Tranquilizer...feel like listening it continuously 24x7...such deep meanings...so many practical examples quoted by Sant Kabir...and above all such a melodious voice... Waheguru G ka Khalsa Waheguru G ki Fateh Please upload following also 1. Salok Bhagat Farid G ke 2. Salok Mahalla 9 (gun Gobind Gaayo Nahi...)
Bhai Sahb Ji, anand aa geya bahut pyar naal pade ne ji tuci slok, hun ik kirpa kro 9 mohalle de slok v apni mithi awaj vich suna do , aapji di bhut kirpa hoyegi ji
Baba ji app ji na Bhout Bhout asha gun gan kita ha ji akal purkh waheguru ji da ardass karo Baba Ji sab nu ase sumat Baksho waheguru ji ka khalsa wahe grou ji ki Fathe
Waheguru ji mehr kryo sade griban te b 🙇♀️🙇♀️🙇♀️🙇♀️🙇♀️ Gayani ji aap ji di awaz bhut surili aa ji m jd b Amritsar to aap di katha sundi aa menu inj lgda e k m guru sahiban jiyan de chrna de bhut bhut bhut nede hundi aa m ds nhi skdi menu inj mhsoos hunda e k m hune eh deh nu tyag k sachkhand nu chli jama......... 🙇♀️🙇♀️🙇♀️🙇♀️🙇♀️🙇♀️🙇♀️
Baba ji sat shiri akaal tuhaadi awaaj bhut mithi te piaari hai ji bhagat kabir ji de slok sun ke man shant ho janda man di trishna buj jandi a bahut,bahut ,dhanwaad ji
Mai parveen kaur jammu se aap ki bohat achi awaj hai mai room sunti hoo WAHEGURU JI WAHEGURU JI WAHEGURU JI WAHEGURU JI WAHEGURU JI APP KO KAMYABI BAKSE
I listen everyday waheguru ji Gurbani de Daat bakhsyo - Kisa da bura na karaya sade kolo Na he kise nu ਮਾੜਾ ਬੋਲ boleye Sab da bhala kari datya -Sade v bhale kari kise de ਪੈਰਾ piche🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਖ਼ਾਲਸਾ ਜੀ ਜਿਸ ਮਨੁੱਖ ਨੇ ਅੰਮ੍ਰਿਤ ਨਹੀਂ ਛਕਿਆ ਜੇ ਓਹ ਗੁਰੂਬਾਣੀ ਪੜੇ ਸੇਵਾ ਕਰੇ ਕੀ ਉਸਦੀ ਕੀਤੀ ਸੇਵਾ ਪੜੀ ਗਈ ਗੁਰੂਬਾਣੀ ਸਫਲ ਹੋ ਸਕਦੀ ਹੈ। ਮੈਨੂੰ ਸਮਜ ਨਹੀਂ ਕਿਰਪਾ ਕਰਕੇ ਮਾਰਗ ਦਰਸ਼ਨ ਕਰੋ ਜੀ । ਸਤਿ ਸ੍ਰੀ ਆਕਾਲ ਖ਼ਾਲਸਾ ਜੀ
Ji
Pdi bani te ਕੀਤੀ ਸੇਵਾ ਦਾ fal zroor milda hai, ik til jinna udham v ਵਿਅਰਥ ਨਈ ਜਾਂਦਾ.
ਇਹ ਦੋ ਕੰਮ ਕੋਈ v kr ਸਕਦੈ ਉਸਦਾ ਭਲਾ hoyega zaroor।
ਪਰ ਗੁਰੂ ਧਾਰਨ ਕਰਨਾ ਸਭ ਤੋਂ ਜ਼ਰੂਰੀ ਹੈ ਕਿਉਕਿ ਇਸ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ, ਅਸੀਂ ਇਸੇ ਕੰਮ ਲਈ ਭੇਜੇ ਗਏ aa'. ਤੇ ਪਰਮਾਤਮਾ ਦੀ ਪ੍ਰਾਪਤੀ ਗੁਰੂ ਧਾਰਨ ਕੀਤੇ ਬਿਨਾ ਨਹੀ ਹੋ ਸਕਦੀ.
ਜਦੋਂ ਤਕ ਪਰਮਾਤਮਾ ਨਹੀਂ ਮਿਲਦਾ , ਦੁਬਾਰਾ ਜਨਮ ਲੈਣਾ ਪੈਂਦਾ ਹੈ। ਫਿਰ ਦੁੱਖ ਸੁਖ, ਜਨਮ ਮਰਨ ਪਾਪ ਪੁੰਨ ਚਲਦੇ ਹੀ ਰਹਿੰਦੇ ਨੇ।
ਇਸ ਲਈ ਗੁਰਬਾਣੀ ਸਾਨੂੰ ਬਾਰ ਬਾਰ ਗੁਰੂ ਧਾਰਨ ਕਰਨ ਲਈ ਕਹਿੰਦੀ ਐ। ਸੋ ਸਾਨੂੰ ਗੁਰੂ ਦੀ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਐ।
*ਬਾਕੀ ਹੋ ਸਕਦਾ ਹੈ ਕਿ ਕਿਸੇ ਦੇ ਪਿਛਲੇ ਕਰਮ ਕਰਕੇ ਭਾਗ ਵਿਚ ਗੁਰੂ ਧਾਰਨ ਕਰਨਾ ਨਾ ਲਿਖਿਆ ਹੋਏ, ਇਸਲਈ ਉਸਦਾ ਮੰਨ ਨਈ ਬਣਦਾ ਗੁਰੂ ਧਾਰਨ ਕਰਨ ਦਾ।
ਉਸਨੂੰ ਜ਼ਿਆਦਾ ਤੋਂ ਜ਼ਿਆਦਾ ਸੇਵਾ , ਸਤਸੰਗਤ ਤੇ ਗੁਰਬਾਣੀ ਪੜ੍ਹਨੀ ਚਾਹੀਦੀ ਐ ਤੇ ਅਰਦਾਸ ਕਰਨੀ ਚਾਹੀਦੀ ਐ।
ਰੱਬ ਸਭ ਦਾ ਭਲਾ ਕਰੇ , ਸਭ ਨੂੰ ਨਾਮ ਦੀ ਦਾਤ ਬਖਸ਼ੇ।🙏
ਏਨਾ ਵੈਰਾਗ ਉਤਪੰਨ ਹੁੰਦਾ, ਧੰਨ ਧੰਨ ਭਗਤ ਕਬੀਰ ਜੀ।
ਭਾਈ ਸਾਬ ਅਨੰਦ ਆ ਜਾਂਦਾ ਆਪ ਦੀ ਅਵਾਜ਼ ਸੁਣ ਕੇ ਬੜੀ ਕਿ੍ਪਾ ਹੈ।
ਏਡੀ ਵੱਡੀ ਚੋਟ ਮਾਰਦੀ ਬਾਣੀ ਕਿ ਬੰਦਿਆਂ ਜਪ ਲਾ ਨਾਮ ਐਵੇਂ ਨਾ ਤੁਰ ਜੀ ਕਿਤੇ।
ਵਾਹਿਗੁਰੂ ਕਿ੍ਪਾ ਕਰੋ ਸਾਡੇ ਤੇ ਵੀ।
ਭਾਈ ਸਰਬਜੀਤ ਸਿੰਘ ਬਹੁਤ ਭਿੱਜ ਕੇ ਰੂਹ ਨਾਲ ਬਾਣੀ ਪੜਦੇ ਤੇ ਕਥਾ ਕਰਦੇ ਹਨ।
ਭਾਈ ਸਾਹਿਬ ਜੀ ਦੀ ਸਿੱਖ ਧਰਮ ਲਈ ਬਹੁਤ ਹੀ ਮਹਾਨ ਸੇਵਾ ਹੈ
7 çfx çfxffcx xcccxçcxcxxxcxçfxffcxxxxxxxxcxxxcccxcxcx cxcxcçxcfçxxxxxccxcxcxxcx fxccxçxxxxxxxxçff to get
Waheguru Ji Dhan Baba Deep Singh Sahib JiDhan Sant Kabir Ji
ਵਾਹਿਗੁਰੂ ਜੀ ਬਹੁਤ ਹੀ ਵੈਰਾਗਮਈ ਆਵਾਜ਼ ਹੈ ਭਾਈ ਸਾਹਿਬ ਜੀ ਦੀ
ਗੁਰੂ ਕਿਰਪਾ ਕਰੇ ਭਾਈ ਸਾਹਿਬ ਜੀ ਤੇ ਸਿੱਖ ਸੰਗਤ ਤੇ ਜਿਹਨਾਂ ਨੇ ਇਹ ਉਪਰਾਲਾ ਕੀਤਾ ਹੈ ਦਿਲੋਂ ਧੰਨਵਾਦ ਜੀ ਆਪ ਸਭ ਦਾ 🙏🙏🙏🙏🙏
ਇਹਨਾਂ ਦੀ ਅਵਾਜ਼ ਵਿੱਚ ਸੁਖਮਨੀ ਬਾਣੀ ਫਰੀਦ ਸਲੋਕ ਸੁਣਕੇ ਵੇਖੋ,ਤੁਸੀਂ ਮੰਤਰ -ਮੁਗਧ ਹੋ ਜਾਵੋੰਗੇ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੀ ਸਭ ਤੇ
ਗਿਅਾਨੀ ਜੀ ਬੜਾ ਅਨੰਦ ਅਾੲਿਅਾ ਅਾਪ ਜੀ ਦੇ ਸਲੋਕ ਸੁਣ ਕੇ
App ji de kolo bhagat kabeer ji de salok sun k eda waheguru keho 🙏
@@gursharnsinghgursharnsingh882 00😊😊😊
@@gursharnsinghgursharnsingh882 ❤
❤❤❤❤q
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਦੁੱਖ ਕੱਟਦੀ ਗੁਰਬਾਣੀ ਤੇ ਮਿੱਠੀ ਆਵਾਜ਼।
ਵਾਹਿਗੁਰੂ ਜੀ ਕ੍ਰਿਪਾ ਰੱਖੇ ਸਿੰਘ ਸਾਹਿਬ ਜੀ ਤੇ
ਵੀਰ ਜੀ ਬਹੁਤ ਹੀ ਪਿਆਰ,, ਅਤੇ ਬਹੁਤ ਹੀ ਸਹਿਜ ਨਾਲ ਪਿਆਰੀ ਅਵਾਜ਼ ਵਿਚ ਗੁਰਬਾਣੀ ਪਾਠ ਕੀਤਾ ਹੈ,,, ਗੁਰੂ ਸਾਹਿਬ ਜੀ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Guru Maharaj ne kinne sohne awaz bakshi eh saade veer gyani sarabjit Singh ji nu. Satnam Sri waheguru ji
..
Bahut pyar te sehaj vich Gurbani da jaap kitta bhai sahib ji ne sunan vale nu skoon milda
Hirde nal pari mere guraa di gurbani sunaan da Aanad aa gyea ...waheguru
LZd
ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤ਪਾਠੀ, ਸਿੰਘ ਜੀ ਦੀ,ਬਹੁਤ ਮਿਠੀ ਆਵਾਜ਼ ਹੈ 🎉🎉🎉
Bohat hi viraag mai awaz a bhai sahib di dil krda suni jaia 🙏
ਰੂਹ ਨੂੰ ਸਕੂਨ ਮਿਲਦਾ ਜੀ
ਇੱਕ ਇੱਕ ਸ਼ਬਦ ਸੁਣਕੇ ਜੀ ਬਹੁਤ ਹੀ ਮਿੱਠੀ ਅਵਾਜ਼ ਹੈ ਭਾਈ ਸਾਹਿਬ ਜੀ ਦੀ।
ਵਾਹਿਗੁਰੂ ਜੀ।
Nice
Bhut mithi awaj vich
🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ
ਬਹੁਤ ਸੁਰੀਲੀ ਆਵਾਜ਼ ਏ ਸਿੰਘ ਜੀ ,👌👌🙏
ਵਾਹਿਗੁਰੂ ਮਿਹਰ ਕਰੀ 🙏
ਅਨੰਦ ਅਾ ਗਿਆ ਜੀ ਵਾਹਿਗੁਰੂ ਜੀ ਚੜਦੀਅਾਂ ਕਲਾਂ ਬਖਸ਼ਣ ਜੀ.
varry good ji
@@amreeksingh9587 ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਬੇਨਤੀ ਹੈ ਕਿ ਏਸੇ ਹੀ ਲੈ ਵਿਚ ਵਧ ਤੋ ਵਧ ਰੀਕੌਡ ਕਰ ਸਕਦੇ ਹੋ ਤਾ ਕਰੋ ਜੀ 🙏
@@balvinderkaur3039 be in
@@balvinderkaur3039 loloooloooo9ppl
ooo9oo9ool
O
lo
oo
O
O
O.l
o
o
o
o
k
L.ll..lmmoo.ooop0pp0olllllllol8ooooo9ppp
ਧੰਨ ਕਬੀਰ ਸਾਹਿਬ ਦੀ ਬਾਣੀ ਸੁਣ ਕੇ ਆਨੰਦ ਆ ਗਿਆ ਵਾਹਿਗੁਰੂ ਕੁਮੈਂਟ ਬਾਕਸ ਚ ਕਰੋ ਬਾਣੀ ਜ਼ਰੂਰ ਸੁਣੋ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ
Tranquilizer...feel like listening it continuously 24x7...such deep meanings...so many practical examples quoted by Sant Kabir...and above all such a melodious voice...
Waheguru G ka Khalsa
Waheguru G ki Fateh
Please upload following also
1. Salok Bhagat Farid G ke
2. Salok Mahalla 9 (gun Gobind Gaayo Nahi...)
Waheguru ji 🙏🙏 very sweet voice
*ਵਾਹਿਗੁਰੂ ਜੀ ਕਾ ਖਾਲਸਾ ॥*
*ਵਾਹਿਗੁਰੂ ਜੀ ਕੀ ਫਤਹਿ ॥*🙏🏻
Bhai Sahb Ji, anand aa geya bahut pyar naal pade ne ji tuci slok, hun ik kirpa kro 9 mohalle de slok v apni mithi awaj vich suna do , aapji di bhut kirpa hoyegi ji
ਧੰਨ ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਜੀ
Kuldeep.singh👌
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਭਗਤ ਕਬੀਰ ਜੀ
It really herat touching salok Bhagat Kabir ji .ur voice very beautiful .God bless u Gaini g
Waha guru ji
@@studyforallexam5055 ??????????????????????1111111111☺️☺️1111111111111111☺️☺️☺️☺️☺️☺️☺️☺️☺️☺️☺️11111111? Varey nies good mornig saab ji
@@satwindersingh5199 abe sale
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਮੇਹਰ ਕਰੋ ਸਿੰਘ ਜੀ ਤੇ ਗੁਰੂ ਕਿਰਪਾ ਕਰ ਦਇਆ ਕਰ ਸੋਝੀ ਬਖਸ਼ ਸਭ ਨੂੰ ਵਾਹਿਗੁਰੂ ਜੀ
ਬਹੁਤ ਹੀ ਸਹੋਣੀ ਮਿੱਠੀ ਆਵਾਜ਼ ਬਾਬੇਉ । ਮਾਲਕ ਐਵੇਂ ਹੀ ਰੱਖੇ, ਆਪ ਜੀ ਤੇ ਕਿਰਪਾ ਤਾਂ ਜੋ ਸਾਨੂੰ ਸੁਣਨਾ ਨੂੰ ਮਿਲਦੀ ਰਹੇ । ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਪਾ ਜੀ ਤੇ
Ĺ
@@pargatwaraich3459 ...,,qq
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਹਰਮਨ ਪਿਆਰੇ ਕਥਾ ਵਾਚਕ ਭਾਈ ਸਰਬਜੀਤ ਸਿੰਘ ਜੀ ।
ਇ
@@gavinkumra3250 je kya ha bi wmk
🙏
@@gurmakhjdjdbdjixndidjsingh9938 waheguru ji asa Di war v sunao ji
ਸਹੀ ਕਿਹਾ ਵੀਰ ਜੀ
ਰੂਹ ਖੁਸ ਕਰ ਦਿੱਤਾ ਗਿਆਨੀ ਜੀ
Waheguru ji bhut pyari awaaj hai . 🙏
ਗੁਰ ਸੰਤ ਜਨੌ ਪਿਅਾਰਾ ਮੈ ਮਿਲਿਅਾ ਮੇਰੀ ਤਿਸਨਾ ਬੁਝਗੀ ਅਾਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਼਼ ਼ ਼ ਼ ਜੀ ਜੀ ਜੀ । । । ।
ਬਹੁਤ ਮਿੰਠੀ ਆਵਾਜ ਸਿੰਘ ਜੀ ਤੋਹਾਡੀ
ਵਾਹਿਗੁਰੂ ਜੀ ❤❤❤ਸੁੱਕੋਣ ਮਿਲਦਾ 👏🏻☺️☺️
ਸਤਿਨਾਮੁ ਸ੍ਰੀ ਵਾਹਿਗੁਰੂ
🌿☝️🌿
ਸਤਿਨਾਮੁ ਸ੍ਰੀ ਵਾਹਿਗੁਰੂ
🌻☝️🌻
ਸਤਿਨਾਮੁ ਸ੍ਰੀ ਵਾਹਿਗੁਰੂ
🌷☝️🌷
🥀ਜੀ🥀
1
bahut hi mithi awaz a sakoon mil gyea
Waheguru ji Ka khalsa
Waheguru ji ki fateh ji 🙏🙏
Waheguru ji 🙏🙏🙏🙏🙏🙏🙏🙏❤️❤️🌹🌹🌹🌹🌹🌹🌹🌹🌹
ਭਾਈ ਸਾਹਿਬ ਜੀ ਸ਼੍ਰੀ ਜਾਪ ਸਾਹਿਬ ਸੁਣਾਇਅਓਜੀ
Anand a gya ji
Waheguru ji ka khalsa waheguru ji ke fatha ☺️☺️☺️😊😊😊👌
Rare of the rarest vice
ਵਾਹ ਵਾਹ ਵਾਹ
ਅਕਾਲ ਪੁਰਖ ਤੂਹਾਨੂੰ ਚੜ੍ਹਦੀਕਲਾ ਬਖਸ਼ੇ
ਗਿਅਾਨੀ ਜੀ ਹੋਰ ਬਾਣੀਅਾ ਸਲੋਕ ਸਹਸਕ੍ਰਿਤੀ, ਚੳੁਬੋਲੇ, ਫੁਨਹੇ, ਗਾਥਾ, ਭਟਾ ਦੇ ਸਵਯੀੲੇ ਵੀ ਅਾਪਣੀ ਬੇਹਦ ਮਿਠੀ ਪਿਅਾਰੀ ਅਾਵਾਜ ਚ ਗਾੲਿਨ ਕਰੋ ਤਾ ਜੋ ਸੰਗਤ ਲਾਹੇ ਪ੍ਰਾਪਤ ਕਰ ਸਕੇ
ਅਕਾਲ ਪੁਰਖ ਸਿਖ ਸੰਗਤ ਨਿੳੂਜੀਲੈਂਡ ਤੇ ਵੀ ਕਿਰਪਾ ਕਰੇ
ਅਕਾਲ ਪੁਰਖ ਤੂਹਾਨੂੰ(ਗਿਅਾਨੀ ਸਰਬਜੀਤ ਸਿੰਘ ,ਸਿਖ ਸੰਗਤ ਨਿੳੂਜੀਲੈਂਡ ਨੂੰ) ਬਲ੍ਹ ਬਖਸ਼ੇ ਕਿ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੇ ਗਾੲਿਨ ਕਰਨ ਦਾ ਬਲ੍ਹ ਬਖਸ਼ੇ ਤਾ ਜੋ ਸਰਵਣ ਕਰਕੇ ਸੰਗਤ ਅਾਨੰਦ ਮਾਣੇ
Very very nice, beyond description, thanks billions!
Bhut Anand Sunday path sun k. Dukhnivaran sahib Ludh too katha v bhut time suni aa. Bhut piyari. Awaaz. Baba g miher rakhan.
Yaar ahh jedhe unlike kerde ahhh eh kis tra soch rahe ne
Bhai sahib ji ne eni mithi awaj nlll Gurbani da jaap kita GOD BLESS YOU Bhai sahib ji
Lindus
Anand hi Anand aa gea avaj sun ke ba kamaal
Baba ji app ji na Bhout Bhout asha gun gan kita ha ji akal purkh waheguru ji da ardass karo Baba Ji sab nu ase sumat Baksho waheguru ji ka khalsa wahe grou ji ki Fathe
Kiaa baat ha g, bhut jiada vdiaa aawaj,sahj avstha vich tusi path kita aand aa gia g
ua-cam.com/video/Jls5JlLMz4Q/v-deo.html
🙏
Bhai Sarbajit Singh ji Ludhiana wale di awaj vich rab vasda a
Bahut vdhia mithi awaj hai. Waheguru ji chardi kala vich rakhan.
ਧੰਨ ਧੰਨ ਸਤਿਗੁਰੂ ਕਬੀਰ ਸਾਹਿਬ ਜੀ
Waheguru ji mehr kryo sade griban te b 🙇♀️🙇♀️🙇♀️🙇♀️🙇♀️ Gayani ji aap ji di awaz bhut surili aa ji m jd b Amritsar to aap di katha sundi aa menu inj lgda e k m guru sahiban jiyan de chrna de bhut bhut bhut nede hundi aa m ds nhi skdi menu inj mhsoos hunda e k m hune eh deh nu tyag k sachkhand nu chli jama.........
🙇♀️🙇♀️🙇♀️🙇♀️🙇♀️🙇♀️🙇♀️
Waheguru
Very nice voice bhai sahib ji
ਆਨੰਦ ਆ ਗਿਆ ਜੀ ਸਲੋਕ ਕਬੀਰ ਜੀ ਦੇ ਸੁਣ ਕੇ।।ਕਿਰਪਾ ਕਰ ਕੇ ਸੁਖਮਨੀ ਸਾਹਿਬ ਦਾ ਪਾਠ ਵੀ ਅਪਲੋਡ ਕਰ ਦੋ
veer ji assi jaldi giani ji da panj bania da paath upload kar rahe aa ji.. DHANWAAD JI
Thank u ji
ਆਨੰਦ ਆ ਗਿਆ ਜੀ ਸਲੋਕ ਕਬੀਰ ਜੀ ਦੇ ਸੁਣ ਕੇ
@@gurjotkang5068
ਐੱਸ ਦੇ ਓ
ਐਣਣ
ਣ
@@nehallsingh707 ਔਔਂਔਂਔਔਔਔਔ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ ਜੀ
Satnam Shri wahaguru ji🙏🙏🙏🙏🙏
ਵਾਹਿਗੁਰੂ ਜੀ ਧੰਨ ਭਗਤ ਕਬੀਰ ਜੀ
Kirpa aa veer ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਜੀ 🙏🙏🙏🙏
kya baatan waheguru kirpa kre ,amritmai bani te uppro eni mithi awaz anand bajj gya
Bhai sahib ji di Bahut hi midhi awaj 🙏🙏🙏🙏🙏🙏
00p000000000p000p0000000000000000000p00f6
Waheguru g...bth hi sohni bani or awaj🙏🙏🙏🙏🙏🙏🙏🙏
Waheguru ji ka khalsa waheguru ji ki fathe ji sab nu
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏
Waheguru ji good God bless you
Baba ji sat shiri akaal tuhaadi awaaj bhut mithi te piaari hai ji bhagat kabir ji de slok sun ke man shant ho janda man di trishna buj jandi a bahut,bahut ,dhanwaad ji
Vah satguru mere
ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਉਚਾਰਨ ਕੀਤਾ ਜੀ ਭਾਈ ਸਾਹਿਬ ਜੀ
Satnam.shiri.wahe.guru.ji.wahe.guru.ji.ka.khalsa,wahe.guru.ji.ki.fateh. 🙏🙏🙏🙏🙏🙏🙏
Satnam shri waheguru ji....
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਬਹੁਤ ਈ ਮਿੱਠੀ ਅਵਾਜ ਖਾਲਸਾ ਜੀ
ਵੀਰ ਜੀ ਬਹੁਤ ਹੀ ਸਹੋਣੀ ਅਵਾਜ਼ ੲੇ ੲਿਹ ਨੂੰ ਕਹਿੰਦੇ ਨੇ ਗੁਰੂ ਦੀ ਕਿਰਪਾ ਵੀਰ ਜੀ ਬਾਬੇ ਫਰੀਦ ਜੀ ਦਾ ਪਾਠ ਵੀ ਜਰੂਰ ਪਾਊ ਜੀ ਅਸੀਂ ਹਰ ਰੋਜ਼ ੲਿਹ ਪਾਠ ਸੁਨਦੇ ਹਾ ਜੀ
😂🎉❤❤❤❤😂😂😮😂😂🎉🎉😅🎉❤😮🎉❤😂🎉🎉🎉😮🎉😂🎉😮😂😮😮😮😅❤😂😮🎉🎉😂🎉😂😮😂😅❤😂😅❤🎉🎉😂🎉😮😮😮❤❤❤❤❤😮❤❤❤❤❤❤❤❤😂🎉😂🎉😂😂🎉😂😂🎉😂😂😂😂🎉🎉❤🎉🎉🎉🎉🎉🎉🎉😂🎉🎉🎉😢❤❤🎉🎉🎉😂🎉🎉🎉😂😂😂🎉😂🎉🎉😂🎉😂🎉🎉🎉🎉😂😂🎉😂😮😂😢😮🎉😂😂🎉😢🎉😂😢❤😂😂🎉😢😮😮😂🎉😂😢😂🎉🎉😢🎉🎉🎉🎉🎉😢😅😅😂😂😂😂😂❤🎉🎉🎉🎉🎉🎉🎉🎉😂😮😮😂😮🎉❤🎉😂😂😂🎉🎉😂😢😂🎉😂😮🎉😂😢🎉🎉🎉😂🎉🎉🎉🎉🎉🎉🎉😢🎉😂😂😮
kya baat bai sahib JI....Giani Sarabjit Singh Ji....waheguru ji aap ji te kirpa banayi rakhan ji///
Satnam shri waheguruji. ❤🙏
Mai parveen kaur jammu se aap ki bohat achi awaj hai mai room sunti hoo WAHEGURU JI WAHEGURU JI WAHEGURU JI WAHEGURU JI WAHEGURU JI APP KO KAMYABI BAKSE
ਵਾਹਿਗੁਰੂ ਜੀ ਚੜਦੀ ਕਲਾ ਰੱਖਣਾ ਵੀਰ ਜੀ ਦੀ 🙏
Tohadi avaj bhot sweet hai veer ji sunke sare darad dukh dur ho jane han jado mai tension vich hundi ha ta sundi ha skun milda hai Thenks veer ji,
Wheguru ji ka Khalsa waheguru ji ki Fateh 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏🙏🙏🙏🙏🙏🙏
ਵਹਿਗੁਰੂ ਜੀ
ਬਹੁਤ ਵਧੀਆ ਅਵਾਜ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਹਿਤੇ
waheguru waheguru ji
I listen everyday waheguru ji Gurbani de Daat bakhsyo - Kisa da bura na karaya sade kolo Na he kise nu ਮਾੜਾ ਬੋਲ boleye
Sab da bhala kari datya -Sade v bhale kari kise de ਪੈਰਾ piche🙏🏻🙏🏻🙏🏻
Waheguru waheguru waheguru ji 🙏🙏🙏🙏🙏🙏🙏🙏🙏🙏🙏
ਬਹੁਤ ਹੀ ਸੁੰਦਰ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਕਿਰਪਾ ਕਰ ਕੇ ਗੁਰਬਾਣੀ ਸਹਿਜ ਪਾਠ ਅੱਪਲੋਡ ਕਰੋ ਜੀ
B
B
Bhut sohni awaj sun k swad aa janda
Baba g aap Di voice bahut he khubsurat hai bahut sakun milia sun k
Very sweet voice. I usually play in in my car when going home from work 🙏🙏
Waheguru ji 🙏
Sakoon jahe milda bahget kabir ji de salok sun ke
ਵਾਹਿਗੁਰੂ ਜੀ
Bhut mithi awaz hai.anand a gya.
WAHEGURU JI SANU VI CHARNI LAH LAVO .......MAI DAS NAHI SAKDA KI ANAD HAI EH SUN K HAR ROZ 24 HRS....SUNO🙏🏻🙏🏻🙏🏻
Waheguru ji 🙏🙏🙏🙏🙏🙏🙏🙏
Very nice voice.. Waheguru mehar kare...
ਬਾਹੁਤ ਸੁੰਦਰ ਆਵਾਜ਼ ਹੈ ਜੀ
Waheguru ji ka khalsa waheguru ji ke fateh
Satnam.waheguru
ਭਾਈ ਸਾਹਿਬ ਜੀ ਬਹੁਤ ਵਧੀਆ ਹੈ ਜੀ
Waheguru waheguru waheguru waheguru waheguru waheguru waheguru waheguru
ਭਾਈ ਸਾਹਿਬ ਜੀ ਤੇ ਉਸ ਅਕਾਲਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ
🙏🏼🙏🏼vhot mithi awaj aa 🙏🏼🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ