ZAROORI (Official Video) - Tann Badwal - Sad Punjabi Songs 2024
Вставка
- Опубліковано 5 січ 2024
- 𝐋𝐘𝐑𝐈𝐂𝐒: bit.ly/48CWnHD
Singer/Lyricist/Composer: Tann Badwal
Music: Inder Dhammu
Mix-master: Karan KRG
Recorded at: Kitten Lane Studio
Visuals/Artwork: Deepak Dahiya Productions
♪ 𝐀𝐔𝐃𝐈𝐎 available on 👇
Spotify: shorturl.at/cvx28
Apple Music: bit.ly/48GA7ff
SoundCloud: bit.ly/48pamjU
Audiomack: bit.ly/48MdAOt
𝐀𝐋𝐋 𝐒𝐎𝐍𝐆𝐒 Playlist
bit.ly/3kbwvJ8
𝟏𝐬𝐭 𝐀𝐋𝐁𝐔𝐌 (𝐀𝐧𝐣𝐡𝐞𝐲 𝐀𝐚𝐬𝐡𝐢𝐪) Playlist
bit.ly/3Gm8MRa
𝐒𝐔𝐁𝐒𝐂𝐑𝐈𝐁𝐄 ✅ and turn on 𝐀𝐋𝐋 𝐍𝐎𝐓𝐈𝐅𝐈𝐂𝐀𝐓𝐈𝐎𝐍𝐒🔔for more such melodies.
bit.ly/2CVyqO7
TANN BADWAL
Instagram: / tannbadwal
Facebook: / tannbadwal
Twitter: / tannbadwal
Spotify: spoti.fi/2NHraer
SoundCloud: / tannbadwal
Audiomack: audiomack.com/tannbadwal
Website: www.tannbadwal.com
INDER DHAMMU
/ inder_dhammu
KARAN KRG
/ karan_krg
DEEPAK DAHIYA PRODUCTIONS
/ deepakdahiyaproductions
©️ Tann Badwal
For business inquiries, please email at tannbadwalofficial@gmail.com or DM on Instagram (@tannbadwal)
#SadSongsPunjabi #LatestPunjabiSongs2024 #TannBadwal
Tags: sad song punjabi, latest punjabi songs 2024, whatsapp status song punjabi, punjabi song, new punjabi song, punjabi new song, new love music, sad shayari punjabi, latest sad tracks, punjabi song 2024, new song punjabi, new song 2024 punjabi, latest punjabi song, song punjabi, punjabi song valentines, punjabi song dj, new punjabi song 2024, valentine song, punjabi new song 2024, punjabi song animation, new song punjabi 2024, love shayari, whatsapp sad status, independent music, indie songs 2024
ਤਕਰੀਬਨ 5 ਸਾਲ ਹੋ ਗਏ ਦੋਸਤੋ ਪਹਿਲਾ ਗੀਤ ਆਏ ਨੂੰ। ਇਸ ਸਫ਼ਰ ਵਿੱਚ ਸਾਥ ਦੇਣ ਲਈ ਸ਼ੁਕਰੀਆ। ਜੇ ਤੁਸੀਂ ਆਂ ਤਾਂ ਮੈਂ ਆਂ।💚
ਬਾਈ ਜੀ ਏਦਾਂ ਹੀ ਸਾਥ ਦਿੰਦੇ ਰਹਾਂ ਗੇ ਫ਼ਿਕਰ ਨਾ ਕਰੋ ਤੁਸੀ ਸਾਨੂੰ ਇਹੋ ਜਹੇ ਸਕੂਨ ਭਰੇ ਸ਼ਬਦ ਬਖਸ਼ਦੇ ਰਹੋ ਬੱਸ ।❣️🌹
"In the world of melodies, Tann Badwal's new song is a shining star. An absolute gem! 🌟🎤
Paji bhot sona song hunda thuada ❤❤❤❤
Bohot changi soch aa veer Teri ❤
We all are with you always ❤🎉
ਏਦਾਂ ਦਾ ਗੀਤ ਬਹੁਤ ਸਾਲਾਂ ਬਾਅਦ ਬਣਦਾ ਜਿਹੜਾ ਮੇਰੇ ਦਿਲ ‘ਚ’ ਉਹ ਗੁਜ਼ਰੇ ਹੋਏ ਸਮੇ ਦੇ ਪਿਆਰ ਤੇ ਦਰਦ ਦਾ ਅਹਿਸਾਸ ਕਰਾਵੇ. ਬਹੁਤ ਸੋਹਣਾ ਲਿਖਿਆਂ ਗਾਇਆ ਤੇ ਬਣਾਇਆ ਵੀਰੇ ❤ ਵਾਹਿਗੁਰੂ ਤਰੱਕੀਆਂ ਬਖਸ਼ੇ
ਇਕ ਗੀਤ ਨੂੰ ਚਾਹੇ ਇੱਕ ਕਰੋੜ ਬਾਰ ਸੁਣੀਏ ਤਾਵੀ ਇੰਝ ਲੱਗਦਾ ਕੀ ਪਹਿਲੀ ਵਾਰ ਹੀ ਸੁਣ ਰਹੇ ਹਾਂ/
ਜਿਉਂਦਾ ਵੱਸਦਾ ਰਹਿ ਤਣ veer 🎬✍️👌👍🥰💫
ਕਿੰਨਾ ਸੋਹਣਾ ਫੀਲ ਆ ਯਾਰਾ , 🥺🥺🥺🌸 , ਬਹੁੱਤ ਸਾਰਾ ਪਿਆਰ ਬਾਈ ❣️🙏🌸
ਦਿਲਾ ਜਦੋਂ ਵੀ insta ਤੇ ਪਤਾ ਲੱਗਦਾ ਤੰਨ ਦਾ ਗੀਤ ਆ ਗਿਆ ਉਸੇ ਵਖ਼ਤ UA-cam ਤੇ ਆਉਣਾ ਪੈਂਦਾ ਬਾਕੀ ਸੌਂਗ ਬਾ ਕਮਾਲ
ਇਸ ਤਰਾਹ ਦੀਆ ਸਤਰਾਂ ਸਿਰਫ ਤੰਨ ਬਡਵਾਲ ਹੀ ਲਿਖ ਸਕਦਾ ਹੈ
ajj fr tann badwal 22 jitt gya.... te main haar gyaa... hr vaar meri soch toh agge da geet hunda.... nothing is predictable in ur writing brother. jeooo....
He is on another level, no one can compete with him, thanks for all the masterpeice ❤❤
ਬਕਮਾਲ ਕਲਾਕਾਰੀ ਬਾਈ ਜੀ । ਵਾਹਿਗੁਰੂ ਜੀ ਏਦਾ ਹੀ ਚੜ੍ਹਦੀ ਕਲਾਂ ਚੇ ਰੱਖੇ। ਗਾਣੇ ਸੁਣ ਕੇ ਸਕੂਨ ਜਾ ਮਿਲਦਾ ਹੈ। ❤❤🙏
ਇਹ ਜਰੂਰੀ ਤਾਂ ਨਹੀਂ ਸੀ ਕੇ ਉਤਰਦਾ ਬੁਖਾਰ ਦਿਲ ਦਾ 🤲🏻
Waah yaar Dil khush ho gya bht wait c video ale chib kdde yaar nale❤
ਪਹਿਲੇ ਗੀਤ ਤੋ ਬਆਦ ਤੇਰੇ ਹੀ ਸੁਣਦੇ ਆ🎉🎉🎉🎉 ਸਕੂਨ❤
ਲਗਦਾ ਹੀ ਨਹੀਂ 3 ਮਹੀਨੇ ਹੋ ਗਏ, ਇਵੇਂ ਲਗਦਾ ਕੁਝ ਹਫਤੇ ਪਹਿਲਾਂ ਆਇਆ ਗੀਤ, ਮਨ ਹੀ ਨੀ ਭਰਦਾ ਸੁਣ ਸੁਣ ਕੇ
ਮੈਨੂੰ ਵਕ਼ਤ ਲਗਾ ਕੇ ਕੋਸਦਾ ਧੱਫਾ ਪਲ ਪਲ ਦਾ 🙏🏻
ਇਹ ਸਿਰਫ ਇਕ ਗੀਤ ਹੀ ਨਈ ਬਚਪਨ ਦੇ ਪਿਆਰ ਦਾ ਅਹਿਸਾਸ ਆ ਜਿਹੜਾ ਦਸਵੀਂ ਕਲਾਸ ਦੇ ਬਾਅਦ ਹੁੰਦਾ
tann bro pehle geet ton follow kita tuhanu
mainu ajj v yaad aa tuhadi sponsored post aayi si insta te 'ki haal bewafa tera' da
jihde krke inne sohne geet mere jholi pye
jadu tona
sorry gair ton
callan teriyan
baahron aaya yaar
vaah maza aagea
te hun "zaroori"
nabaz ee farhde tusi veerji
huge respect for your struggle
tuhadi podcast v suni si onna dina ch rj jassi nal
bahut khoob kam kr rhe tusi❤👌🏻👌🏻
Boht hi khoob Geet Tann Veere Parmaatma tuhadi likhat te tuhadi awaaz nu aida hi barkraar rakhe bht hi duaawaan tuhade layi ❤️🌸🙇♂️
Mene naavan sandhu bai ka interview dekha usme aapka Naam suna to gana dekhne aaya. Bahut fresh voice hai,i love your voice ❤❤
ਵੀਰੇ ਬਹੁਤ ਸੋਹਣਾ ਲਿਖਿਆ ਗਾਇਆ❤
Tann badwal kde v apni likhat naal nirash nhi krda ❤❤❤
BRO THODA HUN TAK EK EK SONG BHOT SONA TE SAB SUPAR HIT ❤
ਹਰ ਵਾਰ ਦੀ ਤਰ੍ਹਾਂ ਓਹੀ ਅਨੰਦ ਜੋ ਪਹਿਲੇ ਗੀਤ ਚ ਸੀ ਇਹਦੇ ਚ ਵੀ ਵੱਧ ਕੇ ਆ ♥️🤗🌹🪐
😂😂😂
Bhut sohni likht tann bai ❤❤❤
No words kush h hi nhi bolan nu
M phle song to l k hun tal follow kr rya thnu brother ❤
Ae zaroori ta si ki tu milda as good singer in playlist❤❤🎉 love from J&K srinagar😊
Boht wadia song pra da
Tan badwal main te pehle din to fan aa Bhai Tera
Dukh vanda gya veer tera geet 😢
Wahh bai
Bhut khoob veer
Wah... ji
❤🎉🎉🎉🎉😊
Kya Baat Ay Bai ✍🏻👍🏻❤️❤️
Bhut vdia sir
bhut sohna gaana
Boht Sohna geet bai
Waah waaah... respect veere 💯
Tere geet nahi tann veer, eh ehsaas ne❤️❤️
Kinne k luka k rkhe ne hor dsde yaar
Jeeonda reh bai ❤
boht sohna likhya gaaya te compose kita bai ... pehle gaane to jude hoye a " ki haal bewafa tera " saare hi gaane kya baata ne carry on gud luck 🙏🏼✨👌🏻👍🏽
Bhot Pyara SOng Hain Bro Love From Pak❤🎉🎉
Wahhhhh❤
Rajsthan to pyaar bout sarraa paaji❤️❤️❤️❤️❤️❤️
❤❤❤❤❤❤❤ hyeeeeee oyeeeee mereyaa rabba sv sachh aww 🥰😍🥰😘🥰😍🥰😘🥰😍🥰😘🥰😍😍🥰😘🥰😍🥰😘🥰😍🥰😘🥰😍🥰😘🥰😍🥰😘🥰😍🥰😘🥰😍🥰😘🥰😍🥰😘🥰😍🥰😘🥰😍🥰😘🥰😍🥰😘
bht shone geet likhe te gaye veer ne. bht shoni awaj
Rabb mehnat da fall dednda bai .
God bls you
Bhot wadiya song aa vr ❤❤❤❤❤❤❤🇸🇬🇸🇬🇸🇬🇸🇬
Veere yr tu kaint aa bs❤ kini sohni gl aa gane jma dil te❤
Waah waah❤
Love from Kashmir.......... Tuhade gaane sun k sukoon bhit anda @sidhumooosewala toh baad ap k gaane sun k energy milti hai
Waah ❤❤
You are such a brilliant writer and singer brother ❤❤❤❤
Hit jana chai da yr 😢
ਕਈ ਇਸ਼ਕ ਦੀਆਂ ਨੇ ਯਾਦਾਂ ਯਾਦਾਂ ਤੇ ਰੋਣ ਕਿਤਾਬਾਂ ਪਾਸੇ ਜਹੇ ਹੋਕੇ ਤਨ ਆਪਣੀ ਚਾਹੇ worth ਨਹੀਂ ਸਮਝਾ ਸਕਿਆ
ਗੂੜ੍ਹੀ ਤੋਂ ਗੂੜ੍ਹੀ ਹੋਈ ਮੋਹੱਬਤ ਗਹਾਂ ਮੇਰੀ ਹਾਏ
🥰🎬✍️👌👍
Ena pyara song te music ne char chand Lata
❤❤bahut ghaint
Bhot ghaint song a ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
You are the best keep it up InshAllah
❤❤very nice beta Waheguru ji chardicala rakhan tuhade Te
Sukoon❤
ਤੰਨ ਯਰ ਕਿੱਥੋਂ ਕਢ ਦਾ ਇਹ ਵਰਡ ਰੂਹ ਨੂੰ ਲੱਗ ਲੱਗ ਜਾਂਦੇ ਵਾਰੋ ਵਾਰ 🥰🥰🥰🌹
On repeat ❤️👌🏻
ਸੁਕੂਨ ਮਿਲਦਾ ਤੁਹਾਡੇ ਗੀਤ ਸੁਣਕੇ ਬਾਈ ਜੀ
ਹਮੇਸ਼ਾ ਵਧੀਆ ਵਧੀਆ ਗੀਤ ਗਾਉਂਦੇ ਰਹੋ।
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤️👍🙏🔥🔥🔥
ਬਾਈ िਲਖਤਾਂ ਕਮਾਲ ਦੀ िਲਖੀ ਆ
Like for Arijit Singh of Punjab... Tann Badwal
ਬਹੁਤ ਸੋਹਣਾ ਗਾਣਾ ਬਣਾਇਆ ਬਾਈ ❤️ ਜਿਉਂਦੇ ਵਸਦੇ ਰਹੋ 🙏❤️
ਸ਼ੁਕਰੀਆ ਤਨ ਵੀਰ ਜੀ ਗੀਤ ਬਹੁਤ ਹੀ ਵਧੀਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ❤❤
Kya Baat❤
fvrt veere💕
Balle o Badwal Saab khich k rkha kaam god bless you ❤❤
Waah Paji ❤
Bai ❤
Sirraaa🎉......#IITALUMNI
‘Hook line tn khde bnde di bah khich k nl le jndi aaa’ type glbaaat aa composition di ❤️
Koi shabad nhi paji bs rapeat te chal raha geet mann vich vairaag jeha uth giya geet sun ke ..tahi kehna tanu feel da badshah koi muqabla nhi❤
Tadde sare gaane bht vdiya ne ❤
sukoon❤❤❤❤❤👌
Bai yr kinna sohna geet bnaaya .., Never disappoint 💯💯
😊😊😊😊love you Bhai
🔥
👌
What a song brother❤
Bhut sohna geet
💯
❤
awesome and heart touching song veer. video jarrur create karo.
ਸੈਣੀ ਸਾਬ ਤੁਹਾਡੀ ਕਲਮ ਅਰਸ਼ੋ ਆਈ ਲੱਗਦੀ ਦੂਸਰੀ ਗੱਲ ਲੱਗਦਾ ਤੁਸੀਂ ਪਰਮਾਤਮਾ ਕੋਲੋ ਕਲਮ ਖੁਦ ਲਈ ਲਗਦੀ।
ਹਰ ਵਾਰ ਦੀ ਤਰਾਂ ਇਸ ਵਾਰੀ ਵੀ ਕਮਾਲ ❤️❤️
Sun ke geet tuhade asi behosh hoge c , halle akh he khuli c nva geet fer aaa gyea ❤❤❤
❤❤❤
ਬਹੁਤ ਹੀ ਵਧੀਆ ਵੀਰ ।
Jinni vari suno ohna hi vadia laggi janda eh song
Kya feel aa.
Tann veere love you pra
Whaaaa ❤❤❤❤
Har vaar de tarah best song, mooooooost underated singer ever, lyrics te paji kya he baatan❤❤❤❤, keep it up, Love from Jalandhar...
ਬਹੁਤ ਖੂਬ bai ਜੀ
bhot knt song vere
Heart touching voice and lyrics ❤❤
Dil bohot khush ho gya veer ji ❤❤
Real artist. Real words.Real music♥️
ਬਾਈ ਓਏ ਦਿਲ ਨੂੰ ਹਿਲਾ ਦਿੰਨਾਂ ਯਰ ਤੂੰ ❤
ਬਹੁਤ ਹੀ ਖੂਬ ਗੀਤ