Sidhu 22 aggg thoko like ua-cam.com/video/ak7GYiYARVQ/v-deo.html Is gane nu vi sport di load a bhot sona va ik var jror check kryo tusi vi share kro gye appe
@@ਜੋਗੀ-ਡ2ਙ Bai menu nai c pta ke Hathyar rkhna luchpuna a es hisaab nal jehre Hathyar rkhde ne ohh sare luchpuna krde ne waah Bai pta nai kitho kitho sochde o tuc 😂😂
@@ਜੋਗੀ-ਡ2ਙ Bai nale ik gal yaad Rakhi Sant jarnail Singh khalsa jii Bhindrawale v kehnde hunde c ke har ik ghr ch Hathyar hona jrurrii a chahe roti ik tym di KR lavo but Hathyar vadia ton vadia rakho 🙏🙏
Kiwe Laggeya Gaana ...?
Veera vadhiaa hi hoo👌
siraa
veere
Sidhu Moose Wala nehriyan lya tia👌👌
Ustaad love u
ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ,,ਸਿਧੂ ਦਾ ਗੀਤ ਸੁਣਕੇ ਦੇਖਣਾ,,,,ਕੰਮ ਸਿਰੇ ਵੀ ਚੜਦਾ ,,,ਕੰਮ ਕੀਤਾ ਵੀ ਪੂਰੀ ਦਲੇਰੀ ਨਾਲ ਜਾਂਦਾ ,,, ਸਿੱਧੂ ਉਹਨਾਂ ਸ਼ਬਦਾਂ ਨੂੰ ਜਨਮ ਦੇ ਰਿਹਾ ਸੀ ਜਿਹਨਾਂ ਦੀ ਮੌਕੇ ਤੇ ਲੋੜ ਸੀ ਪੂਰੀ
ਕੌਣ ਕੌਣ ਇਸ ਗਾਣੇ ਨੂੰ 2024 ਵਿੱਚ ਸੁਣ ਰਿਹਾ ਹੈ ਜੱਟ 5911 ਕਲਾਂ ਹੀ ਇੰਦ੍ਰਸਟਰੀ ਨੂੰ ਥਕਿ ਫਿਰਦਾ
me and my family is listen this song in 2024
sahi gal aa jatta
Sab sunde aa veere all time fav
❤
Sare song repeat karta hu bhai har month ❤
Only sidhu moose wala bhai ❤️❤️❤️
ਝੋਟਾ ਖੁੱਲ ਗਿਆ ❤️💥
Sahi gal aa bai
jma shi gal y kate aundr baru hun
Hahaha ਅੱਤ com comment
ਭਰਾਵਾ ਗੀਤਾ ਵਾਲੀ ਮਜੈਲ ਆ
ਪਤੰਦਰਾ ਸੱਤ ਦਿਨਾ ਵਿੱਚ ਤਿੰਨ ਗੀਤ 👌👌👌👌👌👌👌👌👌👌👌
ਸਦਾ ਦਿਲਾਂ ਚ ਰਹੇਗਾ ਬਾਈ #5911#MOOSEWALA 💔💔rest in power 💪
ਝੋਟਾ ਬਿਨਾ video ਤੋਂ ਹੀ ਚੱਲੀ ਜਾਂਦਾ ❤❤ ਜੱਟਾਂ ਤੇਰੀਆ ਰੀਸਾ ਨਹੀਂ honia ਕਿਸੇ ਤੋਂ ❤️🫡💯👌🫶🙌
ਝੋਟਾ ਖੁਲ ਗਿਆ .. ਉਹ ਵੀ ਲੌਕ ਡਾਊਨ ਵਿੱਚ ... ਇਹ ਝੋਟਾ ਨਹੀਂ ਰੁਕਣਾ ਕਿਸੇ ਕੋਲੋਂ ... ਰੱਬ ਤੋਂ ਸੁੱਟ ਵਾਹਿਗੁਰੂ ਕਿਰਪਾ ਰੱਖੇ ਸ਼ੁਬ ਦੀਪ ਤੇ
Chandigarh 88 ua-cam.com/video/sceQXMFikpM/v-deo.html
ਬਾਈ ਇੱਕ ਹੋਰ ਲੀਕ ਹੋ ਗਿਆ
Singer darapuria ram ft sultan beeba boys pls check and share plss plss
@@darapuriaramm579 Hatt chutiya Lultan
Sidhu Moosewala Only 👑👈
😔💔
Legend 🔥
Who is best ❤❤❤
1) Sidhu Moose wala 👈( like kare )👍
2) Karan Arjun 👈 ( comment kare )💬
Karnaaaa
arjun
Karam
Sidhu
Karan
ਬਿਨਾ ਪਰਮੋਸ਼ਨ ਤੌ ਜੱਟ ਗਾਣੇ ਰਿਲੀਜ਼ ਕਰਦਾ ⚔🏹🔥
ਦਿਲਾ ਦਾ ਜਾਨੀ ❤❤❤❤❤
ਗੀਤਾਂ ਵਾਲੀ ਮਸ਼ੀਨ ਤੇ ਇੰਜਣ 8 ਸਿਲੰਡਰ ਵਾਲਾ ਭਾਰੀ ਪੈ ਰਿਹਾ 💪💪💪💪 ਸਿੱਧੂ ਸਿੱਧੂ ਹੀ ਅਾ ਟੈਂਪੁਓ 😂😂😂😂
Nahi verr kesi nu mada ne bolena yarr bus enjoy Karo verr karan ta Sidhu nu spoit kare yarr donea appena appena meent karda a ji
Haha Teri emi dukhi jndi chill krr funn krr darling
Factory aa songs de 😊
ua-cam.com/video/c3vMnvAyvnI/v-deo.html
ki boli jana sidhu hi tempu aa hahahha
bund ch laila ek adha cylinder fr 😂😂😂 nale ek adha apne sidhu tempu de dedi
.. ਬਾਬੇ ਨਾਨਕ🙏 ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ.. sidhu
♥️🔥
ua-cam.com/video/NgX5qQZ6whM/v-deo.html
sidhu moosewale ke fans subscribe kro
Chahl bhai rite babe Nanak di full kirpa
🤗🤗
🔥🔥
ਸਿੱਪੀ ਗਿੱਲ ਨੂੰ ਸੁਪਨਿਆਂ ਚ ਵੀ ਸਿੱਧੂ ਦੇ ਗਾਣੇ ਰਲੀਜ ਹੁੰਦੇ ਦੇ ਆਉਂਦੇ ਨੇ🤣
ਉਹ ਤਾ ਬੁੜ੍ਹਕ ਬੁੜ੍ਹਕ ਵਜਦੇ ਹੋਣੇ
Raat nu budk budk ke uthda hona 😂
2024 ANYBODY ELSE LISTENING THERE ⁉️⁉️
I am here ❤
ਮੈਨੂੰ ਵੈਰੀ ਕਹਿੰਦੇ ਨੇ 47 ਨੀ ਮੁਟਿਆਰੇ 💪🤩
ਸਿੱਧੂ ਵਿੱਚ ਤਾ ਰੱਬ ਨੇ ਸਮੁੰਦਰੀ ਜਹਾਜ ਵਾਲਾ ਇੰਜਨ ਰੱਖਿਆ ਲੱਗਦਾ ਜਿਹੜਾ ਨਾ ਦੱਬਦਾ ਨਾ ਪਿੱਛੇ ਹੱਟਦਾ ।
Sahi a a ni dabh da
Bai att likhiya 👌👌🔥🔥
Parvansh Singh ਜੀ ਬਾੲੀ।
Shi galla aw dabda hi ni
desi bande ਹਾਜੀ ਬਾੲੀ ਨਹੀ ਦੱਬਦਾ ਜੱਟ।
End song 🔥🔥 ustaad g ਨਹੀਂ ਰੀਸਾਂ ਤੇਰੀਆਂ 🔥 ਗੀਤਾਂ ਦੀ ਤੋਪ love you jatta 😘💪
KING OF THE MUSIC INDUSTRY SIDHU BAI JI 💯🥰♥️✨
ਬੰਦੇ ਨੂੰ ਸਟਾਰ ਬਣਾਉਂਦਾ ਹੈ ਤਾਂ ਪ੍ਰਮਾਤਮਾ ਤਾਂ ਬੰਦੇ ਵਿੱਚ ਐਨਾ ਜੋਰ ਨਹੀਂ ਕੀ ਉਸ ਨੂੰ ਥੱਲੇ ਲਾਅ ਸਕੇ।love u sidhu veer
ਜੇਹੜੇ ਬੰਦੀਆਂ ਨੂੰ ਤੂੰ legend ਮੰਨਦੀ ਮੂਲੇਵਾਲਾ ਪਾਈ ਫਿਰੇਂ ਗਿਜੀਆ ਦੇ ਵਿੱਚ ਨੀ👌👍👍
Endless Raj mullee walla kehda 🤣🤣🤣
@@Kamalgill07 🤔🤔🤔🤔
ਹਰ ਰੋਜ਼ ਨਵਾਂ ਗਾਣਾ 💪
ਸਿਰਾ ਉਸਤਾਦ ਜੀ 🔚
👇❣️
Koi ultra pro max hai jo ye gana aj bhi sun raha hai 21-04-2024❤❤
Hm
4aug,2024
ਬਾਈ ਦਾ ਗੀਤ ਸੁਣਕੇ ਜੋਸ਼ ਆ ਜਾਂਦਾ ਸਹੀ ਕਿਹਾ👌👌💪💪💪
ਸਹੀ ਕਿਹਾ ਬਾਈ
22 hun ta pull hi ni hunda #legendneverdie #justiceforsidhumoosewala
ਸਹੀ ਕਿਹਾ ਬਾੲੀ
Y apna sheer c sheer 🦁💪💪🦁
22 de yaad aade aa
ਸਭ ਤੋਂ ਪਹਿਲਾਂ ਉੱਠ ਕੇ ਮੂਸੇ ਵਾਲੇ ਦਾ ਗੀਤ ਸੁਣਿਆ ♥️♥️😘😘🔥🔥
Sheti uthya kr 😂
Same 😅😅
M ta soon hi gana sun ke lga😂
rabb da nau lai lainda
ua-cam.com/video/c3vMnvAyvnI/v-deo.html
@@satnambrar5363 ua-cam.com/video/c3vMnvAyvnI/v-deo.html
ਚੜਦੇ ਸਵੇਰ ਬੰਨੇ ਲਾ ਗਿਆ
ਕਹਿੰਦੇ ਸਿੱਧੂ ਮੂਸੇ ਵਾਲੇ ਉਸਤਾਦ ਦਾ
ਇੱਕ ਹੋਰ ਗਾਣਾ ਆ ਗਿਆ 🔥🔥
King man 🚩
Waah atttt 22 g 🔥❤
Sidhu 22 aggg thoko like
ua-cam.com/video/ak7GYiYARVQ/v-deo.html
Is gane nu vi sport di load a bhot sona va ik var jror check kryo tusi vi share kro gye appe
@@axshat855 tq g
2024 December ❤❤😘
ਕਾਲਾ ਰੰਗ ਹੈ ਸੱਪ ਵਰਗਾ ਹੋ ਤੇਨੂੰ ਦੇਖ ਮਾਰੇ ਲਿਸ਼ਕਾਰੇ ਇੰਜਣ ਅੱਠ ਸਿੱਲਡਰ ਦਾ ਧਰਤੀ ਪੱਟਦਾ ਫਿਰੇ ਮੁਟਿਆਰੇ Ustad sidhu mosse wala
Sidhu veere ton inspire hoke maine vi ik punjabi hip-hop geet likheya....
sunn ke dasso ji kiddan laggeya :
ua-cam.com/video/y_zFCjliaD8/v-deo.html
ਘਰਦੇ ਪੁਛਦੇ ਕੇਹੜਾ #brand ਪਸੰਦ ਅਾ
ਮੈਂ ਕੇਹਾ = #Sidhu #moose #wala
👇
Hit like
Hit cheezan utte lagge Tag jatt da 👑🔥
Sidhu Moosewala Brand 👑🌍
👏👏👏👌👌👌🤗
Ghaintttttt
youtube 🔴 ਖੋਲ੍ਹਣ ਤੋਂ ਬਾਅਦ ਹੀ ਪਤਾ ਲੱਗਦਾ ਗਾ ਵੀ ਪਟਾਕਾ ਤਾਂ ਪੈ ਗਿਆ 🧨!!!
Lalliya shalliya de gaane sunan nu dil ni krda
Sada bhra amar hai LOVE YOU LEGEND❤️😘
ਆਪਣੇ ਖਿਲਾਫ ਗੱਲਾਂ ਚੁੱਪ ਰਹਿ ਕੇ ਸੁਣਦਾ ਹਾਂ
ਮੈ ਜ਼ਵਾਬ ਦੇਣ ਦੀ ਜਿੰਮੇਵਾਰੀ ਵਕਤ ਨੂੰ ਦਿਤੀ ਹੈ. Sidhu moosewala😎😎🔥🔥🔥🔥🔥🔥🔥
Ehh gaana pehle din to hi fvrt reha aa kyaa baat janeman
ਟੋਪ ਤੇ ਬੈਠਿਆਂ ਨੂੰ ਕਿਹੜਾ ਥੱਲੇ ਤਾਰੂ......
ਅੱਜ ਦਾ ਚਮਕੀਲਾ ਉਸਤਾਦ ਮੂਸੇਵਾਲਾ 👌👌👌👌👌👌
"LEGEND'S NEVER DIE"
GEETAN DI MACHINE KARATI BAND HUN
ਗਾਣੇ ਵੇਖੀਂ ਆਉਂਦੇ Thaah thaah ਕਰਦੇ 🎉🎉
ਜ਼ੋਰ ਲਾ ਲਿਆ ਦੁਨੀਆ ਨੇ ਜੱਟ ਰੋਕਿਆ ਕਿਸੇ ਨਾ ਰੁਕਦਾ🔥
Teri paen dii
ਤੁਸੀ ਜਿਉਂਦੇ ਜੀ ਬਾਈ ਦੀ ਸਪੋਰਟ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ
ਲੱਲੀ ਛੱਲੀ ਸਿੰਗਰ season ਲਾਉਣ ਦੀ ਤਿਆਰੀ ਕਰਲੋ 😂😂 ਐਧਰ ਤਾਂ ਕੰਮ ਸਾਂਭ ਲਿਆ ਜੱਟ ਨੇ💪 🔥
🤣🤣🤣🤣🤣👌👌👌👌👌
@@5911-e3t 😂😂
🤣🤣😂😂
Bhai mene corona ke es hard time m ek motivational rap likha hai sun ke btao yar kesa hai "RAAT BAKI HAI"
ua-cam.com/video/W9A02uWrwys/v-deo.html
@@ajayyadev716 nice vere
ਹੁਣ ਨੀ ਝੋਟਾ ਰੁਕਦਾ💪💪
ਮੈਸਾ ਨੂੰ ਕਹਿੰਦੋ ਅਪਣੇ ਬਾੜੇ ਚ ਹੀ ਰਿਹਾਨ ਕੀਤੇ ਚੌੜ ਚੌੜ ਚ ਪਾੜਵਾ ਲੈਣ😂😂😂
😂😂😂
😂😂👌🏻
Siraaaaaaaaa
Siraa yar
😂😂😂Hun ni rukda
Ye banda iss time zinda hota na gadar macha deta
Most killer artist of the century
ਨਾ ਲੁੱਚਪੁਣਾ ਨਾ ਨਸ਼ੇ ਦੀ ਗੱਲ
ਗੀਤਾ ਵਿੱਚ ਗੱਲ ਦਿਲ ਦੀ ਕਹਿੰਦਾ ਏ
ਮੁੰਡਾ Down to Earth ਹੋਕੇ ਮਿਲੇ ਸਭ ਨੂੰ
ਪਿੰਡ ਵਿੱਚ ਵੀ ਆਮ ਬੰਦਿਆਂ ਵਾਂਗ ਰਹਿੰਦਾ ਏ
@moosewala_shubh_
Sidhu De Geetan De *Lyrical Status* Layi Subscribe Karo G ❤
Bhai mene corona ke es hard time m ek motivational rap likha hai sun ke btao yar kesa hai
ua-cam.com/video/W9A02uWrwys/v-deo.html
ਸਾਲੀਆਂ ਮੇਰੀਆਂ ਜਿਹੜੀ ਹਰ ਗਾਣੇ ਚ ਹਥਿਆਰਾਂ ਦੀ ਗੱਲ ਕਰਦਾ ਉਹ ਵੀ ਲੁੱਚ ਪੁਣੇ ਚ ਈ ਆਉਦਾ ਚੁਪੇ ਮਾਰ ਜਾ ਕੇ ਸਿਧੁ ਦੇ ਸਾਲੀਆਂ
@@ਜੋਗੀ-ਡ2ਙ Bai menu nai c pta ke Hathyar rkhna luchpuna a es hisaab nal jehre Hathyar rkhde ne ohh sare luchpuna krde ne waah Bai pta nai kitho kitho sochde o tuc 😂😂
@@ਜੋਗੀ-ਡ2ਙ Bai nale ik gal yaad Rakhi Sant jarnail Singh khalsa jii Bhindrawale v kehnde hunde c ke har ik ghr ch Hathyar hona jrurrii a chahe roti ik tym di KR lavo but Hathyar vadia ton vadia rakho 🙏🙏
ਜਗ ਜਿਉਂਦਿਆਂ ਦੇ ਮੇਲੇ ਸਿਧੂਆ 😭😭😭
एनजेएफ
*OTHERS* -- *4 Months - 1 Remake song*
*Sidhu Moosewala* -- *1 Week - 3 Powerpack Songs*
This also remake bro but first song was leak it officially release
Gagan bro how this is remake .. it was his lyrics nd song .. nd geet mp3 are making remakes than thaan karke
ਰਹਿਦੀ ਦੂਨੀਆ ਤੱਕ ਨਹੀ ਆਉਣੀ ਇਹੋ ਜਿਹੀ ਕਲਮ ਜਿਹੜੀ ਬਾਈ ਮੁਸੇ ਆਲੇ ਦੀ ਸੀ
ਭਾਵੇਂ ਅੱਖਾਂ👀ਦੇ ਵਿੱਚ ਲਾਲੀ🔴ਏ।। ਪਰ ਬੋਲੀ😘 ਵਿੱਚ ਸਤਿਕਾਰ🙏ਹੁੰਦਾ।।ਮੇਰੇ👈ਦੁਸਮਣ👥ਵੀ ਏ ਕਹਿੰਦੇ ਨੇ ਕੇ।। ਕਾਸ਼ 👉ਤੂੰ😎ਸਾਡਾ ਯਾਰ👬ਹੁੰਦਾ..
SIDHU BAI
Anyone waiting for 👇👇👇
KARAN AUJLA x SIDHU
Mam I m big fan of u ☺️☺️😊
You are absolutely right mam
🙏🙏🙏🙏
I am. Big fan 💪💪💪
@@anandsidhu9044 Fake account hai 🤦🏻♂️
ਥੋਡੇ ਗੀਤਾਂ ਚ ਨੀ ਕੱਖ,ਸਿੱਧੂ ਲਿਖਦਾ ਐ ਵੱਖ,ਜ਼ਦੋ ਆਉਣਾ ਹੁੰਦਾ ਗੀਤ ਤੁਸੀ date ਬਦਲ ਲੈਨੇ ਓ ਝੱਟ,ਸਿੱਧੂ ਲਿਖਦਾ ਐ ਸੱਚ ਉੱਤੋ ਕਲਮ ਵੀ ਅੱਤ,ਪਿੰਡ ਮੂਸੇ ਵਿਚ ਰਹਿੰਦਾ ਬਿੱਲੋ ਤੇਰੇ ਆਲਾ ਜੱਟ 😍😍✍
Agle ganne ch ehi rapp chlu 22...
Bahut Sohna likheya veere tu
Siraaaa veer
Y appa v likh lyida kde kde is vari sidhu 22 lyi likhya
I dont know that sidhu has so many songs...everytime i came across of his new song whenever i scroll insta reels.
ਚਮਕੀਲੇ ਦਾ ਦੌਰ ਤਾਂ ਨੀ ਦੇਖਿਆ ਪਰ ਸਿੱਧੂ ਦਾ ਕਹਿਰ ਜਰੂਰ ਦੇਖ ਰਹਿ ਆ 🔥🔥🔥🔥🔥
#moosetape season ☠️🔥
Rip💔🕊
S > saari
I> Industry
D> Da
H>Hai
U>Ustaad
💪💪💪💪💪
URBAN NATION can u sub to my channel by clicking my icon pls help
Ustaad parmaatma hai. Baki saare ohde bache ne . Ustaad di definition parh jaake.
@@lionheart1784 bhra hor gyaan dede shayad zindgi badal jaavey 😂😂😂😂😂😂😂
@@lionheart1784 ਭਰਾ ਗੁੱਸਾ ਹੀ ਕਰ ਗਿਆ
ਤੂੰ ਜ਼ਿਆਦਾ ਜਾਣਦਾ ਆ ਦੱਸਦੇ ਹੁਣ ਫੇਰ ਮੈਨੂੰ ਤੇ ਪਤਾ ਨੀ ਹੁਣ ਤੂੰ ਹੀ ਦੱਸ ਸਕਦਾ ਆ 😂😂😂😂😂
Koi na . Sahi gallan sunke odaan v ajj kal takleef ho jandi lokaan nu.
Sidhu -like💞💞
Karan- comment💞💞
👇👇
Karan tampu
K
Shukla jii dowey att ne Karan Bai Nd sidhu baii
Karan aujila tempu
Fudduu karan
8 to 12 cylinder ho gia ajj v Sare khuje la rkhea😂❤❤
ਮੂਸੇ ਆਲਾ ਜੱਟ ਕਿਥੇ ਦੱਬ ਦਾ 😘😘😘😘
ਟੈਪੂ ਤਾ ਟੈਪੂ ਹੀ ਹੈ 😂😂😂
ਮੂਸੇ ਆਲਾ ਜੱਟ ਉਨਾਟ 11 ਵਰਗਾ ਕਲਾ ਹੀ
ਇੰਡਸਟਰੀ ਨੂੰ ਹਿਲਾ ਕੇ ਰੱਖ ਦਿਤਾ 😘😘😘😘😘😘😘😘🔥🔥🔥
M249 RELOAD ਕਰਲੀ ਜੱਟ ਨੇ
ਹੁਣ ਨੀ ਰੁੱਕਦਾ ਇਹ 💪💯
🔥
दबंग आवाज थी इस शूरवीर की❤
King of industry 🙈💝
Strong vocal 💪🏻💪🏻
Ok
No more😭😭😭
King of industry for me till my death🙁
Legends Never really Die 💔 You Will Be missed bro 🥺 🇮🇳 💔
ਝੋਟਾ ਖੁੱਲ ਗਿਆ ਹੁਣ ਨੀ ਲੌਟ ਆਉਣਾ 👌👌👌👌
😂😂 👍 bro
Hea ga dangar aaa
💪💪💪 #5911jattt
22 tu inspiration aa punjab de har bande de dil ch alive aa jor la lwe koi tere nede vni hega zroor milange kde 😌🙂
ਪੁਰਾਣੇ ਗੀਤ ਯਾਦ ਆ ਗਏ ।
ਸਭ ਤੋ ਵੱਖਰਾ ਗਇਆ ।
ਮਜਾ ਆ ਗਿਆ ਸੁਣ ਕੇ ।
Purane gane ua-cam.com/video/-V_FT7jM6zg/v-deo.html
ਇਸ ਸਾਲ ਸੁਰਤ ਨਾ ਲੈਣ ਦੇਣੀ ਨੀ,ਗਾਣੇ ਦੇਖੀ ਆਉਂਦੇ ਠਾਹ ਠਾਹ ਕਰਦੇ🤘🤘
Sidhu ਅੱਗ ਆ ਏਨੇ ਤਾਂ ਚੜਣਾ ਹੀ ਸੀ ਲੋਕਾਂ ਨੂੰ ਸੱਚ ਝੱਲਣਾ ਔਖਾ ਹੋ ਰਿਹਾ
Legend never dies❤❤❤❤❤
ਬਈ ਕਹਿੰਦਾ ਜਿੰਨੇ ਲੀਕ ਨੇ ਸਾਰੇ ਚਲਾ ਦੇਣੇ...😅🔥🔥
Vadiya bai hun tak fake channel hi view lainde c🤣🤣
ਬਾਕੀ ਸਿੰਗਰਾਂ ਨੂੰ ਉਹਨਾਂ ਕੋਰੋਨਾ ਦਾ ਡਰ ਨੀ ਜਿਨ੍ਹਾਂ ਮੂਸੇਵਾਲੇ ਜੱਟ ਦਾ😂😂ਕਰੋ LIKE
Sheikh huni behge chup karke canadA ch vich ♥😂😂😂😂
@@gurkirpalsingh4011 sahi gl a bro
sahi gal a
@@gurkirpalsingh4011 sheikh mangan laate 22 ne 😂
@@hussanpreetsingh8363 sheikh di jgah te hor hi gana kadd ta patander ne 😂😂😂.....
ਸਿੰਗਰ ਬਹੁਤ ਵੇਖਿਆ ਪਰ ਸਿੱਧੂ ਮੂਸੇਵਾਲਾ ਨੇ ਜਿਹੜਾ ਬੋਲ ਕਹਿੰਦਾ ਉਹ ਹੀ ਬੋਲ ਪੂਰਾ ਕਰਦਾ 👍👍👍
Shi gll aw ustad 💪💪
@Bde Boobs Wali Girl dur fita muh tera da
Moose Aala jatt ਬੱਲੀਏ .
ਇਹ ਨੀ ਕਿਸੇ ਤੋਂ ਘੱਟ ਬੱਲੀਏ
ਹੇਟਰ ਕੀ ਲੈਣਗੇ ਪੱਟ ਬੱਲੀਏ 😎😎😎😎
Es Geet Di *Fan-made Video* Check Karo Mere Channel "Te
Mehnet Kiti Hai , Es Lyi Like Karo
& Hor Videos Layi Subscribe Karo ❤
@@godsupreet3639 ❤️❤️
Burraaaah 💯❤️❤️❤️❤️❤️🔥🔥🔥🔥🔥🔥
Nice jatta
@@amanjotkaur2198 mossewale di ਕੱਟੜ fan amarjot kaur 🔥🔥
ਤਲਾਸ ਹੈ ਸਾਨੂੰ ਹੁਣ ਨਵੇਂ ਦੁਸਮਣਾ ਦੀ. .. .
ਕਿਉਕਿ ਪੁਰਾਣੇ ਤਾ ਸਭ ਸਾਡੇ ਫੈਨ ਹੋ ਗਏ ਨੇ.
Sidhu ustad 🤘🤘
Puraane chhadh, nawwe chhadh bro.. saare e fan kr gya bai 😞😞 RIP Sidhua always in our hearts 💕
@@jaskirathari8 shi gal veer
@@jaskirathari8 shi gal veer
ਕੱਟੜ ਫੈਨ ਸਿੱਧੂ moose ਵਾਲੇ 22 ਦੇ,,, ਪੈਂਦੀ ਆ ਫੇਰ ਧੱਕ ਚੈਂਪੀਅਨ,,,
mnu bai pasmis verma da lgda tu fan
Sidhu moose wala de fan
Attt.... Laayi pyi aaa sidhu ne taaan.... 🥰🥰🥰😘
Hng 😁
@@simranjeet3478 thanks ji
Both hi acha Hai justice for Sidhu moose wala 😢😭 from 🇵🇰🇵🇰🇵🇰
One like for corona fighter nurses and paramedicare staff.....
👇👇👇👇
Jo apni jaan par khel kar pure desh ki help kar rahe hai
sidhu nu like karn wale please mera channel v support kardo...support me i am new youtuber
ua-cam.com/video/_npswkFcwx4/v-deo.html
Bikhari saala
@@TuSaaleyaDrakeAa apne channel ke liye subs toh sab bolte hai.. ismein kya kharabi.. tumne kisi se kuch nai manga kya kabhi
Bhai un corona fighters ka bina hum nahi or hamara sahayog ka bina vo nahi
include police
Tym ਆਉਣ ਦੇ ਰਕਾਨੇ ਪਤਾ ਲੱਗ ਜੂ ਨੀ ਕਿੱਥੇ ਕਿੱਥੇ ਪਈਆਂ ਕੁੰਡੀਆ ਤੇਰੇ ਯਾਰ ਚ ਵੀ ਗੱਲ ਕੋਈ ਹੈਗੀ ਏਵੇ ਤਾ ਨੀ ਗੱਲਾਂ ਹੁੰਦੀਂਆ sidhu ਦੀਆ
ਅੱਤ ਕਰਾਤੀ ਬਾਈ ਜੀ 💪🏻, ਇਹਦਾ back to back ਨੇ ਤਾਂ ਧਰਤੀ 'ਚ ਗੱਡ ਦੇਣੇ ਸਾਰੇ
Who is here for powerfull vocals ❤
i am
I am
ਇੰਜਣ 8 ਸਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਸਿੱਧੂ ਮੂਸੇ ਆਲਾ !
68 ਮਾਡਲ ਸ਼ੈਲਬੀ ਨੀ
ਤੇਰੇ ਲਈ ਬਿੱਲੋ ਅੱਜ ਚਮਕਾਤੀ
ਹਾਈਡਰੋਲਿਕ ਪਾਤੇ ਨੀ
ਇਨਫਿਨਿਟੀ ਦੀ ਬੇਸ ਰਖਾਤੀ
ਹੋ ਕਾਲਾ ਰੰਗ ਹੈ ਸੱਪ ਵਰਗਾ ਹਾਏ ਹਾਏ
ਕਾਲਾ ਰੰਗ ਹੈ ਸੱਪ ਵਰਗਾ
ਹੋ ਤੈਨੂੰ ਦੇਖ ਮਾਰੇ ਲਿਸ਼ਕਾਰੇ
ਇੰਜਣ 8 ਸਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗੱਬਰੂ ਨੂੰ
ਤੇਰੇ ਮਗਰ ਗੇੜੀਆਂ ਮਾਰੇ
ਗੇਮ ਚੇਂਜਰ ਇੰਨ ਦ ਹਾਊਸ ਬੇਬੀ !
ਲੈ ਚਾਰਜਰਾਂ ਘੁੰਮਦੇ ਨੇ
ਜਿਹੜੇ ਅੱਗੇ ਪਿੱਛੇ ਤੇਰੇ
ਨਾਂ ਜੋੜ ਲੈ ਚੋਬਰ ਨਾਲ
ਹੋ ਮੁੜਕੇ ਲੱਗਣਾ ਨਹੀਂ ਕੋਈ ਨੇੜੇ
ਬੱਚਾ ਡੱਬ ਵਿੱਚ ਲੋਹੇ ਦਾ ਹਾਏ ਹਾਏ
ਬੱਚਾ ਡੱਬ ਵਿੱਚ ਲੋਹੇ ਦਾ
ਹਾਏ ਨੀ ਮੈਂ ਦਿਨੇ ਦਿਖਾ ਦਊ ਤਾਰੇ
ਇੰਜਣ 8 ਸਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗੱਬਰੂ ਨੂੰ
ਤੇਰੇ ਮਗਰ ਗੇੜੀਆਂ ਮਾਰੇ
ਹੱਥ ਸਿਰ ਤੇ ਬਾਬੇ ਦਾ
ਹਾਏ ਸਾਨੂੰ ਫੋੱਲੋ ਕਰੇ ਜ਼ਮਾਨਾ
ਜੱਟ ਦੀ ਸੋਚ ਟੂ ਪੈਕ ਕੁੜੇ
ਤੇ ਅਸੂਲ ਟੋਨੀ ਮੋਨਟਾਨਾ
ਜਦੋਂ ਨਿਕਲਾਂ ਸਟਰੀਟਾਂ ਤੇ ਹਾਏ ਹਾਏ
ਜਦੋਂ ਨਿਕਲਾਂ ਸਟਰੀਟਾਂ ਤੇ
ਓਦੋਂ ਵੱਜਦੇ ਨੇ ਲਲਕਾਰੇ
ਇੰਜਣ 8 ਸਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗੱਬਰੂ ਨੂੰ
ਤੇਰੇ ਮਗਰ ਗੇੜੀਆਂ ਮਾਰੇ
ਜੋਰ ਲਾ ਲਿਆ ਦੁਨੀਆਂ ਨੇ
ਜੱਟ ਰੋਕਿਆ ਕਦੇ ਨਾ ਰੁਕਦਾ
ਮੂਸਾ ਪਿੰਡ ਸਪੋਰਟ ਕਰੇ
ਮੇਰੀ ਪਿੱਠ ਤੇ ਬਰੈਂਮਪਟਨ ਬੁੱਕਦਾ
ਬਾਕੀ ਪੁੱਛ ਲਈ ਲੋਕਾਂ ਤੋਂ
ਬਾਕੀ ਪੁੱਛ ਲਈ ਲੋਕਾਂ ਤੋਂ
ਤੂੰ ਸਿੱਧੂ ਮੂਸੇ ਵਾਲੇ ਬਾਰੇ
ਇੰਜਣ 8 ਸਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗੱਬਰੂ ਨੂੰ
ਤੇਰੇ ਮਗਰ ਗੇੜੀਆਂ ਮਾਰੇ
ਧੰਨਵਾਦ ਪੜ੍ਹਨ ਲਈ #sidhumoosewala #5911
👌👌👌👌
Good song
Thank you for the lyrics 🙏🙏
💔🤎🤍🧡💛💚
Will be remembered ❤️
ਓ ਭਰਾ ਤੂੰ ਤੇ ਹਫ਼ਤੇ ਦਾ ਕਿਹਾ ਸੀ ਫਿਰ
ਬੱਲੇ ਉਸਤਾਦ ਪੂਰਾ ਧੱਕਾ ਚੱਲਦਾ
ਜਦੋ ਭੰਗੜੇ ਵਿੱਚ ਬੋਲੀਅਾਂ ਪੈਦੀਅਾਂ ਨੇ ੲਿਸ ਤਰ੍ਹਾਂ ਦਾ ਅਵਾਜ ਦਾ ਸਕੇਲ ਰੱਖਣਾ ਪੈਦਾ । ੳੁੱਚਾ ਸੰਘ ਰੱਖਣਾ ਪੈਦਾ । ਸਿੱਧੂ ਬਾੲੀ ਨੇ ੳੁਸ ਲਹਿਜੇ ਨਾਲ ਬਹੁਤ ਵਧੀਅਾ ਗੀਤ ਗਾੲਿਅਾਂ । ਨਜ਼ਾਰਾ ਅਾ ਗਿਅਾ । ..
ਹਰ ਕੋੲੀ ਨਹੀ ੲਿਸ ਤਰਾਂ ਗਾ ਸਕਦਾ..
Bai gaunda reha festival te v boliya babe
Hi
Jatt Di Soch Tupac × Te Asool Tommy Montana 💥 ... Miss you Legend
ਸਿੱਧੂ ਦੇ ਕੱਟੜ ਫੈਨ ਲਾੲਿਕ ਕਰੋ
15 dina ch 9-9 geet aunde ne🥰❤ got true
Ab to wait hi rahta ha bhai ka koi song a jay 😥
ਦੂਜੇ ਸਿੰਗਰ ਕਰੋਨਾ ਤੋਂ ਬਚ ਜਾਣਗੇ ਪਰ ਇਹ ਬਣਾਊ ਨੇਰੀ ਉਨ੍ਹਾਂ ਦੀ😂😂
Nirmal dhillon sub tikke bethe a eh ptndr ne apna barola bnaya pya 🤣
@@sharanpreetsh8381 nede ni lagn dene
2023 ch v sidhu he chalu sada 😭😭😭🙏🙏🙏
#justice for legend
Sidhu Moose Wala
ਗੀਤਾਂ ਵਾਲੀ ਫੈਕਟਰੀ 🔥🔥🔥🔥💪💪💪👍👍👍👍
Kis Kis ko ye song bht pasand aaya like kro
ua-cam.com/video/D2J45YkXL60/v-deo.html
ਇਹ ਨੀ ਹਟਦਾ ਇਹ ਤਾ ਹਥਾ ਵਿੱਚ Mono ਦੀਆ ਸ਼ੀਸ਼ੀਆ ਫੜਾਉ Hatera ਦੇ🤣🤣🤣
hahahaha
😂😂😂 👌
Shi keha
Tu v vr end kra ti sahi keha
👌🏻👌🏻🤣🤣😎💪🏻💪🏻
8 ਸਲੰਡਰ ਗੀਤ ਹਿੱਕ ਚ ਵਜੂ ਵੈਰੀਆ ਦੇ ਬਾਈ ਜੀ
Es Geet Di *Fan-made Video* Check Karo Mere Channel "Te
Mehnet Kiti Hai , Es Lyi Like Karo
& Hor Videos Layi Subscribe Karo ❤
..The Legend, ਜੱਟ ਦਾ ਨਹੀਂ ਹੋਣਾਂ ਕਦੇ ਵੀ ਕੋਈ ਮੁਕਾਬਲਾ.. #SidhuMooseWala, Never Fold.. 🤟💪🧿✌️🤘
🏅4 songs back to back by sidhu paaji 🏅
1.) Tibbiyan da putt
2.) 911
3.) Approach
4.) 8 Cylinder💪💘🔥🔥🔥🔥
Gawaacheya gubaksh
Ek to ek vadh k song💪
*पंजाबी कम ही समझ मे आती है फिर भी समझने की कोशिश करते है*
*पंजाबी सुनने में अच्छी लगती है*
Bhai mene corona ke es hard time m ek motivational rap likha hai sun ke btao yar kesa hai
ua-cam.com/video/W9A02uWrwys/v-deo.html
Carry on brother
Nice brother.❤
@@rameshmeena3957 love you better than so called rapper in India
@@rameshmeena3957 अच्छा लगा ....👍
ਧੱਕੇ ✊ਨਾਲ ਤਾਂ ਲੜ🤝
ਕਿਸੇ☝️ ਦਾ ਫੜਿਆ ਨਹੀਂ ਜਾਂਦਾਂ✋
ਕਿੱਥੇ 🤔ਕੋਈ ਬਦਲ ਜਾਵੇ 🤷
ਚਿਹਰਾ🙍 ਪੜਿਆ ਨਹੀਂ ਜਾਂਦਾਂ 💯✅☺👌👌
#_gill✍️
Moose Wala zindabaad
Sidhu 22 jida baad 💥😎✅
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ, ਪਤਾ ਨਹੀਂ ਪੰਜਾਬੀ ਭਾਸ਼ਾ ਵਿਚ ਉਹ ਗੱਲਾਂ ਕਿਉਂ ਨਹੀਂ ਹੁੰਦੀਆਂ। ਮਾਂ-ਪਿਓ, ਬੱਚਿਆਂ ਨੂੰ ਏ.ਬੀ.ਸੀ. ਸਿਖਾਉਣ ਲਈ ਜ਼ਿਆਦਾ ਤਤਪਰ ਰਹਿੰਦੇ ਹਨ ਕਿਉਂਕਿ ਬਹੁਤੇ ਮਾਪਿਆਂ ਨੂੰ ਆਪ ਨੂੰ ਵੀ ੳ-ਅ ਨਹੀਂ ਆਉਂਦਾ। ਸਕੂਲਾਂ ਵਿਚ ਵੀ ਅੰਗਰੇਜ਼ੀ ਪੜਾਉਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਦੋਂਕਿ ਪੰਜਾਬੀ ਤੋਂ ਕੰਨੀ ਖਿਸਕਾ ਲਈ ਜਾਂਦੀ ਹੈ।
💯✅
kiyo k Punjabi nu agge ja l koi ni puchda ... successful hona tn angreji auni jruri h
Fr english stop krwa do Punjab ch
Gal krdi culture di pehla aapna tan set krla kaur preet akasar siayne kehnde devey thala hnera hunda putt
Kon kon ਚਹਾਉਦਾ ਹੈ ਕੀ Selfmade ਤੇ trend ਗਾਣੇ de video ਆਵੇ
Tu kithu leve ga video 😂
sahi keha bro
@I am a loser lockdown to baad
@I am a loser Lockdown ton baad v aaje tahvi vdia 🔥🔥
Jatta ਲੜੀ ਲਾ ਤੀ ਗਾਣਿਆਂ ਦੀ ਬਾਕੀਆਂ ਦੀਆ ਨਾਸਾਂ ਬੰਦ ਹੋ ਗਿਆ 💪🏼👌🏼👌🏼🔥💞
ua-cam.com/video/D2J45YkXL60/v-deo.html
kon kon 2024 ch is ganna nu sun reha hai❤
Sidhu ਮੁਸੇਵਾਲੇ ਦੇ ਫੈਨ ਕੋਨ ਕੋਨ ਹੈ। comment like karke dasso 👍👍👍😆
LEGENDS NEVER DIE.
WILL ALWAYS IN OUR HEARTS FOREVER
#RIPLEGEND
💔
💔💔💔💔💔💔💔💔💔😭😭😭😭😭😭
295
ਕੱਲਾ ਹੀ ਇੰਡਸਟਰੀ ਨੂੰ ਖਿੱਚੀ ਫਿਰਦਾ (੫੯੧੧)5911🚜....✍️
Sidhu One Man Army 🚩🚩🚩
Next level 💯 ustaad ji 😮😅❤❤🎉 2:36
ਚਾਹੇ ਨਾਮ ਦੇ ਅੱਗੇ ਮੂਸਾ ਲਾ ਲਉ, ਚਾਹੇ ਪਿੱਛੇ ਲਾ ਲਉ ਪਰ ਸਿੱਧੂ ਮੂਸੇਆਲਾ ਨੀ ਕੋਈ ਬਣ ਸਕਦਾ #5911
ਜੇ ਸਹਿਮਤ ਹੋ ਤਾ ਕਰੋ ਲਾਈਕ 👇👇
ਗਾਣੇ ਵੇਖ ਆਉਦੇ ਠਾ ਠਾ ਕਰਦੇ ........... ਲਵ ਯੂ ਜੱਟਾ