КОМЕНТАРІ •

  • @balkourdhillon5402
    @balkourdhillon5402 3 роки тому +13

    ਬਹੁਤ ਹੀ ਵਧੀਆ ਜਿਸ ਭਾਈ ਨੇ ਲਿਖਿਆ ਕੂਮੈਂਟ ਵੀ ਅੰਬਾਨੀ ਅੰਡਾਨੀਨੇਵੀਬਹੁਤਜਮੀਨਬਣਾਲੀਇੰਨਾਂਨੂੰਵੀਲਿਖਦੇਜੱਦੀਸਰਦਾਰ ਆਉਦੇ ਆ ਜਾਂ ਜਾਂਦੇ ਆ ਲਿਖਦੇ ਸਿਵਿਆਂ ਬਹੁਤ ਹੋਗੀ ਸਰਦਾਰ ਦੀ ਪਰਿਭਾਸ਼ਾ ਸਮਝ

    • @jassimangatkermangatkermuk9404
      @jassimangatkermangatkermuk9404 3 роки тому +1

      ਹਾਂਜੀ ਵੀਰ ਐਵੇਂ ਜਣੇ ਖਣੇ ਨੂੰ ਸਰਦਾਰ ਬਣਾ ਦਿੰਦੇਂ ਆ ਇਹ ਬੂਝੜ ਇਹਨਾਂ ਨੂੰ ਇਹ ਨੀ ਪਤਾ ਗੁਰੂ ਸਾਹਿਬ ਨੇ ਸਾਰਾ ਸਰਬੰਸ ਵਾਰ ਕੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਖਾਲਸੇ ਨੂੰ

    • @jassimangatkermangatkermuk9404
      @jassimangatkermangatkermuk9404 3 роки тому

      @Gulshan Sukheja ਜੰਮੇਂ ਤਾਂ ਥੋਡੇ ਗੁਰੂ ਸੀ ਸਾਡਾ ਗੁਰੂ ਤਾਂ ਅਵਤਾਰ ਹੋਇਆ ਆ ਜਿਹੜਾ ਕਦੇ ਮਰਦਾ ਈ ਨੀ ਬੂਝੜਾ ਪਹਿਲਾਂ ਇਤਿਹਾਸ ਪੜ ਲੀ ਸਾਡਾ ਫਿਰ ਗੱਲ ਕਰੀ

    • @jassimangatkermangatkermuk9404
      @jassimangatkermangatkermuk9404 3 роки тому

      @Gulshan Sukheja ਤੇਰੇ ਹਿੰਦੂ ਵੀ ਸਿੱਖ ਤੋ ਹੀ ਪੈਦਾ ਹੋਏ ਆ ਪੁੱਤ ਪਿਉ ਸਾਰਿਆਂ ਦਾ ਸਿੱਖ ਈ ਆ ਪੁੱਤ ਐਵੇਂ ਨਾ ਹਰੇਕ ਗੱਲ ਦਾ ਜਵਾਬ ਦੇਣ ਨੂੰ ਕਾਹਲੇ ਪਿਆ ਕਰੋ ਪਹਿਲਾਂ ਇਤਿਹਾਸ ਪੜ ਕੇ ਫਿਰ ਗੱਲ ਕਰੀ ਸਾਡੀ ਕੌਮ ਬਾਰੇ

    • @jassimangatkermangatkermuk9404
      @jassimangatkermangatkermuk9404 3 роки тому

      @Gulshan Sukheja ਪੰਡਤਾਂ ਦੇ ਟੱਟੇ ਕਿਉ ਫੜਦੇ ਆ ਚਵਲਾ ਤੁਸੀਂ ਥੋਡਾ ਬਾਮਣ ਪਿਉ ਪੁਠੇ ਰਾਹਾ ਤੇ ਪੌਣ ਵਾਲਾ ਉਹੀ ਪਿਉ ਆ ਥੋਡਾ

  • @kamalpreet6106
    @kamalpreet6106 3 роки тому +3

    ਨਾਮ "ਅੱਖਰ" ਰੱਖਿਆ ਆ ਪੇਜ ਦਾ ਇੱਕ ਦੇਸੀ ਜਿਹੀ ਜਾ ਅਸਲ ਪੰਜਾਬੀ ਦਿੱਖ ਵਰਗੀ ਪਹਿਚਾਣ ਦੇਣ੍ ਦੀ ਕੋਸ਼ਿਸ਼ ਕਰੀ ਆ ਇਸ ਪੇਜ ਨੂੰ ਵੀ ਤੇ ਆਪਣੇ ਆਪ ਨੂੰ ਵੀ।। ਪਰ ਕਈ ਵਾਰ ਇੰਟਰੋ ਦੇਖੀ ਕਿਸੇ ਕਿਸੇ ਵੀਡੀਉ ਦੀ ਉਸ ਵਿੱਚ ਜਿਆਦਾ ਜਜ਼ਬਾਤੀ ਹੋ ਜਾਂਦਾਂ ਵੀਰ।।

  • @riverocean4380
    @riverocean4380 3 роки тому +22

    ਇਹ ਵੀ ਪੰਜਾਬੀ ਬੋਲਦੇ ਹਨ - ਸਾਡੇ ਨਾਲ ਕਿਸਾਨੀ ਮੋਰਚੇ ਵਿਚ ਨਾਲ ਖੜੇ ਹਨ - ਮੈ ਵੀ ਅਬੋਹਰ ਇਲਾਕੇ ਤੋ ਹਾ - ਬਾਗੜੀਏ ਤਾ ਮੇਰੇ ਪੜਦਾਦਾ ਦੇ time ਤੋ ਹੀ ਸਾਡੇ ਮਿਤਰ ਰਹੇ ਹਨ. ਸਾਡੇ ਵੀ ਸਕੂਲ time ਤੋ. ਇਹ ਵੀ ਕਿਸਾਨ ਜੱਟ ਭਰਾ ਹਨ!!

  • @gurdipsinghgurdipsingh6950
    @gurdipsinghgurdipsingh6950 3 роки тому +19

    ਯਰ ਆ ਕੋਮੈਟਰੀਂ ਜੀ ਨਾਂ ਕਰਿਆ ਕਰੋ ਬਾਈ ਜਚਦੀ ਨੀ

  • @SANDEEPSINGHBADESHA
    @SANDEEPSINGHBADESHA Місяць тому

    ਵਾਹਿਗੁਰੂ ਮੇਹਰ ਕਰੇ

  • @farmingsuccess4485
    @farmingsuccess4485 3 роки тому +19

    ਪਾਣੀ ਮਾਰ ਜੀ ਕੁਮੈਂਟਰੀ ਨਾ ਕਰਿਆ ਕਰ ਵੀਰ ਐਵੇਂ ਚੰਗਾ ਨਹੀਂ ਲੱਗਦਾ
    ਜੱਦੀ ਸਰਦਾਰ ਜੱਦੀ ਸਰਦਾਰ ਬਾਹਲਾ ਨਾ ਕਰਿਆ

  • @ipshah5899
    @ipshah5899 3 роки тому +6

    Sanjeev veer is very humble person

  • @gurpreetrandhawa2230
    @gurpreetrandhawa2230 Рік тому

    Very good information
    Thanks 🙏

  • @kamy9335
    @kamy9335 2 роки тому

    Je ਪੰਜਾਬ ਦਿਆਨ ਨੇਹਰਾ ਦਾ ਪਾਣੀ kushk ਪੰਜਾਬ ਦੀ khetti ਨੂ ਵੀ ਮਿਲ ਜਾਵੇ ਐਂਡ ਸਿਰਫ ਬਾਹਰਲੇ states ਨੂ ਹੀ ਜੋ dei jande ne or nehra ਦਾ ਪਾਣੀ boht importance rakhda khetta ਲਈ or fassal lai ਮੈਨੂੰ ਕੋਈ dukh nahi ki ਰਾਜਸਥਾਨ ਨੂ pani dei ਜਾਂਦੇ ਆ ਜਾ ਹਰਿਆਣਾ ਨੂ but aj punjab di khetti ਪੰਜਾਬ de khet ਇਨਸਾਨ ਨੂ ਪਾਣੀ ਦੀ boht ਲੋੜ ਐ ਔਰ ਹੁਣ ਬੱਸ karro rajasthan ਦੇ lokka ਦੀ gal sunde ਤਾਂ lagda una kol hun boht a ਪਾਣੀ bor hunde a raining da pani di safety usnu ਸੰਭਾਲਣ ਲਈ boht kush a or punjab nu banjr kar rahian ਸਰਕਾਰਾਂ

  • @rahgiri
    @rahgiri 3 роки тому +1

    ਕੁਮੈਂਟ ਪੜ੍ਹ ਕੇ ਲਗਦਾ ਆ ਕਿ ਜੇ ਸ਼ੋਲੇ ਫਿਲਮ ਅੱਜ ਰਿਲੀਜ਼ ਹੋਈ ਹੁੰਦੀ ਤਾਂ ਉਸਤੇ ਵੀ ਬੇਅਦਬੀ ਕਰਨ ਦਾ ਦੋਸ਼ ਲੱਗ ਜਾਣਾ ਸੀ ਸਰਦਾਰ ਡਾਇਲਾਗ ਵਰਤਣ ਕਰਕੇ।

  • @windersingh2887
    @windersingh2887 3 роки тому +30

    ਬਾਈ ਤੇਰਾ ਚੈਨਲ ਬਹੁਤ ਵਧੀਆ ਪਰ ਜਿਹੜੀਆਂ ਗੱਲਾਂ ਤੂੰ ਕਹੀ ਜਾਨਾਂ ਐਡੀ ਗੱਲ ਨੀ ਬਾਈ ਸਰਦਾਰੀ ਪੱਗ ਤੋਂ ਬਿਨਾਂ ਨੀ ਹੁੰਦੀ

    • @Sangha118
      @Sangha118 3 роки тому +1

      Right

    • @gurpreetsidhu4973
      @gurpreetsidhu4973 2 роки тому

      Wah bai. Sardar da matlab labh pehlan. Sardar sikhan nu ni kehnde.

    • @windersingh9211
      @windersingh9211 2 роки тому +1

      @@gurpreetsidhu4973 ਉਏ ਲੰਡੀ ਬੁੱਚੀ ਕੀ ਜਾਣੇ ਪੱਗ ਦੀ ਅਹਿਮੀਅਤ ਤੇ ਸਰਦਾਰੀ

    • @tamanbrar9543
      @tamanbrar9543 Рік тому

      Jaddi sardar ohnu kehnde jehda jameya hi ameer ghre hoye,,,

    • @monuthaper8315
      @monuthaper8315 Рік тому

      Pag tu bina ku ne bai Sardari ha

  • @bathindaisgreat9530
    @bathindaisgreat9530 3 роки тому

    ਜੋਰ ਕਟ la ਲਿਆ ਕਰ,,ਸਿਵੀਆ ਜੀ

  • @JaspalSingh-de1by
    @JaspalSingh-de1by 3 роки тому +17

    ੲਿਹ ਸਰਦਾਰ ਕਿਵੇਂ ਬਣਾਤੇ ,, ਸਰਦਾਰ ਤਾਂ ਉਹ ਹੁੰਦਾ ਜਿਹੜਾ ਦਸਤਾਰ ਸਜਾਉਂਦਾ।

    • @harpreetkasana9863
      @harpreetkasana9863 3 роки тому +6

      Veer phle bade jagirdaar nu sardar kende C ... Sarri jameen dey malak O hundey C baki lokk mujare hundey C mtlb wahi biji krde C tey asal malak ohna d kamayee da bada hisa ley jndey C a O zaddi sardara d gal krda ... Mostly southern Punjab vch a system ajj v chlda ... Guru Gobind singh g ney a aam lokka nu sardari bakshi. Pakistan vch v southern Punjab wade zamindar apne app nu sardar kahaunde.

    • @riverocean4380
      @riverocean4380 3 роки тому +2

      Sardar - Sirdaar - head - commander . ਜਿਹੜਾ ਬੰਦਾ ਆਪਣੇ area ਜਾ ਲੋਕਾ ਦਾ head ਹੁੰਦਾ ਸੀ .

    • @harpreetkasana9863
      @harpreetkasana9863 3 роки тому +1

      @@riverocean4380 agree sardar chora da dakua da kabeeley da example a ... Sardar tey Sikh vch bahut farak hunda. Sardar head ja mukhi tey sikh student ya sikhan wala and guru wala.

    • @preetbrar5571
      @preetbrar5571 3 роки тому

      Yr phelan jhede takde jagirdar si ona nu sardar hi keha janda si

  • @Jaspreetsinghg151
    @Jaspreetsinghg151 3 роки тому +4

    ਜੱਦੀ ਸਰਦਾਰ 👌👏👏

  • @iromevisnoe6369
    @iromevisnoe6369 Рік тому

    बीकानेर जिला विजिट करो. मारवाड़ में आपको बहुत कुछ देखने को मिलेगा 🙏

  • @vivekchaharr
    @vivekchaharr 11 місяців тому

    Chahar sahab ❤️

  • @ajaharmewgazirj3571
    @ajaharmewgazirj3571 3 роки тому +3

    Choudhary sahib has an invaluable collection.

  • @jassimangatkermangatkermuk9404
    @jassimangatkermangatkermuk9404 3 роки тому +19

    ਗੱਲ ਸੁਣ ਉਹ ਬੂਝੜਾ ਅੱਖਰ ਚੈਨਲ ਵਾਲਿਆਂ ਮੂਹ ਤੇ ਇਹਦੇ ਦਾੜੀ ਨੀ ਸਿਰੋ ਇਹ ਰੋਡਾ ਤੂੰ ਇਹਨਾਂ ਨੂੰ ਸਰਦਾਰ ਦੱਸਦਾ ਤੈਨੂੰ ਪਤਾ ਨੀ ਸਰਦਾਰ ਕਿਹੋ ਜਿਹੇ ਹੁੰਦੇ ਆ ਐਵੇਂ ਦੁੱਕੀ ਤਿੱਕੀ ਰੋਡਿਆ ਭੋਡਿਆ ਨੂੰ ਸਰਦਾਰ ਕਹਿ ਰਿਹਾਂ ਤੂੰ ਇਤਿਹਾਸ ਪੜ ਸਿੱਖ ਕੌਮ ਦਾ ਤੈਨੂੰ ਪਤਾ ਲੱਗ ਜੂੰ ਸਰਦਾਰ ਕੌਣ ਹੁੰਦੇ ਆ

    • @GagandeepSingh-cv6rj
      @GagandeepSingh-cv6rj 3 роки тому +1

      Right bro 💯💯💯💯

    • @jassimangatkermangatkermuk9404
      @jassimangatkermangatkermuk9404 3 роки тому

      @@GagandeepSingh-cv6rj 👏

    • @Sukh-qs3dm
      @Sukh-qs3dm 3 роки тому +1

      Punjab Cho jehde sardar ho kine amritdhari a

    • @jassimangatkermangatkermuk9404
      @jassimangatkermangatkermuk9404 3 роки тому

      @@Sukh-qs3dm ਕੋਈ ਗਿਣਤੀ ਨੀ

    • @Gurtalman
      @Gurtalman 3 роки тому +1

      Bhai jaddi sardar de gail karda na ki sikh sardar de ! Takatvar insaan nu v sardar khanda a ! Ah sardar hindu veer a! Zameen jadaad vala insaan nu sardar khahi da

  • @sukhninderjayia933
    @sukhninderjayia933 3 роки тому +1

    Chaar bhaji I m not raja but yellow color de ghori mil sakdi aa?I like that ghori

  • @sukhvindercheema7101
    @sukhvindercheema7101 3 роки тому +3

    Bahut vadiya galbaat bahut vadiya nature

  • @jagatkamboj9975
    @jagatkamboj9975 3 роки тому +17

    पहले महंगाई डायन हुआ करती थी
    अब महंगाई अंधभक्तों की मौसी हो गई है जय किसान मजदूर एकता जिंदाबाद

  • @sonuhothi2523
    @sonuhothi2523 2 роки тому

    Good paji 👍👍

  • @prikshatverma128
    @prikshatverma128 3 роки тому

    Bohot vadia veere

  • @KingHunter3597
    @KingHunter3597 3 роки тому +2

    ਆਕੜਾਂ ਤੇ ਅੜੀਆਂ , ਘੋੜੀਆਂ ਤੇ ਘੜੀਆਂ ,
    ਕਹਿੰਦੇ ਹਰੇਕ ਲਈ ਨੀਂ ਬਣੀਆਂ,
    ਪਰ ਚਾਰਾਂ ਨੂੰ ਸਭ ਕੁੱਝ ਪੁਗਦੈ ,
    ਕਿਉਂਕਿ ਖਾਨਦਾਨੀ ਹੀ ਆਏਂ ਆਂ ਬਈ

  • @jugindersingh3607
    @jugindersingh3607 3 роки тому +1

    VERY nice

  • @prabhsingh7462
    @prabhsingh7462 Рік тому

    NiC ViDeO

  • @prabhsingh7462
    @prabhsingh7462 Рік тому

    GuD JoB VeeR g

  • @jagjeetsinghromana477
    @jagjeetsinghromana477 3 роки тому

    Y tu mera ki lagda moive ch jehra yograj da Ghar aa osda review kro

  • @Guroor54321
    @Guroor54321 3 роки тому

    👌ਬੰਦੇ ਨੇ ਬਜ਼ੁਰਗਾਂ 🙏 ਸਾਫ ਦਿਲ ਬੰਦੇ ਆ ਬਾਈ।।

  • @mamamusicdev767
    @mamamusicdev767 3 роки тому +5

    Valmiki Jai Valmiki 🙏🙏🙏🙏🙏🙏🙏👌👌👌🔥🎧🎤 I love it

  • @gardevjatt2681
    @gardevjatt2681 3 роки тому +3

    veer ਪੂਚ ਪੂਚ ਬਹੁਤ ਕਰਦਾ ਤੁੰਂ

    • @sonysingh400
      @sonysingh400 Рік тому

      ਛਿੱਟੇ ਬਹੁਤ ਮਾਰਦਾ ਬਾਈ🤣🤣🤣

  • @ਜਗਦੇਵਸਿੰਘਬੱਛੋਆਣਾ

    ਵੀਰ ਜੀ ਬਹੁਤ ਵਧੀਆ ਵਿਚਾਰ ਜਦੋ ਕਹਿੰਦੇ ੳ ਜੱਦੀ ਸਰਦਾਰ ਆਉਦਾ ਤਾਂ ਘੋੜੇ ਹਿਣਕਦੇ ਦੀ ਅਵਾਜ ਸੁਣਾਇਆ ਕਰੋ ਹੋਰ ਵਧੀਆ ਲੱਗੇਗਾ

  • @balkaransinghsidhu7289
    @balkaransinghsidhu7289 3 роки тому +7

    ਜੋਰ ਘੱਟ ਲਾਇਆ ਕਰ ਗੱਲ ਨੀ ਬਣਦੀ ਨਵਰੀਤ ਸਿਆਂ

  • @kalathiara548
    @kalathiara548 3 роки тому +3

    ਅੱਤ ਦੇ ਸ਼ੋਕੀਨ ,

  • @dilpreetbrar9911
    @dilpreetbrar9911 3 роки тому

    sira

  • @mani88able
    @mani88able 3 роки тому +3

    ah reporter kush jeada hi masala launda rehnda.. thoda simple rakhya karo.. interview aa.. south indian movie nahi

  • @inderpalsingh7623
    @inderpalsingh7623 3 роки тому +3

    Patrakar veer Sardar di Definition pta tenu

  • @ajaharmewgazirj3571
    @ajaharmewgazirj3571 3 роки тому

    Lovely 💕 Story 🙏🙏

  • @indiagoodmorning4604
    @indiagoodmorning4604 3 роки тому

    Veer ji ham bi hanumangarh se ha

  • @chathaonkar2405
    @chathaonkar2405 3 роки тому +3

    🤗Bai Navreet Bhut vdiyaaa coverage 👍 Bhut he down to earth family members 🤗Great coverage Bai👌 Best wishes 🙏

  • @sidhu7231
    @sidhu7231 3 роки тому +1

    ♥️♥️👍👍

  • @Wg.Cdr.Rajinder.Singh1157
    @Wg.Cdr.Rajinder.Singh1157 3 роки тому +1

    ਕੀ ਇਹ ਕੋਈ ਸੂਝਵਾਨ ਪੱਤਰਕਾਰਤਾ । ਬਥੇਰੇ ਹੋਰ ਵੀ ਬਹੁਤ ਕੁਝ ਜਾਨਣ ਦੀ ਕਿਰਪਾ ਕਰੋ।

  • @JarnailSingh-ql9bz
    @JarnailSingh-ql9bz 3 роки тому +10

    ਸਿਵੀਆ ਸਾਬ ਸਿੱਖ ਕੌਮ ਦੇ ਥੋੜੇ ਜ਼ੱਦੀ ਸਰਦਾਰ ਆ ਮਹਾਰਾਜਾ ਰਣਜੀਤ ਸਿੰਘ ਦੇ ਬਹੂਤ ਤਕੜੇ ਜਰਨੈਲ ਸੀ ਉਨ੍ਹਾਂ ਦੇ ਲਾਣੇ ਚ ਵਾਰਿਸਾਂ ਨੂੰ ਲੱਭ ਕੇ ਇੰਟਰਵਿਊ ਕਰੋ ਆ ਕੀ ਡਰਾਮਾ ਲਾਇਆ

    • @vip-rq9uq
      @vip-rq9uq 3 роки тому +1

      Bilkul sahi gal veer eho jhe ta buht aa

  • @vibrantjeetbhagsar4439
    @vibrantjeetbhagsar4439 2 роки тому +1

    राम राम जी किर्रसन जी संजीव जी

  • @jagatkamboj9975
    @jagatkamboj9975 3 роки тому +10

    बेरोजगारी दिवस की हार्दिक शुभकामनाएँ
    जय किसान मजदूर एकता जिंदाबाद

  • @ajaharmewgazirj3571
    @ajaharmewgazirj3571 3 роки тому

    Purani bujrgo ki Bat nirali Hoti hi 🙏🙏

  • @jaspreetjaspreet4978
    @jaspreetjaspreet4978 3 роки тому +1

    Aj kl ta jatt v sir to ganje a ona nu v sardar e bolde a

  • @jatinmehmi3680
    @jatinmehmi3680 3 роки тому +3

    Good nice

  • @BabuBabu-qh7jt
    @BabuBabu-qh7jt 3 роки тому +3

    Nice

  • @inderjitdhaliwal8530
    @inderjitdhaliwal8530 3 роки тому +3

    Navreet da g krda chitr mara

  • @jaggill5279
    @jaggill5279 3 роки тому +2

    Holi Bol la enna zor kio lea a

  • @singhsardar7404
    @singhsardar7404 3 роки тому +1

    Ethey kaiya nu sardar da mtlab vi nahi pta oh pgg bni wale nu srdar smjde evey hi behas kri jande

  • @sunnygill7885
    @sunnygill7885 3 роки тому +2

    Bhuot bhuot videyaaa ji

  • @gurjeetsinghvirk9933
    @gurjeetsinghvirk9933 3 роки тому +2

    ਵਾਹ ਜੀ

  • @polasingh4765
    @polasingh4765 3 роки тому +3

    गगासीग।पंजाब।च।ओदे।जादे।सी।ऊना।नू।पतासी।ऐस।एरीयेदी।जमीन।पंजाबी।नू।दीती।जाबे।ता।ऐनाने।मेनत।बोतकरदे।ने।एस।एरेए।नू।बना।सकदेने।गगकनाल।ते।बोत।जादे।जमीन।पंजाबी।या।नू।दीदी।1,1,मोगा।ईक।ईक।पजाबीनू।देते।हरेक।मोगेते।ईक।पीड।कटते।ताओ।मोगेया।दे।नातेह

  • @ownclub8316
    @ownclub8316 3 роки тому +1

    Me vi Hanumangarh to ha

  • @Gogi2233
    @Gogi2233 3 роки тому

    Kiseh garib di leh leya kro interview

  • @BabuBabu-qh7jt
    @BabuBabu-qh7jt 3 роки тому +2

    Vvv nice horise

  • @tejbirrollno-3880
    @tejbirrollno-3880 3 роки тому

    by u

  • @pritpalsingh7160
    @pritpalsingh7160 3 роки тому +3

    Enu patarkar kihne banta eme bakwas mari janda

  • @jattireland7906
    @jattireland7906 3 роки тому

    Thora jaldi bol lea kr veer kyu time waste krda sada v

  • @Kavitapuri7
    @Kavitapuri7 Рік тому

    Bai tera style bada fukra jeha presentation da

  • @hardevsandhu9209
    @hardevsandhu9209 3 роки тому +1

    Nyc man uncle Krishan Chahar g

  • @VarinderSingh-kr8gw
    @VarinderSingh-kr8gw 3 роки тому +1

    Sardar huka kado to pin lage

    • @gurpreetsidhu4973
      @gurpreetsidhu4973 2 роки тому

      Sardar matlab Sikh nahi hunda. Eh sardar han , sikh sardar vi hukka peende ne veere. Vadde shehran vich Hukka restaurants vich jaa ke dekh lo.

  • @HarpreetKaur-hj2tm
    @HarpreetKaur-hj2tm 3 роки тому +8

    Kinni gandi starting krda😂

  • @ManjeetSingh-ql6rj
    @ManjeetSingh-ql6rj 3 роки тому +3

    Sardar di definition samjayo ehnu chaval nu

  • @bittukhurana1139
    @bittukhurana1139 3 роки тому

    Veero kise di galti te ehna n bolya kro !!! Galtiya sab to hundiya ne

  • @SukhrajSingh-dt2mv
    @SukhrajSingh-dt2mv 3 роки тому +1

    Good 👍

  • @knowledgeji6587
    @knowledgeji6587 3 роки тому +14

    eh chahar jinu tuh jaddi sardar aakh rea eh 1947 takk Bandua Majdoor kisan Cige Jagirdara De Marusi systeam de tehat. 1947 toh baad sarkara Ne Jagirdari Khatam karke ena nu jameena Allot karaiya😂. Raje Nu je sachi Ghori chaidi Hundi tah one ena Da kutt kutt bora haal kar dena c😂

    • @riverocean4380
      @riverocean4380 3 роки тому +8

      knowledge ਚੰਗੀ ਹੈ ਪਰ ਰਲ ਕੇ ਰਹੀਏ - ਇਹ ਵੀ ਪੰਜਾਬੀ ਬੋਲਦੇ ਹਨ - ਸਾਡੇ ਨਾਲ ਕਿਸਾਨੀ ਮੋਰਚੇ ਵਿਚ ਨਾਲ ਖੜੇ ਹਨ - ਮੈ ਵੀ ਅਬੋਹਰ ਇਲਾਕੇ ਤੋ ਹਾ - ਬਾਗੜੀਏ ਤਾ ਮੇਰੇ ਪੜਦਾਦਾ ਦੇ time ਤੋ ਹੀ ਸਾਡੇ ਮਿਤਰ ਰਹੇ ਹਨ. ਸਾਡੇ ਵੀ ਸਕੂਲ time ਤੋ. ਇਹ ਵੀ ਕਿਸਾਨ ਜੱਟ ਭਰਾ ਹਨ!!

    • @knowledgeji6587
      @knowledgeji6587 3 роки тому +2

      @@riverocean4380 theek hai ki kisan Andolan Waste Khaarh rahe ne haryana Rajasthan wale Paar eh saari kisana qoom da Faraj hai kalle sadde vaste nahi.

    • @knowledgeji6587
      @knowledgeji6587 3 роки тому +3

      @@riverocean4380 mai siraf Saach ujagar Karan vaaste Comment kita utte wala kiyuki sikhi Ch SAACH Di bohot ahamiaat hai.Te Unj 1984 De Katleam Da Main Dooshi v Hindu Jaat hai. Ess Chahar parvaar da ek neek kam das de??sanu jo Gurusahiban ne sikhi Bakshi hai Ona di kadar karie. Dunia De pehle sikh raja Rai Bular Khan Bhatti sikhi lai 17,900 acer daan karan wale te raja Rai Kalla Khan Manj Chamkur Di gadi toh bad guru sahib ji di seva karan wale te Bhai Mardana ji teena Di Aulada Aaj Musalman Hagia Asi ona di ijjat karde han fir v. Bhai Mati Das ji Dia Aulada Aaj Pak Ch Hindu hagia Asi Ona di v ijjat karde han. Jaipur Da Raja Jai singh Guru Harkrishan Sahib Da Gursikh si Jide bangle te Aaj Gurdwara Bangla Sahib Banea hoya hai. Oss raje jai singh dia Aulda v Hindu Baan gaiya dobara Fir V Ona di ijjat hagi hai. Paar Ehna Chahara Da menu koi changa kaam ni lagea. Baki Eh ki saan oh tah mai utte das tah hai Jagirdara de Chaplus san

    • @knowledgeji6587
      @knowledgeji6587 3 роки тому

      @Jatt13 1947 Takk Jagirdari Najam C Chawla. Pave faridkot pave patiala Paave Angreja de ilaqe pave rajasthan Pave aaj de madhpardesh da elaqa.

    • @knowledgeji6587
      @knowledgeji6587 3 роки тому

      @Jatt13 te tenu Hoor mai Dasda Java Saanje Punjab Ch 95% jagirdar Musalman Cige ( Himachal De Elqe nu Chaad ke)

  • @deepguru1650
    @deepguru1650 3 роки тому +1

    Y

  • @SherSingh.382
    @SherSingh.382 3 роки тому +2

    Kehda Raja c jine keha Punjab di Chidi nu v Paani nahi peen dena mai?
    Punjab nu Leader chahida c Jo Punjab nu dillo pyar karda, ohne Pani rokkda Saley eho jahe Raje nu Pani to binna marna c.
    Banda pushe Pani Punjab to aunda te kehanda c Punjab di chidi nu v Paani nahi peen dena. Eh soch c Ehna chawal Rajeya di Punjab de barey. Paani Punjab to laike te Punjab naal he nafrat. Eho jahe Rajeya lai he shabad baneya Akiratghan(Jo kisey di kiti nu na janey).

    • @SherSingh.382
      @SherSingh.382 3 роки тому

      @Jatt13 mull nu ohne Punjab di izat v mull lai layi c? Ji aava tava bolda c? Aaj v mull he ja reha pani hana? Kinna k paisa dete Punjab nu pani da 1947 to aaj takk?
      Naale Putt ki hunda? Izat naal bolna nahi aunda tenu? Putha mainu v bolna aunda, naale tere to jada he aunda. Fer muuh chaak chaak dekhega aage pishe.
      Bolan di tameez sikhla pehla jaake ki gall kida karidi aa.

  • @chmudassar3642
    @chmudassar3642 3 роки тому +2

    Greater horses i am sheikupura punjab Pakistan

  • @harmindersingh-uv6km
    @harmindersingh-uv6km 3 роки тому +3

    Vir kise de turban hai nahi dono cutting ne tsi Ena nu sardar sardar kahi ja rhe o. Sardar pagg nal hunda paise nal nahi bro

  • @mamamusicdev767
    @mamamusicdev767 3 роки тому +3

    Jai Valmiki 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌🔥🔥🔥🔥🔥🔥🔥🔥

  • @SukhrajSingh-dt2mv
    @SukhrajSingh-dt2mv 3 роки тому +2

    End jat

    • @end7489
      @end7489 3 роки тому

      Shudar 😂

  • @sukhwindersinghsekhasekha4038
    @sukhwindersinghsekhasekha4038 3 роки тому +3

    Good

  • @Gogi2233
    @Gogi2233 3 роки тому

    Tu jattan nu dikhanda rehnda kadi rajputs ware bhi daseya kr....tu sirf 2 rajputs bare video payi aj takk zara india ghum punjab ghum rajputs deh Ghar jah fer pta laggu tenu sardari asli..wadeh wadeh Farm

  • @kulpreetsingh6269
    @kulpreetsingh6269 3 роки тому +2

    ❤❤👌👌🙏🙏

  • @ssssingh9626
    @ssssingh9626 3 роки тому

    Rajasthan haryana vale jhoothe chaudhary ne sab.....chaudhry dass rahe ho jinna nu ki ehe tax (chauth) ikatha karde si avde ilake da? J nahi ta fer chaudhary kida hoye?😂
    Te chaudhary area de Raje vallo hi appoint kite hunde si fer raje nal kyo na bandi. Uii bas gall da karah na banaya karo

  • @RamSingh-en6bo
    @RamSingh-en6bo 3 роки тому +3

    ਇਹ।ਸਰਦਾਰ।ਕਿਵੇਂ।ਹੋਏ।ਤੇਰੀ।ਕਮੈਂਟਰੀ।ਨਿਰਾ।ਬਕਵਾਸ

  • @inderjit748
    @inderjit748 3 роки тому

    Tere wargr F stan ne fukri

  • @KaramjitSingh-nr5ox
    @KaramjitSingh-nr5ox 3 роки тому +2

    Chhite marn ch Sibia ikk number aa

  • @rajkaur1097
    @rajkaur1097 2 роки тому

    Fukra

  • @jashanpreet5225
    @jashanpreet5225 3 роки тому +3

    Sardar Sikh histri daa nee pata

  • @PargatSingh-sr3tp
    @PargatSingh-sr3tp 3 роки тому +1

    Lan da jadi sardar

  • @bharmaltoksiya1931
    @bharmaltoksiya1931 3 роки тому +1

    Very nice

  • @kulpreetsingh6269
    @kulpreetsingh6269 3 роки тому +2

    ❤❤👌👌🙏🙏