🙏🏻ਸੰਗਤੇ ਨੀ ਮੇਰਾ ਨਾ ਗੁਜਰੀ🙏🏻ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ🙏🏻

Поділитися
Вставка
  • Опубліковано 20 січ 2025

КОМЕНТАРІ • 25

  • @PrabhjotSinghPrince85
    @PrabhjotSinghPrince85  28 днів тому +2

    ਸੰਗਤੇ ਨੀ ਮੇਰਾ ਨਾਂ ਗੁਜਰੀ
    ਮੈ ਗੋਬਿੰਦ ਸਿੰਘ ਦੀ ਮਾਂ ਗੁਜਰੀ
    ਮੈ ਗੁਜਰ ਗੁਜਰ ਕੇ ਗੁਜਰੀ ਹਾਂ
    ਸੰਗਤੇ ਨੀ ਮੇਰਾ ਨਾਂ ਗੁਜਰੀ
    ਮੇਰਾ 9 ਸਾਲ ਦਾ ਪੁੱਤਰ ਸੀ
    ਜਦ ਪਤੀ ਧਰਮ ਲਈ ਲੜਨ ਗਿਆ
    ਓ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ
    ਹਿੰਦ ਧਰਮ ਦੀ ਰੱਖਿਆ ਕਰਨ ਗਿਆ
    ਜਦ ਤਕਿਆ ਸੀਸ ਇਹਨਾਂ ਅੱਖੀਆਂ ਨੇ
    ਇਕ ਵਾਰੀ ਮੈ ਉਸ ਥਾ ਗੁਜਰੀ
    ਮੈ ਗੁਜਰ ਗੁਜਰ ਕੇ ਗੁਜਰੀ ਹਾਂ
    ਸੰਗਤੇ ਨੀ ਮੇਰਾ ਨਾਂ ਗੁਜਰੀ
    ਮੇਰੇ ਵੱਡੇ ਪੋਤਿਆਂ ਚਮਕੌਰ ਗਲੀ ਦੇ ਵਿਚ
    ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ
    ਉਹ ਪਿਆਸੇ ਲੜਦੇ ਸ਼ਹੀਦ ਹੋਏ
    ਦੋ ਬੂੰਦਾਂ ਪਾਣੀ ਨਾ ਦਿੱਤੀਆਂ
    ਜੋ ਕਦੇ ਨਾ ਮੁੜ ਕੇ ਆਉਣੀ ਸੀ
    ਮੇਰੇ ਘਰ ਚੋ ਐਸੀ ਛਾਂ ਗੁਜਰੀ
    ਮੈ ਗੁਜਰ ਗੁਜਰ ਕੇ ਗੁਜਰੀ ਹਾਂ
    ਸੰਗਤੇ ਨੀ ਮੇਰਾ ਨਾਂ ਗੁਜਰੀ
    ਮੈ ਠੰਡੇ ਬੁਰਜ ਵਿਚ ਪੋਤਿਆਂ ਨੂੰ
    ਸਾਰੀ ਰਾਤ ਸਮਝਾਉਂਦੀ ਰਹੀ
    ਕਦੇ ਜ਼ੁਲਮ ਅੱਗੇ ਝੁਕ ਜਾਇਓ ਨਾ
    ਮੈ ਇਹੋ ਸਬਕ ਸਿਖਾਉਂਦੀ ਰਹੀ
    ਜਦ ਪੋਤੇ ਮੇਰੇ ਸ਼ਹੀਦ ਹੋਏ
    ਜਦ ਪੋਤੇ ਮੇਰੇ ਸ਼ਹੀਦ ਹੋਏ
    ਫੇਰ ਆਪਣੇ ਆਪ ਮੈ ਤਾਂ ਗੁਜਰੀ
    ਮੈ ਗੁਜਰ ਗੁਜਰ ਕੇ ਗੁਜਰੀ ਹਾਂ
    ਸੰਗਤੇ ਨੀ ਮੇਰਾ ਨਾਂ ਗੁਜਰੀ

  • @amanpreetkaur1915
    @amanpreetkaur1915 28 днів тому

    Nyc voice aunty ji ❤

  • @Ravinderjitkaur-y8o
    @Ravinderjitkaur-y8o 27 днів тому +1

    Waheguru 🙏🏻boht vdia boleya shabad …🙏🏻

  • @prabhjotsingh8713
    @prabhjotsingh8713 Місяць тому +1

    Waheguru Ji waheguru ji waheguru Ji waheguru Ji waheguru Ji

    • @PrabhjotSinghPrince85
      @PrabhjotSinghPrince85  Місяць тому

      @@prabhjotsingh8713 ਵਾਹਿਗੁਰੂ ਜੀ ਵਾਹਿਗੁਰੂ ਜੀ

  • @rituchabbra8612
    @rituchabbra8612 29 днів тому +1

    Waheguru ji waheguru ji

  • @kulvirsinghsaini980
    @kulvirsinghsaini980 Місяць тому +1

    ਵਾਹਿਗੁਰੂ ਵਾਹਿਗੁਰੂ ਜੀ

  • @Dolfy.....
    @Dolfy..... Місяць тому +2

    Waheguru ji

  • @BalwantSingh-sz2ss
    @BalwantSingh-sz2ss Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @anandtv13
    @anandtv13 29 днів тому +1

    ਪ੍ਰਣਾਮ ਸ਼ਹੀਦਾਂ ਨੂੰ

  • @SukhjotGurmatSangeet
    @SukhjotGurmatSangeet Місяць тому +1

    Waheguru ji 🙏🙏

    • @PrabhjotSinghPrince85
      @PrabhjotSinghPrince85  Місяць тому

      @@SukhjotGurmatSangeet ਵਾਹਿਗੁਰੂ ਵਾਹਿਗੁਰੂ ਜੀ

  • @kulwantkaur1536
    @kulwantkaur1536 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Parmindersinghgill06
    @Parmindersinghgill06 22 дні тому

    Thanks likh k paun layi

  • @mannpreet5751
    @mannpreet5751 Місяць тому +1

    Waheguru ji ❤❤❤

  • @kohinoormaan2193
    @kohinoormaan2193 29 днів тому +1

    Waheguru ji 👏 🙏