ਹਰ ਤਰ੍ਹਾਂ ਦੇ ਇਤਕਾਲਾ (mutations) ਦੀ full detail

Поділитися
Вставка
  • Опубліковано 12 вер 2024

КОМЕНТАРІ • 20

  • @mahadev919
    @mahadev919 Рік тому +1

    ਰਜਿਸਟਰੀ ਵਿਚ ਦੋ ਖਰੀਦਦਾਰਾਂ ਦੇ ਨਾਮ ਲਿਖੇ ਗਏ ਹਨ ਪਰ ਹਸਤਾਖ਼ਰ ਸਿਰਫ ਇਕ ਖ਼ਰੀਦਦਾਰ ਦੇ ਹੀ ਹਨ , ਜਿਸ ਦੇ ਹਸਤਾਖ਼ਰ ਹਨ ਕਿ ਉਹ ਇਹ ਕਹਿ ਕੇ ਫਰਦ ਵਿੱਚੋ ਦੂਜੇ ਜਣੇ ਦਾ ਨਾਮ ਹਟਵਾ ਸਕਦਾ ਹੈ ਕਿ ਰਜਿਸਟਰੀ ਹੋਣ ਸਮੈ ਇਸਦਾ ਨਾਮ ਗ਼ਲਤੀ ਨਾਲ ਲਿਖ ਦਿਤਾ ਸੀ ਇਹ ਤਾ ਤਹਿਸੀਲ ਵਿਚ ਮਜੂਦ ਹੀ ਨਹੀਂ ਸੀ ਸਾਰੇ ਪੈਸੇ ਮੈਂ ਹੀ ਦਿਤੇ ਹਨ ਤੇ ਹਸਤਾਖ਼ਰ ਬੀ ਮੈਂ ਹੀ ਕੀਤੇ ਹਨ, ਰਜਿਸਟਰੀ 1979 ਦੀ ਹੈ

  • @surendrakumar-sr7rs
    @surendrakumar-sr7rs Рік тому +1

    SIR, MUTATION KO PRACTICALY DIKHANE KI KARIPA KARE
    THANKS

  • @Nkchandi53
    @Nkchandi53 Рік тому +1

    ਬਹੁਤ ਵਧੀਆ ਬਾਈ ਜੀ। ਧੰਨਵਾਦ

  • @mandipsingh9796
    @mandipsingh9796 Рік тому +1

    ਮੇਹਰਬਾਨੀ ਵੀਰ ਜੀ

  • @harpreetram3627
    @harpreetram3627 Рік тому +1

    (ਰਾਹਿਨਾਨ ਅਰਾਜੀ ਮਤੂਰਕਾ ਜਰ ਸਾਮਲ ਖਾਤਾ ਨੰਬਰ 72/247 ਵਾਸੀ 200/-ਰੁਪਏ ਮੁਰਤਹਿਨ ਜ਼ਮੀਨ) ਦਾ ਅਰਥ ਕਿ ਹੈ ਜੀ

  • @funnymedia1971
    @funnymedia1971 Рік тому +1

    Onlilne intkal check vaste vaseka number kis jagah likhea hunda hai registery ch bai?

  • @udaydandiwal1157
    @udaydandiwal1157 Рік тому +1

    Thank you

  • @lovebuttar4077
    @lovebuttar4077 Рік тому +1

    ਪ੍ਰਵਿੰਸ਼ਲ ਗੋਰਮਿੰਟ ਜਮਾਂਬੰਦੀ ਵਿੱਚ ਲਿਖਿਆ ਹੈ, ਇਹ ਕੀ ਹੁੰਦਾ ਹੈ।

  • @amrindersingh470
    @amrindersingh470 Рік тому +1

    Intkal de capi kitho mildi aa

  • @veerpalkaur1862
    @veerpalkaur1862 Рік тому +1

    Good job sada reply deo g

  • @harnekkaur6536
    @harnekkaur6536 Рік тому +1

    ਵੀਰਜੀ 1/6
    1/6
    1/6 ਕਿੰਨੇ ਕਿੱਲੇ ਬਣਦੇ ਨੇ ਪਲੀਜ਼ ਤੁਸੀਂ ਦੱਸੋ ਤਾਂ ਜੋ ਅਸੀਂ ਸਾਡਾ ਹਿੱਸਾ ਲੈ ਸਕੀਏ ਅਸੀਂ ਬਾਹਰ ਰਹਿੰਦੇ ਹਾਂ

    • @KNOWLEDGEABOUTPROPERTY
      @KNOWLEDGEABOUTPROPERTY  Рік тому

      8968380099

    • @harnekkaur6536
      @harnekkaur6536 Рік тому

      @@KNOWLEDGEABOUTPROPERTY ਵੀਰ ਜੀ ਬਿਲਕੁਲ ਵੀ ਸਮਝ ਨਹੀਂ ਆਇਆ ਤੁਸੀਂ ਹਿਸਾਬ ਲਗਾ ਕੇ ਦੱਸ ਦਿਉ please help me very urgent