ਦੀਪ ਸਿੱਧੂ ਦੀਆਂ ਫਿਲਮਾਂ ਦੇ ਡਾਇਰੈਕਟਰ ਦਾ ਇੰਟਰਵਿਊ, ਦੀਪ ਦੀ ਨੇਕੀ ਦੀਆਂ ਗੱਲਾਂ ਸੁਣ ਭੁੱਬਾਂ ਮਾਰ ਮਾਰ ਰੋਵੋਗੇ

Поділитися
Вставка
  • Опубліковано 17 лют 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    deep sidhu , RIP , punjab , muktsar , ludhiana , actor , youth , sikh , sikhism , india , amardeep singh gill , interview , harpal singh sunam , sikh panth , kisan morcha , kundli border

КОМЕНТАРІ • 297

  • @gurpartapsinghrai3292
    @gurpartapsinghrai3292 2 роки тому +163

    ਦੀਪ ਵੀਰ ਦੇ ਸੰਸਕਾਰ ਤੇ ਜੋ ਸੰਗਤ ਦਾ ਇਕੱਠ ਹੋਇਆ,ਇਹ ਉਹਨਾ ਲਈ ਚਪੇੜ ਆ ਜੋ ਉਸ ਨੂੰ ਗਦਾਰ ਕਹਿੰਦੇ ਰਹੇ 🙏

  • @gurirandhawa2352
    @gurirandhawa2352 2 роки тому +45

    "ਮੇਰੀ ਮੌਤ ਤੇ ਨਾ ਰੋਇਓ,," ਮੇਰੀ ਸੋਚ ਨੂੰ ਬਚਾਇਓ" ਦੀਪ ਸਿੱਧੂ ਦੀ ਸੋਚ ਨੂੰ ਬਚਾਉ ਵੀਰੋ🙏🙏

  • @ManmeetSandhu-Music
    @ManmeetSandhu-Music 2 роки тому +64

    ਏ ਬਾਜ ਇਕੱਲਾ ਹੈ ਉਸਦੇ ਮਗਰ ਸੀ ਬਹੁਤ ਸ਼ਿਕਾਰੀ 🙏
    Miss you Deep Sidhu bro 😭❤

  • @amarajitproductions3902
    @amarajitproductions3902 2 роки тому +62

    ਬਹੁਤ ਸੱਚੇ ਦਿਲੋਂ ਤੇ ਅੰਦਰੋਂ ਭਰੇ ਮਨ ਨਾਲ, ਦਲੇਰ ਬਣਕੇ ਕੀਤੀ ਮੁਲਾਕਾਤ ਅਮਰਦੀਪ ਸਿੰਘ ਗਿੱਲ ਜੀ ਨੇ - ਹਰਪਾਲ ਸਿੰਘ ਸੁਨਾਮ ਜੀ ਦਾ ਵੀ ਧੰਨਵਾਦ .

  • @madhosingh9158
    @madhosingh9158 2 роки тому +45

    ਸੱਚ ਨੂੰ ਹਮੇਸਾ ਦਬਾਇਆ ਜਾਂਦਾ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਸਲਾਮ ਆ ਵੀਰ ਦੀਪ ਤੈਨੂੰ

  • @ggn_1
    @ggn_1 2 роки тому +65

    🔥ਜਿੱਥੇ ਲੋਕਾਂ ਦੀ ਸੋਚ ਖਤਮ ਹੁੰਦੀ ਆ ਉੱਥੇ ਸਰਕਾਰਾਂ ਦੀ ਸੋਚ ਸ਼ੂਰੂ ਹੁੰਦੀ ਆ ਜਿੱਥੇ ਇੰਨਾਂ ਸਰਕਾਰਾਂ ਦੀ ਸੋਚ ਖਤਮ ਹੁੰਦੀ ਆ ਉੱਥੋਂ ਗੁਰੂ ਦੇ ਖਾਲਸੇ ਦੀ ਸੋਚ ਸ਼ੁਰੂ ਹੁੰਦੀ ਆ ਤਾਂ ਈ ਇੱਹ ਹਰੇਕ ਦਾ ਝੂਠ ਬੜੀ ਛੇਤੀ ਫੜ ਲੈੰਦੇ ਆ ! ਬਾਕੀ ਪੜੀ ਹੋਈ ਗੁਰਬਾਣੀ ਆਪਣਾ ਅਸਰ ਦਿਖਾਉਂਦੀ ਹੈ!
    ਸਮਾ ਆਉਣ ਤੇ ਸਾਰੇ ਨਿਆਂ ਗੁਰੂ ਦਾ ਖਾਲਸਾ ਖੁਦ ਕਰੇਗਾ!
    ਗੁਰੂ ਪਿਆਰਿੳ ਜਿੰਨੀ ਛੇਤੀ ਹੋ ਸਕਦਾ ਵਾਹਿਗੁਰੂ ਦਾ ਪਾਠ ਕਰਕੇ ਮਾਰਲੋ ਆਵਾਜਾ ਕਿੳਕਿ ਸਹਾਈ ਉਨੇ ਹੀ ਹੋਣਾ🔥!🔥ਸੱਚ ਬੋਲਣ ਵਾਲੇ ਵੀਰੋ ਚੁਕੰਨੇ ਹੋਜੋ ਕਿਸੇ ਦਾ ਕੋਈ ਵਿਸਾਹ ਨਾ ਖਾਇਓ ਕਦੀ!

    • @gurwinderballu5438
      @gurwinderballu5438 2 роки тому +1

      Bilkul sai GL g100%✓

    • @itz_eagle.06
      @itz_eagle.06 2 роки тому

      ਕਰੋੜ ਰੁਪਏ ਦੀ ਗੱਲ ਕੀਤੀ ਵੀਰ

  • @nagrasaab4047
    @nagrasaab4047 2 роки тому +57

    ਵਾਹਿਗੁਰੂ ਜੀ ਦੀਪ ਵੀਰ ਕੀਤੇ ਨਹੀਂ ਗਿਆ ਦੀਪ ਵੀਰ ਸਾਡੇ ਵਿੱਚ ਹੈ ਤੇ ਸਾਡੇ ਦਿਲਾਂ ਵਿੱਚ ਹੈ 😭😭😭😭😭😭😭

    • @davindermaan3363
      @davindermaan3363 2 роки тому

      😂e 🧟

    • @KULVIRRANIADAIRYFARMRANIALdh
      @KULVIRRANIADAIRYFARMRANIALdh 2 роки тому +3

      @@davindermaan3363 tere salya kyon hasaa nikldaa j asl peo da taa sidha hi mil UA-cam te kii comment krda. Aaja Ludhiana pind raniaa. Salea j paad k n rkhtaa

  • @rehmanbabar8186
    @rehmanbabar8186 2 роки тому +66

    We are sad for deep Sidhu , he was a great leader 😭😭😭🇵🇰🇵🇰🇵🇰🇵🇰🇵🇰🇵🇰😭😭😭😭😭😭😭🇵🇰🇵🇰🇵🇰😭😭😭😭

    • @mpbuilder
      @mpbuilder 2 роки тому +3

      Hnji bro

    • @veenakathuria3225
      @veenakathuria3225 2 роки тому +3

      ਬਾਈ ਬਿਲਕੁਲ ਸਹੀ ਕਿਹਾ ਤੁਸੀਂ ਦੀਪ ਸਿੱਧੂ ਜਿਦਾਵਾਦ ਰਹਿਗਾ ਤੇ ਆਮਰ ਰਹਿਗਾ

    • @veenakathuria3225
      @veenakathuria3225 2 роки тому +3

      ਬਾਈ ਇਹ ਹਿੰਦੂ ਰਾਸ਼ਟਰ ਬਾਦ ਨੇ ਸਾਡਾ ਬਾਈ ਖੋਹ ਲਿਆ ਬਾਈ ਮਾਤਰਾ ਸਾਡਾ

    • @rehmanbabar8186
      @rehmanbabar8186 2 роки тому

      @@veenakathuria3225 English mnh likho bhi

    • @goldycheema1592
      @goldycheema1592 2 роки тому +1

      Deep sidhu amar rahe ga💖🙏

  • @gurchandsingh6741
    @gurchandsingh6741 2 роки тому +21

    ਕੋਈ ਕਿਤਾਬ ਜਰਰੂ ਲਿਖੋ ਬਾਈ ਜੀ ਤੇ ਵੀਰ ਜੀ

  • @happysinghhappysingh2204
    @happysinghhappysingh2204 2 роки тому +20

    ਵਾਹਿਗੁਰੂ ਜੀ ਦੀਪ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸਣ

  • @kewaljeetjatana9874
    @kewaljeetjatana9874 2 роки тому +26

    ਇਹ ਤਾਂ ਬਾਈ ਜੀ ਇਨ੍ਹਾਂ ਬਦਲ ਗਿਆ ਕੇ ਸਾਨੂੰ ਛੱਡ ਗਿਆ ਬਾਈ ਹੁਣ ਕਿਧਰ ਜਾਈ A ਤੇ ਕੀ ਕਰੀਏ ਦੀਪ ਬੇਟੇ

  • @amanpreetkaur4096
    @amanpreetkaur4096 2 роки тому +29

    ਵਾਹਿਗੁਰੂ ਜੀ ਦੀਪ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਉਹਨਾਂ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਹੌਸਲਾ ਤੇ ਹਿੰਮਤ ਬਖਸ਼ਣਾ 😭😭🙏

    • @bajwajyot9054
      @bajwajyot9054 2 роки тому +1

      Deep da parivar te holi holi sara punjab ban reya c te eh bhaana vart gya ehnu hun sadi madi kismat samjiye ja punjab di kush samj nahi aunda. Asi lok jiunde bnde d kadr nahi karde te marn to baad moo bati le ke tur paine a eh sadi madi soch la lo ja madi kismat asi apnya d kadr nahi karde jo sadi huq d gall kare sade punjab de huq d gall kare asi ohdi merre to baad e kadr karde a te ohna cho Mai v ek a Mein kise nu ki kha asi dandi pitt de Reh jane a sapp lang janda asi baad ch Sote lai frrde a .punjabi bhut aallsi hoge cheti kite gall samj ni aundi sanu .asi gadaar da haar Sab to pehla apnya nu hi paunde a

  • @makhankalas660
    @makhankalas660 2 роки тому +21

    ਅਣਖੀ ਯੋਧਾ ਸੀ ਜਾਗਦੀ ਜਮੀਰ ਵਾਲਾ ਯੋਧਾ ਸੀ ਦੀਪ ਬਾਈ, ਗਦਾਰਾ ਨੂੰ ਕਿ ਪਤਾ ਸੀ ਦੀਪ ਬਾਈ ਵਾਰੇ ਉਹਨਾਂ ਦੀ ਏਨੀ ਉੱਚੀ ਸੋਚ ਕਿੱਥੇ ਸੀ ਦੀਪ ਬਾਈ ਨੂੰ ਸਮਝ ਸਕਣ ਦੀਪ ਬਾਈ ਦੀ ਸੋਚ ਨੂੰ ਸਮਝ ਸਕਣ, ਦੱਲੇ ਗਦਾਰਾ ਨੂੰ ਦੀਪ ਬਾਈ ਤੌ ਜਲਣ ਹੁੰਦੀ ਸੀ ਦੀਪ ਬਾਈ ਐਨੀ ਵੱਡੀ ਸੋਚ ਦਾ ਮਾਲਕ ਸੀ, ਤਾਂ ਹੀ ਸਟੇਜਾਂ ਤੋਂ ਗਦਾਰ ਕਹਿੰਦੇ ਸੀ ਇਹ ਦੱਲੇ ਗਦਾਰ ਕਹਿਣ ਵਾਲੇ ਦੀਪ ਬਾਈ ਦੇ ਜੁੱਤੀ ਦੇ ਬਰਾਬਰ ਵੀ ਨਹੀਂ ਸੀ ਇਹ ਦੱਲੇ ਗਦਾਰ

  • @gurveerdhaliwal5300
    @gurveerdhaliwal5300 2 роки тому +49

    ਗ਼ਦਾਰ ਕਹਿਣ ਵਾਲੇ ਖੁਦ ਗ਼ਦਾਰ ਨਿਕਲੇ ਨੇ

  • @sharnkaurs3194
    @sharnkaurs3194 2 роки тому +13

    Deep sidhu ek sacha munda si joh apne stand te hamesha he reha Deep nou kot kot prnam hai 🙏🙏😭😭😭😭😭😭😭😭❤❤

  • @Sukhwinder5567.
    @Sukhwinder5567. 2 роки тому +4

    ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ।
    ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ।
    ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ।
    Love U, Miss U and Thank You Deep Sidhu Paji For what you have done for Sikh Religion, Punjab and Kisan Morcha.
    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
    ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
    ਬਹੁਤ ਮਾੜਾ ਹੋਇਆ ਹੈ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
    ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ,
    ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,
    ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ।
    ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ।
    ਇਹ ਬਾਜ਼ ਇੱਕਲਾ ਹੈ।

  • @makhankalas660
    @makhankalas660 2 роки тому +4

    ਦੀਪ ਬਾਈ ਬਹੁਤ ਜਿਆਦਾ ਡੂੰਘੀ ਸੋਚ ਦਾ ਮਾਲਕ ਸੀ ਬਹੁਤ ਜਿਆਦਾ ਸਮਝ ਰੱਖਦਾ ਸੀ ਇੰਟਰਵਿਊ ਵਿੱਚ ਗੱਲਾਂ ਹੀ ਦੱਸਦੀਆਂ ਸੀ ਦੀਪ ਬਾਈ ਕਿੰਨਾ ਇਟੈਂਲੀਜੈਂਟ ਇਨਸਾਨ ਸੀ ਛੋਟੀ ਸੋਚ ਵਾਲੇ ਜਿਹੜੇ ਗਰਦਾਰ ਆਪਣੇ ਆਪ ਨੂੰ ਜਿਆਦਾ ਸਮਝ ਵਾਲੇ ਸਮਝਦੇ ਸੀ ਉਹ ਤਾਂ ਦੀਪ ਸਿੱਧੂ ਵੀਰ ਦੇ ਜੁੱਤੀ ਦੇ ਬਰਾਬਰ ਵੀ ਸਮਝਦਾਰ ਨਹੀਂ ਹੈਗੇ ਸੀ ਤਾਂ ਹੀ ਦੀਪ ਬਾਈ ਤੌ ਸੜਦੇ ਸੀ, ਦੀਪ ਸਿੱਧੂ ਵੀਰ ਜੀ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਸਟੇਜ ਤੋਂ ਜੋ ਭਾਸ਼ਣ ਦਿੱਤਾ ਸੀ ਕਿਆ ਭਾਸ਼ਣ ਸੀ ਕਿੰਨੇ ਵਧੀਆ ਤਰੀਕੇ ਨਾਲ ਸਮਝ ਵਾਲੀਆ ਗੱਲਾਂ ਕੀਤੀਆਂ ਸਮਾਜਿਕ ਵੀ ਸਮਾਜ ਵਾਰੇ ਵੀ, ਰਾਜਨੀਤਕ ਪਾਰਟੀਆਂ ਵਾਰੇ ਵੀ ਕਿਵੇਂ ਸਮਝਾਇਆ ਵੀਰ ਨੇ ਪੰਥ ਵਾਰੇ ਕੌਮ ਵਾਰੇ ਸਾਰੇ ਧਰਮਾਂ ਵਾਰੇ ਕਿੰਨੇ ਵਧੀਆ ਤਰੀਕੇ ਨਾਲ ਦੱਸੀਆ ਸੀ ਸਿਮਰਨਜੀਤ ਸਿੰਘ ਮਾਨ ਵਾਰੇ ਕਿਵੇਂ ਦੱਸੀਆ ਤੇ ਸਾਰੀਆ ਨੂੰ ਸਮਝ ਵੀ ਆਈਆ ਤੇ ਸੋਚਦੇ ਸੀ ਬਾਈ ਕਿੱਥੋਂ ਗੱਲਾਂ ਇਤਿਹਾਸਕ ਲੈ ਕੇ ਆਉਂਦਾ ਹੈ ਤੇ ਸਮਝਾਉਣ ਦਾ ਤਰੀਕਾ ਕਿੰਨਾ ਵਧੀਆ ਸੀ ਜਿਸ ਨੇ ਵੀ ਉਹ ਭਾਸ਼ਣ ਸੁਣੀਆ ਹੈ ਉਹ ਨੇ ਦੁਬਾਰਾ ਪੱਕਾ ਸੁਣੀਆ ਹੋਵੇ ਗਾ ਤੇ ਸਮਝ ਵੀ ਸਾਰੀਆ ਗੱਲਾਂ ਆਈਆ ਸੀ ਤੇ ਸਿਮਰਨਜੀਤ ਸਿੰਘ ਮਾਨ ਪੱਕਾ ਜਿੱਤਣ ਗੇ ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਬਾਈ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @balveersinghsandhu1577
    @balveersinghsandhu1577 2 роки тому +2

    ਅਮਰਦੀਪ ਸਿੰਘ ਗਿੱਲ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ਼ ਗਲਬਾਤ ਕਰਕੇ ਸਾਨੂੰ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ ਆਪ ਵੀ ਬਹੁਤ ਮਹਾਨ ਹੋ ਆਪ ਜੀ ਦੀਆਂ ਗੱਲਾਂ ਨਹੀਂ ਬਚਨ ਹਨ ਲਕੀਰ ਖਿੱਚਣ ਵਾਲੀ ਗੱਲ ਬਹੁਤ ਬਹੁਤ ਵਧੀਆ ਲੱਗੀ ਸੀ ਫੈਨ ਤੇ ਅਸੀਂ ਤੁਹਾਡੇ ਪਹਿਲਾਂ ਹੀ ਸੀ ਪਰ ਹੁਣ ਤਾਂ ਗਲ ਬਹੁਤ ਹੀ ਅੱਗੇ ਵਧ ਗਈ ਹੈ ਲਿਖਿਆ ਬਹੁਤ ਕੁਝ ਜਾ ਸਕਦਾ ਹੈ ਵੀਰ ਜੀ ਫਤਹਿ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚੜਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਵਾਹਿਗੁਰੂ ਜੀ

  • @satnamdhillon8790
    @satnamdhillon8790 2 роки тому +17

    ਅੱਥਰੂ ਨਹੀਂ ਰੁਕਦੇ ਬਾਈ 😭😭😭

  • @taranpreetsingh1455
    @taranpreetsingh1455 2 роки тому +21

    Amardeep gill ji sab toh nede c deep Bai de, parmathma Amardeep gill sir nu chardika ch rkhy 🙏🏻🙏🏻🙏🏻🙏🏻 waheguru mehar kre 🙏🏻🙏🏻🙏🏻🙏🏻🙏🏻

  • @earthsucks9913
    @earthsucks9913 2 роки тому +2

    ਆਪਾਂ ਸਿੱਖ ਹਾਂ ਪੂਰਾ ਗੁਰੂ ਧਾਰਿਆ ਹੈ ਖੰਡੇ ਦੀ ਪਾਹੁਲ ਲਈ ਹੈ ਰਹਿਤ ਵਿੱਚ ਚਲਦੇ ਹਾਂ ਬਾਣੀ ਇਤਹਾਸ ਸਣੇ ਅਰਥਾਂ ਪੜਦੇ ਹਾਂ
    ਜਾਹਰ ਜਹੀ ਗਲ ਹੈ ਕਿ ਗਿਆਨ ਵੀ ਹੋ ਜਾਂਦਾ ਹੌਲੀ ਹੌਲੀ
    ਜਿਵੇਂ ਗੁਰੂ ਅਮਰਦਾਸ ਜੀ ਦਾ ਬਚਨ ਹੈ ਅਨੰਦ ਸਾਹਿਬ ਵਿੱਚ
    ਕਿ ਸਿੱਖ ਨੂੰ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਣ ਤੇ ਦਿਵ੍ਯ ਦ੍ਰਿਸ਼ਟੀ ਹੋ ਜਾਂਦੀ ਏ ਕਿ ਉਹ ਸਬ ਕੁਝ ਵੇਖ ਸਮਝ ਸਕਦਾ ਕਿ ਕਿੱਥੇ ਕੀ ਚਲ ਰਿਹਾ ਤੇ ਕੀ ਬੀਤ ਚੁੱਕਾ
    ਮੈਨੂੰ ਦ੍ਰਿਬ ਦ੍ਰਿਸ਼ਟੀ ਹੋਈ ਨੀ ਹੋਈ ਪਤਾ ਨੀ ਪਰ ਇਹ ਗਲ ਜਰੂਰ ਐ ਕਿ ਜੋ ਵੀ ਸੋਝੀ ਮਿਲੀ ਗੁਰੂ ਦੀ ਬਾਣੀ ਪੜਨ ਸੁਣਨ ਨਾਲ ਓਸ ਸੋਝੀ ਨਾਲ ਆਪਾ ਅਨੁਮਾਨ ਜਹੇ ਲਾ ਲਈ ਦਾ ਕਿ ਕੀ ਚਲ ਰਿਹਾ ਦੁਨੀਆਂ ਵਿੱਚ
    ਤੇ ਲਗਦਾ ਵੀ ਐ ਕਿ ਜੋ ਸਮਝ ਵਿੱਚ ਆ ਰਿਹਾ ਇਹ ਸਹੀ ਐ ਤੇ ਇਹ ਗੁਰਬਾਣੀ ਪੜਨ ਕਰਕੇ ਹੁੰਦਾ ਤੇ ਸਬਨੂ ਹੁੰਦਾ
    ਪਰ ਇਹ ਸੰਦੀਪ ਸਿੰਘ ਸਿੱਧੂ ਵਾਲਾ ਕੇਸ ਮੇਰੀ ਸੋਚ ਸਮਝ ਤੋਂ ਪਰੇ ਹੀ ਆ ਬਾਈ
    ਪਤਾ ਨੀ ਇਸ ਸ਼ਖਸੀਅਤ ਨੂੰ ਰੱਬ ਨੇ ਅੰਸਾ ਅਵਤਾਰ ਬਣਾਕੇ ਭੇਜਿਆ ਸੀ ਜਿਨਾ ਵਿੱਚ ਰਬ ਦੀ ਸ਼ਕਤੀ ਦਾ ਅੰਸ਼ ਹੁੰਦਾ
    ਪਤਾ ਨੀ ਉਹ ਕੋਈ ਅੱਨਿਤ ਅਵਤਾਰ ਸੀ ਜੋ ਨਿਤ ਨਿਤ ਨਹੀ ਹੁੰਦੇ ਬਸ ਥੋੜਾ ਸਮਾ ਆਣਕੇ ਅਪਣਾ ਕੰਮ ਕਰਕੇ ਨਿਕਲ ਜਾਂਦੇ ਨੇ
    ਪਤਾ ਨਹੀਂ ਉਹ ਕੋਈ ਆਮ ਬੰਦਾ ਹੀ ਜੰਮਿਆ ਸੀ ਪਰ ਸਮਾ ਆਏ ਤੇ ਉਸ ਵਿੱਚ ਕਿਹੜੇ ਸ਼ਹੀਦ ਸਿੰਘ ਪ੍ਰਵੇਸ਼ ਹੋ ਗਏ ਕਿ ਜਦੋਂ ਬੋਲਦਾ ਸੀ ਐਨੇ ਹਜੂਮ ਨੂੰ ਵੱਸ ਕਰ ਲਿਂਦਾ ਸੀ
    ਪੰਥਕ ਜਥੇਬੰਦੀਆਂ ਤੇ ਸ਼ਖਸੀਅਤਾਂ ਉਹਦੇ ਨਾਲ ਫੋਟੋਆਂ ਖਿਚਾਉਂਦੀਆਂ ਸਨ
    ਹੁਣ ਅਜ ਜਦੋਂ ਨਹੀ ਰਿਹਾ ਤਾਂ ਅਜੀਬ ਜਹੀ ਖਿੱਚ ਪਾ ਗਿਆ ਨੌਜਵਾਨਾਂ ਦੇ ਮਨਾਂ ਵਿੱਚ ਲੋਕੀ ਰੋਂਦੇ ਵੀ ਨੇ ਹੁੰਣ
    ਬੰਦੇ ਵਿੱਚ ਗਲ ਬਾਤ ਸੀ ਐਨ ਪੂਰੀ
    ਪੰਜਾਬੀਓ ਵੋਟਾਂ ਜਿਨੂੰ ਮਰਜੀ ਪਾ ਲਿਓ ਹੁਣ ਤੁਸੀਂ
    ਉਹਨੂੰ ਨੀ ਕੋਈ ਫਰਕ ਪੈਣਾ ਉਹ ਆਪਦਾ ਕੰਮ ਕਰ ਗਿਆ
    ਸਾਰੀ ਸਾਰੀ ਉਮਰ ਘਾਲਣਾ ਘਾਲਣੀ ਪੈਂਦੀ ਏ ਉਹ ਦੁਹਾਂ ਸਾਲਾਂ ਵਿੱਚ ਘਾਲ ਗਿਆ
    ਉਹਦਾ ਸ਼ਪੈਸ਼ਲ ਕੇਸ ਲਗਿਆ ਹੋਣਾ ਕਲਗੀਧਰ ਮਾਹਰਾਜ ਦੇ ਦਰਬਾਰ ਵਿੱਚ
    ਐਕਸਪ੍ਰੈਸ ਐਂਟਰੀ ਕਰਾ ਗਿਆ ਬਾਈ ਸਿੱਧੀ
    ਜਿਹੜੀ ਮੇਰੇ ਵਰਗਗਿਆਂ ਹਜਾਰਾਂ ਲੱਖਾਂ ਨੂੰ ਨਹੀ ਮਿਲਦੀ
    ਏਸ ਵੇਲੇ ਦੇਗ ਪਾਣੀ ਛਕਦਾ ਹੋਣਾ ਫੌਜਾਂ ਨਾਲ ਬੈਠਾ
    ਮੈਨੂ ਇਦਾਂ ਦਿਸਦਾ

  • @rajakahlon6407
    @rajakahlon6407 2 роки тому +6

    Love you amardeep singh ji aj pehli vaar thonu sunya or mann karda tusi deep veer diya ghalla kari jao or asi sunni jayie dhanvaad deep veer bare dasan lyi.

  • @user-yj7xn2ty2k
    @user-yj7xn2ty2k 2 роки тому +11

    ਜਿੱਦਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਸੋਨੀਪਤ ਹਰਿਆਣਾ ਦਿੱਲੀ ਉਹ ਇਲਾਕਾ ਮੈਨੂੰ ਵੀ ਉਸ ਇਲਾਕੇ ਤੋਂ ਬਹੁਤ ਭੈਅ ਭੀਤ ਜਿਹਾ ਮੰਨ ਹੋ ਜਾਂਦਾ ਹੈ ਉਸ ਇਲਾਕੇ ਦੇ ਵਿਚ ਜਾਣ ਨੂੰ ਦਿਲ ਨਹੀਂ ਕਰਦਾ

  • @amardeepgrewal8850
    @amardeepgrewal8850 2 роки тому +17

    ਵਾਹਿਗੁਰੂ ਜੀ ਦਿਓਲ ਪਰਿਵਾਰ ਨੇ ਤਾ ਸਿੱਖਧਰਮ ਇਕ ਔਰਤ ਲਈ ਬਦਲ ਲਿਆ, ਇਸ ਲਈ ਇਸ ਪਰਿਵਾਰ ਨੂੰ ਪੰਜਾਬ, ਪੰਜਾਬੀ ਨਾ ਕਹੋ 😭😭😭😭😭🙏🙏🙏🙏

    • @brar6006
      @brar6006 2 роки тому

      Sahi a .. kde sunea dharminder de name naal Dharmendra Singh

    • @amardeepgrewal8850
      @amardeepgrewal8850 2 роки тому

      ਜੀ ਵੀਰ ਜੀ

    • @amardeepgrewal8850
      @amardeepgrewal8850 2 роки тому

      ਉਸ ਨੇ ਮੁਸਲਿਮ ਧਰਮ ਅਪਨਾ ਲਿਆ ਜਿਸ ਕਾਰਨ ਉਹ ਪਹਿਲੀ ਘਰਵਾਲ਼ੀ ਨੂੰ ਤਲਾਕ ਦਿੱਤੇ ਬਗੈਰ ਦੂਜੀ ਵਾਰ ਵਿਆਹ ਕਰ ਲਿਆ 🙏🙏🙏🙏ਵਾਹਿਗੂਰ ਜੀ

  • @aroraneeraj576
    @aroraneeraj576 2 роки тому +10

    Deep sidhu jindabad Miss you Bai

  • @mohinderpal7527
    @mohinderpal7527 2 роки тому +6

    Mr Amardeep Singh gill ji Sat shri Akal ji and Mr Deep Sidhu zindabad zindabad zindabad waheguru ji waheguru ji waheguru 🙏🙏🙏🙏🙏

  • @MB-uv4qu
    @MB-uv4qu 2 роки тому +6

    Thank you , Veerji Amardeep S Gill, 🙏🏻tusi saday Deep Sidhu Veerji varay kuj gala keetiaya, have no words
    for the loss, of this extremely great gem we have lost😥

  • @makhankalas660
    @makhankalas660 2 роки тому +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਸਿੱਧੂ ਵੀਰ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏🏼🙏🏼🙏🏼🙏🏼🙏🏼🙏🏼🙏🏼

  • @pritpalsinghatwal7396
    @pritpalsinghatwal7396 2 роки тому +6

    Great sir Deep Di life te film jrur bnayo

  • @rawinderjeetsidhu6983
    @rawinderjeetsidhu6983 2 роки тому +12

    ਬਾਈ ਚਾਰ ਦਿਨ ਹੋਗੇ ਰੋਂਦਿਆਂ ਨੂੰ😭😭😭😭😭😭😭😭😭

    • @Kaur16240
      @Kaur16240 2 роки тому +1

      Sachi dil ni lagda

  • @punjabipoet9612
    @punjabipoet9612 2 роки тому +18

    Deep sindu is a really nice person , very strong personality but because of system he is not now, most of which right person right voice of punjab why something happened with us 😓waheguru ji

  • @MandeepSingh-pd5rb
    @MandeepSingh-pd5rb 2 роки тому +6

    Waheguru ji.Very intelligent Deep Sidhu the great work and man Zindabad Hai Rahega

  • @sukhwinderkaursidhubrar2374
    @sukhwinderkaursidhubrar2374 2 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚਰਨਾ ਵਿਚ ਨਿਵਾਸ 🙏🙏🙏⚔️⚔️🚩🚩💎💎💯💯😭😭😭😭💔💔💔💐💐🌹🌹🌷🌷

  • @prmjeetkaurghumaan
    @prmjeetkaurghumaan 2 роки тому +16

    🙏🏻🙏🏻 ਵਾਹਿਗੁਰੂ ਜੀ 🙏🏻🙏🏻

  • @MandeepSingh-pd5rb
    @MandeepSingh-pd5rb 2 роки тому +7

    Waheguru ji.Very Sad Bauth Galth have Hai Waheguru Deep Sidhu the great work and man Zindabad Hai Rahega

  • @GurpreetSingh-sy9bx
    @GurpreetSingh-sy9bx 2 роки тому +6

    Deep sidhu good parson se🙏 i miss you 😭

  • @harninderpalsahota6965
    @harninderpalsahota6965 2 роки тому +10

    Rip DEEP SiDHU ... TRAGIC LOSS ... 💔💔💔💔💔

  • @dilshersingh6166
    @dilshersingh6166 2 роки тому +4

    Deep Sidhu zindabad 🙏🙏🙏

  • @rajwindersingh4022
    @rajwindersingh4022 2 роки тому +2

    Mai kde nhi roya but deep veer diya video dekh ke har vari akhan ch pani aa janda eh interview sunde sunde 3vari ro chukya saver da

  • @armandeep713
    @armandeep713 2 роки тому +4

    ਵਾਹਿਗੁਰੂ ਜੀ 😭😭😭😭😭

  • @bhupindersingh5311
    @bhupindersingh5311 2 роки тому +7

    No words just salute Waheyguru Waheyguru 🙏🙏

  • @maansingh3182
    @maansingh3182 2 роки тому +6

    rip deep sidhu veer ji 🙏🏿🙏🏿😔😔

  • @manjit6573
    @manjit6573 2 роки тому +7

    WAHEGURU ji WAHEGURU ji...🙏🏻🙏🏻🙏🏻🙏🏻🙏🏻🙏🏻

  • @tractorlover9269
    @tractorlover9269 2 роки тому +4

    ਵਾਹਿਗੁਰੂ ਜੀ

  • @Kavishsharma1923
    @Kavishsharma1923 2 роки тому +10

    ਵਾਹਿਗੁਰੂ ਜੀ🙏

  • @Sing-ek2ed
    @Sing-ek2ed 2 роки тому +9

    Babbar sher si bhai, thanks for standing with him

  • @makhankalas660
    @makhankalas660 2 роки тому +3

    ਅਮਰਦੀਪ ਸਰ ਜੀ ਆਪ ਜੀ ਨੂੰ ਹੱਥ ਬੰਨ ਕੇ ਬੇਨਤੀ ਹੈ ਦੀਪ ਬਾਈ ਜੀ ਦੀਆਂ ਜਿਹੜੀਆਂ ਫਿਲਮਾਂ ਤਿਆਰ ਨੇ ਉਹ ਸਾਰੀਆਂ ਜੱਲਦੀ ਤੋਂ ਜੱਲਦੀ ਰਲੀਜ਼ ਕਰਿਓ ਜੀ ਦੀਪ ਸਿੱਧੂ ਵੀਰ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਇਹੀ ਚਾਹੁੰਦੇ ਹਨ ਦੀਪ ਬਾਈ ਦੀਆ ਫਿਲਮਾਂ ਰਲੀਜ਼ ਹੋਣ, ਜਿਹੜੀਆ ਫਿਲਮਾਂ ਮਾੜੀਆ ਮੋਟੀਆ ਰਹਿੰਦੀਆਂ ਨੇ 10 20 ਪ੍ਰਸੈਂਟ ਉਹਨਾਂ ਨੂੰ ਵੀ ਕਿਸੇ ਤਰਾਂ ਪੂਰੀਆ ਕਰਕੇ ਉਹ ਫਿਲਮਾਂ ਵੀ ਰਲੀਜ਼ ਕਰੀਓ ਜੀ, ਸਰ ਜੀ ਦੀਪ ਵੀਰ ਦੀ ਫਿਲਮਾਂ ਤੁਸੀ ਰਲੀਜ਼ ਕਰਕੇ ਦੀਪ ਬਾਈ ਨੂੰ ਸੱਚੀ ਸ਼ਰਧਾਂਜਲੀ ਦਿਓ ਗੇ ਦੀਪ ਸਿੱਧੂ ਵੀਰ ਵੀ ਇਹੀ ਚਾਹੁੰਦਾ ਸੀ ਫਿਲਮਾਂ ਜਲਦੀ ਤੋਂ ਜਲਦੀ ਰਲੀਜ਼ ਹੋਣ ਪਰ ਇਹ ਨਹੀਂ ਪਤਾ ਸੀ ਸਾਡੇ ਤੋਂ ਐਨੀ ਜਲਦੀ ਹਮੇਸ਼ਾ ਲਈ ਦੀਪ ਬਾਈ ਛੱਡ ਕੇ ਚਲਾ ਜਾਵੇ ਗਾ , ਅਮਰਦੀਪ ਸਰ ਜੀ ਹੋਰ ਡਰਾਇਕਟਰਾ ਨਾਲ ਜਿਹਨਾਂ ਨਾਲ ਦੀਪ ਬਾਈ ਦੀਆ ਫਿਲਮਾਂ ਲੱਗਭੱਗ ਤਿਆਰ ਸੀ ਤੁਹਾਨੂੰ ਪਤਾ ਹੀ ਹੋਣਾ ਉਹਨਾਂ ਨਾਲ ਗੱਲ ਕਰਕੇ ਦੀਪ ਬਾਈ ਦੀਆ ਫਿਲਮਾਂ ਜਰੂਰ ਰਲੀਜ਼ ਕਰਵਾਇਓ ਜੀ ਆਪ ਜੀ ਨੂੰ ਦੁਬਾਰਾ ਫੇਰ ਹੱਥ ਬੰਨ ਕੇ ਬੇਨਤੀ ਹੈ ਇਹ ਕੰਮ ਜਰੂਰ ਕਰੀਓ ਜੀ ਵਾਹਿਗੁਰੂ ਜੀ ਅਮਰ ਦੀਪ ਬਾਈ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jarnailsingh2440
    @jarnailsingh2440 2 роки тому +4

    Deep sidhu di shaheedi hamesha Amar rahugi. Deep sidhu di Jot hamesha jagdi rahugi. Waheguru ji

  • @aanshaansh1548
    @aanshaansh1548 2 роки тому +5

    Wahe guru mihar Karan deep bhai de pariwar te

  • @jasvirsidhu1158
    @jasvirsidhu1158 2 роки тому +5

    I miss you deeb 22 je rona malo male akha wicho hanhu ne ruk rahy

    • @kaurjasvir4165
      @kaurjasvir4165 2 роки тому

      Waheguru g 🙏🙏😭😭😭😭😭

  • @harvindersingh7821
    @harvindersingh7821 2 роки тому +12

    Waheguru ji 🙌

  • @SukhjinderSingh-mg7ms
    @SukhjinderSingh-mg7ms 2 роки тому +5

    Raba wapas kar de mera veer deep sidhu

  • @rajpermindersandhu5917
    @rajpermindersandhu5917 2 роки тому +4

    Deep sidhu honest si 🙏🙏👏👏always

  • @jatindersingh7344
    @jatindersingh7344 2 роки тому

    ਮੈਨੂੰ ਦੀਪ ਚੋਂ ਮਹਾਰਾਜਾ ਦਲੀਪ ਸਿੰਘ ਦਿਖਦਾ ਸੀ, ਉਸ ਵਿਚ ਛੋਟਾ ਮੋਟਾ mla, mp ਬਣਨ ਜਾ ਕੇ even cm ਬਣਨ ਦੀ ਕੋਈ ਇੱਛਾ ਨਹੀਂ ਸੀ, ਮੈਨੂੰ ਲੱਗਦਾ ਉਸਦੀ ਕੋਸ਼ਿਸ਼ ਸਿੱਖਾਂ ਨੂੰ ਆਪਣਾ ਖੁਸਾ ਰਾਜ ਵਾਪਿਸ ਦਵਾਣ ਦੀ ਸੀ... ਜੋ ਉਸ ਵਿਚ charisma ਸੀ ਮੈਨੂੰ ਅੱਜ ਦੀ ਤਾਰੀਕ ਵਿਚ ਕਿਸੇ ਹੋਰ ਚੋਂ ਨਜ਼ਰ ਨਹੀਂ ਆਉਂਦਾ..ਜਦੋਂ ਮੈਂ ਸੋਚਦਾ ਕੀਂ ਉਹ ਏਨੀ ਜਲਦੀ ਕਿਸ ਵਾਸਤੇ ਦੁਨੀਆ ਚ ਚਲਾ ਗਿਆ ਤਾ ਮੇਰੇ ਮੰਨ ਵਿਚ ਇਹ ਆਉਂਦਾ ਕੇ ਸ਼ਾਇਦ ਸਾਡੀ ਕੌਮ ਹਜੇ ਉਸਨੂੰ deserve ਨਹੀਂ ਕਰਦੀ ਸੀ ਜਾ ਜੋ ਉਸਦਾ ਡੁਲਾ ਖੂਨ ਜੋ ਰੰਗ ਲਿਆ ਸਕਦਾ ਉਹ ਹੋਰ ਕਿਸੇ ਹੋਰ ਦਾ ਨਹੀਂ

  • @parmajitkaur6356
    @parmajitkaur6356 2 роки тому +6

    Veer deep sidhu zindabad

  • @sukhjapsingh3715
    @sukhjapsingh3715 2 роки тому +1

    People of Punjab were loving Deep Sidhu very much

  • @sangha4236
    @sangha4236 2 роки тому +3

    ਹਰਪਾਲ ਜੀ ਹੋਰ ਗੱਲਾ ਕਰੋ ਅਮਰਦੀਪ ਜੀਨਾਲ ਦੀਪ ਬਾਰੇ🙏🙏🙏🙏🙏🙏🙏🙏🙏🙏🙏

  • @GurdeepSingh-nc3wy
    @GurdeepSingh-nc3wy 2 роки тому +5

    Deep Bai Jindabad

  • @harmansandhu2561
    @harmansandhu2561 2 роки тому +4

    Kithe milna sada nikka veer deep sidhu to much miss u i Love u

  • @anmolpreetkahlo7094
    @anmolpreetkahlo7094 2 роки тому +5

    Deep veer zindabad🙏🏼🙏🏼

  • @jassisingh5385
    @jassisingh5385 2 роки тому +4

    Bai Deep sidhu nu dillo slute a ji .

  • @guranditasinghlabu5010
    @guranditasinghlabu5010 2 роки тому +7

    Love you Deep bai😭😭😭😭😭😭😭

  • @SurinderSingh-wk8gr
    @SurinderSingh-wk8gr 2 роки тому +5

    Wahegureji wahegureji wahegureji wahegureji 😭😭😭😭😭

  • @rajrani4314
    @rajrani4314 2 роки тому +4

    Vaheguru ji roouh amer rehe gi🙏🙏🙏🙏🙏🙏🙏

  • @RajwinderKaur-qp1fy
    @RajwinderKaur-qp1fy 2 роки тому +5

    Waheguru ji 😭💔 kyo kita aina mada deep veer 😭😭😭 nal

  • @gurpreetdhillon6656
    @gurpreetdhillon6656 2 роки тому +3

    He was best actor and gem person. we have big loss. He really impressed us with his speech and his personality. We always love and remember deep veer ji nu .

  • @rajrani4314
    @rajrani4314 2 роки тому +4

    Vaheguru ji kirpa karo puri family te 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹

  • @GurpreetSingh-my9bb
    @GurpreetSingh-my9bb 2 роки тому +3

    Love y deep veer us time v tere sath c te aj b tere naal e te jd tk zinda raho tere soch naal yu raho gae sada wala

  • @karamjeetsinghbhandal8374
    @karamjeetsinghbhandal8374 2 роки тому +4

    WAHEGURU JI

  • @paramjitmalhi6543
    @paramjitmalhi6543 2 роки тому +4

    So sad 😭 news Waheguru ji

  • @bajinderkaur5075
    @bajinderkaur5075 2 роки тому +1

    Hanju ta bahut wari bahuteya lai bahaey aa par deep verr lai ta ruk dey hee nahi miss u deep veray
    Depp vera jindawad jindawad
    Depp vera AMAR rahey AMAR rahey

  • @kingdomsingh8399
    @kingdomsingh8399 2 роки тому +3

    Hayeeee sada veer marta logo katil zalima ne😭😭😭✊

  • @rameshrajput9964
    @rameshrajput9964 2 роки тому +1

    Love you deep bai ache bande de eathe koi kadar nhi maran to baad he tarifa karde ya. 🙏🙏🙏. 😭😭😭. R🙏I🙏p🙏 d🙏e🙏e🙏p. ❤️b❤️a❤️I❤️

  • @HarjinderSingh-cz7pg
    @HarjinderSingh-cz7pg 2 роки тому +2

    SD, Simranjit Singh ji Mann nu jittauna hi Bai Deep Sidhu Veerji nu
    Sachi Suchi Sardhajlli hovegi ji, Dhanwad ji.

  • @kewaljeetjatana9874
    @kewaljeetjatana9874 2 роки тому +6

    ਗਿੱਲ ਸਾਬ ਤੁਸੀਂ ਇਕ ਖੁੱਲ੍ਹੀ ਕਿਤਾਬ ਵਾਂਗ ਹੋ

  • @apnachannel6154
    @apnachannel6154 2 роки тому +3

    Deep singh sidhu zindabaad

  • @amritsinghsaini5787
    @amritsinghsaini5787 2 роки тому +7

    Waheguru ji🙏🙏🙏🙏

  • @punjabitv4331
    @punjabitv4331 2 роки тому +1

    Pls justice for Deep sidhu veer

  • @SukhpalSingh-bc1cl
    @SukhpalSingh-bc1cl 2 роки тому +3

    Waheguru 🙏

  • @RajwinderKaur-qp1fy
    @RajwinderKaur-qp1fy 2 роки тому +10

    Dil boht dukhda 😭😭😭😭😭😭

  • @HarjinderSingh-cz7pg
    @HarjinderSingh-cz7pg 2 роки тому +2

    Deep Sidhu Veerji Jindawad Jindawad, Dhanwad Ji

  • @sukhapurewal1632
    @sukhapurewal1632 2 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-cd6vk
    @KuldeepSingh-cd6vk 2 роки тому +5

    Waheguru.ji

  • @Parvinderhanda
    @Parvinderhanda 2 роки тому +2

    ਵਾਹਿਗੁਰੂ ਚਰਨਾਂ ਚ ਨਿਵਾਸ ਬਕਸ਼ੇ ਵੀਰ ਨੂੰ ❤️

  • @gurwindernirman2851
    @gurwindernirman2851 2 роки тому +3

    Waheguru sache patshah ji 😭😭🙏🏻🙏🏻

  • @meetagill4242
    @meetagill4242 2 роки тому +1

    Deep sidhu miss bro❤️🙏

  • @traditionalpunjabisongs7067
    @traditionalpunjabisongs7067 2 роки тому +3

    Waheguru ji

  • @amberhoneyvlogs2621
    @amberhoneyvlogs2621 2 роки тому +4

    Deep bai jindabad nle bai di soch nl cla ge nle Raja banda sb kuj sd k apni kom lyi jindgi la gya 😭😭😭😭🙏🏼🙏🏼

  • @hirasinghhirasingh6029
    @hirasinghhirasingh6029 2 роки тому +6

    ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ

  • @jasvirsingh3274
    @jasvirsingh3274 2 роки тому +2

    RESPECTED 22G DEEP SIDHU SAHIB....CHAMKDA SURAJ AALOP HO GIEA.ROSHNI HAMESHA KAYAM RHEGA.....RIP.

  • @simradhiman5067
    @simradhiman5067 2 роки тому +4

    waheguru g

  • @dannychuhan9977
    @dannychuhan9977 2 роки тому +4

    Waheguru j🙏🙏🙏

  • @gurlalsinghjawanda7699
    @gurlalsinghjawanda7699 2 роки тому +3

    ਹੀਰਾ ਬੰਦਾ ਸੀ ਦੀਪ ਸਿੰਘ ਸਿੱਧੂ

  • @preetbabrah6807
    @preetbabrah6807 2 роки тому +3

    Rip 😭😭😭😭😭😭😭😭😭

  • @JagdeepSingh-ic6jq
    @JagdeepSingh-ic6jq 2 роки тому +7

    Waheguru Waheguru ji 🙏🙏😭😭😭😭😭

  • @amerjitsingh6219
    @amerjitsingh6219 2 роки тому

    Miss you Deep veere 😓🥺😭😭🥺😭😓🙏

  • @sukhjindergill4345
    @sukhjindergill4345 2 роки тому +2

    Salute to you great son of guru guru gobind Singh ji bless you rest in peace

  • @komalkur9753
    @komalkur9753 2 роки тому +5

    Waheguruji waheguruji

  • @gurjeetsingh5877
    @gurjeetsingh5877 2 роки тому +1

    ਬਹੁਤ ਵਧੀਆ ਗੱਲਾਂ

  • @paramjitchaniana2631
    @paramjitchaniana2631 2 роки тому +4

    Waheguru ji 😭😭😭😭