ਉਤਰੀ ਭਾਰਤ ਦੀ ਸਭ ਤੋਂ ਮਸ਼ਹੂਰ ਡੀਜ਼ਲ ਪੰਪ ਸਰਵਿਸ Best diesel service in north india part -1

Поділитися
Вставка
  • Опубліковано 7 лют 2025
  • #pal_diesel_patiala #pump_service #mico_bosch_stanadyne
    our other social media platforms
    our new UA-cam vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    email-motor601@gmail.com

КОМЕНТАРІ • 438

  • @jagrop7148
    @jagrop7148 4 роки тому +6

    ਵਾਹ ਬਾਈ ਵਾਹ ਬਹੁਤ ਵਧੀਆ ਜਾਣਕਾਰੀ ਦਿੱਤੀ 👍👍👍👍

  • @jagdeepbhullar2409
    @jagdeepbhullar2409 4 роки тому +4

    , ਕੋਈ ਪੱਕਾ ਬਿਲ ਨਹੀਂ , ਕੋਈ ਬੋਸ਼ ਦੇ ਸਮਾਨ ਦੀ ਗਰੰਟੀ ਨਹੀਂ ਕੋਈ ਫ਼ੋਨ ਤੇ ਕੰਪਨੀ ਵੱਲੋਂ ਮੈਸੇਜ ਨਹੀਂ ਆਉਂਦਾ ਸਿਰਫ ਪੰਪ ਕਰੁਕੇ ਸਿੰਪਲ ਸੈਟਿੰਗ ਕੀਤੀ ਜਾਂਦੀ ਹੈ ਨਵੇਂ ਟਰੈਕਟਰ ਦੇ ਪੰਪ ਦੀ ਕੇਮ ਬਦਲੀ ਜਾਂਦੀ ਹੈ , ਮੇਰੇ ਕੋਲੋਂ 855,96ਮਾਡਲ ਦਾ ਪੰਪ ਮੋਡੀਫਾਈ ਕਰਨ ਦੇ ਨਾਂ ਤੇ 15000 ਰੁਪਏ ਲਾਏ ਗਏ ਪਰੰਤੂ ਪੰਪ ਸਾਦੇ ਢੰਗ ਨਾਲ ਕੀਤਾ ਗਿਆ ਕੋਈ ਪਾਵਰ ਨਹੀਂ ਵਧੀ ਬਿਲ ਫੁੱਦੂ ਪਰਚੀ ਤੇ 15000 ਲਿਖ ਕੇ ਦੇ ਦਿੱਤਾ ਕੁਝ ਵੀ ਦੱਸਿਆ ਨਹੀਂ ਜਾਂਦਾ ਕੀ ਕੱਢਿਆ ਕੀ ਪਾਇਆ

  • @sandeepsinghsingh9302
    @sandeepsinghsingh9302 4 роки тому +6

    ਬਾਈ ਜੀ ਗਾਰੰਟੀ ਵਾਲੀ ਗੱਲ ਦਿਲ ਦਿਲ ਨੂੰ ਛੂਹ ਗਈ।। ਸੱਚੀ ਅੱਜ ਦੇ ਸਮੇਂ ਪੂਰੇ ਇੰਡੀਆ ਵਿੱਚ ਗਾਰੰਟੀ ਕੋਈ ਨੀ ਦਿੰਦਾ। ਸਾਡਾ ਵੀ ਟਰੱਕਾਂ ਦਾ ਕੰਮ ਆ ਜੀ ਪੰਪਾ ਵਾਲੇ ਸਾਰਾ ਸਮਾਨ ਬਦਲ ਕੇ ਵੀ ਗਾਰੰਟੀ ਨਹੀਂ ਦਿੰਦੇ। Bosch mico ਦੀਆ ਇਜੰਸੀਆ ਆਪਣੀਆਂ ਨੇ ਚੰਗਾ ਸਮਾਨ ਵੀ ਬਦਲ ਦਿੰਦੇ ਆ ਮੈ ਖੁੱਦ ਲੁਧਿਆਣੇ ਪਹਿਲਾ 28000 ਹਜ਼ਾਰ ਦਿੱਤਾ ਫਿਰ 7000ਹਜਾਰ ਦਿੱਤਾ ਹਾਲ ਫਿਰ ਵੀ ਉਹੀ ਰਿਹਾ। ਖਾਲੀ ਗੱਡੀ ਵੀ ਧੂੰਏਂ ਦੇ ਬਰੋਲੇ ਬਣਾਉਦੀ ਸੀ। ਫਿਰ ਜੈਪੁਰ ਮਿਸਤਰੀ ਨੂੰ ਦਿਖਾਇਆ ਉਸਨੇ 5700 ਵਿੱਚ ਨਵੇ ਵਰਗਾ ਬਣਾ ਦਿੱਤਾ। ਪਾਲ ਵਾਲਿਆ ਨੂੰ ਵੀ ਜਲਦੀ ਮਿਲਾ ਗੇ।

  • @lakhasandhu04231
    @lakhasandhu04231 4 роки тому +17

    ਸਾਡੇ ਫਿਰੋਜ਼ਪੁਰ ਪਬਲਿਕ ਡੀਜਲ ਸਰਵਿਸ (ਮਾਈਕੋ ਡਿਸਟਰੀਬਿਉਟਰ) ਮਿ: ਕੁਲਦੀਪ ਸਿੰਘ ਛੜਾ ਤੋਂ ਉੱਪਰ ਪੰਜਾਬ ਚ ਕੋਈ ਨਹੀਂ ।

    • @sarbjeetbuttar5212
      @sarbjeetbuttar5212 4 роки тому +6

      ਬਿਲਕੁਲ ਸਹੀ ਕਿਹਾ ਬਾਈ ਜੀ , ਪੂਰੇ ਪੰਜਾਬ ਵਿੱਚ ਛੜੇਂ ਤੋ ਓਪਰ ਕੋਈ ਮਿਸਤਰੀ ਨਹੀ 👍

    • @lakhvindergill2440
      @lakhvindergill2440 4 роки тому +4

      Deo nmbr y Kuldeep y da

    • @Ieman_benipal
      @Ieman_benipal 4 роки тому +4

      Kuldeep ta sirra

    • @jagsirsingh9990
      @jagsirsingh9990 4 роки тому +4

      Number deo veer kuldeep y da

    • @farmlife3304
      @farmlife3304 4 роки тому +8

      ਬਾਈ ਜੀ ਛੜਾ ਮਿਸਤਰੀ ਤੇ ਛੜਾ ਬੰਦੇ ਨਾਲ ਦੀ ਰੀਸ ਨੀ ਕਿਤੇ🤣🤣🤣🤣

  • @tejpalgill2436
    @tejpalgill2436 4 роки тому +5

    ਜਿਸ ਦਾ ਕੰਮ ਚਲਦਾ ਉਹਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਕੋਈ ਪੰਜਾਬ ਵਿੱਚ ਟੋਪ ਦਾ ਪੰਪ ਮਕੈਨਿਕ ਕੁਲਦੀਪ ਸਿੰਘ ਛੜਾਂ ਫਿਰੋਜ਼ਪੁਰ ਕੋਈ ਨੈਟ ਤੇ ਵੀਡੀਓ ਨਹੀਂ ਕੋਈ ਫੇਸਬੁੱਕ ਤੇ ਨਹੀਂ

  • @surjeetsamra406
    @surjeetsamra406 4 роки тому +14

    ਸੱਤ ਸ੍ਰੀ ਅਕਾਲ ਭਾਜੀ ਕੰਮ ਤੁਹਾਡਾ ਵੀ ਬਹੁਤ ਵਧੀਆ ਹੈ ਮੈਂ ਵੀ ਦੋ ਵਾਰ ਪੰਪ ਗੁਰਵਿੰਦਰ ਸਿੰਘ ਭੁੱਲਰ ਕੋ ਕਰਵਾਇਆ ਭੁੱਲਰ ਗਰੁੱਪ ਮੁਹਾਲੀ ਉਹੀ ਪਹਿਲਾਂ ਪਟਿਆਲੇ ਕੰਮ ਕਰਦੇ ਸੀ ਪਰ ਹੁਣ ਉਹ ਮੁਹਾਲੀ ਕਰਦੇ ਨੇ ਬਹੁਤ ਵਧੀਆ ਪੰਪ ਕੀਤਾ ਉਨ੍ਹਾਂ ਨੇ ਤੁਸੀਂ ਵੀ ਬਹੁਤ ਵਧੀਆ ਕੰਮ ਕਰਦੇ ਹੋ ਤਾਂ

  • @ramandeepsinghkalandergarh5744
    @ramandeepsinghkalandergarh5744 4 роки тому +25

    ਬਾਈ ਜੀ ਪੰਜਾਬੀ ਬੋਲੀ ਵਿਚ ਵੀਡਿਓ ਬਣਾਉਣ ਲਈ ਵਧਾਈ ਦੇ ਪਾਤਰ ਹੋ । ਬਾਕੀ ਤੁਸੀ ਜੋ ਕਿਸਾਨਾਂ ਦੇ ਮਤਲਬ ਦੀ ਵੀਡਿਓ ਬਣਾਉਂਦੇ ਹੋ ਇਹ ਸਾਰੀਆਂ ਵਾਕਿਆ ਹੀ ਵਧੀਆ ਉਪਰਾਲਾ ਹੈ।।।

  • @jeetajosan3199
    @jeetajosan3199 4 роки тому +3

    Wah Josan sahab wah pal sahab thanks dear

  • @arshtarntaran4642
    @arshtarntaran4642 4 роки тому +6

    ਬਾਈ ਸਾਡੇ ਟ੍ਰੇਟ ਦਾ ਵੀ ਇਸੇ ਤੋਂ ਬਾਈ ਤੋਂ ਡੀਜਲ ਪੰਪ ਕਰ ਵਾ ਕੇ ਦੇਣਾ ਵ 😆.

  • @YuvrajSingh-zc5jj
    @YuvrajSingh-zc5jj 4 роки тому +3

    ਬੜੀ ਬੁੱਡ ਮਾਰਦੇ ਬੱਦੇ ਨੂੰ ਪਤਾ ਵੀ ਨਹੀਂ ਲੱਗਦਾ ਮੋਡੀ ਫਾਈ ਨਾਲ ਜੋਰ ਨਹੀਂ ਮਾਰਦਾ 855ਦਾ ਕਰਵਾਇਆ ਸੀ

    • @laddisingh4881
      @laddisingh4881 4 роки тому

      ਵਾਈ ਕੀ ਹੋ ਗਿਆ ਸੀ ਮੈ ਵੀ 855 ਦਾ ਪੰਪ ਕਰਾਨਾ

  • @naturehumanity9493
    @naturehumanity9493 4 роки тому +15

    ਪਾਲ,, ਪੰਪ ਵਾਲੇ ਚੰਗੇ ਬੰਦੇ ਅਾ ਵੀਰ,,, ਰੱਬ ਦਾ ਹੱਥ,,, ਨਹੀਂ ਹੋ ਇਹਨੇ ਕਮ ਆਲੇ ਹੰਕਾਰ ਵਿੱਚ ਅਾ ਜਾਂਦੇ ਅਾ,,, ਅਕੇ ਸਾਡਾ ਤਾਂ ਲਾਂਚ ਟਾਈਮ ਵੀ ਹੁੰਦਾ,,, ਇਹੋ ਜਿਹੇ ਬੰਦੇ ਹੋਣ ਹਰ ਕਿਤੇ ਚ ਰਬਾ,, ਨਹੀਂ ਖਾ ਲਿਆ ਪੰਜਾਬ,, ਪੰਜਾਬੀ ਹੀ ਖਾਣ ਤੇ ਹੋ ਚੱਲੇ

  • @JasveerSingh-xl8nn
    @JasveerSingh-xl8nn 2 роки тому +1

    Beer ji mere kol ashok leyland da
    Truck 3516 hai rotery pump lgeya hoya sound bhuot krda rpm bi sade 5 thale 5 te aa geya ki problam ho skdi aa beer ji

  • @arshtarntaran4642
    @arshtarntaran4642 4 роки тому +10

    ਤਰਨ ਤਾਰਨ ਦਾ ਨਾਂ ਵੀ ਲਿਆ ਕਰ ਬਾਈ ਵੀਡੀਓ ਚ

  • @SukhvirSingh-gt6gs
    @SukhvirSingh-gt6gs 3 роки тому

    Tractor da inline pump ਦੀ ਸੈਟਿੰਗ ਕਰਵਾਈ ਪੁਰਾਣੇ ਦੀ average ਨੂੰ ਫ਼ਰਕ ਪਿਆ ਤੇ ਖਿਚਾਈ ਵੀ ਵੱਧ ਗਈ ਸਿਰਫ 1000 ਰੁਪਏ ਖਰਚ ਆਇਆ ਰੋਪੜ ਜਿਲ੍ਹਾ ਰੋਪੜ ਅਨਾਜ ਮੰਡੀ ਵਿੱਚ bosh pump ਵਾਲ਼ੇ

  • @sahajpreet7017
    @sahajpreet7017 4 роки тому +3

    Bai swaraj 855 2002 model da pump modified karan da kinna k kharcha au dsyo

  • @gurmailsinghsandhawalia8563
    @gurmailsinghsandhawalia8563 4 роки тому +3

    ਵੀਰ ਜੀ ਫੋਰਡ 3000 ਨੂੰ ਡੀਜ਼ਲ ਪੰਪ ਫੋਰਡ 3600 ਦਾ ਲੱਗਆ ਹੋਇਆ ਹੈ ਧੂੰਆਂ ਬਹੁਤ ਮਾਰਦਾ ਹੈ, ਅਤੇ ਡੀਜ਼ਲ ਵੀ ਜਿਆਦਾ ਖਾਂਦਾ ਹੈ, ਉਸ ਦਾ ਤੇਲ ਅਤੇ ਧੂਆਂ ਘੱਟ ਹੋ ਸਕਦਾ ਹੈ?

  • @himmatbrar6568
    @himmatbrar6568 2 роки тому

    Jd 5310 ਦਾ ਮਾਈਕੋ ਪੰਪ ਕਿਨਾ ਕੁ ਐਡਵਾਂਸ ਰਖ ਸਕਦੇ ਆ?? ਟਕ ਦੇ ਨਿਸ਼ਾਨ ਨਾਲੋ ਕਿਨਾ ਕੁ ਉਪਰ??

  • @vishav_shergill
    @vishav_shergill 4 роки тому +3

    pump kraun da khrcha kinna aaunda bai ji

  • @AbdulSattar-od5mj
    @AbdulSattar-od5mj 3 роки тому +1

    Pal diesel pump wale Chor Hai yah sab Jhooth Kahate Hain ine se Kuchh Nahin Hota John Deere 50 60 ka ine per pump Nahin Sahi hua Hamara John Deere Tractor 50 unhone kaha ki Ham isko 75 horse power Ka Kar Denge lekin Kuchh Nahin hua yah sab Jhooth bolate Hain Koi Bhi Kisan Bhai inke bahkave Mein Na Aaye

  • @baljitredhu3747
    @baljitredhu3747 4 роки тому +8

    Holland de rotor pump da ve kam karde ne Bai daso

  • @rintu4244
    @rintu4244 Рік тому

    Motorpal da pump hi sab to best he

  • @ArshChahal47
    @ArshChahal47 4 роки тому +7

    Ford 3600 da inline pump rotary ch change ho skda ta kive!?

  • @harrydhaliwal6681
    @harrydhaliwal6681 4 роки тому +3

    Mahindra 275 di da kine da pump hoju y??

  • @ranbirpawar1032
    @ranbirpawar1032 4 роки тому +2

    bai ji frr te pricec da v fark hoyu hora nalo ..?

  • @atindersandhu3058
    @atindersandhu3058 4 роки тому +2

    nice job sirdaar Sahab 🙏🙏

  • @babbusangha9280
    @babbusangha9280 4 роки тому +2

    Kina kharch aunda pump te veer

  • @DeepakSharma-gv3uc
    @DeepakSharma-gv3uc 3 роки тому +1

    Bhai farmtrac 60 tractor h sada us ka inlaen new pamp kitne da h prise das do

  • @routinefacts9818
    @routinefacts9818 4 роки тому +1

    Veer same cc engine da 10hp da frk pa dindi company,, ki eh oh hp vda dinde ne ? Kina k khrch aa janda

  • @imnotarobot5036
    @imnotarobot5036 Рік тому

    Disel car injector b krde ho?

  • @HarjitSingh-gh8lz
    @HarjitSingh-gh8lz 4 роки тому +5

    ਵੀਰ ਮਹਿਦਰਾ 475 ਦੇ ਪੰਪ ਦਾ ਕਿੰਨਾ ਖਰਚਾ ਮਾਡਲ 2000

  • @beantgrewal6718
    @beantgrewal6718 4 роки тому +3

    Bai ji pump modifications te kharch kinna aunda

  • @deep_lalli
    @deep_lalli 4 роки тому +5

    ਆਪਾਂ ਵੀ ਦੁਖੀ ਹੋ ਕੇ johndeer 5060 routry pump ਵਾਲਾ ਵੇਚ ਦਿੱਤਾ , ਜੇ ਪਹਿਲਾਂ ਪਤਾ ਹੁੰਦਾ ਤਾਂ ਵੇਚਣ ਦੀ ਕੀ ਲੋੜ ਸੀ

  • @BalvinderSingh-bh9gh
    @BalvinderSingh-bh9gh Рік тому

    Veer pump modifi karvion de kinney payment va

  • @GurdeepSingh-ye2zs
    @GurdeepSingh-ye2zs 3 роки тому

    ਬਾਈ ਜੀ 855 ਟਰੈਕਟਰ ਦਾ ਪੰਪ ਕਰਵਾਉਣਾ ਹੈ ਕਿੰਨਾ ਖਰਚਾ ਆਉ ਗਾ

  • @yadwindersingh247
    @yadwindersingh247 4 роки тому +4

    Veer ji Standard 450 model 2014 da pump check kar sakte ho
    Price ??

  • @Vinitmalik8534
    @Vinitmalik8534 3 роки тому +1

    यार आप लोग क्यों किसानों का पेट काट रहे हो सरम आनी चाहिए यार ऐसा काम करते हुए

  • @harjindersidhu7025
    @harjindersidhu7025 3 роки тому

    ਪੰਪ ਸਿਟ ਕਰਨ ਦਾ ਕਿ ਚਾਰਜ RPm ਤੋੜਦਾ ਹੈ

  • @Vinitmalik8534
    @Vinitmalik8534 3 роки тому +1

    भाई ट्रैक्टरों का नाश होरा है जो भी यहां पम्प सही कराने आता है बहुत विडियो है आप देख लो

  • @navibrar7313
    @navibrar7313 3 роки тому

    yr j canada ja amirca walea ne power jada krni hove ta oh ta turbu charger ja over piston ja kfi hor tra nll krde a ohna nu ta kdi dekhea nhi aapa v pump set krk k power v jada te tel v ghat eh ta koi tukk nhi bndi es pal diesal wale bss pump thoda ja advance krr k la dinde aw tractor rola ja jada paun lag janda loka nu ho janda v jor vadd gea

  • @asvirkvirk9606
    @asvirkvirk9606 4 роки тому

    ਬਾੲੀ ਜੀ ਕਿਸ ਜਗਾ ਹੈ ਞਰਕਸ਼ਾਪ

  • @sonydhaliwal1576
    @sonydhaliwal1576 4 роки тому +10

    744 ਦੀ ਹਾਰਸ ਪਾਵਰ ਨੂੰ ਪੰਪ ਨਾਲ ਕਿੰਨੀ ਵਧ ਸਕਦੀ ਹੈ

    • @harpreetsingh-st8pj
      @harpreetsingh-st8pj 4 роки тому +3

      Farak ta kafi pa sakde par diesel kharach wadd jau,waise j diesel v thoda hi wadona fer 5-7 hp wada sakde aa

    • @tejpalgill2436
      @tejpalgill2436 4 роки тому +1

      Veer jo company ne de deta ohde nal koi modified kroge ta kuj fyda te kuj nuksaan v huda

  • @GurpreetSingh-wr7mb
    @GurpreetSingh-wr7mb 4 роки тому +11

    Pump di setting har kise mekenik de wash di gaal nhi hundi g
    Mekenik da mobile no send karna ji

  • @newagricultureinformation4053
    @newagricultureinformation4053 4 роки тому +2

    Veer ji mai v pump karvaya c pal pump to mera area Rudarpur Uttrakhand aa holland 5500 da kamm karaya c but koi swaad nahi aya pata nahi kyu tel v vadd kha reha te rpm v drop karda mai kamm to santust nahi hoya 500 km to pump leke aye c but nirasha mili sanu ta

  • @jasdeepsingh1561
    @jasdeepsingh1561 4 роки тому +2

    Aa gal bani aa ,,good job

  • @sandhumitar
    @sandhumitar 6 місяців тому

    Address

  • @GurpreetSingh-xn1iz
    @GurpreetSingh-xn1iz 4 роки тому +2

    Bahut knowledge diti

  • @jagraons2765
    @jagraons2765 4 роки тому

    ਫੋਰਡ 3600 ਦਾ ਫੁੱਲ ਪੰਪ ਦਾ ਖਰਚਾ ਕਿੰਨਾ ਜੀ

  • @anishdudi6335
    @anishdudi6335 3 роки тому

    Sir ji plz Jai Kisan technical UA-cam channel di video dekho jruorr kinaa dokhaa kitaa h pal diesel aala

  • @sukhgarcha9604
    @sukhgarcha9604 4 роки тому +3

    Bai ji turbo de faide dso.??

  • @Avtarfaram
    @Avtarfaram 4 роки тому +1

    Bhi g jehra tusi Kapurthala to kita va ona cho ek 5405 da c te 2 5310 de c par yr teal ona he khanda va par jor agye nalo jyada londa va

  • @palwindersinghbaidwan6102
    @palwindersinghbaidwan6102 4 роки тому +3

    Bai g koi video mahindra di banayo . jayada chota jimidara kol mahindra naa

  • @sqjmusic4261
    @sqjmusic4261 4 роки тому

    Paji j aapa pump jyada advance krdiye te starting problem aundi aa k dsyo please

  • @newholland-dd8dc
    @newholland-dd8dc 4 роки тому +3

    Nice video 👌👌👌👌

  • @Rupinder_Ghuman
    @Rupinder_Ghuman 4 роки тому +1

    Bai ik punjab diesel wale ne patiale
    Oh vadhia kmm krde ne Ya Fer Pal diesel wale vadhia ne ?

  • @BalwinderSingh-vl3nr
    @BalwinderSingh-vl3nr 4 роки тому +4

    22ਜੀ ਸਵਰਾਜ 855 ਅਰਜਨ 3630 ਸੋਨਾਲੀਕਾ ਤੇ ਹੋਰ 50ਤੋ ਉਪਰ ਹੋਸਪਾਵਰ ਕਿਨਾਂ ਡੀਜ਼ਲ ਖਾਂਦੇ ਨੇ

    • @tejpalgill2436
      @tejpalgill2436 4 роки тому

      Veer koi kuj boli jawe 5 ltr Te sahi aa baki koi kuj boli jawe kai jyada v kha jade aa, baki jehre kehde sada 3 ltr kada ohh te jhooth aa

    • @tejpalgill2436
      @tejpalgill2436 4 роки тому

      Mere kol pehla 3630 C veer new leya C fir 855 leya hun farmtrac 6065 aa

  • @tarigurne1499
    @tarigurne1499 4 роки тому +1

    Sawraj960 di kini power badjugi

  • @gurisekhon8766
    @gurisekhon8766 4 роки тому +1

    Ajj 3630 1999 model da pump dita ehna nu bai g tuhadi video deakh k
    Pehli wari khulea pump deakh de an kidna de performance bandi a repair ton baad

    • @satvindersinghbaidwan6510
      @satvindersinghbaidwan6510 4 роки тому +1

      ਵੀਰ ਜੀ ਮੇਰੇ ਕੋਲ ਵੀ 3630 1999 model ਹੇ ਮੇ ਵੀ ਪੰਪ ਦਾ ਕੰਮ ਕਰਵਾਉਣਾ ਹੇ ਤੁਸੀਂ ਅਪਣਾ ਟਰੇਕਟਰ ਚਲਾ ਕੇ ਦੱਸਣਾ ਕਿਵੇਂ ਰਿਹਾ 🙏🏻

    • @gurisekhon8766
      @gurisekhon8766 4 роки тому

      @@satvindersinghbaidwan6510 theek a bai g jrurr share krnu

    • @gurisekhon8766
      @gurisekhon8766 4 роки тому +1

      @@satvindersinghbaidwan6510 bhut vadiya kam kita pump da sara saman original payea
      Pehlna duaana marda c but hun ni marda
      Rotavator te chlaea haale
      Good work krde a bai g

    • @satvindersinghbaidwan6510
      @satvindersinghbaidwan6510 4 роки тому

      Guri Sekhon ਧੰਨਵਾਦ ਬਾਈ ਜੀ

    • @kuldeepsekhon9251
      @kuldeepsekhon9251 4 роки тому

      Bai mere kol b h 2000 modal pump krwona

  • @ashumalik4040
    @ashumalik4040 3 роки тому

    Jai kisaan technical channel te enna de kitte pump Di video h o check karo nawe tractor da naas marta

  • @RamdeepBhullar-ru4nd
    @RamdeepBhullar-ru4nd 4 роки тому +4

    Veer gHolland de pump nu advanced detail ta rpm 4500 to 5000 open kida Kari da video bnao

  • @jugrajsingh1671
    @jugrajsingh1671 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਵੀਰੇ ਪਾਲ ਡੀਜ਼ਲ ਪੰਪ ਵਰਕਸ਼ਾਪ ਦਾ ਫੋਨ ਨੰਬਰ ਮਿਲ ਕਰਦਾ ਜੀ

  • @harpreetsidhuharpreetsidhu796
    @harpreetsidhuharpreetsidhu796 4 роки тому +1

    Sirra video

  • @kanwarsidhu7828
    @kanwarsidhu7828 4 роки тому

    ਜੋਨਡੀਅਰ 5310 ਮਾਡਲ 2006 ਦਾ ਪੰਪ ਕਰਵਾਉਣ ਦਾ ਕੀ ਖਰਚ ਆਉਗਾ ਜੀ ਅਤੇ ਕਿਹੜੇ ਗੇਅਰ ਵਿੱਚ ਚੱਲੂ ਗਾ ਅਤੇ 1ਘੰਟੇ ਦਾ ਕਿੰਨਾ ਡੀਜ਼ਲ ਖਾਊ ਗਾ ਜੀ। ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ।

    • @MrManpreet5911
      @MrManpreet5911 3 роки тому

      ਜਿਨ੍ਹਾਂ ਖਾਂਦਾ ਉਨ੍ਹਾਂ ਹੀ ਖਾਣੇ ਤੇਰਾ ਪੈਸਾ ਪਾਲ ਨੇ ਵਾਧੂ ਖਾਣਾ

  • @sanjeevbishnoi71
    @sanjeevbishnoi71 4 роки тому +3

    Nice bai g . . 🙏 pump ali bohot waddi dikkat h thanks for sharing this video . .nice. .

  • @gurmeetchahal4882
    @gurmeetchahal4882 4 роки тому +1

    ਬਾਈ ਜੀ ਨੰਬਰ ਭੇਜ ਦਿਓ ਪਾਲ ਡੀਜਲ ਪੰਪ ਵਾਲਿਆ ਦਾ ਪੰਪ ਦਾ ਕੰਮ ਕਰਵਾਉਣਾ

  • @sandhugurmeetsingh3438
    @sandhugurmeetsingh3438 4 роки тому +1

    Veer ji HMT 4511 Di nojal da pressure kina hunda ji

  • @firstname3657
    @firstname3657 4 роки тому +4

    Rotary pump modify karke power kive vdayi di engine di

  • @bachitarsingh3103
    @bachitarsingh3103 4 роки тому +11

    ਵੀਰ ਜੀ ਨੰਬਰ। ਭੇਜੋ। ਅਪਣਾ

  • @ManjeetSingh-hv6vs
    @ManjeetSingh-hv6vs 4 роки тому

    Veer g mare kol ford 3600 a daif rim wala hai 3610 wala karuna hai veer kina k karcha avega plz daso

  • @sukhwantsingh7893
    @sukhwantsingh7893 4 роки тому +2

    Very good

  • @KulwinderSingh-gp6iq
    @KulwinderSingh-gp6iq 4 роки тому +3

    Great paji

  • @vaddagrewal1672
    @vaddagrewal1672 3 роки тому

    Siraaaaaa Bai

  • @kamaljeet-pb7kg
    @kamaljeet-pb7kg 4 роки тому +3

    Bhai ji cummins 4bt da router pump vi kar donge

  • @gurjeetsingh6139
    @gurjeetsingh6139 4 роки тому +1

    Bahut vsdia veer ji

  • @GurpreetSingh-ss5mp
    @GurpreetSingh-ss5mp 4 роки тому +1

    Vry good veer ji vry nic video

  • @ravindersidhu8576
    @ravindersidhu8576 3 роки тому +1

    Inter di 275 de pump da price ki h ji

  • @shamshersinghsingh6876
    @shamshersinghsingh6876 4 роки тому +1

    Pura Sira km bro

  • @maan5794
    @maan5794 3 роки тому

    ਬਾਈ ਜੀ ਨੰਬਰ ਦਿਉ ਮੈਂ ਲੇਲੈਡ 370 ਕੰਬਾਈਨ ਦਾ ਪੰਮਪ ਕਰਵਾਉਣਾ

  • @bikramjitsingh7018
    @bikramjitsingh7018 4 роки тому +1

    Good👍

  • @LakhwinderSingh-zq9oy
    @LakhwinderSingh-zq9oy 4 роки тому +3

    Pal disel 👌👌👌

  • @HarmanSingh-sm2sn
    @HarmanSingh-sm2sn 4 роки тому +1

    Sahi aa veer ji

  • @dalveersandhu7010
    @dalveersandhu7010 4 роки тому +1

    Thanks g

  • @kuldeepahlawat7866
    @kuldeepahlawat7866 4 роки тому +7

    Bro second part me sk dieael cover karo

  • @GursewakSingh-tz9ij
    @GursewakSingh-tz9ij 4 роки тому +2

    Rotary pump 855 nu lag skda k nahi

  • @simransandhu2688
    @simransandhu2688 4 роки тому +2

    Gud job bro.. lv uuu & bro kal v thoda no mangia c share kr dinde Email te

  • @PavitarRehal
    @PavitarRehal 4 роки тому +2

    Love u ਵੀਰ

  • @Deep_855HR
    @Deep_855HR 4 роки тому

    Sir mere pass Sonalika 7502016model h sir wo self lamba le ra h koi slah de

  • @manidersarwara1672
    @manidersarwara1672 4 роки тому +2

    Good job by g

  • @varindersingh1910
    @varindersingh1910 3 роки тому

    Y ek Chanel wala keh rehiya pal diesel patiala ne dokha kitta up ch

  • @dharmindersingh3014
    @dharmindersingh3014 4 роки тому +1

    ਵੀਰ ਜੀ ਅਰਜੁਨ ਦਾ ਵੀ ਪੰਪ ਕਰਦੇ ਆ ਜੀ

  • @simransandhu549
    @simransandhu549 3 роки тому

    Hello where Jesus recall day where is the method the video of the year apologies about the had to hit the sale

  • @ajaykamboj8781
    @ajaykamboj8781 4 роки тому +6

    Bai deutz fahr da kr den ge pump

  • @jotaujla8355
    @jotaujla8355 4 роки тому

    ਸਤਿ ਸ੍ਰੀ ਅਕਾਲ, ਵੀਰ ਫੌਰਡ 3600 ਨੂੰ ਡੈਫਰਾਮ ਪੰਪ ਵਧੀਆ ਕੰਮ ਕਰੂ ਜਾ ਗਵਰਨਰ ਪੰਪ, ਕਿਰਪਾ ਕਰਕੇ ਮੈਨੂੰ ਇਹ ਜਾਨਕਾਰੀ ਦਿਓ

    • @Dinfotainmentlive
      @Dinfotainmentlive  4 роки тому

      Governor

    • @navibrar7313
      @navibrar7313 3 роки тому +1

      ford bnea e defram lai inline pump ford de fail aw asi 14 sal phela la k dubar defram la dita nd j tusi power jada chone o ta eingine adi piston 60 wale kaim 60 wale te defrem pump nu adi krwa lo tractor band hunda ho jao par duha nhi marda davda v nhi che todi wale reeper te chla lwi kharcha j vdea misteri ro krwona hoia ta 70-75 eingine te pump te aa janda td farmtrac 60 nalo v jada jor maro ja fir simsin da rotry pump 3000 ford wala bhut vdea cheej aw j ikla pump e lena hove ta 40 hjr tak da onda old jldi krk ta milda e nhi

    • @navibrar7313
      @navibrar7313 3 роки тому +1

      governor pump te ford halla te jma marr janda asi new farm trac da la k 1 sal chla k dekhia se fail aw j nll turbo lao gy fir thoda kymzab hunda

  • @rupindersingh8902
    @rupindersingh8902 4 роки тому

    John Deere 5310 di modification da ki kharcha ji te kehre gear Wich chalu te diesel ghante da kinna khau ji

  • @laddipeedal4929
    @laddipeedal4929 4 роки тому +2

    Paaji ford 3600 da pump v ho juga

  • @gurpreetmann2680
    @gurpreetmann2680 4 роки тому +1

    Mere kol special edition 3630 ha 18 model 715 hours chalea ha ohda kamm karna ha jis ch diesel ghatt khaye te jor jyada laave mn karnal to ha Mnu pump l k aauna pau te neozala v l k aaunia pain gia Mnu ek gall dasso pump asi pind kise v Mistri to khulva sakde ha ya agency cho khulva k leayia

    • @jass.sidhu11
      @jass.sidhu11 4 роки тому

      Pump tan kise ton v khulwo lo veer

    • @beantgrewal6718
      @beantgrewal6718 4 роки тому

      Bai ji change your camshaft first

    • @tractorvlog3106
      @tractorvlog3106 3 роки тому

      Veer siane kehnde jinna gurh pao onna mitha hunda . Je jyada jor chahida ta tractor diesel v jyada khauga . Kise bande nu keh dayiye ki rotia ti 2 kha te kam 2 bandeya jina kar es tra ni ho sakda . Engine de vich diesel jalda hai ta hi power paida hundi aa . Ha pump nu sahi setting karke ohdi sahi power te sahi diesel khapt le sakde per ik chiz nu wadha k doosri nu ghta ni sakde .

  • @bhupindersingh7215
    @bhupindersingh7215 4 роки тому

    Tnxxxxxxx 22 ji

  • @NavjotSingh-kk1hw
    @NavjotSingh-kk1hw 4 роки тому +3

    ਬਾਈ ਜੀ ਸੋਨਾਲੀਕਾ ਨਵੇਂ ਮਾਡਲ Slow ਰੇਸ ਤੇ ਧੱਕੇ ਜੇ ਮਾਰਦਾ ਪੰਪ ਦੀ ਕੀ ਸੈਟਿੰਗ ਕਰਵਾਈ ਜਾਵੇ ਇਸ ਬਾਰੇ ਦੱਸੋ ਜੀ 700 ਤੋਂ 800 ਚੱਕਰ ਤੇ

    • @thebrargamer2877
      @thebrargamer2877 4 роки тому +1

      22 eh sare hi marde a no problem sonalika sare hi fukara jea marde a

    • @batth41
      @batth41 4 роки тому

      Turbo ਵਾਲੇ ਸਾਰੇ ਹੀ ਕਰਦੇ ਹੁੰਦੇ ਆ

    • @baniaala6938
      @baniaala6938 4 роки тому

      Jrurr replie kro.. 22 ji 🙏🙏

    • @baniaala6938
      @baniaala6938 4 роки тому

      @@batth41 mere kole non turbo h 22 oo bi marda h jhtke je

    • @arshtarntaran4642
      @arshtarntaran4642 4 роки тому +1

      500 ਚੱਕਰ ਤੇ ਵੀ ਨੀ ਮਾਰਦਾ ਝਟਕਾ ਸਾਡੇ ਆਲਾ ਸੋਨਾਲੀਕਾ 750 ਘੱਟੋ ਘੱਟ450 rpm ਤੇ ਚਲਾਇਆ ਵ 6 700 rpm ਤੇ ਵੀ ਏ ਚਲਦਾ ਜਿਵੇਂ ਮੱਖਣ

  • @pargathazran2858
    @pargathazran2858 4 роки тому +2

    Good 22

  • @videomkaction5816
    @videomkaction5816 4 роки тому +2

    605 mere vala jor ni marda chakr tod da oil baut khada veer

  • @harryvirk2053
    @harryvirk2053 3 роки тому

    575 da v ho sakda bro