ਦੇਖੋ ਲਵ ਮੈਰਿਜ ਵਾਲੀ ਨਾਲ ਕੀ ਕੀਤਾ ਜਠਾਣੀ ਨੇ Love marriage punjabi Short movie Angad tv Abhepur

Поділитися
Вставка
  • Опубліковано 3 гру 2020
  • Directed by Harbhajan Abhepuria
    Title Love marriage
    For contact 8837678966
    Instagram id harbhajan_a...
    Story, Dialogues and Editings by Harbhajan Abhepuria
    Thanks for watching this video on my UA-cam channel Angad tv Abhepur
    plz Subscribe my UA-cam channel Angad tv Abhepur
    like my Facebook page Angad tv Abhepur
    punjabi short movie love marriage love story jatt punjabi new song punjabi song punjabi latest song punjabi sad song jatti gabru tralla truck driver yaari yaar love ho giya love life Angad tv Abhepur
  • Розваги

КОМЕНТАРІ • 1,8 тис.

  • @simrankaur8946
    @simrankaur8946 11 місяців тому +5

    ਫਾਸਟ ਟਾਈਮ ਵੀਡਿਓ ਵੇਖੀ ਮੈਨੂੰ ਬਹੁਤ ਚੰਗੀ ਲੱਗੀ ਹੁਣ ਹਰ ਰੋਜ ਵੇਖਾਗੀ ਦਿਲ ਨੂੰ ਸੂਹ ਗੇਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਸਭ ਤੇ ਜੀ ਖ਼ੁਸ਼ੀ ਖੁਸ਼ੀ ਘਰ ਵਸਦੇ ਰਹੋ ਜੀ ਸਿਮਰਨ ਕੌਰ ਦਿੱਲੀ ਤੋਂ ਜੀ

  • @SukhwinderSingh-mv7rd
    @SukhwinderSingh-mv7rd 3 роки тому +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @deharpawan2014
    @deharpawan2014 Рік тому +14

    ਮਹਿਕ ਤੇਰੇ ਤੇ ਰੰਗ ਰੂਪ ਕਿੰਨਾ ਦਿੱਤਾ ਰੱਬ ਨੇ

  • @hardeepkaurgill6633
    @hardeepkaurgill6633 3 роки тому +12

    ਬਹੁਤ ਵਧੀਆਂ ਮੈਂਸਜ ਦਿੱਤਾ ਹੈ ਵੀਡੀਓ ਵਿੱਚ ਰਲ ਮਿਲ ਕੇ ਰਹਿਣ ਨਾਲ ਪਰਿਵਾਰ ਦੀ ਇੱਜਤ ਹੁੰਦੀ ਹੈ

    • @angadtvabhepur8943
      @angadtvabhepur8943  3 роки тому +1

      Thanks

    • @fatimanoor9182
      @fatimanoor9182 3 роки тому +1

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r bijli ghotale ka paisa terrorism fylaon lyi kr r

  • @Ashnur-zy6pj
    @Ashnur-zy6pj 3 роки тому +13

    Veer ji thodi sari teem di balle balle a .nice video

  • @sonuthind4904
    @sonuthind4904 3 роки тому +14

    Heart touching story. I sluate of your thinking.

  • @nachhattarsingharif955
    @nachhattarsingharif955 3 роки тому +6

    ਜੈ ਭੀਮ ਜੈ ਸੰਵਿਧਾਨ ਜੈ ਭਾਰਤ ਦੀ ਲੋੜ ਹੈ ਕਿ ਜਰੂਰੀ ਹੈ ਨਛੱਤਰ ਸਿੰਘ ਆਰਿਫ ਪੰਜਾਬ ਚੜਦਾ ਪੰਜਾਬ ਤੇ ਲਹਿੰਦੇ ਪੰਜਾਬ ਦੇ ਕਾਮੇਡੀ ਡਰਾਮੇ ਕਰਨ ਵਾਲੇ ਲੋਕ ਬੜੇ ਮਹਾਨ ਬੱਬਰ ਸ਼ੇਰ ਹੈ ਇਸਨੂੰ ਆਪਣੇ ਵਲੋਂ ਬਾਰ ਬਾਰ ਇਸਲਾਮੀ ਅਲੈਕਮ ਪਰਵਾਨ ਕਰਨੀ ਐ ਜੀ। ਧੰਨਵਾਦ ਜੀ।

  • @gursidhuofficial2281
    @gursidhuofficial2281 3 роки тому +2

    ਬਹੁਤ ਵਾਦੀਆਂ ਲੋਕਾਂ ਨੂੰ ਸੁਜਾਬ ਦਿਤਾ ਜੇ ਅਕਾਲ ਅਜੇ ਤਾ ਚੰਗੀ ਗੱਲ ਆ

  • @shivdeepkartik5032
    @shivdeepkartik5032 3 роки тому +7

    ਬਹੁਤ ਸੋਹਣਾ ਵੀਡੀਓ ਵੀਰ ਜੀ

  • @ManpreetKaur-lc7kw
    @ManpreetKaur-lc7kw 3 роки тому +7

    ਬਹੁਤ ਵਧੀਆਂ ਰਲ ਕੇ ਰਹਿਣ ਵਾਲੇ ਲੋਕਾਂ ਸੁੱਖੀ ਰਹਿੰਦੇ ਹਨ ❤❤❤❤

  • @narinderkaur2798
    @narinderkaur2798 3 роки тому

    ਮਾਂ। ਦੀ ਐਕਟਿੰਗ ਬਹੁਤ ਹੀ ਵਧੀਆ ਸੀ ਇਹਦਾ ਦੀ ਮਾ ਰੱਬ ਨੂੰ ਸਭ ਨੂੰ ਦੇਵੇ ਮੈਸਜ ਬਹੁਤ ਵਧੀਆ ਸੀ

  • @taranjeetrandhawa5029
    @taranjeetrandhawa5029 3 роки тому +9

    Very nice movie bro.. Mai hor v bahut short movies dekhdi a but ohna da koi meaning hi Nahi bnda.. Tuhaadia movies vich gud msg v hunda and interesting v hundi a

  • @SukhwinderSingh-mv7rd
    @SukhwinderSingh-mv7rd 3 роки тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🙏

  • @Punjabivlogg
    @Punjabivlogg 3 роки тому +27

    *watch ker rhe a hje per starting bahut sohni keety a*
    *bas eda hi kum krde raho bahut sohniyan videos lay ke aunde o*
    *watching from philippine* 🇨🇿🇨🇿🇨🇿

  • @GagandeepSingh-qy9tp
    @GagandeepSingh-qy9tp 3 роки тому +2

    ਬਹੁਤ ਵਧੀਆ ਵੀਡੀਓ ਵੀਰ 👌👍👍💞🌴🌴🌴🌴🌴

  • @meetbrar7909
    @meetbrar7909 3 роки тому +5

    Osm bht vdia msg dita .....👌👌

  • @TeamBawan
    @TeamBawan 3 роки тому +37

    Kaint Km💥

  • @souravkumar-fg7jx
    @souravkumar-fg7jx 3 роки тому +20

    ਵੀਰ ਜੀ ਬਹੁਤ ਸੋਹਣੀ ਵਿਡੀਉ ਸੀ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ

    • @angadtvabhepur8943
      @angadtvabhepur8943  3 роки тому +3

      Thanks ji

    • @souravkumar-fg7jx
      @souravkumar-fg7jx 3 роки тому +1

      @@angadtvabhepur8943 ਵੀਰ ਜੀ ਸਕੂਲ ਲਾਈਫ ਤੇ ਇਕ ਵੀਡੀਓ ਬਣਾਉ

    • @fatimanoor9182
      @fatimanoor9182 3 роки тому +1

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress

  • @dhanbirsinghgill3252
    @dhanbirsinghgill3252 Рік тому +1

    ਬਹੁਤ ਖੂਬ ਸਿੱਖਿਆ ਭਰਪੂਰ ਕਹਾਣੀ

  • @kaurpreet3054
    @kaurpreet3054 3 роки тому +4

    Bhaut ghaint veer g mnu Sab to vdiaa neeru bajwa waka dialouge lagya 🤣🤣🤣

  • @bansalrekha786
    @bansalrekha786 3 роки тому +5

    Nice video hrbhajan veer ji.good message dita tuc.unity is the best policy.dimple didi bhut cute lgde aa mnu love u 🌹🌹 didi ji 🥰

  • @satpaldhliwal6415
    @satpaldhliwal6415 3 роки тому +4

    ਬਹੁਤ ਵਧੀਆ video aa ਹਰਭਜਨ 22 👍👍👍

  • @kaurjotmehndidesign23
    @kaurjotmehndidesign23 3 роки тому +6

    Tuhadi video always wait rehndi plz jldi bnaea krooo

  • @goldybhai6710
    @goldybhai6710 3 роки тому +1

    👉🏻 ਕੰਧਾ ਕਾਬਲ ਕੰਧਾਰ ਦੀਆ ਕੰਬਦੀਆਂ ਜਦੋਂ ਸਰਦਾਰ ਬੋਲਦਾ 🦁 👑👑

  • @ramansharma6322
    @ramansharma6322 3 роки тому +17

    Mata g nu salute

  • @ranglapunjabgangsar4859
    @ranglapunjabgangsar4859 3 роки тому +18

    ਮੇਰਾ ਵੀਰ ਇਕ ਦਿਨ ਦੁਨੀਆਂ ਦਾ ਨੰਬਰ ਵਨ ਯੂਟਿਊਬਰ ਹੋਊਗਾ 👍👍

  • @satwantsingh9096
    @satwantsingh9096 10 місяців тому

    ਅੰਗਦ ਟੀਵੀ ਚੈਨਲ ਵਧੀਆ ਢੰਗ ਨਾਲ ਸਾਰਿਆਂ ਦੇ ਰੋਲ ਅਡਜਸਟਮੈਂਟ ਕਰਦੇ ਹਨ

  • @MandeepSingh-yz3yq
    @MandeepSingh-yz3yq 3 роки тому +3

    ਬਹੁਤ ਸੋਹਣੀ ਵੀਡੀਓ ਵੀਰ ਜੀ 👍👍👍💪💪👌👌👌✔️✔️

  • @user-li4kz6ym3h
    @user-li4kz6ym3h 3 роки тому +14

    ਬਹੁਤ ਹੀ ਵਧੀਆ ਵੀਡੀਓ ਵੇਖ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨਾ 👌👌👌💖💖💖💟💟💟

  • @komalarsh237kaur2
    @komalarsh237kaur2 2 роки тому +3

    Wel done god BLESS ALL team ❤️🙏

  • @Rinkukhurdvlogs
    @Rinkukhurdvlogs 3 роки тому +1

    ਸਾਰੀ ਟੀਮ ਘੈਟ ਆ

  • @inderjitdhaliwal4396
    @inderjitdhaliwal4396 3 роки тому +2

    Good verrre end krta sirrra yr 💝💝🙏🙏

  • @himmatbanty938
    @himmatbanty938 3 роки тому +4

    ਬਹੁਤ ਸੋਹਣੀ ਏ ਵੀਡੀਓ ਪਰਿਵਾਰ ਨੂੰ ਹਮੇਸ਼ਾ ਮਿਲਕੇ ਰਹਿਣਾ ਚਾਹੀਦਾ ਏ

  • @goldybhai6710
    @goldybhai6710 3 роки тому +7

    ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ🤭
    ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

    • @angadtvabhepur8943
      @angadtvabhepur8943  3 роки тому

      Thanks for

    • @fatimanoor9182
      @fatimanoor9182 3 роки тому

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ har bnda bijli bill se preshan jai hind nhi gulaam hind kahoo aj se ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ

  • @SonyBal-iy5zl
    @SonyBal-iy5zl 9 місяців тому +1

    ਵੀਰ ਜੀ ਭਾਬੀ ਬਹੁਤ ਸੋਹਣੀ ਲੱਗਦੀ ਵਾ

  • @princebansal8681
    @princebansal8681 3 роки тому +2

    Vvvvvvvvvvvvv nice video aa y g attttttttttt ਥੋਡੀ ਆ ਸਾਰੀਆ vadia ਬਹੁਤ ਹੀ ਵਧੀਆ ਹੁੰਦੀ ਆ ਬਾਈ ਜੀ

  • @HarjinderBhullar6076
    @HarjinderBhullar6076 3 роки тому +17

    ਵਾਲੀ ਲਗਾੜੀ ਤੀਵੀਂ ਆ ਹਰਦੀਪ ਮਹਿਕ ਤੇ ਹਰਭਜਨ ਤੇ ਮਾਤਾ ਦੀ ਸੋਚ ਨੂੰ ਸਲੂਟ ਤੇ ਵੱਡੇ 22 ਸੋਚ ਨੂੰ ਸਲੂਟ

  • @kaurpandher4374
    @kaurpandher4374 3 роки тому +10

    Nyc ji

  • @Rinkukhurdvlogs
    @Rinkukhurdvlogs 3 роки тому +14

    ਵੀਰੇ ਹਰੇਕ ਵੀਡੀਉ ਚੋ ਆਂ ਹੀ ਮੈਡਮ ਨੂੰ ਲੇਆ ਕਰੋ

    • @fatimanoor9182
      @fatimanoor9182 3 роки тому

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok sikh com badal pariwar de ghulam bni hoyi h ਬਿਜਲੀ ਘੋਟਾਲਾ ਬਾਦਲ ਦੀ ਦੇਣ ਹੈ ਕਰੋਨਾ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਦੇਣ ਹੈ ਜਿੰਨਾ ਮਰਜ਼ੀ ਲੁਟੋ ਅੱਣਖੀ ਪੰਜਾਬੀ ਹੁਣ ਫੁਦੂ ਕੌਮ ਦੇ ਨਾਂ ਤੋਂ ਪਛਾਣੇ ਜਾਂਦੇ ਪੰਜਾਬੀ ਲੋਕ ਛਿੱਤਰਾਂ ਦੇ ਲਾਈਕ ਹਨ

  • @hardeepkaurbabbu326
    @hardeepkaurbabbu326 3 роки тому +1

    Att movie

  • @heerajagdish3561
    @heerajagdish3561 3 роки тому +3

    Bhut vadia video veer ji God bless you

  • @cutie_sahib
    @cutie_sahib 3 роки тому +11

    Aunty da roal v bhut vadia c .god bless you everyone

    • @fatimanoor9182
      @fatimanoor9182 3 роки тому

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ 70 saal corruption ke saath congress punjab ch narak wargi zindagi jeo rhe lok Punjab congress ka Bijli ghotalaa zaari h bijli 10 rs unit de rhi Rajasthan punjab congres jo teacher 70 saal mein rajniti nhi sikha paye paye wo teacher juti ke he lyk h 800ਪਿੱਛੇ ਵੋਟ ਪਾ ਕੇ 15ਲੱਖ ਲਾ ਕੈਨੇਡਾ ਜਾਣ ਵਾਲੀ ਕੌਮ com nu leader imaandar chahide aa 🤣😂😂😂

    • @angadtvabhepur8943
      @angadtvabhepur8943  3 роки тому

      Thanks

  • @navalmangrha7973
    @navalmangrha7973 3 роки тому +18

    ਬਹੁਤ ਵਧੀਆ ਵੀਡੀਓ ਬਣਾਈ ਦਿਲ ਖੁਸ਼ ਹੋ ਗਿਆ ਤੁਹਾਨੂੰ ਵਾਹਿਗੁਰੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ( Love you all team )

    • @angadtvabhepur8943
      @angadtvabhepur8943  3 роки тому +2

      Thanks ji

    • @kareenaveram3312
      @kareenaveram3312 3 роки тому +1

      Translate 5 and 5th to 5

    • @kareenaveram3312
      @kareenaveram3312 3 роки тому

      Znn5nzbmzmnnbznzmzbznnznnnznnnznz5znzz5nnznznnnznzznbznnzznzzznzznz9nzbnmmznbnzznznnzznzznmnnnznzmnMznnzbnnnbnnnnnnnznzznznznzzzznnzzznnznzznnzznnznnnzznnzznnnzznzzn5znbznznznnnbbznnznznzz6znbnznznnnnznnzznbNnzznzmn6znnznznznnzbnzbznbzznvzmznNnzbzbznznzbNnznzbnbzvznznnnnznznnvnzznnnznzznmnznnnzzznzznznnznznnmznbznnnzvnnznvnzbznzzxvznznnzz9nbnzzmnznzznnznzvnznnnznnznnnnnnnnnzznznzbnnznnznznznnnzmzbznnznnznxznnnnzmnzzznnnnnznznzznnznnznnnnznzznznznnznznnznnznnznnznzznzn5nnmznnnzmnnnnnnnnnñnnňn5nnñnnnnnnnzzzznnnnznnnznzxnnnnnn

    • @kareenaveram3312
      @kareenaveram3312 3 роки тому +1

      Ňn

    • @kareenaveram3312
      @kareenaveram3312 3 роки тому +1

      Nn

  • @karmjitrai146
    @karmjitrai146 2 роки тому +1

    ਬਹੁਤ ਵਧੀਆ ਵੀਡਿਓ ਜੀ

  • @lovepreetkaur9708
    @lovepreetkaur9708 3 роки тому +5

    Bhut vadiya story hai bro ❤❤

  • @narendrakaur901
    @narendrakaur901 3 роки тому +22

    ਬਹੁਤ ਵਧੀਆ ਵੀਡੀਓ ।ਹਰ ਇਕ ਪਾਤਰ ਵਧੀਆ ਨਿਭਿਆ। ਖਾਸ ਕਰਕੇ ਮਾਤਾ।ਬਹੁਤ ਵਧੀਆ ਕੋਸ਼ਿਸ਼ ਪਰਿਵਾਰ ਨੂੰ ਇਕ ਰਖਣ ਦੀ।ਕਾਸ਼ ਹਰ ਕੋਈ ਇਸੇ ਤਰਾਂ ਸੋਚੇ।

    • @angadtvabhepur8943
      @angadtvabhepur8943  3 роки тому +1

      Thanks

    • @merapindbahona4341
      @merapindbahona4341 3 роки тому +1

      Sat Sri akal g sadde channel nu be Dekho and Pasand Aya ta suscribe kardo plz 🙏🙏🙏🙏🙏

    • @gafoorfalak1322
      @gafoorfalak1322 3 роки тому +1

      Hi faujan ji I love you I love you how are you cute of pappu si pyari sihow are you how are you faujan how are you how are you hai I love u faujan

    • @GurdevSingh-su9gy
      @GurdevSingh-su9gy 3 роки тому +1

      Up

    • @rajwantkaur2719
      @rajwantkaur2719 2 роки тому +1

      @@merapindbahona4341 11

  • @amanamanjit257
    @amanamanjit257 3 роки тому +2

    ਬਹੁਤ ਵਧੀਆ ਵੀਡੀਉ ਵੀਰ ਜੀ ਤੁਸੀਂ ਵਧੀਆ ਸਮਝਾਇਆ ਹੈ ,👌👌👌👌👌👌

  • @HarpreetKaur-wf6qw
    @HarpreetKaur-wf6qw 3 роки тому +1

    ਬਹੁਤ ਵਧੀਆ ਵੀਡੀਓ ........ 👌👌👌👌👌

  • @sarbjeetkaur1564
    @sarbjeetkaur1564 3 роки тому +3

    ਬਹੁਤ ਸੋਹਣਾ ਮੈਸਿਜ ਦਿੱਤਾ ਵੀਰ ਜੀ ।

  • @ranglapunjabgangsar4859
    @ranglapunjabgangsar4859 3 роки тому +18

    ਪਰ ਕਈ ਥਾਵਾਂ ਤੇ ਛੋਟਾ ਭਰਾ ਵਿਆਹ ਤੋਂ ਬਾਅਦ ਆਪਣੇ ਸਹੁਰਿਆਂ ਦੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਣ ਦਿੰਦਾ ਪਹਿਲਾਂ ਵੱਡੇ ਭਰਾ ਦੇ ਸਹੁਰਿਆਂ ਦਾ ਸਮਾਨ ਰੱਜ ਕੇ ਭੰਨਿਆ ਹੁੰਦਾ ਪਲੀਜ਼ ਇਸ ਤੇ ਇਕ ਵੀਡੀਓ ਬਣਾਓ 🙏🙏🙏🙏

  • @dawinderbhangu4121
    @dawinderbhangu4121 3 роки тому +1

    Sahi gal aw daj wali cheja de kudi hwa boht kardi hundi aw ehi gallan nall he fark penda hunda

  • @kalachahalchahal1617
    @kalachahalchahal1617 3 роки тому +2

    ਸਿਰਾ 🙏🙏

  • @sukhmanikaur5784
    @sukhmanikaur5784 2 роки тому +8

    Amazing movie . Good give motivation to family ❤️

  • @harmanjotkaur470
    @harmanjotkaur470 3 роки тому +15

    Good Message 🥰🥰

  • @randeepsidhu987
    @randeepsidhu987 3 роки тому

    ਸਹੀ ਗੱਲ ਪ੍ਰੀਵਾਰ ਤੋਂ ਬਗੈਰ ਕੁਝ ਨਹੀਂ

  • @baljindersinghchahal6630
    @baljindersinghchahal6630 3 роки тому

    ਚੰਗਾ ਸੁਨੇਹਾ ਰਿਸ਼ਤਿਅਾਂ ਦੀ ਅਹਿਮੀਅਤ

  • @gillentertainment2330
    @gillentertainment2330 2 роки тому +5

    😍😍😍😍

  • @ravneetkaur8503
    @ravneetkaur8503 3 роки тому +6

    Second part bi pado g

  • @SanjeevKumar-kn2cu
    @SanjeevKumar-kn2cu 3 роки тому

    ਬਹੁਤ ਵਧੀਆ ਵੀਡੀਓ ਸੀ ਬਾਈ ਜੀ ਸਚ

  • @kiranbenipal2235
    @kiranbenipal2235 3 роки тому +1

    Babbu didi sare kite ayi jnde ne

  • @beantrenatus4291
    @beantrenatus4291 3 роки тому +13

    ਬਹੁਤ ਵਧੀਆ ਵੀਡੀਓ ਆ। ਪਰਿਵਾਰ ਵਿੱਚ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ।

  • @singhavtar5005
    @singhavtar5005 3 роки тому +4

    Nwi bhbhi sohni aa 😊😊😍

  • @sarabjeetkaur2896
    @sarabjeetkaur2896 3 роки тому

  • @RamKumar-yt3el
    @RamKumar-yt3el 3 роки тому

    bhtttt vadia bro puri end wali video c bro

  • @dawinderbhangu4121
    @dawinderbhangu4121 3 роки тому +5

    Love marriage good marriage

  • @bhindersingh186
    @bhindersingh186 3 роки тому +4

    ❤️❤️

    • @angadtvabhepur8943
      @angadtvabhepur8943  3 роки тому +1

      Thanks

    • @fatimanoor9182
      @fatimanoor9182 3 роки тому

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress Punjab congress ka Bijli ghotalaa zaari h bijli 10 rs unit de rhi Rajasthan punjab congres jo teacher 70 saal mein rajniti nhi sikha paye paye wo teacher juti ke he lyk h ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ

  • @jaswinderkaur7929
    @jaswinderkaur7929 3 роки тому +2

    Wow 👌..kite sab eda hi smj jaan

  • @jaspalkaur1552
    @jaspalkaur1552 3 роки тому +2

    Nice video ji

  • @lakhwindersinghuppal8545
    @lakhwindersinghuppal8545 3 роки тому +6

    Many Many thanks
    My dear all brother & Sister
    This a true story
    God bless you all

  • @majorsinghbhullar6009
    @majorsinghbhullar6009 2 роки тому +3

    Very nice VER Ji 🙏🙏🙏🙏🙏

  • @kuchbhisahi
    @kuchbhisahi 3 роки тому

    ਵੀਡਿਉ ਬਹੁਤ ਹੀ ਵਧੀਆ ਲੱਗੀ ਜੀਉ ਜੀਉ

  • @malkitsidhu138
    @malkitsidhu138 3 роки тому +5

    Bhut jada vadiya vadiya video very nice bro rab tuhanu Tarak ki bakh sha 🙏🙏🙏🙏god bless you

  • @GurmeetSingh-sl9tl
    @GurmeetSingh-sl9tl 2 роки тому +3

    Good video veer ji

  • @goradhaliwal3994
    @goradhaliwal3994 3 роки тому

    ਬਹੁਤ ਵਧੀਆ ਵੀਰਜੀ

  • @diljeetkaur7333
    @diljeetkaur7333 3 роки тому +2

    ਵੀਰੇ.ਟੀਮ.ਬੁਹਤ.ਵਾਧੀਅਾ

  • @AmritpalSingh-cq4nk
    @AmritpalSingh-cq4nk 3 роки тому +5

    Ghaint story bro. Keep it up. God bless you

  • @___jot___00sarao48
    @___jot___00sarao48 3 роки тому +5

    So beautiful movie

  • @satwantsingh9096
    @satwantsingh9096 3 місяці тому

    ਅੰਗਦ ਟੀਵੀ ਚੈਨਲ ਦੀ ਵੀਡੀਓ ਦੁਬਾਰਾ ਦੇਖਣਾ ਚੰਗਾ ਲੱਗਦਾ ਹੈ

  • @ManiSingh-dk4jd
    @ManiSingh-dk4jd 3 роки тому +1

    Eh Har Ghar Di Khani a veere .. Nice Video

  • @rupikaur6215
    @rupikaur6215 3 роки тому +9

    Good massage vere god bless u

  • @komalpreetkaur9378
    @komalpreetkaur9378 3 роки тому +5

    Meaningful video
    👍👍👍

  • @NavjotSingh-eg5yf
    @NavjotSingh-eg5yf 2 роки тому +1

    👌👌👌👌👌👌❤️❤️❤️❤️❤️❤️

  • @vikasdhingra8577
    @vikasdhingra8577 3 роки тому

    Mja aa gya maa lii pyar dekhke

  • @inderjitbhatti3288
    @inderjitbhatti3288 3 роки тому +7

    ਬਹੁਤ ਵਧੀਅਾ ਵੀਡੀਓ ਅੰਗਦ ਸਿਖਿਅਾਦਾੲਿਕ ਹੈ ਰਲਕੇ ਰਹਿਣ, ੲਿੱਕਠ,ਵਰਗੀ ਰੀਸ ਨਹੀ ਅਾਪਸੀ ਪਿਅਾਰ ਬਹੁਤ ਜਰੂਰੀ ਹੈ

    • @angadtvabhepur8943
      @angadtvabhepur8943  3 роки тому +1

      Thanks for comment

    • @fatimanoor9182
      @fatimanoor9182 3 роки тому

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ Punjab congress ka Bijli ghotalaa zaari h mahamurakh hindustani aroosa da yaar punjab da gadaar ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok

    • @fatimanoor9182
      @fatimanoor9182 3 роки тому

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ rhi congress kyuki congress he corruption h punjab ch narak wargi zindagi jeo rhe lok Punjab congress ka Bijli ghotalaa zaari h bijli 10 rs unit de rhi Rajasthan punjab congres jo teacher 70 saal mein rajniti nhi sikha paye paye wo teacher juti ke he lyk h

    • @JaspreetKaur-jg9kv
      @JaspreetKaur-jg9kv 3 роки тому

      @@angadtvabhepur8943 hi

  • @sidhurecords4273
    @sidhurecords4273 3 роки тому +10

    ᐯEᖇY ᑎIᑕE ᐯIᗪEO 👌

  • @narinderkaur8529
    @narinderkaur8529 2 роки тому

    Tuhady jodi bdi att lgdi he ji

  • @gurjeetdhaluwalgurjeetdhal3202
    @gurjeetdhaluwalgurjeetdhal3202 3 роки тому +1

    ਬਹੁਤ ਵਧੀਆ ਵੀਡੀਓ

  • @rajveerkaur7288
    @rajveerkaur7288 3 роки тому +8

    Very nice

  • @jassajatt2920
    @jassajatt2920 3 роки тому +5

    Sirra end 👌👍👍👌👊

  • @Rinkukhurdvlogs
    @Rinkukhurdvlogs Рік тому

    NYCਮੈਡਮ

  • @sarabjitkaur1644
    @sarabjitkaur1644 3 роки тому +2

    Bahut Vadiya video ji 👍👌👌

  • @jagdeep43210
    @jagdeep43210 3 роки тому +19

    Excellent movie, message,actors & everything 👌

    • @angadtvabhepur8943
      @angadtvabhepur8943  3 роки тому +5

      Thanks

    • @fatimanoor9182
      @fatimanoor9182 3 роки тому

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok Punjab congress ka Bijli ghotalaa zaari h sikh com badal pariwar de ghulam bni hoyi h

    • @pestsolution7298
      @pestsolution7298 3 роки тому

      @@fatimanoor9182 xxx

    • @pestsolution7298
      @pestsolution7298 3 роки тому +2

      @@fatimanoor9182
      yeer

    • @GagandeepSingh-lz7mr
      @GagandeepSingh-lz7mr 3 роки тому +2

      @@angadtvabhepur8943 lllllllll) lllll) lllllll

  • @MANPREETKAUR-jh9gq
    @MANPREETKAUR-jh9gq 3 роки тому +6

    Movie Ch kudi koun a g ki lgde a tuhade black suit wale

  • @HarjinderBhullar6076
    @HarjinderBhullar6076 3 роки тому +1

    ਇੱਕ ਇਹ ਤੀਵੀਂ ਇੱਕ ਹੋਰ ਆ vcr ਦੇਸੀ ਮਸਤ ਟੀਮ ਚ ਆਉਦੀ ਆ ਤੱਪੜ ਜੀ ਇਹਨਾਂ ਦੋਹਾਂ ਦੇ ਵੇਖ ਮਕਾਣਾਂ ਚ ਕਾਲੇ ਜੇ ਨੇ ਪੁੜੇ ਸੇਕੇ ਡਾਂਗ ਨਾਲ ਸੜਕ ਤੇ ਮੁੱਧੀਆ ਪਾਕੇ ਝੰਬੀਆ ਸੀ 2 ਮਿੰਟ ਚ ਪੀਟਰ ਚ ਚੜ ਗੀਆ ਹਰਦੀਪ ਨੂੰ ਵਿਹੜੇ ਵਿੱਚ ਮੁੱਧੀ ਸਿੱਟ ਕੇ ਤੂਤ ਦੀ ਛਟੀ ਨਾਲ ਝੰਬੋ ਤੱਕਲੇ ਵਰਗੀ ਹੋਜੂ ਕੱਬੀ ਤੀਵੀਂ ਕਿਸੇ ਜੱਟ ਤੇ ਤੀਵੀਂ ਨਾਲ ਨੀ ਕੱਟਦੀ

  • @ashvikaarora5665
    @ashvikaarora5665 3 роки тому

    Bht achi movie Maja aa gaya dekh kar

  • @prernachanana9439
    @prernachanana9439 3 роки тому +5

    Nice veerji 👍👍 😊😊

    • @angadtvabhepur8943
      @angadtvabhepur8943  3 роки тому

      Thanks

    • @fatimanoor9182
      @fatimanoor9182 3 роки тому

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 70 saal corruption ke saath congress bijli ghotale ka paisa terrorism fylaon lyi kr r rhi congress kyuki congress he corruption h evm ki gulaaam com ko haq chahiye 😊😉🤣3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂jai hind nhi gulaam hind kahoo aj se

  • @gurpreetkaur-zt5hp
    @gurpreetkaur-zt5hp 3 роки тому +5

    Nice 👍👌

  • @meenusharma4665
    @meenusharma4665 Рік тому +2

    ਬੇਬੇ ਬਹੁਤ ਸੋਹਣੀ ਤੇ ਸਮਝਦਾਰ ਹੈ।ਪਰ ਮਹਿਕ ਨਹੀਂ ਜਚਦੀ ਅੰਗਦ ਨਾਲ

  • @user-pz4de8pw4s
    @user-pz4de8pw4s 11 місяців тому +1

    Dusra part dusra part 2

  • @pawanjotkaurgarcha.3011
    @pawanjotkaurgarcha.3011 3 роки тому +3

    👍👍👍