Moose Wala Jatt (Official Video) - Balkar Ankhila | Manjinder Gulshan | New Punjabi Songs 2024
Вставка
- Опубліковано 8 тра 2024
- Tribute to Sidhu Moosewala |Moose Wala Jatt (Official Video) - Balkar Ankhila | Manjinder Gulshan | New Punjabi Songs 2024 | Legends Never Die
► Hotshot Music & Raman Kumar Presenting New Punjabi Songs 2024 Moose wala Jatt by Balkar Ankhila and Manjinder Gulshan The lyrics of this new Punjabi song 2024 are Penned By "Jang Dhillon" and the Music is Given By “Iris Music". Enjoy & Stay Connected With us ... !!!
Sidhu Moosewala Jatt warga
🔔 Click On The Bell and turn On Notifications.
Please watch, Like, Share & Leave Your Valuable Comments.
#latestpunjabisongs2024 #trending #sidhumoosewala #balkarankhila #punjabisong
#hitpunjabisongs2024 #manjindergulshan #toppunjabisongs
► Subscribe To Our Channel For Upcoming Songs:- bit.ly/3tgYsth
____________________________________________________________________
🎧 Song Credits:-
☞Title - Moose Wala Jatt
☞Singer - Balkar Ankhila
☞Female Vocal - Manjinder Gulshan
☞Lyrics - Jang Dhillon
☞Music - Iris Music
☞Video - Creative Mind
☞Project Manager - Goru Dogra
☞Producer - Raman Kumar Rammi
☞Special Thanks - Happy Baba ji ,Hawai Rent A Car Dubai,Mohammad Adil
☞Digital Partner - Venom Media(62396-99216)
☞Label - Hotshot Music
Make Sure You Will Like It And Spread It As Much As You Can. Watch Like Share and Give Your Valuable Feedback.
© Hotshot Music (All Rights Reserved)
sidhu moosewala,sidhu moose wala new song,moose wala jatt,balkar ankhila,balkar ankhila new song,balkar ankhila all songs,manjinder gulshan,manjinder gulshan new song,new punjabi song 2024,latest punjabi songs 2024,new punjabi song,latest punjabi song,hotshot music,punjabi songs,moosewala jatt,moose wala jatt balkar ankhila,sidhu moose wala balkar ankhila song,moosewala,moosewala jatt balkar ankhila,sidhu moosewala latest song,sidhu moosewala new song
ਜਿਹੜੇ ਮੇਰੇ ਭੈਣ ਭਰਾ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਉਹ ਲਾਈਕ ਕਮੈਂਟ ਅਤੇ ਸ਼ੇਅਰ ਕਰਨ
❤❤
❤❤❤❤❤❤❤❤❤❤❤
#justiceforsidhumoosewala likhdya jaan nikldi c HD aa thode vali sirf Nam use krna
❤❤
Love u SIDHU MOOSEWALA ❤
Moosa Wala Da Name ਹੀ ਕਾਫੀ ਆ Sidhu Da Fans Like Karo
ਕੌਣ ਕੌਣ ਸਿੱਧੂ ਬਾਈ ਕਰਕੇ ਆਇਆ❤❤
ਅਣਖੀਲੇ ਦੇ ਦਿਨ ਬਦਲ ਗਿਆ, ਜਾਂਦਾ ਜਾਂਦਾ ਮੂਸੇ ਆਲਾ ਜੱਟ❤
😊😊
Ankhla na mul pata Sidhu da😊
Ankhila ankhila hi c thika moosa na din bdl gea moosa aap ehde gane sunda c 😂
Bhai bhut purana papi aa.koi fail singer nii c ahe
Ankhile de din pehlan v change c❤
ਮੂਸੇ ਵਾਲੇ ਨੂੰ ਪਿਆਰ ਕਰਨ ਵਾਲੇ ਗਾਣਾ ਸ਼ੇਅਰ ਜਰੂਰ ਕਰੋ🔥🔥
Kaun kaun Sidhu moosewale da fan?? ❤❤❤
Main
🤝
@@LofiJatti 🤔👍
Fain chadd bhra a y ji❤
❤ sidhu
ਬਾਈ ਮੂਸੇਆਲੇ ਦੀ ਲਿਖਤ ਇਕ ਲਾਇਕ❤❤❤
ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਸਿੱਧੂ ਦੀ ਤਿੰਨ ਚਾਰ ਵਾਰੀ ਥੋਨੂੰ ਆਉਣਾ ਪਾਉਗਾ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਜਿੰਨੀਂ ਹੋਰ ਕਲਾਕਾਰਾਂ ਦੀ ਚੜਾਈ ਆ ਉਨੀ ਤਾਂ ਸਿੱਧੂ ਦੀ ਗੱਡੀ ਦੀ ਚੜ੍ਹਾਈ ਆ, ਸਿੱਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਸਿੱਧੂ ਨੇ 5 ਸਾਲਾਂ ਵਿੱਚ ਗੋਰੇ ਕਾਲ਼ੇ ਆਵਦੇ ਪਿੰਡ ਆਉਣ ਲਾਤੇ, ਸਿੱਧੂ ਰਹਿੰਦਾ ਹੀ ਬੈਲਬੋਡ ਤੇ ਹੈ, ਸਿੱਧੂ ਦੀ ਹੇਵਲੀ ਬਾਰੇ ਤੇ ਮਾਂ ਪਿਉ ਨੂੰ ਸਾਰਾ ਵਰਲਡ ਜਾਣਦਾ, ਸਿੱਧੂ ਤਾਂ ਮਰ ਕੇ ਵੀ ਬੈਲਬੋਡ ਤੇ ਚੱਲੀ ਜਾਂਦਾ, ਸਿੱਧੂ ਤਾਂ ਮਰ ਕੇ ਵੀ ਕਰੋੜਾਂ ਰੁਪਏ ਕਮਾਈ ਜਾਂਦਾ, ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਸਿੱਧੂ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ
ਰਹਿੰਦੀ ਦੁਨੀਆ ਤੇ ਨਾਮ ਰਹੂਗਾ ਮੂਸੇ ਵਾਲੇ ਬਾਈ ਦਾ
ਜਦੋਂ ਸਦ ਹੋਵੇ ਮੂਡ ਗਾਣਾ ਝੋਟੇ ਦਾ ਲਾਈਦਾ
29ਮਈ ਉਹ ਚੰਦਰਾ ਦਿਨ,,,ਜਿਸ ਦਿਨ ਅਸੀਂ ਆਪਣਾ ਹੀਰਾ ਗੁਆ ਲਿਆ 😢
bai mera 29 may da birthday aa... m os din da mnona sd ta..
@@builtdifferent496 ਬਹੁਤ ਵਧੀਆ ਗੱਲ ਆ, ਦਿਲੋਂ ਪਿਆਰ ਕਰਨ ਵਾਲੇ ਇਦਾ ਹੀ ਕਰਦੇ ਨੇ।
ਹਾਂ ਬਾਈ 😌😌
Bai mera v birthday hunda 29 may nu, jdo da sidhu gya m mnonda ni birthday 😢 Sidhu di yaad ch mithe pani di chabeel layi di hun bai pichle saal v lai c aitki fer lawage🙌🏻😞
Sade pind mele c ehi dove aye c ....Jdo jan lagge ta ...Eh khabar aa gyi madi
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
Sahi keha vire
#justiceforsidhumoosewala
❤❤
Wah bai ji kya baat ae
❤❤❤❤❤
ਬਾਈ ਅਣਖੀਲਾ ਤੇ ਮਨਜਿੰਦਰ ਕਮਾਲ ਦੀ ਜੋੜੀ ਆ ਬਹੁਤ ਵਧੀਆ ਵਾਹਿਗੁਰੂ ਖੁਸ਼ ਰੱਖੇ❤❤
ਮੂਸੇਅਾਲਾ ਨੀ ਕਿਸੇ ਨੇ ਬਣ ਜਾਣਾਂ ❤❤❤❤❤ਲਵ ਯੂ ਬਾੲੀ ਜਿਓਦਾ ਰਹਿਗਾ ਦਿਲਾਂ ਚ ਹਮੇਸ਼ਾ ❤❤❤❤❤❤ਮਿਸ ਯੂ ਜਾਨੇ❤❤
ਨਹੀਂ ਨਹੀਂ ਨਹੀਂ ਨਹੀਂ ਨਹੀਂ ਬੀਬਾ ❌ ਮੁੱਸੇਵਾਲੇ ਦੇ ਖੌਫ਼ ਵਰਗਾ ਖੌਫ਼ ਕਿਸੇ ਦਾ ਹੋ ਹੀ ਨੀ ਸਕਦਾ✅
Shi gal bai vrga sirf bai he c
Superb Song🎉❤
Gal sahe aa 22
ਤੇਰੀ ਭੈਣ ਦਾ ਮਾਰਿਆ ਛੋਲਾ ਉਹਨਾਂ ਨੇ ਓਦਾਂ ਗਾਣੇ ਦੇ ਵਿੱਚ ਤੂੰ ਐਵੇਂ ਵੀ ਵਿੱਚ ਲਨ ਲੈਣੀ ਦਾ ਭੈਣ ਜਵਾਣ ਆ ਗਿਆ ਆਪਣੀ
Shi gl
ਇਲਟੀ ਦੇ moose leeno ਵਰਗਾ ❤❤
ਕਾਲੀ ਕਾਲੀ ਰੇਜ ਵਿੱਚ ਵੱਜੇ ਅਣਖੀਲਾ legend never die
Miss you Sidhu moose wala 😭😭😭ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
Asha g
🔥🔥🔥
Tu vi har gaane thale aa hi jaani hai tere kol vi hor koi km kaar nhi hega ph te bs comment hi kri jaani gaana hje bad ch aunda tu phla paunch jani hai😂😂😂😂
Sahi gal hey
Oh bale aye Gaye do sal hoge tenu vekhde nu 😅 ek hi coment hunda Tera geet vadiya c 😅
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
❤❤
ਓ ਤਾਂ ਠੀਕ ਆ, ਪਰ ਸਿਵਿਆਂ ਚ ਫੂਕੇਆ ਜਾ ਚੁੱਕਾ ਸ਼ਰੀਰ, 2 ਸਾਲ ਹੋਣ ਨੂੰ ਆਏ, ਫੁੱਲ ੜਾਟ ਪਵਾ ਰਿਹਾਂ ਸ਼ਰੀਕਾਂ, ਐਂਟਿਆਂ ਤੇ ਹੇਟਰਾਂ ਦਾ। ਏਹ ਵੀ ਸਿੱਧੂ ਬਾਈ ਦੇ ਕਿਰਦਾਰ ਹਿੱਸੇ ਆਇਆ।
❤❤
ਮੂਸੇ ਆਲਾ ਨੀ ਬਣ ਸਕਦਾ ਕੋਈ ਵੀ ❤
ਹਰ ਰੋਜ ਮੂਸਾ ਤਾਂ ਸੁਨਣਾ ਹੀ ਪੈਂਦਾ
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤
Moosewala Jatt ਦਲੇਰ ਬੰਦਾ , ਸੂਰਮਾ .... 💪🏻❤️🔥⛳
ਸਿੱਧੂ ਬਾਈ ਨੂੰ ਹਮੇਸ਼ਾ ਯਾਦ ਰੱਖਾਗੇ ਦਿਲਾ ਚ ਵਸਾ ਕੇ । ਬਾਕੀ ਜੰਗ ਢਿੱਲੋਂ ਬਾਈ ਨੂੰ ਤੇ ਬਾਕੀ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਗਾਣਾ 🫡
ਮਿਸ ਯੂ ਸਿੱਧੂ ਮੂਸੇ ਵਾਲਾ❤
ਹਲੇ ਮੁੱਕਿਆ ਨਈ ✍️❤️
ਮੁੱਕਣਾ ਵੀ ਨਹੀਂ ❤❤
❤
ਸਾਡੀ ਜਾਨ mossewala ❤❤❤❤❤❤ ਲਵ ਯੂ ਜੱਟਾ
ਸੋਹਣਾ ਗੀਤ ਮੂਸੇ ਜੱਟ ਦਾ ਕੋਈ ਤੋੜ ਨਹੀਂ
ਜੇ ਜਿਓੰਦਾ ਹੁੰਦਾ ਹੋਰ ਕਈਆਂ ਨੂੰ ਬਾਬਿਆਂ ਦੇ ਜਾਣ ਲਾ ਦਿੰਦਾ ਨਿੱਕੂ ਵਾਂਗੂ
ਹਮੇਸ਼ਾ ਸਾਡੇ ਦਿਲਾਂ ਚ ਰਹਿ ਗਾ ਝੋਟਿਆ 🥺💔
ਬਹੁਤ ਸੋਹਣਾ ❤❤❤❤
ਜਦੋਂ ਤੱਕ ਸਰੀਰ ਚ ਸਾਹ ਰਹੇਗਾ ਓਨੀ ਦੇਰ [ ਸਿੱਧੂ ਮੂਸੇ ] ਆਲੇ ਜੱਟ ਦਾ ਦਾ ਦੁਨੀਆ ਤੇ ਨਾਂ ਰਹੂਗਾ 🔝⛳💪🏻
Justice for sidhu mossewala zindabaad GREAT VERY NICE SONG ❤❤❤❤❤❤❤❤
ਮੂਸਾ ਜੱਟ ਮੂਸਾ ਸੀ੍ ਘੈਂਟ ਜੰਗ ਢਿੱਲੋਂ ਬਾਈ। love u all team
ਆ ਗਿਆ ਏ ਸਿੱਧੂ ਹੁਣ ਫੇਰ ਬੱਜੂ ਥਾਪੀ❤
ਮੂਸੇਵਾਲਾ ਜੱਟ ਜ਼ਿੰਦਾਬਾਦ ❤️❤️❤️❤️
ਤੇਰੇ ਵੀ ਦਿਨ ਬਦਲ ਗਿਆ ਜਾਂਦਾ ਜਾਂਦਾ ਸਿੱਧੂ ਮੂਸੇ ਵਾਲਾ😢😢😢😢😢
Greeb jatta nalo jyada paisa ,,,ankhilay kol...🎉🎉
Sidhu moose wala nu piyar karn wala 🤝🤝
ਬਹੁਤ ਘੈਂਟ ਸੋਂਗ ਸ੍ਰ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
❤❤ ਅੱਤ ਕਰਵਾਤੀ ਬਾਈ ਨੇ
Sidhu mooseWala fans attendence 👉
ਅੱਤ ਕਰਵਾ ਦਿੱਤੀ ਬਾਈ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮਾਲਕ
.. Song ਦੇ ਵਿੱਚ ਨੌਂ ਹੀ ਕਾਫ਼ੀ ਆ ਉਸਤਾਦ ਦਾ।। ਮੁੱਕਦਾ ਨੀ ❤❤❤❤🤘🤞✌️💕💕🧿
Sidhu moose wala tha naam hi khafi hai song nu hita karna liye ❤shi gal hai ta like karo
Justice for sidhu moose wala❤❤❤
Kaint song ankhila gulshan ji
Bhut hi sohna song aa bhai ❤️❤️❤️ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣੇ
ਅਣਖੀਲੇ ਦੇ ਦਿਨ ਬਦਲ ਗਿਆ ਜੱਟ
Moosa jaat ❤❤❤❤❤❤❤❤
Mose wala Mose wala hoyi payi aaa ❤#justic for Sidhu moose wala ❤
Jatt de Ghar de jatt de Trektar da seen jarori c baaki Ghent song love you bhoat Sara 💞💞💞💞💞💞💞 ਰੱਬ ਜੀ ਆਪ ਜੀ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 💞💞💞💞💞💞
Dil da nhi mada Bali.................❤❤❤❤
ਬਹੁਤ ਖੂਬ ਦੇਰ ਆਏ ਦਰੁਸਤ ਆਏ ਧੰਨਵਾਦ ਜੀ ਚੰਦਭਾਨ
Tabahi 🔥🔥🔥🔥
बहुत बढ़िया गया बहुत बढ़िया पंजाबी एक्सरसाइज दिखाओ
ਸ਼ਿੱਧੂ ਬਾਈ Miss you 😢😢18..2024😢😢
SIDHU SIDHU HOI PAYE ❤❤❤
❤❤❤ ਸਿੱਧੂ ਬੱਬਰ ਸ਼ੇਰ
ਜੋ ਵੀ ਮਰਨ ਤੋਂ ਡਰਦਾ ਹੈ ਉਸਨੂੰ ਕੋਈ ਵੀ ਗੁਲਾਮ ਬਣਾ ਸਕਦਾ ਹੈ।
Sidhu Moose wala ✅
ਸਿੱਧੂ jaan ❤❤❤
Sidhu moose wala ❤
ਉਸਤਾਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਾਈ ਜ਼ਿੰਦਾਬਾਦ ❤❤❤❤
Hot music waleo saambh leo eho jehe heerian nu❤
Att song 🔥 #justicformoosewala
Dil da nhi mada 🫡 Sidhu Moosewala.. 🥰🙌
ਬਹੁਤ ਵਧੀਆ ਬਾਈ ਜੀ
Sidhu Sidhu hoi pai a ❤❤
Sidhu moose wala
#tag justice sidhu mosse wall
Kini purani jodi a god bless you ❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਿਰਾਂ ਸਿਰਾਂ ਕਰਵਾਈ ਪਾਈਂ ਆ❤️🎉🔥
RENDI DUNIYA TAK NAM RAHUGA JATT MOSSEWALA KENDA BALLIYE
Very good.. Song🎵
ਸਿੰਧੂ ਬਾਈ ਕਰਕੇ 💪♥️
ਸਿੱਧੂ ❤
Kaali kaali range vich Baja ankhila 🔥🔥
A Gane te agg lage a🔥🔥🔥ankhela jatt☺️☺️wha Khush keta ajj
ਓਏ ਆ ਗਿਆ,,ਸਿੱਧੂ moosewala
Atttt song
Moosa jatt
Sidhu's fans should go in attendance.😊
ਸਿਰਾ ਬਾਈ ਜੀ ਜੰਗ ਢਿੱਲੋਂ ਸਿਰਾ ਲਿਖਦਾ
Sidhu moose Wala Bai zindabad 💪💪💪💪💪💪
No 1 jodi ji
Sidhu Moosewala veer na jis Banda Da Ek war apna muh vich name lyta samjo ota Ek brand ban gaya ❤
😢Miss you bro love you ❣️
ਵਾ ❤❤
Haje Mukkeya Niiiiii♥️
aweaome moose wala jatt❤❤❤❤
Ganna both sohna a PR j manjinder j suit paondi Ty Jada sohni video ban jani ccc❤❤❤❤❤
Shada de ke shoti g smile ajj kal. . Legend sidhu moose wala bai 💪💪
Kaali kaali range vich vajje ankhila ❤️🔥❤️🔥
kaint song
#justiceforsidhumossewala ਹਾਲੇ ਮੁੱਕਿਆ ਨਹੀਂ 🙌🙌 #Balkar ankhila 👍
Signature of God 👑👑👑👑👑👑sidhu bhai ke naam aishe na jane kitne record hain..
One and only legend sidhu moose wala
❤❤
ਬਹੁਤ ਸਹੋਣਾ ਬਾਈ ਜੀ 👍👍👍👍👍👍🙏🙏🙏
ਸਿੱਧੂ ਮੂਸੇਵਾਲੇ ਵੀਰ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਬਾਈ ਨੂੰ ਇੰਨਸਾਫ ਦਿਵਾਉਣ ਦੀ ਗੱਲ ਜ਼ਰੂਰ ਰੱਖੀਆ ਕਰੋ, ਤੇ ਸਿੱਧੂ ਵੀਰ ਦਾ ਕਤਲ ਕਰਵਾਉਣ ਚ ਸਿਕੋਰਟੀ ਲੀਕ ਕਰਨ ਵਾਲੀਆਂ ਦਾ ਹੈ ਤੇ ਸਰਕਾਰ ਦੇ ਉੱਚੇ ਅਹੁਦਿਆਂ ਤੇ ਬੈਠੇ ਨੇ ਪੰਨੂੰ ਦਾ ਹੱਥ ਹੈ ਸੱਭ ਨੂੰ ਪਤਾ ਹੈ ਤੇ ਦੂਜੀ ਗੱਲ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈ ਅੱਗੇ ਤੋਂ ਭਗਵੰਤ ਮਾਨ ਕਹਿੰਦਾ ਸਿੱਧੂ ਕੋਲ ਦੋ ਗੰਨਮੈਨ ਸੀ ਉਹਨਾਂ ਨੂੰ ਵੀ ਨਹੀਂ ਲੈ ਗਿਆ, ਕਿ ਪਤਾ ਸਿੱਧੂ ਪਹਿਲਾਂ ਵੀ ਗੰਨਮੈਨਾਂ ਨੂੰ ਮਾੜੀ ਮੋਟੀ ਦੂਰ ਨਾ ਲੈ ਕੇ ਜਾਂਦਾ ਹੈਵੇ, ਪਰ ਸਿੱਧੂ ਦੇ ਦੁਸ਼ਮਨਾਂ ਨੂੰ ਥੋੜੀ ਪਤਾ ਸੀ ਸਿੱਧੂ ਘਰੋਂ ਕਿਵੇਂ ਨਿਕਲਦਾ ਹੈ, ਗੋਲਡੀ ਬਰਾੜ ਨੇ ਕਿਹਾ ਜਦੋਂ ਸਿਕੋਰਟੀ ਘਟਾਉਣ ਦੀ ਖ਼ਬਰ ਲੀਕ ਹੋਈ ਫੇਰ ਅਸੀ ਸਾਰੀ ਤਿਆਰੀ ਕਰੀ ਨਹੀਂ ਤਾਂ ਉਹ ਚੁੱਪ ਸੀ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਵੋਟਾਂ ਵੇਲੇ ਵੋਟਾਂ ਤੋਂ ਬਾਅਦ ਪੂਰੀ ਕੋਸ਼ਿਸ਼ ਕੀਤੀ ਹੈ ਸਿੱਧੂ ਤੇ ਅਟੈਕ ਕਰਨ ਦੀ ਪਰ ਸਿਕੋਰਟੀ ਕਰਕੇ ਉਹ ਸਿੱਧੂ ਤੇ ਅਟੈਕ ਕਰ ਨਹੀਂ ਸਕੇ ਦੂਜੀ ਗੱਲ ਦਿੱਲੀ ਪੁਲਿਸ ਨੇ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਸੀ ਅਸੀ ਸ਼ਾਹਰੁਖ ਗੈਂਗਸਟਰ ਫੜੀਆ ਉਹ ਮੰਨੀਆ ਸਿੱਧੂ ਦੇ ਘਰ ਵੀ ਗਿਆ ਸੀ ਸਿੱਧੂ ਤੇ ਅਟੈਕ ਕਰਨ ਪਰ ਸਿਕੋਰਟੀ ਹੋਣ ਕਰਕੇ ਵਾਪਸ ਆ ਗਿਆ ਉਹ ਸਾਰਾ ਕੁੱਝ ਮੰਨੀਆ ਤੇ ਪੰਜਾਬ ਸਰਕਾਰ ਨੂੰ ਦੱਸ ਦਿੱਤਾ, ਤਾਂ ਪੰਜਾਬ ਸਰਕਾਰ ਦਾ ਫਰਜ਼ ਤਾਂ ਬਣਦਾ ਸੀ ਦੋ ਕਰੋੜ ਟੈਕਸ ਭਰਨ ਵਾਲੇ ਪੰਜਾਬੀ ਵਸਨੀਕ ਦੀ ਸਿਕੋਰਟੀ ਵਧਾਉਣੀ ਸੀ ਪਰ ਇਹਨਾਂ ਨੇ ਸਿਕੋਰਟੀ ਘਟਾ ਦਿੱਤੀ ਤੇ ਵਾਇਰਲ ਕਰ ਦਿੱਤੀ ਕਿ ਜਲਦੀ ਮਾਰੋ, ਪੰਜਾਬੀਓ ਇੱਕ ਮਾਂ ਪਿਓ ਦੇ ਇਕੱਲੇ ਪੁੱਤ ਨੂੰ ਐਨੀ ਬੂਰੀ ਤਰਾਂ ਮਾਰਨ ਕਿੰਨੀ ਮਾੜੀ ਗੱਲ ਹੈ, ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਇਓ ਇਹਨਾਂ ਨੂੰ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਹੈ ਤਿੰਨ ਸਾਲ ਰਹਿੰਦੇ ਨੇ ਇਹਨਾਂ ਦੇ ਜੇ ਇਹਨਾਂ ਦਾ ਹੰਕਾਰ ਖ਼ਤਮ ਕਰਨਾ ਹੈ ਤਾਂ ਇਹਨਾਂ ਨੂੰ ਬੂਰੀ ਤਰਾਂ ਹਰਾਓ
Sidhu power ❤