ਮੂਸੇਵਾਲਾ ਤੋਂ ਲੈ ਕੇ ਦਿਲਜੀਤ ਨੂੰ ਨੋਟਿਸ ਭੇਜਣ ਵਾਲੇ ਵਕੀਲ ਨੂੰ ਤਿੱਖੇ ਸਵਾਲ ਕੀ ਫੇਮ ਲੈਣ ਦੇ ਚੱਕਰਾਂ 'ਚ...

Поділитися
Вставка
  • Опубліковано 3 лип 2024
  • ਮੂਸੇਵਾਲਾ ਤੋਂ ਲੈ ਕੇ ਦਿਲਜੀਤ ਨੂੰ ਨੋਟਿਸ ਭੇਜਣ ਵਾਲੇ ਵਕੀਲ ਨੂੰ ਤਿੱਖੇ ਸਵਾਲ ਕੀ ਫੇਮ ਲੈਣ ਦੇ ਚੱਕਰਾਂ 'ਚ Target ਕੀਤੇ ਜਾਂਦੇ ਨੇ ਵੱਡੇ Singer ? ਪੱਤਰਕਾਰ ਨੇ ਵੀ ਪੁੱਛ ਲਿਆ ਕਿਓਂ ਨੀ ਚੁੱਕਦੇ ਪੰਜਾਬ ਦੇ ਅਸਲ ਮੁੱਦੇ ?
    #sidhumoosewala #diljitdosanjh #advocate #Singer #journalist #Target #Punjab #realissue #interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 142

  • @SukhdeepSingh-bj2xo
    @SukhdeepSingh-bj2xo 13 днів тому +28

    ਇਹਨਾ ਹੁਣ ਜੁੱਤੀਆਂ ਖਾਣੀ ਲੋਕਾਂ ਤੋਂ ਹੋਰ ਕੁਝ ਨਹੀਂ ਇਹਦੇ ਕਦੇ ਵੀ ਚਿਤਰਾਲ ਹੋ ਸਕਦੀ ਹ ਹੁਣ ਇਹ ਕਾਲਾ ਕੋਟ ਇਹਦਾ ਲੱਭਣਾ ਕਿਤੇ ਨੀ ਨੀਟੂ ਸ਼ਟਰਾਂ ਵਾਲੇ ਵਾਂਗੂ ਕੱਪੜੇ ਪਾੜਨਗੇ ਲੋਕ ਇਹਦੇ

  • @NirmalSingh-bz3si
    @NirmalSingh-bz3si 12 днів тому +15

    ਇਨਾ ਬੰਦਿਆ ਕਰਕੇ ਹੀ ਪੰਜਾਬ ਦਾ ਹਿੰਦੂ ਵੀਰ ਬਦਨਾਮ ਨੇ ??

  • @kalasidhu-wo3pv
    @kalasidhu-wo3pv 13 днів тому +22

    ਇਹੈ ਕਤੀੜ ਕੰਜਰ ਚਾਰਚਾ ਵਿਚ ਉਣ ਨੂੰ ਫਿਰਦਾ

  • @parmjeetkaur9067
    @parmjeetkaur9067 13 днів тому +10

    ਮੂੰਹ ਤੇ ਨਕਲੀ ਚੇਹਰਾ ਦਿਸੀ ਜਾਦਾ ਇਹਨੂੰ ਤਾ ਪਸੀਨੇ ਛੁਟਗੇ

  • @SuperSharma78
    @SuperSharma78 13 днів тому +18

    Eh 1 no da fukra banda tay vehla Banda aa hor issko koi kamm nahi hai

  • @amandeepsingh1389
    @amandeepsingh1389 13 днів тому +10

    ਹਰ ਪਾਸੇ ਇਹਨੇ ਟੰਗ ਫਸਾਨੀ ਹੁੰਦੀ ਜਾਣ ਕੇ

  • @baljinderkhanna7900
    @baljinderkhanna7900 13 днів тому +10

    Balliye jhaan utte bde loka di
    Saadi badnaami siro roti chaldi 🤣💯
    G.O.A.T Sidhu Moosewala 😎❤⛳

  • @ManuSingh-sc8pm
    @ManuSingh-sc8pm 12 днів тому +5

    ਮੇਰੇ ਸਿਰੋਂ ਭਾਲਦੇ ਆ ਮੇਲ ਸੋਹਣੀਏ
    ਅਵਾ ਤਵਾ ਬੋਲਦੇ ਵਕੀਲ ਸੋਹਣੀਏ!
    ਜੇ ਇਹਦੀ ਬੌਂਡ ਚ ਜ਼ੋਰ ਹੈ ਤਾਂ ਬਾਲੀਵੁੱਡ ਦੀਆਂ ਗੰਦੀਆਂ ਫ਼ਿਲਮਾਂ ਪੰਜਾਬ ਦੇ ਸਿਨੇਮਾ ਘਰਾਂ ਚ ਬੰਦੇ ਕਰਾਕੇ ਦਿਖਾਏ !

    • @navu_4648
      @navu_4648 12 днів тому +1

      Sai gal 22 , sidhu de vich kuj v galat nahi cc , eh bollywood diaan filmaa band kroniaa chaahidiaaa jo gandiaaan ne

  • @user-zj9ti3vj9i
    @user-zj9ti3vj9i 12 днів тому +5

    Legend sidhu Moose wala hai

  • @AmanSingh-lq9fs
    @AmanSingh-lq9fs 13 днів тому +5

    Good great reporting Gagan ji

  • @kanwalpreets1181
    @kanwalpreets1181 13 днів тому +6

    Moosewala legend da name le ke mehsoor hunda firda dukki da vakeel

  • @NPB9513
    @NPB9513 12 днів тому +1

    ਬਹੁਤ ਵਧੀਆ ਪਤੱਰਕਾਰ

  • @SandipSingh-ih7vd
    @SandipSingh-ih7vd 11 днів тому +1

    ਡੋਡਿਆ ਵਾਲੀ ਆਫੀਮ ਵਾਲੀ ਗੱਲ ਸਹੀ ਕੀਤੀ 😂😂😂

  • @ManpreetSingh-nm1tm
    @ManpreetSingh-nm1tm 13 днів тому +6

    Bandar bithaya kyu tusi nal

  • @dilsanjhfoamcarwash83
    @dilsanjhfoamcarwash83 13 днів тому +5

    2ki ni jandi c ehnu moosewale ton pehlan

  • @gill-punjab
    @gill-punjab 13 днів тому +3

    ਗਲਤ ਗੱਲ ਦੇ ਖਿਲਾਫ ਬੋਲਣਾ ਸਹੀ ਏ

  • @parmjeetkaur9067
    @parmjeetkaur9067 12 днів тому +2

    ਖੂਨ ਵਾਲੀ ਰੋਟੀ ਖਾ ਕਿ ਤੇਰੀ ਪੀੜੀ ਦਾ ਨਾਸ ਹੋ ਜਾਣਾ ਬਸ ਇਹ ਕਿਸੇ ਦੀ ਤਰੱਕੀ ਨੀ ਜਰਦੇਆ ਪੁਤ ਨੀ ਕਲੰਕਿਤ ਗਾਈਕਾ ਵਾਸਤੇ

  • @ManpreetSingh-nm1tm
    @ManpreetSingh-nm1tm 13 днів тому +8

    Hor bande haini nterview lain nu aahi cawal rehgi

  • @mohinderpal7527
    @mohinderpal7527 9 днів тому

    Sardar Gagan Deep Singh very good job and best reporting thanks 🙏🏼🙏🏼👍🏼👍🏼

  • @legaleducationwithjagtarsi8074
    @legaleducationwithjagtarsi8074 10 днів тому

    I am also a lawyer, I actively practice at Punjab and Haryana High Court. I say it with great responsibility that one may dislike or find the song distasteful, I just heard the song, even I didn't like it but the song has no objectionable lyrics which would amout to violation of any law or of any direction issued by any High Court or Supreme Court. The precious time of courts cannot be wasted by filing such frivolous and vexatious litigation, that would amount to abuse of process of court and of law.

  • @gillnavddep7959
    @gillnavddep7959 12 днів тому

    Great reporting

  • @harmailsingh283
    @harmailsingh283 12 днів тому

    ਲੀਡਰ ਚੋਰੀ ਬੰਦ ਕਰਾਓ ਜਿਸ ਦੀ ਲੋੜ ਹੈ ਉਹ ਕਰਾਓ

  • @GurpalSingh-ee4bu
    @GurpalSingh-ee4bu 10 днів тому

    Awaa Twaa bolde vakeel Sohniye

  • @GURJOTSIDHU630
    @GURJOTSIDHU630 13 днів тому +1

    👑 of punjab music industry sidhu moosewala

  • @sukhbirsingh7003
    @sukhbirsingh7003 12 днів тому

    Good reporting 🎉

  • @ride-for-life
    @ride-for-life 12 днів тому

    Very good

  • @billubilludev2617
    @billubilludev2617 13 днів тому +9

    Legend Sidhu Moosewala Hai te Life time rehanga

  • @taranvohra438
    @taranvohra438 12 днів тому +1

    Ae fame bhalda h ..sade ghar de nal v vakil h ...o dale kol ..koi kam h nai bass ..koi kuda sut jaye koi gaddi gadi kar jaye ..case pa denda h te 20 30 hazar lai k ..samjhota lai landa h ..bandar de hath machas agyi o kam h ina da ..dale bande ne ..ina de bache votiya to pucho ina bare ovi rondiya ne ki kyo ina de ghar viya kita te janam lita ..agle janam ch o kuta banan ge ae jinu keede pe honde ne te duniya pathar mardi h agr ae ..cmnt par k v inu akal na ayi te ..2 tanga vala kuta banega te bund gisa gisa k ..jameen nal ture ga ..hun pa de mere te case ..😂😂😂

  • @gillnavddep7959
    @gillnavddep7959 12 днів тому

    ਕਿਤੋ ਹੋਰ ਪੇਸੇ ਨੀ ਬਣ ਰਹੇ !

  • @sonumann7377
    @sonumann7377 12 днів тому +1

    ਕਾਲਾ ਕੌਟ ਪੈਸੇ ਖਾਣ ਨੂੰ ਪਾੲਿਅਾ

  • @vehleyanu100kam4
    @vehleyanu100kam4 12 днів тому

    Sara pyseya da masla a paji

  • @harpreetgill9045
    @harpreetgill9045 10 днів тому

    Oh hi gall end ch mein roti ni khani roti vaste famous bande de magar pe janda

  • @khalasawaj
    @khalasawaj 12 днів тому +1

    Sikhan naal khundak shakal dasdee hey iss kalay dil walay dee.

  • @user-qf6jd1de6q
    @user-qf6jd1de6q 13 днів тому +2

    Moussa tur Gia tu ve tur jana

  • @kalasidhu-wo3pv
    @kalasidhu-wo3pv 13 днів тому +1

    ਜ਼ਰ ਕਿਉਂ ਇਸ ਦੀ ਇੰਬਟਬੁਹ ਕਰ ਦੇ ਭੇੜ

  • @SukhwinderSingh-wq5ip
    @SukhwinderSingh-wq5ip 12 днів тому +1

    ਚੱਲੇ ਕਾਰਤੂਸ 😂

  • @GURJOTSIDHU630
    @GURJOTSIDHU630 13 днів тому +1

    Aho j bandiya di interview hi ni lani chahidi

  • @KuldeepSingh-fo9mc
    @KuldeepSingh-fo9mc 12 днів тому

    ਵਕੀਲ ਸਾਬ ਪੰਜਾਬ ਦੇ ਅਸਲ ਮੁੱਦਿਆ ਦੀ ਗੱਲ ਕਰਿਆ ਕਰੋ, ਆ ਸਿੰਗਰਾ ਖ਼ਿਲਾਫ਼ ਬੋਲ ਕੇ ਕੁਛ ਨੀ ਹੋਣਾ , ਡਰੱਗਜ਼ ਖ਼ਿਲਾਫ਼ ਲੜੋ, ਬੰਦੀ ਸਿੰਘਾਂ ਦੀ ਲੜਾਈ ਲੜੋ , ਫਾਲਤੂ ਦੀਆ ਗੱਲਾ ਨਾ ਕਰਕੇ ਟਾਈਮਪਾਸ ਨਾ ਕਰੋ

  • @13babbu
    @13babbu 12 днів тому

    Sidhu 22 ne ehde jutti Ferrii c song vich Dalla banda

  • @SandeepKaur-qm6cv
    @SandeepKaur-qm6cv 12 днів тому

    Sidhu nu marbon waleya da kakh na rave 😭

  • @user-qf6jd1de6q
    @user-qf6jd1de6q 13 днів тому

    Good

  • @lidder87
    @lidder87 13 днів тому +1

    Bro find any other news

  • @gill-punjab
    @gill-punjab 13 днів тому +3

    ਵਕੀਲ ਸਹੀ ਬੋਲਦਾ ਹੈ

  • @reshidhaliwal1628
    @reshidhaliwal1628 12 днів тому

    ਗਿੱਦੜ ਦਾ ਗੂੰਹ ਅਸਮਾਨੀ ਚ੍ਹੜਨ ਨੂੰ ਫਿਰਦਾ

  • @Pendutravel
    @Pendutravel 12 днів тому

    ਰੀਲਾਂ ਵਾਲਿਆਂ ਤੇ ਕਰ ਕੇਸ਼, ਐਵੇਂ ਨਾਂ ਫੇਮ ਭਾਲ

  • @jacklitt5099
    @jacklitt5099 12 днів тому

    ਗਾਉਣਾ ਹੇ ਪੇਸੇ ਕਮਾਉਨਾ
    ਗੰਦੇ ਗਾਨੇ ਗਾਉਨ ਵਾਲੇ
    ਸਵ ਹਨ ਮਲਗ ਹਨ
    ਪਤਕਾਰ ਨੰਬਰ ਬਨਾਉਨਦਾ ਲਗਾ।

  • @Bajwasaab713
    @Bajwasaab713 12 днів тому

    ਇਹ ਵੇਲਾ ਵਕੀਲ ਲੱਗਦਾ😂😂😂😂😂😂😂😂

  • @SandeepKaur-qm6cv
    @SandeepKaur-qm6cv 12 днів тому

    Sidhu nu marbon waleya de kire pen 😭

  • @user-zj9ti3vj9i
    @user-zj9ti3vj9i 12 днів тому

    Enhu pta hoba chaida ganaa senser pas krke bhej da ae awe bakwaas krda phirda lalan nath 😂

  • @gurjeetbrar-mi5dh
    @gurjeetbrar-mi5dh 12 днів тому

    dargas de mudde te nai boluga eh othhe seva karde hai agle

  • @luckyjalal6519
    @luckyjalal6519 13 днів тому

    ਵੀਰ ਇਹ ਪੈਸੇ ਭਾਲਦਾ ਹੈ

  • @PENDU.JATT.LIFE1350
    @PENDU.JATT.LIFE1350 12 днів тому

    ਫੇਮ ਦਾ ਭੁੱਖਾ ਹਾ,, ਕਰਨਾ ਕੁੱਝ ਨਹੀ ਇਹਨਾ ਨੇ,, ਵਕੀਲ ਇੰਟਰਵਿਊ ਨਹੀ ਕਰਦੇ ਬੇਤੁਕੀਆ ਗੱਲਾ ਤੇ ਸਿਰਫ ਫੇਮ ਦਾ ਰੋਲਾ ਹੈ
    ਕੋਈ ਮੁੱਦੇ ਦੀ ਗੱਲ ਤੇ ਹੋਵੇ ਇੰਟਰਵਿਊ ਤੇ ਠੀਕ ਹੈ

  • @balwinderkaursekhon4899
    @balwinderkaursekhon4899 12 днів тому

    ਵਕੀਲ ਫੇਮ ਲੇਨ ਵਾਸਤੇ ਗੱਲਾਂ ਕਰਦਾ ਕੈਨੇਡਾ ਤੋ ਕੁੜੀ ਵਾਪਸ ਲੈ ਆਂਦੀ ਮੁੰਡਾ ਮਰ ਗਿਆ ਸੀ He is Layer dont trust him he is making money from poor people they trust him he was saying 100% that girl going to come to india girl name was beant kaur please please don't go to him taking his advise he only going to make money many other one like him as well talk about punjab de issues isshued don't go to him this people only making fools of people inusent people be aware kind of this people this is our request

  • @JSR2009
    @JSR2009 13 днів тому

    Uggarvaad punjab ichh nai si , oh killing si government wallu

  • @user-mk5ty6jz2q
    @user-mk5ty6jz2q 12 днів тому

    Eis to kujh nhi huda eih te gal aa vala jina v karlo eis to

  • @gurjeetbrar-mi5dh
    @gurjeetbrar-mi5dh 12 днів тому

    plz esnu interview len to ignor karo g eh sirf fame da pukha hai esnu har than to block karo taki esnu akal aa sake plz sare sunil mallan nu har than to block karo g

  • @rajansharma-gi9rh
    @rajansharma-gi9rh 12 днів тому

    Veer lovepreet wale case da v Puch lo isto???

  • @gurjeetbrar-mi5dh
    @gurjeetbrar-mi5dh 12 днів тому

    yaar sarab fer kyo bik rahi hai ? tu fer sarab di sale rokk na tu kyo nai govt te cash karda tu fem da pukha tu bas

  • @gurjeetbrar-mi5dh
    @gurjeetbrar-mi5dh 12 днів тому

    es bande diya akha wekho kina hankari wikhda hai eh

  • @ravinderpalsingh5715
    @ravinderpalsingh5715 12 днів тому

    Edi hun chitrol honi aa

  • @KulwinderSingh-sh2jk
    @KulwinderSingh-sh2jk 13 днів тому +1

    ਘਟੀਆ ਗੀਤਾਂ ਦੇ ਖਿਲਾਫ ਲੜਾਈ ਵੀ
    ਬਹੁਤ ਵਧੀਆ ਗੱਲ ਹੈ 👍🙏🏽

  • @rajansharma-gi9rh
    @rajansharma-gi9rh 12 днів тому

    Lovepreet wale case da ta kise ne Kuch ni dasya

  • @avtarsidhu5776
    @avtarsidhu5776 13 днів тому

    ਉਹ ਭਰਾਵਾ ਕਿਉ ਪੰਜਾਬ ਦੇ ਸਿੰਗਰਾ ਦੇ ਪਿੱਛੇ ਪਿਆ ਪਹਿਲਾ ਸਿੱਧੂ ਨੂੰ ਤੂੰ ਬਹੁਤ ਹਰਾਸ ਕੀਤਾ ਉਸਨੂੰ ਹਰ ਟਾਇਮ ਟੈਸਨ ਦਿੱਤੀ ਤੁਰ ਗਿਆ ਸਿੱਧੂ ਸਦਾ ਛੱਡਕੇ ਹੁਣ ਦਿਲਜੀਤ ਪਿੱਛੇ

  • @user-sv6pu4zv3y
    @user-sv6pu4zv3y 13 днів тому

    Khas khas de khety te ladai lado g fer changa kam hou chite nal naujuan munde roj mar rahe ne j oh bnd ho jawe ena jor vakeel sahb dodya afeem de bare muda chuko

  • @SehajSingh-po4dp
    @SehajSingh-po4dp 12 днів тому

    ਇਹਦੇ ਕੋਲ ਕੋਈ ਕੇਸ ਨੀ ਹੋਣਾ ਇਸ ਲਈ ਆਪ ਹੀ ਕੇਸ ਬਣਾ ਰਿਹਾ 😂😂😂😂😂

  • @parmindersidhu6464
    @parmindersidhu6464 12 днів тому

    ਇਹ ਬਾਂਦਰ ਫ਼ੇਮ ਭਾਲਦਾ ਹੋਰ ਮਸਲੇ ਬਹੁਤ ਅ ਤੇਰੇ ਭੋਕਣ ਲਈ

  • @rajvirsingh2179
    @rajvirsingh2179 12 днів тому

    Mallan sab same same

  • @daljitnagi3610
    @daljitnagi3610 12 днів тому

    Ehna condom di add te case paane nahi onde jo har Ghar ch tv te Sara din chalde ne

  • @amarjitsingh4371
    @amarjitsingh4371 12 днів тому

    Chapeddan shaddo ehde

  • @sukhvindersingh-fw8zb
    @sukhvindersingh-fw8zb 12 днів тому

    Fame de lai krda hi

  • @Singhsher36
    @Singhsher36 13 днів тому

    J afeem vala kam kardo ta tenu man javage

  • @lidder87
    @lidder87 13 днів тому

    Bro, you listen to him a little bit. Why are you talking too much? You are not listening to him

  • @harwindersingh585
    @harwindersingh585 13 днів тому

    Ki yr hor kuj Karla Kam hai nhi koi far adaer nu ajo

  • @Manpreetnyk
    @Manpreetnyk 12 днів тому

    ਚਵਲ

  • @hardeepsinghsandhu8321
    @hardeepsinghsandhu8321 12 днів тому

    Ek no 1 da kanjar bnda a

  • @pinderdhaliwal8392
    @pinderdhaliwal8392 13 днів тому

    Eh poora bewakoof bandha lagda!!!😅

  • @ManpreetSingh-lk7db
    @ManpreetSingh-lk7db 12 днів тому

    Sadha a eh punjabi aa toh

  • @user-wd3ds7dc4i
    @user-wd3ds7dc4i 13 днів тому

    Eh sab fam da chakker aa 🤨

  • @NirmalSingh-bz3si
    @NirmalSingh-bz3si 12 днів тому

    ਓ ਵਕੀਲ ਵੀਰੇ ਛੱਡ ਦੇ ਇਹ ਕੰਮ ਗੁਰੂ ਨਗਰੀ ਦਾ ਬੰਦਾ ਤੂੰ ਪਹਿਲਾਂ ਮੈਂ ਗਾਲਾਂ ਲਿਖੀਆਂ ਸੀ ਉਹ ਕੱਟ ਦਿਨਾ ??ਵੀਰ ਬਣਕੇ ਪੰਜਾਬ ਲਈ ਕੰਮ ਕਰ??ਇਹ ਆਪਣੀ ਤਾਕਤ ਕਿਸੇ ਹੋਰ ਲਈ ਕੰਮ ਪੰਜਾਬ ਲਈ ਵਰਤੋਂ ??

  • @bikramjitmaan9437
    @bikramjitmaan9437 12 днів тому

    A chawal hai

  • @ManjitSingh-wz7hr
    @ManjitSingh-wz7hr 13 днів тому

    Es nu vi pange lain di adat hai.

  • @jeevanjotsingh9607
    @jeevanjotsingh9607 12 днів тому

    Sirre da bekaar bnda ehh

  • @user-rx3kw6xe3r
    @user-rx3kw6xe3r 12 днів тому

    He is not good man drama man

  • @ferozepurwarrior6085
    @ferozepurwarrior6085 13 днів тому

    Fer ea khetha mare ek kudi ha

  • @Singhsher36
    @Singhsher36 13 днів тому

    Ehde video niche gala dekho

  • @just4buddy
    @just4buddy 13 днів тому

    Coachella kita bahut khoob
    But Diljit should have chosen lyrics carefully
    Its a blunder mistake he has done
    As he is famous which we all proud as a Punjabi
    But he has some responsibility too
    Lehnge te shraab dol dau
    Ki Diljit nu samaj nai k keh ki riha
    He should be very careful next time
    Good job Vakeel saahib keep it up

  • @user-fs3bk4ms8h
    @user-fs3bk4ms8h 8 днів тому

    Vhla Banda aa ahe

  • @ferozepurwarrior6085
    @ferozepurwarrior6085 13 днів тому

    Jotiya khaneya ena

  • @Gunbani_gameing
    @Gunbani_gameing 12 днів тому

    ek vaar coment padh la

  • @ferozepurwarrior6085
    @ferozepurwarrior6085 13 днів тому

    Tu hun samsan khat ja

  • @Ghantshikari
    @Ghantshikari 13 днів тому

    ਇਹਨਾ ਭੇਂਚੋਦਾ ਨੇ ਸਿੱਧੂ ਨੂੰ ਜਿਊਂਦੇ ਨੂੰ ਬਹੁਤ ਔਖਾ ਕੀਤਾ ਸੀ ਤੇ ਬਾਦ ਚ ਸਿੱਧੂ ਨੂੰ ਚੰਗਾ ਕਹਿਣ ਲਗ ਗਿਆ ਏਹੇ ਸਾਲਾ ਖੁਸਰਾ ਜਾ ਫ਼ੇਮ ਦੇ ਚੱਕਰ ਚ ਬੋਲੀ ਜਾਂਦਾ ਤੇ ਆਹਾ ਗੰਢੁ ਨਿਊਜ਼ ਚੈਨਲ aalya ਨੂੰ ਹੋਰ ਕੋਈ ਬੰਦਾ ਜਾ ਹੋਰ ਮੁੱਦੇ ਦੀ ਨਿਊਜ਼ ਚ ਮਿਲਦੀ

  • @ferozepurwarrior6085
    @ferozepurwarrior6085 13 днів тому

    Tu v tucha vakeel ha

  • @balwinderkaursekhon4899
    @balwinderkaursekhon4899 12 днів тому

    Justice for sidhu moose wala

  • @KulwinderSingh-sh2jk
    @KulwinderSingh-sh2jk 13 днів тому +3

    ਵਕੀਲ ਸਾਹਬ ਕੋਈ ਮਾੜਾ ਕੰਮ ਨਹੀ ਕਰ
    ਰਹੇ 👍🙏🏽

    • @Rajdeol.82
      @Rajdeol.82 13 днів тому

      Apde ghare bla la tu gharo chaleya jayi Ghare Teri maa bhen hau tan koi chakkr ni kujj ni mada hau gussseya

    • @Rajdeol.82
      @Rajdeol.82 13 днів тому

      Hor buhat kam ne punjab vich othe ki ho janda gusse vakeel nu tere warge Gusse bhagat nu prnchoooodddaaaaaa bond dede apdi vakeeel nu

  • @just4buddy
    @just4buddy 13 днів тому

    Reporter saahib
    Ki tuhaanu eh gana theek lagda
    Fan hona bahut vadiya gal aa
    But Galat nu Galat hi kehna chahida

    • @bajwa5536
      @bajwa5536 12 днів тому

      Bollywood aaleya nu kina ku glt bolya tere vkeel ne te nale tu.. Netflix, South aalya nal lwo panga.. jehda dekhda sale punjabi Singra te lgg jande Aa kitu prantu krn.. amb lain nu sunde o gaane..na sunya kro fer.. ehne littar khane hun gll hor kujh ni

  • @jattsingh001
    @jattsingh001 12 днів тому

    he is lawyer he is doing good job....UP bihar ch koi rok tok nahe.....mame de kudi chahe de kudi bhua de kudi tai de kudi bhabi sas sahura nauh sab rashte tar tar karte singing ne...he target big singwr because targetting small singer will be of no use....phir tusi he kehna tusi small sinhers nu kyun tarhet karde ooo big singers nu target kro

  • @AvtarSidhu-wv4sj
    @AvtarSidhu-wv4sj 13 днів тому

    ਪੱਤਰਕਾਰ ਦੇ ਮਿਰਚਾਂ ਦਲਜੀਤ ਨਾਲੋਂ ਵੱਧ ਲੱਗੀਆ ਪੲਈਆ

    • @bajwa5536
      @bajwa5536 12 днів тому

      Mainu ta tere pishe ch mircha lggiya lggdiya..gagandeep singh ne interview ch tareliya lyatiya kali syonk di 😂😂

    • @AvtarSidhu-wv4sj
      @AvtarSidhu-wv4sj 12 днів тому

      Fake id bana ke msg karde ho eho okat a tuhadi. Ik passe interview karda doosre fake id to msg

    • @bajwa5536
      @bajwa5536 12 днів тому +1

      @@AvtarSidhu-wv4sj tera budda Asli ae yon deya.. fake id ta tu bnayi firda godi bhagta tu kidro jatt aa tu ta Punjab da oh hindu aa jehda bjp di bhed aa.. te Punjab te punjabiya de khilaf aa.. tuc Asli keerhe o jo khande Punjab da o te bhugat de v Punjab de ulat ho ..

  • @NaveenChaudhary-mf8zm
    @NaveenChaudhary-mf8zm 12 днів тому

    Good sir gande ganne diljit apne ghar hi ga

    • @arshdeepthandi6462
      @arshdeepthandi6462 12 днів тому

      Jo Bollywood mein tone gande words and videos vanate hai woh Nhi dekhte ave hi pange lainde firde a

  • @user-qf6jd1de6q
    @user-qf6jd1de6q 13 днів тому

    Good