Punjab Wheat Farming: Sangrur 'ਚ ਕਣਕ ਬੀਜਣ ਸਾਰ ਪਈ ਗੁਲਾਬੀ ਸੁੰਡੀ ਦੀ ਮਾਰ, Farmers ਕੀ ਕਹਿ ਰਹੇ|𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 21 лис 2024

КОМЕНТАРІ • 35

  • @MandeepSingh-rv1wn
    @MandeepSingh-rv1wn 14 годин тому +29

    ਹੁਣ ਡੀਸੀ ਤੇ ਐਸਐਸਪੀ ਖੇਤਾਂ ਚ ਕਿਉਂ ਨਹੀਂ ਨੱਠੇ ਫਿਰਦੇ ਜਿਹੜੇ ਪਹਿਲਾਂ ਨੱਠੇ ਫਿਰਦੇ ਖੇਤਾਂ ਚ

  • @MandeepSingh-rv1wn
    @MandeepSingh-rv1wn 14 годин тому +10

    ਮਾਨਯੋਗ ਸੁਪਰੀਮ ਕੋਰਟ ਵੱਲੋਂ ਨੋਟਿਸ ਲਿਆ ਜਾਣਾ ਚਾਹੀਦਾ ਜਦੋਂ ਕੋਈ ਅੱਗ ਲਗਾਉਂਦੇ ਹਨ ਤੇ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਹੁਕਮ ਦੇ ਵੇਰਵੇ ਦਿੱਤੇ ਜਾਂਦੇ ਆ ਹੁਣ ਮੁਆਵਜਾ ਦੇਣ ਲਈ ਵੀ ਹੁਕਮ ਹੋਣਾਂ ਚਾਹੀਦਾ ਹੈ

  • @maninderthind4872
    @maninderthind4872 Годину тому

    Rabb reham kare

  • @WaseemPanwar-vu2wm
    @WaseemPanwar-vu2wm 13 годин тому +2

    Stand with farmers.

  • @gur-simran-jot8197
    @gur-simran-jot8197 8 годин тому

    Good Reporting By BBC

  • @punjabiweatherchannel
    @punjabiweatherchannel Годину тому

    👍👍👍🌧️🌧️🌧️⛈️⛈️⛈️⛈️

  • @namelesssingh
    @namelesssingh 13 годин тому +12

    ਰੋਵੋ ਹੁਣ,, ਜਦੋਂ ਤੁਹਾਨੂੰ ਕਹੀ ਦਾ ਕਿ ਪੰਜ ਸਾਲ ਕੁਝ ਨਾ ਬੀਜੋ ਖੇਤ ਖਾਲੀ ਰੱਖੋ ਤੇ ਮਿੱਤਰ ਕੀੜੇ ਪੈਦਾ ਕਰੋ,, ਫਿਰ ਕੁਦਰਤੀ ਖੇਤੀ ਵੱਲ ਆਓ,, ਅੱਗਾਂ ਨਾ ਲਾਓ,,, ਤਾਂ ਜਾ ਕੇ ਤੁਹਾਡਾ ਭਲਾ ਹੋਣਾ,, ਅੱਗੇ ਵੇਖਿਓ ਤੁਹਾਡਾ ਬੇੜਾ ਗਰਕ ਹੁੰਦਾ ਜੇ ਕੁਦਰਤ ਦੇ ਖ਼ਿਲਾਫ਼ ਚੱਲੇ,,

    • @thelovepandher
      @thelovepandher 12 годин тому +2

      ਫਿਰ ਬਾਈ ਪੰਜ ਸਾਲ ਕੀ ਕਰਨ ਜੇ ਕੁਛ ਨਾ ਬੀਜਿਆ

    • @namelesssingh
      @namelesssingh 11 годин тому

      @@thelovepandher ਪੰਜ ਸਾਲ ਲਈ ਚਰਾਂਦਾਂ ਬਣਾਉਣੀਆਂ ਪੈਣੀਆਂ,, ਡੰਗਰ ਚਰਾਂਦਾਂ ਚ ਹੀ ਚਰਾਉਣੇ ਪੈਣਗੇ ਅਤੇ ਪਛੁਆਂ ਦਾ ਗੋਹਾ ਮਿੱਟੀ ਚ ਰਲਦਾ ਜਾਵੇਗਾ,, ਪੰਜ ਸਾਲ ਲਈ ਮਿੱਟੀ ਵਿੱਚ ਵੱਖ ਵੱਖ ਤਰਾਂ ਦੇ ਕੀਟ ਪੈਦਾ ਹੋ ਜਾਣਗੇ,, ਜਿਵੇਂ ਗੰਡੋਏ, ਚੂਹੇ, ਮਿੱਤਰ ਕੀੜੇ, ਆਦਿ ਜੋ ਕਿ ਮਿੱਟੀ ਨੂੰ ਪੌਲੀ ਕਰਨਗੇ,, ਫਿਰ ਕੀਟਨਾਸ਼ਕ ਜ਼ਹਿਰਾਂ ਦਾ ਅਸਰ ਘੱਟ ਹੋਣਾ ਸ਼ੁਰੂ ਹੋਵੇਗਾ,, ਉਸਤੋਂ ਬਾਅਦ ਹੀ ਫ਼ਸਲਾਂ ਲਾਉਣਾ ਸ਼ੁਰੂ ਕਰੋ,, ਤੇ ਸ਼ੁਰੂਆਤ ਕੁਦਰਤੀ ਖੇਤੀ ਤੋਂ ਕਰਿਓ। ਝੋਨਾ ਲਾਉਣਾ ਬੰਦ ਕਰਕੇ ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਤਵੱਜੋਂ ਦਿਓ। ਹੌਲੀ ਹੌਲੀ ਪੰਜਾਬ ਦੀ ਧਰਤੀ ਜ਼ਹਿਰ ਮੁਕਤ ਹੋ ਜਾਵੇਗੀ ਅਤੇ ਪੰਜਾਬ ਦੇ ਲੋਕ ਵੀ ਬਿਮਾਰੀਆਂ ਤੋਂ ਬਚ ਸਕਣਗੇ।

    • @indarjitsingh5417
      @indarjitsingh5417 10 годин тому +2

      Right ji

    • @sachkasaath9145
      @sachkasaath9145 8 годин тому +3

      ਸਬਜ਼ੀਆਂ ਬੀਜੋ ਜਿਵੇਂ ਕਿ ਲਸਣ,ਆਲੂ,ਪਿਆਜ਼, ਗੋਭੀ, ਟਮਾਟਰ, ਸ਼ਿਮਲਾ ਮਿਰਚ, ਖੀਰਾ,

    • @namelesssingh
      @namelesssingh 6 годин тому

      ​@@thelovepandherਪੰਜ ਸਾਲ ਲਈ ਚਰਾਂਦਾਂ ਬਣਾਉਣੀਆਂ ਪੈਣੀਆਂ,, ਡੰਗਰ ਚਰਾਂਦਾਂ ਚ ਹੀ ਚਰਾਉਣੇ ਪੈਣਗੇ ਅਤੇ ਪਛੁਆਂ ਦਾ ਗੋਹਾ ਮਿੱਟੀ ਚ ਰਲਦਾ ਜਾਵੇਗਾ,, ਪੰਜ ਸਾਲ ਲਈ ਮਿੱਟੀ ਵਿੱਚ ਵੱਖ ਵੱਖ ਤਰਾਂ ਦੇ ਕੀਟ ਪੈਦਾ ਹੋ ਜਾਣਗੇ,, ਜਿਵੇਂ ਗੰਡੋਏ, ਚੂਹੇ, ਮਿੱਤਰ ਕੀੜੇ, ਆਦਿ ਜੋ ਕਿ ਮਿੱਟੀ ਨੂੰ ਪੌਲੀ ਕਰਨਗੇ,, ਫਿਰ ਕੀਟਨਾਸ਼ਕ ਜ਼ਹਿਰਾਂ ਦਾ ਅਸਰ ਘੱਟ ਹੋਣਾ ਸ਼ੁਰੂ ਹੋਵੇਗਾ,, ਉਸਤੋਂ ਬਾਅਦ ਹੀ ਫ਼ਸਲਾਂ ਲਾਉਣਾ ਸ਼ੁਰੂ ਕਰੋ,, ਤੇ ਸ਼ੁਰੂਆਤ ਕੁਦਰਤੀ ਖੇਤੀ ਤੋਂ ਕਰਿਓ। ਝੋਨਾ ਲਾਉਣਾ ਬੰਦ ਕਰਕੇ ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਤਵੱਜੋਂ ਦਿਓ। ਹੌਲੀ ਹੌਲੀ ਪੰਜਾਬ ਦੀ ਧਰਤੀ ਜ਼ਹਿਰ ਮੁਕਤ ਹੋ ਜਾਵੇਗੀ ਅਤੇ ਪੰਜਾਬ ਦੇ ਲੋਕ ਵੀ ਬਿਮਾਰੀਆਂ ਤੋਂ ਬਚ ਸਕਣਗੇ।

  • @kulwinderkulwinder5263
    @kulwinderkulwinder5263 5 годин тому

    pau ਕਿਹੜੀ ਦਵਾਈ ਦੱਸੀ ਜੀ

  • @PrinceKumar-cf7ek
    @PrinceKumar-cf7ek 12 годин тому +1

    God bless🙏 💐💐💐🙏🏻😊

  • @user-gv1nx2sw1y
    @user-gv1nx2sw1y 38 хвилин тому

    Birds sundi khaan sakde ne birds de ghar vaste trees honne jaruri t'akke sundde khaa sakan

  • @GurlalSingh-bn8xz
    @GurlalSingh-bn8xz 11 годин тому

    Waheguru ji 😢😢😢😢😢

  • @jassbadrukhan3121
    @jassbadrukhan3121 13 годин тому +2

    kanak nu dwayi la k bhejo

  • @Expo-v8r
    @Expo-v8r Годину тому

    ਚੂਚੇ ਛੱਡ ਦਿਉ, ਕਣਕ ਬੀਜਣ ਤੋ ਪਹਿਲਾ ।

  • @krishankumar4606
    @krishankumar4606 14 годин тому +5

    Lalo dharna

    • @gggggg-uu4wy
      @gggggg-uu4wy 14 годин тому +1

      Na laooo prali noo aggg

    • @randhawaz1
      @randhawaz1 2 години тому

      Ikk din pashtaonge tusi lale bania. Hun Hass lo. Jis din jatta ne bas apne vaste hi fasal beeji taan bhukhe maronge saliyo. Fir kha leyo nottaa nu te modi nu maar ke.

  • @Hobbit_2024
    @Hobbit_2024 13 годин тому +3

    Capitalist ni houga panjab jado tak Canada,Europe wangu kuj bhala ni ho sakda

  • @Hamza-g5q
    @Hamza-g5q 14 годин тому +2

    Pakistan mein kisan tabbah ho gya hai hakoomat ki kisan mukhalif policies ki wja se

  • @asifjaved1939
    @asifjaved1939 14 годин тому +5

    Soon East Punjab became khalistan and khalistan became 5th neighbor country of Pakistan inshAllah congratulations to Sikh community 🎉🎉🎉🎉. After khalistan independence wagha border became border between Pakistan and khalistan and Sikh enter Pakistan Visa Free 🆓🆓🆓🆓 for there sacred places in Pakistan inshAllah 🎉🎉🎉🎉💕❤️💖

    • @SunilRana-yc3qz
      @SunilRana-yc3qz 13 годин тому +2

      What about West Punjab ?

    • @Hobbit_2024
      @Hobbit_2024 13 годин тому +3

      Lahore will be capital😈👿

    • @Jass__paul4422
      @Jass__paul4422 9 годин тому

      Pakistan da 70% land be punjab da he a , oh be khalistan banega phe , te pakistan khatam kr dita javega te balochistan alag ban jayega .. kashmir de land kashmir nal mila diti javege phe ..

    • @dilkaran6261
      @dilkaran6261 6 годин тому +1

      Lahore Sadi capital hovegi te Balochistan sada neighbour country hovega

  • @jijag9683
    @jijag9683 Годину тому

    Bilkul agg lao nma bahana mil gya tuhanu sadka mallo agga lao pani mukao

  • @tejinder7
    @tejinder7 11 годин тому +1

    Jdo kudrat nu tich samjhoge praali nu agga laaoge loka baare na sochonge fir rabb tuahde baare kiven sochuga?

    • @pbxxpanther9
      @pbxxpanther9 5 годин тому +2

      Prali nu agg na laon karke hi aoundi h sundi