ਪੁੱਤ ਵੇਚਿਆ !! Putt Bacheya !! New Punjabi Short Movie 2023 !! Aman dhillon

Поділитися
Вставка
  • Опубліковано 27 сер 2024
  • Putt Bacheya !! New Punjabi Short Movie 2023 !! Aman dhillon
    #amandhillon
    #dhillonmansawala
    #dhillonfilmproduction
    #punjabiwebseries
    ਕੁੜੀ ਵਾਲਿਆਂ ਨੂੰ ਕਦੇ ਛੋਟੇ ਨਾ ਸਮਝੋ ਨਾ ਹੀ ਦਾਜ਼ ਮੰਗਕੇ ਤੰਗ ਕਰੋ ਲੱਖਾਂ ਕੁੜੀਆਂ ਦਾਜ਼ ਦੀ ਬਲੀ ਚੜ੍ਹ ਗਈਆਂ ਆਪਣੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਅਸੀਂ ਦਾਜ਼ ਨਹੀਂ ਸਗੋ ਆਪਣੇ ਪੁੱਤ ਦੀ ਕੀਮਤ ਲਾਕੇ ਆਪਣਾ ਪੁੱਤ ਬੇਚਦੇ ਹਾਂ। ਆਉ ਆਪਾ ਸਾਰੇ ਰਲ ਮਿਲ ਕੇ ਇਸ ਕੋਹੜ ਨੂੰ ਜੜੋਂ ਖ਼ਤਮ ਕਰਿਏ
    Contact no
    8872157104
    Like My facebook page
    / dhillonmansawala01
    Our New Video link Click 👇👇👇
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Dukh valaita de (Ep-2)
    • ਦੁੱਖ ਵਲੈਤਾਂ ਦੇ ( ਭਾਗ-2...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏

КОМЕНТАРІ • 567

  • @amrikkhokhar2970
    @amrikkhokhar2970 10 місяців тому +18

    ਦਾਜ ਦੇ ਲੋਭੀਆਂ ਲਈ ਬਹੁਤ ਵਧੀਆ ਸੁਨੇਹਾ ਜੀ ।ਵੀਡੀਓ ਵਧੀਆ ਲੱਗੀ ਜੀ।

  • @jujharsingh9451
    @jujharsingh9451 10 місяців тому +6

    ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਮੈਸੇਜ ਅਮਨ ਤੇ ਰਾਜ ਵੀਰੇ ❤❤❤❤❤😊😊😊😊ਬਹੁਤ ਲੋਕਾਂ ਦੇ ਇਹੋ ਜਿਹੇ ਕੰਮ ਕਰਦੇ ਨੇ

  • @kulvirjaid5029
    @kulvirjaid5029 10 місяців тому +32

    ਅੰਜਲੀ ਦੇ ਸਾਹੁਰੇ ਕਿਸੇ ਕੰਮ ਦੇ ਨੀ ਪਰ ਲਾਲਚੀ ਬਹੁਤ ਆ ❤❤❤❤

    • @IqbalSingh-hw8hb
      @IqbalSingh-hw8hb 10 місяців тому +9

      👍🏼👍🏼👌🏿👌🏿

    • @PaenavSidhu
      @PaenavSidhu 29 днів тому +5

      😊😊
      ​@@IqbalSingh-hw8hb

    • @GurdeepSingh-li6zk
      @GurdeepSingh-li6zk 25 днів тому +1

      ​@@IqbalSingh-hw8hb😅ka 😅naam bhi nahi tha kya abhi 😅😅bhi hai 😅😅😅😅😅😅😅😅😅😅😅😅😅 yy TV

  • @AmritpalSingh-vt9sy
    @AmritpalSingh-vt9sy 10 місяців тому +12

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ 22 ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @Virk-2022
    @Virk-2022 10 місяців тому +22

    ਅੱਜ ਕਰਮਾ ਬਹੁਤ ਨਰਮ ਰੁਖ ਚ ਆ ਅਗੇ ਤਾਂ ਗਰਮ ਰਹਿੰਦਾ 😂😂

    • @Sitare_Punjabde
      @Sitare_Punjabde 10 місяців тому +2

      😂😂😂😂 ਧੰਨਵਾਦ ਜੀ 😊❤

    • @deepmaan8558
      @deepmaan8558 10 місяців тому +1

      hnji

    • @SahibjotSingh-jc1yy
      @SahibjotSingh-jc1yy 10 місяців тому +2

      Hun ayu ga garm Rukh ch jdo pata lagiya anjli nu kutiya

    • @Sitare_Punjabde
      @Sitare_Punjabde 10 місяців тому

      @@SahibjotSingh-jc1yy😂😂😂😂 thank you ji 🙏😊

  • @satnamkaur2435
    @satnamkaur2435 10 місяців тому +11

    ਸ਼ੁਕਰ ਐ ਕਰਮੇ ਨੇ ਚੰਗਾ ਕਿਰਦਾਰ ਨਿਭਾਇਆ

  • @Virk-2022
    @Virk-2022 10 місяців тому +6

    ਬਾਈ ਅੰਜਲੀ ਸੱਸ ਬਹੁਤ ਲਾਲਚੀ ਆ 😮
    ਸੋਹਰਾ ਵੀ ਨਾਲ ਰਲਿਆ ਹੋਇਆ
    ਵੀਡੀਓ ਬਹੁਤ good ਸੁਨੇਹਾ ਦਿੰਦੀ ਆ ❤❤❤❤❤

  • @Sitare_Punjabde
    @Sitare_Punjabde 10 місяців тому +13

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ ਜੀ
    Karampreet Samra 😊❤

    • @khushisingla5161
      @khushisingla5161 10 місяців тому +1

      Teri gall ni mod de bai tu ta sirra bai jma ❤👍

    • @Sitare_Punjabde
      @Sitare_Punjabde 10 місяців тому +1

      @@khushisingla5161 thank you so much Ji 🙏☺️❤️

  • @harpreetsinghsra7253
    @harpreetsinghsra7253 10 місяців тому +3

    ਰਾਜ ਨੇ ਹਰਜੀਤ ਨੂੰ ਦੁਰਗਾ ਰੰਗੀਲਾ bnata ਅਜ ਕਰਮਾ ਠੰਡਾ rehgia ਬਹੁਤ ਵਧੀਆ ਸੁਨੇਹਾ

    • @Sitare_Punjabde
      @Sitare_Punjabde 10 місяців тому +1

      😂😂😂😂 ਧੰਨਵਾਦ ਜੀ 😊

  • @meetokaur6000
    @meetokaur6000 9 місяців тому +1

    ਬਹੁਤ ਹੀ ਸਹੀ vidieo ਜਿਹੜੇ ਲਾਲਚੀ ਮੁੰਡੇ ਵਾਲੇ ਉਹ ਇਹ ਕੰਮ ਕਰਦੇ ਬਿਲਕੁਲ ਸਹੀ ਠੀਕ ਕਹਿ ਆ 🌹🙏👌 ਮੂੰਹ ਆਡੇ ਮੱਖੀਆਂ ਪੈਦੀਆਂ

  • @SurjitSingh-hn8kn
    @SurjitSingh-hn8kn 10 місяців тому +2

    ਅਮਨ ਜੀ ਬਹੁਤ ਵਧੀਆ ਲੱਗਿਆ ਹੈ ਇਹ ਵੀਡੀਓ।
    ਥੋੜੇ ਜਿਹੇ ਟਾਈਮ ਵਿੱਚ ਹੀ ਲੋਭੀ ਸੋਹਰੇ ਪਰਿਵਾਰ ਨੂੰ ਨੰਗਾ ਕਰ ਦਿੱਤਾ ਹੈ।

  • @user-ct3nm9qz2p
    @user-ct3nm9qz2p 10 місяців тому +2

    ਅਮਨ ਵੀਡੀਓ ਵਿੱਚ ਘਰ ਬਦਲ ਦਿੱਤਾ ਬਹੁਤ ਹੀ ਵਧੀਆ ਹੈ ਧੰਨਵਾਦ ਸਾਰੀ ਟੀਮ ਦਾ

    • @DhillonFilmProduction
      @DhillonFilmProduction  10 місяців тому

      Thank you so much

    • @ladiGumti-zz3ut
      @ladiGumti-zz3ut 9 місяців тому

      ​@@DhillonFilmProduction,,,,,,。,,,,,,,,,,,,,,,,,,,,,,,?

  • @user-pe3nv4vi9o
    @user-pe3nv4vi9o 9 місяців тому +5

    Hnji harjeet di acting krme di bhout nice funny hai baki sare hi bhout vdya ne ji

  • @jaswinderjawanda9652
    @jaswinderjawanda9652 15 днів тому

    Raj veer ji te Aman didi di acting mind blowing Wmk Raj veer ji ne jadon harjit nu keha tenu tan banawan durga rangila superb scene ❤❤❤❤❤

  • @jasvirkaur0296
    @jasvirkaur0296 9 місяців тому +4

    ਬਹੁਤ ਵਧੀਆ ਸੁਨੇਹਾ ਦਿੱਤਾ ਅਮਨ ਭੈਣ ਨੇ ਲਾਲਚੀ ਲੋਕਾ ਨੂੰ ਵਾਹਿਗੁਰੂ ਟੀਮ ਤੇ ਮੇਹਰ ਭਰਿਆ ਹੱਥ ਰੱਖੇ❤❤

  • @user-re2hf7fm4t
    @user-re2hf7fm4t 10 місяців тому +5

    ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤

  • @user-yu9ql5wc5m
    @user-yu9ql5wc5m 10 місяців тому +3

    ਬਹੁਤ ਵਧੀਆ ਵੀਡੀੳ ਆ ਜੀ ਧੰਨਵਾਦ ਸਾਰਿਆ ਦਾ

  • @JaswinderKaur-fr3wp
    @JaswinderKaur-fr3wp 10 місяців тому +5

    Very nice video put g 👌 wahguru ji charde kalan vech rakhe 🙏

  • @Santa_singh_
    @Santa_singh_ 10 місяців тому +2

    ਵੀਡੀਓ ਬਹੁਤ ਵਧੀਆ ਹੈ ਤੇ ਬਹੁਤ ਹੀ ਵਧੀਆ ਸਿਖਿਆ ਮਿਲੀ

  • @nirmalsinghbhathal980
    @nirmalsinghbhathal980 10 місяців тому +10

    ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਵਾਹਿਗੁਰੂ ਜੀ ਸਾਰੀ ਟੀਮ ਨੂੰ ਖੁਸੀਆਂ ਦੇਵੇ

  • @amarjeetkaurreeta
    @amarjeetkaurreeta 10 місяців тому +3

    ਅੱਜ ਕਰਮੇਂ ਦਾ ਰੋਲ ਬਹੁਤ ਵਧੀਆ ਸੀ ਪਰ ਹਰਜੀਤ ਦਾ ਪਿਓ ਨੈਕਟਿਵ ਰੋਲ ਚ ਬਹੁਤ ਬੁਰਾ ਲੱਗਿਆ ਕਾਸ਼ ਸਾਰੇ ਲਾਲਚੀਆਂ ਨੂੰ ਸਰਕਾਰ ਸਜ਼ਾ ਦੇਵੇ

  • @user-kc7lu3ei1g
    @user-kc7lu3ei1g 10 місяців тому +4

    Bhut vadia video aman , raj, Sonia, krma, kaka and aujali di sas ji❤

    • @Sitare_Punjabde
      @Sitare_Punjabde 10 місяців тому

      ਬਹੁਤ ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲਈ 😊🙏❤️

  • @user-ug2yb2ek5t
    @user-ug2yb2ek5t 10 місяців тому +1

    ਬਹੁਤ ਵਧੀਆ ਲੱਗੀ ਸਾਰੀ ਟੀਮ ਦਾ ਬਹੁਤ ਵਧੀ ਆ ਰਿਲ ਇਹੋ ਜਿਹੀਆ ਵਿਡਿਉ ਬਣਾਉਦੇ ਰਿਹਾ ਕਰੋ ।

  • @sudeshrani9907
    @sudeshrani9907 10 місяців тому +8

    Very nice n good message giving video we should learn something from Aman Dillon,s videos

  • @sukhpreetkaur4961
    @sukhpreetkaur4961 10 місяців тому +11

    ਅੱਜ ਤਾਂ ਬਾਪੂ ਦਾ ਰੋਲ ਚੱਗਾ ਨੀ ਲੱਗਿਆ

  • @KulwinderShergill-qj5tv
    @KulwinderShergill-qj5tv 10 місяців тому +31

    ਇਸੇ ਕਰਕੇ ਮਾਪੇ ਧੀਆਂ ਜੰਮਣ ਤੋਂ ਡਰਦੇ ਆ। ਜਦ ਸਹੁਰੇ ਲਾਲਚੀ ਤੇ ਮਾੜੇ ਟੱਕਰ ਜਾਣ ।।। ਹੋਰ ਧੀਆਂ ਕਿਹੜਾ ਰਾਤੀਂ ਉਠ ਉਠ ਕੇ ਖਾਂਦੀਆਂ ਹਨ। ਅੰਜਲੀ ਦੀਦੀ ਦੀ ਘੈਂਟ ਐਕਟਿੰਗ ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

    • @inderkaur2011
      @inderkaur2011 10 місяців тому +1

      Eho jahe comments shobha nahi dinde ji thuhanu.
      Munde jehde nasha karde ne te maade kaam karde ne,pher ta ohna nu jaman to bhi darna chahida lokan nu.
      Tusi domaala sajaya hai photo wich Isda Matlab tusi Rab wich bohat jyada vishwaas hai thuhada.plz apni soch badlo

    • @ajitpalpurba9775
      @ajitpalpurba9775 10 місяців тому

      41:36 41:36 41:36

    • @umargamingyt4460
      @umargamingyt4460 10 місяців тому

    • @Sitare_Punjabde
      @Sitare_Punjabde 10 місяців тому +1

      Sahi gall aa ji 🙏😊

    • @user-zw2em6xn4k
      @user-zw2em6xn4k 10 місяців тому +1

      ❤❤❤🎉🎉🎉😮😮😊

  • @harwinderkaur6468
    @harwinderkaur6468 10 місяців тому +24

    ਬਹੁਤ ਵਧੀਆ ਵੀਡੀਓ ਰਾਜ ਨੇ ਵਧਿਆ ਕੀਤਾ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

    • @balbirkaur3940
      @balbirkaur3940 10 місяців тому +3

      nice g

    • @balbirkaur3940
      @balbirkaur3940 10 місяців тому

      nice g

    • @DhillonFilmProduction
      @DhillonFilmProduction  10 місяців тому +2

      ਮਾਤਾ ਜੀ ਸਤਿ ਸ੍ਰੀ ਆਕਾਲ
      ਬਹੁਤ ਬਹੁਤ ਧੰਨਵਾਦ ਜੀ 🙏

    • @harbanssinghharbanssingh
      @harbanssinghharbanssingh 8 місяців тому

      ​@@balbirkaur3940ll

    • @newyoutube9237
      @newyoutube9237 6 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@balbirkaur3940

  • @GaganBrar-gm6os
    @GaganBrar-gm6os 10 місяців тому +2

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @JaspreetKaur-sn6fq
    @JaspreetKaur-sn6fq 9 місяців тому +2

    Bahut vadia video si Aman didi g❤❤❤ god blesd you all family members😊😊

  • @dharminderdandiwal6556
    @dharminderdandiwal6556 10 місяців тому +2

    Bhut khoob bahut 😂😂😂😂😂😂😂😂 khoot 😂😂aman sonya krma raj😂😂😂

    • @Sitare_Punjabde
      @Sitare_Punjabde 10 місяців тому

      Thank you so much Ji 🙏🙂 ❤😊

  • @yadwindersingh2253
    @yadwindersingh2253 10 місяців тому +2

    ਪਹਾੜੀ ਕਾਂ ਪਹਾੜੀ ਕੋਚਰ ਅਤੇ ਚਰਮਖ ਮੂੰਹੀ ਜੀ ਵੈਰੀ ਗੁੱਡ ਡਾਇਲਾਗ ਬਾਈ ਸਮਰਾ

    • @Sitare_Punjabde
      @Sitare_Punjabde 10 місяців тому +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙂❤️

  • @sukhpalsinghsidhu9993
    @sukhpalsinghsidhu9993 9 місяців тому +1

    Karme veer dai dailog sira see ajj ta😊

  • @dharminderdandiwal6556
    @dharminderdandiwal6556 10 місяців тому +8

    25:14 Wow very good response ❤Anjali mam ....v good ❤❤❤ 25:28

  • @tinnyghuman9917
    @tinnyghuman9917 10 місяців тому +3

    Good msg dita vedio rhii good work all team members

  • @HarwinderSingh-me1tr
    @HarwinderSingh-me1tr 10 місяців тому +2

    ਸਾਰੀ ਟੀਮ ਦੇ ਇਨਸਾਨ ਬਹੁਤ ਵਧੀਆ ਖੁਸ ,ਰਹੋ ਇਕ ਬਣਕੇ ਰਹੋ

  • @porandhaliwal4330
    @porandhaliwal4330 10 місяців тому +2

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @gursharannehal9715
    @gursharannehal9715 10 місяців тому +4

    Very nice didi ji sodi har video di weather radi aa god bless you all time members 👍👍👍👍👍🥰❤️🥰❤️🥰

  • @ramandeepsingh5755
    @ramandeepsingh5755 10 місяців тому +5

    Very very beautiful video GBU Aman di ❤️❤️❤️❤️❤️❤️❤️

  • @HarjinderSingh-nr4ky
    @HarjinderSingh-nr4ky 10 місяців тому +3

    Bai Karame Anjali de sevia khan to vdhya lagga meri beti v dudh nahi peedi but hun Canada vich hai ❤❤

    • @Sitare_Punjabde
      @Sitare_Punjabde 10 місяців тому +1

      Waheguru bless her 😊🙏❤️

  • @gurjitdeol1401
    @gurjitdeol1401 9 місяців тому +1

    Krma bai and soni de Judi ghant aa

    • @soniasonia1865
      @soniasonia1865 9 місяців тому

      Thank you so much ji 🙏🏻🙏🏻🙏🏻

  • @jaspreetkaursidhu4772
    @jaspreetkaursidhu4772 10 місяців тому +2

    Bhut vadiya video aman di and raj veera di acting karma veera di ta soniya di ta anjali di bhi acting

  • @manvirkaurkaur5939
    @manvirkaurkaur5939 10 місяців тому +2

    ਅਜਿਹੇ ਲੋਕਾ ਤੇ ਛਿਤਰ ਪਰੇਡ ਕਰਨੀ ਚਾਹੀਦੀ ਆ

  • @PalSingh-jo2lf
    @PalSingh-jo2lf 10 місяців тому +1

    Very nice vedio Dhillon ਬਾਈ ਅਮਨ ਤੋ ਵੀ ਬੁੜੀ ਦੇ ਦੋ ਲਵਾ ਦੇਣੀਆਂ ਸੀ

  • @user-tr5sp5rx6y
    @user-tr5sp5rx6y 10 місяців тому +2

    Very very very nice video ji 👌👌👌👍 👍👍❤❤❤🎉🎉🎉🎉

  • @baljeetkaur5366
    @baljeetkaur5366 10 місяців тому +1

    Nice video ji maja a gya aj ta Aman Ada he huni chi da daj da lobhiea nal Anjali na aj buth Soni acting keti a

  • @KulwinderShergill-qj5tv
    @KulwinderShergill-qj5tv 10 місяців тому +4

    ਵਾਹ ਵਾਹ ਅਮਨ ਦੀਦੀ ਵਰਗੀਆਂ ਭਾਬੀਆਂ ਹੋਣ । ਕਮਾਲ ਕਰਤੀ ਅੱਜ ਅਮਨ ਦੀਦੀ ਨੇ

  • @gurjeetkaurdhaliwal3559
    @gurjeetkaurdhaliwal3559 10 місяців тому +9

    ਬਾਹੁਤ ਵਧੀਆ ਵੀਡੀਓ ਐ ਅਮਨ ਦੀਦੀ ਅਤੇ ਰਾਜ ਵੀਰ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉🎉🎉🎉😊😊

  • @gurmeetkapoor2236
    @gurmeetkapoor2236 Місяць тому +1

    Nice video and great massage ❤

  • @mandeepgarcha6662
    @mandeepgarcha6662 10 місяців тому +2

    ਕਰਮੇ ਹੁਣ ਫੇਰ ਡੰਡਾ ਹਰਜੀਤ ਦੇ ੳਦਾ ਤਾ ਸੋਨੀਆ ਤੇ ਬਹੁਤ ਚੜਦਾ ਹੁੰਦਾ ਸੀ

  • @gurminderdhaliwal9724
    @gurminderdhaliwal9724 10 місяців тому +1

    ਅੰਜਲੀ ਦਾ ਸੂਟ ਬਹੁਤ ਸੋਹਣਾ ਲਗਦਾ ਹੈ

  • @SatnamSingh-pf1ce
    @SatnamSingh-pf1ce 10 місяців тому +2

    ਬਾਹਲੀ ਘੇਟ ਵੀਡੀਓ ਸੀ😊

  • @yadwindersingh2253
    @yadwindersingh2253 10 місяців тому +3

    Karma is the good actor

    • @Sitare_Punjabde
      @Sitare_Punjabde 10 місяців тому +1

      Thank you so much Ji bai ji 🙏☺️❤️

  • @manjindersingh1822
    @manjindersingh1822 10 місяців тому +2

    Bhut jaida vdhya video ji waheguru bless u all team members ji

  • @KamaljitKaur-kj7fv
    @KamaljitKaur-kj7fv 10 місяців тому +2

    ਆਪ ਤਾਂ ਕਰਮਾ ਏਨੀ ਦੂਰ ਖੜਾ ਦੋ ਲਾ ਦੇ

    • @Sitare_Punjabde
      @Sitare_Punjabde 10 місяців тому

      ਅੱਜ ਲੜਾਈ ਆਲ਼ਾ ਕੰਮ ਰਾਜ ਨੂੰ ਸੰਭਾਇਆ ਹੋਇਆ ਹੈ ਜੀ ਤਾਂ ਕਰਕੇ 😂😂😂😂 ਧੰਨਵਾਦ ਜੀ 🙏🙂❤️

  • @daljeetkaur6258
    @daljeetkaur6258 10 місяців тому +3

    ਸਗੋਂ ਬੁੜਾ ਵੀ ਵਿਗੜ ਗਿਆ 😅

  • @ekamdhaliwal6235
    @ekamdhaliwal6235 9 місяців тому +1

    Very nice video JASDEEP Singh wander Moga

  • @ekamjot4921
    @ekamjot4921 10 місяців тому +1

    Very nice video 👌👌👌👌rab tahnu tarraki baksha

  • @amanpreetkaur8819
    @amanpreetkaur8819 10 місяців тому +6

    Nice video God bless you all team
    Anjali da suit vadiya aa

  • @Ekamsidhu-h4o
    @Ekamsidhu-h4o 10 місяців тому +2

    Aaj ta karme veer dee acting bahut vadiaa lagi

    • @Sitare_Punjabde
      @Sitare_Punjabde 10 місяців тому

      Thank you so much Ji 🙏☺️❤️😂😂😂

    • @Ekamsidhu-h4o
      @Ekamsidhu-h4o 10 місяців тому +1

      Welcome g❤❤❤❤

  • @Hsd12
    @Hsd12 День тому

    ਵਧੀਅ ਵਿਡੀਉ ਹੈ ਜੀ

  • @RanaJaveed-hg4lc
    @RanaJaveed-hg4lc 10 місяців тому

    بہت اچھا میسج گیا ھے لوگوں تک اس ویڈیو کے ذریعے ،،
    Bahot acha masg gaya hai logon Tak es video k zariye.
    Wadhiya video.

  • @mohinderpalkaurgodhian5194
    @mohinderpalkaurgodhian5194 10 місяців тому +2

    Very nice video g all team members very nice acting

  • @SandeepKaur-lj1zl
    @SandeepKaur-lj1zl 9 місяців тому

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ👍💯 🙏🙏❤❤❣️❣️💙💙💙💙🌹🌹🎉🎉

  • @JagtarSingh-bs8yu
    @JagtarSingh-bs8yu 10 місяців тому +1

    ਅਜ ਤਾ ਬਾਪੂ ਤੇ ਬੇਬੇ ਦੋਨੋ ਹੀ ਲਾਲਚੀ ਹਨ

  • @kuldeeppatto1865
    @kuldeeppatto1865 10 місяців тому +1

    ਲੋਕਾਂ ਦਾ ਢਿੱਡ ਨਹੀਂ ਭਰਦਾ ਜਿਸਨੇ ਧੀ ਦੇਤੀ ਉਸ ਤੋਂ ਵੱਧ ਹੋਰ ਕੀ ਦੇ ਦੇਣ ਲੋਕਾਂ ਦਾ ਸਾਰਿਆਂ ਪਿਆ

  • @somasharma6373
    @somasharma6373 10 місяців тому +11

    Lesson den vaali vedio. Aman bahut achha content. Lekin bapu negative roll ni krna .we respect you so much. All team nu parmatma tandrusti bakhshe. ❤❤❤❤ god bless you raj nd aman

  • @gurpreetbrar3284
    @gurpreetbrar3284 10 місяців тому +2

    ਅੰਜਲੀ ਭੈਣ ਤੁਸੀਂ ਚਾਹ ਨਾਲ ਤਾਂ ਰਸਗੁੱਲੇ ਰੱਖੇ ਨਹੀਂ ਬਹੁਤ ਵਧੀਆ ਵੀਡੀਓ ਹੈ

    • @gurpreetbrar3284
      @gurpreetbrar3284 10 місяців тому

      😂😂😂

    • @DhillonFilmProduction
      @DhillonFilmProduction  10 місяців тому +1

      ਅੰਦਰ ਬੈਠਕੇ ਕੱਲੀ ਖਾ ਗਈ ਇਸ ਕਰਕੇ ਨਹੀਂ ਬਾਹਰ ਆਏ😂😂

    • @gurpreetbrar3284
      @gurpreetbrar3284 10 місяців тому

      @@DhillonFilmProduction 😂😂😂😂

  • @dharminderdandiwal6556
    @dharminderdandiwal6556 10 місяців тому +7

    Aman 34:13 bhabi di v speech vdya c ❤❤❤❤

    • @user-yi7gp1qs5k
      @user-yi7gp1qs5k 10 місяців тому +1

      Wmk Aman didi te Raj veer ji video bahut hi jada vadiya good message but didi sade v ek beta hai but asin beti ton bina kuj ni lea hun sade ek beta ek beti hai didi jis ne apne jigar da tukra tuhanu de dita ohne apne lol kuj ni rakhea

    • @DhillonFilmProduction
      @DhillonFilmProduction  10 місяців тому +1

      Haji sahi keha tusi Thank you so much 🙏

  • @user-by5vy8ki9f
    @user-by5vy8ki9f 10 місяців тому +1

    Very nice video rab tuhanu tarki bakhse

  • @GurinderSingh-ow5wl
    @GurinderSingh-ow5wl 9 місяців тому +1

    Bht vadiya g 🎉

  • @BaljitKaur-ob9el
    @BaljitKaur-ob9el 10 місяців тому

    Very nice video god bless you I ਲਵ ਯੂ

  • @harsimrankaursimran8262
    @harsimrankaursimran8262 9 місяців тому +1

    Very good story khush raho❤❤❤❤❤

  • @dharminderdandiwal6556
    @dharminderdandiwal6556 10 місяців тому +6

    😂😂krma 😂😂😂😂 34:49 😂😂😂😂😂 34:53 😅😅😅😂😂😂krma bai good acting..Sonya v v nice 35:12 Aman di wa wa wa wa 😅😅😂

  • @KuldeepSingh-sj7gk
    @KuldeepSingh-sj7gk 10 місяців тому +3

    ਪਹਾੜੀ ਕਓਚਰ 😂😂😂

    • @Sitare_Punjabde
      @Sitare_Punjabde 10 місяців тому

      Thank you so much Ji 🙏☺️❤️

  • @amritpaldhanoa6391
    @amritpaldhanoa6391 10 місяців тому +2

    Very very nice vedio🌹🌹 God bless you all team members🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurvinderkullar5431
    @gurvinderkullar5431 10 місяців тому +12

    ❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @ManjeetKaur-lf4ws
    @ManjeetKaur-lf4ws 10 місяців тому +4

    Very nice video. God bless you all team members. Karma bahut Vadhiya roll nibha reha

    • @Sitare_Punjabde
      @Sitare_Punjabde 10 місяців тому

      ਧੰਨਵਾਦ ਜੀਉ 😊❤

  • @gurusran838
    @gurusran838 5 місяців тому

    ਦਾਜ ਦੇ ਲੋਭੀਆਂ ਲਈ ਬਹੁਤ ਹੀ ਵਧੀਆ ਸੁਨੇਹਾ ਹੈ ਜੀ ਵੀਡਿਉ ਬਹੁਤ ਹੀ ਸੋਹਣੀ ਲੱਗੀ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KewalSingh-kc5de
    @KewalSingh-kc5de 10 місяців тому +1

    Good mesage all the best ❤❤🎉🎉🎉

  • @dharminderdandiwal6556
    @dharminderdandiwal6556 10 місяців тому +2

    😂 35:32 😂😂😂😂😂😂aman bhabi 😂😂😂😂 35:41

  • @dharminderdandiwal6556
    @dharminderdandiwal6556 10 місяців тому +3

    26:09 v v v good Anjali mam ....bhut khoob ❤❤❤❤❤❤❤❤❤❤ 26:35

  • @harryboparai3754
    @harryboparai3754 10 місяців тому +1

    ਨਜਾਰਾ ਲਿਆ ਤਾ ਗਿਚੀ ਕੁਟ ਕੇ👌🏼👌👌😀😀😀

  • @user-bq2kp3bp7h
    @user-bq2kp3bp7h 10 місяців тому +3

    ਬਹੁਤ ਹੀ ਵਧੀਆ ਵੀਡੀਓ ਹੈ।❤❤😊

  • @user-rh6ti2db4m
    @user-rh6ti2db4m 10 місяців тому +4

    Very nice video aman didi and raj veere 👌👌👌❤️❤️❤️

    • @rahulpb2034
      @rahulpb2034 9 місяців тому +1

      👍👍👍👍👍

  • @charnjitgill2447
    @charnjitgill2447 10 місяців тому +1

    Shukar aa karme ne vi vadia gall kite kade

  • @dharminderdandiwal6556
    @dharminderdandiwal6556 10 місяців тому +4

    😂😂 38:11 😂😂😂aman 😂😂😂😂

  • @daljeetkaur6258
    @daljeetkaur6258 10 місяців тому +1

    ਅੰਜਲੀ ਬਹੁਤ ਸੋਹਣੀ ਲਗਦੀ ਆ ❤❤

  • @NK-rd4wo
    @NK-rd4wo Місяць тому

    Very nice and good message for our society

  • @gurinayaadrukhi6759
    @gurinayaadrukhi6759 10 місяців тому +1

    Ghant g 👍

  • @hushanpreetsinghchahalsab9853
    @hushanpreetsinghchahalsab9853 10 місяців тому +2

    Very very very very very nice ❤❤❤❤❤❤

  • @surinderpalsingh1500
    @surinderpalsingh1500 5 місяців тому

    Surinder pal singh abohar Sara family bohut vadia hm Sara video dakhda hm asi Sara gbu

  • @user-cd9tc4ub2q
    @user-cd9tc4ub2q 10 місяців тому +1

    Anjli is so cute very nice video

  • @ankubasra9220
    @ankubasra9220 8 місяців тому

    Very good nice video aman je 🙏🙏 sat sari akal parvan karna je 🙏🙏❤️❤️🙏🙏🙏🙏

  • @user-cy9iz6jg8i
    @user-cy9iz6jg8i 10 місяців тому +1

    Aaj da time ch ehi chl rha.lok mangn lge Sharm nhi mangde.bhut vdiaa video koi word nhi mere kol video di jini v tareef kiti jve Ohni thodi aa.good job

  • @khorosh12
    @khorosh12 5 місяців тому

    I don't understand the language full but tove the sweatness of this language. I love to watch these short films. sometimes I don't understand the story but still love to watch

  • @BaljitJhaloor-iy9ng
    @BaljitJhaloor-iy9ng 19 днів тому

    ਬਹੁਤ ਵਧੀਆ ਸੁਨੇਹਾ

  • @harpalbrar5912
    @harpalbrar5912 10 місяців тому +1

    V v nice anjali

  • @999sachdev
    @999sachdev 10 місяців тому +3

    Very nice just like true story ❤❤❤from 🇨🇦

  • @dharminderdandiwal6556
    @dharminderdandiwal6556 10 місяців тому +2

    😂😂 39:48 😂😂krma bai 😂😂😂 39:53

    • @Sitare_Punjabde
      @Sitare_Punjabde 10 місяців тому

      Thank you so much Ji 🙏🙂🙏❤️😂😂😂😂😂😂

  • @ramankandholakandhola986
    @ramankandholakandhola986 10 місяців тому +1

    Buhat vadiya msg dinde oo tusi har video ch 👍👍👍👍