‘ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਓ,‘ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਆ ਓਹਨੂੰ ਮੰਨ ਲਓ’

Поділитися
Вставка
  • Опубліковано 31 гру 2024

КОМЕНТАРІ • 25

  • @GurveerSingh-q3c
    @GurveerSingh-q3c 2 дні тому +2

    ਚਰਨਜੀਤ ਸਿੰਘ ਬਰਾੜ ਜੋ ਅੱਜ ਅਕਾਲੀ ਦਲ ਦੀ ਬਿਲਕੁਲ ਤਰ੍ਹਾਂ ਖਿਲਾਫ਼ ਹੈ, ਉਹ ਕੁਝ ਦਿਨਾਂ ਵਿੱਚ ਕਿਸੇ ਹੋਰ ਪਾਰਟੀ ਦਾ ਹਿੱਸਾ ਬਣ ਜਾਏਗਾ।

  • @RampalSingh-g4y
    @RampalSingh-g4y 2 дні тому +1

    ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀ ਇਹ ਕੋਸ਼ਿਸ਼ ਕਦੇ ਵੀ ਸਫਲ ਨਹੀਂ ਹੋਵੇਗੀ।

  • @BalramSingh-x4k
    @BalramSingh-x4k 2 дні тому

    ਤੂੰ ਹੈਗਾ ਹੀ ਨਾਗਪੁਰੀਆ ਤੇ ਨਾਗਪੁਰੀਆ ਹੀ ਰਹਿਣਾ ਤੂੰ ਤੇਰੇ ਮਨਸੂਬੇ ਕਦੇ ਨੀ ਪੂਰੇ ਹੁਣੇ

  • @SatinderSingh-p7i
    @SatinderSingh-p7i 2 дні тому +3

    ਵਿਕਾਊ ਜਮੀਰਾਂ
    ਭਟਕਦੀਆਂ ਰੂਹਾਂ
    ਲਉ ਵੀ ਸਾਥੀਉ ਆਪਾਂ ਨੂੰ ਮਿਲ ਗਿਆ ਮਸਾਲਾ ਅਗਲੇ ਪੰਜ ਦਿਨ ਦਾ। ਹੁਣ ਅਸੀਂ ਪੀ ਕੇ ਮੰਗਵੀ ਦਾਰੂ ਬੱਸ ਦਿਨ ਰਾਤ ਅਕਾਲੀ ਦਲ ਹੀ ਬਚਾਉਣਾ ਜੇ ਨਾ ਬਚਿਆ ਤਾ ਕੋਈ ਨੀ ਵੈਸੇ ਵੀ ਸਾਡੇ ਮਨ ਦੀ ਰੀਝ ਅਕਾਲੀ ਦਲ ਦੀ ਮਾਨਤਾ ਹੀ ਰੱਦ ਕਰਵਾਉਣੀ ਹੈ ਗੱਲ ਹੋਰ ਕੋਈ ਨੀ।।।

  • @akashdeepsingh-sd9xb
    @akashdeepsingh-sd9xb 2 дні тому +2

    ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਚਰਨਜੀਤ ਸਿੰਘ ਬਰਾੜ ਕੁਝ ਦਿਨਾਂ ਨੂੰ ਹੋਰ ਕਿਸੇ ਪਾਰਟੀ ਦੀ ਝੋਲੀ ਵਿੱਚ ਬੈਠਾ ਹੋਵੇਗਾ ‌

  • @akashdeepsingh-sd9xb
    @akashdeepsingh-sd9xb 2 дні тому +2

    ਲੱਖਾਂ ਰੁਪਏ ਬਣਾਕੇ ਪਾਰਟੀ ਤੋਂ ਅੱਜ ਚਰਨਜੀਤ ਸਿੰਘ ਬਰਾੜ ਝੂਠ ਬੋਲ ਰਿਹਾ ਹੈ। ਸ਼ਰਮ ਚਾਹੀਦੀ ਹੈ

  • @akashdeepsingh-sd9xb
    @akashdeepsingh-sd9xb 2 дні тому +2

    ਕਿਸੇ ਵਿਰੋਧੀ ਪਾਰਟੀਆਂ ਤੋ ਵੱਡਾ ਗੱਫਾ ਮਿਲਿਆ ਲੱਗਦਾ ਹੈ ਚਰਨਜੀਤ ਸਿੰਘ ਬਰਾੜ ਨੂੰ ਤਾਂ ਕਰਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਛਵੀ ਨੂੰ ਖਰਾਬ ਕਰ ਰਿਹਾ ਹੈ।

  • @JaggiSingh-t1t
    @JaggiSingh-t1t 2 дні тому

    ਇਹ ਕਿਵੇਂ ਹੋ ਸਕਦਾ ਹੈ ਕਿ ਜੇਹੜਾ ਵਿਅਕਤੀ ਪਾਰਟੀ ਤੋਂ ਸਾਰਾ ਕੁਝ ਲੈ ਚੁੱਕਾ ਹੋਵੇ, ਉਹ ਹੁਣ ਇਹ ਬੋਲ ਰਿਹਾ ਹੈ ਕਿ ਮੈਨੂੰ ਕੀ ਦਿੱਤਾ ਗਿਆ। ਇਸ ਤੋਂ ਵੱਧ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ।

  • @vikramjitsingh7710
    @vikramjitsingh7710 3 дні тому +1

    ਜੇ ਅਕਾਲੀ ਲੀਡਰ ਨਹੀਂ ਮਾਨ ਰਹੇ ਤਾ ਬਾਗੀ ਧੜਾ ਕੇੜ੍ਹਾ ਮਾਨ ਰਿਹਾ ਬੇਅੰਬਾਜ਼ੀ ਤਾ ਫੇਰ ਹੋ ਰਹੀ. ਅਕਾਲੀ ਦਲ ਖੇਤਰੀ ਪਾਰਟੀ ਯਾ ਜਿਨ੍ਹਾਂ ਜ਼ੋਰ ਇਹ ਇਕ ਦੂਜੇ ਨੂੰ ਨੀਵਾਂ ਕਰਨ ਵਿਚ ਲਾ ਰਹੇ ਜੇ ਓਨਾ ਜ਼ੋਰ ਆਮ ਲੋਕਾਂ ਦੇ ਮੁੱਦਿਆਂ ਤੇ ਲਾਉਣ ਤਾ ਕਈ ਮੁਦੇ ਹਾਲ ਹੋ ਜਾਨ. ਪਰ ਨਹੀਂ ਏਨਾ ਨੂੰ ਤਾ ਤਾਹਣੇ ਮੇਹਣੇ ਨੁਕਤਾਚੀਨੀ ਵਿਚ ਮਜ਼ਾ ਆਉਂਦਾ. ਇਕ ਪਾਸੇ ਕਹਿ ਦੇਂਦੇ ਅਕਾਲ ਤਖ਼ਤ ਸਾਡੇ ਲਈ ਸਾਬ ਤੋਂ ਉਪਰ ਯਾ ਦੂਜੇ ਪਾਸੇ ਅਕਾਲ ਤਖ਼ਤ ਤੇ ਜਥੇਦਾਰ ਹੁਣਾ ਤੇ ਸਵਾਲ ਕਰਦੇ.

  • @BalramSingh-x4k
    @BalramSingh-x4k 2 дні тому

    ਯਾਰ ਸਿੱਧੇ ਤੌਰ ਤੇ ਕੇਹ ਦੇ ਮੈਨੂੰ ਕੁਰਸੀ ਦਾ ਲਾਲਾਚ ਆ ਤੇ ਕੁਰਸੀ ਮਿਲ ਜਾਵੇ ਪਰ ਤੈਨੂੰ ਚਵਲ ਜਗ੍ਹਾ ਫਿਰ ਵੀ ਨਹੀਂ ਮਿਲਣੀ

  • @Jassjaskaransingh-j2y
    @Jassjaskaransingh-j2y 2 дні тому +3

    ਬਰਾੜਾ ਤੇਰੀ ਕਿਹੜੀ ਪਾਰਟੀ ਹੈ? ਤੁਸੀਂ ਤਾਂ ਆਵਣੀ ਸੁਧਾਰ ਲਹਿਰ ਭੰਗ ਕਰ ਦਿੱਤੀ ਹੋਈ ਹੈ? ਤੁਹਾਨੂੰ ਅਕਾਲ ਤੱਖਤ ਸਾਹਿਬ ਤੋਂ ਅਦੇਸ਼ ਸੀ ਕਿ ਆਪਣਾ ਵੱਖਰਾ ਰਾਗ ਬੰਦ ਕਰੋ ਤੇ ਲਹਿਰ ਭੰਗ ਕਰੋ। ਪਰ ਤੁਸੀਂ ਕਿਸਦੇ ਕਹਿਣ ਤੇ ਦੁਆਰਾ ਮੋਰਚਾ ਖੋਲ੍ਹ ਰੱਖਿਆ?

  • @SatpallSingh-s4n
    @SatpallSingh-s4n 2 дні тому +1

    ਜਿਸ ਥਾਲੀ ਵਿੱਚ ਸਾਰੀ ਉਮਰ ਖਾਧਾ ਉਸੇ ਵਿੱਚ ਹੀ ਛੇ ਕਰ ਦਿੱਤਾ। ਚਰਨਜੀਤ ਸਿੰਘ ਬਰਾੜ ਮੁਰਦਾਬਾਦ l

  • @RampalSingh-g4y
    @RampalSingh-g4y День тому

    ਇਹਨੂੰ ਪੁੱਛੋ ਕਿ ਜਿਹੜੀ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਬੈਠਾ ਹੈ, ਇਹ ਕਿੱਥੋਂ ਆਈਂ।

  • @RajvirDhillon-j3y
    @RajvirDhillon-j3y 2 дні тому

    ਚਰਨਜੀਤ ਬਰਾੜ ਇੱਕ ਪਾਸੇ ਗਲਤ ਜਾਣਕਾਰੀਆਂ ਸਾਂਝੀਆਂ ਕਰੀ ਜਾ ਰਿਹਾ ਦੂਸਰੇ ਪਾਸੇ ਕਹੀ ਜਾ ਰਿਹਾ ਕਿ ਸ਼ਾਇਦ ਉਸਦੀ ਪਾਰਟੀ ਵਾਲੇ ਕਹਿਣਗੇ ਕਿ ਇਹ ਗੱਲਾਂ ਕਿਉਂ ਕਰ ਰਿਹਾਂ?

  • @RajpreetKaur-v2f
    @RajpreetKaur-v2f 2 дні тому

    ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਸ ਵਿੱਚ ਚਰਨਜੀਤ ਬਰਾੜ ਵੀ ਦਲਾਲ ਬਣ ਗਿਆ

  • @BalramSingh-x4k
    @BalramSingh-x4k 2 дні тому

    ਸ਼ਹੀਦੀ ਦਿਹਾੜੇ ਦੀ ਗੱਲ ਕਰਦਾ ਤੂੰ ਆਪਣੀ ਦਾਹੜੀ ਦੇਖ ਰੰਗੀ ਹੋਈ ਆ ਤੇ ਨਿਆਣੇ ਤੇਰੇ ਕ੍ਰਿਸਮਸ ਮਨਾ ਰਹੇ ਆ
    ਸ਼ਰਮ ਕਰ

  • @GurveerSingh-q3c
    @GurveerSingh-q3c День тому

    ਬਹੁਤ ਘਟੀਆ ਰਾਜਨੀਤੀ ਕਰ ਰਹੇ ਹਨ ਬਰਾੜ ਇਸ ਨੂੰ ਸ਼ਰਮ ਚਾਹੀਦੀ ਹੈ।