150 ਜਾਨਵਰ ਮੌਜੂਦ ਨੇ ਫਾਰਮ ਵਿੱਚ ਸਾਰਿਆਂ ਦੀ ਕੁਆਲਟੀ ਸਿਰਾ ਕਬੱਡੀ ਪਲੇਅਰ ਵੀ ਨੇ ਫੈਨ ਜੱਟ ਦੇ

Поділитися
Вставка
  • Опубліковано 1 гру 2024

КОМЕНТАРІ • 64

  • @foxinvestments2982
    @foxinvestments2982 Рік тому +6

    ਬਾਈ ਜੀ ਗੱਪ ਵੀ ਓਨੀ ਕੂ ਮਾਰੋ ਕਿ ਸੁਣਨ ਵਾਲੇ ਨੂੰ ਮਾੜਾ ਮੋਟਾ ਯਕੀਨ ਤਾਂ ਆਵੇ

  • @gurpreetsidhu2196
    @gurpreetsidhu2196 2 роки тому +13

    ਬਾਈ ਗੱਪ ਮਾਰੀ ਜਾਂਦਾ ਸਾਨੂੰ 17 ਦਿਨ ਦਾ ਬੱਕਰਾ ਦਿੱਤਾ 9500 ਸੋ ਦਾ ਕਹਿੰਦਾ ਬੋਕ ਬਣਿਆ 150000 ਲੱਖ ਦਾ ਜਦੋਂ ਮਰਜੀ ਦੇ ਜਾਇਓ ਮੈਨੂੰ ਹੁਣ 15000 ਹਜਾਰ ਦਾ ਨਹੀਂ ਲੈਂਦਾ ਇਹ ਫਰੋਡ ਬੰਦਾ ਇਹਦੀਆਂ ਗੱਲਾਂ ਵਿੱਚ ਨਾ ਆਇਓ

    • @sukhdeepdhindsa6157
      @sukhdeepdhindsa6157 2 роки тому +1

      ਤੁਸੀਂ ਵੀ ਲਾਲਚ ਵਿੱਚ ਆ ਗਏ ਕੱਠਾ ਈ ਪੰਦਰਾਂ ਲੱਖ 🤣🤣🤣

    • @sukhdeepdhindsa6157
      @sukhdeepdhindsa6157 2 роки тому +3

      ਤੁਹਾਡਾ ਮੇਸੀਜ ਪੜਕੇ ਮੈਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਈ ਕੱਟਤੀ,🤣🤣🤣🤣

    • @Sidhuzdogz
      @Sidhuzdogz 2 роки тому

      @@sukhdeepdhindsa6157 same

  • @sonygill1311
    @sonygill1311 8 місяців тому +1

    ਦੱਸ ਹਜ਼ਾਰ ਰੁਪਏ ਫੀਸ ਨਜੈਜ ਆ ਬਾਈ ਅੱਗੇ ਬਾਈ ਜੀ ਕਿਸੇ ਦੀ ਮਰਜ਼ੀ ਏ

  • @HarpreetSingh-zl8kl
    @HarpreetSingh-zl8kl 5 місяців тому +1

    ਬਹੁਤ ਜ਼ਿਆਦਾ ਗੱਪ ਹੈ 😂

  • @GurpreetSingh-h4h6e
    @GurpreetSingh-h4h6e Рік тому

    Lakhi bai bhut sirra Banda bai

  • @gurchatsingh6264
    @gurchatsingh6264 2 роки тому +2

    ਗੂਰਦਾਸ ਭਰਾਂ ਇਨਸਾਨ ਬਹੁਤ ਹੀ ਵਧੀਆ ਤੇ ਇਮਾਨਦਾਰ ਆ

  • @hindubhayichara
    @hindubhayichara 2 роки тому +1

    Y video kis app to editing krda

  • @tanveermann8208
    @tanveermann8208 2 роки тому +1

    ਬਹੁਤ ਘੈਂਟ ਜਾਨਵਰ ਵਾਈ ਜੀ

  • @brar-bathindewala
    @brar-bathindewala 2 роки тому +2

    Good report

  • @Animallover-gi8ky
    @Animallover-gi8ky 2 роки тому +2

    Nice Ramandeep Singh y ji

  • @gurpreetdhaliwal491
    @gurpreetdhaliwal491 2 роки тому +3

    Good job 👍

  • @guridhillon7117
    @guridhillon7117 2 роки тому +10

    ਸਿਰੇ ਦਾ ਗੱਪ ਮਾਰਦਾ ਬਾਈ,, ਇਸਦਾ ਵੀ ਮੁਕਾਬਲਾ ਕ੍ਰਿਓਣਾ ਚਾਹੀਦਾ ਕਿੱਸੇ ਨਾਲ,,

  • @ParmjitSingh-nu1nu
    @ParmjitSingh-nu1nu 2 роки тому +3

    Good job

  • @AjayKumar-mr5ny
    @AjayKumar-mr5ny 2 роки тому +4

    बकरिया के हाड़ निकले और कीमत 60000 दुनिया फुडु नी, आपके तरह 🤣🤣

  • @crazyarman13
    @crazyarman13 2 роки тому +2

    Very nice mama ji💯💥

  • @ramanbrar1419
    @ramanbrar1419 2 роки тому +2

    Note bdia Raman veer g....hor v vdo bnao goat farms Diaa..bale jaldi vdo paya kro veer g

  • @Sidhuvetnaridoctor
    @Sidhuvetnaridoctor 2 роки тому +2

    Very nice bro

  • @kaursingh5507
    @kaursingh5507 2 роки тому +2

    Very nice 👍

  • @arjunveersandhu9958
    @arjunveersandhu9958 2 роки тому +2

    Very good

  • @bettelgoatfarm6928
    @bettelgoatfarm6928 2 роки тому +1

    Sirra y

  • @dandiwalgoatfarm
    @dandiwalgoatfarm 2 роки тому +1

    Siraa y

  • @gogiwalu1103
    @gogiwalu1103 8 місяців тому

    ❤❤❤❤

  • @stargamer5748
    @stargamer5748 2 роки тому +2

    Siraaa janvar

  • @djnarayanevents246
    @djnarayanevents246 2 роки тому

    Okay report 👌

  • @merepindmerekhet
    @merepindmerekhet 2 роки тому +1

    Very nice

  • @pamamall8274
    @pamamall8274 2 роки тому +5

    10.ਹਜਾਰ ਦਾ ਬੱਚਾ ਮਿਲਦਾ ਕਮਾਲ ਹੋ ਗੀ

  • @jagdeepsidhu6541
    @jagdeepsidhu6541 2 роки тому +2

    Good job veer ਗੁਰਦਾਸ

  • @bettelgoatfarm6928
    @bettelgoatfarm6928 2 роки тому +1

    Y video daily pa dea karo

  • @pammabrar5171
    @pammabrar5171 2 роки тому +3

    ਬੰਦੇ ਏ ਵੀ ਝੂਠ ਮਾਰੀ ਜਾਦਾ ਐ ਠੱਗ ਮਹਿਕਮਾ ਈ ਐ ਤੂੰ

  • @shonkidhillon6247
    @shonkidhillon6247 2 роки тому +1

    👌👌👍👍👍

  • @dandiwalgoatfarm
    @dandiwalgoatfarm 2 роки тому +1

    Top a

  • @pendu-zc5eh
    @pendu-zc5eh 8 місяців тому

    Y sach bolya kro
    Enna paise bakri te laun nlo bnda majh lelu

  • @SurjitSingh-tc2ft
    @SurjitSingh-tc2ft 2 роки тому

    Es,vich,ki,hai,ਦਸ,ਲਖ,ਦਾ

  • @pardeepkaursidhu5545
    @pardeepkaursidhu5545 2 роки тому +1

    Nice

  • @jaspalsingh871
    @jaspalsingh871 2 роки тому +1

    Good

  • @dayashankarpal7130
    @dayashankarpal7130 2 роки тому

    Good jab

  • @jatt_life31
    @jatt_life31 2 роки тому +2

    Gap mari janda 15 _15 di aa bakria

  • @randhawafoji9670
    @randhawafoji9670 2 роки тому

    Y ji swa 10 lakh valiya ta ik nag 41 hjar mehge nhi hoge y

  • @pamamall8274
    @pamamall8274 2 роки тому +1

    ਵੀਰ ਮੇਰਿਆ ਤੂੰ ਫੀਸ 10 ਹਜਾਰ ਹੀ ਰੱਖੀ

  • @nanharam3098
    @nanharam3098 11 місяців тому

    NAkli patarkar

  • @satpalparjapatisatpal5453
    @satpalparjapatisatpal5453 Рік тому +1

    ਬਈ ਗੱਪ ਮਾਰਨ ਲੱਗੇ ਰੱਬ ਤੋਂ ਡਰਿਆ ਕਰੋ😂

  • @herjeetdhaliwal2170
    @herjeetdhaliwal2170 2 роки тому +8

    ਸਿਰੇ ਦਾ ਗੱਪੀ ਆਹ

    • @preet593
      @preet593 2 роки тому +2

      ਲੱਗ ਦਾ ਤਾ ਮੈਨੂੰ ਵੀ ਐ

    • @herjeetdhaliwal2170
      @herjeetdhaliwal2170 2 роки тому

      @@preet593 ਪਤਾ ਬਾਈ ਕਿਸੇ ਨਾਲ ਠੱਗੀ ਚੋਰੀ ਨਹੀ ਕਰਣੀ ਚਾਹੀਦੀ

    • @pamamall8274
      @pamamall8274 2 роки тому

      ਫਾਰਮਾਂ ਵਾਲੇ ਝੂਠ ਬਹੁਤ ਮਾਰਦੇ ਆ

  • @BalkaranSingh-x1l
    @BalkaranSingh-x1l 3 місяці тому

    A jot jot lga rakhi hai esnu pushu k dekho jott dba k kon liya c debe alw dev 2bkre c es nall de ek ta munda gagi le gya c aseer pind to joki oh bakra màr gya c te a jot aai leke aye c jdo leke aye c udo patla ha mok lagri c iagri c nu te kan ta a kank v ni kha skta enfchio hai isde levar ch

  • @SandeepDeep-w1h
    @SandeepDeep-w1h 20 днів тому

    ਬਾਈ ਤੇਰੀ ਸੋਚ ਸਹੀ ਨਹੀਂ ਹੈਗੀ
    ਜੇ ਕਿਸੇ ਗਰੀਬ ਬੰਦੇ ਕੋਲ ਇੱਕ ਬੱਕਰੀ ਓਹਦੇ ਤੋਂ ਵੀ 10000 ਫ਼ੀਸ
    ਬਾਈ ਕਿਸੇ ਦਾ ਹੱਥ ਫੜਕੇ ਓਹਨੂ ਕਾਮਯਾਬ ਕਰੀਦਾ ਹੁੰਦਾ ਮੈਂ ਬੰਦੇ ਨੂੰ ਲੈਕੇ ਬਹਿ ਜਾਂਦੀ ਹੁੰਦੀ ਆ
    ਬਾਈ ਤੂੰ ਗੱਪ ਬਹੁਤ ਮਾਰਦਾ
    ਗੱਪੀ 😂😂😂

  • @balvirmaan1079
    @balvirmaan1079 2 роки тому +1

    🙏🙏🙏

  • @sonuthind2543
    @sonuthind2543 2 роки тому

    Bai jada gap ho gya praice da

  • @kamaljeetsidhu4098
    @kamaljeetsidhu4098 2 роки тому +1

    Vdia kmm diaa Galla y.... Raman y roj vdo paya kro ....

  • @nanharam3098
    @nanharam3098 11 місяців тому

    Bakvs

  • @tamannanirankari8890
    @tamannanirankari8890 2 роки тому +1

    Gap gap h farude farude gap gap gap gap

  • @paramdeepsingh3131
    @paramdeepsingh3131 2 роки тому +1

    Gappi bnda lgda

  • @BalkaranSingh-x1l
    @BalkaranSingh-x1l 3 місяці тому

    Sara jwa sirrree sa fudddu bnada hau thag bnda hai hai rc mm tc hun aun lgy ho me esde kol2016+15ch aun lg gya gya c te muh da mitha andro jwa chor hai esda barbad kita bnda bnda mudke ni uth skda or mere nl v eda hi hi kita es ne ne kah k sun wali bkri sun de de nede ake fall sut di c te bkri fr ds ni skda ki chej c or esne mnu juth voliya te 2017cg vkri 75hjar de diti mnu fr kol ake kite suna c un ne mnu fad ch loka kolo pta lga wala budu te ghatiya bnda bnda bhai dekhiya kite fa fas na jaiya kha dinda biital de bache ne te ne te oh hunde hebrawadi ne eda frud krda loka nl bs ek nl chl gy..wala siree da ghtiya bnda hai jo purane rahnde c isde kol a sare jane hat gy esde lashna krke puashu ken ki pasghu len li ta sachiyi ba apna faida soochda baki rishtedar v ..

  • @animalslovers8596
    @animalslovers8596 2 роки тому +2

    Bai thoda number send kro

    • @gurpreetsidhu2196
      @gurpreetsidhu2196 2 роки тому +1

      ਬਾਈ ਗੱਪ ਮਾਰੀ ਜਾਂਦਾ ਸਾਨੂੰ 9500 ਦਾ17 ਦਿਨ ਦਾ ਬੱਕਰਾ ਦਿੱਤਾ ਹੁਣ ਦੋ ਸਾਲ ਦਾ ਹੋ ਗਿਆ 15000 ਦਾ ਨਹੀਂ ਲੈਂਦਾ ਉਦੋਂ ਕਹਿੰਦਾ ਸੀ 150000 ਦਾ ਦੇ ਜਾਇਓ ਜਦੋਂ ਮਰਜ਼ੀ ਇਹਦੀਆਂ ਗੱਲਾਂ ਵਿੱਚ ਨਾ ਆਇਓ

    • @animalslovers8596
      @animalslovers8596 2 роки тому

      Nai veer ma ta channel wale da number magya g gurdas nu ta jaan da ma

  • @dhaliwalfarm50
    @dhaliwalfarm50 2 роки тому +2

    Good work