UP Police ਐ+ਨ+ਕਾਉਂਟਰ ਬਾਰੇ ਅਹਿਮ ਖੁਲਾਸੇ ਵਕੀਲ ਨੇ ਸ਼ਮਸ਼ਾਨਘਾਟ 'ਚ ਅੱਖੀਂ ਕੀ-ਕੀ ਵੇਖਿਆ ?
Вставка
- Опубліковано 10 січ 2025
- UP Police ਐ+ਨ+ਕਾਉਂਟਰ ਬਾਰੇ ਅਹਿਮ ਖੁਲਾਸੇ
ਵਕੀਲ ਨੇ ਸ਼ਮਸ਼ਾਨਘਾਟ 'ਚ ਅੱਖੀਂ ਕੀ-ਕੀ ਵੇਖਿਆ ?
ਜਾਂਚ ਲਈ ਸੁਪਰੀਮ ਕੋਰਟ ਜਾਣ ਦੀ ਤਿਆਰੀ
#abcpunjab #GurwinderSingh #VirendraSingh #JashanpreetSingh #dgpgauravyadav #bhagwantmann #gurdaspur #police #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.
ਜਾਗਦੀ ਜਮੀਰ ਵਾਲਿਓ ਵਕੀਲ ਸਾਹਿਬ ਧੰਨਵਾਦ ਤੁਹਾਡਾ
ਗਰੀਬ ਪਰਿਵਾਰਾਂ ਨਾਲ ਹਮੇਸ਼ਾ ਧੱਕਾ ਕਰਦੀਆਂ ਸਰਕਾਰਾਂ
ਫੇਂਕ ਇਨਕਾਊਟਰ ਕੀਤਾ ਹੈ
ਸੱਚ ਜ਼ਰੂਰ ਸਾਮਣੇ ਆਉਣਾ ਚਾਹੀਦਾ ਅਸੀਂ ਵੀ ਕਲਾਨੌਰ ਦੇ ਹਾਂ
ਵਕੀਲ ਬਾਈ,,,,ਤੇਰੇ ਜਜਬੇ ਨੂੰ ਸਲੂਟ ਬਣਦਾ,,,ਬਾਈ ਸਾਭਲੋ ਪੰਜਾਬ ਨੂੰ,,,,,ਕਿਤੇ ਦੇਰ ਨਾ ਹੋ,,,,,,,
ਬਹੁਤ ਗਲਤ ਹੋਇਆ ਪੰਜਾਬ ਸਰਕਾਰ ਗਲਤ ਹੈ 19:28
Sir ,Insaaf hona chahiye
ਕੋਈ ਇਨਸਾਫ ਨੀ ਮਿਲਣਾ ਭਰਾਵੋ ਗਾਰੰਟੀ ਆ ਜਿਹੜੀ ਸਟੇਟ ਸਾਡਾ ਕਤਲ ਕਰੇ ਅਸੀਂ ਉਸੇ ਦੀਆਂ ਅਦਾਲਤਾਂ ਕੋਟਾਂ ਸੀ ਬੀ ਆਈ ਤੋਂ ਜਾਂਚ ਦੀ ਮੰਗ ਕਰਦੇ ਹਾਂ ਕੁੱਝ ਤਾਂ ਅਕਲ ਨੂੰ ਹੱਥ ਮਾਰੋ ਭਰਾਵੋ, ਮੈਨੂੰ ਦੱਸੋ 1947 ਤੋਂ ਲੈਕੇ ਹੁਣ ਤੱਕ ਸਾਡਾ ਕਿੰਨਾ ਮਨੁੱਖੀਘਾਣ ਕੀਤਾ ਇਸ ਜ਼ਾਲਮ ਸਟੇਟ ਨੇ ਮਿਲਿਆ ਕੋਈ ਇਨਸਾਫ, ਸ਼ਹੀਦ ਬਾਈ ਦੀਪ ਸਿੱਧੂ ਕਿਹਾ ਕਰਦਾ ਸੀ ਗੁਲਾਮਾਂ ਨੂੰ ਉਹਨਾਂ ਦੇ ਹੱਕ ਨੀ ਮਿਲਦੇ ਹੁੰਦੇ, ਸੋ ਆਪਾਂ ਆਜ਼ਾਦੀ ਵਾਲੇ ਪਾਸੇ ਨੂੰ ਤੁਰੀਏ ਤੇ ਸਿੱਖ ਫੋਰ ਜਸਟਿਸ ਦਾ ਸਾਥ ਦਈਏ 🙏
ਵਕੀਲ ਸਾਬ ਪੰਜਾਬ ਨਾਲ ਖੜਨਾ ਜਰੂਰੀ ਹੈ। ਤੁਹਾਡਾ ਧੰਨਵਾਦ।
CBI ਜਾਂਚ ਹੋਣੀ ਚਹੀਦੀ ਹੈ
ਪਿੰਡ ਬਲੀਮ ਨੇੜੇ ਕਲਾਨੌਰ ਤੋਂ ਇੱਕ ਮੁੰਡੇ ਨੂੰ ਚੱਕਿਆ ਹੋਇਆ ਹੈ ਉਦਣ ਦਾ ਜਿਦਣ ਦਾ ਇਹਨਾਂ ਦਾ ਇਨਕਾਊਂਟਰ ਹੋਇਆ ਹੈ ਸੋ ਉਸ ਦੀ ਵੀ ਜਾਣਕਾਰੀ ਦਿੱਤੀ ਜਾਵੇ
ਜਿਚ ਤਰਾਂ ਵਕੀਲ ਜੀ ਦੱਸ ਰਹੇ ਹਨ ਨਾਬਾਲਿਕ ਬੱਚੇ ਕੁੱਟ ਕੇ ਹੀ ਮਾਰੇ ਹਨ ਪਿੰਡ ਵਾਲੇ ਘਰ ਵਾਲੇ ਤੇ ਰਿਸਤੇਦਾਰਾਂ ਨੂੰ ਜਾਂਚ ਕਰਵਾਉਣੀ ਜਰੂਰੀ ਹੈ ਤੇ ਉਨਾ ਅਫਸਰਾਂ ਤੇ ਪੁਲਿਸ ਵਾਲੇਆਂ ਨੂੰ ਸੰਸਪੈਂਟ ਤੇ ਸਜਾ ਜਰੂਰ ਬਣਦੀ ਹੈ
Bilkulsach 100persent right ਏਹ fake inconter kita ਪੁਲਸ ਨੇ
ਏਹ ਇਕ ni bhout ਸਾਰੇ nojawana ਨੂੰ fake inconter kita ਜਿਵੇਂ pesle same bassi Pathanamthitta vich jo 3nojawan ਮਾਰੇ c petrol pump ਤੇ petrol pawa rahe c ਉਹਨਾਂ ਨੇ ਕੋਈ feriring ਨਹੀਂ kiti ਪੁਲਸ ਵਾਲੇ ਗੁੰਡੇ ne bebaja hi goliaa marditiaa oh hath jodde rahe ਨੇ ਪਰ ਪੁਲਸ ਵਾਲੇ ਗੋਲੀਆਂ ਮਾਰਦੇ rahe c osda v kesh cbi nu ਦੇਣੀ ਚਾਹੀਦਾ ha
ਕੋਈ ਇਨਸਾਫ ਨਹੀਂ ਮਿਲਣਾ ਭਰਾਵੋ ਮੈਂ ਗਾਰੰਟੀ ਕਰਦਾਂ ਕੁੱਝ ਤਾਂ ਅਕਲ ਨੂੰ ਹੱਥ ਮਾਰੋ ਜਿਹੜੀ ਸਟੇਟ ਸਾਡਾ ਕਤਲ ਕਰੇ ਅਸੀਂ ਉਸੇ ਦੀਆਂ ਅਦਾਲਤਾਂ ਕੋਟਾਂ ਸੀ ਬੀ ਆਈ ਤੋਂ ਜਾਂਚ ਦੀ ਮੰਗ ਕਰਦੇ ਹਾਂ ਸਾਡੇ ਨਾਲ ਕੀ ਕੁੱਝ ਨੀ ਕੀਤਾ ਇਸ ਜ਼ਾਲਮ ਸਟੇਟ ਨੇ ਮਿਲਿਆ ਕੋਈ ਇਨਸਾਫ, ਬਾਈ ਦੀਪ ਸਿੱਧੂ ਕਿਹਾ ਕਰਦਾ ਸੀ ਕਿ ਗੁਲਾਮਾਂ ਨੂੰ ਉਹਨਾਂ ਦੇ ਹੱਕ ਨੀ ਮਿਲਦੇ ਹੁੰਦੇ, ਸੋ ਆਪਾਂ ਆਜ਼ਾਦੀ ਵਾਲੇ ਪਾਸੇ ਨੂੰ ਤੁਰੀਏ ਤੇ ਸਿੱਖ ਫੋਰ ਜਸਟਿਸ ਦਾ ਸਾਥ ਦਈਏ 🙏
ਹੁਣ ਕੁਝ ਨਹੀਂ ਬਨਣ ਦੇਣਾ
ਸਰਕਾਰ ਯੋਗ ਐਡਵੋਕੇਟ ਸਾਬ ਜੀ ਤੁਸੀਂ ਦਿਲ ਤੋਂ ਨਿਰਪੱਖ ਹੋਕੇ ਕੇਸ ਦੀ ਜਾਂਚ ਕਰ ਰਹੇ ਹੋ ਕਿਰਪਾ ਕਰਕੇ ਪ੍ਰੀਵਾਰ ਨੂੰ ਇੰਨਸਾਫ ਨਹੀ ਮਿਲਦਾ ਤਾਂ ਅਸੀਂ ਪੰਜਾਬ ਦੇਸ਼ ਵਿੱਚ ਐਵੇਂ ਦੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਹੁੰਦੇ ਨੇ ਹੁੰਦੇ ਰਹਿਣ ਗੇ ਇਹਨਾਂ ਬੁੱਚੜ ਜਾਲਮਾ ਨੂੰ ਖ਼ੂਨ ਮੂੰਹ ਲੱਗਾ ਹੈ ਹਟਾਉਣਾ ਪਵੇਗਾ ਨਿੱਤ ਪੁੱਤ ਇਹਨਾਂ ਦੀ ਗੋਲ਼ੀ ਜੁਲਮ ਦਾ ਸ਼ਿਕਾਰ ਹੁੰਦੇ ਰਹਿਣ ਗੇ ਪੰਜਾਬੀ
ਪੁਲੀਸ, ਪਰਵਾਰ ਦੀ ਮਨਜੂਰੀ ਲੈਣ ਤੋਂ ਬਗੈਰ ਧਕੇ ਨਾਲ ਪੋਸਟ ਮਾਰਟਮ ਕਿਉ ਕਰਵਾਉਦੀ ਹੈ? ਕਨੂੰਨ ਬਣਨਾ ਚਾਹੀਦਾ ਹੈ।
ਇਹ ਨਹੀਂ ਬਣਨਾ
ਇੰਡਿਆ ਚ ਕੋਈ ਕਾਨੂੰਨ ਨਹੀ …
ਬਿਲਕੁਲ ਠੀਕ ਕਿਹਾ ਬਾਈ ਜੀ
ਬਈ ਪੁਲਿਸ ਝੂਠ ਬੋਲਦੀ ਆ ਗਰੀਬ ਬੰਦਾ ਨਾ ਮਾੜੀ ਮੋਟੀ ਵਾਰਦਾਤ ਹੋਵੇ ਉਹ ਵੀ ਡਰ ਲੱਗਦਾ ਕਦੇ ਸਾਡੇ ਜਿੰਮੇ ਨਾਲ ਪੈ ਜੇ ਇੱਥੇ ਤੇ ਏਕੇ47 ਦੀ ਗੱਲ ਆ ਦਿਹਾੜੀ ਕਰਨ ਵਾਲਾ ਬੰਦਾ ਕਿੱਦਾਂ ਏਕੇ47 ਚੱਕ ਲੂਗਾ ਬਾਈ
Agar ak47 ehna kolo mili hai ta government q ohna de number nahi dass rahi. Isda matlb hathyar up police te punjab police ne milke rakhe ne .?
Veer sab nu request hai sab es video Ena jyada share Karo ki police nu sja mile 😢
ਸਲੂਟ ਹੈ ਵਕੀਲ ਸਾਬ ਜੀ ਨੂ ਡਟੈ ਰਹੌ
ਬਿਲਕੁਲ ਸਹੀ ਕਿਹਾ ਵੀਰ ਜੀ
ग़रीब की गरीबी का मजाख तो हर कोई उड़ा लेता हैं
मगर कोई बिरला ही होता हैं जो गरीब का गले लगा लेता हैं
वकील साहिब आप वाहेगुरू जी दा रूप बनके आए हो इन गरीब लोगों का जरूर साथ दीजिए
ਵਕੀਲ ਸਾਬ ਨੇ ਸਹੀ ਬੋ ਿਲਅਾ ਹੈ
ABC PUNJAB VERY VERY THANKS
ਪੋਸਟਮਾਰਟਮ ਵਾਲੇ ਡਾਕਟਰ ਨੂੰ ਦੋ ਘੰਟੇ ਲਈ ਨਹਿੰਗ ਸਿੰਘਾ ਦੇ ਹਵਾਲੇ ਕਰ ਦਿਓ ,ਦੰਦੀ ਨਿੰਖਰ ਜਾਵੇਗੀ , ਪੁਲਿਸ ਦਾ ਇਹ ਤਰੀਕਾ ਬਹੁਤ ਪੁਰਾਣਾ ਹੋ ਚੁਕਿਆ ਹੈ , ਪੰਜਾਬ ਦਾ cm ਗਰੀਬ ਬਚਿਆ ਦੀ ਬਲੀ ਲੈਣ ਦੇ ਰਾਹ ਪੈ ਗਿਆ ਹੈ , ਸਿਰ ਜੋੜ ਕੇ ਬੈਠੋ ਅਤੇ ਸੋਚੋ ,
ਬੇੜਾ ਗ਼ਰਕ ਹੋਏ ਪਿਆ ਪੰਜਾਬ ਦੇ ਸਿਸਟਮ ਦਾ ਸ਼ਰਮ ਆਉਣੀ ਚਾਹੀਦੀ ਹੈ
Waheguru Ji
ਵਕੀਲ ਸਾਹਬ ਸਾਡਾ ਮੁੱਖ ਮੰਤਰੀ ਨਾਗਾਲੈਂਡ ਦੇ ਮੁੱਖ ਮੰਤਰੀ ਦੀ ਕੀ ਰੀਸ ਕਰਲੂ ਇਹ 3 ਵਜੇ ਤਾਂ ਸ਼ਰਾਬ ਨਾਲ ਰੱਜ ਲੈਂਦਾ
ਵਾਹਿਗੁਰੂ , ਕਿੱਡਾ ਧੱਕਾ ਗਰੀਬਾਂ ਨਾਲ। ਵਾਹਿਗੁਰੂ ਇਨਸਾਫ ਦੇਵੇ ਅਤੇ ਗੁਨਾਹਗਾਰਾਂ ਨੂੰ ਬਰਾਬਰ ਦੀ ਸਜਾ ਦੇਵੇ।
Great job Advocate saab
Waheguru sab vekhda
ਵਕੀਲ ਸਾਹਿਬ ਮਿਹਰਬਾਨੀ ਕਰਕੇ ਤਕੜੇ ਹੋ ਕੇ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਜੀ । ਪੰਜਾਬ ਪੁਲਿਸ ਵੱਲੋਂ ਬਹੁਤ ਧੱਕੇਸ਼ਾਹੀ ਕੀਤੀ ਗਈ ਹੈ । ਬਹੁਤ ਨਜਾਇਜ਼ ਹੋਈ ਹੈ ਗਰੀਬ ਪਰਿਵਾਰਾਂ ਦੇ ਨੌਜਵਾਨ ਪੁੱਤ ਮਾਰੇ ਗਏ ਹਨ ।
Bilkul Sahi
thank you Advocate sab
ਪੰਜਾਬ ਪੁਲਿਸ ਨੂੰ ਸੋਚਣਾ ਚਾਹੀਦਾ ਕੇ ਤੁਹਾਡੇ ਬੱਚੇ ਏਹੋ ਜਿਹੇ ਹੀ ਹੋਣ ਗੇ
Punjab police 🐕🐕🐕🐕🐕🐕🐕 punjab CM 🐕🐶🐶🐶🐶🐶🐶🐶
Good sar g
Salute 🙏🏻🙏🏻
Sir CBI enquiry honi chaiye. Sab pata lag jaway ga
ਬਹੁਤ ਮਾੜਾ ਹੋਇਆ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
Very good Advocate shab G thax
ਐਂਡ ਕਾਊਂਟਰ ਫੇਕ ਸੀ
Gud bro
ਇਹ ਕੀ ਕੁਝ ਹੋ ਰਿਹਾ ਹੈ, ਰੱਬ ਤੋਂ ਨਹੀਂ ਡਰਦੇ, ਇੰਨਾ ਮਾੜਾ ਕਰ ਰਹੇ ਹਨ, ਬੰਦਾ ਜੋ ਬੀਜੇਗਾ ਉਹੀ ਕੱਟੇਗਾ, ਇਹ ਸਾਰਾ ਚੱਕਰਵਿਊ ਇਨਸਾਨ ਦੇ ਇਰਧ ਗਿਰਧ ਘੁੰਮਦਾ ਹੈ, ਹਰ ਮਾੜੇ ਚੰਗੇ ਕੰਮਾਂ ਦਾ ਹਿਸਾਬ ਇੱਥੇ ਹੀ ਦੇਣਾ ਹੈ ਜੀ।।
💯 CBI jaanch honi chahidi e👍
ਵਕੀਲ sab salute he app di soch te ❤
ਜਾਗਦੇ ਜਮੀਰ ਵਾਲਾ ਵਕੀਲ ਸਾਬ
ਵਾਹਿਗੁਰੂ ਜੀ 🙏🌹
ਬੇਈਮਾਨ ਪੰਜਾਬ ਪੁਲਿਸ ਮੁਰਦਾਬਾਦ ਜੀ 👎👎
ਨਲਾਇਕ ਪੰਜਾਬ ਸਰਕਾਰ ਮੁਰਦਾਬਾਦ ਜੀ 👎👎
Advocate ji god bless you
ਪਹਿਲਾਂ ਥਾਣਿਆਂ ਉੱਤੇ ਬੰਬ ਧਮਾਕੇ fake, ਫਿਰ ਇਨਕਾਉਂਟਰ fake।
Good job Advocate shaib Guru Ramdas ji aap te kirpa krn ji
Advocate Sahib, you are great 👍
ਵਕੀਲ ਸਾਹਬ ਨੂੰ ਸਲੂਟ ਹੈ ਪਰ ਹੁਣ ਕਿਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨੀ ਬੋਲਣਾ ਕਿਓਂਕਿ ਇਹ ਅੱਜਕਲ੍ਹ ਕਿਸਾਨ ਤੇ ਦੇਸ਼ਭਗਤ ਨੇ ਜਿਵੇਂ ਕੲੀ ਵਾਰ ਇਹ ,
ਗੰਗਾ ਗਏ ਤਾਂ ਗੰਗਾ ਰਾਮ
ਜਮਨਾ ਗਏ ਤਾਂ ਜਮਨਾ ਦਾਸ।
ਦਿੱਲੀ ਚ ਕਿਸਾਨ ਤੇ ਪੰਜਾਬ ਚ ਖਾਲਿਸਤਾਨੀ ਹੁੰਦੇ ਨੇ ਇਹ। ਇਹ ਤਿੰਨੇ ਹੀ ਮੁੰਡੇ ਛੋਟੀ ਜਾਤ ਦੇ ਨੇ, ਜੇਕਰ ਜੱਟ ਹੁੰਦੇ ਤਾਂ ਮੁੱਦਾ ਹੋਰ ਹੋਣਾ ਸੀ।
ਸਰਕਾਰਾਂ ਜ਼ੁੰਮੇਵਾਰ
Maan buchad da kam e sara
Correct
Good adv saab god bless 🙌
Jug jug jio a b c chenal waleo sachhh nu jiunda rakheo veero
Dhanbad vakeel saab ji garib parivar da sath den lyi ji ❤
ਵਕੀਲ ਸਰ ਜੀ ਪੰਜਾਬ ਸਰਕਾਰ ਤੇ ਪਰਚਾ ਦਰਜ਼ ਕਰਵਾਓ ਜੀ । ਪੰਜਾਬੀ ਓ ਇਹ ਹੈ ਭਗਵੰਤ ਮਾਨ ਦਾ ਰੰਗਲਾ ਪੰਜਾਬ ਰੰਗਲਾ ਪੰਜਾਬ । ਲੱਖ ਲਾਹਨਤ ਹੈ ਝਾੜੂ ਕੰਪਨੀ ਨੂੰ।
ਵੀਰ ਜੀ ਕੋਈ ਵੀ ਪਾਰਟੀ ਲੈ ਆਉ ਹਾਲ ਇਹੀ ਰਹਿਣੇ ਨੇ ਜਿਨ੍ਹਾਂ ਚਿਰ ਅਸੀਂ ਆਜ਼ਾਦ ਨਹੀਂ ਹੰਦੇ, ਹਰ ਪੰਜਾਬ ਸਰਕਾਰ ਉਸੇ ਤਰ੍ਹਾਂ ਨੱਚੇਗੀ ਜਿਸ ਤਰ੍ਹਾਂ ਹਿੰਦੋਸਤਾਨ ਸਟੇਟ ਨੱਚਾਏਗੀ ,ਪੰਜਾਬ ਦਾ ਮੁੱਖ ਮੰਤਰੀ ਇੱਕ ਜ਼ਿਲੇ ਦਾ ਨਾਮ ਨਹੀਂ ਬਦਲ ਸਕਦਾ ਸਟੇਟ ਦੇ ਆਰਡਰ ਤੋਂ ਬਿਨਾਂ ਇਹ ਔਕਾਤ ਆ ਪੰਜਾਬ ਦੇ ਮੁੱਖ ਮੰਤਰੀ ਦੀ
❤❤good ji
Cbi janch howe
Very good brother. Ji
Salute sir punjab di nauwani nu khatam kita ja reha
Honest man advocate 🙏
ਕੇਂਦਰ ਸਰਕਾਰ ਦਾ ਕੰਮ ਆ
Good
Selut to vakil sahib g sach bolna da laye
Nice y g
You are doing great job Simranjit singh ji. Punjab police trying to repeat 1984. Keep up the good work. God bless you🙏
Bilkul sahi keha punjab police nahi centre govt bjp rss is trying to repeat 1984.
Bilkul sahi he fec incaunter
🙏🏽🙏🏽🙏🏽🙏🏽🙏🏽🙏🏽
Shame on punjab police and punjab sarkar
C m भगवत मान दूसरा वेअत सिंह है
Bilkul sahi
CBI ton Janch honi chaidi ae..
So sad 😢 news
👍
Dukh hunda hai ji eh sab kush sun ke. Kia eh Guruan di dharti hai ji? Ki ho gia sadi police nu. Kia ehna de children ni hai ji. Eho jehe ghatia kam Punjab ch kion hunde hai ji. Eh bomb agencies v tan blast kr sakdi hai ji. Our police should be intelligent enough to solve the problems. Waheguru ji.
There must be so moto action by the court sir
Inkuyari.dubara.honi.cahidiya.ji.c.m.sahib.ji.
It is totally fake encounter
ਮਜੂਦਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂ ਰਹੀਆਂ ਹਨ
Us Tarah vi chittar hi paine c mojuda sarkar nu 😂😂😂
@arshdeepkaur5661 ਮੈਨੂੰ ਤੇ ਇਹ ਸਮਝ ਨਹੀਂ ਆ ਰਹੀ ਨੱਚਾਰ ਲੋਕ ਜਾਂ ਸ਼ਰਾਬ ਅਧਿਆ ਪਊਆ ਤੇ ਜਾਂ ਕਿਸੇ ਹੋਰ ਤਰ੍ਹਾਂ ਵਿਕਣ ਵਾਲੇ ਇੱਜਤ ਕਿਉਂ ਚਾਹੁੰਦੇ
ਬੰਦੀ ਸਿੰਘ ਇਨ੍ਹਾਂ ਵਿਕਾਊ ਮੂਰਖ ਲੋਕਾਂ ਕਰਕੇ ਹੀ ਜੇਲ੍ਹਾਂ ਵਿੱਚ ਅੱਜ ਤੱਕ ਕੈਦ ਹਨ
Vakil sahab ji thik ha
Police nu sabak sikhao vakeel sahab ji.sab lok help kro.
Aum Namah Shivaaya
ਨਾਂ ਕੁਝ ਹੋਇਆ ਨਾਂ ਹੋਣਾ
Waheguru ji AMALI CM CRUPET SARABI HAA
Jach honi chadi he
ਜਾਂਚ ਕਿਸ ਤੋਂ ਕਰਵਾਉਂਗੇ ਭੈਣ ਮੇਰੀਏ
ਜਾਂਚ ਕਿਸ ਤੋਂ ਕਰਵਾਉਣੀ ਏ ਭੈਣ
Fake a ehe encounter
😢😢
Fake inkounter
ਬਿੱਲ ਕੁਲ ਫੇਂਕ ਸੀ ਇਹ ਪੁਲਿਸ ਸਾਰਾ ਝੂਠ ਲੱਗ ਰਿਹਾ ਹੈ
देश विरोधी नहीं बचेगा 😂😂😂😂😂😂
FAKE ENCOUNTER 😂😂😂😂
Tinaa? De gale vich nishan c
Shame Indian Govt.
Fake encounter..... But why? What does govt want to prove.....
Bagwant Mann wrong CM ha Punjab di jawani li
😭😭🙏
People of Nagaland..and C.M...create history in lok sabha elections.. salute to people of Nagaland.. thanks to Advocate ji🙏🙏.. Rest of Punjab and other states are like 🙉🙊🙈.this
Croptt system india b da
ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਪਰ ਕੋਈ ਲਿਡਰ ਨੀਂ ਬੋਲਿਆ ਹੁਣ ਕਿੱਥੇ ਆ ਲੱਖਾ ਸਿਧਾਣਾ ਭਾਈ ਪਰਮਜੀਤ ਮੰਡ ਭਾਈ ਸਿਮਰਨਜੀਤ ਸਿੰਘ ਮਾਨ ਤੇ ਹੋਰ ਕੋਈ ਨਹੀਂ ਬੋਲੇਗਾ ਕਿਉਂ ਕਿ ਇਹ ਕਤਲ ਹਿੰਦੋਸਤਾਨ ਸਟੇਟ ਦੁਆਰਾ ਕੀਤਾ ਗਿਆ ਸਭ ਤੁਹਾਨੂੰ ਬੁੱਧੂ ਬਣਾਉਣ ਤੇ ਤੁੱਲੇ ਹੋਏ ਨੇ ਤੇ ਆਪਣੇ ਨੰਬਰ ਤੇ ਲੱਗੇ ਹੋਏ ਨੇ, ਕੀਤੇ ਬਈਏ ਭਜਾਉ ਕਹਿੰਦੇ ਨੇ ਕੀਤੇ ਗੰਦਾ ਨਾਲਾ ਬੰਦ ਕਰਨਾਂ ਕੀਤੇ ਕੁੱਝ ਹੋਰ, ਕੁੱਝ ਨੀ ਹੋਣਾ ਜਿਨ੍ਹਾਂ ਚਿਰ ਆਪਣਾਂ ਦੇਸ਼ ਨੀ ਬਣਦਾ ਛਿੱਤਰ ਇਸੇ ਤਰ੍ਹਾਂ ਖਾਂਦੇ ਰਹਾਂਗੇ ਸੋ ਜਾਗੋ ਤੇ ਸਾਰੇ ਚੈਨਲਾਂ ਦਾ ਖਹਿੜਾ ਛੱਡ ਕੇ usmi ਦੇਖਣਾ ਸ਼ੁਰੂ ਕਰੋ ਜੇ ਅਕਲ ਵਿੱਚ ਵਾਧਾ ਕਰਨਾ ਜੇ ਕੋਈ ਹੋਰ ਚੈਨਲ ਦੇਖਣਾਂ ਤਾਂ ਕਰਵਾਂਉਦੇ ਰਹੋ ਜਾਂਚਾਂ
Jeevan Foji jumewari le reh