ਗਰੀਬੀ ਨੇ ਰੋਲਤਾ ਚੋਟੀ ਦਾ ਕਬੱਡੀ ਖਿਡਾਰੀ। ਇੱਕੋ ਕਮਰੇ ਚ ਰਹਿੰਦਾ ਪੂਰਾ ਪਰਿਵਾਰ। ਦਿਹਾੜੀ ਕਰਕੇ ਕਰਦਾ ਗੁਜ਼ਾਰਾ Jagga

Поділитися
Вставка
  • Опубліковано 28 вер 2024
  • #RMBTelevision #jaggakhokhar #kabbadi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    -Anchor - Jass Grewal
    Camera Man - Gurpreet Singh
    Editor - Kamalpreet Singh, Hardishan Singh
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 214

  • @jasvirsingh477
    @jasvirsingh477 8 місяців тому +25

    ਹੈਓ ਪੱਜਾਬੀ ਵੀਰੋ ਇਸ ਗਰੀਬ ਖਿਡਾਰੀ ਦੀ ਮੱਦਦ ਕਰੋ ਹੱਥ ਜੋੜ ਬੱਨ ਕੇ ਬੇਨਤੀ ਹੈ

  • @CharnjitSingh-b9o
    @CharnjitSingh-b9o 8 місяців тому +19

    ਪੁੱਤ ਕੋਈ ਗੱਲ ਨਹੀਂ ਮਿਹਨਤ ਕਰ ਰੱਬ ਸਭ ਸੁਣਦਾ

  • @gurbindersingh4598
    @gurbindersingh4598 8 місяців тому +25

    ਕਬੱਡੀ ਖਡਾਰੀ ਮਦਦ ਕਰਨੀ ਚਾਹੀਦੀ ਹੈ ਇਹ ਵੀਰ ਚੰਗਾ ਖੇਡਣ ਵਾਲਾ ਕਬੱਡੀ ਖਡਾਰੀ ਵੀਰ ਦੀ ਮਦਦ ਕਰਨ ਮੈਚ ਤੇ ਲੈਕੇ ਜਾਣ ਗਰੀਬੀ ਨਿਕਲ ਜਾਉ ਸਾਰੀ ਉਮਰ ਸਿਸਾ ਦਿਉ

  • @Virkkabaddi08
    @Virkkabaddi08 8 місяців тому +10

    ਜਿਨ੍ਹਾਂ ਕੋਲ ਹੈਗਾ ਓਨਾ ਨੂੰ ਹੀ ਦਿੰਦੇ ਇਹ ਲੋਗ ਗੱਡੀਆਂ,,,,, ਇਸ ਵੀਰ ਜੱਗੇ ਦੀ ਵੀ ਹੈਲਪ ਕਰੋ plz,,, ਬਹੁਤ vadia ਜੱਸ ਵੀਰ 🙏

  • @sukhmusic4419
    @sukhmusic4419 8 місяців тому

    ਕੋਈ ਨੂੰ ਵੀਰ ਆਉਣ ਵਾਲਾ ਸਮਾ ਤੇਰਾ ਹੀ ਆ best of luck ਵੀਰ

  • @HarneetKalas-nf8nd
    @HarneetKalas-nf8nd 8 місяців тому +16

    ❤ ਵਾਹਿਗੁਰੂ ਜੀ ਵੀਰ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਵੀਰ ਜੀ ਦਾ ਘਰ ਵਾਰ ਸਾਰੇ ਹਾਲਾਤਾਂ ਨੂੰ ਠੀਕ ਕਰ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @SATNAMSINGH-sl1ou
    @SATNAMSINGH-sl1ou 8 місяців тому +17

    ਕੋਈ ਗੱਲ ਨਹੀ ਵੀਰ ਵਾਹਿਗੁਰੂ ਜਰੂਰ ਮੇਹਰ ਕਰੂ😢

  • @sardarmohd2639
    @sardarmohd2639 8 місяців тому +5

    ਹੌਂਸਲਾ ਰੱਖ ਵੀਰ ਪਰਮਾਤਮਾ ਜਰੂਰ ਦਿਨ ਬਦਲੂ

  • @deepa12917
    @deepa12917 8 місяців тому +9

    ਕੋਈ ਨਾ ਵੀਰ ਹੋਸਲਾ ਰੱਖ ਵਾਹਿਗੁਰੂ ਜੀ ਮੇਹਰ ਕਰਨਗੇ

  • @lavpreetsingh1813
    @lavpreetsingh1813 8 місяців тому +40

    ਕਬੱਡੀ ਵਿੱਚ ਵੀ ਰਜੇਆ ਨੂੰ ਰਜੋਂਦੇ ਆ ਬੁਹਤ ਗਰੀਬ ਖਿਡਾਰੀ ਨੇ ਕਬੱਡੀ ਵਿੱਚ ਇਹਨਾਂ ਦੀ ਬਾਹ ਫੜੋ ਕੋਈ ਗੱਲ ਨੀ ਵੀਰ ਹੌਂਸਲਾ ਰੱਖ ਪਰ ਕਬੱਡੀ ਤੋ ਦੂਰ ਨਾ ਹੋ ਪਿੰਡ ਵਾਲਿਆ ਨੂੰ ਸਾਥ ਦੇਣਾ ਚਾਹੀਦਾ

    • @RanaButter-g5o
      @RanaButter-g5o 8 місяців тому

      Shi gal vir cupp krvde lakk da pr grib nu nhi posde

  • @deepa12917
    @deepa12917 8 місяців тому +10

    ਸਾਰਾਂ ਪਿੰਡ ਇੱਕ ਹੋਣਹਾਰ ਗਰੀਬ ਖਿਡਾਰੀ ਨੂੰ ਖੁਰਾਕ ਨਹੀਂ ਉੱਪਲਬਧ ਕਰਾ ਸਕਦਾ

  • @harwinderbassi6927
    @harwinderbassi6927 8 місяців тому +3

    ਬਹੁਤ ਵਧੀਆ ਸੁਭਾਅ ਦਾ ਬਾਈ ਦਾ ੲਇਕ ਦਿਨ ਭਾਗ ਲਾਊਂਗਾ ਬਾਈ ਜ਼ਰੂਰ ਰੱਬ ਪੈਸੇ ਚ ਖੇਡੇਗਾ ਬਾਈ ਦੇਖੀ ਬਾਈ ਦਾ ਸਬਰ ਬਹੁਤ ਆ

  • @hardeepmuktsaria
    @hardeepmuktsaria 8 місяців тому +6

    ਬਹੁਤ sohni khed aa bai di ❤jagga khokhar

  • @AmandeepSingh-bu4wn
    @AmandeepSingh-bu4wn 8 місяців тому +5

    ਵਹਿਗੁਰੂ ਭਲਾ ਕਰੇ

  • @RajbirSingh-qh7gg
    @RajbirSingh-qh7gg 8 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏❤️❤️

  • @NirmalSamra-ee2bs
    @NirmalSamra-ee2bs 8 місяців тому +10

    ਪ੍ਮੋਟਰਾ ਬਾਂਹ ਫੜਨੀ ਚਾਹੀਦੀ ਆ ਤੇ ਨਾਲਦੇ ਵੀ ਖੜਨ 1 ਦੋ ਰੱਜੇ ਨਾ ਰਜਾਉ ਬਾਈ ਦੀ ਮਦੱਦ ਕਰ ਦਿਉ

  • @diljeetsingh4957
    @diljeetsingh4957 8 місяців тому +4

    Wahiguru Ji Mehar Kari Ji veer te

  • @guru-sn9pp
    @guru-sn9pp 8 місяців тому

    ਜੱਜ ਬਾਈ ਸਲੋਟ ਹੈ ਤੈਨੂੰ ਯਾਰ

  • @amardharmgarh5869
    @amardharmgarh5869 8 місяців тому +7

    ਉਪਨ ਭਾਰ ਖੇਡ ਬਾਈ ❤

  • @gurchandsingh7646
    @gurchandsingh7646 8 місяців тому +3

    ਜਦੋਂ ਪਲੇਅਰ ਮਾੜਾ ਹੁੰਦਾ ਕਿਸੇ ਪਿੰਡ ਵਾਲੇ ਨੂੰ ਨਹੀਂ ਦਿਸਦਾ ਜਦੋਂ ਪਲੇਅਰ ਤਕੜਾ ਹੋ ਜਾਂਦਾ ਸਾਰੇ ਪਿੰਡ ਵਾਲੇ ਕਹਿਣ ਲੱਗ ਜਾਂਦੇ ਆ ਵੀ ਇਹ ਤਾਂ ਅਸੀਂ ਤਕੜਾ ਕੀਤਾ ਤੇ ਇਹ ਤਾਂ ਸਾਡੇ ਕੋਲ ਰਹਿੰਦਾ ਰਿਹਾ ਫਿਰ ਸਾਰੇ ਕੋਚ ਬਣ ਜਾਂਦੇ ਆ ਜਿਹੜੇ ਕਦੇ ਕੱਪੜੇ ਲਾਹ ਕੇ ਗਰਾਉਂਡ ਵਿਚ ਜਾਣਾ ਤਾਂ ਦੂਰ ਕਦੇ ਕਿਲੋਮੀਟਰ ਭੱਜ ਕੇ ਨਹੀਂ ਦੇਖਿਆ ਉਹ ਵੀ ਸਾਲਾਂ ਮੇਰਾ ਕੋਚ ਬਣ ਜਾਂਦਾ

  • @gaggusi
    @gaggusi 8 місяців тому +2

    Koi gal ni bhra waheguru ji ek din jarur sunu ga

  • @GurpreetSingh-qu7en
    @GurpreetSingh-qu7en 8 місяців тому +2

    Waheguru ji mehar.kreo.veer.ty.pariwar.ty

  • @GaganMand-s1w
    @GaganMand-s1w 8 місяців тому +4

    Bai bnega star❤❤❤

  • @SukhdeepNahar-lo3lr
    @SukhdeepNahar-lo3lr 8 місяців тому

    Waheguru mehar kri veer te jaldi🙏

  • @JASPALSingh-hq2sh
    @JASPALSingh-hq2sh 8 місяців тому +2

    ਏਸ ਵੀਰ ਦੀ ਖਿਡਾਰੀਆਂ ਨੂੰ ਮੱਦਤ ਕਰਨੀ ਚਾਹੀਦੀ ਐ

  • @dfgFfgg-kj5rf
    @dfgFfgg-kj5rf 8 місяців тому +3

    ਕੋਈ ਗੱਲ ਨਹੀਂ ਭਰਾ ਜਰੂਰ ਪਰਮਾਤਮਾ ਮੇਹਰ ਕਰੇ ਗਾ

  • @premsingh-rq9gv
    @premsingh-rq9gv 8 місяців тому +1

    Waheguru ji

  • @arshdeepsinghaulakhaulakh9559
    @arshdeepsinghaulakhaulakh9559 8 місяців тому +5

    Eh 60,65,75 open baut vadiya khedya onnia raidan oh ni bhjde jo canada khedde a kyi jinnia raidan eh le aunda c

  • @jajsandhu8204
    @jajsandhu8204 8 місяців тому +4

    ਪ੍ਰਮੋਟਰ ਜਿਨਾ ਕੋਲ਼ ਸਾਰਾ ਕੁਝ ਓਨਾਂ ਨੂੰ ਫੇਰ ਦੇ ਦਿੰਦੇ

  • @HarpreetSingh-x5d2j
    @HarpreetSingh-x5d2j 8 місяців тому +2

    Waheguru Ji 🙏🙏🙏

  • @GobiSingh-u2h
    @GobiSingh-u2h 8 місяців тому

    ਬਾਈ ਰੱਖ ਹੌਸਲਾ ਤੇਰੇ ਬੀ ਦਿਨ ਚੱਗੇ ਆਉਣਗੇ,, ਤੂੰ ਰੱਖ ਹੌਸਲਾ ,,,,,, ਬਾਬਾ ਮੇਰ ਕਰੇ🙏

  • @varindersingh7467
    @varindersingh7467 8 місяців тому +4

    Jagga da mobile send kar do veer ji

  • @AmrikSingh-kr5gf
    @AmrikSingh-kr5gf 8 місяців тому +2

    Good God bless you din good honevaale bhai

  • @deepa12917
    @deepa12917 8 місяців тому +5

    ਰੱਜਿਆ ਨੂੰ ਰਜਾਉਦੇ ਆ

  • @ishdeepgaming6008
    @ishdeepgaming6008 8 місяців тому +5

    Mere bai mai support Kru Ga tusi kabadi khedo

  • @DeepSingh-us2hq
    @DeepSingh-us2hq 8 місяців тому +1

    Bro tension nhi krni koi v waheguru ji always thode nl ne ❤❤

  • @nikkabrar07
    @nikkabrar07 8 місяців тому +3

    Jagga bhot gud insan aw ❤️❤️

  • @vickybaloora5028
    @vickybaloora5028 8 місяців тому +1

    Waheguru mehar kario

  • @DeepChopra-n9p
    @DeepChopra-n9p 8 місяців тому

    Waheguru mehar kru veere

  • @AjaySharma-gp3ro
    @AjaySharma-gp3ro 8 місяців тому +2

    Koi na hun bahut madad hojo❤

  • @BaljinderSingh-jp4xd
    @BaljinderSingh-jp4xd 8 місяців тому +1

    Bai ji is veer da contact number deo ....Next tournament eh Malaysia kheduga ....

  • @SatnamSingh-q5q
    @SatnamSingh-q5q 8 місяців тому +1

    Jassi vere waheguru maharashtra karuga

  • @KhushwinderDeepNahar
    @KhushwinderDeepNahar 19 днів тому +1

    Geetkar Deep Nahar Thara

  • @gurdarshansingh3496
    @gurdarshansingh3496 8 місяців тому +2

    ❤ Good putter

  • @Bittumistri-z9z
    @Bittumistri-z9z Місяць тому

    ❤❤❤❤

  • @KhushwinderDeepNahar
    @KhushwinderDeepNahar 19 днів тому +1

    Deep nahar Thara

  • @HR23KABADDI
    @HR23KABADDI 8 місяців тому

    Bhai sade pinde de khidari da interview kar u

  • @GurpreetSingh-wn8hx
    @GurpreetSingh-wn8hx 8 місяців тому +2

    ਹੁਣ ਕਿਥੇ ਗਏ ਪੰਜਾਬ ਦੇ ਫੁਕਰੇ ਪ੍ਰਮੋਟਰ ਜੇਹੜੇ ਹਰਿਆਣੇ ਵਾਲੇ players ਬਿਨਾ ਟੂਰਨਾਮੈਂਟ ਨਹੀ ਕਰਵਾਉਂਦੇ।ਫਿੱਟੇ ਮੂੰਹ ਤੁਹਾਡੇ ਪ੍ਰਮੋਟਰ ਦਾ

  • @gorakabaddi7133
    @gorakabaddi7133 8 місяців тому +3

    Cometi wale ta kharcha v ni dinde Garib banda kitho khadlo.

  • @rupinderverynicetrmoksingh740
    @rupinderverynicetrmoksingh740 8 місяців тому

    Very good veer jii

  • @ManjeetSingh-ju5wb
    @ManjeetSingh-ju5wb 8 місяців тому +1

    ਬਾਈ ਜੀ ਬੀਰ ਦਾ ਨੰਬਰ ਜ਼ਰੂਰ ਦਿਓ ਜੀ

  • @mandeepkaur269
    @mandeepkaur269 8 місяців тому +1

    Es veer di pind nu v help krni chaidi aa plz mrr gea eh pind ina sohna veer aa. Plz help krdo es di ....vere lalton ik var a hoshiar singh veer ohna nl mil lvo ..apne kolo smaan dindea ..khaan peen lai. Pkka thodi help krn ge ik var mere kehn te mil le plz

  • @AmanDeep-ws3yq
    @AmanDeep-ws3yq 8 місяців тому +1

    Yr verr dii sport kro kabbadi valeo kyu nii sport krde tusi yr bai de kro kirpa mere malk a bai te

  • @vikasKumar-to9uy
    @vikasKumar-to9uy 8 місяців тому +1

    Bai parmotera nu sochna chahida yr bai raje hoyea nu hi rja rha munde nu de nhi sakde kuch. Bahar di sadlo uthe badiya khedunga plz

  • @raghuvirsingh6110
    @raghuvirsingh6110 8 місяців тому

    Bilkul sahi guil boli raje nu rajyade ne

  • @jashanbrarbrar4174
    @jashanbrarbrar4174 8 місяців тому

    ❣❣

  • @ManpreetSingh-y1j
    @ManpreetSingh-y1j 8 місяців тому +2

    Jass y No. send kreo y da

  • @sippabrar6597
    @sippabrar6597 8 місяців тому

    Good

  • @BaljinderSingh-ds8yh
    @BaljinderSingh-ds8yh 8 місяців тому

    197 bandeya ne cmt kite ne sare sare kro mil k help 1000-1000 devo vekho phr kyo nai help hundi kle cmt krn nal gal nai bndi only 1000 one person mai vch hi aa total 198 ho gye menu mila k kro sare help

  • @MahkdeepsinghMahkdeepsingh-x5w
    @MahkdeepsinghMahkdeepsingh-x5w 8 місяців тому

    ❤❤❤❤

  • @Titu707
    @Titu707 8 місяців тому

    👍🏼

  • @panjab6807
    @panjab6807 8 місяців тому

    Kuoi BRO hosla na Hari mahnet mol parmatma juror debe ga BRO ❤️

  • @goldysingh6881
    @goldysingh6881 8 місяців тому +2

    Koi na yee Tera v time auga

  • @kamalsingh-dc1vs
    @kamalsingh-dc1vs 8 місяців тому +3

    ਕੀ ਜ਼ਿੰਮੀਦਾਰ ਜਿੰਮੀਦਾਰ ਲਾਈ ਆ 😢

    • @satojsatoj3208
      @satojsatoj3208 8 місяців тому

      ਹੋਰ ਕਿ ਕਹੇ ਯਰ ਜਿਥੋਂ ਖਾਣ ਨੂੰ ਮਿਲਦਾ ਉਹਨਾਂ ਦਾ ਨਾਮ ਹੀ ਲਾਓ ਸੋਡੇ ਵਾਂਗੂੰ ਕਿਸੈ ਨੂੰ ਗਾਲ ਤਾਂ ਨਿ ਕਡ ਦਾ, ਚੱਲ ਆਪਾ ਦੋਨੇ ਕਰ ਦਿਨੇ ਆ ਮੱਦਦ ਕਰ ਮੇਰੇ ਨਾਲ ਸੰਪਰਕ 👍

  • @nakartepyarkartepyarpyar9129
    @nakartepyarkartepyarpyar9129 8 місяців тому

    🙏👈🌟

  • @JattGam573
    @JattGam573 8 місяців тому +1

    Bai what’s up no send Karri

  • @garryhansra
    @garryhansra 8 місяців тому

    Y yr mooh dekho es da jina kharcha hair te kita koi keh dau eh gareb a

  • @kabbaditak7761
    @kabbaditak7761 8 місяців тому +1

    Bhai da num dio

  • @LaddisinghSingh-nd8ow
    @LaddisinghSingh-nd8ow 8 місяців тому

    😢😢😢😢

  • @ajayarmaan7281
    @ajayarmaan7281 8 місяців тому

    Veer ji a kehra player aa

  • @KamalPreet-bx8tj
    @KamalPreet-bx8tj 8 місяців тому

    Paji da number mnu do jini jago ma ho ma veer di ਮੱਦਦ ਕਰੋ ਗਾ

  • @gauravkhatri6073
    @gauravkhatri6073 8 місяців тому

    Waheguru mehr kre mere veer te.🙏

  • @RajeshKumar-c5i4v
    @RajeshKumar-c5i4v 8 місяців тому

    Bhi ji jag the cont number please Cancel❤❤❤

  • @sanghadairyfarm
    @sanghadairyfarm 8 місяців тому +4

    22 da contact send Karo veer g

  • @kamalsarpanch8393
    @kamalsarpanch8393 8 місяців тому

    Mjbhi sikh ta Kam ne hi kha lye

  • @sehajgamer5433
    @sehajgamer5433 8 місяців тому

    Gussa na kreo pai pr tra rehn sehn dekh k lagda ni tu kito greeb a muh vi bhut chamkda bakki rabb nu pta

    • @harwinder-b1p
      @harwinder-b1p 8 місяців тому +1

      Bhrawa tu face bekh k chaj na kar me jannda a munde nu greeb aa bilkul bichara gharo

    • @satojsatoj3208
      @satojsatoj3208 8 місяців тому +1

      ਹਾਏ ਮਰੈ ਰੱਬਾ ਕਹੇ ਜੈ ਲੋਕ ਹੋ ਗਏ, ਯਰ ਉਸਦਾ ਫੇਸ ਹਿ ਬਹੁਤ ਸ਼ੋਨਾ , ਪੁਰੀ ਗੱਲ ਤਾਂ ਸੁਣਲਾ ਪਟੋ ਆ 🙏

  • @Sukhkabaddi307
    @Sukhkabaddi307 8 місяців тому

    Veer g es veer da koi contact number dyo jrur jina ho sku help krage time to
    Time🙏🙏

  • @HarneetKalas-nf8nd
    @HarneetKalas-nf8nd 8 місяців тому +45

    ❤ ਜੱਸ ਵੀਰੇ ਦਿੱਲ ਤੌ ਸਲੂਟ ਹੈ ਬਹੁਤ ਬਹੁਤ ਧੰਨਵਾਦ ਜੀ ਵੀਰ ਦੇ ਨਾਲ ਇੰਟਰਵਿਊ ਕੀਤੀ ਹੈ ਵੀਰ ਜੀ ਦੀ ਜਰਨੀ ਸਾਰੀਆਂ ਦੇ ਸਾਹਮਣੇ ਲੈ ਕੇ ਆੲਏ ਹੋ ਜੀ, ਐਨ ਆਰ ਆਈ ਵੀਰਾ ਕਮੇਟੀ ਵਾਲੀਆ ਨੂੰ ਬੇਨਤੀ ਹੈ ਕਿ ਵੀਰ ਦੀ ਆਰਥਿਕ ਮੱਦਦ ਕਰੋ ਜੀ ਵੀਰ ਨੂੰ ਤੁਹਾਡੀ ਮੱਦਦ ਦੀ ਬਹੁਤ ਲੋੜ ਹੈ, ਰੱਜੀਆ ਨੂੰ ਹੋਰ ਨਾ ਰਜਾਓ ਉਹਨਾਂ ਕੋਲ ਬਹੁਤ ਪੈਸਾ ਹੈ ਥੋਨੇ ਬਹੁਤ ਮੱਦਦ ਕਰਦੇ ਆ ਰਹੇ ਹੋ ਉਹਨਾਂ ਦੀ ਨਾ ਥੋਡੀ ਏਨੀ ਇੱਜਤ ਕਰਦੇ ਉਹ ਕਿਉਂਕਿ ਉਹ ਤਾਂ ਪਹਿਲਾਂ ਹੀ ਰੱਜੇ ਹੋਏ ਨੇ, ਪਰ ਇਸ ਵੀਰ ਦੀ ਜਾਂ ਇਹੋ ਜਿਹੇ ਖੇਡਣ ਵਾਲੇ ਵੀਰਾ ਦੀ ਮੱਦਦ ਕਰੋ ਥੋਡੀ ਇੱਜ਼ਤ ਵੀ ਕਰਨਗੈ ਗੇ ਸਾਰੀ ਉਮਰ ਥੋਨੂੰ ਨਹੀਂ ਭੁੱਲਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @KalaSingh-ly1hf
    @KalaSingh-ly1hf 8 місяців тому

    Waheguru ji

  • @arpandeepsingh2400
    @arpandeepsingh2400 8 місяців тому +1

    Waheguru ji ❤😢

  • @TahirMahumad-yz7oh
    @TahirMahumad-yz7oh 8 місяців тому +23

    ਗਰੀਬੀ ਦੀ ਅੱਗ ਨਾਲ ਭਖ ਕੇ ਹੀ ਬਾਈ ਅੰਗਿਆਰ ਬਣੇਗਾ ਹੋਸਲਾ ਨਾ ਛੱਡੀ ❤

  • @paramjeet6788
    @paramjeet6788 8 місяців тому +8

    ਰੋਣਾ ਆ ਗਿਆ ਜੱਗੇ ਦੀਆਂ ਗੱਲਾਂ ਸੁਣ ਕੇ।।।।ਸੁਨਲੋ ਗਰੀਬ ਖਿਡਾਰੀ ਦੀ ਉਪਕਾਰ।।।। ਪੈਸੇ ਵਾਲੇ ਖਿਡਾਰੀ ਓ।।।।

  • @gopihundal5076
    @gopihundal5076 8 місяців тому +14

    ਤੇਰਾ ਵੀ ਵੀਰ ਚੰਗਾ ਟਾਇਮ ਸੁਰੂ ਆ ਬਸ ਹੋਸਲਾ ਰੱਖ ਤੇ ਗੇਮ ਨਾ ਛੱਡੀ

  • @KamaljeetSingh-fj7pe
    @KamaljeetSingh-fj7pe 8 місяців тому +12

    ਇਹੀ ਗੱਲੌ ਹੁਣ ਹਰਿਆਣੇ ਦੇ ਪਲੇਅਰ ਅੱਗੇ ਆ ਗਏ ਅਪਣੀ ਕਮੇਟੀਆ ਪੰਜਾਬ ਦੇ ਪਲੇਅਰ ਨੂੰ ਕਿਰਾਇਆ ਤੱਕ ਨੀ ਦਿੰਦੇ ਉਹਨਾਂ ਨੂੰ ਘਰ ਜਾ ਜਾ ਸਾਇਆ ਦਿੰਦੇ ਆ

  • @sonyvalu6137
    @sonyvalu6137 8 місяців тому +9

    ਪਿੰਡ ਵਾਲੇ ਕਿਉਂ। ਮਦਦ ਕਰਦੇ। ਗਰੀਬ ਕਰਕੇ। ਪੈਸਾ। ਵਾਲਿਆਂ ਨੂੰ। ਪ੍ਮੋਟਰ। ਵੀ। ਉਸ ਹੀ ਚੱਕਦੇ ਨੇ। ਇਹ ਮੁੰਡਾ ਗਰੀਬ ਦਾ ਕਰ ਕੇ ਨਹੀਂ। ਖੇਡਣ। ਬੰਦਾ ਨਾ ਕਰੀ। ਵੀਰ। ਵਾਹਿਗੁਰੂ ਜੀ ਕਿਰਪਾ ਕਰੋ।

  • @BhinderSran-ky8ok
    @BhinderSran-ky8ok 8 місяців тому +24

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਅਤੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ ❤❤❤❤❤❤

  • @chhindersingh7852
    @chhindersingh7852 8 місяців тому +27

    ਬਾਈ ਜੀ ਏਸ ਵੀਰ ਦੀ ਬਾਹ ਫੜੋ ਯਾਰ ❤

  • @harwinderbassi6927
    @harwinderbassi6927 8 місяців тому +20

    ਬਾਈ ਜ਼ਰੂਰ ਰੱਬ ਸੁਣੁ ਇਕ ਦਿਨ ਵਾਹਿਗੁਰੂ

  • @ਅਕਾਲਸਹਾਇਗੁਰਬਾਣੀ

    ਜੱਗੇ ਵੀਰ ਹੌਂਸਲਾ ਨਾ ਸੱਡੀ ਇੱਕ ਦਿਨ ਵਾਹਿ ਗੁਰੂ ਜੀ ਜਰੂਰ ਸੁਨੂ ਗਾ

  • @vikasKumar-to9uy
    @vikasKumar-to9uy 8 місяців тому +5

    Fite muh ida de pind de ida badiya munda help nhi kar sakde song vich ta Jatt ida Jatt ida. Jatta de pind vich a munda ni deakhya

  • @NirmalSidhu-qx3tm
    @NirmalSidhu-qx3tm 8 місяців тому +11

    ਸੁਭਾਅ ਤਾਂ ਵੀਰ ਦਾ ਜੱਗੂ ਵਰਗਾ ਗਾ ❤❤❤❤ ਵੀਰ ਦੀ ਬਾਹ ਫੜੋ

  • @jsnahal5586
    @jsnahal5586 8 місяців тому +7

    ਇਸ ਜੱਗੇ ਵੀਰ ਦਾ ਫੂਨ ਦਿਉ ਜੀ ਸਕਰੀਨ ਤੇ
    ਇਹਦੀ ਸਹਾਇਤਾ ਜ਼ਰੂਰ ਕਰਾਂਗੇ

  • @abhinoor7816
    @abhinoor7816 8 місяців тому

    Waheguru ji

  • @harkrishan9085
    @harkrishan9085 8 місяців тому +1

    Waheguru ji

  • @gurpreetkaur5193
    @gurpreetkaur5193 8 місяців тому +1

    Waheguru ji

  • @sukhtoor1559
    @sukhtoor1559 8 місяців тому +7

    Shokat sapawala tere to v down c bai ghron ajj oh international player aa ohde kol ek kamra v ni c Canada sejan di 60 lakh ch gal hoe 3 sal vaste international club walon koi na y tension na la rab kirpa kru

  • @DevDiyalpura-iy3gw
    @DevDiyalpura-iy3gw 8 місяців тому +8

    ਪ੍ਰਮੋਟਰ ਭਰਾ ਪਲੇਅਰ ਦੀ ਮਦਦ ਜ਼ਰੂਰ ਕਰੋ ਜੀ

  • @Harmeshsinghdimana
    @Harmeshsinghdimana 8 місяців тому +6

    ਵੀਰੇ ਕੋਈ ਗੱਲ ਨਹੀਂ ਕਦੇ ਰੱਬ ਤੇਰੀ ਵੀ ਮੱਦਦ ਕਰੂ ਵਾਹਿਗੁਰੂ ਤੇ ਭਰੋਸਾ ਰੱਖ

  • @AmanDeep-b7i
    @AmanDeep-b7i 8 місяців тому +6

    Pind de nri aa te b laahnt he aa chllo koi na bhra rabb kroo mehr

  • @amantech5417
    @amantech5417 8 місяців тому +4

    Jine view ho ge j har ek viewer rs100 v donate kra ta veer da masla hal ho je🙏🙏