CMSS ਮਸ਼ੀਨ ਨਾਲ ਬੀਜੀ ਕਣਕ ਉਘਰੀ ਹੋਈ ਦੇਖੋ wheat sown by CMSS machine after paddy crop

Поділитися
Вставка
  • Опубліковано 16 жов 2024
  • #CMSS #happyseeder #wheatSowing
    #wheatcrop #wheatFarming
    Follow this link to join my 🌐Telegram group:
    t.me/joinchat/...
    ________________________________________
    Follow at Instagram 🌐👇👇☑️
    / crops_information
    _____________________________________________
    Facebook Group Link🌐👇
    / 152914271955064
    ------------------------------------------------------------------------------
    Fb page Link🌐👇👇
    / %e0%a8%ab%e0%a8%b8%e0%...
    ------------------------------------------------------------

КОМЕНТАРІ • 184

  • @cropsinformation
    @cropsinformation  6 років тому +3

    *Share with farmers* #like #comment
    *NEW FARMERS CAN SUBSCRIBE 🛎️*
    🙏🙏🙏🙏🙏🙏👇👇👇🙏🙏
    *#special** Thanks **#Gagandeep** Singh Mann **#Gurlal** Singh, **#Jaswinder** Singh*

  • @SukhvirSingh-gt6gs
    @SukhvirSingh-gt6gs 6 років тому +7

    ਬਹੁਤ ਹੀ ਵਧੀਅਾ ਗੱਲਾਂ ਸੇਧ ਵਾਲੀਅਾਂ ਮੇਰੀ ਵੀ 2013 ਤੋ ਕੋਸ਼ਿਸ਼ ਚਲ ਰਹੀ ਏ ਤੇ ਕਾਮਯਾਬ ਵੀ ਹੋੲਿਅਾਂ ਬਿਨਾ ਅੱਗ ਲਾਏ ਕਣਕ ਬੀਜਣ ਚ ਅੈਸ ਅੈਮ ਅੈਸ ਵਾਲੀ ਮਸ਼ੀਨ ਨੇ ਵਧੀਅਾ ਹੱਲ ਕੀਤਾ ਲੋਕਾਂ ਨੇ ਟਿੱਚਰਾਂ ਕਰਨੀਅਾ ਹੀ ਹੁੰਦੀਅਾ ਨੇ ਪਰਵਾਹ ਨਹੀ ਕਰੀਦੀ

  • @gurnamsingh8058
    @gurnamsingh8058 6 років тому +28

    Subsidy ਤਾਂ ਸਰਕਾਰ िਦਂਦੀ ਹੈ ਅਤੇ ਸਰਕਾਰ ਹੀ ਵਾਪਸ ਲੈਂਦੀ ਹੈ िਜਹੜੀ ਚੀਜ ਬਜਾਰ ਚ 80000 ਚ िਮਲਦੀ ਹੈ ਓ ਸਰਕਾਰ ਵਲੋਂ120000 ਚ िਮਲਦੀ ਹੈ ਅਤੇ subsidy 25 per ਸੈਂਟ िਦਦੀ ਹੈ िਕਸਾਨਾਂ ਨੂ ਹਰ ਕੋਈ ਬੇਵਕੂਫ ਬਣਾ िਰਹਾ ਹੈ ਫੇਰ ਵੀ ਮੈਂਹਗੀ ਸਰਕਾਰ ਦਾ ਅਹਸਾਨ ਵਖਰਾ subcidy
    िਕਥੇ ਹੈ ਜੀ

  • @onlyone4390
    @onlyone4390 6 років тому +12

    *ਗੱਲਾਂ ਸਿਰੇ ਦੀਆਂ ਨੇ ਸਾਨੂੰ ਸਭ ਨੂੰ ਸਮਝਣ ਦੀ ਲੋੜ ਹੈ ਧੰਨਵਾਦ*

  • @ghodianwale3223
    @ghodianwale3223 6 років тому +8

    ਬਹੁਤ ਵਧੀਆ ਵੀਰ । ਜੇਕਰ ਸਾਰੇ ਕਿਸਾਨ ਵੀਰ ਸਾਥ ਦੇਣ ਤਾਂ ਕੁੱਝ ਵੀ ਹੋ ਸਕਦਾ । ਮੈਂ ਤਿੰਨ ਸਾਲ ਤੋਂ ਅੱਗ ਨਹੀਂ ਲਾ ਰਿਹਾ ਕਦੇ ਕਣਕ ਦਾ ਝਾੜ ਘੱਟਿਆ ਨਹੀਂ ਸਗੋਂ ਵਧਿਆ ਤੇ ਮਿੱਟੀ ਵੀ ਸੁਧਰੀ ਐ ।

  • @gurmaildbaliwal2873
    @gurmaildbaliwal2873 6 років тому +14

    ਐਨਕਾ ਵਾਲੇ ਬਾਈ ਦੀਆ ਗੱਲਾ ਸਹੀ ਤੇ ਸੱਚੀਆ ਨੇ

  • @gurpreetrandhawa5118
    @gurpreetrandhawa5118 6 років тому +1

    ਬਹੁਤ ਹੀ ਵਧੀਅਾ ਜੀ

  • @KulwinderSingh-jm5dx
    @KulwinderSingh-jm5dx 6 років тому +6

    ਸਹੀ ਗੱਲ ਆ ਭਾਉ ਦੀ ਬੂਥੇ ਵੱਢਣ ਵਾਲਾ ਰੀਪਰ ਬੰਦ ਹੋਣਾ ਚਾਹੀਦਾ ਸਿਰਫ ਉਤਲੇ ਪਰਾਲੀ ਨੂੰ ਸਾੜ ਦਿੱਤਾ ਜਾਵੇ

    • @narvir_4966
      @narvir_4966 5 років тому +1

      Ess gall te ankar chupp karr gya

  • @keepsidhu8642
    @keepsidhu8642 6 років тому +2

    ਗੱਲਾਂ ਸਾਰੀਆਂ ਸਹੀ ਨੇ ਵੀਰ ਦੀਆਂ । ਪਰਮਾਤਮਾ ਸ਼ਮੱਤ ਬਖਸ਼ੇ ਸੁਣਨ ਵਾਲਿਆ ਨੂੰ ਤੇ ਗੱਲਾਂ ਤੇ ਅਮਲ ਕਰਨ।

  • @jassisinghkhangura178
    @jassisinghkhangura178 6 років тому +2

    ਵਧੀਆ ਗੱਲ ਕੀਤੀ ਹੈ

  • @navtejsidhu2505
    @navtejsidhu2505 6 років тому +2

    ਬਹੁਤਵਧੀਆ ਉਪਰਾਲਾ ਹੈ ਜੀ

  • @gurmaildbaliwal2873
    @gurmaildbaliwal2873 6 років тому +23

    ਵੈਸੇ ਗੱਲ ਐ ਹਰੇਕ ਪਿੰਡ ਵਿੱਚ ਥੋੜੇ ਬਹੁਤੇ ਕਿਸਾਨ ਜਾਗੇ ਨੇ ਅੱਗ ਨਾ ਲਾਈਏ

  • @ranjitrajoke8491
    @ranjitrajoke8491 5 років тому

    ਭਾਈ ਜੀ ਹੈਪੀ ਸੀਟਰ ਦੀ ਬਜਾਈ ਦਾ ਬਹੁਤ ਵਧੀਆ ਰਜਲਟ ਆ ਮੈਂ ਪਿਛਲੇ ਸਾਲ ਵੀ ਬੀਜੀ ਸੀ ਐਤਕੀ 16 ਏਕੜ ਬੀਜੀ

  • @harjitsingh8698
    @harjitsingh8698 4 роки тому

    Very good cmss m👍🏻👌

  • @balkarbarkandi1569
    @balkarbarkandi1569 6 років тому +2

    Save our childrens. Very good bai ji
    You're real Sikhs

  • @ashoksaini196
    @ashoksaini196 6 років тому

    Mashin ta bdiya h...
    Bina seed ki bijayi ke bnao WO bhi kamyab ho jayegi...

  • @khellaranjit2994
    @khellaranjit2994 6 років тому +2

    ਕਿਸਾਨਾਂ ਦੀ ਗੱਲ ਠੀਕ ਹੈ

  • @Jpsandhu91
    @Jpsandhu91 6 років тому +2

    jawn sahi gal kahi yaar mai v ehi sochda huna aa buthe wadhan wala reaper bnd karna chaida

  • @NaturalfarmingKK
    @NaturalfarmingKK 6 років тому +7

    ਸੋਹਣਾ ਰਿਜ਼ਲਟ ਏ

    • @motivationguru2783
      @motivationguru2783 6 років тому

      a banonda kon ag edi kand kine kadi a g

    • @gaganmannmehraan6735
      @gaganmannmehraan6735 6 років тому

      Kaad farmer jaswinde Singh village Mehraj wala distt. Sri Muktsar sahib ne kaddi aa and bnaude santokh Agri machines, Jaito wale bnaude han

  • @GurtejSingh-wr1ww
    @GurtejSingh-wr1ww 6 років тому +2

    Good job veer g eh machine bhot kamyab hovegi congratulations

  • @mohdparvejkhan2460
    @mohdparvejkhan2460 5 років тому +1

    Bahut aaccch pazi

  • @MyKisanDost
    @MyKisanDost 6 років тому +1

    Verry good veer ji

  • @shinderthind5482
    @shinderthind5482 6 років тому +2

    Bahut vadia veer ji

  • @gurjantsingh7357
    @gurjantsingh7357 6 років тому +2

    Good ji

  • @arandeeparandeep3045
    @arandeeparandeep3045 6 років тому +2

    Bai bhut vdiya soch right gllan boliya sariya

  • @lifeofpandhers1638
    @lifeofpandhers1638 6 років тому +3

    bahut vadya kam krya veera ne rabb thono hamesha chardi kla ch rakhe.... j thode wargi soch howe punjab harya bhrya hoju god bless u veer

  • @balkarsingh6743
    @balkarsingh6743 5 років тому

    Very nice bai ji

  • @SukhchainSingh-tx8uc
    @SukhchainSingh-tx8uc 6 років тому +1

    Bilkul sahi kiha g tusi

  • @kuldeepsidhu9555
    @kuldeepsidhu9555 6 років тому +2

    100% sahi gall y di

  • @bahadursingh9512
    @bahadursingh9512 6 років тому +3

    ਐਨਕਾਂ ਵਾਲਾ ਬਾਈ ਚੰਗਾ ਸੁਝਾਅ ਦੇ ਕਿ ਗਿਆ

  • @Harjot_jhajj_27_
    @Harjot_jhajj_27_ 5 років тому

    Bahut sahi gallan kitian veeran ne 👍

  • @sandeepaulakh8276
    @sandeepaulakh8276 6 років тому +3

    very very nice information

  • @rajwindersingh4309
    @rajwindersingh4309 6 років тому +1

    Bhut vadiya ji

  • @lalivirkpigeonsfarm5276
    @lalivirkpigeonsfarm5276 6 років тому +3

    Nice video brother keep it up 😍

  • @Love-MALHI94
    @Love-MALHI94 5 років тому +3

    Bai appa tan pehla mulcher pher ke phir 3mb plough result vadia per kharcha 4000 tak pahunch jnda

  • @satnamsingh9595
    @satnamsingh9595 6 років тому +3

    Good steps

  • @mandeeppahalpahalkrishifar4369
    @mandeeppahalpahalkrishifar4369 6 років тому +6

    भाई पहले हैप्पी सिडर पर सपशीडी का परचार अब इस मशीन का परचार किसान परेशान कोन सी ले सब कमपनी का खेल हैं किसान करजदार जायदा हो रहा हैं

  • @sandeepmanchanda7124
    @sandeepmanchanda7124 6 років тому +1

    Very nyc g

  • @karnailsinghmomi5188
    @karnailsinghmomi5188 6 років тому +2

    Good effort

  • @Channi333
    @Channi333 6 років тому +2

    Good job veere

  • @CharanjitSingh-yf8ee
    @CharanjitSingh-yf8ee 6 років тому +12

    ਵੀਰ ਜੀ ਕਿਸਾਨਾਂ ਦੀ ਫਸਲ ਦੀ ਰਹਿੰਦ ਖੂੰਹਦ ਸਿਰਫ 8% ਪਰਦੂਸ਼ਣ ਕਰਦੇ ਨੇ ਬਾਕੀ 92%ਦਾ ਵੀ ਕੋਈ ਹੱਲ ਕਰੋ। ਵੱਡੇ ਉਦਯੋਗਿਕ ਘਰਾਣਿਆਂ ਵੱਲ ਕੋਈ ਵੀ ਮੂੰਹ ਨਹੀਂ ਕਰ ਸਕਦਾ ਸਾਰੇ ਕਿਸਾਨਾਂ ਨੂੰ ਦੋਸ਼ੀ ਕਰਾਰ ਦਿੰਦੇ ਹਨ। ਕਿਸਾਨਾਂ ਦੀ ਫਸਲ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਸਾਰੇ ਕਿਸਾਨਾਂ ਕੋਲ ਤੁਹਾਡੇ ਵਰਗੇ ਸਾਧਨ ਵੀ ਨਹੀਂ ਹਨ ਅਤੇ ਨਾ ਹੀ ਬਹੁਤ ਕੋਲ ਇੰਨਾ ਵੱਡਾ ਫਾਰਮ ਕਿ ਉਹ ਸਾਰੇ ਸੰਦ ਖਰੀਦ ਕੇ ਖੇਤੀ ਕਰੇ।

    • @doctorkheti
      @doctorkheti 6 років тому +1

      ਬਾਈ ਜੀ ਇਹ ਛੋਟੇ ਪਰਦੇ ਦੀ ਸੋਚ ਆ .... ਤੁਹਾਡੀ ।
      ਮੈਨੂੰ ਇੰਝ ਦੱਸੋ ਵੀ ਤੁਸੀਂ ਮੋਬਾਇਲ ਤੋਂ ਬਿਨਾਂ ਰਹਿ ਲੋ ਗੇ......ਨਹੀਂ
      ਜੇ ਨਹੀਂ ਫਿਰ ਇਹ ਚੀਜ਼ ਫੈਕਟਰੀ ਤੋਂ ਬਿਨਾਂ ਹੋਰ ਕਿਵੇਂ ਬਣੂ.....
      ਗੱਲ਼ ਲੋੜ ਦੀ ਆ ਜੀ ਫੈਕਟਰੀ ਚ ਬਣਨ ਵਾਲ਼ੀਆਂ ਚੀਜ਼ਾ ਦਾ ਧੂੰਆਂ ਲੋੜ ਕਰਕੇ ਬੰਦ ਨਹੀਂ ਹੋ ਸਕਦਾ ।

    • @HMT5911di
      @HMT5911di 6 років тому +3

      Mobile di lod a te fer kanak jhone di koi lod ni
      Thodi gl bahut wadde parde di a 😂

    • @doctorkheti
      @doctorkheti 6 років тому +1

      @@HMT5911di ਕਿੰਨਾ ਹਾਸਾ

    • @gurjeetsingh597
      @gurjeetsingh597 6 років тому +2

      Sahi gal charnjeet y Dee Diwali ton bad dekhlo mausam kina khrab hoya a prali da nhi ago ptakhyan da dhuan

    • @gurjeetsingh597
      @gurjeetsingh597 6 років тому +1

      @@doctorkheti teri gal wale bade parde dee aa y mainu a das ravan fukane te patakhe chalange v jroori aa ona nall pardooshn nhi hunda k

  • @855sran8
    @855sran8 6 років тому +2

    ਰੋਟਾਵੇਟਰ ਵਾਲੀ ਵਧ ਝੜੂ ਕਣਕ ਦਾ ਬੀਜ55 ਕਿਲੋ ਪਾਇਆ ਤਾ

  • @sukhwinderdhillon2433
    @sukhwinderdhillon2433 6 років тому +1

    Superb aa sir result ess tonn wadiya results Hor kii hoo sakdaa hai bina dap tonn.

  • @gurdeepkhanguragurdeepkhan845
    @gurdeepkhanguragurdeepkhan845 6 років тому +1

    Bhot bdya g mseen thodi

  • @ramkishanyadav4001
    @ramkishanyadav4001 4 роки тому +1

    hindi main bhi likhen to aur logon ko bhi labh hoga.

  • @azammomd2674
    @azammomd2674 6 років тому +1

    Very good looking

  • @prabhjotsingh-fc7kh
    @prabhjotsingh-fc7kh 6 років тому

    happy seeder di jgh cmss lyegi ??
    govt. subsidy dyegi cmss te ??

  • @singhsandeep9135
    @singhsandeep9135 6 років тому +2

    Good job brother
    Aag nal lan bahut nuksan hunda hai

  • @khaira3703
    @khaira3703 6 років тому +1

    ਵੀਰ ਪਹਿਲਾ ਪਾਣੀ ਲਾਉਣ ਤੋ ਪਹਿਲਾ ਕਿਨੇ ਦਿਨ ਪਹਿਲਾ urea ਪਾਉਣੀ ਚਾਹੀਦੀ ਹੈ

  • @sandeepmaan4756
    @sandeepmaan4756 6 років тому

    right

  • @satnamsingh494
    @satnamsingh494 6 років тому

    Bai g sade pind khosa kotla moga mastri pardeep singh balli ne v 3 baniean bhot videa 40000 ch tyear hundi a

  • @KuldeepSingh-jc3kg
    @KuldeepSingh-jc3kg 6 років тому

    shi gl g

  • @HarpreetSingh-ef2jc
    @HarpreetSingh-ef2jc 6 років тому +1

    Good job y g 👍👍👍👍

  • @sukhdevuppal4010
    @sukhdevuppal4010 6 років тому +1

    Good

  • @jass.sidhu11
    @jass.sidhu11 5 років тому

    Sahi gal aa jehne krna ee ni kuch ohne majaak ee udouna loka di aadat ee hundi aa bina bartey ee gallan krnia

  • @aishpreetsingh3837
    @aishpreetsingh3837 6 років тому +6

    ਬਹੁਤ ਵਿਰਲੀ ਹੈ

    • @parmindergrewal9598
      @parmindergrewal9598 6 років тому +1

      Aishpreet Singh ਜਿਆਦਾ ਵਧੀਆ ਨੀ ਵੀਰ

    • @jass.sidhu11
      @jass.sidhu11 5 років тому +1

      Jina beej pawange ona ee niklu

  • @jatindersingh-fj7vl
    @jatindersingh-fj7vl 6 років тому +1

    Very nice

  • @rajwindersingh5577
    @rajwindersingh5577 6 років тому +5

    20 ਪੈਸਿਆ ਵਾਲੀ ਗੱਲ ਸਿਰਾ ਜੀ

  • @gamanirman
    @gamanirman 6 років тому

    Good job 22 j

  • @jaskaransinghjaskaransingh9483
    @jaskaransinghjaskaransingh9483 6 років тому

    Hor ta theek h22 tractor di jaan kad di a machine jdo chaldi h bhaari prali ch m vekhi h chaldi

  • @gaganmannmehraan6735
    @gaganmannmehraan6735 6 років тому

    Thanks bai parget ji for uploading

  • @gorasekhongora8241
    @gorasekhongora8241 6 років тому +2

    Vadia soch aa bai di

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 6 років тому +1

    Gud y g

  • @charnjeetsinghbrar3919
    @charnjeetsinghbrar3919 5 років тому

    Good cmss

  • @navsandhu7070
    @navsandhu7070 6 років тому

    ਸੰਧੂ ਵੀਰ ਤੁਸੀ ਸੀਡ ਦਾ ਕੰਮ ਕਿੳੁ ਛੱਡ ਦਿੱਤਾ

  • @sukhakhattra4154
    @sukhakhattra4154 6 років тому

    Jd paani lhonde a y apa kanak nu fr kanak pele pye jande a jmeen thode dab jande a paani lhon nal perali kerke

  • @lakhwinderboparai4099
    @lakhwinderboparai4099 6 років тому +3

    ਵੈਰੀ ਗੁੱਡ ਵੀ ਰ ਜੀ

  • @harmanpreet2016
    @harmanpreet2016 6 років тому

    hloo y jeda tuci hal modifie krwae c kdoo waste yr veera os di video nii labb diiiiii plz os di link comment thale send kreoo

  • @sidhumallah6865
    @sidhumallah6865 6 років тому +6

    ਬਾਈ ਜੀ ਨਾਲ ਦੇ ਵਾਹਨ ਚ ਅੱਗ ਕਿਉਂ ਲਾਈ ਆ ਫੇਰ ਜੇ ਮਸ਼ੀਨ ਇਹਨੀਂ ਚੰਗੀ ਆ ?

    • @gaganmannmehraan6735
      @gaganmannmehraan6735 6 років тому +4

      Kise da khet aa doosra bai ji , es kissan ne trial kr k vikhaya vakh vakh machines da

    • @cropsinformation
      @cropsinformation  6 років тому +3

      Duniya se khet di jimmedari ehna kol nahi hai ji

    • @sidhumallah6865
      @sidhumallah6865 6 років тому +1

      ਓਕੇ ਬਾਈ ਜੀ ਮੈ ਸੋਚਿਆ ਕੀਤੇ ਨਾਲ ਵਾਲਾ ਖੇਤ ਵੀ ਬਾਈ ਜੀ ਦਾ

    • @jass.sidhu11
      @jass.sidhu11 5 років тому

      Gwandi di aa

  • @gurpreetbrar1133
    @gurpreetbrar1133 5 років тому

    Happy seeder sab nalo best aa

  • @azammomd2674
    @azammomd2674 6 років тому

    سندو صاحب وڈيو ضروری بنانا ميرا تعلق پاکستان پنجاب سے ہيے اور سعودئ عرب الرياض۔ميی ديکھ رہا ہوںبہت ہئ اچھی وڈيو ہے

  • @sumittyagi5930
    @sumittyagi5930 6 років тому

    Nall de kille vich tusi aag lagaye hue hain parali nu..

  • @babbygill588
    @babbygill588 6 років тому +3

    ਬਾਈ ਸਿਰੇ ਦੀ ਗਲ ਐ ਜਮਾਂ

  • @sandeepballa1931
    @sandeepballa1931 6 років тому

    bai g rate kinna a machin da ???

  • @Beagoodboy-fl9et
    @Beagoodboy-fl9et 6 років тому

    Rate kina esda

  • @g_sardarji3672
    @g_sardarji3672 6 років тому

    Kile da 1500, 1550 tak koi dave ta fir combine malka sms nu combine magar lave nahi ona de ta vichreya de kharche ne pure hunde ona kile da sara karch kad ke combine malka nu sirf 100, 150 rupees bach de ne

  • @sandeepgamer9999
    @sandeepgamer9999 6 років тому

    22 sms ne chlda jina da ght jmina na oh ki kan

  • @lovejotsingh8482
    @lovejotsingh8482 6 років тому +1

    menu ty app 3 saal ho gye agg ni layi kdi v

  • @AmritSingh-wl9oz
    @AmritSingh-wl9oz 6 років тому +2

    22 dian gallan sahi aa

  • @sidhusidhu5441
    @sidhusidhu5441 6 років тому

    Bai ji tuhadi gal ta shi aa. Par tuhade kol ta 50 60 kille honi aa . Chote jattan diya ta limta nai tardiya o kive risk lve

  • @ravikamboj9162
    @ravikamboj9162 6 років тому

    Veer g 210 da beej kitho milu

  • @g_sardarji3672
    @g_sardarji3672 6 років тому +2

    Veer ji combine malka nu ve os de mahnat da pura mul milna chieda va os nu kat to kat 1550, 1500 tak ta kisan nu combine malka nu dena chieda va

  • @makhanghuman5712
    @makhanghuman5712 6 років тому +6

    ਬਾਈ ਝਾੜ ਦੱਸੀ ਕਿਨਾ ਨਿਕਲੂ ਐਵੇ ਗੱਲਾਂ ਦਾ ਕੀ ਫਾਇਦੈ

  • @gurtegsinghkharoud2735
    @gurtegsinghkharoud2735 6 років тому +3

    100,% sahi kay y na....

  • @beantsingh4741
    @beantsingh4741 6 років тому

    Kina pirnes aa

  • @doctorkheti
    @doctorkheti 6 років тому +3

    ਨਾਲੇ dr. ਲੋਕ ਕਹਿੰਦੇ ਨੇ ਜੇ ਸਾਰੀ ਪਰਾਲੀ ਵਿੱਚ ਮਿਲਾਤੀ ਤਾਂ ਮੀਥੇਨ ਗੈਸ ਬਣੂ ਉਹ ਬਹੁਤ ਖਤਰਨਾਕ ਹੈ ਦੱਸੋ ਕੁਝ ?

    • @jass.sidhu11
      @jass.sidhu11 5 років тому

      Eda di koi gal ni

    • @doctorkheti
      @doctorkheti 5 років тому

      @@jass.sidhu11 y gall hai
      Tahi ta rudi di khaad bnoun nu v ਢੱਕ ਕੇ kehnde ne v ਖੁੱਲੀ ਨੀ ਛੱਡਣੀ

  • @InderpalSingh-qy9sr
    @InderpalSingh-qy9sr 6 років тому

    Cmssb machine da price ki aa.

  • @PardeepKumar-xi7iv
    @PardeepKumar-xi7iv 6 років тому

    sir krl 210 da jhad ki he

  • @GagandeepSingh-vc7fu
    @GagandeepSingh-vc7fu 6 років тому +1

    Mere pind iss vaar agg bhut ghat lagi aa bai

  • @punjabifarmer73
    @punjabifarmer73 6 років тому +2

    Je kisaan agg launda hai tan baag boote b kisaan hi launda, jinna k kisaan wallo polloution hunda onni kisaan usdi bharmayi b karda hai,hun baaki 92% da hul kre sarkar.

  • @jasbirkadian1212
    @jasbirkadian1212 6 років тому +1

    Price daso

  • @Beagoodboy-fl9et
    @Beagoodboy-fl9et 6 років тому +2

    4 qille wala kisan eda wadda tractor khiton lau khiton sand lau ede wadde

    • @jass.sidhu11
      @jass.sidhu11 5 років тому

      Kise ton bija skde aa ehna ne taani kea v lwo bda tractor

  • @lakhidhaliwal5321
    @lakhidhaliwal5321 6 років тому +4

    ਇਕ ਦਿਨ ਬਿਜਾਕਰੋ

  • @heerasandhu2726
    @heerasandhu2726 6 років тому +4

    Char paise kol ta gallan audiya... 2-3 kile hunde na tere kol fir pata lagna c

    • @nazardhaliwal9888
      @nazardhaliwal9888 5 років тому +1

      sahi keha 22

    • @jass.sidhu11
      @jass.sidhu11 5 років тому

      Gal paseyan di ni hundi soch di hundi aa bro

    • @heerasandhu2726
      @heerasandhu2726 5 років тому +1

      @@jass.sidhu11 soch othe ki karo jado jeb ch paisa na hoya.. Dil te kise da ni karda agg lon nu. Par karn ki jeb ch paisa haini

    • @manvirsinghrana939
      @manvirsinghrana939 5 років тому

      Heera Sandhu

    • @damangrewal4260
      @damangrewal4260 4 роки тому

      Small kisan kee kre tracter chotee aa

  • @HarpreetSingh-bq6kj
    @HarpreetSingh-bq6kj 6 років тому +3

    Bai rate es machine da v ghat kro

  • @jassbrar7422
    @jassbrar7422 6 років тому

    Jaito kihne bnai a machine

  • @lakhvirgrewal4653
    @lakhvirgrewal4653 5 років тому +1

    Dubara video TN pao y ji hon di

  • @g_sardarji3672
    @g_sardarji3672 6 років тому

    1500, 1550 vicho sirf 100 ,150 combine malka nu bach de ne

  • @narvir_4966
    @narvir_4966 5 років тому

    Ankor baad waliya gaala te chup karr geeya

  • @niteshgarg3839
    @niteshgarg3839 3 роки тому

    Menu ta koi gal sai ni lag di