Ikko Jehe (Official Video) Sajjan Adeeb & Mannat Noor | G Guri | Babbu Brar

Поділитися
Вставка
  • Опубліковано 2 лют 2025

КОМЕНТАРІ • 5 тис.

  • @salindersingh7203
    @salindersingh7203 3 місяці тому +2347

    ਬਾਜੇਖਾਨੇ ਸਰਪੰਚ ਸਾਹਬ ਦੀ ਵੀਡੀਓ ਦੇਖ ਦੇਖ ਕੇ ਕੌਣ ਆਇਆ ??

  • @ramanbirdi1611
    @ramanbirdi1611 3 місяці тому +695

    ਬਾਜਾਖਨੇ ਆਲੇ ਸਰਪੰਚ ਸਾਬ੍ਹਤੇ ਸਰਪੰਚਣੀ ਨੇ ਗਾਣਾ ਦੁਬਾਰਾ ਸੁਣਨ ਤੇ ਮਜਬੂਰ ਕਰਤਾ on repeat 🔂 😍 ਜਿਓਦੇ ਵਸਦੇ ਰਹੋ ਬਾਈ ਜੀ 🙏

  • @harjindersingh-wn6ze
    @harjindersingh-wn6ze 3 місяці тому +378

    ਹੁਣ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਇਹ ਗੀਤ ਸਪੈਸਲ ਬਜੇਖਾਨੇ ਵਾਲੇ ਸਰਪੰਚ ਤੇ ਉਹਨਾਂ ਦੀ ਹਮਸਫ਼ਰ ਲੀ ਹੀ ਬਣਿਆ ਸੀ ਸੋਂਗ ਬਹੁਤ ਪਿਆਰਾ ਜੋੜੀ ਦਾ ਸਾਥ ਵਾਹਿਗੁਰੂ ਚੜ੍ਹਦੀ ਕਲਾਂ ਬਖਸ਼ੇ

  • @mraulakhkuwaitia3354
    @mraulakhkuwaitia3354 10 днів тому +24

    ਸਰਪੰਚ ਸਭ ਦੀ ਜੋੜੀ ਸੱਚੀ ਬਹੁਤ ਪਿਆਰੀ ਸੀ

  • @amarjitkalsi1
    @amarjitkalsi1 3 місяці тому +436

    ਸਰਪੰਚ ਬਾਜੇਖਾਨੇ ਵਾਲੇ ਨੇ ਇਸ ਗੀਤ ਨੂੰ ਇੱਕ ਵੱਖਰੀ ਉਚਾਈ ਤੇ ਪਹੁੰਚਾ ਦਿੱਤਾ

  • @NandKishor-bh6du
    @NandKishor-bh6du 3 місяці тому +149

    ਯਾਰ ਪਹਿਲਾਂ ਪਤਾ ਨਹੀਂ ਲੱਗਿਆ ਗਾਣਾ ਇੰਨਾ ਪਿਆਰਾ ਤੇ ਇੰਨਾ ਹਿੱਟ ਗਾਣਾ ਇਹ ਸਰਪੰਚ ਸਾਹਿਬ ਦੇ
    ਬਾਅਦ ਇਹ ਪਤਾ ਲੱਗਿਆ

  • @Motivational_life429
    @Motivational_life429 3 місяці тому +82

    ਸਰਪੰਚ ਸਰਪੰਚਣੀ ਨੇ ਗਾਣਾ ਸਰਚ ਕਰਨ ਲਾ ਦਿੱਤਾ ਲੋਕਾਂ ਨੂੰ ❤❤

  • @NandKishor-bh6du
    @NandKishor-bh6du 3 місяці тому +61

    ਲੱਗਦਾ ਹੁਣ ਸਰਪੰਚ ਸਾਹਿਬ ਨੂੰ ਫਿਲਮਾਂ ਚ ਆਫਰ ਆਉਣ ਵਾਲੀ ਹੈ ਇਹ ਜਲਦੀ ਇਹ ਫਿਲਮਾਂ ਦੇ ਵਿੱਚ ਆਇਆ ਕਰਨਗੇ ਫਿਲਮਾਂ ਚ ਨਾ ਸੀ ਮਾਡਲਿੰਗ ਗਾਣੇ ਤਾਂ ਜਰੂਰ ਹੋਣਗੇ ❤

  • @TheGurjit86
    @TheGurjit86 3 місяці тому +167

    ਸਰਪੰਚੀ ਸਾਬ ਤੇ ਸਰਪੰਚਣੀ ਜੀ ਕਰਕੇ, ਅੱਜ ਪਹਿਲੀ ਵਾਰੀ ਗਾਣਾ ਪੂਰਾ ਸੁਣਿਆ। ਓਹਨਾ ਦੋਵਾਂ ਦੀਆਂ ਅੱਖਾਂ ਵਿੱਚ ਇੱਕ ਦੂਜੇ ਲਈ ਅਥਾਹ ਪਿਆਰ ਨਜ਼ਰ ਆ ਰਿਹਾ ਸੀ😊

  • @TransportMoonak
    @TransportMoonak 3 місяці тому +229

    ਸੱਚ ਬਹੁਤ ਗੈਂਟ ਲੱਗਿਆ ਸਰਪੰਚ ਸਾਹਿਬ ਦਾ ਡਾਂਸ ❤️🙏

  • @arvindtanwar7961
    @arvindtanwar7961 3 місяці тому +263

    Sarpanch di video dekh kr ane wale like kre🙏

  • @baltejwander4327
    @baltejwander4327 3 місяці тому +70

    ਸੱਜਣ ਵੀਰ ਸਾਡਾ college time da ਯਾਰ ਆਹ, ਅਤੇ ਬਾਜਾਖਾਨਾ ਵੀ ਸਾਡੇ ਨੇੜੇ ਦਾ ਸ਼ਹਿਰ ah , ਉਤੋਂ ਸਰਪੰਚ ਸਾਹਬ ਨੇ ਵੀ ਸਭ ਦੇ ਦਿਲ ਜਿੱਤ ਲਏ ।

  • @Haryana_ale5911
    @Haryana_ale5911 3 місяці тому +145

    Sarpach krke ਦੁਵਾਰੇ ਮੰਗ ਹੋਗੀ ਗੀਤ ਦੀ

    • @Fahadch746
      @Fahadch746 3 місяці тому

      ua-cam.com/video/wMST94Q8wsQ/v-deo.htmlsi=PBHwTUDabJ2v35Hs

    • @xpleaderop9972
      @xpleaderop9972 2 місяці тому +1

      Sarpach kon va vir

  • @gurcharnsingh6469
    @gurcharnsingh6469 3 місяці тому +92

    ਸਰਪੰਚ ਨੇ ਦੁਵਾਰੇ ਸਰਚਾ ਮਾਰਨ ਲਾਤੇ ਲੋਕ ਇਸ song ਤੇ ਸਦਾ ਵੱਸਦੀ ਰਹੇ ਸਰਪੰਚ ਦੀ ਜੋੜੀ

  • @jairamsetia9557
    @jairamsetia9557 13 годин тому +1

    Actually menu is song bare nhi pta si recently me kl Sarpanch sahb Di video insta te dekhi te gane nu Search kita Sarpanch sahb ne is song Te dance kr ke song viral kr dita ate ronak la diti.... ❤

  • @RajwinderKaur-fr2tw
    @RajwinderKaur-fr2tw 11 місяців тому +174

    Very nice song ਸਾਜਨ ਬਾਈ ਬਹੁਤ ਸੋਹਣਾ ਲਿਖਿਆ ਹੈ ਦਿਲ ਛੂਹਣ ਗਿਆ ਰੱਬ ਤਰੱਕੀਆਂ ਬਖ਼ਸ਼ੇ ❤❤❤❤❤
    3:18

  • @ਅਮਰਜੀਤਸਿੰਘ-ਙ1ਲ
    @ਅਮਰਜੀਤਸਿੰਘ-ਙ1ਲ 3 місяці тому +26

    ਬਾਜੇ ਖਾਨਾ ਦੇ ਸਰਪੰਚ ਜੀ ਨੇ ਦੁਬਾਰਾ ਗੀਤ ਨੂੰ ਹਿੱਟ ਕਰ ਦਿੱਤਾ 🎉🎉🎉🎉🎉 ਸੱਜਣ ਅਦੀਬ ਜੀ

  • @swarndeep2629
    @swarndeep2629 Рік тому +39

    ਵਾਹ ਉਸਤਾਦ ਕਿਆ ਬਾਤ ਹੈ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤❤❤🎉

  • @Punjabi_and_Hindhi_Movie
    @Punjabi_and_Hindhi_Movie 3 місяці тому +46

    ਕੌਣ ਕੌਣ ਬਾਜੇਖਾਨੇ ਸਰਪੰਚ ਦੀ ਵੀਡੀਓ ਦੇਖ ਆਇਆ

  • @Karnailsingh-3360
    @Karnailsingh-3360 Рік тому +110

    ਅੱਖੀਂ ਦੇਖੀਆਂ ਗੱਲਾ ਪਰੋਈਆਂ ਪਈਆਂ ਗੀਤ ਚ। ਬੇਹੱਦ ਖ਼ੂਬਸੂਰਤ ❤

  • @Amritsar567
    @Amritsar567 3 місяці тому +35

    ਜਨਤਾ ਨੂੰ ਸਰਪੰਚ ਸਰਪੰਚਣੀ ਦੀ ਵੀਡੀਓ ਐਨੀਂ ਵਧੀਆ ਲੱਗੀ, ਡਿਮਾਂਡ ਕਰੀ ਜਾਂਦੀ ਆ ਅਖੇ ਸਰਪੰਚ ਸਾਬ 2-4 ਹੋਰ ਆਉਣ ਦਿਓ 😊😊ਐਦਾਂ ਦੀਆਂ ਸਿਖ ਕੇ ਕੀਤੇ ਸਟੈਪ ਨਹੀਂ ਏਹ ਅੰਦਰ ਦੀ ਖੂਸ਼ੀ ਚ ਨਿਕਲੇ ਨੈਚੂਰਲ ਸਟੈਪ ਨੇ ਤਾਂ ਹੀ ਸਿਰਾ ਕਰਵਾਉਂਦੇ ਨੇ👌👌 ਜਿਨਾਂ ਉ ਵੀਡੀਓ ਵਾਲੇ ਗਾਣੇ ਦੀ ਦੀ ਵੀਡੀਓ ਕਦੇ ਵੇਖੀ ਨਹੀ ਉ ਵੀ ਸਰਚ ਕਰਕੇ ਵੇਖ ਸੁਣ ਰਹੇ ਆ. ਗਾਣਾ ਹੋਰ ਵੀ ਮਸ਼ਹੂਰ ਕਰਤਾ 👌👌

  • @aryanrajivsinghal4517
    @aryanrajivsinghal4517 3 місяці тому +75

    ਬਿਲਕੁਲ ਪਹਿਲੀ ਵਾਰ ਦੇਖ ਰਹੇ ਹਾਂ ਵੀਡੀਓ ਸਰਪੰਚ ਸਾਹਿਬ ਕਰਕੇ👍🏼👍🏼👍🏼👍🏼

  • @onkarsingh7355
    @onkarsingh7355 3 місяці тому +117

    ਸਰਪੰਚ ਸਾਬ ਤੇ ਸਰਪੰਚਣੀ ਨੇ ਪੂਰਾ ਸਮਾ banya pure video ❤️👏

    • @Dharampal-d6l
      @Dharampal-d6l 2 місяці тому +1

      Jriujsyjduhwykktowgkyoe 2to a ktkwyelkekykummhleoylw❤😂🎉❤ktkelhl

    • @Dharampal-d6l
      @Dharampal-d6l 2 місяці тому

      @@onkarsingh7355 wurwwyjew

    • @Dharampal-d6l
      @Dharampal-d6l 2 місяці тому

      @@onkarsingh7355 eyjej4ij

    • @devilalbarupal4199
      @devilalbarupal4199 2 місяці тому +2

      Z❤😂🎉🎉🎉🎉🎉

    • @KaramChand-n8h
      @KaramChand-n8h 2 місяці тому +2

      Dear Ms the ❤❤❤❤❤❤❤❤❤❤😍💔💓💜💖💙❤💜💘💝💗💞💟💝

  • @ajangurditpura60
    @ajangurditpura60 Рік тому +24

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤

  • @Jk-jw2ui
    @Jk-jw2ui 3 місяці тому +262

    ਬਾਜੇਖਾਨੇ ਵਾਲੇ ਸਰਪੰਚ ਸਾਹਿਬ ਨੇ ਪੂਰਾ ਗਾਣਾ ਸੂਣਨ ਨੂੰ ਮਜਬੂਰ ਕਰਤਾ

  • @NardevSinghSandhu
    @NardevSinghSandhu 9 місяців тому +12

    ਬਹੁਤ ਬਹੁਤ ਖ਼ੂਬ ਗੀਤ, ਅਵਾਜ ਬਹੁਤ ਮਿੱਠੀ ਤੇ ਸੁਰੀਲੀ 🎉😮

  • @rajindersinghrajinder7816
    @rajindersinghrajinder7816 3 місяці тому +30

    ਅਸੀ ਵੀ ਸਰਪੰਚ ਸਾਹਿਬ ਦੀ ਵਿਡੀਉ ਦੇਖ ਕੇ ਗੀਤ ਸੁਣਿਆ

  • @jassisidhu7235
    @jassisidhu7235 10 місяців тому +42

    ਜਮਾਂ ਸਿਰਾ ਕਰਾਤਾ ਵੀਰੇ

  • @SukhwinderSingh-wq5ip
    @SukhwinderSingh-wq5ip Рік тому +58

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sandhientertainment
    @sandhientertainment 11 місяців тому +81

    ਇਹ ਘਰ ਘਰ ਦੀ ਕਹਾਣੀ ਦਾ ਬਿਲਕੁਲ ਸਹੀ ਗੀਤ ਹੈ❤❤❤❤❤

  • @barjindersingh6165
    @barjindersingh6165 19 днів тому +11

    ਗੀਤ ਪੰਜਾਬੀ ਹੈ ਪਰ ਪਹਿਲਾਂ ਹਿੰਦੀ ਵਿਚ ਬੋਲਿਆ ਗਿਆ।

  • @beantsidhu8628
    @beantsidhu8628 Рік тому +169

    ਬਹੁਤ ਸੋਹਣਾ ਗਾਇਆ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ❤❤

  • @malwabeltbathinda2897
    @malwabeltbathinda2897 Рік тому +97

    ਭਗਤੇ walea sirra lata ਗਾਣਾ ❤️ mannat noor di awaj eni sohni match hoyi k dil nu ਛੂਹ ਗਿਆ ਗਾਣਾ ❤🥰

  • @singerlyrics-j
    @singerlyrics-j Рік тому +479

    ਬਹੁਤ ਸੋਹਣਾ ਗੀਤ ਲਿਖਿਆ ਬੱਬੂ ਬਰਾੜ ਬਾਈ ਨੇ ❤ ਬਹੁਤ ਸੋਹਣਾ ਗਾਇਆ ਸੱਜਣ ਬਾਈ ਤੇ ਮੰਨਤ ਨੂਰ ਮੈਮ ❤👌

  • @BaldevSinghikwan
    @BaldevSinghikwan 3 місяці тому +22

    ਬਹੁਤ ਖੂਬਸੂਰਤ ਸ਼ਬਦਾਵਲੀ ਵਿੱਚ ਪਰੋਇਆ ਹੋਇਆ ਗੀਤ ਹੈ
    ਜਗਸੀਰ ਸਿੰਘ ਬਰਾੜ ਸਰਪੰਚ ਪਿੰਡ ਬਾਜਾਖਾਨਾ ਦੇ ਨਾਮ ਨਾਲ ਜੁੜ ਗਿਆ ਇਹ ਗੀਤ ਉਨ੍ਹਾਂ ਕਰਕੇ ਹੀ ਅੱਜ ਸਾਰਾ ਗੀਤ ਸੁਣਿਆ ਹੈ

  • @officialrajindersingh1654
    @officialrajindersingh1654 10 місяців тому +21

    Eko jehe ha asi dowe
    Na ohda gussa khtam hunda
    Na mera pyar 🖊️❤️

  • @AmanjitSingh-s2h
    @AmanjitSingh-s2h Рік тому +301

    ਬਾਈ ਜੀ 2 ਦਿਨ ਤੋ ਰਪੀਟ ਤੇ ਚਲ ਰਿਹਾ ਏ ਗੀਤ ।ਬਹੁਤ ਸੋਹਣਾ ਗੀਤ ਯਾਰ । ਹੁੰਦਾ ਵੀ ਏਦਾ ਈ ਆ ਹਨਾ।ਸੱਚ ਆ ਯਾਰ

  • @GurmeetKaurGurmeetKaur-wl6or
    @GurmeetKaurGurmeetKaur-wl6or Рік тому +40

    ਮਨ ਨੂੰ ਸਕੂਨ ਆ ਜਾਂਦਾ ਇਸ ਗੀਤ ਨੂੰ ਸੁਣਕੇ

  • @gkinsan
    @gkinsan 3 місяці тому +78

    Baje khane wale sarpanch ne dubara papular krta eh song

  • @Varinder___Singh_0
    @Varinder___Singh_0 Рік тому +140

    ਪਹਿਲੀ ਵਾਰ ਕਿਸੇ ਪੰਜਾਬੀ ਗੀਤ ਦੀ video ਕਿਸੇ ਵੱਖਰੇ concept ਤੇ ਬਣੀ ਆ 👍❤️

  • @Bhullar24
    @Bhullar24 Рік тому +98

    ਮੈਨੂੰ ਲੱਗਦਾ ਇਹ ਸਾਡੇ ਦੋਨਾ ਤੇ ਲਿਖਿਆ ਹੋਇਆ ਏ ਗੀਤ ਏ❤,,ਇਕ ਇਕ ਬੋਲ ਸੱਚ ਏ, ਬਹੁਤ ਸੋਹਣਾ ਲਿਖਿਆ ਤੇ ਬੋਲਿਆ 😊

  • @alfaazpunjabide_
    @alfaazpunjabide_ Рік тому +156

    ਨਜ਼ਾਰਾ ਆ ਗਿਆ ਗੀਤ ਸੁਣਕੇ ਮਿੱਠਾ ਜਾ ❤

  • @SandeepKaur-hh4fg
    @SandeepKaur-hh4fg 7 днів тому +1

    ਅਸੀ ਪਹਿਲਾਂ ਹੀ ਇਹ ਸੋਂਗ ਬਹੁਤ ਸੁਣਿਆ ਮੇਰੀ ਦੋ ਸਾਲ ਦੀ ਭਤੀਜੀ ਕਰਕੇ ਉਹ ਕਹਿੰਦੀ ਰਹਿੰਦੀ ਆ ਰਹੀ ਗੀਤ ਸੁਣਨਾ ਹਾਂ ਹਾਂ😂😂

  • @duniyaderang0023
    @duniyaderang0023 Рік тому +32

    ਕਿੰਨੀ ਵਾਰ ਸੁਣ ਸਕਦੇ ਹੋ ਸੁਣੋ ❤❤❤

  • @babbuferozepuria4804
    @babbuferozepuria4804 Рік тому +39

    ਬਾਕਮਾਲ ਲੇਖਣੀ,ਬਹੁਤ ਪਿਆਰੀ ਆਵਾਜ਼ ਤੇ ਖੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਗੀਤ.ਸੱਜਣ ਅਦੀਬ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹਮੇਸ਼ਾ 👌

  • @amandeepsandhu8354
    @amandeepsandhu8354 11 місяців тому +73

    ਮਜ਼ਾ ਆ ਗਿਆ ਬਾਈ ਵਿਆਹ ਦੇ ੧੨ ਸਾਲ ਬਾਦ ਇਹ ਗਾਨਾ ਸੁਨ ਕੇ ਵਿਆਹ ਦੇ ਪਹਿਲੇ ਦਿਨ ਵਾਲੀ Feeling ਆ ਗਈ

  • @bipanraja2418
    @bipanraja2418 Місяць тому +2

    ਆਹ ਗਾਣਾ ਤਾ ਬਣਿਆ ਵੀਰ ਬਾਜੇਖਾਨੇ ਵਾਲੇ ਸਰਪੰਚ ਲਈ ਆ ❤❤❤❤❤

  • @AmarSingh-vk8xj
    @AmarSingh-vk8xj 11 місяців тому +25

    ਯਾਰ ਬਹੁਤ ਵਧੀਆ ਹੈ

    • @Aryanshimar12
      @Aryanshimar12 3 місяці тому

      Meri ali da favourite song bai

  • @MandeepSidhu-i7b
    @MandeepSidhu-i7b 11 місяців тому +89

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ।

  • @paramjitsingh1042
    @paramjitsingh1042 11 місяців тому +23

    ਬਹੁਤ ਹੀ ਖੂਬਸੂਰਤ ਗੀਤ। ਸੱਜਣ ਅਦੀਬ ਦੀ ਅਵਾਜ਼ ਦਿਲ ਨੂੰ ਛੂਹ ਲੈਂਦੀ ਹੈ ਜਦੋਂ ਉਹ ਬਿੱਲੋ ਤੇ ਸਿੱਖੋ ਤੇ ਮੁਰਕੀ ਲੈਂਦਾ ਹੈ ਤਾਂ ਕਾਲਜੇ ਦਾ ਰੁੱਗ ਭਰ ਲੈਂਦਾਂ ਹੈ।

  • @rajeshkumar-qx4fj
    @rajeshkumar-qx4fj 7 днів тому +1

    Bahut sohna song Enj lagda jive mere lye Banaya Hove Miss you My sweet buggu 🎉🎉🎉🎉🎉❤❤❤❤❤❤❤❤❤

  • @heartouchboy
    @heartouchboy 11 місяців тому +18

    ਮੈਨੂੰ ਬਹੁਤ ਪਸੰਦ ਲੱਗੇ ਸਾਰੇ ਗੀਤ sajjan adeeb Sir ਦੇ, ਇਹ song ਨੇ sirra 👌 ਕਰਾ ਦਿੱਤਾ, ਮੈਂ hellotunes ਲਗਾਉਣੀ ਹੈ ਕਦੋਂ ਤੱਕ ਲਗੂ 😊😊

  • @MandeepSingh-ry6ps
    @MandeepSingh-ry6ps 11 місяців тому +42

    ਰਿਪੀਟ ਸੁਣ ਸੁਣ ਕੇ ਆਨੰਦ ਆ ਗਿਆ ❤ ਦਿਲ ਕਰਦਾ ਕਰੋੜਾ ਵਾਰ ਸੁਣਿ ਏ

  • @harmangujjarsaab458
    @harmangujjarsaab458 9 місяців тому +27

    Sajjan veere couple's tenu bahut assesan dinde hone.Ahh geet sun ke Dona di pyar dugna ho janda hona. Love 😍 you bro

    • @UmarGoraya-o5f
      @UmarGoraya-o5f 4 місяці тому +1

      Assalam walekum kya hal hai bahut achcha gana yah aapka bahut achcha man Ka bahut bada fan😢❤

  • @Lamberdar2299
    @Lamberdar2299 3 місяці тому +8

    ਸਰਪੰਚ ਜੀ ਕਰਕੇ ਗਾਣਾ ਬਹੁਤ ਮਸ਼ਹੂਰ ਹੋ ਗਿਆ

  • @BabaJaiGuruDevClips
    @BabaJaiGuruDevClips 9 місяців тому +8

    Appa ekkko jehe. ..❤

  • @dilpreetsharry-fm6he
    @dilpreetsharry-fm6he 8 місяців тому +5

    ਬਹੁਤ ਵਧੀਆ ਗੱਲ ਕੀਤੀ ਐ , ਬਾਈ ਨੇ ❤❤❤❤❤❤ ਵਧੀਆ ਅਵਾਜ਼ ਐ

  • @bhuttiwalajs
    @bhuttiwalajs 11 місяців тому +8

    ਰੂਹ ਖੁਸ਼ ਕਰਤੀ ਵੀਰ ❤️👌👌👌👌🌹😊 ਬਹੁਤ ਪਿਆਰ 🌹🌹 ਸ੍ਰੀ ਮੁਕਤਸਰ ਸਾਹਿਬ ਤੋਂ

  • @ravidhaliwal7509
    @ravidhaliwal7509 3 місяці тому +154

    ਸਰਪੰਚ ਸਾਹਬ ਕਰਕੇ ਦੇਖੀ ਵਿਡਿਓ ❤❤🎉🎉

  • @13___lagend____amrit
    @13___lagend____amrit Рік тому +49

    ਪੁਰਾਣੀ ਹਵੇਲੀ ਦੇ ਪਿੱਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ h😅❤

  • @RjmRana
    @RjmRana 9 місяців тому +75

    Dil nu chu janda he song ❤ yo like karo❤

  • @ParveenKhudal
    @ParveenKhudal Рік тому +135

    ਸੱਜਣ ਅਦੀਬ ਬਾਈ ਤੁਹਾਡੇ ਵਰਗੇ ਫ਼ਨਕਾਰਾਂ ਦੀ ਬਹੁਤ ਲੋੜ ਆ ਪੰਜਾਬੀ ਗਾਇਕੀ ਨੂੰ

  • @HarjitKaur-f6o
    @HarjitKaur-f6o 12 днів тому

    Waheguru ji mere bache te meher bhrya hath rakhi🤩🤩😘😘

  • @gurjotsekhon5355
    @gurjotsekhon5355 Рік тому +45

    Mere husband ta ma same aa ❤❤ਇਹ ਸਾਰਾ ਗੀਤ ਸਾਡੇ ਦੋਨੋ ਤੇ ਹੀ ਲੱਗਦਾ ਆ ਬਾਰ ਬਾਰ ਸੋਣਦੇ ਆ ਬਹੁਤ ਸੋਹਣਾ ਗੀਤ ਆ ਜੀ ❤❤

  • @vickybaba-z8x
    @vickybaba-z8x Рік тому +37

    ਰੂਹ ਖੁਸ਼ ਕਰਤੀ ਬਾਈ ਨੇ ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ❣️🥰❣️👍🏻

  • @kuldeepsood5224
    @kuldeepsood5224 Рік тому +45

    ਹਾਂਜੀ! ਮੁੰਡਾ ਘੜਿਆਣੇ ਦੇ ਬਰਾੜਾਂ ਦਾ ਬੱਬੂ, ਗੀਤਕਾਰੀ ਵਿੱਚ ਕੋਕੇ ਜੜਦਾ👌

  • @kulwindersidhu1229
    @kulwindersidhu1229 22 дні тому +1

    ਸਰਪੰਚ ਸਾਬ ਕਰਕੇ ਦੇਖੀ ਆ ਵੀਡਿਓ ❤❤❤❤

  • @LallyToor-v6u
    @LallyToor-v6u Рік тому +13

    ਬਸ ਬਾਈ ਕਹਿਣ ਨੂੰ ਕੁੱਝ ਹੈ ਈ ਨੀ ਬਹੁਤ ਵਧਿਆ ਗੀਤ ਆ❤❤❤

  • @sunnysahota3608
    @sunnysahota3608 Рік тому +18

    ਬਹੁਤ ਸਮੇਂ ਬਾਅਦ ਸੱਜਣ ਦਾ ਵਧੀਆ ਗੀਤ 🎶

  • @karamjeetsingh1082
    @karamjeetsingh1082 Рік тому +25

    ਵੀਰ ਜੀ ਤੁਹਾਡੀ ਗਾਇਕੀ ਸਾਫ਼ ਸੁਥਰੀ ਹੈ। ਤੁਹਾਡੇ ਗਾਣੇ ❤ ਨੂੰ ਛੂੰਹਣ ਵਾਲੇ ਹੁੰਦੇ ਨੇ।

  • @kanwardeepsingh9819
    @kanwardeepsingh9819 7 місяців тому +115

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    • @sunilphogat8516
      @sunilphogat8516 7 місяців тому +12

      0:40 hi 😊 1:05 😅😅😊😅😅 1:52 😅 1:55 😅 1:57 😅😅 2:28

    • @sunilphogat8516
      @sunilphogat8516 7 місяців тому +7

      2:47 😅😅😅

    • @sunilphogat8516
      @sunilphogat8516 7 місяців тому +2

      😅 3:10 mg 3:13

    • @chandanmehta853
      @chandanmehta853 7 місяців тому +3

      DATA BHALI KRE JI SBB DA🙏🙏❤️❤️

    • @ReshamSingh-m8f
      @ReshamSingh-m8f 6 місяців тому

      M 3:18 lujl​@@sunilphogat8516

  • @lagendsidhumoosewala7875
    @lagendsidhumoosewala7875 10 місяців тому +38

    ਬੀਨ ਆਲੀ ਟਿਊਨ 😏ਕਿਸ ਕਿਸ ਨੂੰ ਵਦੀਆਂ ਲੱਗੀ 😊

  • @AMANKUMAR-fu9mf
    @AMANKUMAR-fu9mf 11 місяців тому +17

    ਦਿਨ ਵਿੱਚ ਬਹੁਤ ਵਾਰੀ ਏਹ ਗੀਤ ਚਲਦਾ ਮੇਰੇ ਫੋਨ ਤੇ 😘😘

    • @AMANKUMAR-fu9mf
      @AMANKUMAR-fu9mf 11 місяців тому

      ਬਹੁਤ ਸੋਹਣਾ ਗੀਤ 😘😘🤗🤗

    • @anmolpreet7769
      @anmolpreet7769 3 місяці тому

      ​@@AMANKUMAR-fu9mf sahi wa bro ❤

  • @JJohn-qo3is
    @JJohn-qo3is 9 місяців тому +27

    Bhutt sohna ji gana 😌

  • @jaskarnmundi575
    @jaskarnmundi575 3 місяці тому +15

    ਸਰਪੰਚ ਕਰਕੇ ਹਾਜਰੀ❤

  • @Waseemsingerrr
    @Waseemsingerrr 11 місяців тому +39

    Kon kon bhai g da song payli var sun ryaa aaa❤❤❤

  • @HarpreetGamer004
    @HarpreetGamer004 10 місяців тому +19

    ਬਹੁਤ ਵਧੀਆ ਗਾਇਕ ਜੋੜੀ ਵਧੀਆ ਗੀਤ ❤❤❤❤❤❤

  • @parwinderkaur2974
    @parwinderkaur2974 Рік тому +22

    ਵੀਰੇ ਬਹੁਤ ਹੀ ਦਿਲ ਦੀਆ ਗਹਿਰਾਇਆ ਤੋ ਸਲਾਮ ਤੁਹਾਡੇ ਏਸ ਗਾਣੇ ਨੂੰ ਸੱਚੀ ਬਹੁਤ ਹੀ ਦਿਲ ਨੂੰ ਟੁੰਬਦੀ ਹੈ

  • @jassichaudhary4467
    @jassichaudhary4467 2 місяці тому +2

    ਸਰਪੰਚ ਬਾਜੇ ਖਾਨੇ ਕਰਕੇ ਗੀਤ ਸੁਣਿਆ ❤

  • @jasmeetsingh3060
    @jasmeetsingh3060 Рік тому +11

    ਬਹੁਤ ਵਧੀਆ ਗਾਣਾ ਸੱਜਣ ਅਦੀਬ ਜੇਹਾ ਕੋਈ ਨਹੀਂ ਲਿਖ ਸਕਦਾ ਸਿਰਾ ❤❤

    • @manisingh2540
      @manisingh2540 Рік тому +1

      ਬੱਬੂ ਬਰਾੜ ਨੇ ਲਿਖਿਆ

  • @malhotramoni1779
    @malhotramoni1779 9 місяців тому +5

    Video glt aa married couples di video honi chahidi c

  • @GurcharsinghSekhon
    @GurcharsinghSekhon 11 місяців тому +13

    ਬੁਹਤ ਸਮੇ ਬਾਅਦ ਰੂਹ ਨੂੰ ਲੰਮਾ ਸਕੂਨ ਵਾਲਾ ਗੀਤ

  • @rajwindersingh9466
    @rajwindersingh9466 15 днів тому +1

    ਇਸ ਗੀਤ ਦੀ ਅੱਧੀ ਕਮਾਈ ਸੱਜਣ ਅਦੀਬ ਨੂੰ ਸਰਪੰਚ ਬਾਜਾਖਾਨਾ ਨੂੰ ਭੇਜਣੀ ਚਾਹੀਦੀ ਹੈ

  • @sahirkhan286
    @sahirkhan286 Рік тому +34

    Eh geet sun k kis kis nu lga apne partner bary soch k v asi v eda de hi ha ❤😅❤❤

  • @Mysteryprsn
    @Mysteryprsn Рік тому +24

    Ehh song boht hi ghaint aa✨
    It shows modern world's story!!
    Sarea te tukda aa ehh song 💫✨
    Sajjan adeeb ji di awaaz boht sohni aa,,song nu hor v khoobsurat bna dindi aa🌼🌼

  • @jasbirkaurkaur-vj8me
    @jasbirkaurkaur-vj8me 11 місяців тому +12

    ਹਾਏ ਬਹੁਤ ਸੋਹਣਾ ਗੀਤ ਹੈ ਜੀ ਇਹ ਸਾਡੇ ਹੀ ਦੋਹਾਂ ਜੀਆਂ ਤੇ ਲੱਗਦਾ ਹੈ ਜੀ ❤❤❤❤❤🎉🎉🎉🎉🎉👌👌👍👍👍👍👍😍😍😍😍😍

  • @Chahal.1
    @Chahal.1 3 місяці тому +1

    ਬਾਜੇਖਾਨੇ ਵਾਲਾਂ ਛਾਂ ਗਿਆ ❤❤

  • @nirbhao..........
    @nirbhao.......... Рік тому +114

    ਸਾਡਾ ਤਾਂ 8-10 ਦਿਨ ਯੁੱਧ ਚੱਲਦਾ 😂😂😂

  • @sumitchouhan695
    @sumitchouhan695 7 місяців тому +4

    ਬਹੁਤ ਹੀ ਵਧੀਆ ਸੋਂਗ ਹੈ ਮੇ ਤੇ ਮੇਰੀ ਜਾਨ ਐਸੇ ਹੀ ਕਰਦੇ ਹਾਂ ❤

  • @babbulohtiya3206
    @babbulohtiya3206 Рік тому +36

    ਸ਼ੁਕਰ ਆ ਪਰਮਾਤਮਾ ਦੇ ਏਦਾਂ ਦੇ ਗੀਤ ਲਿਖਣ ਦੀ ਬਖਸ਼ਿਸ਼ ਬਖਸ਼ੀ ਆ

    • @sukhabhausardulgarh
      @sukhabhausardulgarh Рік тому +3

      ਬਹੁਤ ਵਧੀਆ ਇਨਸਾਨ ਹੈ ਬੱਬੂ ਬਰਾੜ

  • @NileshKalera
    @NileshKalera 3 місяці тому +19

    Sarpanch Saab di video dekhe bad kon kon song sun aaya h ❤❤

  • @harwinderlakha1325
    @harwinderlakha1325 11 місяців тому +5

    Bhut hi sohna song aa vaar vaar sunida ❤❤

  • @MaanMarjana-l7l
    @MaanMarjana-l7l Рік тому +35

    ਬੱਬੂ ਬਾਈ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਅੱਜ ਵੀ ਉਸ ਨੇੜੇ ਆ 💔😢 ਪਰ ਜਦੋਂ ਗਾਣਾ ਮੁੱਕ ਜਾਂਦਾ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਮੈਂ ਤਾਂ ਗਾਣਾ ਸੁਣ ਰਿਹਾ ਹਾਂ ਲਵ ਯੂ ਬੱਬੂ ਬਾਈ

  • @preet-studio
    @preet-studio Рік тому +37

    ਜਦੋਂ ਗਾਣਾ ਸੁਣਨਾ ਸ਼ੁਰੂ ਕਰੀ ਦਾ ਜੀ ਕਰਦਾ ਗਾਣਾ ਖ਼ਤਮ ਹੀ ਨਾ ਹੋਵੇ

  • @Sunny13jat
    @Sunny13jat 2 дні тому +1

    Who came here after watching the sarpanch sahab video...

  • @GurpreetSingh-xv2qw
    @GurpreetSingh-xv2qw 11 місяців тому +7

    ਬੱਬੂ ਵੀਰ ਨੇ ਤਾਂ ਵੱਟ ਕੱਡਤੇ
    ਅੰਮ੍ਰਿਤਸਰ ਵਾਲੇ

  • @glock_hrx1_850
    @glock_hrx1_850 10 місяців тому +8

    ਰੱਬ ਤੁਹਾਨੂੰ ਖੁਸ਼ ਰੱਖੇ ❤❤❤❤❤❤❤❤❤❤❤❤❤❤❤❤❤❤❤❤

  • @KARMA-lm9yg
    @KARMA-lm9yg 11 місяців тому +15

    ਬਹੁਤ ਹੀ ਪਿਆਰਾ ਗੀਤ ।
    ਆਥਣ ਲਫਜ਼ ਬਹੁਤ ਹੀ ਵਧੀਆ ਫਿੱਟ ਕੀਤਾ
    ਕਿੱਥੇ ਚਿੱਟਾ
    ਕਿੱਥੇ ਆਹ ਗੀਤ
    ਬੱਬੂ ਬਰਾੜ ਵੀਰ ਬਹੁਤ ਮੁਬਾਰਕਾਂ

  • @harpalsingh49
    @harpalsingh49 2 місяці тому +4

    Ghaint composition veere ❤

  • @amanfaujan5852
    @amanfaujan5852 Рік тому +11

    ਇਹ ਗਾਣਾ ਮੇਰੇ ਤੇ ਮੇਰੇ ਫੌਜੀ ਸਾਬ ਤੇ ਢੁਕਦਾ ❤🎉