Khabar Di Khabar (2018) || ਕੀ ਨਿਕਲੂ ਬੰਦ ਲਿਫ਼ਾਫੇ ‘ਚੋਂ , Sukhbir Badal ਕਿਵੇਂ ਪਲਟੂ ਰਾਤੋ ਰਾਤ ਬਾਜ਼ੀ

Поділитися
Вставка
  • Опубліковано 16 жов 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 65

  • @gurlalgora2589
    @gurlalgora2589 2 місяці тому +4

    ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @sukhdevsinghbhatti3235
    @sukhdevsinghbhatti3235 2 місяці тому +18

    ਸਭ ਤੋਂ ਘਟੀਆ ਕਾਨੂੰਨ ਆ ।ਇਨਸਾਫ਼ ਦੀ ਸਿਵਾਏ ਖੱਜਲ ਖ਼ੁਆਰੀ ਹੀ ਮਿਲਦੀ ਆ।ਰੁਪਈਏ ਖਰਚ ਕਰੋ ਸਾਰੀ ਉਮਰ ਕੇਸ ਉਲਜਾਈ ਰੱਖੋ।

  • @kaurkharoud899
    @kaurkharoud899 2 місяці тому +4

    ਜੈ ਮਾਤਾ ਦੀ

  • @onkarsahota1677
    @onkarsahota1677 2 місяці тому +11

    ਅਦਾਲਤ ਵਲੋਂ ਬਾਦਲਾਂ ਦੇ ਪਰੀਵਾਰ ਨੂੰ ਤੜੀਪਾਰ ਕਰ ਦੇਣਾ ਚਾਹੀਦਾ ਗੁਰੂਆਂ ਦੇ ਕਾਤਲ ਹਨ ਗ੍ਰੰਥ ਸਾਹਿਬ ਜੀ ਦੇ ਕਾਤਲ

  • @simisuppal6529
    @simisuppal6529 2 місяці тому

    ਬਹੁਤ ਵਧੀਆ ਜੀ

  • @JassS634
    @JassS634 2 місяці тому

    ਬਹੁਤ ਬਹੁਤ ਧੰਨਵਾਦ ਟਹਿਣਾ ਜੀ ਅੱਜ ਮਹਿਗਾਈ ਲਈ ਬੋਲੇ,ਖੰਡ ਚਾਹ,ਸਲੰਡਰ ਨਹੀਂ ਘੱਟ ਹੋਇਆ,ਮਜ਼ਦੂਰ ਵਰਗ ਔਖਾ ਜੀਵਨ ਬਤੀਤ ਕਰ ਰਿਹਾ,,🙏

  • @onkarsahota1677
    @onkarsahota1677 2 місяці тому +19

    ਪੰਜਾਬ ਪੁਲ਼ਸ ਆਪ ਮਿਲ਼ੀ ਹੋਈ ਹੈ ਗੈਂਗਸਟਰਾਂ ਦੇ ਨਾਲ

  • @AvtarSingh-bj2vm
    @AvtarSingh-bj2vm 2 місяці тому +5

    ਟੈਹਣਾ ਸਾਹਿਬ ਜੀ ਲਾਰੇਂਸ ਬਿਸ਼ਨੋਈ ਨੂੰ ਸਰਕਾਰ ਇਸ ਲਈ ਹੀ ਤਾਂ ਜਮਾਈ ਪਾਲਦੀ ਕਿਉਂਕਿ ਇਹ ਸਰਕਾਰ ਦੇ ਕਮਾਊ ਪੁੱਤ ਹਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਥ ਵਿਚੋਂ ਛੇਕ ਦੇਣਾਂ ਚਾਹੀਦਾ ਹੈ ਇਹ ਪੰਥ ਤਾਂ ਕੀ ਆਮ ਲੋਕਾਂ ਵਿੱਚ ਵਿਚਰਨ ਦੇ ਯੋਗ ਨਹੀਂ ਹੈ ਜੀ।

  • @jagdevbrar6100
    @jagdevbrar6100 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitsingh7980
    @daljitsingh7980 2 місяці тому +3

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @kkp1010
    @kkp1010 2 місяці тому +4

    ਵਾਹਿਗੁਰੂ ਜੀ

  • @amarjitkaur990
    @amarjitkaur990 2 місяці тому +4

    ਵਾਹ ਜੀ ਹਾਲੈਂਡ ❤

  • @amarjitkaur990
    @amarjitkaur990 2 місяці тому +6

    ਬੰਦ ਲਫਾਫੇ ਵਿਚ ਚੈਕ ਵੀ ਹੋ ਸਕਦੈ ਕਿਉਂ ਕਿ ਜਥੇਦਾਰ ਵੀ ਲਿਫਾਫੇ ਵਿੱਚੋ ਨਿਕਲਦਾ ਹੈ

    • @AjitSingh-el4gf
      @AjitSingh-el4gf 2 місяці тому

      What previous 70yea Akali Congress sarkar.AAP has not majic Rod Jadu De Chhari to do very thing with Aladeen Chiraj please be patient and wait for development .Teh na SAHIB you are very intelligent and learned, experienced person to Analysis Govts from all aspects with reference to past and present times.

  • @sukhdevsinghbhatti3235
    @sukhdevsinghbhatti3235 2 місяці тому +7

    ਫ਼ਿਲਮਾਂ ਵਿਚ ਗੰਦੇ ਕਿਰਦਾਰ ਦਿਖਾਉਣੇ ਹੀ ਗੈਂਗਸਟਰ ਦੀ ਦੇਣ ਆ।ਕਿਸੇ ਵੀ ਫਿਲਮ ਵਿਚ ਇਮਾਨਦਾਰੀ ਨਾਲ ਕੀਤੀ ਗਈ ਤਰੱਕੀ ਨਹੀਂ ਦਿਖਾਈ ਜਾਂਦੀ।ਬਲਕਿ ਲੁੱਟ ਮਾਰ ਮਾਰਧਾੜ ਸਿਵਾਏ ਕੱਖ ਨੀ ਦੇਖਣ ਨੂੰ ਮਿਲਦਾ।

  • @lachhmansingh5933
    @lachhmansingh5933 2 місяці тому

    Very nice tehina sahib

  • @RachhpalBhatti-gi3uj
    @RachhpalBhatti-gi3uj 2 місяці тому

    ❤❤❤❤❤❤veer g wahayguru bless you Sat shri ahal❤

  • @mewasinghjhajj6262
    @mewasinghjhajj6262 2 місяці тому +1

    ਘ ਟਹਿਣਾ ਜੀ

  • @sandeepkaur8356
    @sandeepkaur8356 2 місяці тому +1

    ਪੰਜਾਬ ਸਰਕਾਰੀ ਦੀ ਐਡ ਕਿਊ ਆ ਰਹੀ ਜੀ ਹਰ ਵੀਡੀਓ ਤੋਂ ਪਹਿਲਾ?

  • @baldevjassar8059
    @baldevjassar8059 2 місяці тому +1

    *🙏🌺ਅੱਜ ਦਾ ਵਿਚਾਰ🌺🙏*
    *ਇਹ ਦੁਨੀਆਂ ਦਾਰੀ ਹੈ!ਇੱਥੇ ਲੋਕਾਂ ਨੂੰ ਤੁਹਾਡੀ ਇੱਕ ਗਲਤੀ ਦੀ ਉਡੀਕ ਹੁੰਦੀ ਹੈ ਫਿਰ ਇਹ ਸਭ ਭੁੱਲ ਜਾਂਦੇ ਨੇਂ ਕਿ ਤੁਸੀਂ ਕਿੰਨੇ ਚੰਗੇ ਸੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JagtarGill-u1z
    @JagtarGill-u1z 2 місяці тому +1

    Very good ji thana ji thanks

  • @MewaSingh-gq4bp
    @MewaSingh-gq4bp 2 місяці тому +2

    Sat sri akal swarn singh tehna ji

  • @godisone7569
    @godisone7569 2 місяці тому +1

    ਕੁੱਝ ਨਹੀਂ ਹੋਣੈ ! ਫਿਕਸ ਮੈਚ ਚਲਦਾ ਐ ਜੀ ,ਬਿਜ਼ਨਸ ਕਰਨ ਆਲੇ ਬਾਣੀਏ ਡਾਂਗਾਂ ਨਾਲ ਨਹੀਂ ਲੜਦੇ !!

  • @biharilal5704
    @biharilal5704 2 місяці тому

    बहुत बढ़िया

  • @sewasinghbhatti5438
    @sewasinghbhatti5438 2 місяці тому

    ਟਹਿਣਾ ਸਾਹਿਬ ਸਤਸ਼੍ਰੀਅਕਾਲ ਇਹ ਕੋਈ ਮੁਆਫੀ ਦੀ ਮਰਿਆਦਾ ਨਹੀ ਹੈਂ ਇਸ ਨਾਲ ਜਥੇਦਾਰ ਸਾਹਿਬ ਜੀ ਦੀ ਕਿਰਕਰੀ ਹੀ ਹੋਵੇ ਗੀ

  • @GurcharanSandhu-gf4yc
    @GurcharanSandhu-gf4yc 2 місяці тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @surjeetsingh8809
    @surjeetsingh8809 2 місяці тому

    👍👌

  • @amarsingh9657
    @amarsingh9657 2 місяці тому +2

    ਕਮਾਲ ਦੀ ਗੱਲ ਮਸਲੇ ਦਾ ਹੱਲ ਕੋਈਂ ਹੱਲ ਨਹੀਂ ਬਸ ਕਮੇਟੀ ? ਸੈਂਟਰ ਵੱਲੋਂ ਲਗਾਤਾਰ ਧੱਕਾ

  • @ManjitpalManjit
    @ManjitpalManjit 2 місяці тому

    Ok. G

  • @gurpalsingh5609
    @gurpalsingh5609 2 місяці тому +1

    ਟਹਿਣਾ ਸਾਹਿਬ ਜੀ ਹੁਣ ਅਕਾਲੀ ਦਲ ਨਹੀਂ ਰਿਹਾ ਹੈ ਹੁਣ ਖਾਲੀ ਦਲ ਬਣ ਗਿਆ ਹੈ ਜੀ ।ਹੁਣ ਲੋਕ ਇਹਨਾਂ ਪੁਰਾਣੇ ਠਗਾਂ ਨੂੰ ਮੂੰਹ ਨਹੀਂ ਲਾਉਣਗੇ

  • @BittuChambal-vl4hr
    @BittuChambal-vl4hr 2 місяці тому

    Good job sir ji 👍👍👍👍

  • @jarnailsingh9949
    @jarnailsingh9949 2 місяці тому +2

    Fourteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @Bsm275
    @Bsm275 2 місяці тому

    ਪੰਜਾਬ ਚ ਜਿੰਨੇ ਕਰਾਇਮ ਹੁੰਦੇ ਹਨ 70% ਪੁਲਿਸ ਦੀ ਮਿਹਰਬਾਨੀ ਨਾਲ ਹੁੰਦੇ ਹਨ

  • @AnilSharma-bz4ww
    @AnilSharma-bz4ww 2 місяці тому

    Respected Shri Swarn Singh tehna ji da madam Harman sind ji s s a sir tuhaon Europe tour di bahut bahut bhdai wahe guru kirpa karan

  • @SandhuBaldev-yq6mz
    @SandhuBaldev-yq6mz 2 місяці тому

    ਜਦੋਂ ਨੂੰ ਪੁਲਸ ਦੀ ਜਾਂਚ ਪੂਰੀ ਹੋਣੀ ਆ ਉਦੋਂ ਨੂੰ ਅਗਲੇ ਦਾ ਕੰਮ ਹੋ ਜਾਣਾਂ॥

  • @manindersingh352
    @manindersingh352 2 місяці тому +3

    ਲਫਾਫੇਅ ਵਾਲੇ ਜਥੇਦਾਰਾ ਦੀ ਜਮੀਰ ਜਾਗਦੀ ਹੈ ਕੇ। ਨਹੀ ਸਮਾ ਦਸੁ ਗੁਰੂਘਰ ਨਾਲ ਖੜਦੇ ਕੇ ਸੁਖੇ ਨਾਲ

    • @AvtarSingh-bj2vm
      @AvtarSingh-bj2vm 2 місяці тому

      ਸੁੱਖੇ ਨਾਲ ਰਲ਼ੇ ਹੋਏ ਹਨ

  • @kkp1010
    @kkp1010 2 місяці тому

    ❤❤❤❤❤

  • @kirankaur4504
    @kirankaur4504 2 місяці тому

    ਸਤਿ ਸ੍ਰੀ ਅਕਾਲ ਜੀ 🙏🙏

  • @hardevsingh2959
    @hardevsingh2959 2 місяці тому

    ਮੁੱਦਤੇਂ ਗੁਜ਼ਰੀ ਹੈਂ ਇਤਨੀ ਰੰਜੋ ਗਮ ਸਹਿਤੇ ਹੂਏ।
    ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।

  • @sardarabc6736
    @sardarabc6736 2 місяці тому +1

    🙏🙏🙏🙏👍💕💕💕💕💕💕💕💕👍🙏🙏🙏🙏🙏

  • @boharsingh7725
    @boharsingh7725 2 місяці тому

    ✅✅✅ 🙏🙏🙏🙏🙏

  • @KuldeepSingh-nx3lc
    @KuldeepSingh-nx3lc 2 місяці тому +3

    ਥਾਈ ਜਾ ਤਾ ਮਾਨ ਦੀ ਮਸਹੁਰੀ ਬੰਦ ਕਰ ਦਿਓ ਨਹੀ ਤਾ ਅਸੀ ਖਬਰ ਦੀ ਖਬਰ ਬੰਦ ਕਰ ਦੇਣ ਲਈ ਮਜਬੂਰ ਨਾ ਕਰੋ ❤❤

  • @surjitkhosasajjanwalia9796
    @surjitkhosasajjanwalia9796 2 місяці тому

    ਟਹਿਣਾ ਸਾਬ, ਪੰਜਾਬ ਦੇ ਅਸਲ ਮੁੱਦੇ,, ਚੰਗੀ ਵਿੱਦਿਆ ਆਮ ਲੋਕਾਂ ਲਈ, ਚੰਗਾ ਤੇ ਸਸਤਾ ਜਾਂ ਫ੍ਰੀ ਇਲਾਜ, ਰਿਸਵਤ ਖੋਰੀ ਬੰਦ ਕਰਨੀ, ਤੇ ਚੰਗੀਆਂ ਸੜਕਾਂ,,,,,,,, ਬੇਫਜੂਲ ਤੇ ਵੇਲਾ ਵਿਹਾ ਚੁੱਕੇ ਮੁੱਦੇ ਨੇ syl, ਚੰਡੀਗੜ,

  • @angeldeepika1194
    @angeldeepika1194 2 місяці тому

    ਯਾਰ ਖ਼ਬਰ ਵੀ ਸੁਣਾ ਦੀਆ ਕਰ, ਸਵੇਰੇ ਸਵੇਰੇ ਮੂਡ ਖਰਾਬ ਕਰ ਦਿਨਾਂ 😢😢😢 ਆਪਣੀ ਝੱਗ ਘੱਟ ਮਾਰਿਆ ਕਰ, 🙏

  • @TSingh-m9g
    @TSingh-m9g 2 місяці тому

    ਪੰਜਾਬੀ ਜਿੱਥੇ ਵੀ ਜਾਂਦੇ ਹਨ ਜਾਂ ਗੱਏ ਹਨ ਓਹ ਅਪਣੇਂ ਸੰਸਕਾਰ ਵੀ ਨਾਲ ਹੀ ਲੈ ਕੇ ਗੱਏ ਹਨ ਜੋ ਕਿ ਜ਼ਿਆਦਾ ਤਰ ਬਦਨਾਮੀ ਦਾ ਸਬੱਬ ਹੀ ਬਣਦੇ ਹਨ
    ਜੋ ਸੁਖਬੀਰ ਬਾਦਲ ਨੇ ਬੰਦ ਲਿਫ਼ਾਫ਼ੇ ਵਿੱਚ ਘਾਲਾ ਮਾਲਾ ਕੀਤਾ ਹੈ ਓਹ ਇਸਦੀ ਨੇਕਨੀਅੱਤੀ ਨਹੀਂ ਹੈ ਬਲਕਿ ਬੱਦ ਨੀਅਤੀ ਜੇ ਇਸਦਾ ਮਨ ਸਾਫ਼ ਹੁੰਦਾ ਤਾਂ ਇਹ ਮਸਲਾ ਇੱਥੇ ਤੱਕ ਪੁੱਜਣਾਂ ਹੀ ਨਹੀਂ ਸੀ ਹੁਣ ਪੇਸ਼ ਵੀ ਹੋਇਆ,ਲਾਂਮ ਲਸ਼ਕਰ ਨਾਲ਼ ਜਿਵੇਂ ਜਥੇਦਾਰ ਤੇ ਦਬਾਅ ਬਣਾ ਰਿਹਾ ਹੈ ਕਿ ਮੇਰੇ ਸਮਰੱਥਕ ਬਹੁਤ ਹਨ
    ਕਿ ਇੱਕ ਨਿਮਾਣੇ ਸਿੱਖ ਦੀ ਪਰਿਭਾਸ਼ਾ ਹੈ? ਜਥੇਦਾਰ ਵੀ ਇਸੇ ਦਾ ਥਾਪਿਆ ਹੋਇਆ ਹੈ
    ਇਹ ਸਪੱਸ਼ਟੀਕਰਨ ਤਾਂ ਜਨਤਕ ਕਰਨਾ ਚਾਹੀਦਾ ਸੀ ਇਹੀ ਇਸਦੀ ਬਦ ਨੀਅਤੀ ਦਾ ਸਬੂਤ ਹੈ? ਕਰ ਕਰਾ ਕੇ ਰਾਜ਼ੀ ਨਾਮਾ ਕਰਾਂ ਦੇਂਣਗੇ ਤੇ ਵਿਰੋਧੀਆਂ ਨੂੰ ਮਾਇਆ ਨਾਲ ਨਿਵਾਜ ਕੇ ਸ਼ਾਂਤ ਕਰੇਗਾ ਜੋ ਕਿ ਇਸ ਕੋਲ ਵਾਧੂ ਹੈ ਪਰ ਗਲ ਫ਼ਿਰ ਵੀ ਨਹੀਂ ਬਨਣੀ ਗੱਲ ਇਸਦੀ ਤੇ ਵਿਰੋਧੀਆਂ ਦੇ ਮਿਲਾਪ ਨਾਲ ਖ਼ਤਮ ਨਹੀਂ ਹੋਂਣੀ ਕਿਉਂਕਿ ਵਿਰੋਧੀ ਕਿਹੜੇ ਸਨਮਾਨਿਤ ਲੋਕ ਹਨ ਪਹਿਲਾਂ ਸਾਰੇ ਹੀ ਇਸ ਨਾਲ ਲੁੱਟ ਖਸੁੱਟ ਦੇ ਭਾਗੀਦਾਰ ਰਹੇ ਹਨ ਦੋ ਹੀ ਇਨ੍ਹਾਂ ਵਿੱਚ ਪ੍ਰਮੁੱਖ ਹਨ ਇੱਕ ਚੰਦੂਮਾਜਰਾ ਤੇ ਦੂਜੀ ਜਗੀਰ ਕੌਰ ਇਹ ਵੀ ਵਿਰੋਧ ਕਰਕੇ ਪਛਤਾ ਹੀ ਰਹੇ ਹਨ ਸੋਚੋ,ਜੇ ਅਨੰਦਪੁਰ ਸਾਹਿਬ ਤੋਂ ਚੰਦੂਮਾਜਰਾ ਜਿੱਤ ਜਾਂਦਾ ਤਾਂ ਕੀ ਇਹ ਫ਼ਿਰ ਵੀ ਸੁਖਬੀਰ ਬਾਦਲ ਦੇ ਵਿਰੁੱਧ ਝੰਡਾ ਚੁੱਕਦਾ? ਜਗੀਰ ਕੌਰ ਨੂੰ ਇਸਨੇ ਪਾਰਟੀ ਚੋਂ ਕੱਢ ਦਿੱਤਾ ਸੀ ਪਰ ਐਨ ਚੋਣਾਂ ਤੋਂ ਪਹਿਲਾਂ ਬਗ਼ੈਰ ਕਿਸੇ ਸ਼ਰਤ ਦੇ ਵਾਪਸ ਆ ਗੱਈ ਉਸ ਵੇਲੇ ਵੀ ਇਸਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਸੀ ਢੀਂਡਸਾ ਪ੍ਰਵਾਰ ਵੀ ਇਸੀ ਦੇ ਵਿਰੋਧ ਵਿੱਚ ਨਿਕਲਿਆ ਸੀ ਪਰ ਓਹ ਵੀ ਵਾਪਸ ਆ ਗਿਆ ਹਾਲਾਂਕਿ ਚੋਂਣਾਂ ਚ ਬੇਜ਼ਤੀ ਵੀ ਬਹੁਤ ਹੋਈ, ਇਸਨੂੰ ਘਾਹ ਤੱਕ ਨਹੀਂ ਪਾਇਆ ਪਰ ਫ਼ਿਰ ਵੀ ਅਜੇ ਕਾਇਮ ਹੈ ਇਹ ਠੀਕ ਹੈ ਕਿ ਸਿਆਸੀ ਲੋਕਾਂ ਦੀ ਸਥਾਪਿਤ ਪਾਰਟੀ ਵਿੱਚ ਹੀ ਵੁੱਕਤ ਹੁੰਦੀ ਹੈ ਇਸੇ ਲਈ ਤਾਂ ਬਾਦਲ ਰੌਬ ਝਾੜ ਰਿਹਾ ਹੈ ਪਰ ਇੱਕ ਹੋਰ ਅਦਾਲਤ ਵੀ ਹੈ ਓਹ ਹੈ ਜਨਤੱਕ ਅਦਾਲਤ ਅਸਲੀ ਤਾਂ ਓਹੀ ਨਿਬੇੜਾ ਕਰੇਗੀ ਜੋ ਕਿ ਕਰ ਵੀ ਦਿੱਤਾ ਹੋਇਆ ਹੈ ਸਿਰਫ਼ ਇੱਕੋ ਸੀਟ ਹੀ ਖ੍ਰੀਦ ਕੇ
    ਜਿੱਤੀ ਹੈ ਬਾਕੀਆਂ
    ਦੀਆਂ ਜ਼ਮਾਨਤਾਂ ਵੀ
    ਨਹੀਂ ਬਚੀਆਂ ਸਨ
    ਇਸਦਾ ਇੱਕੋ ਇੱਕ ਹੱਲ
    ਇਸਤੋਂ ਅਕਾਲੀ ਦਲ ਦੀ
    ਪ੍ਰਧਾਨਗੀ ਤੇ ਸ਼੍ਰੋਮਣੀ
    ਕਮੇਟੀ ਤੋਂ ਫ਼ਾਰਗ ਕਰਨ
    ਨਾਲ ਹੀ ਹੈ ਹੋਰ ਕੋਈ
    ਹੱਲ ਨਹੀਂ ਹੈ ਚਿੰਬੜਿਆ
    ਰਹੇ ਪ੍ਰਧਾਨਗੀ ਨਾਲ!

  • @avtaarsingh9032
    @avtaarsingh9032 2 місяці тому

    ਕੂਜ ਨਹੀਂ ਨਿਕਲਦਾ

  • @harmanhanuman1623
    @harmanhanuman1623 2 місяці тому

    ਤੁਸੀਂ ਉਹਨਾਂ ਦੀ permission ਕਰਦੇ ਹੋ ਲੋਕਾਂ ਨੂੰ ਡਰਾਉਂਦੇ ਹੋ. gangster ਦਾ ਡਰ ਪੈਦਾ ਕਰਦੇ ਹੋ

  • @SurjitSingh-d6u
    @SurjitSingh-d6u 2 місяці тому

    ੳਹ ਭਾਈ ਏ ਵੀ ਚਮਤਕਾਰ ਤੋਂ ਘੱਟ ਨਹੀ ਕਿ ਅਆਪ ਤੋ ਡੁੱਬਣਾ ਹੀ ਸੀ ਨਾਲ ਜਿਹੜੀ ਮਾੜੀ. ਮੋਟੀ ਬਸਪਾ ਸੀ ੳਹ ਵੀ ਡੋਬਤੀ

  • @gurtejpannu2593
    @gurtejpannu2593 2 місяці тому

    Sarsea walea nu mafi Dan Wale nu apdi mafi da audar daena ki oukaa

  • @bikramdevsingh4491
    @bikramdevsingh4491 2 місяці тому

    jathedar sukhe te jo action lvega oh pehlan hi tiar hai no action

  • @AjitSingh-el4gf
    @AjitSingh-el4gf 2 місяці тому

    Chak de Tehniaa

  • @VijayKumar-tp7fc
    @VijayKumar-tp7fc 2 місяці тому

    Guppy Chawela de sarkar

  • @JanjotDhillon
    @JanjotDhillon 2 місяці тому +1

    Punjab. Wich. Fukerpuna. Jiada. Waddi. Riha. Hai leader. Koi. Mude. Dee. Gall. Nahi. Ker. Rahe. Sirf. Paise. Dee. Daurh. Chaall. Rahi. Te. Ik. Duje. Te. Gande. Pervarik. Iljaam. Lai. Jande. Kee. Sudhaar. Ho na

  • @SarbjitSingh-fp3oj
    @SarbjitSingh-fp3oj 2 місяці тому

    Swaran ji smunder kadi apni jagha nahi chhdaha hunda eh kudrat de ulta vartara fir tsunami badl janda hai

  • @amritpalsidhu9184
    @amritpalsidhu9184 2 місяці тому

    Nehra ta sukia payia kle edd te fleksa lvon te pesa kharch kita ja riha

  • @HarjinderKaur-y8g
    @HarjinderKaur-y8g 2 місяці тому

    Eh bande akaly te cogras de ne

  • @jaswantsinghsandhu530
    @jaswantsinghsandhu530 2 місяці тому

    Always speakinklies

  • @amarjeet3447
    @amarjeet3447 2 місяці тому

    Ta ta Tehna @रणजीत क़ौर

  • @Sukhdev-lf9sm
    @Sukhdev-lf9sm 2 місяці тому

    Daramaibaj kallies and unwanted elements of sgpc

  • @GurinderSingh007
    @GurinderSingh007 2 місяці тому

    Badal parwar Gadar kom da jotea mar ka bahar karo akalidal to