ਰਜਿਸਟਰਾਂ ਚ ਕੁਝ ਹੋਰ ਕਿਸਾਨਾਂ ਦੀਆਂ ਕਾਪੀਆਂ ਤੇ ਕੁਝ ਹੋਰ, ਘਪਲੇ ਖ਼ਿਲਾਫ਼ ਇੱਕਠੇ ਹੋਏ ਕਿਸਾਨਾਂ ਦੇ ਖੁਲਾਸੇ

Поділитися
Вставка
  • Опубліковано 8 лис 2024

КОМЕНТАРІ • 27

  • @GurwinderSingh-zi4fd
    @GurwinderSingh-zi4fd Місяць тому +11

    ਇਹ ਸਹਿਕਾਰੀ ਸਭਾਵਾਂ, r,t i,,de ander ਆਉਂਦੀਆਂ ਹਨ ਕਿ ਨਹੀਂ,, ਕਿਉਕਿ ਸਹਿਕਾਰੀ ਖੰਡ ਮਿੱਲਾਂ,,r t i, ਦੇਣ ਤੋਂ ਨਾਂਹ ਕਰ ਦਿੰਦੇ ਹਨ, ਕਿ ਸਾਡਾ ਮਹਿਕਮਾ rti ਦੇ ander ਨਹੀਂ ਆਉਂਦਾ ਜੀ,,

  • @tuhetufeteh
    @tuhetufeteh Місяць тому +5

    ਸਾਰੇ ਪਿੰਡਾਂ ਚ ਇਹੀ ਹਾਲ ਮੈ ਤਾਂ ਕਿਹਾ ਕਿ ਸਾਡੇ ਪਿੰਡ ਦੀ ਸੁਸਾਇਟੀ ਦੀ ਵੀਡੀਓ ਦਿਖਾ ਰਹੇ ਹੋ । ਬੁਰਾ ਹਾਲ ਆ ਸਰਕਾਰੀ ਦਫਤਰ ਦਾ ਸਭ ਤੋ ਵੱਡਾ ਘੁਣ ਆ ਲੀਡਰ ਓਸ ਤੋਂ ਬਚਿਆ ਨੂੰ ਅਫਸਰ ਖ਼ਾ ਜਾਂਦੇ ਆ ਕੀ ਕਰੇ ਆਮ ਬੰਦਾ

  • @satgursingh3629
    @satgursingh3629 Місяць тому +1

    ਟਿਵਾਣਾ ਸਾਹਿਬ ਕਮੇਟੀ ਸੈਕਟਰੀ ਦੀ ਮਿਲੀਭੁਗਤ ਨਾਲ ਘਪਲਾ ਹੋਈਆਂ

  • @GurlalSingh-bn8xz
    @GurlalSingh-bn8xz Місяць тому +3

    Waheguru ji 🙏🙏🙏🙏🙏🙏

  • @jaspalghuman9768
    @jaspalghuman9768 Місяць тому +1

    ਕਮੇਟੀਆ ਵਿੱਚ ਮੈਂਬਰ ਵੀ ਆਪਣੇ ਪੱਖੀਆਂ ਨੂੰ ਹੀ ਬਣਾਉਂਦੇ ਆ ਜੀ

  • @paramjeetsinght4743
    @paramjeetsinght4743 Місяць тому

    Good tawina sab better news

  • @HardeepSingh-o8e
    @HardeepSingh-o8e Місяць тому +2

    Sade pind v dhapali Bhaman e kha gya society sari

  • @jaspalghuman9768
    @jaspalghuman9768 Місяць тому +1

    ਸਾਰੇ ਹੀ ਜਿਮੀਦਾਰਾ ਨੂੰ ਹੀ ਖਾਣ ਨੂੰ ਹੀ ਖਾਣ ਨੂੰ ਫਿਰਦੇ ਐ

  • @peoplesvoice9069
    @peoplesvoice9069 Місяць тому +1

    Inspector te sectrary ral k khaa gye socities

  • @harbansdhillon-x8q
    @harbansdhillon-x8q Місяць тому +4

    ਆਫਸਰ ਸਰਕਾਰ ਤੋ ਨਹੀ ਡਰਦੇ ਮਾਨ ਸਰਕਾਰ ਫੇਲ ਹੇ ਭਗਵੰਤ ਮਾਨ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DavinderSingh-u7s5x
    @DavinderSingh-u7s5x Місяць тому +1

    Mara.pand.galib.kalan.jagron.3.jatta.karamchare.kana.char.kahanda.raha

  • @paramjeetsinght4743
    @paramjeetsinght4743 Місяць тому

    So sad big news sare chor party

  • @BalkarSingh-dc1oq
    @BalkarSingh-dc1oq Місяць тому +5

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

  • @GurlalSingh-bn8xz
    @GurlalSingh-bn8xz Місяць тому +2

    Very bad Punjab cm 👎👎👎❌❌❌❌🚫

  • @mannsidhu6910
    @mannsidhu6910 Місяць тому +1

    Sade v eda hoea 24 lakh secartry kha gya loka da same ehi kahani

  • @singhkulvir81singh80
    @singhkulvir81singh80 Місяць тому +2

    Vut mara hall a

  • @GurpreetSingh-wj8ch
    @GurpreetSingh-wj8ch Місяць тому

    Bro all Punjab Department courpt

  • @gurdeepsinghsainigonisaini4058
    @gurdeepsinghsainigonisaini4058 Місяць тому

    ਵੀਰ ਪਿੰਡ ਡੇਹਰ ਵਿੱਚ ਲੋਕਾਂ ਦਾ ਕਰੋੜਾਂ ਰੁਪਏ ਖਾ ਗਿਆ ਬੰਦਾ, ਮੇਰਾ ਵੀ 1 ਲੱਖ ਖਾ ਗਿਆ, ਅਮਰੀਕਾ ਨੂੰ ਭੱਜ ਗਿਆ ਪੈਸੇ ਖਾ ਕੇ

  • @kulvinderhappy8671
    @kulvinderhappy8671 Місяць тому

    ਇਹ ਇਪ ਵੀ ਜੁਮੇਂ ਵਾਰ ਨੇ ਕਾਗਜ਼ਾਂ ਦਾ ਯਕੀਨ ਪਿਓ ਤੇ ਨਾ ਕਰੋ ।।ਕੁੱਝ ਨੇ ਕਰਜ਼ਾ ਮਾਫ ਹੋਣ ਕਰਕੇ ਲਿਆਂ ਤੇ ਜਾਣ ਕੇ ਨੀ ਮੌੜ ਦੇ ਅਗਲੇ ਵਿਆਜ ਤਾ ਲੇਣ ਗੇ ਇਹ ਮਾਮਲਾ ਸੱਚਾ ਹੋ ਸਕਦਾ ਪਰ ਭਾਈ ਵਿਚ ਕਿਸਾਨ ਵੀ ਖਚਰੇ ਆ ਸੋ ਅਗੋਲ ਦਾ ਮਸਲਾ ਵੀ ਅਣਗੋਲਿਆ ਹੋ ਜਾਣਾ

  • @RanjitsinghDoabia
    @RanjitsinghDoabia Місяць тому

    Sad pind ve galat hai

  • @sunnybhlathu3601
    @sunnybhlathu3601 Місяць тому +1

    🙏🙏🙏👍👍👍

  • @Mahjapunjabisath
    @Mahjapunjabisath Місяць тому

    hun kissan union wale kithe ne?

    • @kaursingh8369
      @kaursingh8369 Місяць тому

      ਓਹ ਭਰਾਵਾ ਇਹ ਕਿਸਾਨ ਈ ਐ ਹੋਰ ਇਹ ਲੋਕ ਕੌਣ ਐ ❓

  • @orbitbus.driver119
    @orbitbus.driver119 Місяць тому

    baloki

  • @deepsingh4409
    @deepsingh4409 Місяць тому

    Koi ik banda aaho ja kam nhe karda athe A to Z sare vich hai pla kameti howe pla govt de bande hon sarya ne paise khade hai

  • @DavinderSingh-u7s5x
    @DavinderSingh-u7s5x Місяць тому

    Sangitpura.thapv.jgn.raon.dasakatre.2l.50.h.kha.gav.ce