ਆਪ MLA ਸੇਖੋਂ ਦੀ ਸ਼ਹਿ ਤੇ ਓਹਦਾ ਨਾਨਕਾ ਪਰਿਵਾਰ ਕਰ ਰਿਹਾ ਸਰਕਾਰੀ ਪਹੀ ਤੇ ਕਬਜਾ, ਪਿੰਡ ਵਾਸੀਆਂ ਨੇ

Поділитися
Вставка
  • Опубліковано 13 тра 2024
  • ਆਪ MLA ਸੇਖੋਂ ਦੀ ਸ਼ਹਿ ਤੇ ਓਹਦਾ ਨਾਨਕਾ ਪਰਿਵਾਰ ਕਰ ਰਿਹਾ ਸਰਕਾਰੀ ਪਹੀ ਤੇ ਕਬਜਾ,
    ਪਿੰਡ ਵਾਸੀਆਂ ਨੇ ਖੋਲ੍ਹਿਆ ਆਪ ਸਰਕਾਰ ਖਿਲਾਫ ਮੋਰਚਾ।
    ਸਾਡੇ ਕੋਲ ਸਾਰੇ ਸਬੂਤ ਹਨ, ਇਹ ਜ਼ਮੀਨ ਸਾਡੀ ਹੈ - ਦੂਸਰੀ ਧਿਰ
    ਇਸ ਮਾਮਲੇ ਵਿੱਚ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ lokawaztvproductions@gmail.com ਤੇ ਮੇਲ ਕਰੋ।
    #politics #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 34

  • @harmailsingh2302
    @harmailsingh2302 18 днів тому +20

    ਜੇਕਰ ਆਪਣੀ ਜ਼ਮੀਨ ਨਾਲ ਨੀ ਢਿੱਡ ਭਰਦਾ ਤਾਂ ਪਹੀਆ ਰੋਕ ਢਿੱਡ ਭਰਜੂ

  • @SunnyRai-vv4kw
    @SunnyRai-vv4kw 18 днів тому +23

    ਨਿਰਪੱਖ ਅਤੇ ਅਨਧੜਕ ਚੈਨਲ ਲੋਕ ਅਵਾਜ਼ ਟੀ ਵੀ, ਕੌਂਣ ਕੌਂਣ ਵੇਖ ਰਿਹਾ ਹੈ

  • @AvtarSingh-pw7fv
    @AvtarSingh-pw7fv 18 днів тому +7

    ਲੀਡਰਾਂ ਦੇ ਕਹਿਣ ਤੇ ਧੱਕਾ ਤਾਂ ਪਿਛਲੀਆਂ ਸਰਕਾਰਾਂ ਵੇਲੇ ਹੋ ਜਾਂਦਾ ਸੀ ਪਰ ਹੁਣ ਆਲੇ ਤਾਂ ਅਗਲੇ ਪਿਛਲੇ ਸਾਰੇ ਰਿਕਾਰਡ ਤੋੜੀ ਜਾ ਰਹੇ ਹਨ

  • @bahadursingh9718
    @bahadursingh9718 18 днів тому +6

    ਪੱਤਰਕਾਰ ਵੀਰੇ ਹੁਣ ਇੰਨ੍ਹਾਂ ਨੇਂ ਪਹੀਆਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਜ਼ਮੀਨ ਨਹੀਂ ਬਣਦੀਂ ਵੀਰ ਜੀ ਚਲਦੇ ਰਸਤੇ ਨੂੰ ਬੰਦ ਨਹੀਂ ਕਰ ਸਕਦੇ।

  • @rupirupindergill2994
    @rupirupindergill2994 17 днів тому +3

    ਜ਼ਿੰਦਾਬਾਦ ਜ਼ਿੰਦਾਬਾਦ ਦੇ ਨਾਹਰੇ ਲਾਉਣ ਵਾਲੇ ਹੁਣ ਆਪਣੀ ਹਾਜ਼ਰੀ ਲਵਾਉਣ

  • @satgurkotra2543
    @satgurkotra2543 18 днів тому +9

    ਭੰਡ ਸਰਕਾਰ ਮੁਰਦਾਬਾਦ

  • @nannuytgaming1312
    @nannuytgaming1312 18 днів тому +4

    Aam admi party murda baad

  • @lakhwinderdhillon2298
    @lakhwinderdhillon2298 18 днів тому +2

    ⚖️⚖️

  • @anmolpreetmola1228
    @anmolpreetmola1228 18 днів тому +8

    Faridkot valo singer nu vota na pao

  • @sukhbrar6677
    @sukhbrar6677 16 днів тому

    ਸਿਵੀਆ ਤੇ ਬਹਿਬਲ ਤੋਂ ਬਿਨਾਂ ਨਾਲ ਲਗਦੇ ਪਿੰਡਾਂ ਚੋਂ ਦੋਵੈਂ ਪਾਰਟੀਆਂ ਪੰਜ ਪੰਜ ਬੰਦੇ ਦੇ ਦਿਉ,ਓ ਨਿਸ਼ਾਨਦੇਹੀ ਕਰਵਾਕੇ ਫੈਸਲਾ ਕਰ ਵਾ ਸਕਦੇ ਆ।

  • @surindersingh7674
    @surindersingh7674 17 днів тому +3

    Lakh Di Lahnet Hun Rastia Te Kabja Karke Ameer Honge , Dekh Lo Imandar Sarkar De M. L .A De Karname .

  • @user-gc3ss1zp2m
    @user-gc3ss1zp2m 18 днів тому +4

    AAP Sarkar Murdabad

  • @shamshersingh-wi8ox
    @shamshersingh-wi8ox 18 днів тому +3

    ਸੰਤਾਂ ਦੀ ਕੁੱਟਿਆ ਦੀ ਆੜ ਵਿੱਚ ਜ਼ਮੀਨ ਦੱਬ ਰਹੇ ਨੇ, ਤੁਸੀ ਇਕ ਵਾਰ ਦੋਹਾਂ ਪਿੰਡਾਂ ਦੇ ਪਟਵਾਰੀ, ਸਰਪੰਚ, ਤਹਿਸੀਲਦਾਰ, ਕਨੁਗੋ,,ਜਮੀਨ ਮਾਲਕਾਂ ਕਰਾਓ ਮਿਣਤੀ ਆਪੇ ਸਭ ਕੁਝ ਸਾਫ਼ ਹੋ ਜਾਉ

  • @sukhdevskanjla1954
    @sukhdevskanjla1954 18 днів тому +2

    ਏਸ mla ਦੇ ਰਿਸ਼ਤੇਦਾਰ ਨੂੰ ਰਸਤਾ ਠੀਕ ਥਾਂ ਤੇ ਕਰਨ ਲਈ ਤੇ ਰਸਤਾ ਆਪਣੇ ਖੇਤ ਵਿਚ ਸਾਮਲ ਕਰਨ ਲਈ ਕੋਰਟ ਵਿਚ ਜਾਣਾ ਚਾਹੀਦਾ ਸੀ। ਦੋ ਪਿੰਡਾਂ ਦੀ ਹੱਦਾਂ ਵਿੱਚ ਮਿਣਤੀ ਵਿੱਚ ਕਾਫੀ ਫਰਕ ਆ ਜਾਂਦਾ ਹੈ। ਏਸ ਕੇਸ ਵਿਚ ਦੋਨੋਂ ਪਿੰਡਾਂ ਦੀ ਮਿਣਤੀ ਕਰਨ ਤੋ ਬਾਅਦ ਹੀ ਕੋਈ ਸਿੱਟਾ ਕੱਢਿਆ ਜਾ ਸਕਦਾ ਹੈ ।mla ਦੇ ਰਿਸ਼ਤੇਦਾਰ ਨੇ ਬਿਲਕੁਲ ਗੁੰਡਾਗਰਦੀ ਕੀਤੀ ਹੈ। ਏਸ ਉੱਪਰ ਸਿੱdha ਪਰਚਾ ਦਰਜ ਕੀਤਾ ਜਾਵੇ ।

  • @SukhwinderSingh-qb5sk
    @SukhwinderSingh-qb5sk 16 днів тому

    3:06 3:28 3:29

  • @rachpalsingh8469
    @rachpalsingh8469 17 днів тому +1

    ਤਿੰਨ ਕਰਮ ਬਹੁਤ ਹੁੰਦੀਆਂ ਹਨ 1,2 ਫੁੱਟਾ ਦਾ ਫ਼ਰਕ ਹੁੰਦਾ ਤਿੰਨ ਕਰਮ ਦਾ ਨਹੀਂ

  • @jashanaualakh-dt3so
    @jashanaualakh-dt3so 18 днів тому +1

    veer g hat far do mla ke kero pand

  • @RameshKumar-zr5gk
    @RameshKumar-zr5gk 18 днів тому +1

    GARK GAEI AAM ADMI PARTY MANUKE NE KOTHI JABAT KITI BHAND 500 CROR EKHATHA KAR GIA 2.5 SAL VICH BERA GARK KAR DITA PUNJAB DA SHARABI NE

  • @VijaySharma-jh8or
    @VijaySharma-jh8or 17 днів тому

    Minti dubara karvalo video banao roula khatam karo

  • @mandytakhar8294
    @mandytakhar8294 18 днів тому +1

    This guy fudo put him in jail don't vote aap

  • @harishkhepar4622
    @harishkhepar4622 17 днів тому

    Dekhlo haal aam ghar de munde ki kar rahe ne eh jhadu valea ne aam ghar de munde vala dialogue bol ke sirf murakh banaya punjabia nu eh aam ghar vale ta khas to khas ghar vale ban gae vip culture parivarvad corruption vich eh congressia nu akalia nu vi pishe shad gae lailo najara bhedo badlav da jehna nu pind vale pind da panch ni c banande te bheda ne ehna nu Mla mantri cm bna dita

  • @hardeepgrewal708
    @hardeepgrewal708 17 днів тому +1

    App chor

  • @user-hj3ww3xx2j
    @user-hj3ww3xx2j 18 днів тому +1

    O Punjabi o jago jago jago jago jago jago jago jago es sarbi thag band tha supada saf

  • @PalwinderSingh-fc9lo
    @PalwinderSingh-fc9lo 18 днів тому +2

    AAP sarkar hatao panjab Sikh Kom kisan majdoor nu bachao 🎉🎉

  • @user-hj3ww3xx2j
    @user-hj3ww3xx2j 18 днів тому +1

    Hor vota pao sarbi thag band nu

  • @Rajkaran0077
    @Rajkaran0077 18 днів тому +1

    Kodda kro Edda de M.L.A nu.Te nal ehdiya ............nu.Te ganta ganta laooo.sifta ch kamm.Munda pkka houga dosto

  • @simransingh2061
    @simransingh2061 18 днів тому +1

    Par bundo lok sale hje v pta ni kyu piche lge jis din ehna nal eda hove ga first pta lge ga

  • @SukhwinderSingh-qb5sk
    @SukhwinderSingh-qb5sk 16 днів тому

    3:06 3:28 3:29

  • @SukhwinderSingh-qb5sk
    @SukhwinderSingh-qb5sk 16 днів тому

    3:06 3:28 3:29

  • @SukhwinderSingh-qb5sk
    @SukhwinderSingh-qb5sk 16 днів тому

    3:06 3:28 3:29