ਫੋਨ ਨੇ ਪੱਟੇ ਦੋ ਘਰ (ਭਾਗ-1) । New Latest Punjabi Short Movie । Punjabi Short Movie 2021 । New Movie ।
Вставка
- Опубліковано 14 жов 2024
- Desi1X - PROMOCODE
bit.ly/399jHij
ਗਲਤ ਫੋਨ । Wrong Number । New Latest Punjabi Short Movie । Punjabi Short Movie 2020 । Desi Masti Team
ਅਪਣੇ UA-cam ਪਰਿਵਾਰ ਦਾ ਮੈਂਬਰ ਬਣਨ ਲਈ ਆਪਣੇ ਚੈਨਲ ਨੂੰ ਜਰੂਰ SUBSCRIBE ਕਰੋ। ਧੰਨਵਾਦ ਜੀ। 😊🙏
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
Amrit Gill
(Mob.= 98888-78203)
Janty Gill
(Mob.= 97794-36287)
Guri Salemgarh
(Mob.= 98722-41495)
Story Writer: Desi Masti Team
D.O.P/Editor: Guri Salemgarh
Poster Work: Shanty_Pb13
Contact For Business:
Email: gurdaschauhan722@gmail.com
Mob: 98722-41495
Mob:79860-48062
FOLLOW US ON
•instagram- ...
•Facebook Page- / desimastiteam
#DesiMastiTeam
#PunjabiShortMovie
@DesiMastiTeam
Thank You So Much for You All Support 💞
ਲਓ ਜੀ ਆਪਾ ਇਸ ਵੀਡਿਉ ਰਾਹੀਂ ਇੱਕ msg ਦੇਣ ਦੀ ਕੋਸ਼ਿਸ ਕੀਤੀ ਹੈ ਜੇਕਰ ਵੀਡਿਓ ਵਧਿਆ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਤੇ ਕਮੇਂਟ ਕਰ ਕੇ ਜਰੂਰ ਦੱਸੋ। Love u all❤️
ਤੂੰ ਬੁੱਲਾਂ ਚੋਂ ਆਪਣੇ ਦੁੱਖ
ਮੇਰੇ ਮੱਥੇ ਤੇ ਰੱਖਦੇ
MAA
ਮੈਂ ਓਹਦੇ ਫੁੱਲ ਬਣਾ
ਤੇਰੇ ਪੈਰੀ ਰੱਖ ਦਿਆਂਗਾ ❤️🌸
@@jujhdapunjab2030 💓💓💓💕💕❤❤❤❤💕💖😂🤣🤣😃😄😍😘😘
AISHMEET
ਬਹੁਤ ਵਧੀਆ ਮੈਸੇਜ ਦਿੱਤਾ ਗਿਆ ਹੈ ਜੀ ।
Arry Jhinger ਜੀ ਨੇ ਪ੍ਰੀਤ ਦਾ ਰੋਲ ਬਾ ਕਮਾਲ ਕੀਤਾ ਹੈ Good
ਪ੍ਰੀਤ ਦਾ ਰੋਲ ਬਾਕਮਾਲ ਐ ਜੀ। ਬੋਲਣ ਤੋਂ ਇਲਾਵਾ ਹੱਸਣਾ ਅਤੇ ਰੋਣਾ ਵੀ ਆਉਣਾ ਚਾਹੀਦਾ ਐ ਕਲਾਕਾਰ ਨੂੰ। ਜੋ ਮੈਡਮ ਨੇ ਖੂਬ ਕੀਤਾ। ਧੰਨਵਾਦ।
Good Mgs ਦਿੱਤਾ ਹੈ ਜੀ ਤੁਸੀਂ ਏਸ ਫਿਲਮ ਰਾਹੀਂ
ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ ਵੱਡੇ ਭਰਾ ਜੀ
ਸੁਨੀਤਾ ਰਾਣੀ ਜੀ ਬਹੁਤ ਬਦੀਆ ਜੀ
ਬਹੁਤ ਵਧੀਆ ਵੀਡਿਉ ਹੈ ਬਾਈ ਜੀ
Ncy & kaint 😘❤️😘❤️👍👌👍👌 thode sra videos bhut vdia hundi ne brother
ਵੀਡੀਓ ਦੇਖਣ ਤੋ ਪਤਾ ਲੱਗਿਆ ਸੁਨੀਤਾ ਠੰਡ ਪੈਣੀ ਹੁਣ
ਬਹੁਤ ਵਧੀਆ ਵਿਡੀਓ ਆ ਜੀ ਤੁਹਾਡੀ ਲੋਕਾਂ ਨੂੰ ਨਸੀਅਤ ਦੇਣ ਲਈ ਇਹ ਖਾਸ ਕਰਕੇ ਓਹਨਾ ਧੀਆਂ ਲਈ ਦੋ ਆਪਣੇ ਕੋਲ ਫੋਨ ਰੱਖਦੀਆਂ ਹਨ। ਚਾਹੇ ਓਹ ਆਪਣੇ ਪੇਕੇ ਘਰ ਨੇ ਚਾਹੇ ਸਹੁਰੇ ਘਰ ਨੇ ਜਦੋਂ ਕਦੇ ਵੀ ਤੁਹਾਡੇ ਫੋਨ ਤੇ ਕਿਸੇ ਦਾ ਗਲਤ ਫੋਨ ਜਾਂ ਮੈਸੇਜ ਆਉਂਦਾ ਹੈ ਤਾਂ ਉਸ ਬਾਰੇ ਆਪਣੇ ਪਰਿਵਾਰ ਵਿੱਚ ਜਰੂਰ ਸਾਂਝਾ ਕਰੋ । ਤਾਂ ਜੋ ਉਸ ਗਲਤ ਬੰਦੇ ਦਾ ਪਤਾ ਕਰਕੇ ਉਸ ਨੂੰ ਸਜ਼ਾ ਦਿੱਤੀ ਜਾਵੇ ਤੇ ਤੁਹਾਡੇ ਘਰ ਦਾ ਨੁਕਸਾਨ ਬਚ ਜਾਵੇ।ਤੇ ਤੁਹਾਡੀ ਸਦਾ ਘਰ ਵਿੱਚ ਇਜ਼ੱਤ ਬਣੀ ਰਹੇ।
ਬਹੁਤ ਵਧੀਆ ਜੀ
ਜੱਗਿਆ ਇਸ ਤਰ੍ਹਾਂ ਕਿਸੇ ਜ਼ਨਾਨੀ ਦਾ ਘਰ ਨੀ ਪੱਟਣਾ ਚਾਹੀਦਾ ਜੇ ਕਿਸੇ ਕੱਬੇ ਸੁਭਾਅ ਦੇ ਜੱਟ ਨੇ ਤੇਰੀ ਸਰਵਿਸ ਕਰਤੀ ਫਿਰ ਪਤਾਸੇ ਕਿਥੇ ਵੰਡੇਗਾ
ਬਹੁਤ ਵਧੀਆ ਬਾਈਁ
Bhuot soni video bai ji
ਬਾਈ ਬਹੁਤ ਵਧੀਆ ਵੀਡੀਉ ਆ ਮੇਰੇ ਨਾਲ ਵੀ ਇਸ ਤਾਰਾਂ ਦੀ ਹੀ ਸੱਚੀਂ ਕਹਾਣੀ ਬਣੀਂ ਸੀ ਮੈਂ ਵੀ ਗਲਤੀ ਨਾਲ ਕਿਸੇ ਦਾ ਘਰ ਖ਼ਰਾਬ ਕਰਨ ਲੱਗਾ ਸ
Bhut shona mesge dita vir
ਦੇਖਣ ਤੋ ਪਹਿਲਾਂ ਲਾਇਕ ਬਾਈ ਜੀ
ਜਦੋਂ ਨੂੰਹ ਚੰਗੀ ਹੋਵੇ ਤਾਂ ਰਾਜ ਵਰਗੀ ਅੜਬ ਸੱਸ ਨੂੰਹ ਦੇ ਪੈਰ ਨੀ ਲੱਗਣ ਦਿੰਦੀ
ਬਹੁਤ ਵਧੀਆ ਕੁਹਾਣੀ ਆ ਵੀਰ ਸਿਰਾ ਕਰਤਾ 👍👍👍👍👌🌴🌴🌴🌴
Very nice vedio hai ji. Ji bura hall hai ji ਜੀ ਪਰ ਤੁਹਾਡੀ ਵੀਡੀਓ ਲੋਕਾਂ ਨੂੰ ਸੇਧ ਦੇਣ ਵਾਲੀ ਹੈ ਜੀ
Bhut vadia video par end galat
Bhot vdia video aa y ji
very good video God bless you all yours team and family and friends members of the day
ਬਾਈਁ ਬਹੁਤ ਵਧੀਆ
ਸੁਨੀਤਾ ਉਰਫ ਰਾਜ ਪਿੰਡ ਛਾਹੜ
Bahut vdia video bai ji👌👌👌🔥🔥🔥👍👍👍 bahut vdia msg dita tuci es video ch👌👌👌🔥🔥🔥👍👍👍
Bhot hi vadia video.har bar akhi dekhiya sahi nhi hunda .es video vich saf saf dikhayia gya ha k side dekh k design nhi Lena chahida
Bhut sohni video
Nice video ji
ਬਹੁਤ ਵਧੀਆ ਬੀਡੀਓ ਬਾਈ ਜੀ
Very very very very very very nice video bai ji I Love you desi masti team 💞💞💞💞💞💞💞💞💞💞💞💞💞💞💞💞💞💞💞💞💞💞💞💞
Veer bot hi sohni video hai te acting bhen d v bot sohni c carry on didi tuc vad ton vad leya karo video vich😍😘😂🤣😃😄🙏🙏🙏💓💓💕💕💖💕💖💖💕💖💖💗💖💖💖💝💞💝💞💞💞💞
Sirraaa khich k rakho km nu
ਵੀਡੀਓ ਤਾਂ ਬਹੁਤ ਵਧੀਆ ਆ
bohat sohni story good work... good luck for all team members by pendu bande youtube channel
Nice video ji. Sakk kde shi vi hunda kde galt
Nice
ਬਹੁਤ ਵਧੀਆ
Part 2 zaldi liyao ji
Bhut vadia video jiii ,, baba mehar kre
Nice ji
💐 Jai 💐 mata 🌹 di 💐💐🌹🙏💛💚🤎🖤💐🌹🙏
lala ji video end sira hundi hai
Lala g Kamal Kar te sirrrrr video
22 bahut vadia suneha di ta g
Good message bro keep it up 👍 from Australia love you
Very nice video veer ji.sab di acting bhut vadia ji par preet di acting laye sabd nahi hn bhut hi sohni acting kiti hai love from Philippines.
Bhuot vadiyaa video c
Good work
Nice video
Singla g di acting jma real lgi
Bahut vadiya ji
Very good
Very very nice 👍 i like it very much, from England
Very good👍 y
Very best and new MSG. Thanks very much.
Good 👍♥️
Very nice video bai #amandhillon
Sr g good hi g
Bai sirra karone o g
Bahut badhia sach a te gud knowledge gg
Nice msg
Very very nice video 22ji
Bhot vdia video a ji
Gall ne bni phn karan wala da pta krna c
Bhut Sohna msg dita
Very nice video 👍👍👍
bhuat vadiya ggg👌👌👌
Vadhiya laggi ji
Good
Hi guys another great storyline and a big big message in there as well it’s reality this sort of thing does happen and wrecked peoples lives you always make the best storyline and the best videos which all the family can watch you are all simply be best at what you do God bless all your team members keep on making these fantastic storylines well done God bless you all can’t wait for your next video to come out you should make more storylines at least two a week anyway how are you hello from England
phona ne ta ghara de ghar barbad karte ..dhya v ghar sadke avara hundya ne te çrime v vadada by j.j.sandhu guru sar jodha waĺa best of luck for the next vedio ik galat bhaimi ghar barbad kar dinda hai
Very nice video
Best wishes from #chamkaurtv
Good job all team
Ajj di kuriti, fon dai miss use nai bahut ghar putt tai,
ਵੀਡਿਉ ਬਹੁਤ ਵਧੀਆ ਪਰ ਤੂੰ ਭਾਈ ਮਰੀ ਹੋਈ ਵੀ ਬੋਲੀ ਜਾਨੀ ਆ
Part 2 jaldi tehar Karo gf
End aa
Siraa lata bro
NC vdo a bai
ਆਹ ਐਂਡ ਨਾ ਕਰਿਆਂ ਕਰੋ ਵੀਰ ਹੋਰ ਕਿਸੇ ਚੀਜ਼ ਕਰਦਿਆਂ ਕਰੋ ਬਹੁਤ ਟਾਇਮ ਹੋ ਗਿਆ ਹੈ
ਵੀਡੀਓ ਕੈਮ ਲੱਗਦੀ ਹੈ ਵੀਰ ਬਹੁਤ ਵਧੀ
ਆ ਹੈ
Nice 22 ji
Very nice video
Very good job👍👍👍👍👍
Nice video 👌👍
Siraa22
Veer ji Edda end ta koi baneya nahi ja pher agla part bana ke doshi nu v saja diyo
Wheguru ji
chamkila wali dugri to reply master lala ji
Very nice
Good work veer ji
Knt
Dard Bhari cc
Nice vlog
ਜੀ ਬਾਈ ਜੀ ਜਿਹੜੇ ਨੇ ਪ੍ਰੇਸ਼ਾਨ ਕੀਤਾ ਸੀ ਉਸ ਨੂੰ ਕੀ ਸਜ਼ਾ ਮਿਲੀ ਅੱਗੇ ਵੀਡੀਓ ਬਣਾਓ ਜੀ ਜ਼ਰੂਰੀ ਹੈ ਜੀ ਕਿਉਂਕਿ ਜੇ ਉਸ ਨੇ ਸ਼ਰਾਰਤ ਕੀਤੀ ਤਾਂ ਉਸ ਵਿਚਾਰੀ ਨੂੰ ਸਜ਼ਾ ਮਿਲੀ ਹਲਾਂਕਿ ਉਸ ਦਾ ਕਸੂਰ ਕੋਈ ਨਹੀਂ
Nice story bro
Amazing video
End glat.k.kasoor.c.sis.d
Congratulations
Good video nice story