#shorts

Поділитися
Вставка
  • Опубліковано 21 жов 2024

КОМЕНТАРІ • 143

  • @rsandhu7646
    @rsandhu7646 3 місяці тому +118

    ਬੜੀ ਜਲਦੀ ਫੜ੍ਹ ਲਏ। ਮੂਸੇ ਵਾਲੇ ਦੇ ਕਾਤਲਾਂ ਵਾਰੀ ਪੁਲਿਸ ਦੀ ਫੁਰਤੀ ਕਿੱਥੇ ਸੀ। ਉਹ ਕਿਵੇਂ ਹਜ਼ਾਰਾਂ ਕਿਲੋਮੀਟਰ ਦੂਰ ਨਿਕਲ ਗਏ।

    • @SsSs-h6h9q
      @SsSs-h6h9q 3 місяці тому +6

      Oh ehna de apne kuchh lgde c ta e ni fde

    • @baljitsingh4566
      @baljitsingh4566 3 місяці тому +2

      100% sahi gal ya ji 🙏

    • @Ako582
      @Ako582 3 місяці тому +1

      Ph rajneeti wale lok c jihna ne karwaya si oh murder

    • @KainthAmritsaria
      @KainthAmritsaria 3 місяці тому +1

      Sidhu murder karn vste vakho vakh groupa ch shooter chunne sidhu da murder highfai level too karwia giea upper tk settinga hoi

    • @lohgarh3023
      @lohgarh3023 3 місяці тому +1

      Tu ki chauna ki hun sidhu to bad koi galt krda fadia na jave
      J tere koi mare te tu ki kre ga tu ah ta ni bole ga ki phla sidhu bro de qatl labo 🙏

  • @akashghangas4004
    @akashghangas4004 3 місяці тому +34

    ਪੁਲਿਸ ਆਲਾ ਝੂਟ ਬੋਲਦਾ

  • @msshergill1112
    @msshergill1112 3 місяці тому +23

    ਸ਼ਿਵ ਸੈਨਾ ਦੀ ਚਾਲ ਹੈ

  • @IqbalSingh-js6uu
    @IqbalSingh-js6uu 3 місяці тому +40

    ਪਹਿਲਾ ਤਾ ਸਿੱਖਾਂ ਨੂੰ ਜੋ ਮੂੰਹ ਆਇਆ ਗਲਤ ਬੋਲਦੇ ਹਨ ਫਿਰ ਇਕਲੇ ਬਾਹਰ ਅੰਬ ਲੈਣ ਜਾਦੇ ਇਹ ਸ਼ਿਵਸੈਨਾ ਵਾਲਿਆ ਦੀ ਚਾਲ ਹੈ ਸਿੱਖਾ ਨੂੰ ਪਹਿਲਾ ਬਦਨਾਮ ਕਰੋ ਤੇ ਆਪ ਸਿਕੋਰਟੀ ਲੈ ਕਿ ਮੌਜਾਂ ਕਰੋ ਪੁਲੀਸ ਤੇ ਸਰਕਾਰ ਇਹਨਾ ਦੇ ਖਿਲਾਫ ਕਾਰਵਾਈ ਕਿਉ ਨਹੀ ਕਰਦੀ

    • @dadhwaldadhwal5141
      @dadhwaldadhwal5141 3 місяці тому +2

      Aa harkta Karde o phir kehnde oh ki duniya atwadi kehndi aa. Tusi haige o

    • @RekhaJi-fv8tk
      @RekhaJi-fv8tk 3 місяці тому

      Odi video pa ki Galt boliya usne

  • @onkarsahota1677
    @onkarsahota1677 3 місяці тому +41

    ਠਾਣੇਦਾਰ ਸੱਚਾਈ ਨਹੀਂ ਦੱਸਦਾ

    • @BhajanSangha-q1l
      @BhajanSangha-q1l 3 місяці тому

      What was doing police officer back side

    • @HimanshuRajput-c8l
      @HimanshuRajput-c8l 3 місяці тому +4

      Ta Tuci Dass deo

    • @onkarsahota1677
      @onkarsahota1677 3 місяці тому

      @@HimanshuRajput-c8l ਪੰਜਾਬ ਦੇ ਵਿੱਚ ਲਾਂਬੂ ਲਾਉਣ ਲਈ ਭਾਰਤੀ ਏਜੰਸੀਆਂ ਦੀ ਚਾਲ

  • @sukhchainsingh4258
    @sukhchainsingh4258 3 місяці тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਕੂਟਰੀ ਤੇ ਬੇਗਣ ਲੇਣ ਗਿਆ ਸੀ ਪੇਹਲਾਂ ਸਿੱਖ ਕੌਮ ਨੂੰ ਮਾੜੇ ਬੋਲ ਬੋਲਦੇ ਉਦੋਂ ਪੁਲਿਸ ਸੁੱਤੀ ਪਈ ਹੁੰਦੀ ਆ ਉਦੋਂ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਲੋਕ ਪੰਜਾਬ ਨੂੰ ਅੱਗ ਲਾਉਣ ਦਾ ਕੰਮ ਕਰਦੇ ਪੲਏ ਨੇ ਇਹ ਗੱਲ ਸੋਚਣ ਵਾਲੀ ਹੈ ਪੰਜਾਬ ਏਕਤਾ ਜਿੰਦਾਬਾਦ ਸੰਯੁਕਤ ਪੰਜਾਬ ਏਕਤਾ ਜਿੰਦਾਬਾਦ

  • @singhveeraujla7470
    @singhveeraujla7470 3 місяці тому +4

    ਉਹ ਨਿਹੰਗ ਹੀ ਸਨ,ਕੇਵਲ ਬਾਣਾ ਹੀ ਨਹੀਂ ਸੀ ਪਾਇਆ।

  • @AmarSingh55515
    @AmarSingh55515 3 місяці тому +2

    ਰੀਜਨ ਦੱਸਦੇ ਹੁੱਣ ਸਰਮ ਆਉਦੀ ਤੈਨੂੰ

  • @SharrySingh-q8i
    @SharrySingh-q8i 3 місяці тому +21

    ਨਜ਼ਾਰਾ ਆਗਿਆ 😂😂😂😂😂😂

  • @JasvirSingh-vg8hf
    @JasvirSingh-vg8hf 3 місяці тому +4

    ਰੀਜਨੁ ਇਹੀ ਐ ਕਿਸੇ ਦੇ ਧਰਮਾਂ ਨੂੰ ਗਲਤ ਬੋਲਣ ਦਾਂ ਇਹੀ ਕੁੱਝ ਹੁੰਦਾ ਮੈਂ ਕਿਸੇ ਨੂੰ ਗੱਲਤ ਬੋਲੂ ਗਾਂ ਤਾਂ ਅਗਲੇ ਨੇ ਘੇਰਕੇ ਛਿੱਤਰ ਪਰੇੜ ਹੀ ਕਰਨੀ ਸੀ

  • @GoraGora-s8w
    @GoraGora-s8w 3 місяці тому +16

    Police wala kidhr bhjj gya c 😅😅

  • @ਇੰਦਰਪਾਲRana
    @ਇੰਦਰਪਾਲRana 3 місяці тому +6

    ਹੁਣ ਇਹ ਕਾਲਾ ਲੈਂਡੂ ਹੱਥ ਕਿਉ ਜੋੜ ਰਿਹਾ ਨਾਹਿੰਗ ਸਿੰਘਾ ਮੂਹਰੇ ਹੁਣ ਨਹਿੰਗਾ ਨੂੰ ਕਹਿ ਦਿੰਦਾ ਕੇ ਥੋਡੇ 9 ਵੇ ਪਾਤਸਾਹ ਹਿੰਦੂ ਸੀ ਤੁਸੀਂ ਵੀ ਹਿੰਦੂ ਉ ਜਦੋਂ ਏਹ ਥਾਪਰ ਸਾਡੇ ਗੁਰੂ ਸਾਹਿਬਾਨ ਨੂੰ ਹਿੰਦੂ ਕਹਿੰਦਾ ਸੀ ਸੋਸ਼ਲ ਤੇ ਓਦੋ ਏਹਦੇ ਤੇ ਕਰਵਾਈ ਕਰਦੇ ਤਾਂ ਨਹਿੰਗ ਸਿੰਘ ਕਿਉ ਇਹਦਾ ਸੋਧਾ ਲਾਉਂਦੇ

    • @Surinder505
      @Surinder505 3 місяці тому

      ਤੇ ਹਿੰਦੂ ਹੀ ਸੀ ਗੋਬਿੰਦ ਰਾਏ ਵੀ ਹਿੰਦੂ ਹੀ ਸੀ ਆਹ ਸਿਰ ਤੇ ਪੱਗ ਬੰਨ ਕੇ ਵੱਖਰੇ ਤਾਂ ਨੀ ਹੋਗੇ ਸਭ ਤੋਂ ਪਹਿਲਾਂ ਸਨਾਤਨੀ ਹੀ ਸਨ ਫੇਰ ਸਿੱਖ ਹਿੰਦੂ ਹੀ ਬਣੇ ਸੀ ਜਿੱਦਾਂ ਅਜ਼ਾਦ ਹਿੰਦ ਫੌਜ ਬਣਾਈ ਸੀ ਸੁਭਾਸ਼ ਨੇ ਕਲ ਨੂੰ ਕਹਿਣ ਗੇ ਸਾਡੀ ਕੌਮ ਅਜ਼ਾਦ ਹਿੰਦ ਅਲੱਗ ਆ ਓਹ ਵੀ ਵੱਖਰਾ ਮੁਲਕ ਮੰਗਣ ਲਗ ਜਾਣ ਅਜ਼ਾਦ ਹਿੰਦ ਸਤਾਨ

    • @ਇੰਦਰਪਾਲRana
      @ਇੰਦਰਪਾਲRana 3 місяці тому

      @@Surinder505 ਥੋਡੇ ਕਹਿਣ ਨਾਲ ਸਿੱਖਾਂ ਦੇ ਗੁਰੂ ਹਿੰਦੂ ਨੀ ਬਣ ਜਾਂਦੇ ਜਦੋਂ ਥੋਡੇ ਹਿੰਦੂ ਧਰਮ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਨੇਉ ਪਾਉਣ ਤੋ ਇਨਕਾਰ ਕਰ ਦਿੱਤਾ ਸੀ ਓਦੋਂ ਹੀ ਸਿੱਖਾਂ ਦੀ ਵਿਚਾਰਧਾਰਾ ਵੱਖਰੀ ਹੋ ਗਈ ਸੀ ਜੇਕਰ ਹਿੰਦੂ ਧਰਮ ਠੀਕ ਠਾਕ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਹਿੰਦੀ ਚ ਲਿੱਖਦੇ ਗੁਰੂ ਸਾਹਿਬ ਗੁਰੂ ਸਾਹਿਬ ਨੇ ਗੁਰਮੁਖੀ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਕਿਊਕਿ ਗੁਰਮੁਖੀ ਸਾਰੀਆ ਭਾਸ਼ਾ ਤੋ ਵੱਖਰੀ ਐ ਥੋਡੇ ਕਹਿਣ ਨਾਲ ਸਿੱਖ ਹਿੰਦੂ ਨੀ ਬਣ ਸੱਕਦੇ ਤੁਸੀਂ ਆਵਦੇ ਧਰਮ ਨੂੰ ਦੇਖੋ ਦੂਜੇ ਦੇ ਧਰਮ ਚ ਉਂਗਲ ਬਾਜ਼ੀ ਕਰਨੀ ਛੱਡ ਦੋ ਇਹਦੇ ਨਾਲ ਦੋਨਾ ਧਰਮਾਂ ਦੇ ਲੋਕਾਂ ਚ ਨਫ਼ਰਤ ਪੈਦਾ ਹੁੰਦੀ ਐ

    • @Surinder505
      @Surinder505 3 місяці тому

      @@ਇੰਦਰਪਾਲRana ਜਨੇਊ ਤਾਂ ਅੱਜ ਵੀ ਪਾਉਂਦੇ ਸਿੱਖ ਸ਼ਕਲ ਬਦਲ ਗਈ ਬੱਸ ਓਹ ਧਾਗਾ ਹੁੰਦਾ ਇਹ ਪਟਾ ਹੁੰਦਾ ਪਾਉਣ ਦਾ ਤੇ ਨਿਭਾਣ ਦਾ ਤਰੀਕਾ ਇਕੋ ਮਿਕਾ ਈ ਆ!!

    • @student7737
      @student7737 3 місяці тому +1

      Guru Gobind singh ji da naam hi Gobind Rai si...😐

    • @Surinder505
      @Surinder505 3 місяці тому

      @@ਇੰਦਰਪਾਲRana ਅੱਜ ਵੀ ਮਹਿਤੇ ਹਿੰਦੂ ਚ ਹੀ ਆਉਂਦੇ ਸਿੱਖਾਂ ਚ ਨਹੀਂ ਗਿਣੇ ਜਾਂਦੇ ਕਾਲੂ ਰਾਮ ਮਹਿਤਾ ਦੇ ਬੇਟੇ ਸੀ ਨਾਨਕ ਜੀ

  • @hardeepsinghhardeepsingh5344
    @hardeepsinghhardeepsingh5344 3 місяці тому +1

    ਗਲਤ ਬੋਲਣ ਵਾਲੇ ਪਰਚਾ ਹੋਣਾ ਚਾਹੀਦਾ

  • @LISTENSECURITY-i1h
    @LISTENSECURITY-i1h 3 місяці тому

    Super country hai...

  • @bichitarsingh9259
    @bichitarsingh9259 3 місяці тому +9

    Sihdu mosse wala

  • @rajinderpal777
    @rajinderpal777 3 місяці тому

    O. No. Good g

  • @jagdeepsingh-cv1ni
    @jagdeepsingh-cv1ni 3 місяці тому +32

    ਸਿੱਖ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਆ
    ਗੁਰੂ ਦਾ ਸਿੱਖ ਕਦੇ ਵੀ ਨੀਅੱਥਏ ਵਾਰ ਨਹੀਂ ਕਰਦਾਂ

    • @gurjotsingh3318
      @gurjotsingh3318 3 місяці тому +3

      Sikh nu galt bolna av ni sahi ni aa

    • @jagdeepsingh-cv1ni
      @jagdeepsingh-cv1ni 3 місяці тому

      @@gurjotsingh3318 veer jado agle ne hath jod k moke te khad giaa mafi v mgda hu.. Ga mida samne mafi mgwa deni c sari gal da pata lag jnda sab nu...

    • @rajdix2313
      @rajdix2313 3 місяці тому +1

      ​@@gurjotsingh3318nihathay te hath bujdil chakde hunde ne nale kee jeha sikha nu onu pta ta lge

    • @Tejaspreet
      @Tejaspreet 3 місяці тому

      @@jagdeepsingh-cv1ni ਅੱਧੇ ਬੰਦੇ ਤਾਂ ਨਕਲੀ ਬਾਣੇ ਪਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਤਾਂ ਕਿ ਸਿੱਖਾਂ ਦੀ image ਖਰਾਬ ਕੀਤੀ ਜਾ ਸਕੇ। ਕਿਸਾਨੀ ਧਰਨੇ ਚ ਕਿੰਨੇ ਬੰਦੇ RSS ਦੇ ਫੜੇ ਸੀ ਕਿਸਾਨਾਂ ਨੇ। ਭੁੱਲ ਵੀ ਗਏ?

    • @SushilKumar-bm9kj
      @SushilKumar-bm9kj 3 місяці тому

      Ehna di koi verification nhi hundi, koi b vich aa sakda. Ek saal to b pehle koi b Banda Nihang ban sakda te ban v jaande aa. asi tin nakli aj tak fad chuke aa...kuchh nhi c pta Sri Guru Granth Sahib g de baare. Jehnu sikhi di knowledge hi nhi oh kyun eh pavittar baana paave.
      Police nu chahida te SGPC nu chahida ehna nu ID Card issue kre.
      Koi Pakistani v aa k Nihang ban sakda aa. Pls koi v veer koi v comment galat na kre,,,, kyun k verification complete hoi hi nhi haale tak...g. 🙏

  • @bhupinderkaur8661
    @bhupinderkaur8661 3 місяці тому

    ਸਰਕਾਰ ਸ਼ਿਵ ਸੈਨਾ ਵਾਲਿਆਂ ਨੂੰ ਜਾਣ ਕੇ ਕਹਿੰਦੀ ਆ ਕਿ ਸਿੱਖਾਂ ਨੂੰ ਬੁਰਾ ਬੌਲੌ ਜੇ ਸਿੱਖ ਲੜਦੇ ਆ ਤਾਂ ਫੜ ਕੇ ਮੁਕੱਦਮਾ ਦਰਜ ਕਰ ਦਿੰਦੇ ਹਨ ਇਹ ਚੇਤੇ ਰੱਖਿਉ ਗਲਤ ਕੰਮ ਕਰਨ ਵਾਲਿਆਂ ਦਾ ਆਪਣੇ ਆਪ ਮਾੜਾ ਹਾਲ ਹੁੰਦਾ ਜਿਵੇਂ ਚੰਦੂ ਦਾ ਹੌਇਆ ਸੀ 🙏🏻🙏🏻🙏🏻🙏🏻🙏🏻

  • @RajKumar-co5gh
    @RajKumar-co5gh 3 місяці тому

    ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਗੰਨ ਮੈਨ ਜਾਂ ਲੋਕਾਂ ਦੀ ਭੀੜ ਕਿਸੇ ਨੂੰ ਕਾਤਲਾਂ ਤੋਂ ਨਹੀਂ ਬਚਾ ਸਕਦੇ।

  • @farmer4456
    @farmer4456 3 місяці тому +1

    ਰਿਜਨ ਪੁੱਛਦੇ ਹੈ ਰਿਜਨ ਤਾਂ ਸਬ ਨੂੰ ਪਤਾ ਹੀ ਹੈ ਭੌਂਕਣ ਕਰਕੇ ਛਿੱਤਰ ਖਾਦੇ ਹੈ

  • @SharrySingh-q8i
    @SharrySingh-q8i 3 місяці тому +7

    ਬਹੂਤ ਵਧੀਆ ਹੋਇਆ ਜੀ😂😂😂😂😂

  • @gurpreetbrar9025
    @gurpreetbrar9025 3 місяці тому +15

    ਇਹੋ ਜੇ ਹਮਲੇ ਖੁਦ ਹੀ ਕਰਵਾਉਂਦੇ ਨੇ ਸ਼ਿਵ ਸੈਨਾ ਵਾਲੇ,ਸੁਰੱਖਿਆ ਨਾ ਘਟ ਹੋਵੇ ,ਪੁਲਿਸ ਇਸ ਦੀ ਇਨਕੁਆਰੀ ਕਰੇ ਏਹ੍ਹ ਬੰਦੇ ਕਿਸ ਦੇ ਨੇ

  • @kharaksingh486
    @kharaksingh486 3 місяці тому

    Police ਵਾਲਾ ਬਚ ਗਿਆ security ਗਾਰਡ 😂

  • @amritpal-pt3yy
    @amritpal-pt3yy 3 місяці тому +2

    Security kanooni si to uss di bhi jawab dehi teh karo.

  • @KuldeepSingh-qw5bj
    @KuldeepSingh-qw5bj 3 місяці тому

    Singh saab bilkul theek kita ji 🙏

  • @chamkaursingh9173
    @chamkaursingh9173 3 місяці тому

    ਇਹਨਾਂ ਨੂੰ ਬੜੀ ਛੇਤੀ ਲਬ ਲੈਣਾ l ਜਿਹੜੀ ਬਕਵਾਸ ਥਪਰ ਨੇ ਕੀਤੀ ਉਹ ਕਿਸੇ ਨੀ ਸੁਣੀ

  • @vinodkumar-qc9to
    @vinodkumar-qc9to 3 місяці тому +1

    Police Sandeep thapad nu eda show kr rahi jida o koi paramveer chakr jitea hunda onu kirpaan nhi juttia chahida

  • @indianshersingh7790
    @indianshersingh7790 3 місяці тому

    Why don't police arrest these shiv sena goons so it does not escalate to this point.. what would you expect if you were disrespectful to other religions...

  • @shamshersingh2122
    @shamshersingh2122 3 місяці тому

    Good

  • @jagtaraingh76
    @jagtaraingh76 3 місяці тому

    ਅਸਲ ਵਿੱਚ ਪ੍ਰਸ਼ਾਸਨ ਜੇ ਇਹਨਾਂ ਦੀ ਜ਼ੁਬਾਨ ਤੇ ਕੰਟਰੋਲ ਕਰਦਾ ਤਾਂ ਖਾਲਸੇ ਨੂੰ ਕੀ ਲੋੜ ਸੀ,, ਕਾਨੂੰਨ ਹੱਥ ਚ ਲੈਣ ਦੀ,,,ਇਹ ਸਭ ਪੰਜਾਬ ਪੁਲਿਸ ਵੀ ਵੱਡਿਆਂ ਦੀਆਂ ਜ਼ਿੰਮੇਵਾਰੀਆਂ ਹੀ ਚੱਕਦੀ ਹੈ

  • @sonubajwa2108
    @sonubajwa2108 3 місяці тому +1

    Ih te bohat jaldi fahre, sidhu mussewala de katel kio nahi fahr sake. Punjab police same same

  • @parmodrattan31
    @parmodrattan31 3 місяці тому +4

    Nihang da bana ki saf keh v nihang c

    • @4tracker88
      @4tracker88 3 місяці тому +1

      ਅੱਤਵਾਦੀ ਕਹਿਣਾ ਚਾਹੀਦਾ

    • @4tracker88
      @4tracker88 3 місяці тому +1

      ਇਹ ਇੱਕ ਅੱਤਵਾਦੀ ਹਮਲਾ ਸੀ

    • @Tejaspreet
      @Tejaspreet 3 місяці тому +2

      ਉਕਸਾਇਆ ਕਿਸਨੇ ਸੀ? ਉਸ ਤੇ ਵੀ ਕਾਰਵਾਈ ਹੋਵੇ, ਨਿਆਂ ਤਾਂ ਫੇਰ ਹੀ ਹੋਵੇਗਾ

    • @VickySingh-vx5lo
      @VickySingh-vx5lo 3 місяці тому

      ​@@4tracker88Esi bakhwas karkr Chitter painde n..

  • @ManjinderBrar-ux3gq
    @ManjinderBrar-ux3gq 3 місяці тому

    Asli gall bol

  • @majorverygoodbhatti4101
    @majorverygoodbhatti4101 3 місяці тому +8

    Umar kaid kro

  • @Oldisgoldclub
    @Oldisgoldclub 2 місяці тому

    Attemp to.murder kyu ni laya....

  • @Advanture233
    @Advanture233 3 місяці тому

    Satta mariya😅

  • @lovedeepsingh2989
    @lovedeepsingh2989 3 місяці тому +2

    ਭੈਣ ਦੀ ਲੱਨ ਲੈਣੇਉ ਏਨਾ ਨੂੰ ਵੀ ਬੋਲੋ ਸ਼ਿਵ ਸੈਨਾ ਵਾਲੇ ਆ ਨੂੰ ਮੁਉ ਬੰਦ ਕਰਨ ਆਪਣਾ

    • @summitchima3158
      @summitchima3158 3 місяці тому

      ਡੰਗਰਾਂ ਬੋਲਣਾ ਤੇ ਸਿੱਖ ਲਾ ਬੁੱਢਾ ਹੋ ਗਿਆ ਤੇਰੀਆਂ ਮਾਵਾ ਭੈਣਾਂ ਵੀ ਤੇਰਾ ਕਮੇਂਟ ਪੜ੍ਹਦਿਆਂ ਹੋਣਗੀਆ

  • @harpreetsingh1702
    @harpreetsingh1702 3 місяці тому

    Acha g

  • @hschoudhary5879
    @hschoudhary5879 3 місяці тому

    Galt baat

  • @sukhdarshandhaliwal3673
    @sukhdarshandhaliwal3673 3 місяці тому

    ਮੂਤ ਪੀਣੇ ਫੇਰ ਇਸ ਤਰਾ ਹੀ ਹੱਥ ਜੋੜਦੇ ਨੇ

    • @Surinder505
      @Surinder505 3 місяці тому

      😂😂ਸਹੀ ਗਲ ਤੁਹਾਡੇ ਜੀਜੇ ਜੌ ਹੋਏ ਮੂਤ ਪੀਣੇ 😅😅

  • @loknaagarofficial2471
    @loknaagarofficial2471 3 місяці тому +2

    Khalistan banon di koshish hai

    • @indianshersingh7790
      @indianshersingh7790 3 місяці тому +1

      Koishish nahi banu gaaaa Agar hindu raster banu te pher Khalistan be banu...

  • @Ram-cp4dg
    @Ram-cp4dg 3 місяці тому

    There must be some reason behind this attack by Guru ki Fauj. They will not do it without reason. These Shivsena few guys are spoiling peaceful atmosphere of Punjab
    There is no action against these Goondas elements who speak bad about Sikhs and Gurydwaras etc. No FIR is ever filed against these Goondas.

  • @Gurdeepsingh-ou8fu
    @Gurdeepsingh-ou8fu 3 місяці тому

    Police nu name nhi ptta 😅😅😅😅😂😂😂kanoon

  • @gametuberx307
    @gametuberx307 3 місяці тому +1

    Eh bande sikh nhi ho sakde, sikh bane nu badnam kr rhe aa,

  • @Ako582
    @Ako582 3 місяці тому

    Saja honi chahidi hai ,jehde lok hindu te sikha ch phikk pwa rahe ne eh galt aa bilkul .

  • @singhsukhdev5953
    @singhsukhdev5953 3 місяці тому

    Gunman nu suspend karo.paj gea moke to

  • @SuRinderPal-ou2dy
    @SuRinderPal-ou2dy 3 місяці тому

    A video vich police wala piche betha o ki kRda c Ida kida ho sakda

  • @Sandhu-lh4bp
    @Sandhu-lh4bp 3 місяці тому

    Jd Ganda bolde sikh dharm ware odo tucy kio ni action landed punjabi police shame on u

  • @loknaagarofficial2471
    @loknaagarofficial2471 3 місяці тому

    Sajish hai pulice vala kyon bhajia

  • @Deepsaab33
    @Deepsaab33 3 місяці тому

    Sir ik vaari oh din yaad kraao enha nu jdo enha tou tur v nhi ho pa reha c , chade paad do

  • @HimanshuRajput-c8l
    @HimanshuRajput-c8l 3 місяці тому

    Gal galt a veer bad

  • @drrajeshsahni2701
    @drrajeshsahni2701 3 місяці тому

    Bakwas , tej dhar hathiyaar naal satta ,
    Attempt to murder aaa

  • @jaspalsingh-bg3fo
    @jaspalsingh-bg3fo 3 місяці тому

    pata karo nehunga da pakka adda kehda wa jithe nehang rehnde aa othho pata chalega ki eh sachi nehung aa ja koi or

  • @tajindersingh2534
    @tajindersingh2534 3 місяці тому

    Police ta niti jhuthi aa

  • @loknaagarofficial2471
    @loknaagarofficial2471 3 місяці тому

    Punjab vich arajakta failon di koshish hai

  • @sanjaybhardwaj3696
    @sanjaybhardwaj3696 3 місяці тому

    Nihang hi ne oh awe na keh ki Bana paiya hoiya

  • @Kirankaonke
    @Kirankaonke 3 місяці тому

    Vr g eh asli singh ni hege jaan buj k bdnam kr rhe a eh jo asl singh a oh kise v nihate te hathiar nal vaar ni krda duji gll is sndeep thakur ne eho ja ki kita jo hath jod k gltia mang riha a???

  • @SSSGGG777
    @SSSGGG777 3 місяці тому +1

    Jehda gunman si oh darrda bhag gya.
    Oh banda hath ban reha.
    Sharm di gall aaa Nihang sahib waste

    • @lovepreetkaur8617
      @lovepreetkaur8617 3 місяці тому +1

      Ty jheeb chy haddi naa howe par wh jheeb haddiyan tudwonde aa

    • @DharmSingh-gp2pz
      @DharmSingh-gp2pz 3 місяці тому +1

      ​@@lovepreetkaur8617aa diita jwab eho jhe gardar nu

    • @fhhvdhuhhvhdvuhvdvh
      @fhhvdhuhhvhdvuhvdvh 3 місяці тому

      tu ussi jeebh naal bibi jake ehna bhang peene nashedi chitta peene tikka lagaune nihanga de choope maar jake bibi babea nu garmi shant karva

  • @Emotions199
    @Emotions199 3 місяці тому

    Tuhada gunman ki c oh ede naalo changa koi aam bandr kol gun hundi ta ohh v chala denda ohne ta bilkul birodh nahi kita

  • @samesame-j8g
    @samesame-j8g 3 місяці тому

    aina dian v lattan te banha vaddo

  • @Hr_08love
    @Hr_08love 3 місяці тому

    Eh nihang ni ho sakde 2 var ta dona de hatho kirpan dig gye maran lagiya nihang de hatho kirpan dig jave eh kive ho sakda

  • @VikramjitSingh-q9z
    @VikramjitSingh-q9z 3 місяці тому

    Shreaam Gunda gardi..te law da mazaak udayea janda..Koi bole ja na bole par es tra di vardat hate hi paida krdi a hinduyan de dil ch sikhan layi…Ik Sabheyak samaj vich je tuci app hi Hatheyaar chuk k faisle krne a tan government police kis layi a

  • @jaspreetbuttar8875
    @jaspreetbuttar8875 3 місяці тому

    thanedar jhooth bol reha , ahe police hamesha sikha de khalaff Rahi ha

  • @Wrestlar_372
    @Wrestlar_372 3 місяці тому

    ਉਮਰ ਕੈਦ

  • @jaspalsingh9539
    @jaspalsingh9539 3 місяці тому +6

    ਫਾਂਸੀ ਦੇਣੀ ਚਾਹੀਦੀ aa

    • @markgill7284
      @markgill7284 3 місяці тому +6

      Kihnu, Sandeep nu?

    • @JaspalsinghMakkar
      @JaspalsinghMakkar 3 місяці тому +5

      ਵੀਰ ਜੀ ਜਦੋਂ ਸਿੱਖਾਂ ਬਾਰੇ ਬੋਲਦਾ ਉਦੋਂ ਵੀ ਕੁਝ ਬੋਲਿਆ ਕਰੋ ਮਾੜਾ ਮੋਟਾ ਜੀ 🙏

    • @sonunagra4202
      @sonunagra4202 3 місяці тому

      Tenu vot dukh lga bhanchoda jdo sikha nal dhaka hunda odo tu pag la de

    • @DharmSingh-gp2pz
      @DharmSingh-gp2pz 3 місяці тому +2

      Kyu teri bond nu kyu agg lagi hoyi aa

    • @amritpalsinghart3667
      @amritpalsinghart3667 3 місяці тому +1

      Na jadu sikha nu glt bolda c odu na bolea tu hun kio agg lagi a tainu Name de pishu singh hta de

  • @GURWINDERSINGH-pl9vp
    @GURWINDERSINGH-pl9vp 3 місяці тому

    Guru granth sahib ji nu dubara padn di lod aa , guru sehbans ne attyachar rokn li weapons use kete c ,

  • @rajdix2313
    @rajdix2313 3 місяці тому

    Ena amlia nu nath paa lvo punjab taliban bn gea ena gundea krke thoo thoo hundi a Har tha te

  • @loknaagarofficial2471
    @loknaagarofficial2471 3 місяці тому

    Punjab vich sikha mu chhad ke baki sare dharma khilaf arajakta hai hindu,muslim and isai not safe in punjab So said

  • @MandeepSingh-qo9xi
    @MandeepSingh-qo9xi 3 місяці тому

    😂😂 kida minta karda hun ser gapi bolan to pela soch leya karo

  • @RajinderSingh-r2b4y
    @RajinderSingh-r2b4y 3 місяці тому

    Ana no bakws band karo 💯

  • @SndeepK-li6hi
    @SndeepK-li6hi 3 місяці тому

    Ehna ne ta badmasha nu v piche chad ta sharm auni chahidi aa

  • @SukhwinderSingh-pi1fh
    @SukhwinderSingh-pi1fh 3 місяці тому

    Chawal

  • @singhs76392
    @singhs76392 3 місяці тому

    ,😂😂😂😂😂😂🎉🎉🎉

  • @apramayurvedicmed.29
    @apramayurvedicmed.29 3 місяці тому

    A juth we Jan buj k kita gya we ye sab kuch...sikha nu badnam kar rhe ne

  • @hatttereki
    @hatttereki 3 місяці тому

    ਆਹੋ ਇਹ ਤਾਂ ਬਹੁਤ ਜਲਦੀ ਫੜ ਲਏ ਕੀ ਮੂਸੇ ਵਾਲੇ ਦਾ, ਦੀਪ ਸਿੱਧੂ ਦਾ ਅੱਜਤਕ ਕੋਈ ਇਨਸਾਫ ਨਹੀਂ ਮਿਲਿਆ। ਲੰਡੂ ਪੰਜਾਬ ਪੁਲਿਸ

  • @aishleen715
    @aishleen715 3 місяці тому

    Nihang singha te kirpan le ke rakhan te pavandi lai jave

  • @amandeepamandeep-xj4ko
    @amandeepamandeep-xj4ko 3 місяці тому

    Tusi sikha de khilaf jaihar uglo
    Tusi sikha da nuksan karoge sikh tuhada nuksaan karange

    • @aishleen715
      @aishleen715 3 місяці тому

      Hun sikha da aant near aa gia nihanga karke sikh badnam ho rahe ne