ਠੰਢੇ ਬੁਰਜ ਦੀ ਦਰਦਨਾਕ ਗਾਥਾ 👉 Giani Harpal Singh 10 ਪੋਹ ਦੀ ਰਾਤ Safar E Shahadat Gu: Fatehgarh Sahib

Поділитися
Вставка
  • Опубліковано 13 гру 2024

КОМЕНТАРІ • 900

  • @harpreetpannu987
    @harpreetpannu987 3 роки тому +53

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ। ਧੰਨ ਹੋ ਆਪ ਧੰਨ ਤੁਹਾਡੀ ਕੁਰਬਾਨੀ

  • @jagirsingh825
    @jagirsingh825 11 місяців тому +1

    Giani harpal singh ji di soch noo kot kot parnam he kash sare sikh sab lei ihhi e soch rakhan

  • @tarsemsingh251
    @tarsemsingh251 3 роки тому +23

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

    • @pargatsinghsran1082
      @pargatsinghsran1082 2 роки тому

      Weheguru weheguru weheguru weheguru weheguru weheguru weheguru weheguru weheguru shab ji

  • @daljitsinghh4959
    @daljitsinghh4959 3 роки тому +46

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਆਪਣੀ ਮੇਹਰ ਕਰਕੇ ਪੂਰੀ ਸਿੱਖ ਨੂੰ ਏਕਤਾ ਬਖਸ਼ਣ ਜੀ

    • @ashokklair2629
      @ashokklair2629 2 роки тому +2

      ਧੰਨ ਧੰਨ ਮਾਤਾ ਗੁਜਰੀ ਸਾਹਿਬ: ਜੀ। ਤੇ ਧੰਨ ਹਨ ਸਾਹਿਬਜਾਦੇ। ਵਾਹਿਗੁਰੂ ਜੀ!!

  • @KulwinderSingh-lx1bu
    @KulwinderSingh-lx1bu 3 роки тому +41

    ਧੰਨ ਧੰਨ ਮਾਤਾ ਗੁਜਰੀ ਜੀ 👏🌺
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 👏🌺
    ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🌺
    ਜੀ ਦੀ ਸਹੀਦੀ ਨੂੰ ਕੋਟ ਕੋਟ ਪ੍ਰਣਾਮ 🙏🙏

  • @Dilman7
    @Dilman7 2 роки тому +45

    🌹🌹ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਕੋਟ ਕੋਟ ਪ੍ਰਣਾਮ ਜੀ 🌹🌹🙏🙏

  • @RajwinderKaur-sk9wg
    @RajwinderKaur-sk9wg 3 роки тому +26

    ਕੋਟਿ ਕੋਟਿ ਪ੍ਰਣਾਮ 🙏🏻🙏🏻 ਸ਼ਹੀਦਾਂ ਨੂੰ

  • @JaswinderSingh-xx4vy
    @JaswinderSingh-xx4vy 3 роки тому +46

    ਧੰਨ ਧੰਨ ਰਾਮ ਦਾਸ ਗੁਰੂ ਜੀ ਦੁੱਖ ਕਲੇਸ਼ ਦਾ ਨਾਸ਼ ਕਰ ਦੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @dilbersingh1968
    @dilbersingh1968 2 роки тому +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪ੍ਰੀਵਾਰ ਅਤੇ ਸਿੰਘਾਂ ਸਿੰਘਣੀਆਂ ਦੀਆ ਸਹੀਦੀਆ ਨੂੰ ਕੋਟਿਨ ਕੋਟਿ ਪ੍ਰਣਾਮ

  • @sukhdevkaur9697
    @sukhdevkaur9697 3 роки тому +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @manpreetkaurrana4411
    @manpreetkaurrana4411 3 роки тому +27

    ਧੰਨ ਮਾਤਾ ਗੁਜਰੀ 🙏🙏🙏💐💐💐💐💐🙏🙏💐💐💐💐💐🙏🙏🙏🙏🙏🙏

  • @kuldipsingh31394
    @kuldipsingh31394 2 роки тому +26

    ਇਤਿਹਾਸ ਸਿਰਜਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਕੋਟਿ ਕੋਟਿ ਪ੍ਰਣਾਮ।
    ਇਤਿਹਾਸ ਸੁਣਾਉਣ ਵਾਲੇ ਭਾਈ ਸਾਹਿਬ ਵਾਹਿਗੁਰੂ ਆਪ ਜੀ ਨੂੰ ਹੋਰ ਭੀ ਚੜ੍ਹਦੀ ਕਲਾ ਬਖਸ਼ਣ।

  • @sandhujatt1362
    @sandhujatt1362 3 роки тому +26

    #ਧੰਨ ਧੰਨ ਪਿਤਾ ਗੁਰੂ ਗੌਬਿੰਦ ਸਿੰਘ ਜੀ🙏

  • @malkitsinghsidhu3598
    @malkitsinghsidhu3598 3 роки тому +15

    *🌹ਧੰਨ ਧੰਨ ਮਾਤਾ ਗੁਜਰ ਕੌਰ ਜੀ🌹ਧੰਨ ਧੰਨ ਬਾਬਾ ਅਜੀਤ ਸਿੰਘ ਜੀ🌹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🌹ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🌹ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏*
    *☬ ਨਿੱਕੀਅਾਂ ਜਿੰਦਾਂ ਵੱਡੇ ਸਾਕੇ ☬*

  • @BalwinderSingh-lk1vu
    @BalwinderSingh-lk1vu 11 місяців тому +10

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ।

  • @KashmirSingh-vu6gt
    @KashmirSingh-vu6gt 3 роки тому +50

    ਹੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮ ਕਰੀਂ। ਖਾਲਸਾ ਪੰਥ ਦੀ ਚੜ੍ਹਦੀ ਕਲ੍ਹਾ ,ਏਕਿਤਾ ਬਖ਼ਸ਼ੀਂ।🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌷🙏🌷

  • @manpreetwaraich9666
    @manpreetwaraich9666 3 роки тому +69

    🌺🌺ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਕੋਟ ਕੋਟ ਪ੍ਰਣਾਮ ਜੀ 🌺🌺

    • @jasminderkaur6039
      @jasminderkaur6039 3 роки тому

      AQ

    • @NirmalSingh-um3yi
      @NirmalSingh-um3yi 3 роки тому

      @@jasminderkaur6039 qanirmalji

    • @arshdeepkaur5706
      @arshdeepkaur5706 3 роки тому

      @@jasminderkaur6039 p l

    • @ashokklair2629
      @ashokklair2629 2 роки тому +1

      ਧੰਨ ਧੰਨ ਮਾਤਾ ਗੁਜਰੀ ਸਾਹਿਬ: ਜੀ। ਤੇ ਧੰਨ ਹਨ ਸਾਹਿਬਜਾਦੇ। ਵਾਹਿਗੁਰੂ ਜੀ!!

    • @JagdishSingh-qs9vl
      @JagdishSingh-qs9vl 2 роки тому

      @@NirmalSingh-um3yi waheguru je mehar

  • @GurpreetDhillon-PB22
    @GurpreetDhillon-PB22 2 роки тому +4

    ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਾਹਿਬ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ

  • @KuldeepSingh-wr3hf
    @KuldeepSingh-wr3hf 3 роки тому +1

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @baljitsingh3048
    @baljitsingh3048 3 роки тому +37

    ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋiਟ ਕੋiਟ ਪ੍ਰਣਾਮ !!!

  • @manoharsinghjangral34
    @manoharsinghjangral34 11 місяців тому +1

    dhan dhan guru gobind singh ji putaran de dani

  • @tejinderkaur3766
    @tejinderkaur3766 3 роки тому +8

    ਧੰਨ ਧੰਨਮਾਤਾ ਗੁਜਰੀ ਜੀ ਅਤੇ ਬਾਬਾ ਜੁਝਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ!!!

    • @ashokklair2629
      @ashokklair2629 2 роки тому +1

      ਧੰਨ ਧੰਨ ਮਾਤਾ ਗੁਜਰੀ ਸਾਹਿਬ: ਜੀ। ਤੇ ਧੰਨ ਹਨ ਸਾਹਿਬਜਾਦੇ। ਵਾਹਿਗੁਰੂ ਜੀ!!

  • @hardeepkaurvirk5577
    @hardeepkaurvirk5577 11 місяців тому +6

    ਧੰਨ ਧੰਨ ਮਾਤਾ ਗੁਜਰੀ ਜੀ ਦੇ ਅਤੇ ਸਾਹਿਬਜ਼ਾਦਿਆਂ ਦੇ ਪਵਿੱਤਰ ਚਰਨਾਂ ਵਿੱਚ ਸੀਸ ਰੱਖ ਕੇ ਕੋਟਿ ਕੋਟਿ ਪ੍ਰਣਾਮ ❤

  • @BalwinderSingh-uh9kz
    @BalwinderSingh-uh9kz 3 роки тому +43

    ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਸਿਖਾਂ ਵਿੱਚ ਪਿਆਰ ਬੱਖਸੋ਼ ਇਤਫ਼ਾਕ ਬੱਖਸੋ਼ ਜੀ ਸੁਮੱਤ ਬੱਖਸੋ਼ ਜੀ

    • @sarbjitkaur6839
      @sarbjitkaur6839 2 роки тому +5

      WAHEGURU ji mehar kro ji 🙏

    • @paramjeetshingparamjeetshi1810
      @paramjeetshingparamjeetshi1810 2 роки тому

      ਸਿੰਘ ਸਾਹਿਬ ਜੀ ਇੱਥੇ ਤਾਂ ਸਿੱਖ ਆਗੂ ਆਪ ਹੀ ਇੱਕ ਦੂਜੇ ਦੀਆਂ ਲੱਤਾਂ ਖਿਚਦੇ ਫਿਰਦੇ ਹਨ ਧੁੰਦੇ ਵਰਗੇ ਅਤੇ ਹੋਰ ਬਹੁਤ ਇਹੋ ਜਿਹੇ ਸਿੱਖ ਹਨ ਜੋ ਕਿ ਸਿੱਖੀ ਨੂੰ ਖੋਰਾ ਲਾਉਣ ਵਾਲੇ ਵੀ ਹਨ।।

    • @nareshsingh3398
      @nareshsingh3398 2 роки тому +1

      @@sarbjitkaur6839 p

    • @virpalhallan1093
      @virpalhallan1093 2 роки тому

      Waheguru sahib ji

  • @baljeetmakkra1159
    @baljeetmakkra1159 3 роки тому +37

    ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ🙏❤
    ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏❤
    ਧੰਨ ਧੰਨ ਮਾਤਾ ਗੁਜਰ ਕੌਰ🙏❤
    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ🙏❤

  • @ramanpreetkaur936
    @ramanpreetkaur936 3 роки тому +18

    ਵਾਹਿਗੁਰੂ ਜੀ 🌷🙏

  • @sukhvindersingh2167
    @sukhvindersingh2167 3 роки тому +19

    ਵਾਹਿਗੁਰੂ ਜੀ।ਪੰਥ ਦੀ ਚੜ੍ਹਦੀ ਕਲਾ ਬਖਸਣੀ ।ਦੁਸਮਣ ਦੀਆਂ ਹਰ ਸਾਜ਼ਿਸ਼ਾਂ ਨੂੰ ਨਾਕਾਮ ਕਰਨਾ ਪੰਥ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਪੰਥ ਦੀ ਏਕਤਾ ਬਖਸਣੀ।🙏

  • @jagjitkaur9526
    @jagjitkaur9526 3 роки тому +12

    ਵਾਹਿਗੁਰੂ ਜੀ ਪੰਥ ਵਿਚ ਏਕਤਾ ਬਖ਼ਸ਼ਨਾ🙏🙏🙏

  • @satwinderdhaman6951
    @satwinderdhaman6951 2 роки тому +8

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @ashokklair2629
    @ashokklair2629 2 роки тому +6

    ਧੰਨ ਧੰਨ ਮਾਤਾ ਗੁਜਰੀ ਸਾਹਿਬ: ਜੀ। ਤੇ ਧੰਨ ਹਨ ਸਾਹਿਬਜਾਦੇ। ਵਾਹਿਗੁਰੂ ਜੀ!!

    • @SATWINDERSINGHKUMARSATWI-dl8cc
      @SATWINDERSINGHKUMARSATWI-dl8cc 11 місяців тому

      ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਂ ਗੁਜਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਦੇ ਸਿੰਘ ਸਿੰਘਣੀਆਂ ਸ਼ਹੀਦਾਂ ਨੂੰ ਕੋਟਨ ਕੋਟਿ ਪ੍ਰਮਾਣ ਧੰਨ ਧਰਤੀ ਸ੍ਰੀ ਆਨੰਦਪੁਰ ਸਾਹਿਬ ਧੰਨ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਜੀ 🙏🙏🙏🌴🌴🌴🥀🥀🥀🌺🌺🌺🙏🙏🙏

  • @rupinderkaur327
    @rupinderkaur327 3 роки тому +32

    Guru de sachche-suchche sikh, 'Giani Harpal Singh ji' !

  • @kanwardeepsingh9819
    @kanwardeepsingh9819 11 місяців тому +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏

  • @navneetkaur4971
    @navneetkaur4971 11 місяців тому +1

    Waheguruji 🙏🙏🙏🙏🙏🙏 waheguruji 🎉🎉🎉🎉🎉🎉🎉

  • @baljinderjosan8681
    @baljinderjosan8681 11 місяців тому +1

    Waheguru ji 🥺

  • @SukhjinderSingh-wu6sc
    @SukhjinderSingh-wu6sc 3 роки тому +18

    Dhan Dhan Baba Zorawar Singh ji,Dhan Dhan Baba Fateh Singh ji atey
    Dhan Dhan Mata ji dee Shahaadat nu kot kot Parnam ji. 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @karamjitbath7597
      @karamjitbath7597 Рік тому +1

      ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @ggn_1
    @ggn_1 3 роки тому +28

    🙏🙏ਆੳ ਵਾਹਿਗੁਰੂ ਜੀ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਸਲਾਮ ਕਰੀਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈਏ ਤੇ ਸ਼ਰਦਾ ਦੇ ਫੁੱਲ ਭੇਟ ਕਰੀਏ ਜੀ🙏🙏

  • @nagindersingh4119
    @nagindersingh4119 11 місяців тому +10

    ਵਾਹਿਗੁਰੂ ਜੀ ❤ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ। ਮੇਰੇ ਪਿਆਰੇ ਪਿਤਾ ਦਸ਼ਮੇਸ਼ ਵਰਗਾ। ਆਖੋ ਸਭ ਵਾਹਿਗੁਰੂ ਜੀ ❤

  • @tarloksinghsembhi7363
    @tarloksinghsembhi7363 3 роки тому +12

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ🙏🙏

  • @JaswinderSingh-io7uo
    @JaswinderSingh-io7uo 11 місяців тому +14

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗਿਆਨੀ ਹਰਪਾਲ ਸਿੰਘ ਜੀ ਅਤੇ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸੋ ਜੀ ‌।। ਵਾਹਿਗੁਰੂ ਜੀ ਵਾਹਿਗੁਰੂ ਜੀ

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਧੰਨ ਧੰਨ ਮਾਤਾ ਗੁਜਰ ਕੌਰ ਜੀ ❤🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤ਧੰਨ ਧੰਨ ਬਾਬਾ ਫਤਹਿ ਸਿੰਘ ਜੀ ❤🙏

  • @BalwinderSingh-st3xr
    @BalwinderSingh-st3xr 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Rajinderkaur-cr7et
    @Rajinderkaur-cr7et 3 роки тому +19

    Gyani harpal Singh ji,kaum da heera,lammi umar,deh arogta di asis,eddan hi unmuulle vichar naal panth di agvai karde raho ji

  • @charanjeetkaur7483
    @charanjeetkaur7483 3 роки тому +2

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,‌🙏🙏❤️❤️😂😂😂😂😂

    • @ashokklair2629
      @ashokklair2629 2 роки тому +1

      ਧੰਨ ਧੰਨ ਮਾਤਾ ਗੁਜਰੀ ਸਾਹਿਬ: ਜੀ। ਤੇ ਧੰਨ ਹਨ ਸਾਹਿਬਜਾਦੇ। ਵਾਹਿਗੁਰੂ ਜੀ!!

  • @nanaksarthathbarundi
    @nanaksarthathbarundi 3 роки тому +4

    🙏 ਵਾਹਿਗੁਰੂ ਜੀ ਬਿਲਕੁਲ ਠੀਕ ਹੈ ਜੀ 🙏

  • @kamleshkaur6901
    @kamleshkaur6901 3 роки тому +19

    ਗਿਆਨੀ ਹਰਪਾਲ ਸਿੰਘ ਵਾਹਿਗੁਰੂ ਆਪ ਜੀ ਦੀ ਇਹ ਅਰਦਾਸ ਸੁਣ ਲੈਣ। ਕੌਮ ਵਿੱਚ ਏਕਾ ਹੋ ਜਾਵੇ।

    • @sarojaneja6085
      @sarojaneja6085 3 роки тому +2

      Waheguru ji🙏👏👏

    • @ashokklair2629
      @ashokklair2629 2 роки тому +1

      ਸਾਇਦ ਸਾਰੀ ਧਰਤੀ ਦੀ ਦੁਨੀਆ ਇਕਠੀ ਹੋ ਸਕਦੀ ਹੈ, ਪਰ ਸਾਇਦ ਢਢਰੀ ਆਪੇ ਗੁਰੂ ਬਨਣ ਦਾ ਮਾਰਾ ਨਹੀ---

  • @jaspalkaur4936
    @jaspalkaur4936 2 роки тому +1

    ਵਾਹਿਗੁਰੂਜੀ

  • @KaramjeetSingh-gf3ws
    @KaramjeetSingh-gf3ws 11 місяців тому +3

    ਧੰਨ ਧੰਨ ਬਾਬਾ ਜੀ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @ਪ੍ਰਗਟਸਿੰਘ-ਭ8ਞ
    @ਪ੍ਰਗਟਸਿੰਘ-ਭ8ਞ 2 роки тому +1

    ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਯਹਾ ਖੁਦਾ ਕੇ ਲੀਏ 🙏🙏

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤🙏

  • @surinderkaur4233
    @surinderkaur4233 2 роки тому +1

    सहबजादे बाबा जोराबर सिंह बाबा फतेह सिंह जी नु कोट कोट प्रणाम

  • @gurmitkaur6498
    @gurmitkaur6498 3 роки тому +32

    Dhan Dhan Shri Guru Gobind Singh Ji Maharaj 🙏🏽🙇💐❤️🙏🏽

  • @RajinderSingh-ll2zc
    @RajinderSingh-ll2zc Рік тому

    ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਗੁਰੂ ਸਾਹਿਬ ਜੀ ਦੇ ਸ਼ਹੀਦ ਸਿੰਘ ਪਿਆਰੇ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਸੇਠ ਟੋਡਰ ਮੱਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmindersandhu5320
    @parmindersandhu5320 3 роки тому +31

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
    🙏🙏🙏🙏🙏🙏❤❤❤💓

  • @sahibjotsingh3946
    @sahibjotsingh3946 3 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harrymankoo9497
    @harrymankoo9497 3 роки тому +8

    ਵਾिਹਗੁਰੂ ਵਾिਹਗੁਰੂ 🙏🙏

  • @satveendersinghkala
    @satveendersinghkala 3 роки тому +19

    Dhan Dhan Shri Guru Pita Gobind Singh gi

  • @gursewaksinghbrar8997
    @gursewaksinghbrar8997 11 місяців тому +1

    Dhan dhan parm pita guru gobind singh sahb ji maharaj sikh kom di sda chardykla rakhna❤❤❤❤waheguru ji maharaj🙏🙏🙏🙏🙏🙏🙏

  • @chaichalsingh9054
    @chaichalsingh9054 3 роки тому +9

    Dhan guru gobind singh ji 🙏🏻🙏🏻 dhan onade kurbani 🙏🏻🙇‍♀️🙇‍♀️

  • @Nisha.-lo7bl
    @Nisha.-lo7bl 11 місяців тому +1

    ਪ੍ਰਣਾਮ ਸ਼ਹੀਦਾਂ ਨੂੰ 🙏🏻😭🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻🙏🏻😭🙏🏻🙏🏻🙏🏻😭

  • @dilbersingh1968
    @dilbersingh1968 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwantkaur1418
    @rajwantkaur1418 3 роки тому +16

    Waheguru Ji

  • @harjottaur8365
    @harjottaur8365 3 роки тому +1

    ਵਾਹਿਗੁਰੂ ਜੀ ਮੇਰੀ ਕੋਮ ਚ਼ ਏਕਾ ਬਖਸ਼ੋ ਦਾਤਾਰ ਪਿਤਾ 🙏🏻🙏🏻🙏🏻🙏🏻

  • @sukhnirmalsingh6364
    @sukhnirmalsingh6364 Рік тому +14

    Gyani ji, I pray to God for your long life with good health and wealth as well as your family members 🙏

  • @BalwinderSingh-uh9kz
    @BalwinderSingh-uh9kz 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ

  • @dilkiratthind2851
    @dilkiratthind2851 3 роки тому +6

    Dahn Dahn Sri GURU GOBIND SINGH JI Maharaj ji🌹🌹🙏🙏🙏🌹🌹🙏🙏🌹🌹🌹🌹🌹🌹🌹🌹🌹🌹🌹🌹

  • @jobanpreetsingh8360
    @jobanpreetsingh8360 2 роки тому +1

    ❤️❤️❤️❤️❤️ you have received

  • @balvirbainsbains4384
    @balvirbainsbains4384 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਜੀ

  • @dilbersingh1968
    @dilbersingh1968 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarjeetsingh8619
    @tarjeetsingh8619 3 роки тому +114

    ਗਿਆਨੀ ਹਰਪਾਲ ਜੀ ਇਹਨੀ ਵੱਡੀ ਸੋਚ ਨੂੰ ਲੈ ਚੱਲਣ ਵਾਲੇ ਇਕ ਮਹਾਨ ਰੁਤਬਾ ਰੱਖਦੇ ਨੇ ਸਲਾਮ ਆ

  • @bholasingh6816
    @bholasingh6816 3 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajpalkaur6752
    @rajpalkaur6752 3 роки тому +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sarabjeet123
    @sarabjeet123 3 роки тому +1

    ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ਧੰਨਵਾਦ

  • @SurinderKaur-u9j
    @SurinderKaur-u9j 11 місяців тому +1

    ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗ੍ਰੰਥ ਸਾਹਿਬ ਜੀ

  • @akaalkirpa888
    @akaalkirpa888 3 роки тому +5

    waheguru ji ka khalsa waheguru ji ki fateh jio 👏🌹🌹🌹🌹🌹🌹🌹🌹🌹🌹 waheguru ji waheguru ji waheguru ji waheguru ji waheguru ji waheguru ji
    Data dhan tuuuuuuuuuuuuu dhan tairi Sikhs ,dhan tairi sikhi .❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurjeetgurjeet1298
    @gurjeetgurjeet1298 3 роки тому +9

    Dhan dhan guru gobind Singh ji

  • @SurinderKaur-u9j
    @SurinderKaur-u9j 11 місяців тому +1

    ਧਨ ਧਨ ਮਾਤਾ ਗੁਜਰੀ ਜੀ ਧਨ ਧਨ ਬਾਬਾ ਜ਼ੋਰਾਵਰ ਸਿੰਘ ਜੀ ਧਨ ਧਨ ਬਾਬਾ ਫਤਹਿ ਸਿੰਘ ਜੀ

  • @pindadalifestyle682
    @pindadalifestyle682 3 роки тому +9

    ਵਾਹਿਗੁਰੂ ਜੀ ਮੇਹਰ ਕਰਨ

  • @sukhjindercheema199
    @sukhjindercheema199 11 місяців тому

    🙏🏻ਬਹੁਤ ਗਹਿਰਾਈ ਵਾਲੀ ਗੱਲ ਕਰ ਗਏ ਗਿਆਨੀ ਹਰਪਾਲ ਸਿੰਘ ਜੀ ਸਿੱਖ ਕੌਮ ਲਈ ਆੳ ਸਾਰੇ ਮਿਲਕੇ ਇਕਜੁੱਟ ਹੋ ਜਾਈਏ। 🙏🏻

  • @HarjinderSingh-dw8et
    @HarjinderSingh-dw8et 11 місяців тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ
    ਕੋਟਨ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ 🙏🙏🙏🙏

  • @HarmanSingh-f8f
    @HarmanSingh-f8f Рік тому +1

    ਬਹੁਤ ਬਹੁਤ ਧੰਨਵਾਦ ਗਿਆਨੀ ਗੁਰੂ ਜੀ ਦੇ ਪੁਤਰਾਂ ਦੀਆਂ ਬਾਤਾਂ ਸੁਣਾਈਆਂ ਜੀ🙏🙏🌹🌹🌹

  • @KashmirSingh-vu6gt
    @KashmirSingh-vu6gt 3 роки тому +17

    Waheguru ji 🙏🙏🙏

  • @rupinderdhaliwal4258
    @rupinderdhaliwal4258 2 роки тому +2

    ਧੰਨ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jashpalsingh1875
    @jashpalsingh1875 Рік тому +2

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ 🙏🙏🙏❤️❤️❤️❤️❤️❤️❤️❤️❤️🌹🌹🌹🌹🌹

  • @pritpalsingh6001
    @pritpalsingh6001 3 роки тому +26

    Dhan bhai sahib. We are proud of you. Having knowledge.
    Pray and to see you as Jathedar Akal Takhat.

  • @nanaksarthathbarundi
    @nanaksarthathbarundi 3 роки тому +10

    🙏 ਵਾਹਿਗੁਰੂ ਜੀ 🙏

  • @gilllove96206
    @gilllove96206 3 роки тому +2

    ਧੰਨ ਬਾਬਾ ਜੋਰਾਵਰ ਸਿੰਘ
    ਧੰਨ ਬਾਬਾ ਫਤਿਹ ਸਿੰਘ
    ਧੰਨ ਮਾਤਾ ਗੁਜਰ ਕੌਰ ਜੀ

  • @guneetsodhi2167
    @guneetsodhi2167 3 роки тому +29

    Bhai Harpal Singh ji i thank 🙏you from the core of my heart for having lots of love and care for the Sikhi which we all proud to be. We all pray for you long life because we need as you a Panth leader to show the right track.

  • @gurmitkaur6498
    @gurmitkaur6498 3 роки тому +12

    Waheguru Ji Waheguru ji Waheguru Ji Waheguru Ji Waheguru ji 🙏🏽🙇🙇💐🌺🙏🏽

  • @varinderjitsingh2729
    @varinderjitsingh2729 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @JagdeepSingh-fi1cy
    @JagdeepSingh-fi1cy 11 місяців тому +1

    Dhan Mata Dhan Sahibjade Nu Kot Kot Parnam Gi 🙏❤️🙏❤️🙏❤️🙏

  • @jasbirsingh7711
    @jasbirsingh7711 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manjitkaur4709
    @manjitkaur4709 3 роки тому +20

    Waheguru ji.. So proud of you Veerji👏👏👏👏

  • @sewaksingh3518
    @sewaksingh3518 3 роки тому

    ਵਾਹਿਗੁਰੂ ਜੀ ਤੇਰਾ ਸੁਕਰ ਏ

  • @javiersingh1649
    @javiersingh1649 3 роки тому +3

    ਧੰਨ।ਧੰਨ।ਧੰਨ।ਸਿੱਖ।ਧੰਨ।ਸਿੱਖੀ।ਸਿਦਕ।

  • @Balbirsingh-wm6cg
    @Balbirsingh-wm6cg Рік тому +2

    ਕੋਟਿ ਕੋਟਿ ਪ੍ਰਣਾਮ ਮਹਾਨ ਸ਼ਹਾਦਤ ਨੂੰ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @empiregamerz2427
    @empiregamerz2427 3 роки тому +10

    Waheguru ji Dhan teri sangtt dhan teri sikhi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sardarnirmalsingh4989
    @sardarnirmalsingh4989 2 роки тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। 🙏🙏🙏🙏ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏🙏🙏🙏

  • @jogasingh3828
    @jogasingh3828 3 роки тому +25

    ਪ੍ਰਣਾਮ ਸ਼ਹੀਦਾਂ ਨੂੰ ਪ੍ਰੀਵਾਰ ਵਲੋਂ ਵਾਹਿਗੁਰੂ ਜੀ

  • @parmjeetkaur1903
    @parmjeetkaur1903 11 місяців тому

    ਹੇ ਸੱਚੇ ਪਾਤਸ਼ਾਹ ਜੀ ਕੀਤੇ ਸਾਡੀ ਵੀ ਸ਼ਰਧਾ ਭਾਵਨਾ ਬਣ ਜਾਵੇ ਆਪਣੇ ਗੁਰਾਂ ਦੇ ਪ੍ਰਤੀ 😢😢

  • @JaswinderSingh-xx4vy
    @JaswinderSingh-xx4vy 3 роки тому +12

    ਧੰਨ ਧੰਨ ਰਾਮ ਦਾਸ ਗੁਰੂ ਜੀ ਕਨਾਡਾ ਵੀਜ਼ੇ ਸਾਰੇ ਪਰਿਵਾਰ ਲੱਗ ਜਾਵੇ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ