ਪੁਲਿਸ ਵਾਲੀ ਨੂੰਹ ep 175 | new punjabi movie 2024 | Punjabi Natak | Sukhpal Video

Поділитися
Вставка

КОМЕНТАРІ • 1,5 тис.

  • @M___10____KING514
    @M___10____KING514 9 місяців тому +19

    ਬਹੁਤ ਵਧੀਆ ਵੀਡੀਓ ਬਣਾਈ ਹੈ। ਬਹੁਤ ਸੋਹਣੇ ਲੱਗਦੇ ਹੋ ਪੁਲਿਸ ਵਰਦੀ ਵਿੱਚ। ਪਿੰਡ ਸਦੋਹਾ ਰਮਨਦੀਪ ਕੌਰ

  • @perryminutes8572
    @perryminutes8572 9 місяців тому +44

    ਪੈਰੀ ਮਾਨ ਕਨੇਡਾ , ਸਤਗੁਰ ਪੂਨੀਆ USA , ਯਾਦੀ USA , ਗਿੰਦੀ UK
    ਬਾਈ ਜੀ ਤੁਹਾਡੀ ਕੋਈ ਵੀਡੀੳ ਮਿਸ ਨਹੀ ਕਰਦੇ , ਅਸੀਂ ਸਭ ਮਿੱਤਰ ਪਹਿਲੇ ਦਿਨੋਂ ਹੀ ਵੱਖੋ ਵੱਖ ਦੇਸ਼ਾ ਵਿਚੋਂ ਤੁਹਾਡਾ ਚੈਨਲ ਦੇਖਦੇ ਹਾਂ

  • @Lekh2000
    @Lekh2000 9 місяців тому +6

    ਬਹੁਤ ਵਧੀਆ ਵਿਡਿਓ ਆ ਸੁਖਪਾਲ ਭੈਣ ਜੀ ਨਾਮ ਤਰਸੇਮ ਤਲਵੰਡੀ ਅਕਲੀਆ ਤੋ

  • @ShingaraManku-j5k
    @ShingaraManku-j5k 5 днів тому +1

    ਬਹੁਤ ਸੌਣਾ ਜੀ ❤❤❤😊😊🎉

  • @BaljitKaur-l6r
    @BaljitKaur-l6r 9 місяців тому +5

    ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ 👋🏼🎉🎉 ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ❤❤❤❤ ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼

  • @jarnalsingh1189
    @jarnalsingh1189 29 днів тому +2

    ਜਰਨੈਲ ਸਿੰਘ ਬਲੱਡ ਬਹੁਤ ਵੱਡੀ ਵੀਡੀਓ ਸਾਡੀ

  • @singhjagjeet6171
    @singhjagjeet6171 9 місяців тому +39

    ਬਹੁਤ ਵਧੀਆ ਵੀਡਿਉ ਹੈ ਬਾਈ ਜੱਸਾ ਤੇ ਸੁਖਪਾਲ ਭੈਣ ਮੈਂ ਜਗਜੀਤ ਸਿੰਘ ਪਿੰਡ ਸੁਖਾਨੰਦ

  • @randhirsinghbrar1726
    @randhirsinghbrar1726 2 місяці тому +4

    ਭੈਣ ਸੁੱਖਪਾਲ ਬਹੁਤ ਸੋਹਣੀ ਵੀਡੀਓ ਹੈ। ਪਰ ਭੈਣੇ ਵਰਦੀ ਤਾਂ ਸਿਪਾਹੀ ਵਾਲੀ ਪਾਈ ਹੋਈ ਹੈ। ਹੋਲਦਰਨੀ ਦਾ ਰੋਲ ਵਧੀਆ ਕੀਤਾ ਹੈ। ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ।

    • @PenduVirsaMansa
      @PenduVirsaMansa  2 місяці тому +1

      ਉਹ ਵੀ ਬਣਵਾਵਾਂਗੇ ਜੀ ਜਲਦੀ

  • @sarabjeetkaur-rd8kd
    @sarabjeetkaur-rd8kd 9 місяців тому +7

    Very very nice video ਸੁਖਪਾਲ ਦੀਦੀ ਪੁਲਿਸ ਵਾਲੀ ਵਰਦੀ ਪਾਈ ਕੇ ਬਹੁਤ ਸੋਹਣੇ ਲੱਗਦੇ ਐ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ❤❤❤❤❤❤❤😂😂😂😂😂😂😂😂 ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 🎉🎉🎉🎉🎉🎉

  • @GaganBrar-gm6os
    @GaganBrar-gm6os 9 місяців тому +8

    ਸੁਰਜਨ ਸਿੰਘ ਫੌਜੀ ਪੰਜਗਰਾਈਂ ਕਲਾਂ ਫ਼ਰੀਦਕੋਟ
    ਤੁਹਾਡੀਆਂ ਸਾਰੀਆਂ ਵੀਡੀਓ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਾਂ

  • @SubaSingh-f9g
    @SubaSingh-f9g 7 місяців тому +122

    ਬਹੁਤ ਹੀ ਵਧੀਆ ਜੀ ਬਹੁਤ ਬੇਟਾ ਜੀ

  • @GurmeetSingh-oo2ig
    @GurmeetSingh-oo2ig 9 місяців тому +4

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @SukhwinderSingh-wq5ip
    @SukhwinderSingh-wq5ip 9 місяців тому +14

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @charanjeetkaur4703
    @charanjeetkaur4703 9 місяців тому +3

    ਬਹੁਤ ਸੋਹਣੀ ਲੱਗੀ ਵੀਡੀਓ। ਸੁਖਪਾਲ ਵਰਦੀ ਵਿੱਚ ਬਹੁਤ ਸੋਹਣੀ ਲੱਗਦੀ ਐ। Love you beta ❤❤

  • @Gurdit_Singh_516
    @Gurdit_Singh_516 9 місяців тому +5

    Gurdit singh wasan singh ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ🎉😊❤

  • @Janb-bs3lq
    @Janb-bs3lq 7 місяців тому +1

    زبردست جناب زندہ باد Oman Qayyum ❤❤❤❤

  • @rupinderjeetsingh9879
    @rupinderjeetsingh9879 9 місяців тому +23

    Sat shri akal ji ਸਾਰੀ ਟੀਮ ਬਹੁਤ ਵਧੀਆ ਸੁਖਪਾਲ ਭੈਣ ਘੋਟਾ ਤਾ ਅਸੀ ਵੀ ਿਕਸੇ ਦੇ ਲਵਾਉਣਾ ਸੀ ਟਾਈਮ ਕੱਢੋ ਸਾਨੂ ਤਾ ਕੋਈ ਮਿਲੀਆ ਨਹੀ ਘੋਟਾ ਲਾਉਣ ਵਾਲਾ ❤❤🎉🎉🎉🎉🎉 kulbir kaur moga

  • @ManjitKaur-k6h
    @ManjitKaur-k6h 2 місяці тому +1

    Manjit kaur ਨੌਸ਼ਹਿਰਾ ਮੱਝਾ ਸਿੰਘ ਬਹੁਤ ਟੋਹਰ ਹੈ ਸੁਖਪਾਲ ਭੈਣ ਦੀ

  • @HardeepKaur-ew6oj
    @HardeepKaur-ew6oj 9 місяців тому +20

    ਬਹੁਤ ਵਧੀਆ ਸੁਖਪਾਲ ਭੈਣ ਪੁਲਿਸ ਦੀ ਵਰਦੀ ਵਿੱਚ ਸੋਹਣੀ ਲੱਗਦੀ ਹੈ ❤❤❤❤❤ਹਰਦੀਪ ਕੌਰ ਬਸਰਾਉ

  • @mhodmehardin2776
    @mhodmehardin2776 17 днів тому +1

    ਬਹੁਤ ਸੋਹਣੀ ਵੀਡੀਓ ਹੈ

  • @NarinderKumarmahiKumar
    @NarinderKumarmahiKumar 9 місяців тому +3

    ਨਰਿੰਦਰ ਕੁਮਾਰ ਮਾਹੀ ਫਗਵਾੜਾ ਬਹੁਤ ਹੀ ਵਧੀਆ ਵੀਡੀਓ

  • @BaljeetKaur-t9g
    @BaljeetKaur-t9g 2 місяці тому +2

    ਬਹੁਤ ਵਧੀਆ ਵੀਡੀਓ ਵੀਰ ਜੀ

    • @PenduVirsaMansa
      @PenduVirsaMansa  2 місяці тому +1

      ਬਹੁਤ ਬਹੁਤ ਧੰਨਵਾਦ ਜੀ

  • @beantsingh4056
    @beantsingh4056 9 місяців тому +6

    Very nice acting sare members ❤️❤️❤️❤️🙏🙏🙏🙏

  • @JaswantSingh-kk4mi
    @JaswantSingh-kk4mi 4 місяці тому +1

    ਸੁਖਪਾਲ ਭੈਣ ਜੀ,, ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਸ ਵੀਡੀਓ ਰਾਹੀਂ,, ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ਿਸ਼ ਕਰੇ,,
    ਜਸਵੰਤ ਸਿੰਘ ਕਲੇਰ,, ਕਿਸਾਨ ਆਗੂ ਉਗਰਾਹਾਂ ਜਥੇਬੰਦੀ, ਇਕਾਈ ਠਸਕਾ,, ਜ਼ਿਲ੍ਹਾ ਸੰਗਰੂਰ, ਨੇੜੇ ਖਨੌਰੀ ਬਾਡਰ

  • @KulwinderKaur-kj9rx
    @KulwinderKaur-kj9rx 9 місяців тому +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ 🌹🌴🌹🌴🌹🌴🌹🌴🌹🌴🌹🌴🌹🌴

  • @karmanjeetsingh8067
    @karmanjeetsingh8067 4 місяці тому +1

    Bohot Sone lagde oo dede tussi ❤❤❤🎉🎉

  • @jagdevsingh8335
    @jagdevsingh8335 9 місяців тому +57

    ਜੱਸੇ ਵੀਰ ਜੀ ਸੁਖਪਾਲ ਕੌਰ ਤਾਂ ਪੂਰੀ ਰੋਅਬ ਵਾਲੀ ਪੁਲਿਸ ਮੁਲਾਜ਼ਮ ਲਗਦੀ ਹੈ ਕਾਸ਼ ਕਿਤੇ ਸੱਚ ਮੁੱਚ ਹੀ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੁੰਦੀ ਬੇਬੇ ਜੀ ਤੁਸੀਂ ਬਚ ਕੇ ਰਹਿਣਾ ਕਿਤੇ ਤੁਹਾਡੇ ਤੇ ਨਾ ਡਾਂਗ ਫੇਰਨ ਲੱਗ ਜਾਵੇ ਪੰਮੀ ਹੁਣ ਪੁੱਛ ਬਿੰਦਰ ਨੂੰ ਸੁਖਪਾਲ ਹੌਲਦਾਰਨੀ ਦੀ ਇੱਕ ਡਾਂਗ ਨਹੀਂ ਸਹਿਣ ਕੀਤੀ ਹੁਣ ਸਿੱਧਾ ਹੋ ਜਾਊਗਾ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @JodhbirPawan
    @JodhbirPawan 5 місяців тому +1

    ਬੋਹੁਤ ਵਧੀਆ ਲੱਗਾ ਜੀ ਤੁਹਾਡੀ ਵੀਡਿਓ ਦੇਖ k ❤❤❤😅😅

  • @PooranSingh-v4h
    @PooranSingh-v4h 9 місяців тому +9

    ਸ਼ਖਪਾਲ ਭੈਣਜੀਨੂੰ ਬਰਦੀ ਬਹੁਤਸੋਹਣੀਲੱਗੀ ਬਾਬਾਜੀ ਚੜਦੀਕਲਾਰੱਖੇਜੀ।

  • @gurmangatsingh4518
    @gurmangatsingh4518 9 місяців тому +13

    ਬਹੁਤ ਵਧੀਆ ਪੇਸ਼ਕਾਰੀ ਹੈ ਜੀ, ਪੁਲਿਸ ਦੀ ਵਰਦੀ ਵਿੱਚ ਬਹੁਤ ਜਚ ਰਹੇ ਨੇ ਸੁਖਪਾਲ ਕੌਰ। ਪੇਂਡੂ ਵਿਰਸਾ ਟੀਮ ਨੂੰ ਵਾਹਿਗੁਰੂ ਜੀ ਫੁੱਲ ਤਰੱਕੀਆਂ ਬਖ਼ਸ਼ਣ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @JagroopSingh-ye1nv
    @JagroopSingh-ye1nv 9 місяців тому +11

    ਬਹੁਤ ਵਧੀਆ ਜੀ ਰਾਜਪ੍ਰੀਤ ਸਿੰਘ ਕੰਗ ਚੂੜ ਚੱਕ ❤❤❤❤❤❤

    • @PenduVirsaMansa
      @PenduVirsaMansa  9 місяців тому +3

      ਧੰਨਵਾਦ ਜੀ🙏

    • @PreetamSingh-wq2qq
      @PreetamSingh-wq2qq 7 місяців тому +3

      290li😊6❤❤😂🎉🎉😢😮😅Qx​@@PenduVirsaMansa

    • @gurwinderkaur5406
      @gurwinderkaur5406 7 місяців тому

      AaẞW@¹1¹ awa aww q ni😂❤1❤❤❤ ni❤​@@PreetamSingh-wq2qq

  • @AliAli-pt3xn
    @AliAli-pt3xn 9 місяців тому +20

    واہ جی واہ سکھپال زبردست پرفارمینس ❤

    • @PenduVirsaMansa
      @PenduVirsaMansa  9 місяців тому +5

      🙏

    • @harmangurm2079
      @harmangurm2079 6 місяців тому

      ​@@PenduVirsaMansaਉਉਉ❤❤❤ਟ❤❤❤❤❤❤❤❤❤😊😮😂😅😊 42:45 ੳਚਥਛਅਡਟਚਗਡਅ❤❤❤❤
      ਇਏਇਇਉਉਇਚਇਟਤਿ
      ਚਪਠਕ

  • @PreetiRani-u5o
    @PreetiRani-u5o 4 місяці тому +9

    ਬਹੁਤ ਵਧੀਆ ਵੀਡੀਓ ਹੈ ਪਿੰਡ ਗੋਸਪੁਰ ਗੁਰਪ੍ਰੀਤ ਸਿੰਘ

  • @rachhpalsingh78466
    @rachhpalsingh78466 9 місяців тому +28

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  9 місяців тому +1

      ਧੰਨਵਾਦ ਜੀ🙏

    • @JassiVerma-wr3vx
      @JassiVerma-wr3vx 7 місяців тому

      Hc9tf9z9d❤🎉u8

    • @GurpreetSingh-po4qe
      @GurpreetSingh-po4qe 7 місяців тому +1

      😊

    • @SewakSidhu-p6r
      @SewakSidhu-p6r 4 місяці тому

      Very. nice. Ji. didi. ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊💖💖💖💖💖💖💖💖💖💖💖💖💖💖💖💖💖💖💖💖💖💖💖💖💖💗💗💖💖💖💖💖💖💖💖💖💖💖💖💖💖💖💖💖💗💗

  • @NavjotMand-k8d
    @NavjotMand-k8d 9 місяців тому +23

    ਸੁਖਪਾਲ ਭੈਣ ਜੀ ਬੁਹਤ ਸੋਹਣੇ ਲਗਦੇ ਓ ਪੁਲਸ ਦੀ ਵਰਦੀ ਵਿਚ । ਤੁਹਾਡੀ ਇਹ ਵੀਡਿਓ ਸਾਨੂੰ ਬੁਹਤ ਬੁਹਤ ਸੋਹਣੀ ਲੱਗੀ । From :- Damanpreet Kaur mand bhutta ludhiana

  • @RanjodhSingh-lh3hx
    @RanjodhSingh-lh3hx 9 місяців тому +1

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਬਲਦੇਵ ਸਿੰਘ ਨਿਹੰਗ ਨੂੰ ਪਿੰਡ ਧੰਨੇ ਚੀਮੇ ਬਟਾਲਾ ਤੋਂ ਕਾਦੀਆਂ ਰੋਡ ❤❤❤❤❤❤❤❤❤❤❤

  • @GurcharanSingh-fw5pt
    @GurcharanSingh-fw5pt 5 місяців тому

    ਬਹੁਤ ਵਧੀਆ ਵੀਡੀਓ ਲੱਗੀ‌ ਹੈ ❤❤ ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ

  • @RamandeepKaur-wh3vi
    @RamandeepKaur-wh3vi 6 місяців тому +2

    ਬਹੁਤ ਵਧੀਆ ਲੱਗਿਆ ਵੀਡੀਓ 22g

  • @AmandeepKaur-r5g
    @AmandeepKaur-r5g 9 місяців тому +4

    ਬਹੁਤ ਵਧੀਆ ਵੀਡੀਓ
    ਪਰਮਾਤਮਾ ਥੋਡੀ ਲੰਬੀ ਉਮਰ ਕਰੇ ❤🎉
    Balwant Singh mansa

  • @SimranSingh-zx4wj
    @SimranSingh-zx4wj 9 місяців тому +7

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤

  • @hijdhillon8584
    @hijdhillon8584 9 місяців тому +3

    ਸੁਖਪਾਲ ਕੌਰ very nice video

  • @manjeetsinghsukhanand2473
    @manjeetsinghsukhanand2473 9 місяців тому +26

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਪੁਲਿਸ ਦੀ ਵਰਦੀ ਬਹੁਤ ਸੋਹਣੇ ਲੱਗਦੇ ਓ ਬਾਈ ਜੀ ਨੂੰ ਵਧੀਆ ਢੰਗ ਨਾਲ ਮਨਾਇਆ ਬਹੁਤ ਹਾਸਾ ਆਇਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @kainths628
    @kainths628 9 місяців тому +1

    Maja Aagaya video Dekh ke bahut vadiya ❤❤❤🎉🎉🎉🎉🎉

  • @HarjeetKaur-mn2xy
    @HarjeetKaur-mn2xy 9 місяців тому +3

    ਸੁਖਪਾਲ ਦੀ ਐਕਟਿੰਗ 😊😊

  • @PathaRavi-zs6hd
    @PathaRavi-zs6hd 7 місяців тому

    Ghaint aa sari team salute aaa❤❤❤❤❤❤❤

  • @SukhwinderTejay
    @SukhwinderTejay 9 місяців тому +20

    ਬਹੁਤ ਵਧੀਆ ਵੀਡੀਓ ਹੈ 🎉🎉❤ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @naibsinghkhaira6997
    @naibsinghkhaira6997 9 місяців тому +2

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤

  • @rajvinderkaur6299
    @rajvinderkaur6299 9 місяців тому +7

    ਜਿੰਨੀਆਂ ਬੀ ਵੀਡੀਓ ਅੱਜ ਤੱਕ ਬਣੀਆਂ ਵੀਰ ਜੀ ਸਭ ਤੋਂ ਸੋਹਣੀ ਵੀਡੀਓ ਸੁਪਰ 👌👌👌👌👌👌❤❤❤

  • @khushsidhu3185
    @khushsidhu3185 9 місяців тому +4

    ਬਹੁਤ ਵਧੀਆ ਵੀਡਿਓ ਸੀ ਅਤੇ ਤੁਹਾਡੇ ਸਾਰਿਆਂ ਦੀ ਐਕਟਿੰਗ ਵੀ ਬਹੁਤ ਵਧੀਆ ਹੁੰਦੀ ਹੈ।
    (ਖੁਸ਼ ਸਿੱਧੂ) (ਪਿੰਡ ਚੂਹੜਚੱਕ)

  • @BeantSingh-ih1sn
    @BeantSingh-ih1sn 9 місяців тому +9

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @DeepGurdeepsingh-z3z
    @DeepGurdeepsingh-z3z 9 місяців тому

    Bahut vadia veer g ❤❤❤🎉🎉🥰🥰Harnek Singh Ramuwala Harchoka😘😘😘🤩🤩jangiaana ❤❤

  • @satvirkaur2215
    @satvirkaur2215 6 місяців тому +3

    ਵਾਹ ਸੁਖਪਾਲ ਤੇਰਾ ਬਰਦੀ ਵਾਲਾ ਰੂਪ ਪਹਿਲੀ ਵਾਰ ਦੇਖੀਆਾ

  • @annantjotbhangu1785
    @annantjotbhangu1785 9 місяців тому +2

    ਬਹੁਤ ਵਧੀਆ 😂😂❤

  • @NirmalsinghHirka
    @NirmalsinghHirka 9 місяців тому +38

    ਸੁਖਪਾਲ ਬੇਟੇ ਅਜ ਤਾਂ ਬਰਦੀ ਵਿੱਚ ਦੇਖ ਬਹੁਤ ਹੀ ਵਧੀਆ ਲੱਗਿਆ ਪੂਰੀ ਦਹਸ਼ਤ ਪੈਦੀਆ ਹੈ ਹਾਸਾ ਵੀ ਬਹੁਤ ਆਏ ਆ ਬੇਟੇ ਪਰਮਾਤਮਾ ਸਾਰੇ ਆ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @baljindersingh-ew3dx
    @baljindersingh-ew3dx 4 місяці тому

    ਬਿਲਕੁਲ ਸਹੀ ਹੈ ਬਹੁਤ ਵਧੀਆ

  • @HarpahJja
    @HarpahJja 9 місяців тому +2

    ਜੀ ਬਹੁਤ ਵਧੀਆ ਵੀਡੀਓ ਵੀਰਪਾਲ ਕੌਰ ਕਹਾਨੇ ਕੇ

  • @sukhsidhu2599
    @sukhsidhu2599 3 місяці тому

    sira video aa Sukhpal bhen bhut sohni lgdi aa uniform ch
    Sukhdeep 🇨🇦🇨🇦🇨🇦🇨🇦🇨🇦

  • @malkeetsingh9865
    @malkeetsingh9865 9 місяців тому +4

    Very. Nice. Vidro, 👌👌👌💯👌👌👌💯💯

  • @gobindmaan3575
    @gobindmaan3575 9 місяців тому

    ਬਹੁਤ ਸੋਹਣੀ ਵੀਡਿਓ ਬਣਾਈ👌👌👏👏👍❤❤

  • @harpreetsharma4125
    @harpreetsharma4125 9 місяців тому +8

    ਬਹੁਤ ਵਧੀਆ ਵੀਡੀਓ ਹੈ ਸੁਖਪਾਲ ਪੁੱਤ ਵਰਦੀ ਵਿੱਚ ਬਹੁਤ ਸੋਹਣੇ ਲੱਗਦੇ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ

  • @jasschatha2017
    @jasschatha2017 9 місяців тому +20

    ਬਹੁਤ ਵਧੀਆ ਵੀਡਿਓ ਆ ਬਾਈ ਜੀ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ❤❤

    • @PenduVirsaMansa
      @PenduVirsaMansa  9 місяців тому +2

      ਧੰਨਵਾਦ ਜੀ🙏

    • @jagjitthind6759
      @jagjitthind6759 9 місяців тому

      ​@@PenduVirsaMansa¹1111❤

    • @jaskaranathwal3622
      @jaskaranathwal3622 8 місяців тому

      ​@@PenduVirsaMansaûSuOyy76

    • @AmanSingh-t5m5i
      @AmanSingh-t5m5i 8 місяців тому

      😂😂😂😂😂😂😅😅😅😅❤

    • @Ali-ld5hv
      @Ali-ld5hv 8 місяців тому

      🎉🎉🎉🎉❤🎉❤🎉​@@PenduVirsaMansa

  • @manjeetsinghsukhanand2473
    @manjeetsinghsukhanand2473 9 місяців тому +28

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਸੋਹਣੇ ਲੱਗਦੇ ਓ ਪੁਲਿਸ ਦੀ ਵਰਦੀ ਵਿਚ ਬਾਈ ਜੀ ਨੂੰ ਮਨਾਉਣ ਲਈ ਵਧੀਆ ਤਰੀਕਾ ਵਰਤਿਆ ਬਹੁਤ ਹਾਸਾ ਆਇਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

    • @maan4642
      @maan4642 9 місяців тому +2

      Sukpal di
      But sone lagde aa pulic bardi vic 😊😊 jasmeet suderpura

    • @DavinderSingh-kg7xx
      @DavinderSingh-kg7xx 9 місяців тому

      🙏🏻

  • @karamjitmahal5980
    @karamjitmahal5980 4 місяці тому

    🙏Bahut he vadiya bai ji 🙏
    Bahut Soniyha videos hai ji aap je diya.
    Wahaguru de ji kirpa rahe aap ji te 🙏
    Karamjit Singh Mahal Rupnagar Punjab 👍👍

  • @shind8262
    @shind8262 9 місяців тому +43

    ਸੁਖਪਾਲ ਭੇਣ ਬਹੁਤ ਵਧੀਆ ਵੀਡੀਉ ❤

  • @SukhmanderSingh-uy3xc
    @SukhmanderSingh-uy3xc 9 місяців тому +1

    ਬੇਬੇ ਪੁਲਸ ਵਾਲੇ ਕਿਸੇ ਦੇ ਨਹੀ ਹੁੰਦੇ ਜੇ ਮੁਰਜੱਮ ਕੁਟੱਣ ਗੇ ਤਾ ਮੁਰਜੱਮ ਕਿਹੜਾ ਵਿਆਹ ਆਏ ਐ
    ਸ ਸ ਬਾਠਿੰਡੇ ਵਾਲੇ
    🎉🎉🎉🎉🎉🎉

  • @GaganBrar-gm6os
    @GaganBrar-gm6os 9 місяців тому +15

    ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

    • @kalauppal1007
      @kalauppal1007 13 днів тому +1

      2:21 2:30 3:09 3 4: 4:59 5:38 50 4:5 6:😮 6:😮 6:59 6:59 7:01 22 6:09 6:00 7:02 😮 6:09 6:19 6 7:13 7:16 :29 😮 6:59 7:04 6:29 7:10 7:10 7:20

  • @SATWINDERKAUR-v7d
    @SATWINDERKAUR-v7d 6 місяців тому +2

    Good 🎉😂😂😂😂

  • @harpreetsinghgill9079
    @harpreetsinghgill9079 9 місяців тому +25

    ਤੁਹਾਡੀ ਕਹਾਣੀ ਬੜੀ ਵਧੀਆ ਹੁੰਦੀਆਂ ਹਨ ਅਸੀਂ ਭਾਮਿਆਂ ਖੁਰਦ ਤੋਂ ਸਰਦੂਲ ਸਿੰਘ ਗਿੱਲ

  • @binderdhaliwal8228
    @binderdhaliwal8228 Місяць тому

    0:41 ਸੁਖਵਿੰਦਰ ਸਿੰਘ ਧਾਲੀਵਾਲ ਪਿੰਡ ਪਿੰਡ ਰੂੜੇਕੇ ਖੁਰਦ ਜਿਲਾ ਬਰਨਾਲਾ

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 9 місяців тому +8

    ਪੁਲਿਸ ਵਾਲੀ ਸੁਖਪਾਲ ਚਾਚੀ ਤਾਂ ਬਹੁਤ ਰੋਅਬ ਪਾਉਂਦੀ ਹੈ

  • @singhgurpreet4657
    @singhgurpreet4657 9 місяців тому +2

    ਬਹੁਤ ਵਧੀਆ ਵੀਡੀਉ ਹਾਸੇ ਵਾਲੀ ਆ 😂😂

  • @SheikhAllahBukhsh
    @SheikhAllahBukhsh 9 місяців тому +3

    Very nice Video
    (Sheikh Allah Bukhsh Civil judge Punjab Pakistan)

  • @AshneelSingh-gc4rz
    @AshneelSingh-gc4rz 8 місяців тому

    Ok g Very Nice Movies Ji❤❤❤❤❤❤

  • @DeshRaj-oi8pg
    @DeshRaj-oi8pg 9 місяців тому +3

    ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਰਵ ਰਾਖਾ

  • @BachitarKammonke5911
    @BachitarKammonke5911 9 місяців тому +4

    ਸੁਖਪਾਲ ਭੈਣ ਦਾ ਰੋਅਬ ਸੱਚੀ ਪੁਲਿਸ ਵਾਲਿਆਂ ਵਰਗਾਂ ਸੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @tajinderkaurgurudatta1632
    @tajinderkaurgurudatta1632 9 місяців тому +3

    Very nice waheguruji blees you all be happy with your family and friends 😀 😊 🙂 🎉🎉❤❤ 0:45

  • @RameshMagar-en2eg
    @RameshMagar-en2eg 4 місяці тому

    VeriGood ❤❤❤❤

  • @jagjitpal1574
    @jagjitpal1574 5 місяців тому +8

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਪੁਲਿਸ ਵਾਲਿਆਂ ਤੋਂ ਘਰ ਦੇ ਮੈਂਬਰਾਂ ਨੂੰ ਵੀ ਬਚ ਕੇ ਰਹਿਣਾ ਚਾਹੀਦਾ ਹੈ ਪਤਾ ਨਹੀਂ ਸਰੀਰ ਕਦੋਂ ਗੁਸੇ ਵਿਚ ਆ ਜਾਵੇ।

  • @FkfhhfgfXgjj
    @FkfhhfgfXgjj 4 місяці тому +1

    S s Kang patiala very nice video

  • @HarjeetKaur-mn2xy
    @HarjeetKaur-mn2xy 9 місяців тому +3

    ਸੁਖਪਾਲ ਦੇ police 🚨🚓 wali bardi badi ਜੱਚਦੀ ਆ

  • @navrojkaur8748
    @navrojkaur8748 9 місяців тому +2

    ਸੁਖਪਾਲ ਬੇਟੇ ਬਹੁਤ ਹੀ ਫਨੀ ਵੀਡੀਓ ਆ🎉🎉😂😂

  • @kulbirkulbir2057
    @kulbirkulbir2057 9 місяців тому +4

    Very nice didi ji 🙏 👍 kulbir sakhira

    • @PenduVirsaMansa
      @PenduVirsaMansa  9 місяців тому +1

      ਧੰਨਵਾਦ ਜੀ🙏

    • @ShamSinghSaini
      @ShamSinghSaini 9 місяців тому

      Good nice play.Very nice acting , especially of police lady

  • @KulwinderSingh-k2w
    @KulwinderSingh-k2w 9 місяців тому +1

    ਬਹੁਤ ਸੋਹਣੀ ਵੀਡਿਓ ਹੈ ਜੀ ਜੀਅ ਕਰਦਾ ਦੇਖੀ ਜਾਵਾ ❤❤❤❤ ਕੁਲਵਿੰਦਰ ਮਹਿਰਾ ਨੰਗਲਾ❤❤

  • @sarbjitsingh2269
    @sarbjitsingh2269 8 місяців тому +4

    ਬਹੁਤ ਵਧੀਆ ਲੱਗਦੀਆਂ ਨੇ ਇਹ ਵੀਡੀਓ ਸਰਬਜੀਤ ਕੌਰ ਭੈਣੀ ਦਰੇੜਾ

  • @Virk-2022
    @Virk-2022 9 місяців тому +2

    ਹੱਸਣ ਨਾਲ ਢਿੱਡ ਦੁੱਖਣ ਲੱਗ ਗਿਆ 😂😂😂😂

  • @madhusabharwal3449
    @madhusabharwal3449 9 місяців тому +15

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ🙏❤❤ਬਹੁਤ ਵਧੀਆ ਵੀਡੀਓ ਜੀ ਵੀਰ ਜੱਸੇ ਤੇ ਬੇਬੇ ਹੁਣ ਤੁਸੀਂ ਵੀ ਬਚਕੇ ਰਹੋ 😂😂😊ਪੰਮੀ ਭੈਣ ਤੁਸੀਂ ਫਿਕਰ ਨਾ ਕਰ ਸੁਖਪਾਲ ਭੈਣ ਹੇ ਚਿਤਾ ਨਾ ਕਰ 💞🧿😅ਬਹੁਤ ਵਧੀਆ ਵੀਡੀਓ ਹੇ ਵੇਖ ਕੇ💓 ਬਹੁਤ ਮਜਾ ਆਇਆ😊ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏💕👏👏👏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸ੍ਰੀ ਅਕਾਲ🙏🧿❤🌷🌷🌷🌷💖💖💖🎉🎉 Love you Sukhpal siso❤❤👍

  • @malkeetsingh9865
    @malkeetsingh9865 9 місяців тому +1

    💯👌👌👌👌👌👌👌👌👌

  • @avtardeol7895
    @avtardeol7895 9 місяців тому +212

    ਸੁਖਪਾਲ ਬਰਦੀ ਚ ਸੋਹਣੀ ਲਗਦੀ ਹੈ

  • @SeeraKhan-q4e
    @SeeraKhan-q4e 9 місяців тому +1

    Kini sohni lagdi aa shukpal bhan ji❤❤❤❤❤❤❤❤❤

  • @TanveerkaurTanveerkaur-u3g
    @TanveerkaurTanveerkaur-u3g 9 місяців тому +5

    Very nice story 👌 god bless you all family members 🙏💕💕

  • @premmittal7111
    @premmittal7111 9 місяців тому

    🎉🎉 ਬਹੁਤ ਵਧੀਆ ਕਹਾਣੀ 🎉🎉 Prem Singh Mittal adviser railway samaj Kalyan club mansa🎉🎉😅😅❤❤

    • @PenduVirsaMansa
      @PenduVirsaMansa  9 місяців тому

      ਧੰਨਵਾਦ ਜੀ🙏

    • @premmittal7111
      @premmittal7111 9 місяців тому

      @@PenduVirsaMansa thanks V S parmar and pendu virsa team bappiana ji God bless you and pendu virsa team bappiana

  • @pammaparmjit3144
    @pammaparmjit3144 9 місяців тому +8

    ਬਹੁਤ ਵਧੀਆ ਵੀਡੀਉ

  • @MandeepKaur-xs4ko
    @MandeepKaur-xs4ko 9 місяців тому +115

    ਹਾਏ ਅੰਟੀ ਜੀ ਕਿੰਨੇ ਸੋਹਣੇ ਲਗਦੇ ਐ ਪੁਲੀਸ ਦੀ ਵਰਦੀ ਵਿੱਚ 🤩🥰👌🔥❤

    • @sehbazkhan7728
      @sehbazkhan7728 9 місяців тому +13

      ❤❤❤❤

    • @verpalverpal998
      @verpalverpal998 9 місяців тому +2

      Haa ❤❤❤❤❤❤😊😊😊😊😊😊😊

    • @baldevsingh6371
      @baldevsingh6371 9 місяців тому +2

      Thohanu aunty sohni lagdi hai pur us da tidh ni disda

    • @goravsharma2987
      @goravsharma2987 9 місяців тому

      ❤❤❤❤❤​@@verpalverpal998

    • @Tresndingvideos
      @Tresndingvideos 9 місяців тому +1

      Eh mota hathi vadia lagda

  • @GagandeepGoge
    @GagandeepGoge 9 місяців тому +1

    ਬਹੁਤ ਵਧੀਆ ਵੀਡੀਓ ਜੀ 🎉

  • @premmittal7111
    @premmittal7111 9 місяців тому +18

    🎉🎉 ਪੁਲਿਸ ਵਾਲੀ ਨੂੰਹ 175 ਐਪੀਸੋਡ 🎉🎉 ਬਹੁਤ ਵਧੀਆ ਮੂਵੀ ਸੁਖਪਾਲ ਭੈਣ ਹਕੀਕਤ ਵਿੱਚ ਪੁਲੀਸ ਮੁਲਾਜ਼ਮ ਲੱਗਦੇ ਸਨ🎉🎉 ਸੋ ਵਧੀਆ ਕਹਾਣੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਡੀ ਸੀ ਦਫਤਰ ਮਾਨਸਾ 🎉🎉😅😅😊😊❤❤

  • @simratpal2303
    @simratpal2303 9 місяців тому +3

    ਬਹੁਤ ਸੋਹਣੀ ਵੀਡੀਓ ਬਾੲੀ ਜੀ ਮੈਂ ਤੁਹਾਡੀਆਂ ਵੀਡੀਓ ਸ੍ਰੀ ਮੁਕਤਸਰ ਸਾਹਿਬ ਤੋਂ ਦੇਖਦਾ ਹਾਂ

  • @salmanmughal1108
    @salmanmughal1108 2 місяці тому +1

    Kya baat hai ji jisse bhai jabardast jabardast kamal ka kam hamara culture bhi Ham a rahi hai gusse ki kya baat hai

  • @jaspalkaur1552
    @jaspalkaur1552 9 місяців тому +10

    ਬਹੁਤ ਸੋਹਣੀ ਵੀਡੀਓ ਹੈ, ਸੁਖਪਾਲ ਦੀਦੀ ਜੀ ਪੁਲਿਸ ਵਰਦੀ ਵਿੱਚ ਤੁਸੀਂ ਬਹੁਤ ਸੋਹਣੇ ਲੱਗਦੇ ਸੀ, ਤੁਹਾਡੀ ਅੱਜ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ , ਵੈਸੇ ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ, ਸੋਹਣੀ ਹੁੰਦੀ ਹੈ, ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਤੇ ਵਧੀਆ ਹੁੰਦੀ ਹੈ। ਮੈਂ ਜਸਪਾਲ ਕੌਰ ਸਿੱਧੂ।

  • @KirpalSinghShiol
    @KirpalSinghShiol 9 місяців тому +2

    ਬਹੁਤ ਵਧੀਆ ਰੋਲ ਕੀਤਾ

  • @KaramjeetKaur-v4p
    @KaramjeetKaur-v4p 9 місяців тому +9

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ