Mulakaat Jattiye | Jot Harjot Ft Parveen Bharta | Latest Punjabi Song 2021| TrueMusic

Поділитися
Вставка
  • Опубліковано 26 вер 2024

КОМЕНТАРІ • 4,8 тис.

  • @pb29.48
    @pb29.48 3 роки тому +109

    ਅੱਜ ਤਾ ਡੈਕ ਰੀਲਾ ਦੀ ਯਾਦ ਕਰਾਤੀ
    ਬਹੁਤ ਸੋਹਣਾ ਗੀਤ

    • @official__kuljeet__sidhus
      @official__kuljeet__sidhus 3 роки тому +5

      Sidhu Moosewala ustaad zindabad

    • @karankandhola605
      @karankandhola605 2 роки тому +2

      Bai mnu v apna purane tractor di yad agyi uste c reela wala dek ada de hi gana sunda c

    • @SATNAMSINGH-mk6jf
      @SATNAMSINGH-mk6jf 5 місяців тому +1

      वे

    • @gurmukhdhaliwal7548
      @gurmukhdhaliwal7548 14 днів тому

      J j j jjj j jjjj j j j. J j. J j j j j j j j jjj j jj j j. Jjjbjjjjjjjhjjjjhjuhhhuchhj ch uchuu huhyyuuuuuuuuyyyyyyypphhyhhyhhhhhhhxyhhgyggyghyy😊😊😊wg​@@official__kuljeet__sidhus

    • @AmandeepSingh-by9or
      @AmandeepSingh-by9or 8 днів тому

      D geez s ssthssserrrtttttteeeeeddffdddde11deertrrryw

  • @kabaddi-zq1vs
    @kabaddi-zq1vs 3 роки тому +846

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏

  • @harjdeepchandarh1156
    @harjdeepchandarh1156 Рік тому +15

    ਖੌਰੇ ਕਦੋਂ ਛੱਡਣਾ ਜਹਾਨ ਪੈ ਜਾਵੇ🖤ਰੀਝਾਂ ਨਾ ਜਵਾਨੀ ਨੀ ਹੰਢਾ ਲੈਣ ਦੇ

  • @manjotbrar5349
    @manjotbrar5349 2 роки тому +16

    🥰ਚਿਰਾ ਬਾਦ ਹੋਈ ਮੁਲਾਕਾਤ ਜੱਟੀਏ❤

  • @harwinderbrar3036
    @harwinderbrar3036 3 роки тому +32

    ਪ੍ਰਵੀਨ ਜੀ ਨੇ ਬਹੁਤ ਸੋਹਣਾ ਗਾਇਆ ਜੀ ਦਿਲ ਨੂੰ ਟੁੰਮਬਦਾ ਏ

  • @tsingh123
    @tsingh123 3 роки тому +65

    ਵਾਹ ਵਾਹ ਕਿਆ ਅਵਾਜ ਆ ਜੀ ਪ੍ਰਵੀਨ ਭਾਰਟਾ ਜੀ ਦੀ
    Welcome back

  • @JashanPreet-tm7ww
    @JashanPreet-tm7ww 3 роки тому +83

    ਬਹੁਤ ਬਹੁਤ ਸੋਹਣਾ ਗੀਤ ਆ ਬਾਈ ਕਾਫੀ ਸਮੇਂ ਬਾਅਦ ਦਿਲ ਨੂੰ ਲਗਿਆ ਕੋਈ ਗੀਤ ਸਿਰਾ ਬਾਈ ਜਮਾ ❤️❤️❤️❤️❤️❤️❤️❤️

  • @gulabkhan2808
    @gulabkhan2808 Рік тому +16

    ਸਿਰਾ ਜੀ ਕੋਕਾ ਐਂਡ ਅੱਤ ਸਿਰਾ ਗੱਲ ਬਾਤ 👌👌👌👌👌👌👌❤️❤️❤️❤️👍👌👌❤️❤️❤️❤️

  • @lovelykaler50
    @lovelykaler50 3 роки тому +90

    ਆਪਣੀ ਮਿਹਨਤ ਦੇ ਸਦਕਾ। ਦੁਬਾਰਾ ਇੱਕ ਨਵੇਂ ਰੰਗ ਚ back to back ਗੀਤ ਲੈਕੇ ਆ ਰਹੇ ਨੇ ਪਰਵੀਨ ਭਾਰਟਾ ਮੈਮ 🇨🇦 ਇਹ ਗੀਤ ਸਭ ਦਰਸਕਾ ਦੀ ਝੋਲੀ ਚ ਪੈ ਰਿਹਾ। ਤੇ ਓਮੀਦ ਆ ਭਰਮਾ ਮਿਲੂ। ਹਰਜੋਤ ਵੀਰਾ ਵੀ ਜਾਣ ਪਛਾਣ ਦਾ ਮਹੁਤਾਜ ਨੀ। ਗੀਤਾਂ ਦੀ ਸਫਲਤਾ ਦਾ ਰਾਜ ਵੀਰ ਸਰਨ ਜੀ ਨੂੰ ਕਹਿ ਸਕਦੇ ਹਾਂ। ਜੋ ਹਰ ਗੀਤ ਚ ਜੀ ਜਾਨ ਲਗਾਓਦੇ ਨੇ❤❤❤❤super hit 🇨🇦legend 👑parveen 👑harjot👑sharan ji👑vickey veer👑🇨🇦ਵੱਲੋ🇨🇦ਲਵਲੀ ਬਾਗੜੀਆਂ

    • @sukhkaur1195
      @sukhkaur1195 3 роки тому +5

      Right 👍💯 old is gold 🙏🥰

    • @KuldeepSingh-sc3it
      @KuldeepSingh-sc3it 3 роки тому

      Very nice song 👌👌👌👌👌👌👌

    • @SatnamSingh-gv7kz
      @SatnamSingh-gv7kz Рік тому

      🥰

    • @bhupindersingh7515
      @bhupindersingh7515 Рік тому +1

      @@sukhkaur1195 and

    • @happy-mi6dx
      @happy-mi6dx 5 місяців тому +1

      ਆਪਣਾ ਪਿੰਡ ਬੁੱਟਰਾਂ ਕੋਲ ਆ ਭਾਜੀ,, ਥਾਡੇ ਪਿੰਡ ਦਾ ਕਬੱਡੀ ਕੱਪ ਘੈਂਟ ਹੁੰਦਾ ❤❤

  • @bablpreetsharma9935
    @bablpreetsharma9935 3 роки тому +9

    ਜਿਸ ਦੀ ਅਵਾਜ ਨਾਲ ਗਾਣਾ ਚਲਿੱਆ ਓਹਨੂੰ ਦਿਖਾੲਿਅਾ ਨੀ ਕੀਤੇ ਸਾਰੇ song ਚ
    ਪ੍ਰਵੀਨ ਭਾਰਟਾ ਜੀ 👌👌👌👌

    • @SeeraDass
      @SeeraDass 6 місяців тому

      😅😅😅😅

  • @ChirX3
    @ChirX3 3 роки тому +26

    Bde chiran baad koi changa duet song sunn nu mila haiga
    Ek ❤️ from HARYANA

  • @ManpreetSingh-jq8uw
    @ManpreetSingh-jq8uw 2 роки тому +24

    ਪੁਰਾਣਾ ਸਮਾਂ ਯਾਦ ਆ ਗਿਆ👌👌👌👌👌

  • @Kaarimaan95
    @Kaarimaan95 3 роки тому +14

    ਬਹੁਤ ਸੋਹਣਾ ਗੀਤ ,,,ਪਰਵੀਨ ਭਾਰਟਾ ਨੇ ਸਿਰਾ ਕਰਤਾ

  • @sohidugri837
    @sohidugri837 3 роки тому +34

    ਛੱਡ ਦਾ ਨੀ ਯਾਰੀਲਈਨ ਜੱਟ ਛੱਡ ਦੇ ਖਿਆਲ ਤੂੰ ਭਾਵੇਂ ਪੈ ਜ ਕਰਨਾ ਵਕੀਲ ਧਾਲੀਾਲ ਨੂੰ A bohat vdiya lagi veere❤️❤️

  • @pb03gamer29
    @pb03gamer29 2 роки тому +10

    ਬਹੁਤ ਵਧੀਆ ਗੀਤ ਆ ਜੀ ਮਿਊਜਿਕ ਅਵਾਜ ਸਾਰਾ ਕੁਝ ਬਹੁਤ ਵਧੀਆ🥰😘👌👌💞💖

  • @RSdeep-op4mg
    @RSdeep-op4mg 2 роки тому +4

    ਬਾਈ ਜੀ ਇਸ ਗੀਤ ਨੇ ਤਾਂ ਲੋਕਟ ਦੀ ਯਾਦ ਦੁਆ ਤੀ। ਧੰਨਵਾਦ ਬਾਈ ਹਰਜੋਤ ਜੀ ਤੇ ਮੈਡਮ ਪ੍ਰਵੀਨ ਭਾਰਟਾ ਜੀ। ਇੱਕ ਗੀਤ ਹੋਰ ਕਰੋ ਡਿਊਟ।

  • @manveer2020
    @manveer2020 3 роки тому +16

    ਪਰਵੀਨ ਭਾਰਟਾ di awaaz Very nyc. Bhut chira baad new song sune aa parveen bharta da

  • @pargatlohakhera1506
    @pargatlohakhera1506 3 роки тому +47

    ਬਹੁਤ ਸੋਹਣਾ ਗੀਤ ਬਿਨਾ ਇੰਗਲਿਸ਼ ਰੇਅਪ ਤੋਂ .....
    Top model nl

  • @Punjabi0001-e3t
    @Punjabi0001-e3t 11 місяців тому +6

    ਜਿਸ ਦਿਨ ਦਾ ਗੀਤ ਸੁਣਿਆਂ , ਹੁਣ ਰੋਜ ਸੁਣਨਾ ਪੈਦਾ ❤

  • @ramanjass7513
    @ramanjass7513 2 роки тому +13

    Bhuat sohna song aa dova di awaaz ba kamaal a pta nhi kini vaar eh song repeat te sun lya har vaar hi dil krda ik vaar hor sunana

  • @ApneetSidhu
    @ApneetSidhu 3 роки тому +230

    ਇਹ ਅਵਾਜ ਸੁਨਣ ਨੂੰ ਤਰਸੇ ਪਏ ਸੀ..... ਪੁਰਾਣੇ ਗਾਣੇ ਬਾਰ ਬਾਰ ਸੁਣਦੇ ਰਹੇ ਆ ਹੁਣ ਤੱਕ.... ਇਕ ਹੋਰ ਨਵਾ ਗੀਤ ਪਰਵੀਨ ਭਾਰਟਾ ਜੀ ਦਾ ਹੁਣ ਰਪੀਟ ਸੁਨਣ ਨੂੰ ਮਿਲ ਗਿਆ ...
    ਉਮੀਦ ਕਰਦੇ ਹਾਂ ਕਿ ਹੋਰ ਵੀ ਗਾਣੇ ਕਰਨ ਪਰਵੀਨ ਜੀ

  • @ਸਅੰਗਰੇਜ਼ਸਿੰਘਬਰਾੜ੍

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸੰਗੀਤ ਪਰਿਵਾਰ ਨੂੰ ਜੀ
    ਠੇਠ ਪੰਜਾਬੀ ਮਾਂ ਬੋਲੀ ਵਿੱਚ ਹੁਣ ਦੇ ਸਮੇਂ ਦੇ ਮੁਤਾਬਿਕ ਪਹਿਲਾਂ ਗੀਤ ।।🙏🏽🙏🏽🌹🌹🌾🌾

    • @amalraj5484
      @amalraj5484 3 роки тому

      L) po lo

    • @ughhhbbcbn5655
      @ughhhbbcbn5655 Рік тому +1

      ❤️❤️❤️❤️❤️🙏🙏🙏🙏👍👍👍👍 ADD to the next day I extend the year

  • @jaggikhaira843
    @jaggikhaira843 3 роки тому +109

    ਜਿਓਂਦਾ ਰਹਿ ਮਿੱਤਰਾ ਪੁਰਾਣਾ ਸਮਾਂ ਯਾਦ ਕਰਾਤਾ ਈ 😮😮

  • @brarferozpuria9718
    @brarferozpuria9718 Рік тому +2

    2004 to parveen bharta sunde a rahe a bahut wadia

  • @gurbajsingh328
    @gurbajsingh328 3 роки тому +170

    ਮੈਡਮ ਪ੍ਰਵੀਨ ਭਾਰਟਾ 👌👌👌
    ਅੱਜ ਵੀ ਉਹੀ ਆਵਾਜ਼ ❣️❣️
    ਸਿਰਾ ਕਰਤਾ 🥰🥰

  • @madanlalsharma2
    @madanlalsharma2 3 роки тому +30

    ਬਹੁਤ ਵਧੀਆਂ ਗੀਤ ਜੀ,ਇਸ ਸਮੇਂ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭਾਰਟਾ ਦੇ ਮੁਕਾਬਲੇ ਕੋਈ ਵੀ Femele ਸਿੰਗਰ ਨਹੀਂ ਹੈ l

  • @tarnpreet8608
    @tarnpreet8608 3 роки тому +91

    ਬਹੁਤ ਵਧੀਆ ਲੱਗਿਆ ਜੀ ਪਰਵੀਨ ਜੀ ਨਾਲ ਇਹ ਸੋਡਾ ਗੀਤ ਜੀ ਮੈਨੂੰ ਪਰਵੀਨ ਜੀ ਦੇ ਸਾਰੇ ਹੀ ਗੀਤ ਬਹੁਤ ਵਧੀਆ ਲੱਗਦੇ ਨੇ ਜੀ so very very very nice 👌 song ji

  • @RajKumar-ds7ni
    @RajKumar-ds7ni 2 роки тому +125

    ਬਹੁਤ ਸੋਹਣੀ ਅਵਾਜ ਪ੍ਰਵੀਨ ਮੈਮ ਜੀ. ਅੱਜ ਕੱਲ ਦੀਆਂ ਫੁਕਰੀਆਂ ਨਾਲੋਂ 100 ਗੁਣਾ ਸੋਹਣਾ ਗੁਓਂਦੀ ਆ.

  • @rajindersinghbabbu3893
    @rajindersinghbabbu3893 3 роки тому +50

    ਪਰਵੀਨ ਭਾਰਟਾ ਦੀ ਅਵਾਜ਼ ਬਹੁਤ ਪਿਆਰੀ ਐ ਦਿਲ ਕਰਦਾ ਸੁਣੀ ਜਾਵੇ

  • @ਗੁਰਦੀਪਸਿੰਘ-ਘ2ਟ

    ਧਾਲੀਵਾਲ ਦੀ ਕਲਮ.......ਪਰਵੀਨ ਜੀ ਦੀ ਆਵਾਜ ਅਤੇ ਮਾਹੀ ਸ਼ਰਮਾ ਦੀ ਐਕਟਿੰਗ Suprb.....

  • @Gurinder-sangha
    @Gurinder-sangha 3 роки тому +19

    ਜਿੰਨੀਆ ਵੀ female ਸਿੰਗਰ ਨੇ
    ਸਾਰੀਆ ਨਾਲੌ ਆਪਾ ਨੂੰ PARVEEN BHARTA ਦੀ ਆਵਾਜ ਸੋਹਣੀ ਤੇ ਮਿੱਠੀ ਲੱਗਦੀ ਏ

  • @amanyuvi4041
    @amanyuvi4041 3 роки тому +16

    2007 2008 di yaad aa jandi aa eh song sun ke nice yr

  • @jasskansal082
    @jasskansal082 3 роки тому +94

    PARVEEN Bharta di voice kai Salan bad sun k purane song yad aa gye 😘😘😘😘😘😘😘

  • @beantsidhu8628
    @beantsidhu8628 3 роки тому +5

    ਬਹੁਤ ਸੋਹਣਾ ਗੀਤ ਐ ਬਹੁਤ ਹੀ ਵਧੀਆ ਲੱਗਿਆ 👌👌👌👌👌

  • @behappyhappy1273
    @behappyhappy1273 3 роки тому +14

    Sachi jini marji vaar sun lo fresh hi lgde eho je pyare je te mithe je song with legends ❤❤🔥🔥👌👌👍👍

  • @badboy-so6do
    @badboy-so6do 2 роки тому +4

    Sira ਗੀਤ ਆ harjot vrr ji dil nu sekoon da gia...❤❤❤

  • @augustsingh8596
    @augustsingh8596 3 роки тому +64

    ਸਿਰਾ ਲਾਤਾ ਜੱਟਾ 👌👌🔥🔥 ਪਰਵੀਨ ਭਾਰਟਾ ਅੱਤ ਗਾਇਕੀ । ਵਾਹਿਗਰੂ ਮੇਹਰ ਕਰੇ 🙏🙏

    • @Satnamsingh-jy1ds
      @Satnamsingh-jy1ds 3 роки тому

      ਬਾਹਮਣਾ ਦਾ ਮੁੰਡਾ ਬਾੲੀ ੲੇਹ

    • @rajinderkaur3427
      @rajinderkaur3427 2 роки тому

      ua-cam.com/video/p_SHd6TSGFI/v-deo.html

  • @parjitrandhawa09
    @parjitrandhawa09 3 роки тому +25

    👂👂 taras gey c Parveen di voice sunan ni 👌👌

  • @GurmeetSingh-hn2du
    @GurmeetSingh-hn2du 3 роки тому +5

    Bht chir baad awaz suni aaa parveen madam di siraaa voice 🐎🐎🐎🐎

  • @sattaking-qf7zl
    @sattaking-qf7zl Рік тому +2

    ਪਹਿਲਾ ਇੰਸਟਾਗ੍ਰਾਮ ਤੇ ਏਸ ਗਾਣੇ ਦੀ reals ਦੇਖੀ ਫਿਰ ਸੁਣਨ ਆਯਾ

  • @Gill623
    @Gill623 3 роки тому +5

    After long time parveen bharta di awaj sunan nu mili her voice is melodious

  • @babbujassar800
    @babbujassar800 3 роки тому +18

    💥ਸਿਰਾ 🔥 ਗੱਲਬਾਤ ਬਾਈ 💯♥️🌪️

  • @gagginakodar1545
    @gagginakodar1545 3 роки тому +6

    ਪਰਵੀਨ ਜੀ ਸ੍ੀ ਆਕਲ ਜੀ ਬਹੁਤ ਚੀਰਾ ਵਾਦ ਸੁਣੀ ਤਹੋਡੀ ਅਵਾਜ ਰੱਬ ਲੰਬੀ ਉਮਰ ਬਖਸੇ❤

  • @noordeep8367
    @noordeep8367 2 роки тому

    Wwwooooooo😍😍😍😘😘😘😘😘 Harjoooooot te Parveeennnnnn dono Favrt ਵਾਹਿਗੁਰੂ ਹਮੇਸ਼ਾ khush rkhn😍😍😍😍😘😘😘😘😘😘

  • @gopipandher1602
    @gopipandher1602 3 роки тому +10

    Harjot y g awaj dill kich de aa pura sir song full ghant 🥰

  • @gurvinderbrar8559
    @gurvinderbrar8559 3 роки тому +17

    ਕਿੰਨਾ ਸੋਹਣਾ ਗੀਤ ਆ ਸਕੂਨ ਮਿਲਦਾ ਸੁਣਕੇ♥️♥️👌🏻

  • @ohibanda8572
    @ohibanda8572 3 роки тому +8

    Kyaa baat aa ❤️❤️👌👌👌! Poora puraane ganeya aalaa Touch aa ! Parveen bharta mam👌👌👌

  • @raghubeersingh7695
    @raghubeersingh7695 Рік тому +1

    ਖ਼ਰੋ ਕਦੋਂ ਛੱਡਣਾ ਜਹਾਨ ਪੈ ਜਾਵੇ ਰੀਝਾਂ ਨਾਲ ਜ਼ਿੰਦਗੀ ਨੂੰ ਹੰਡਾ ਲੈਣ ਦੇ

  • @gurmeetbatthgeetusardarni9191
    @gurmeetbatthgeetusardarni9191 3 роки тому +12

    Very beautiful voice of Parveen Bharta , I love u, very beautiful song✌️👌👌👌

  • @YadwinderSingh-xv3jl
    @YadwinderSingh-xv3jl 3 роки тому +6

    End galbat Harjot and parveen ji 🔥🔥🔥 Bht Sona song aa 👌👌👌

  • @navjotkauldhar17
    @navjotkauldhar17 3 роки тому +224

    ਗਾਣਾ ਸੁਣਨ ਦਾ ਇਕੋ ਇਕ ਕਾਰਨ 👉 ਪ੍ਰਵੀਨ ਭਾਰਟਾ 😍❤️.... ਵਾਹ ਕਮਾਲ ਤੇ ਕੋਇਲ ਵਰਗੀ ਮਿੱਠੀ ਆਵਾਜ਼ 👌👌🥳🥳... Jroor Ayugi ਗਾਣੇ ਵਰਗਾ ਗਾਣਾ ਜਮਾ 🔥🎉🎉

  • @preetjassal1197
    @preetjassal1197 2 роки тому +3

    pheli baar eda da song sunia mai fabulous voice ❤️❤️

  • @baiavtar7586
    @baiavtar7586 3 роки тому +65

    ਮੈਡਮ ਜੀ ਸਤਿਸਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ
    ਬਹੁਤ ਵਧੀਆ ਸੌਗ ਹੈ
    ਬਾਈ ਅਵਤਾਰ

    • @chamkaursingh108
      @chamkaursingh108 3 роки тому +1

      Hi nice g 🤝👌🌷🌷🌷

    • @dewindercheema7995
      @dewindercheema7995 3 роки тому +1

      Ki wadiya a is ch ?

    • @Pawantechlife
      @Pawantechlife 3 роки тому

      @@dewindercheema7995 maarha ki aa

    • @dewindercheema7995
      @dewindercheema7995 3 роки тому

      @@Pawantechlife changa v ki a tu ds de bro fer ?

    • @Pawantechlife
      @Pawantechlife 3 роки тому +1

      @@dewindercheema7995 sabheyacharak geet sunan wala lgda tu y.wadiya es geet ch dona di vocal aa music wadiya ditta aa te hatheyar ni promote kite.baaki romantic geet aa tenu ta ni psand aaya hona.bhra mereya hun j tu jwaani da time v path sun k langhata ta baaki duniya thodi tere wargi.asi ta romantic e sune jwani ch.dharmik sunan nu poori jindgi pyi aa

  • @manpreetbhullar2692
    @manpreetbhullar2692 3 роки тому +37

    ਭਰਾ ਜੀ ਬਹੁਤ ਹੀ ਸੋਹਣਾ ਗੀਤ ਆ ❤️। ਏਸੇ ਤਰਾਂ ਗਾਉਂਦਾ ਰਹੀ 👌 ਪੂਰੀ ਸਪੋਟ ਆ ਵੀਰ 👍 gbu thx

  • @krishanpopli5510
    @krishanpopli5510 3 роки тому +110

    ਬਹੁਤ ਸੋਹਣਾ ਗੀਤ ਹਰਜੋਤ ਵੀਰ ਜੀ ਦਿਲ ਨੂੰ ਸ਼ੁ ਗਿਆ 💕💞🎉🥳🥰♥️❤️💚💓💖💗💜✅

  • @gagandeepsingh7512
    @gagandeepsingh7512 3 роки тому +29

    Parveen bharta di voice 🔥 ❤💯

  • @gurusaria9376
    @gurusaria9376 3 роки тому +24

    ਮਾਹੀ ਦੀ ਅਦਾਕਾਰੀ ਤੇ ਪ੍ਰਵੀਨ ਦੀ ਆਵਾਜ਼❤️❤️

  • @Jsspb13
    @Jsspb13 3 роки тому +6

    ਗੀਤ ਵੀ ਬਹੁਤ ਵਧੀਆ ,, ਲਿਖਿਆ ਵੀ ਬਹੁਤ ਵਧੀਆ ,,,, ਪਰ ਮਿਊਜ਼ਿਕ ਬਹੁਤ ਬਹੁਤ ਵਧੀਆ ਯਾਰ ,, ਮਿੱਠਾ ਮਿਊਜ਼ਿਕ ਆ ,, ਦਿਲ ਨੂੰ ਸਕੂਨ ਦੇਣਾ ਵਾਲਾ ,,

  • @HappySingh-qi1hn
    @HappySingh-qi1hn 3 роки тому +23

    Bohat sirra awaz aa Parveen ji

  • @punjabiOldsong
    @punjabiOldsong 2 роки тому +4

    ਆਉਣ ਵਾਲੀ ਪੀੜ੍ਹੀ ਲਈ ਵਧੀਆ ਸਿੱਖਿਆ ਦੇ ਮਿਆਰ ਤੇ ਗੀਤ ਹੈ,ਮਤਲਬ ਅੱਜ ਦੇ ਟਾਈਮ ਚ ਆਸ਼ਕੀ ਤੇ ਗੀਤ ਸ਼ਾਮਿਲ ਹੋ ਗਏ 🙏👍

  • @karmjeet8991
    @karmjeet8991 3 роки тому +7

    ਕੀ ਸੁਨੇਹਾ ਦੇ ਰਹੇ ਹੋ ਤੁਸੀਂ ਇਸ ਵੀਡੀਉ ਰਾਹੀਂ ਕਿ ਅਸੀਂ ਅਵਦੀਆ ਧੀਆ ਨੂੰ ਪੜ੍ਹਨ ਭੇਜੀਏ ਆਰ ਉਹ ਆਸ਼ਕੀ ਕਰਦਿਆਂ ਫਿਰਨ ਮੋਟਰਾਂ ਤੇ

  • @robinsandhu6760
    @robinsandhu6760 3 роки тому +56

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਗਿਆ ਹੈ ਗੀਤ 🔥💗

  • @karannimana4346
    @karannimana4346 3 роки тому +110

    Parveen bharta di voice bhut time baad suni so amazing
    Sira song harjot bro👍

  • @GurpreetSingh-tu8mw
    @GurpreetSingh-tu8mw 2 місяці тому +1

    Bhut sohna song jee krda vaar vaar suni java ❤❤

  • @daljeetjudge3667
    @daljeetjudge3667 3 роки тому +141

    ਬਾਈ ਜੀ ਆਪਣਾ ਟਾਈਮ ਯਾਦ ਆ ਗਿਆ ਗਾਣਾ ਤੇ ,ਵੀਡਿਓ ਬਹੁਤ ਵਧੀਆ ਲੱਗੀ ,ਧੰਨਵਾਦ

  • @indiantechknowledge2352
    @indiantechknowledge2352 3 роки тому +53

    ਬਹੁਤ ਸੋਹਣਾ ਗੀਤ ਮਜ਼ਾ ਆ ਗਿਆ ਸੁਣ ਕੇ

  • @satgursingh6944
    @satgursingh6944 3 роки тому +6

    22 ਦੀ ਲੰਬੀ ਉਮਰ ਕਰੀ ਰੱਬਾ

  • @jattsinghrandhawa4251
    @jattsinghrandhawa4251 Рік тому +1

    Bhut vdia song
    Purane time nu miss krde aa eh song sun kk

  • @sapindersingh8654
    @sapindersingh8654 3 роки тому +11

    ਬਹੁਤ ਖ਼ੂਬਸੂਰਤ ❤️

  • @indermakrauna7008
    @indermakrauna7008 3 роки тому +37

    ਸਿਰਾ ਲਾਤਾ ਗਾਣੇ ਨੇ ਮੋਡਲਿੰਗ ਵੀ ❤️👌🏻

  • @jmidarni
    @jmidarni 3 роки тому +16

    क्यों ना सजा मिलती हमे मोहब्बत में आखिर
    हमने भी बहुत दिल 💔तोड़े थे उस शख्स की खातिर

  • @JaswinderKaur-ep1xh
    @JaswinderKaur-ep1xh 2 роки тому +8

    Such a brilliant song ...,🥰💕🥰🥰...am in love with this song now ........

  • @kiratnathowal9591
    @kiratnathowal9591 3 роки тому +14

    Parveen Bharta laii Dilo respect ❤️, bhut sohna Geet , Harjot y 🔥🔥

  • @AbdalBrainery
    @AbdalBrainery 3 роки тому +11

    ਸਿਰਾ ਲਾਤਾ, always favourite Parveen bharta 👌

  • @sukhveersidhu2169
    @sukhveersidhu2169 3 роки тому +43

    Jee eh song Parveen nal lovely nariman gaunda hor b sira ho jnda

  • @BabuSingh-ou5iu
    @BabuSingh-ou5iu 2 місяці тому +2

    Vary nice😊😊

  • @VikasKumar-sh6hn
    @VikasKumar-sh6hn 3 роки тому +24

    🤟🤟ਬਹੁਤ ਸੋਹਣਾ ਗੀਤ ਆ ਧਾਕੜ ਬੰਬ 💣💥 ਪੂਰਾ 🔥🔥👌👌🤟

  • @jagimirana8907
    @jagimirana8907 3 роки тому +7

    Orignal dute song... parveen bharta madam shows aalways super class of music... ✌️

  • @kabaddi-zq1vs
    @kabaddi-zq1vs 3 роки тому +95

    *Who is else great fan of Parveen bharta amazing voice🔥🔥*

  • @kulvirsingh7590
    @kulvirsingh7590 3 місяці тому

    ਪੁਰਾਣਾ ਟਾਈਮ ਯਾਦ ਕਰਵਾਉਣ ਲਈ ਧੰਨਵਾਦ ਬਾਈ

  • @harpindersingh9316
    @harpindersingh9316 3 роки тому +172

    ਬਹੁਤ ਸੋਹਣਾ ਗੀਤ ਅਤੇ ਦੋਵਾਂ ਦੀ ਆਵਾਜ ਦਿਲਖਿੱਚਵੀ।
    ਬਹੁਤ ਬਹੁਤ ਮੁਬਾਰਕਬਾਦ ਹਰਜੋਤ ਵੀਰ।
    ਦਰਸ਼ਨ ਦੀ ਮਾਸੀ ਦਾ ਮੁੰਡਾ ਹਰਜੋਤ।
    ਸਾਨੂ ਇੰਝ ਲਗਦਾ ਆ ਕੇ ਸਾਡੀ ਮਾਸੀ ਦਾ ਮੁੰਡਾ ਹੀ ਆ

  • @moneysingh6474
    @moneysingh6474 3 роки тому +45

    Purani yaadan yaad aa gayi ❤️👌👌

  • @jasveerkaur1950
    @jasveerkaur1950 3 роки тому +14

    Suprrr song parveen mam.di voice bhut tym.wad listen kari a😍😍😍😘😘😘😍😍nice song

  • @RajSingh-bw1ut
    @RajSingh-bw1ut 2 роки тому

    ਬੜੇ ਚਿਰਾਂ ਬਾਦ ਆਵਾਜ਼ ਸੁਣੀ ਆ ਮੈਨੂੰ ਸੁਣ ਲੈਣ ਦੇ
    ਬਹੁਤ ਵਧੀਆ ਆਵਾਜ਼

  • @gurjantcheema6482
    @gurjantcheema6482 3 роки тому +5

    Parveen bharta siraaaa voice..... amazing

  • @anjalibanga215
    @anjalibanga215 3 роки тому +5

    Parveen bharta voice ghant siraa 😍😍

  • @pritpalsingh5996
    @pritpalsingh5996 3 роки тому +18

    Parveen bharta mam your voice so imaging

  • @TarsemSingh-kp9rp
    @TarsemSingh-kp9rp Рік тому +1

    ਮੈਂ ਗਾਇਕ ਹਰਜੋਤ ਅਤੇ ਇਸ ਗੀਤ ਦੇ ਲੇਖ ਨੂੰ ਪੁੱਛ ਰਿਹਾ ਹਾਂ ਕਿ ਤੁਸੀਂ ਇਸ ਗੀਤ ਰਾਹੀਂ ਤੁਸੀਂ ਸਮਾਜ ਕੀ ਸੁਨੇਹਾਂ ਦਿੱਤਾ ਹੈ। ਦਸ ਮਿੰਟ ਕੱਢ ਕੇ ਆਪਣੇ ਆਪ ਨਾਲ ਬੈਠ ਸੋਚਣਾ ਜ਼ਰੂਰ,

  • @dabinderpal9414
    @dabinderpal9414 3 роки тому +4

    Bachpan to Sun rhe aa prveen ji nu 💓💓

  • @gurbezsandhu450
    @gurbezsandhu450 3 роки тому +73

    ਧਾਕੜ ਆਵਾਜ ਦੀ ਮਾਲਕਣ ❤❤

  • @rakeshchaudhary1272
    @rakeshchaudhary1272 3 роки тому +8

    Parveen bhaarta Di awaaz atttt aaa

  • @race755
    @race755 3 роки тому +1

    ਸਵਰਾਜ 963 ਹਾਏ ਉਏ ਇਸ਼ਕ ਆ ਨਿਰਾ😗😗😗😗😗ਰੱਬਾ ਕਰਦੇ ਗਰੀਬਾਂ ਤੇ ਵੀ ਮੇਹਰ🙏🙏🙏🙏🙏🙏

  • @rehmatbharta1407
    @rehmatbharta1407 3 роки тому +10

    Very nice song 👌👌👌 Harjot veer Nd sis parveen bharta ji ♥️ keep it up

  • @daljeetsalh622
    @daljeetsalh622 3 роки тому +6

    ਕਮਾਲ ਕਰਤੀ ਇਸ ਗੀਤ ਵਿੱਚ ਹਰਜੋਤ ਅਤੇ ਪਰਵੀਨ ਭਾਰਟਾ ਨੇ

  • @Bindi_maanshaia
    @Bindi_maanshaia 3 роки тому +5

    Parveen bharta ji ❤❤

  • @MandeepSingh-dx5yi
    @MandeepSingh-dx5yi Рік тому +1

    ਬਾਈ ਦਿਲੋਂ ਪਿਆਰ ਆ ਤੇਰੇ ਨਾਲ

  • @DHINDSA-mu6im
    @DHINDSA-mu6im 3 роки тому +6

    Old vibe ❣️😍🎶 skoon jiyuu ❣️🥰 Blessing bai Harjot evergreen artist Parveen bhatiya

  • @KuldeepSingh-zi9bt
    @KuldeepSingh-zi9bt 3 роки тому +30

    kaun kaun janda a singer nu?
    Parveen bharta
    🤗

  • @garryytz410
    @garryytz410 3 роки тому +4

    Mai taa tractor tee laa laa k song what kadd tee😂😂salaa mnn he nhi bharr daa sun sun k ❤️❤️❤️

  • @gursharnsingh5328
    @gursharnsingh5328 Рік тому +1

    purane song prveen barta de yaad aaa gye. parmatma mehr kre. ih song bht hittt hovega