ਵੀਰ ਗੁਲਾਬ ਸਿੱਧੂ ਪਹੁੰਚੇ ਰੱਬ ਰੂਪੀ ਰੂਹਾਂ ਦੇ ਦਰਸਨ ਕਰਨ 🙏 ਲਚਕਾਣੀ ਆਸਰਮ ਚ ਮਨਾਇਆ ਗਿਆ ਗੁਲਾਬ ਵੀਰ ਦਾ ਜਨਮ ਦਿਨ..

Поділитися
Вставка
  • Опубліковано 15 кві 2024
  • M: 7307000085, 9408000085

КОМЕНТАРІ • 86

  • @penduunionzindaad
    @penduunionzindaad 2 місяці тому +14

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @surindergill9090
    @surindergill9090 2 місяці тому +6

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @user-dl7ls4km2g
    @user-dl7ls4km2g 2 місяці тому +6

    ਬਹੁਤ ਹੀ ਵਧੀਆ ਕਲਾਕਾਰ ਨੇ ਇਨਸਾਨ ਹੈ ਗੁਲਾਬ ਸਿੰਘ ਤੇ ਪਾਲ ਸਿੰਘ ਦੀ ਤਾਂ ਗੱਲ ਹੀ ਛੱਡੋ ਆਪਣੀ ਜ਼ਿੰਦਗੀ ਦਾ ਅ ਤੇ ਲਾਕੇ ਸੇਵਾ ਕਰਕੇ ਆਪਣੀ ਜ਼ਿੰਦਗੀ ਸਫ਼ਲ ਕਰ ਰਹੇ ਹਨ ਪਰ ਗੁਲਾਬ ਦੇ ਆਉਣ ਨਾਲ ਨਵੇਂ ਮੂੰਡੇਆ ਨੂੰ ਵੀ ਉਤਸ਼ਾਹਿਤ ਕੀਤਾ ਹੈ ਗੁਲਾਬ ਦੇ ਏਸ ਉਪਰਾਲੇ ਨੇ। ਮੇਰੇ ਤੋਂ ਹੋ ਨਹੀਂ ਰਿਹਾ ਹੈ ਕੇ ਮੈਂ ਐ ਸੇਵਾ ਕਰਕੇ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਲੇਖੇ ਲਾਈ ਸਕਾਂ ਪਰ ਵੀਰ ਜੀ ਗਰੀਬ ਹੀ ਐਨਾ ਹਾਂ ਕਝ ਨਹੀਂ ਕਰ ਸਕਦਾ

  • @DarshanSingh-qq9gh
    @DarshanSingh-qq9gh 2 місяці тому +11

    ਸਾਡਾ ਹੀਰਾ ਵੀਰ ਪਾਲ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਵੀਰ ਜੀ ਨੂੰ ਦਿਲੋਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐🙏

  • @brarmuktsar7138
    @brarmuktsar7138 2 місяці тому +4

    Down to earth personality gulab Sidhu veera ❤

  • @SukhwinderSingh-wq5ip
    @SukhwinderSingh-wq5ip 2 місяці тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @pinnupinnu7641
    @pinnupinnu7641 2 місяці тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Gurwindervlogs
    @Gurwindervlogs 2 місяці тому +4

    ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਗੁਲਾਬ ਬਾਈ ਵਾਹਿਗੁਰੂ ਮੇਹਰ ਕਰਨ ਬਾਈ ਜੀ

  • @bablasekhon1044
    @bablasekhon1044 2 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @IrfanIrfan-mv9gt
    @IrfanIrfan-mv9gt Місяць тому

    Ya Allha pal sahib nu lami umer ata farma......tery makhlooq de sewa bhar k karn...

  • @gurveer.singh.grewal.3361
    @gurveer.singh.grewal.3361 2 місяці тому +3

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ਇਹਨਾਂ ਬੇਸਹਾਰਾ ਲੲੀ ਧਰਤੀ ਤੇ ਇੱਕ ਦੂਜ਼ਾ ਰੱਬ ਹੋ 🙏

  • @amarjitkaur3694
    @amarjitkaur3694 2 місяці тому +2

    ਪਾਲ ਪੁੱਤਰ ਗੁਰੂ ਵਾਲੇ ਬਣਨ ਲਈ ਬਹੁਤ ਵਧਾਈ ਹੋਵੇ ਬਹੁਤ ਪਿਆਰੀ ਬਚੀਅਆ ਹਨ

  • @gurumailsingh130
    @gurumailsingh130 2 місяці тому +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏

  • @gurusharanpalsinghrandhawa6069
    @gurusharanpalsinghrandhawa6069 2 місяці тому +2

    Waheguru Ji Ka Khalsa
    Waheguru Ji Ki Fateh
    🌹🌹

  • @user-fb6zl4yq8h
    @user-fb6zl4yq8h 2 місяці тому +1

    Bhi gulab sidhu mosa wala2❤❤❤❤❤

  • @manii_1984
    @manii_1984 2 місяці тому +1

    ਜਰ ਬੌਤ ਸੋਹਣਾ ਲੱਗਦਾ ਗੁਲਾਬ ਵੀਰਾ ਤੁਰਿਆ ਫਿਰਦਾ।

  • @jarnailsingh6276
    @jarnailsingh6276 2 місяці тому +1

    ਗੁਲਾਬਵੀਰਕਪੜੇਜਚਦੇਨੀਕੁੜਤਾਪਜਾਮਾਪਾਉਣਾਸੀਸੋਹਣਾਲੱਗਦੈਜਿਵੇਂਬਾਈਮੂਸੇਵਾਲਾਕੁੜਤਾਪਜਾਮਾਪਾਕੇਘੈਂਟਲੱਗਦਾਸੀਜਟਵੈੜਬਾਕੀਤੁਸੀਪਾਲਵੀਰਜੀਨੂੰਮਿਲਣਲਚਕਾਣੀਸੰਸਥਾਵਿੱਚਪਹੁੰਚੇਬਹੁਤਬਹੁਤਧੰਨਵਾਦਪਹਿਲਾਂਤੁਸੀਹਸਨਪੁਰਬਾਈਮਿੰਟੂਨੂੰਵੀਮਿਲਕੇਆਏਵਧੀਆਲੱਗਿਆਸਾਡਾਸਭਦਾਫਰਜਬਣਦੈਕੇਅਸੀਇੰਨਾਂਦੁੱਖੀਆਂਜੀਆਂਦੀਵੱਧਤੋਂਵੱਧਪਹੁੰਚਮੁਤਾਬਕਜਿੰਨੀਹੋਸਕੇਸੇਵਾਕਰੀਏਵਿੱਚਦੁਨੀਆਸੇਵਕਮਾਈਐਤਾਂਦਰਗਹਿਬੈਸਣਿਪਾਈਐਆਉਣਲ‌ਈਧੰਨਵਾਦ‌ਇਹਚੰਗੀਸੋਚਦੀਨਿਸਾਨੀਹੈ

  • @tarseemsingh8990
    @tarseemsingh8990 2 місяці тому +1

    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    । 🙏🙏 ♥️♥️♥️ 🙏🙏 ।

  • @HarwinderSingh-ci8me
    @HarwinderSingh-ci8me 2 місяці тому +1

    Gulab sidhu te pall kharoud veer hirra bandy ne y . Salute aa y horra nu❤❤❤❤🎉🎉🎉🎉

  • @harpreetsinghharpreet6303
    @harpreetsinghharpreet6303 2 місяці тому +1

    Waheguru ji waheguru ji sada Hera Banda gulab sidhu ji parmatma chardi kala vich rakha ji waheguru ji waheguru ji waheguru ji waheguru ji waheguru ji

  • @kulwantsingh5362
    @kulwantsingh5362 Місяць тому +1

    Very Good Photo❤️HD

  • @duaachoudhry4976
    @duaachoudhry4976 2 місяці тому

    Ur both sweeties r so cute 🤩😘💖 all Sikh brothers bless with gud health and azadi 🤲❤️

  • @sandeep-hp9xn
    @sandeep-hp9xn 2 місяці тому +1

    Hera Banda ghulaab te tusi baba ji pal veer ji bahut vadiya kam kar rahe o waheguru ji hamesha chardi kala ch rakhn

  • @user-vw1wh8fp3g
    @user-vw1wh8fp3g 2 місяці тому

    Waheguru ji waheguru ji

  • @jasbeerkaur8529
    @jasbeerkaur8529 2 місяці тому +1

    ਧੰਨ ਹੋ ਵੀਰੇ ਤੁਸੀਂ

  • @jagjivenpanjeta6544
    @jagjivenpanjeta6544 2 місяці тому

    Waheguru ji waheguru ji 🙏

  • @sodhirajvir9016
    @sodhirajvir9016 2 місяці тому +1

    ਬਹੁਤ ਸੋਹਣਾ ਘਰ ਬਣ ਗਿਆ ❤❤

  • @soniuppal161
    @soniuppal161 Місяць тому

    Waheguru ji

  • @user-ek1zv6fv7d
    @user-ek1zv6fv7d 2 місяці тому +1

    Aah jiho. Tuy pala Manu payar hugay 😊

  • @JaspalSing-zj1sh
    @JaspalSing-zj1sh 2 місяці тому

    Waheguru g

  • @amansandhu4864
    @amansandhu4864 2 місяці тому

    Waheguru Ji 🙏

  • @user-ek1zv6fv7d
    @user-ek1zv6fv7d 2 місяці тому +1

    Jay chitay Guru NANA dashi😊

  • @ArjanSingh-mg1zg
    @ArjanSingh-mg1zg 2 місяці тому +1

    ❤❤ very nice

  • @narinderji7057
    @narinderji7057 12 днів тому

    ❤❤❤❤

  • @shankar_bpt3885
    @shankar_bpt3885 2 місяці тому

    Waheguru ji ka khalsa waheguru ji ki fateh 🙏🙏🙏🙏🙏

  • @karamjeetkaurdhillon9908
    @karamjeetkaurdhillon9908 Місяць тому

    👌👌👌👌👌👌

  • @narinderji7057
    @narinderji7057 26 днів тому

    Cute ❤

  • @user-ek1zv6fv7d
    @user-ek1zv6fv7d 2 місяці тому +1

    My favourite language Also Bangali Panjabi 😊❤

  • @lakhvirsingh1914
    @lakhvirsingh1914 2 місяці тому +1

    Happy birthday veer ji

  • @luckygrewal4421
    @luckygrewal4421 2 місяці тому

    Waheguru ji ka khalsa Waheguru ji ki fateh

  • @RajinderSingh-jk9bx
    @RajinderSingh-jk9bx Місяць тому

    ਸੱਚ ਮੁੱਚ ਰੱਬ ਵਸਦਾ ਪਿੰਡ ਲਚਕਾਣੀ ਵਿਚ ❤❤ ਵਾਹਿਗੁਰੂ ਜੀ। ਸਰਬੱਤ ਦਾ ਭਲਾ।

  • @hiteshu41
    @hiteshu41 2 місяці тому

    ❤ Waheguru ji ki khalsa, Waheguru ji ki fathey ❤

  • @Sukh_kaur17
    @Sukh_kaur17 2 місяці тому

    Waheguru ji 🙏🙏 chrdi kla ch rkhn ji ap nu

  • @GurpreetKaur-lt9fp
    @GurpreetKaur-lt9fp 2 місяці тому

    ਇਕ ghea ਵੀ ਬਨਾਉਣਾ ਇਸ ਜਗ੍ਹਾ ਤੇ ਵੀਰੇ ਗੁਲਾਬ ❤❤❤ਏਨੇ ਸਾਰੇ ਨਾਲ

  • @HarpreetSingh-xy2ks
    @HarpreetSingh-xy2ks 2 місяці тому

    ♥️

  • @user-dl7ls4km2g
    @user-dl7ls4km2g 2 місяці тому

    ਮੈਂ ਤਾਂ ਬਹੁਤ ਵਾਰ ਮੈਸੇਜ ਭੇਜਿਆ ਸੀ ਕੇ ਮੇਨੂੰ ਏਥੇ ਲੈਵਰ ਚਂ ਕੋਈ ਵੀ ਕੰਮ ਦਿਓ ਓਵਰ ਟਾਈਮ ਤੇ ਮੈਂ ਐਨਾ ਦੀ ਸੇਵਾ ਕਰਕੇ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਲੇਖੇ ਲੱਗਾ ਸਕਾਂ

  • @jessiahuja1487
    @jessiahuja1487 2 місяці тому

    Godbless bro 🙏

  • @shinderkour97
    @shinderkour97 2 місяці тому

    Waheguru ji sare private Mehar kare 🙏🙏🙏🙏

  • @rajasukhomajri6141
    @rajasukhomajri6141 2 місяці тому

    Happy birthday gulab veer

  • @alamjitnirmaan4964
    @alamjitnirmaan4964 2 місяці тому

    Waheguru g🙏

  • @Baldevsandhu-xu6jz
    @Baldevsandhu-xu6jz 2 місяці тому

    Buat nice video

  • @surjitguru512
    @surjitguru512 2 місяці тому

    Whaguru ji 🙏🙏

  • @gopalsinghchauhan8624
    @gopalsinghchauhan8624 2 місяці тому

    Sat Shri akal veer ji 🙏

  • @saman2156
    @saman2156 2 місяці тому

    Wahaguru ji 🙏🙏

  • @PB-13-
    @PB-13- 2 місяці тому

    Sat shree akal veer ji

  • @user-dl7ls4km2g
    @user-dl7ls4km2g 2 місяці тому

    ਪਾਲ ਸਿੰਘ ਜੀ ਮੈਂ ਲਾਂਗਰੀ ਹੀ ਡਿਊਟੀ ਕਰਦੇ ਜੀ ਕਦੇ ਸੇਵਾ ਦਿਓ ਜੀ😢😢😢😢

  • @user-jw7gf2yx4x
    @user-jw7gf2yx4x 2 місяці тому

    Love you 💞💞💞💞😘

  • @gillsaab_7270
    @gillsaab_7270 2 місяці тому

    ❤❤

  • @Abhijot138
    @Abhijot138 2 місяці тому +1

    Veerji sada ve ek para gum ho gaya tussi kuch Pala kar do

  • @user-zm8bg7xu7f
    @user-zm8bg7xu7f 2 місяці тому

    ❤❤🙏🙏🎉🥳

  • @jagvirsinghbenipal5182
    @jagvirsinghbenipal5182 2 місяці тому

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ 🙏🙏

  • @Sonu-ig9lg
    @Sonu-ig9lg 2 місяці тому

    ❤❤❤❤🎉😊

  • @mamaskitchenksa
    @mamaskitchenksa 2 місяці тому

    Zbrdst mgr baki episode kesy daikhy bnda wo family ki story jo ghr ma bnd thy wo story ka baki part b dakhna ghr ki chiking hoi k nai

  • @PB-13-
    @PB-13- 2 місяці тому

    I❤babby

  • @hardeepsingh8861
    @hardeepsingh8861 2 місяці тому

    🎉🎉🎉🎉🎉🎉🎉

  • @MahangaSingh-gi3fo
    @MahangaSingh-gi3fo 2 місяці тому

    Eh v banda dunia te aaya a jmaa v aakar nhi hegi Gulab veer ch

  • @kuljitsingh1971
    @kuljitsingh1971 Місяць тому

    Hello bahji Nasha karn wale munde v rakhde ho tusi ohna da Nasha v sadwao please

  • @Gurvindersingh-dg2bl
    @Gurvindersingh-dg2bl 2 місяці тому

    Hale mukea ni

  • @gurtejsingh9710
    @gurtejsingh9710 2 місяці тому

    वाहेगरुजी।चड़दी।कला।वीच।रखे🎅🎅🎅🎅🎅
    👕👙👔👗🎽
    Santa is coming!

  • @virk.7385
    @virk.7385 2 місяці тому

    Karan aujla di first copy ayi😂

  • @jutt7809
    @jutt7809 2 місяці тому +2

    Hun qurpan pan lag gyaaa aein main lehnde punjab tu haan mera naa ch muhammad ahmad jajja a video wekhda rehna

  • @user-ek1zv6fv7d
    @user-ek1zv6fv7d 2 місяці тому +1

    My Name Mukesh Bepari 😊 My classmate param Singh 😊

  • @user-ek1zv6fv7d
    @user-ek1zv6fv7d 2 місяці тому +1

    Bara la paaji yaha hova address C.G kanker Bande
    I love for Indian. Paaji ❤

  • @user-ek1zv6fv7d
    @user-ek1zv6fv7d 2 місяці тому +1

    Baster area chhattisgarh kanker

  • @penduunionzindaad
    @penduunionzindaad 2 місяці тому +1

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @paramjitkaur760
    @paramjitkaur760 2 місяці тому

    Waheguru ji❤❤❤❤❤

  • @jaseerdassnathdass8544
    @jaseerdassnathdass8544 2 місяці тому

    Waheguru ji

  • @kamalpreet6295
    @kamalpreet6295 2 місяці тому

    Waheguru ji 🌹🙏🙏🌹

  • @penduunionzindaad
    @penduunionzindaad 2 місяці тому

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @penduunionzindaad
    @penduunionzindaad 2 місяці тому +1

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @penduunionzindaad
    @penduunionzindaad 2 місяці тому +1

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @JaswinderKaur-qe1tl
    @JaswinderKaur-qe1tl 2 місяці тому

    Waheguru ji

  • @DevRahul-el9ez
    @DevRahul-el9ez 2 місяці тому

    Waheguru ji

  • @roshangrover144
    @roshangrover144 2 місяці тому

    Waheguru ji