Neetu Shatran Wala News | ਨੀਟੂ ਸ਼ਟਰਾਂ ਵਾਲੇ ਨੇ ਵੀ ਐਲਾਨ 'ਤੇ ਆਪਣੇ ਉਮੀਦਵਾਰ | Latest News | News18 Punjab

Поділитися
Вставка
  • Опубліковано 28 вер 2024
  • Neetu Shatran Wala News | ਨੀਟੂ ਸ਼ਟਰਾਂ ਵਾਲੇ ਨੇ ਵੀ ਐਲਾਨ 'ਤੇ ਆਪਣੇ ਉਮੀਦਵਾਰ | Latest News | News18 Punjab
    #neetushatranwala #news18punjab #breakingnews #jalandharnews #punjablatestnews #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_jalandhar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 515

  • @DesiKitchen-x9j
    @DesiKitchen-x9j 5 місяців тому +67

    ਚੋਰਾ ਨੂੰ ਵੋਟਾਂ ਦੇਣ ਤੋਂ ਚੰਗਾ ਇਸ ਸ਼ਰੀਫ਼ ਬੰਦੇ ਨੂੰ ਵੋਟਾਂ ਦੇਵੋ

    • @pek1240
      @pek1240 4 місяці тому +1

      yar je eh ban vi gia ta vi akhauti leadran nalo changa he rehna ohna ne kise da ki sawaria ehnu ta mhatad bandhe fer vi pata ni lagna ke kithon paisse khane te kive khane ne mere layi ta neetu vi ehna leadran toh ghat ni chalo comedy he ho jao parliament ch

  • @jagdeepsidhu1313
    @jagdeepsidhu1313 5 місяців тому +115

    ਯਾਰ ਇੱਕ ਵਾਰ ਨੀਟੂ ਨੂੰ ਵੀ ਜਿਤਾ ਦਿਓ ਵੇਚਾਰੇ ਨੂੰ

    • @abhijitsinghsandhu7405
      @abhijitsinghsandhu7405 5 місяців тому +3

      Bhante naalon vdia cm banuga

    • @akashdeepsangha
      @akashdeepsangha 5 місяців тому +3

      Hun kehn ge enna nu jittaaa do.. baad vich jdo jitt jande ne ahi lok gllan kdd de ne commenta vich enna wrge loka da koi deen maan nhi hunda ae sirf commenta vich galla krn te gllan den wle lok ne uneducated lok ne

    • @amrinderjeetsingh755
      @amrinderjeetsingh755 5 місяців тому

      ਸਹੀ ਗੱਲ ggg

    • @manindersingh352
      @manindersingh352 5 місяців тому

      ਫੇਰ ਸਮਲਿੰਗੀਅ ਨੂੰ ਮਾਨਤਾ ਮਿਲ ਜਾਵੇ ਗੀ

    • @singhjugraj528
      @singhjugraj528 5 місяців тому +1

      ​@@akashdeepsanghabilkul shi keha veer tu bsss comments vich aaa ke enj dia slaahaaan dainge jivve bht pta hunda ehn nu akhe neetu nu jittaaaa dao jehda bnda 3 classaan v nhi pass ohne ghnta swaaarna punjab da eh chwal jeha kehnda firda mere kol treeka haiga 4 ghnteya ch desh ameer kr dao saleya fr aaap ameer kio nhi hunda fukraaaa eh jo is baarre kehnde firde ke is nu v ik vaaar jitttaaaa dao ehna de plleee kuz nhi na eh nokri krde na paili bnnaaa ehna da bsss fazool ch gyaan dainge commentaaan ch

  • @sukhdevsinghaulakh5346
    @sukhdevsinghaulakh5346 5 місяців тому +43

    ਨੀਟੂ ਸਟਰਾ ਵਾਲਾ ਪੱਕਾ ਪ੍ਧਾਨ ਮੰਤਰੀ ਬਣੇਗਾ ਉਧਰ ਖਡੂਰ ਸਹਿਬ ਹਲਕੇ ਤੋਂ ਪੂਰਨ ਸਿੰਘ ਸੇਖ ਦੀ ਜਿੱਤ ਪੱਕੀ ਹੈ

  • @sonusaran8503
    @sonusaran8503 6 місяців тому +87

    ਖਬਰਾਂ ਵਾਲੇ ਵੀ ਕਿੰਨੇ ਵੇਹਲੇ

    • @avtarsinghtiwana7593
      @avtarsinghtiwana7593 6 місяців тому +8

      ਸਹੀ ਗੱਲ ਆ ਵੀਰੇ ਬਾਹਲ਼ੇ ਵੇਹਲੇ ਨੇ

  • @RamSingh-ub6gv
    @RamSingh-ub6gv 5 місяців тому +28

    ਟੀਟੂ ਸਟਰਾ ਵਾਲਾ ਜ਼ਿੰਦਾਬਾਦ

  • @sikandersinghbirring9517
    @sikandersinghbirring9517 5 місяців тому +16

    ਨੀਟੂ ਜੀ ਇੱਕ ਟਿਕਟ ਸਾਗਰ ਦੀ ਵਹੁਟੀ ਨੂੰ ਜਰੂਰ ਦਿਉ❤

  • @amrinderjeetsingh755
    @amrinderjeetsingh755 5 місяців тому +19

    Yr ਇਸਨੂੰ ਬਣਾ ਦਿਓ mp ਏਕ. Waar ❤❤

  • @PANJAB-nx8gy
    @PANJAB-nx8gy 6 місяців тому +108

    ਪਾਉ ਦੇਵੋ ਵੋਟ ਨੀਟੋ ਨੂੰ ਸਾਫ ਦਿਲ ਦਾ ਇਨਸਾਨ ਠੱਗਾ ਨੂੰ ਬਹੁਤ ਪਾ ਪਾ ਦੇਖਲੀਆ

    • @preettiwana7892
      @preettiwana7892 5 місяців тому +3

      Ryt

    • @Yo-yo-uu3wl
      @Yo-yo-uu3wl 5 місяців тому +4

      AGR baad ch kejriwal bnn gyaa fer…

    • @deepludhiana3913
      @deepludhiana3913 5 місяців тому +1

      Oh bharawa ehnu ki pta rashater bare tuc lok fudu gallan kyu krde ho....nale cast na dekho...mai sc aa

    • @KangDeepMusic
      @KangDeepMusic 5 місяців тому +2

      ਇਹਨੇ ਸ਼ਕਤੀਮਾਨ ਹਸਤੀਮੈਨ ਬਣਕੇ ਉੱਡ ਜਾਣਾ ਨੀਟੂ ਨੇ 😁

    • @jasmailsinghjassygill00
      @jasmailsinghjassygill00 5 місяців тому +1

      ਯਾਰ ਬਾਈ ਜੀ,,ਮਾਫ ਕਰਨਾ ਜੀ,,ਏਨੀ ਜੋਗਾ ਵਿਚਾਰਾ ਨਹੀਂ ਹੈ,,,ਇਸ ਦੇ ਸੱਜਣਾਂ ਮਿੱਤਰਾਂ ਦਾ ਫਰਜ ਬਣਦਾ ਹੈ ਕਿ,,ਇਸ ਨੂੰ ਸਮਝਾਉਣ

  • @KangDeepMusic
    @KangDeepMusic 6 місяців тому +76

    ਨਿਟੂ 10.0000 ਵੋਟਾਂ ਨਾਲ ਜਿਤੁ 😁

    • @chahalchahal937
      @chahalchahal937 5 місяців тому +8

      ਦੋ ਚਾਰ ਜ਼ੀਰੋ ਹੋਰ ਪਾ ਦਿੰਦੇ 🤣🤣🤣🤣🤣

    • @gurvindersidhugermany3693
      @gurvindersidhugermany3693 5 місяців тому +2

      😀😀😀

    • @KangDeepMusic
      @KangDeepMusic 5 місяців тому +2

      @@gurvindersidhugermany3693 😁 ਅਗਲਾ pm ਇੰਡੀਆ ਦਾ ਨੀਟੂ

    • @KangDeepMusic
      @KangDeepMusic 5 місяців тому +1

      @@chahalchahal937 25.0000000😁😁😁

    • @gurvindersidhugermany3693
      @gurvindersidhugermany3693 5 місяців тому +2

      @@KangDeepMusic Bhai bhuat vadhia gal a

  • @rbrar3859
    @rbrar3859 5 місяців тому +42

    ਇਸ ਵਾਰ ਨੀਟੂ ਜਿੱਤ ਹਾਸਲ ਕਰੇਗਾ।

    • @honeypuri6730
      @honeypuri6730 5 місяців тому +3

      Te tu C.M. Bnega es vaar pakka shart nal

  • @rajindercheema4985
    @rajindercheema4985 6 місяців тому +30

    ਵਿਹਲੇ ਲੋਕ ਵੇਹਲਾ ਪੱਤਰਕਾਰ

  • @avpatiala5527
    @avpatiala5527 6 місяців тому +11

    Good

  • @HarpalSingh-qt7fr
    @HarpalSingh-qt7fr 5 місяців тому +8

    ਪ੍ਰਮਾਤਮਾ ਦੀ ਕਿਪਾ

  • @sandeepkumar-to3un
    @sandeepkumar-to3un 5 місяців тому +5

    Jai guru dev ji dhan guru dev ji .....
    Neetu shatran wale ji

  • @harryrapper1003
    @harryrapper1003 5 місяців тому +5

    Comment kar wale nitu Bhai nu . Dihan deo bai nitu Dil da saaf Banda a pure honest Banda a bai nu vote deo Loko nitu nu hun ik moka jaroor deo ji....

  • @DarshanSingh-vp7lw
    @DarshanSingh-vp7lw 6 місяців тому +6

    Good 🎉🎉

  • @LovepreetSingh-dp8lj
    @LovepreetSingh-dp8lj 5 місяців тому +1

    ਜੈ ਜੈ ਵਾਲਮੀਕਿ ਹਰ ਹਰ ਵਾਲਮੀਕਿ 👍🙏🙏
    ਹਾਰ ਜਿੱਤ ਹੁੰਦੀ ਰਹਿੰਦੀ ਹੈ ਪ੍ਰੰਤੂ ਬੰਦਾ ਦਲੇਰ ਬੜਾ 👍👍
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @dhalvindersingh6501
    @dhalvindersingh6501 5 місяців тому +2

    ਗੱਲਾ ਸੱਚੀਆ ਹਨ ਪੰਜਾਬ ਸਟੇਟ ਤੇ ਖਰਚਾ ਵੀ ਨਹੀ ਚੜਦਾ ਇਸ ਸੋਚ ਨਾਲ

  • @SinghBh-mu8wv
    @SinghBh-mu8wv 6 місяців тому +5

    ਤੈਨੂੰ ਸਲਾਹ ਦਿੰਦਾ ਭਰਾਵਾ ਕਿਉਂ ਆਪਣੇ ਆਪ ਨੂੰ ਖਰਾਬ ਕਰਦਾ ਕੁਛ ਨਹੀਂ ਹੋਣਾ ਰੱਬ ਦਾ ਨਾਮ ਧਿਆ ਕੋਈ ਆਪਦਾ ਕਾਰੋਬਾਰ ਚਲਾ ਕਿਹੜੀ ਚੁੰਮੇ ਵਾਲੀ ਕਿਹੜੀ ਠੂਠਿਆਂ ਵਾਲੀ ਕੋਈ ਨਹੀਂ ਜਿੱਤ ਹੋਣਾ ਤੁਹਾਡੇ ਚੋਂ ਸਿੱਧਾ ਸਾਦਾ ਬੰਦਾ ਤੂੰ ਸਿੱਧੇ ਸਾਦੇ ਦਾ ਕੋਈ ਬਾਲੀ ਨਹੀਂ ਹੁੰਦਾ ਇੱਕ ਰੱਬ ਹੁੰਦਾ ਵੋਟਾਂ ਬੂਟਾਂ ਵਾਲਾ ਕੰਮ ਤੇਰੇ ਵਸ ਦਾ ਨਹੀਂ ਤੇਰਾ ਪਰਿਵਾਰ ਤੇ ਤੈਨੂੰ ਬੋਟ ਨਹੀਂ ਪਾਉਂਦਾ ਹੋਰ ਕਿਸੇ ਨੇ ਕੀ ਪਾਉਣੀ

    • @avtarsinghtiwana7593
      @avtarsinghtiwana7593 6 місяців тому +3

      ਸ਼ਹੀ ਗੱਲ ਆ ਐਵੇਂ ਬਰਬਾਦੀ ਦੇ ਰਾਹ ਤੇ ਤੁਰ ਪਿਆ ਕਮਲ਼ੇ ਨੂੰ ਕੇਈ ਸਮਝਾਉਣ ਵਾਲਾ ਵੀ ਨਹੀ

    • @lakhbirsidhu5271
      @lakhbirsidhu5271 5 місяців тому +2

      10 vot vee nhi pani.

    • @lakhbirsidhu5271
      @lakhbirsidhu5271 5 місяців тому +2

      10 vot vee nahi pani.

    • @AroraAccessiors123
      @AroraAccessiors123 5 місяців тому

      Kuj vi possible ho skda je tea banon wala. Prdhan mantri ban skda kejriwal 10 saal party bohot wadi bna ga. Comedian cm ban skda honsla dekho bnde da positive rhi da hemesha

  • @HarjitSingh-by5gr
    @HarjitSingh-by5gr 5 місяців тому +1

    ਹਰ ਇੱਕ ਵੋਟਰ ਨੂੰ ਹੱਕ ਹੈ। ਆਪਣੀ ਗੱਲ ਰੱਖਣ ਦਾ। ਜੋ ਬਾਵਾ ਸਾਹਿਬ ਡਾ ਅੰਬੇਡਕਰ ਜੀ ਨੇ ਬਹੁਤ ਵੱਡਾ ਸੰਘਰਸ ਕਰਕੇ। ਲੈਕੇ ਦਿੱਤਾ salute ji 🙏🏻🙏🏻👍👍👍

  • @surindersingh-pc9fp
    @surindersingh-pc9fp 5 місяців тому +4

    Good 👍 bro

  • @nadhiepali1047
    @nadhiepali1047 5 місяців тому +4

    ਹੋਸਲੇ ਨੂੰ ਸਲਾਮ

  • @vikashgill2481
    @vikashgill2481 6 місяців тому +4

    Mera vote neetu sir nu

  • @harbanssingh1207
    @harbanssingh1207 5 місяців тому +3

    Veer ji both badye is bar tuhadi jit ho ge pakka

  • @gursidhu895
    @gursidhu895 5 місяців тому +1

    ਨੀਟੂ ਸ਼ਟਰਾ ਵਾਲਾ ਜਿੰਦਾਬਾਦ ❤❤

  • @navgill4275
    @navgill4275 5 місяців тому +4

    Banda sachi saaf dil da yr kro help garib de

  • @SoniSingh-qm1uo
    @SoniSingh-qm1uo 6 місяців тому +8

    ਬਹੁਤ ਵਧੀਆ

  • @Pb29mogacome
    @Pb29mogacome 5 місяців тому +2

    ਆਉਣ ਵਾਲਾ ਟਾਈਮ ਤੇਰੇ ਬਾਈ ਦਾ

  • @PawanSingh-us6ob
    @PawanSingh-us6ob 6 місяців тому +3

    good

  • @RSCALIFORNIA
    @RSCALIFORNIA 5 місяців тому +2

    ਨੀਟੂ ਸ਼ਟਰਾ ਵਾਲਾ ਜਿੰਦਾਬਾਦ ❤️🙋❤️

  • @parwinder_07
    @parwinder_07 5 місяців тому +2

    Nituu bai zindabadd.

  • @JiwanKumar-ww9hf
    @JiwanKumar-ww9hf 5 місяців тому +4

    Nitu shatrawala jidabad

  • @boxerchamanwarraichgujrakh9776
    @boxerchamanwarraichgujrakh9776 5 місяців тому +3

    Neetu Satranwala is true man.

  • @JaspalSingh-w7s5o
    @JaspalSingh-w7s5o 5 місяців тому +1

    ਮੈ ਇਸ ਗੱਲੋਂ ਬਹੁਤ ਖੁਸ ਕਿ ਬੰਦੇ ਨੇ ਪੂਰੇ ਮੀਡੀਆ ਨੂੰ ਇਕੱਠੇ ਕਰਤੇ

  • @rotihukdi9591
    @rotihukdi9591 5 місяців тому +4

    NITTU REAL POLITICS 😂😂😂😂😂

  • @manijoshi7664
    @manijoshi7664 5 місяців тому +1

    Sacha banda

  • @sonasingh7271
    @sonasingh7271 5 місяців тому +4

    ਆਪਾ ਤਾਂ ਨੀਟੂ ਸ਼ਟਰਾ ਵਾਲੇ ਨੂੰ ਪਾਉਣੀਆਂ ਨੇ

  • @AnshKumar-xt2mc
    @AnshKumar-xt2mc 5 місяців тому +1

  • @harshdhir6395
    @harshdhir6395 6 місяців тому +4

    ਭਾਬੀ ਨੇ ਚੁੰਮੇ ਦੇ ਦੇ ਵੋਟਾਂ ਲੈ ਲੈਣੀਆ

  • @Rai__shanewaliya
    @Rai__shanewaliya 6 місяців тому +3

    Yr ik ta rah he gya aw oohnu v khda karo sonu seeto wla nu😂😂

  • @RajveerSingh-iu6kt
    @RajveerSingh-iu6kt 6 місяців тому +12

    ਸਿਰਾ ਬੰਦਾ

  • @JarnailSingh-po8cz
    @JarnailSingh-po8cz 5 місяців тому +3

    ਇਸ ਵਾਰ ਨੀਟੂ ਜਰੂਰ ਜੇਤੂ ਗਾ

  • @ParminderSingh-lu4up
    @ParminderSingh-lu4up 5 місяців тому

    Very good

  • @BhupinderSingh-nw2gd
    @BhupinderSingh-nw2gd 5 місяців тому

    ਲੋਕੋ ਨੀਟੂ ਦੀ ਦਲੇਰੀ ਦੇਖੋ ਭਾਵੇਂ ਵੋਟਾਂ ਘਟਪੇਦੀਆ ਨੇ ਹਿੱਮਤ ਦੀ ਦਾਤ ਦੇਣੀ ਚਾਹੀਦੀ ਹੈ

  • @ekamjotsingh8568
    @ekamjotsingh8568 5 місяців тому

    ਹਾਰ ਪੱਕੀ ਫਿਰ ਰੋਵੇਗਾ ਲੋਕਾ ਨੂੰ ਅਪੀਲ ਹੈ ਕਿਉ ਆਪਣੀ ਵੋਟ ਖਰਾਬ ਕਰਨੀ ਦਿਮਾਗ ਤੋ ਪੈਦਲ ਹੈ

  • @Rajkumar-ph1cv
    @Rajkumar-ph1cv 5 місяців тому +2

    ਇਹ ਚਵਲ ਜਿਹਾ ਬੱਦਾ ਜਿਸ ਨੂੰ ਕੂਝ ਨਹੀ ਪਤਾ ਵੈਸੈ ਬਗਵਾਸ ਕਰਦਾ ਇ਼਼ਹ ਵੋਟਾ ਵੈਲੈ ਹੀ ਕਿਊ ਬਾਹਰ ਆਊਦਾ 2:18

  • @gopidhillon9696
    @gopidhillon9696 5 місяців тому

    Very nice 👍

  • @baljitsingh7013
    @baljitsingh7013 5 місяців тому +3

    ❤🎉💪💪💪💪💪💪

  • @hardeepsinghhardeepsingh5344
    @hardeepsinghhardeepsingh5344 4 місяці тому

    ❤❤❤❤❤❤

  • @CharanjeetKumar-qm3ky
    @CharanjeetKumar-qm3ky 5 місяців тому

    Bai ji ait ki jitho ge sare shoot kro ehndi bai ji

  • @GopySarpanch-d7t
    @GopySarpanch-d7t 5 місяців тому +1

    Pa deo yarr vota isnu yarr

  • @smilegill5985
    @smilegill5985 5 місяців тому

    Ghaint banda

  • @manjugupta5953
    @manjugupta5953 5 місяців тому

    Neetu very nice 👍 I am vote neetu nu jitai deyo

  • @AmarithSingh
    @AmarithSingh 5 місяців тому

    Att

  • @PardeepKumar-tp5ex
    @PardeepKumar-tp5ex 5 місяців тому

    👌👌

  • @karamjitgill6787
    @karamjitgill6787 5 місяців тому

    Neetu shattran wala Zindabad

  • @jssingh-uq2qw
    @jssingh-uq2qw 4 місяці тому

    ਮੇਰੀ ਵੋਟ ਪੱਕੀ ਇਸ ਵਾਰ ਨੀਟੂ ਨੂੰ ਬਾਕੀਆਂ ਨੂੰ ਵੀ ਵੋਟਾਂ ਪਾ ਕੇ ਵੇਖ ਲਿਆ ਕੁਝ ਨੀ ਸੁਧਾਰ ਹੋਇਆ

  • @singhnarindernarinder4287
    @singhnarindernarinder4287 5 місяців тому

    ਇਸਨੂੰ ਜਰੂਰ ਪਾਉ ਜੀ ਬੰਦਾ ਹੌਸਲੇ ਵਾਲਾਂ ਹੈ

  • @BaljitSingh-tu5sc
    @BaljitSingh-tu5sc 6 місяців тому +3

    Buchar to ta changa e a

  • @shivparkesh8810
    @shivparkesh8810 5 місяців тому +1

    10000000 vote naal jithoge

  • @rajkumarkumar2782
    @rajkumarkumar2782 5 місяців тому +1

    SAHI HA HORA NALO TA NETO NU MP BANA DO

  • @SatmanSingh-pf5hj
    @SatmanSingh-pf5hj 5 місяців тому

    🌹🌹🌹

  • @mrvickykaranjot8772
    @mrvickykaranjot8772 5 місяців тому

    ਜਾਰ ਚੈਨਲ ਵਾਲਿਆਂ ਦੀ ਵੀ ਹੱਦ ਏ

  • @harshdevsinghchibrr.44
    @harshdevsinghchibrr.44 5 місяців тому +1

    Suno suno pabby chumme ali bhi election lad rehi hai neetu ne keha ki pabby chumme ali bhi ladugi election

  • @DineshKumar-gi9gd
    @DineshKumar-gi9gd 5 місяців тому

    Yeh sirf ...TV ta aaun lai... public City lai ...aaya hai

  • @parmjitsingh3396
    @parmjitsingh3396 5 місяців тому

    ਸਾਰੇ ਹੀ ਦਲਾਲ ਨੇ

  • @ranjitmalhi1773
    @ranjitmalhi1773 5 місяців тому +72

    ਨੀਟੂ ਭਲਾਮਾਣਸ ਤੇ ਸਿੱਧਾ ਸਾਧਾ ਬੰਦਾ ਹੈ,ਗੱਲਾਂ ਵਧੀਆ ਕਰਦਾ

    • @OmkarSinghCheema
      @OmkarSinghCheema 5 місяців тому

      Sida koi ni.

    • @JattSaab-zo6pd
      @JattSaab-zo6pd 4 місяці тому

      @😊😊😊😊​@@OmkarSinghCheema

    • @JattSaab-zo6pd
      @JattSaab-zo6pd 4 місяці тому

      😊q

    • @ranjitmalhi1773
      @ranjitmalhi1773 4 місяці тому

      @@JattSaab-zo6pd ਜੱਟ ਸਾਬ ਤੁਹਾਡੇ ਜਵਾਬ ਦੀ ਸਮਝ ਨਹੀਂ ਆ ਰਹੀ,ਕੀ ਕਹਿ ਰਹੇ ਹੋ

  • @MehngaKakra
    @MehngaKakra 5 місяців тому

    Good 🎉

  • @GurcharanSingh-ik9jn
    @GurcharanSingh-ik9jn 5 місяців тому

  • @gurdevsingh4335
    @gurdevsingh4335 5 місяців тому

    Good

  • @ekamjeet3446
    @ekamjeet3446 5 місяців тому

    ❤❤❤❤

  • @SinghGill7878
    @SinghGill7878 5 місяців тому +72

    ਮੋਦੀ ਦੀ ਹਾਰ ਪੱਕੀ ਆ ਜੇ ਨੀਟੂ ਸ਼ਟਰਾਂ ਵਾਲਾ ਓਹਦੇ ਮੁਕਾਬਲੇ ਚ ਖੜਗਿਆ ਤਾਂ 😅

    • @charanjitsingh375
      @charanjitsingh375 5 місяців тому +1

      ਨੀਟੂ ਦੇ ਖੜ੍ਹੇ ਹੋਣ ਨਾਲ ਹੀ ਮੋਦੀ ਤਾਂ ਹਾਰ ਗਿਆ ਜਿੱਤੇ ਨਾ ਜਿੱਤੇ!

  • @SukhdevSingh-up7ed
    @SukhdevSingh-up7ed 6 місяців тому +111

    ਬੰਦਾ ਹੌਸਲੇ ਵਾਲਾ ਐ

  • @ranger5705
    @ranger5705 6 місяців тому +31

    ਆਹ ਜਿੰਨੇ ਵੀ ਮੀਡਿਆ ਵਾਲੇ ਖੜ੍ਹੇ ਨੇਂ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾ ਰਹੇ ਹਨ | ਇਹਨਾਂ ਵੇਹਲੜਾਂ ਨੂੰ ਕੋਈ ਕੰਮ ਨਹੀਂ | ਇਹਨਾਂ ਸਭਨਾ ਦਾ ਬਾਈਕਾਟ ਕਰੋ |

  • @BhinderSran-ky8ok
    @BhinderSran-ky8ok 6 місяців тому +94

    ਨਿਟੂ ਸਟਰ ਵਾਲੇ ਦੀ ਸਰਕਾਰ ਪੱਕੀ ਐਸ਼ ਵਾਰ 😂😂😂😂

  • @harkaransingh3425
    @harkaransingh3425 5 місяців тому +71

    ਵੀਰ ਜੀ ਚੋਰਾਂ ਠੱਗਾਂ ਨੂੰ ਵੋਟਾਂ ਪਾਉਂਦੇ ਹੋ ਇਸ ਸ਼ਰੀਫ਼ ਇਨਸਾਨ ਨੂੰ ਜ਼ਰੂਰ ਵੋਟ ਪਾਓ ਜੀ ਕਿਉਂ ਕਿ ਇਸ ਨੇ ਕਿਸੇ ਮਾਂ ਦੀ ਕੁੱਖ ਕਿਸੇ ਭੈਣ ਦਾ ਵੀਰ ਕਿਸੇ ਧੀ ਦਾ ਪਿਉ ਕਿਸੇ ਦਾ ਸੁਹਾਗ ਤਾਂ ਨੀ ਉਜਾੜੀਆਂ। ਅਸੀਂ ਹਮੇਸ਼ਾ ਉਹਨਾਂ ਲੀਡਰਾਂ ਨੂੰ ਵੋਟ ਪਾਉਂਦੇ ਰਹੇ ਹਾਂ ਜਿਹੜੇ ਸਿਰੇ ਨਿਕਾਮੇ ਤੇ ਆਮ ਪਬਲਿਕ ਦਾ ਖੂਨ ਚੁਸਦੇ ਆ ਰਹੇ ਹਨ।ਇਸ ਵਾਰ ਨੀਟੂ ❤

    • @M.K.bharthi
      @M.K.bharthi 5 місяців тому

      Very nice वीर जी

    • @baldevsingh6371
      @baldevsingh6371 5 місяців тому

      Bai ahe mental lok ne je ahe jit Gaye ahena nu pata he nahi asi ki karna bilkul bevkoof lok ne ahe saare

  • @MandeepSingh-bq2ez
    @MandeepSingh-bq2ez 5 місяців тому +54

    ਇਹ ਬਹੁਤ ਵਧੀਆ ਇਨਸਾਨ ਹੈ ਯਾਰ ਭਗਤ ਬੰਦਾਂ ਇੱਕ ਬਾਰੀ ਮੁੱਖ ਮੰਤਰੀ ਬਣਾ ਦਿਓ ਕੀ ਪਤਾ ਪੰਜਾਬ ਚ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਹੋ ਜਾਵੇ।

    • @Balbirsidhu-nf2wj
      @Balbirsidhu-nf2wj 5 місяців тому +1

      Ene mahan punjab surveera di dharti di kmaan ehe bewkuf de hath ch dediye 😂wah oye tere

    • @TheJohn222222
      @TheJohn222222 5 місяців тому

      yes tax the poor to give the pension to few government employs. so they can sit at home and enjoy and poor work till they die.

    • @GavyGill-hf2gi
      @GavyGill-hf2gi 5 місяців тому

      ​Shareef banda thag leader da ki jogdan Punjab nu@@Balbirsidhu-nf2wj

    • @narindersingh-rr8qt
      @narindersingh-rr8qt 5 місяців тому

      Votan tan pardhan mantri diyan hn

  • @SohanSingh-wr8vb
    @SohanSingh-wr8vb 6 місяців тому +39

    ਨੀਟੂ ਸ਼ਟਰਾਂ ਵਾਲਾ ਜਿੰਦਾਬਾਦ 😂😂😂😂😂😂

  • @SohanSingh-wr8vb
    @SohanSingh-wr8vb 6 місяців тому +39

    ਭਾਬੀ ਚੁੰਮੇ ਵਾਲੀ ਤਾਂ ਚੁੰਮਿਆ ਨਾਲ ਹੀ ਜਿੱਤ ਜਾਵੇਗੀ 😂😂😂😂😂

    • @dalvirsingh8427
      @dalvirsingh8427 5 місяців тому

      Oh ta gand yar

    • @SinghBh-mu8wv
      @SinghBh-mu8wv 5 місяців тому +3

      ਸ਼ਟਰਾਂ ਵਾਲਾ ਚੂਪਿਆਂ ਨਾਲ ਜਿੱਤ ਜਾਏਗਾ ਫਿਰ ਤਾਂ

    • @jaswinderjaswinderdeol2847
      @jaswinderjaswinderdeol2847 5 місяців тому +3

      ਲੋਕਾ ਨੇ ਚੁੰਮੇ ਲੇਕਰ ਵੀ ਵੋਟ ਨਹੀਂ ਪਾਉਣੀ

  • @hardevsingh4443
    @hardevsingh4443 5 місяців тому +61

    ਨੀਟੂ ਬਠਿੰਡੇ ਤੋਂ ਮੇਰੀ ਵੋਟ ਤੇਰੇ ਉਮੀਦਵਾਰ ਨੂੰ ਪੱਕੀ ਹੈ

    • @lovepreetsingh2098
      @lovepreetsingh2098 5 місяців тому

      ਕਿਉਂ ਮੀਡੀਆ ਨੂੰ ਵੀ ਮਸਾਲਾ ਚਾਹੀਦਾ ਖਬਰ ਬਨਾਉਣ ਲਈ ਲੱਖ ਦੀ ਲਾਹਨਤ ਆ ਥੋਡੇੇ ਤੇ😒

  • @VohraSaab-sp5pt
    @VohraSaab-sp5pt 6 місяців тому +31

    ਤੇਰੇ ਸ਼ਟਰ ਵੀ ਵਿਕਾ ਦੇਣੇ ਨੇ ਸਿਆਸਤ ਦੇ ਮੋਹ ਨੇ
    ਢਕਿਆ ਰਹਿ ਨੀਟੂ 😂😂

  • @PardeepKumar-kx3lj
    @PardeepKumar-kx3lj 6 місяців тому +11

    Netu done

  • @gursewaksingh5352
    @gursewaksingh5352 5 місяців тому +4

    ਇਸ ਵਾਰ ਬੇਨਤੀ ਆ ਸਾਰੇ ਭਰਾਵਾ ਨੂੰ ਨੀਟੂ ਦੀ ਮੱਦਤ ਕਰੋ
    ਹੋਰ ਵੀ ਭੈਣਚੋਦ ਲੋਕ ਲੀਡਰ ਬਣੇ ਫਿਰਦੇ

  • @vikashgill2481
    @vikashgill2481 6 місяців тому +9

    Next prime minister neetu shatra wala

  • @humanbody580
    @humanbody580 6 місяців тому +9

    Nittu satrawala zindabad

  • @chetanbhandari9234
    @chetanbhandari9234 6 місяців тому +7

    Neetu Don nu vote pao saare jane 😂😂. Aidki bai nu Pradhan Mantri bana dena apan milke 😂😂😂

  • @billafauji9254
    @billafauji9254 5 місяців тому +33

    ਨੀਟੂ ਖਾਲਿਸਤਾਨ ਦੀ ਗੱਲ ਕਰ ਫ਼ੇਰ ਜਿੱਤ🏆🏆🏆 ਪੱਕੀ

    • @Yo-yo-uu3wl
      @Yo-yo-uu3wl 5 місяців тому +7

      Fer shitra daa chance v bdd janae aaa…

    • @mundamajjeda
      @mundamajjeda 5 місяців тому +3

      😂😂😂 jehre pehla gall karde aa, ohna vicho kaun jitt reha

    • @KangDeepMusic
      @KangDeepMusic 5 місяців тому +3

      ਖਾਲਿਸਤਾਨ ਜਿੰਦਾਬਾਦ

    • @KangDeepMusic
      @KangDeepMusic 5 місяців тому +3

      ਇਹ ਭੇਡਾਂ ਨੇ rrs ਦੀਆਂ ਖ਼ਾਲਸਾ ਰਾਜ ਖਾਲਿਸਤਾਨ ਜਿੰਦਾਬਾਦ

    • @sudeshkumari3370
      @sudeshkumari3370 5 місяців тому +1

      ​@@KangDeepMusicare Bhai kon sa khalistan.such ke or jaao .tum sabhe alag nhe ho hmse .tum bhe kais dhaare snantni ho . tumhare guru granth sahib mia Brahma Vishnu shiv krishn ram the likha milega or ager itihas mia jaaoge vo bhe snantni he the .apne ache guru se puchna na ki guru granth ko apne mrze ke sath badal Dene walo se .or mia pta kha se hu sidh skti pith maa Naina devi se .jha tumhare guru govind singh ne jgya Kiya tha yudh se pehle maa ko mnane ke liye .unko bhe pta tha maa se bde koe skte nhe .or unke baare mia bhe na likha ho na bta dena Aaj bhe lakho Sikh aate hia yha.so such smjho aise nhe kise ki bhe traph pagal ho jao Bhai

  • @rajkumarkumar2782
    @rajkumarkumar2782 5 місяців тому +1

    BHI NA APNA SARA BACHA KA VOTA VECHA LATA NA HONA TA NETO NU 1 MOKA DO

  • @PardeepPassi1
    @PardeepPassi1 6 місяців тому +19

    ਇਹ ਰਾਸਟਰਪਤੀ ਬਣੂ ਪੱਕਾ .

  • @bhajansingh2913
    @bhajansingh2913 5 місяців тому +5

    Public is bar nito nu vote karo yaar

  • @jasvirgrewal8708
    @jasvirgrewal8708 5 місяців тому +5

    God bless you prmatma chrdi kala vic rakhe ❤️ 🎉

  • @ManojBabukevalog
    @ManojBabukevalog 6 місяців тому +9

    Nitu win

  • @bodhrajdhiman3844
    @bodhrajdhiman3844 5 місяців тому +6

    good

  • @HarjinderSingh-ui7pv
    @HarjinderSingh-ui7pv 5 місяців тому +2

    ਮੈਨੂੰ ਲਗਦਾ ਨੀਟੂ ਠੀਕ ਆ ਪੱਤਰਕਾਰ ਸ਼ੁਦਾਈ ਆ

  • @satwindersingh4339
    @satwindersingh4339 5 місяців тому +1

    Good

  • @virk5242
    @virk5242 5 місяців тому +4

    kmaal aa confidence dekho bndde da

  • @SukhrajSingh-fn3lx
    @SukhrajSingh-fn3lx 5 місяців тому +1

    Chlo yaar is vaar neetu nu vota paado saare chora thaga nu te bdi vaari pa ditiya enu v mouka dedo bechare nu 😅😅😅

  • @snehanahar3800
    @snehanahar3800 5 місяців тому +4

    Bill kull sahi

  • @rinchukumar7415
    @rinchukumar7415 6 місяців тому +10

    Saade Punjab da agla comodian CM nittu shatrawala 😂😂

  • @pawankumarpawankumar87
    @pawankumarpawankumar87 5 місяців тому +4

    Shree Waheguru mear kare nitu satrawale te