ਬੱਬੂ ਕਾਮਰੇਡ ਨੇ ਦੇਖੋ ਕਿਵੇਂ ਧੋਖਾ ਕੀਤਾ ਸੀ ਭਾਈ ਕੁਲਦੀਪ ਸਿੰਘ ਨਾਲ ਫੇਰ ਸਿੰਘਾਂ ਨੇ ਜੋ ਹਾਲ ਕੀਤਾ I jind badali

Поділитися
Вставка
  • Опубліковано 2 лис 2024

КОМЕНТАРІ • 120

  • @ਗੁਰਪਿੰਦਰਸਿੰਘਰੰਧਾਵਾਸਿੰਘਗੁਰਪਿੰਦਰ

    ਵਾਹਿਗੁਰੂ ਜੀ ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਜੀ ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @tonysingh3343
    @tonysingh3343 2 роки тому +18

    ਧੰਨ ਮਾਂ ਜਨਣੀ ਜਿੰਨੇ ਸੂਰਮਾਂ ਪੁੱਤਰ ਜੱਮੀਆ ਸ਼ਹੀਦ ਭਾਈ ਕੁਲਦੀਪ ਸਿੰਘ ਜੀ ਤੋਲੇਨੰਗਲ 🗡️⚔️🦅🙏🏻🙏🏻

  • @RanjitSingh-w2q
    @RanjitSingh-w2q 21 день тому

    ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਨਹੀਂ ਤਾਂ ਨਵੇ ਪੋਚ ਨੂੰ ਕੀ ਪਤਾ ਲੱਗੂ ਗਾ ਕੀ ਸਿੰਘਾ ਦੇ ਕਾਰ ਨਾਮੇ ਤੁਹਾਡੀ ਅਵਾਜ ਵੀ ਬਹੁਤ ਵਧੀਆ ਹੈ ਜੀ

  • @baljindermallhi1053
    @baljindermallhi1053 Рік тому +4

    ਜਿੰਦ ਬਡਾਲੀ ਜੀ ਤੁਸੀਂ ਬਹੁਤ ਸੂਝਵਾਨ ਹੋ

  • @Rajwinderkaur_1984
    @Rajwinderkaur_1984 2 роки тому +5

    ਵਾਹਿਗੁਰੂ ਧੰਨ ਵਾਹਿਗੁਰੂ ਧੰਨ ਸਿੱਖੀ ਧੰਨ ਸਿੱਖੀ

  • @harmailsingh6472
    @harmailsingh6472 2 роки тому +3

    ਵਾਹਿਗੁਰ ਮੇਹਰਕਰ

  • @Athwal_x
    @Athwal_x Рік тому +3

    ਵਾਹਿਗੁਰੂ ਜੀ

  • @gopyjkgopyjk4159
    @gopyjkgopyjk4159 Рік тому +7

    ਵਾਹਿਗੁਰੂ ਮੇਹਰ ਕਰਨ ਜੀ

  • @sonysidhu0440
    @sonysidhu0440 2 роки тому +11

    ਵਾਹਿਗੁਰੂ ਜੀ🙏🙏

  • @KulwantSingh-qk8bs
    @KulwantSingh-qk8bs 2 роки тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏 ਫਹਿਤ ਪਰਵਾਨ ਕਰਨੀ ਜਿੰਦ ਬਾਈ ਜੀ 🙏🙏🙏🙏🙏

  • @amarjitsingh1946
    @amarjitsingh1946 2 роки тому +14

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @ShamsherSingh-zt1vo
    @ShamsherSingh-zt1vo 2 роки тому +33

    ਕੋਈ ਸ਼ੱਕ ਨਹੀਂ ਕੁਲਦੀਪ ਸਿੰਘ ਤੋਲਾ ਨੰਗਲ ਇੱਕ ਬਹੁਤ ਹੀ ਦਲੇਰ, ਹਸਮੁੱਖ ਤੇ ਖ਼ੂਬਸੂਰਤ ਯੋਧਾ ਸੀ।

  • @HARJEETSINGH-yv1np
    @HARJEETSINGH-yv1np 3 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @RajinderKaur-mr3jn
    @RajinderKaur-mr3jn Рік тому +1

    Parnam sehda nu

  • @ravinderpalsingh3622
    @ravinderpalsingh3622 Рік тому +2

    ਸ਼ਹੀਦ ਅਨਮੁਲੇ ਜਿਦਰ ਜਾਂਦੇ ਰਾਹ ਹੋ ਜਾਂਦੇ ਖੁਲੇ ਪ੍ਰਣਾਮ ਸ਼ਹੀਦਾਂ ਨੂੰ

  • @sukhpreetkaur4899
    @sukhpreetkaur4899 Рік тому +1

    Waheguru ji❤❤❤

  • @jugrajsingh7775
    @jugrajsingh7775 2 місяці тому

    ਗੁਰਚਰਨ ਸਿੰਘ ਟੌਹੜਾ ਵੀ ਸਾਡੇ ਨਾਲ ਹੀ ਸੀ। ਮੈਨੂੰ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਮਿਲਦਾ ਵੀ ਰਿਹਾ ਸੀ।

  • @SukhwinderSingh-qb5sk
    @SukhwinderSingh-qb5sk 3 місяці тому

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @GurleenKaur-k5y
    @GurleenKaur-k5y 2 місяці тому +1

    Mera tayea sukha pandit vs padhri v bahot vadda kharku c

  • @sulakhansingh7536
    @sulakhansingh7536 Рік тому +1

    Waheguru ji ka khalsa Waheguru ji ki Fatey 🙏

  • @bholisran7561
    @bholisran7561 2 роки тому +6

    Dhan he dhan he dhan he smuh sahed singh g dhan he waheguru ji mehar kro

  • @BalvirSingh-k2w
    @BalvirSingh-k2w Місяць тому

    Waheguru❤

  • @sonibadesha6508
    @sonibadesha6508 2 роки тому +2

    ਵਾਹਿਗੁਰੂ ਵਾਹਿਗੁਰੂ ਜੀਉ

  • @GurleenKaur-k5y
    @GurleenKaur-k5y 2 місяці тому +1

    Meri bhuaa da munda c kuldip singh mera pind harar klan teh,Ajnala disat,amritsar

  • @AvtarSingh-zh4zy
    @AvtarSingh-zh4zy 2 роки тому +1

    Khalsa ji bahut vadiya uprala kai khadku singh bara pata hi nahi ta🙏🏻🙏🏻🙏🏻

  • @sukhwindersinghdhaliwal9851
    @sukhwindersinghdhaliwal9851 Рік тому +8

    ਖਾਲਿਸਤਾਨ ਜਿੰਦਾਬਾਦ

  • @gagangillgill5191
    @gagangillgill5191 2 роки тому +9

    Waheguru ji 🙏

  • @RanjeetSingh-hu9li
    @RanjeetSingh-hu9li Рік тому +1

    Bhi. Tussi great ho jammu

  • @jagandeepsinghjagandeepsin8368
    @jagandeepsinghjagandeepsin8368 2 роки тому +6

    Waheguru ji🙏🙏🙏🙏🙏🙏🙏

    • @awtarsingh5269
      @awtarsingh5269 2 роки тому

      Waheguru ji 🙏🙏🙏🙏🙏🙏🙏

  • @tigerbrar3625
    @tigerbrar3625 2 місяці тому

    Wahe guru ji

  • @SukhwinderSingh-lx6cv
    @SukhwinderSingh-lx6cv Місяць тому

    Waheguru ji

  • @baljindershergill8011
    @baljindershergill8011 2 роки тому +6

    waheguru ji 🙏

  • @paramdeepsinghmahal7568
    @paramdeepsinghmahal7568 2 місяці тому

    waheguru ji

  • @gurpreetgill8922
    @gurpreetgill8922 2 роки тому +2

    Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu

  • @kuldeepsingh-cy8jt
    @kuldeepsingh-cy8jt 2 роки тому +3

    WAHEGURU..G..KA..KHALSA..SHRE..WAHEGURU..G..KE..FATEH..G

  • @ashokklair2629
    @ashokklair2629 Рік тому +4

    ਅਜੱਕਲ ਦੇ ਵੀ ਕੁਝ ਕਾਮਰੇਡਾਂ, ਤੇ ਅਪਗ੍ਰੇਡ ਪਰਚਾਰਕਾ ਨੂੰ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਿਰੁਧ ਸੋਚ ਸਮਝਕੇ ਬੋਲਣਾ ਚਾਹੀਦੈ।

  • @surjitsingh6134
    @surjitsingh6134 Місяць тому

    ਦਲੇਰ ਯੋਧਾ

  • @gurmailsandhu3417
    @gurmailsandhu3417 2 роки тому +2

    Waheguru ji.salute to martyer.

  • @gurmailsandhu3417
    @gurmailsandhu3417 2 роки тому +1

    Well done wadali ji.veri good keep it up brother

  • @daljitsingh356
    @daljitsingh356 2 роки тому +2

    Waheguru g waheguru g waheguru g parnam sheeda nu

  • @inderjitsingh5978
    @inderjitsingh5978 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਨਾਮ ਸਹੀਦਾ ਨੂੰ ਖਾਲਿਸਤਾਨ ਜਿੰਦਾਬਾਦ

  • @gurpreetkaurbhangu1710
    @gurpreetkaurbhangu1710 2 роки тому +4

    Waheguru ji Mehar Karo

  • @swaransingh483
    @swaransingh483 2 роки тому +2

    Dhan yodhe waheguru ji

  • @kaurjapp998
    @kaurjapp998 2 роки тому +1

    Wahegurug

  • @SukhdevSingh-ng3sw
    @SukhdevSingh-ng3sw 2 роки тому +3

    BAI JI WAHEGURU JI TUHANU TANDRUSTI BAKSHO JI

  • @veerchahal6263
    @veerchahal6263 3 місяці тому +1

    🙏🦁🙏

  • @samsongill4446
    @samsongill4446 Рік тому

    Dhan aa oo mata dhan hai dhan hai juses ji mehar kro .dia kro.bhana manan tha Bal bakhsho

  • @jugrajsingh7775
    @jugrajsingh7775 2 місяці тому +2

    ਮੈਂ ਇਸਦੇ ਤੇ ਸੱਤੇ ਛੀਨੇ ਨਾਲ ਫੈਸਲਾਬਾਦ ਜੇਲ੍ਹ ਵਿਚ ਰਿਹਾ ਸੀ।ਇਹ ਚਾਰ ਬੰਦੇ ਇਕ ਗਰੁੱਪ ਵਿੱਚ ਰਹਿੰਦੇ ਸਨ ਸੱਤ ਕੁਲਦੀਪ ਦੋ ਹੋਰ ਸਨ ਇਕ ਨੂੰ ਸਾਇਦ ਡਰਾਇਵਰ ਤੇ ਦੂਸਰੇ ਵੀਰ ਦਾ ਨਾਂ ਭੁੱਲ ਗਿਆ।ਜਿਸਦਾ ਨਾਂ ਭੁਲਿਆ ਇਕ ਯੂ ਪੀ ਵਿੱਚ ਗੁਰੂਦਵਾਰਾ ਨਾਨਕ ਮਤਾ ਸਾਹਿਬ ਵਿਖੇ ਮਿਲਿਆ ਸੀ।ਇਹ ਗੱਲ 1986_87 ਦੀ ਹੈ ਸ਼ਾਇਦ। ਕੁਲਦੀਪ ਨੂੰ ਅਸੀ ਜ਼ਖ਼ਮੀ ਨਾਂ ਨਾਲ ਬੁਲਾਉਂਦੇ ਸੀ।

  • @gagandeepkang5584
    @gagandeepkang5584 Рік тому +2

    🙏💯

  • @jugrajsingh7775
    @jugrajsingh7775 2 місяці тому +1

    ਕੋਈ ਸਿੰਘ ਇਨ੍ਹਾਂ ਦਾ ਸਾਥੀ ਹੋਵੇ ਤਾਂ ਸੰਪਰਕ ਕਰੇ । ਛੀਨੇ ਤੇ ਕੁਲਦੀਪ ਦਾ ਬਹੁਤ ਪਿਆਰ ਸੀ ਆਪਸ ਵਿੱਚ।

  • @arwindergill1000
    @arwindergill1000 2 роки тому +1

    Waheguru ji chardekall biakshe veer nu

  • @RMN2gaming
    @RMN2gaming Рік тому

    Sirasinqh

  • @AjitSingh-ru4ei
    @AjitSingh-ru4ei 2 роки тому +1

    MAHAN YODHE..SHAHID SINGHAN DE CHARNA CH KOTAN KOT PARNAM HAY JI🐯🐯🙏🐯🐯

  • @avtargrewal3723
    @avtargrewal3723 Рік тому

    Badly veer tera dhanbad eh sirlath yodia dia jadan tajia kar rhe ho

  • @pindachahal8228
    @pindachahal8228 2 роки тому +2

    🙏🏻🙏🏻🙏🏻❣️❣️

  • @SurjitSingh-dq7ml
    @SurjitSingh-dq7ml Рік тому +1

    Mere pind harar klan nanke c kuldeep singh de

  • @RajinderSingh-
    @RajinderSingh- 2 роки тому

    but ji bilkul originally dasdeo tuc wah Kamal waheguru waheguru

  • @rockstargaming9124
    @rockstargaming9124 Рік тому +2

    Sheda de dulle khoon nu boor jroor pyo ga.khalistan zindabad.🙏🙏⚔️🚩🚩

  • @gurdipdehar7070
    @gurdipdehar7070 2 роки тому +1

    ਧੋਖੇਬਾਜ਼ਾਂ ਦੀ ਉਮਰ ਵੱਡੀ ਨੀ ਹੁੰਦੀ

  • @nippyjeepmodificationssing4885
    @nippyjeepmodificationssing4885 2 роки тому +1

    Bhai Saab Holi bol k dsya kro tuhadi story's vdiya hundi aa

    • @JindBadali
      @JindBadali  2 роки тому +1

      ਬਾਈ ਵਧੀਆ ਜੀਪ ਕਿੰਨੇ ਕ ਦੀ ਬਣ ਜਾਊ ?

    • @BaljinderSingh-ss2fd
      @BaljinderSingh-ss2fd 2 роки тому

      @@JindBadali Bhai Sahab Tu India aa tnu thar lai devage tnu sharam ta nhi aundi mava d anbhol bachya dia laasha da mul khat de nu j tnu Sikh homeland da jyada bukhar aa fer Punjab Ch aa k kyu ni awaz buland krda tu te ik do hor khalistan khalistan bhonki Jane o tuci punjab kyu ni aunde tuci do ptya Di maar ni tesre pte te Hindustan jindabad keh dena tuci kuj sharam kro kyu loka de bache mrvaun nu firde o

    • @guri709
      @guri709 Рік тому

      @@JindBadali ki eh Babbu kamred sonia mann d peo aa?

    • @preetchhina4917
      @preetchhina4917 Рік тому

      ​@@guri709 bro Babu da Pind chhina hai sirf 2 k.m.agla pind bagha Klan pind Sonia Maan da hai Sonia Maan de pita da naam baldev singh camred hai

    • @guri709
      @guri709 Рік тому

      @@preetchhina4917 ohnu v maar ke lmkaea c Singha ne

  • @paramjitparamjit1070
    @paramjitparamjit1070 2 роки тому

    Good vir

  • @dhaliwaljatt9352
    @dhaliwaljatt9352 2 роки тому +2

    Veer ji sant jarnail singh bhindranwale di gunman gurnam singh rode di bare jankari deo plz

  • @sonasingh8829
    @sonasingh8829 2 роки тому +1

    🙏🙏🙏🙏🙏

  • @bholisran7561
    @bholisran7561 2 роки тому +1

    Waheguru ji ap g nu chadi kala bakhsan ehna soni galbat da tang

  • @sukhpalgrewal5003
    @sukhpalgrewal5003 2 роки тому

    Bah surmian

  • @5aab65
    @5aab65 Рік тому

    Aina comrada nu hale sikh naal laiyee firde ne, Nale SINGH naam sir de ke liya sikha ne. ਵਾਹਿਗੁਰੂ Singh nu hamesha chardiakala vich rakhe te agey ja ke mauka miley ke asli sikh Biparvaadia di paiyee hoiyee bhaji dugni karke mord sakiye.

  • @jashpalsingh1875
    @jashpalsingh1875 2 роки тому +3

    ਕੌਮੀ ਯੋਧੇ

  • @sukhpalgrewal5003
    @sukhpalgrewal5003 2 роки тому

    Bai jind menu yad he jadon sir kat ke kamred da tangan de khabar akhvar vich chapi gaye se dhanbad

  • @Ranveersingh-wi2hi
    @Ranveersingh-wi2hi 2 роки тому

    Sirmor here. Sade wale baluge

  • @princebhullar5660
    @princebhullar5660 2 роки тому

    🐯🐯🙏🏻🙏🏻

  • @gagandeepkang5584
    @gagandeepkang5584 Рік тому +1

    colic ਰੂਟ

  • @GurbakshsinghsohalSOHAL-kj9dx

    Sikh koom de jodhe amar ho gai

  • @amandeepcheema3324
    @amandeepcheema3324 3 місяці тому

    Ena julam ta mugla ne nhi si kita jina dokhe nal ek kuri nu vart ke kita baki Sewa singh ne kahi na seer katia😮 23:18

  • @mentaljijajiimobrand
    @mentaljijajiimobrand 2 роки тому

    ikheya bahut kujh si par main delete karta kyonki a yug hor aa main vi new yug da noujwan aa

  • @krishandevmittal9557
    @krishandevmittal9557 3 місяці тому

    किसी भी खडकु ने घर रोशन नहीं कीता घर उजड़े है

  • @punjaab9397
    @punjaab9397 2 роки тому

    Sikha vich babu varge gadaare ne sikhi te sikha da sab to jade nuksaan kita, a aise kar ke hunda hai, asli sikh jado apne moorey kharde sikh image vale nu daikh de ne, asli sikh ona nu apne bhravaa vango piyaar karde ne par aa sare camrade siraa te ta pagga baniya hundiya par kam sare sikhi de ulat, do shilrdaa laiyee apni zameer baichan nu ik mint ni lauonde.

  • @RANGRETA716
    @RANGRETA716 2 роки тому +1

    Hai to sardar hi tha
    Par kam Galat tha

  • @ਦਿਲਬਾਗਸਿੰਘ-ਸ1ਸ

    ਬਕਵਾਸ

  • @ajmerchhina3722
    @ajmerchhina3722 Рік тому

    Qu bakbas karda

  • @vattandeepsingh441
    @vattandeepsingh441 Рік тому +3

    ਵੀਰੇ ਗੱਲ਼ਾਂ ਤੂੰ ਕੁਝ ਸਹੀ ਕੀਤੀਆਂ ਪਰ ਅਸਲ ਕਹਾਣੀ ਤੈਨੂੰ ਵੀ ਨਹੀਂ ਪਤਾ ਕਿਉਂ ਕਿ ਕੁਲਦੀਪ ਨੂੰ ਬੱਬੂ ਨੇ ਗੋਲੀ ਨਹੀਂ ਮਾਰੀ, ਕੁਲਦੀਪ ਸਿੰਘ ਸੀ,ਆਰ ਪੀ ਤੋਂ ਵੀ ਨਹੀਂ ਮਰਿਆ, ਉਹ ਤੀਜੇ ਬੰਦੇ ਦੀ ਗੋਲੀ ਦਾ ਸ਼ਿਕਾਰ ਹੋਏਆ, ਗ਼ਲਤ ਜਾਣਕਾਰੀ ਦੇ ਰਿਹਾ ਭਾਈ,ਮੇਰਾ ਪਿੰਡ ਹਰਸਾ਼ ਛੀਨਾ ਹੈ ।
    ਬਾਕੀ ਮਾੜਾ ਹੋਇਆ ਦੋਵੇਂ ਸਰਦਾਰ ਪੰਜਾਬੀ ਸਨ

    • @JindBadali
      @JindBadali  Рік тому +1

      ਜੋ ਇਤਿਹਾਸ ਚ ਲਿਖਿਆ ਗਿਆ ਓਹੀ ਦੱਸਿਆ

  • @chandershekar7482
    @chandershekar7482 2 роки тому +2

    ਕਾਹਤੋਂ ਬਕਵਾਸ ਕਰੀ ਜਾਨਾਂ
    ਕਾਮਰੇਡ ਇਖਲਾਕ ਤੋਂ ਕਦੇ ਗਿਰਦੇ ਨਹੀਂ

    • @JindBadali
      @JindBadali  2 роки тому +9

      ਆਹੋ ਬਸ ਬੀੜੀ ਦੇ ਬੰਡਲ ਤੇ ਪਊਏ ਪਿੱਛੇ ਗਿਰ ਜਾਂਦੇ ਨੇ 😆

    • @balwindersinghjattana5770
      @balwindersinghjattana5770 Рік тому

      ਕਾਮਰੇਡ ਤੇ ਕਿਰਦਾਰ 😃😃😃😃😃😃😃😃😃😃😃😃😃😃😃😃😃😃😃😃😃😃😃😊😊🐱🐱🐱🐱🐱

    • @balwindersinghjattana5770
      @balwindersinghjattana5770 Рік тому +1

      ਉਸ ਦੌਰ ਚ ਇੱਕ ਟਾਉਟ ਠਾਣੇ ਗਿਆ ਤੇ ਕਹਿੰਦਾ ਠਾਣੇਦਾਰ ਨੂੰ ਮਿਲਣਾ ਉਹ ਕਹਿੰਦਾ ਉਏ ਇਹਦੇ ਮਾਰ ਛਿੱਤਰ ਭਜਾ ਦੇ ਟਾਉਟ ਕਹਿੰਦਾ ਕਿਉ ਜੀ ਠਾਣੇਦਾਰ ਕਹਿੰਦਾ ਉਏ ਤੈਨੂੰ ਨੀ ਪਤਾ ਇਹ ਕੰਮ ਅੱਜ ਕਲ ਕਾਮਰੇਡਾਂ ਨੇ ਸਾਭ ਲਿਆ

  • @chandershekar7482
    @chandershekar7482 2 роки тому +2

    ਜਿਹੜੇ ਲੋਕਾਂ ਨੇ ਉਹ ਦਿਨ ਦੇਖੇ ਹਨ ਉਹਨਾਂ ਨੂੰ ਸਭ ਪਤਾ ਹੈ ਤੁਹਾਡੀਆਂ ਵਕਾਲਤਾਂ ਦੀ ਲੋੜ ਨਹੀਂ
    ਨਾ ਖਾਲਿਸਤਾਨ ਬਣਨਾ ਹੈ ਤੇ ਨਾ ਹੀ ਇਸ ਦੀ ਲੋੜ ਹੈ ....

    • @JindBadali
      @JindBadali  2 роки тому +7

      O ja ਕੰਮ ਕਰ ਆਪਣਾ ਨਾ ਬਣੇ ਤੈਨੂੰ ਕਿਆ ਤਕਲੀਫ ਐ ?

    • @gurpeertsingh1398
      @gurpeertsingh1398 2 роки тому +2

      @@JindBadali ਵੀਰ ਇਨਾ ਨੂੰ ਰੀਪਲਾਈ ਨਾ ਕਰਿਆ ਕਰ

    • @anmolsingh1416
      @anmolsingh1416 2 роки тому

      Banega v jror or jrorat sare sikh kom nu ,tenu ke takleef.

    • @chandershekar7482
      @chandershekar7482 2 роки тому +1

      ਸੁਪਨੇ ਚ ਵੀ ਨਹੀਂ ਸੋਚਣਾ ਚਾਹੀਦਾ ਖਾਲਿਸਤਾਨ

    • @anmolsingh1416
      @anmolsingh1416 2 роки тому

      @@chandershekar7482 ase ta hkekat vich sochde ,,supne na tere varge chuhea nu onde han.

  • @bholisran7561
    @bholisran7561 2 роки тому +3

    Dhan he dhan he dhan he smuh sahed singh g dhan he waheguru ji mehar kro

  • @rajwantkaur1408
    @rajwantkaur1408 2 роки тому +1

    ਵਾਹਿਗੁਰੂ ਜੀ 🙏🙏

  • @sidhujassi493
    @sidhujassi493 2 роки тому +1

    Waheguru ji

  • @Gill..daljit..1313
    @Gill..daljit..1313 2 роки тому

    Waheguru ji 🙏

  • @mannusingh2131
    @mannusingh2131 Рік тому

    Waheguru ji

  • @MandeepSingh-fj9fw
    @MandeepSingh-fj9fw 2 роки тому +5

    Waheguru ji

  • @preetstudioramtirath3682
    @preetstudioramtirath3682 2 роки тому +1

    Waheguru ji

  • @charanjeetsandhu1669
    @charanjeetsandhu1669 2 роки тому

    Waheguru ji

  • @sarabjitsingh9924
    @sarabjitsingh9924 2 роки тому

    Waheguru ji