CM Charanjit Channi Bhangra Dance on Ranjit Bawa Live Songs - Sidhu Moose Wala - Master Saleem
Вставка
- Опубліковано 28 вер 2024
- @SidhuMooseWalaOfficial @teammastersaleem @RanjitBawa #CM_CharanjitChanni
Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.
Charanjit Singh Channi is an Indian politician born in Makrona Kalan Village near Chamkaur Sahib and the current Chief Minister of Punjab. He is a member of the Indian National Congress.
Sidhu Moose Wala Full Video Shan e Punjab Chandigarh University | Sidhu Moose Wala LIVE Show | Gippy Grewal Live Show | Gippy Grewal Latest Movies | Gippy Grewal Songs | Gippy Grewal New Songs | Gippy Grewal Comedy Movies | Gippy Grewal Interview.
Ranjit Singh Bajwa is an Indian singer and actor associated with Punjabi language music and films. He rose to fame from his single "Jatt Di Akal" which broke many Punjabi records. He made his debut in the 2015 album, Mitti Da Bawa which was awarded the "Best World Album" award in the 2015 Brit Asia TV Music Awards.
© Rozana Spokesman
ਇੰਟਰਵਿਊ ਦੌਰਾਨ ਬੱਬੂ ਮਾਨ ਨੇ ਦੱਸਿਆ ਕਿਵੇਂ FAKE VIEW ਰਾਹੀਂ ਆਉਂਦੇ ਨੇ ਗੀਤ TRENDING ‘ਚ
ਹਵਾਏ ਫਿਲਮ ਕਿਉਂ ਹੈ ਅੱਜ ਤੱਕ ਡੱਬੇ ਵਿਚ ਬੰਦ, ਸੁਣੋ ਸਾਰਾ ਸੱਚ
ua-cam.com/video/SCIsK9DRix8/v-deo.html
Lok chaye kuch v boln chani saab cm nu sada tan cm saab ne 70 hzr bill maff krta i support chani saab
@@gagansingh6674 ਥਿ
@@gagansingh6674 ਸੱਜੇ ਹੱਥ ਨਾਲ ਬਿੱਲ ਮੁਆਫ ਕਰਕੇ ਖੱਬੇ ਹੱਥ ਨਾਲ ਪੈਸੇ ਵਾਪਿਸ ਲੈ ਲੈਣੇ ਸਰਕਾਰ ਨੇ ਵੋਟਾਂ ਤੋਂ ਬਾਅਦ। ਵੀਰ ਸਰਕਾਰ ਕਦੇ ਵੀ ਆਪਣਾ ਪੈਸਾ ਨਹੀਂ ਛੱਡਦੀ ਹੁੰਦੀ। ਆਨੇ ਬਹਾਨੇ ਸਰਕਾਰ ਨੇ ਸਾਰੇ ਪੈਸੇ ਵਾਪਿਸ ਲੈ ਲੈਣੇ ਜੀ।
ਲੋਕ ਕਹਿੰਦੇ ਸਨ ਕਨੇਡਾ ਦਾ ਪ੍ਰਧਾਨ ਮੰਤਰੀ ਲੋਕਾਂ ਵਿੱਚ ਹੀ ਤੁਰਿਆ ਫਿਰਦਾ ਦੇਖਿਆ ਜਾ ਸਕਦਾ ਆਮ ਬੰਦਿਆਂ ਵਾਂਗ ਹੁਣ ਤਾਂ ਚੰਨੀ ਵੀ ਪੰਜਾਬ ਸੀਐਮ ਹੋਕੇ ਲੋਕਾਂ ਵਿੱਚ ਆਮ ਵੇਖਿਆ ਜਾ ਸਕਦਾ ਹੈ
ਡੇਢ ਮਹੀਨੇ ਚ ਹੀ ਪੰਜਾਬ ਦਾ ਇੰਨਾ ਵਿਕਾਸ ਹੋਇਆ ਕਿ ਚੰਨੀ ਸਾਬ ਕੋਲ ਨੱਚਣ ਗਾਉਣ ਤੋਂ ਇਲਾਵਾ ਕੋਈ ਹੋਰ ਕੰਮ ਨੀ ਬਚਿਆ .........great CM ਬਾਵੇ ਨੂੰ ਮੈਂ ਸਿਆਣਾ ਸਮਝਦਾ ਸੀ ਪਰ ਸਾਲਾ ਪੈਸਾ ਚੀਜ ਹੀ ਐਸੀ ਆ
Sachi gl
Aah gal veere tu 100 prst sahi kiti tuci ihh taa sala babbu maan di vi besti karwau ga sala kehnda ji juujjda punjab da mai member a salye sare kutte a ihh moosewale nu sharam a rahi a te ih besharam bni jaande a
Nchar channii
Oda ta bda ma boli de song gaonda. Lalchi dogli. Soch bawe di
Sachi gal e
ਚੰਨੀ ਸਾਬ ਪੂਰੀ ਸ਼ੇਰ ਵਾਲੀ feeling ਲੈ ਗਏ
Par hai giddar e aw 😂
ਬੇਅਦਬੀ ,ਨਸਾ ,ਮਾਫੀਆਂ, ਬੇਰੁਜ਼ਗਾਰਾ, ਕੱਚੇ ਕਾਮਿਆਂ ਦਾ ਕੁਝ ਨਹੀ ਕੀਤਾ ਤੇ ਇਹ ਲੋਕ ਭੰਗੜਾ ਪਾ ਰਹੇ ਆ ਲੋਕ ਬੇਵਕੂਫ ਨਾ ਹੁੰਦੇ ਤਾਂ ਅੱਜ ਆਕਾਲੀਆਂ ਤੇ ਕਾਂਗਰਸੀਆਂ ਦੀਆਂ ਰੈਲੀਆਂ ਵਿਚ ਹਜ਼ਾਰਾ ਦੀ ਗਿਣਤੀ ਵਿਚ ਨਾ ਜਾਂਦੇ ਜੋ ਲੋਕ ਆਪਣੇ ਲੋਕਾਂ ਦੇ ਤੇ ਧਰਮ ਦੇ ਨਹੀ ਬਣੇ ਉਹਨਾ ਨਾਲ ਇਹੋ ਹੋਣਾ ਚਾਹੀਦਾ
Ranjit bawe kol.sirf awaaz hai.kalm.ni te awaaz te god gifted hundi hai jo bawe ne songs gye ne paise te fame lyi gaye ne and oh song writer jis writer ne likhe ne enklabi songs salute una nu hai
Bilkul g
Sir sahi gal songs jis insan ne likhe ne soch usdi saaaf hai usdi kalm nu vekh k us insan nu fame dena chahida hai ae bandr tpoosiya marde ne ina kol awaaz hai kaiya kol te oh v auto tune hundi hai..te appne lok ina nu ser te chra dinde ne
Jiven marji aa CM bdia banda Love you from🇬🇧🇬🇧🇬🇧
Channi be like : mai show vi launda reha😂😂
ਇਨ੍ਹਾਂ ਦੀ ਜ਼ਮੀਰ ਖ਼ਤਮ ਹੋ ਗਈ।
Babbu Maan Nu Slaam ….. Vikya ni … Maan nu lve Khreed ki aw Jurt sarkara di ..👌💪💪
tuci ki ki vikao vikao layi fudu gallan ek function c sabh da sanjha tuci har pase rajniti nu le aunde ho
@@ravindersingh-zv4zp ferr teri kyo mach rhi aa
@@babbumaanstatus3057 tanu bulaya main just gal kiti ha yr tanu ki pta sabh link rakhde sarkar nal kisi nal photo krn nal bawa vik gia yr hadh ha teri 2 month nu election a jane jisdi sarkar bn gyi us nal contact rakhde bande
Pkki gl ae
ua-cam.com/video/aljdsgRUrLc/v-deo.html
ਦਿੱਲੀ ਫ਼ਤਿਹ ਭੰਗੜਾ ਬਾਰਡਰ
Master sleem v purri CM wali feeling ch aw 🤡🤡🤡
Channi Saab, great man. Simple, down to earth. Straight forward.
Kihre paso simple aa loka nu daanga naal Mari janda a nachaar kise tha da
ਇਹੀ ਫਰਕ ਬੱਬੂ ਮਾਨ ਤੇ ਇਹਨਾਂ ਵਿਚ
Right bro
O ete sak karda ferda hunda
Right bro
Deep sidhu ne shi keha jujhda punjab bare ah sab jo ho reha
ua-cam.com/video/WPCepKhQdpMh/v-deo.htmlttps://ua-cam.com/video/WPCepKhQdpM/v-deo.html
Maan nu lawe khareed ki hai jurat sarkaran di.
Bawa is not a permanent member of jujhda Punjab.Deep Sidhu is good person ,Babbu Maan Is also good
ਨਚੋ ਨੱਚੋ ਕੋਈ ਫ਼ਿਕਰ ਨਹੀਂ ਏਨਾ ਨੂੰ 😭😭😭😭
ਸਲੂਟ ਆ ਸਭ ਦੀ ਮਿਹਨਤ ਨੂੰ
Hasda Panjab no anti social elements can distrub these movements Of peace full environment of Panjab.
Sidhu shahzada sabse alag lag raha hai ❤
ਚੰਨੀ ਸਾਬ ਦਿਲਦਾਰ ਬੰਦਾ ਹੈ ਜੀ
ਲੋਕੀ ਕਿੱਡੀ ਛੇਤੀ ਕਿੱਸੇ ਵਾਰੇ ਆਪਣੀ ਰੈਅ ਬਿਣਾ ਲੈਦੇ ਆ ਫਿਰ ਕਿ ਹੋ ਗਿਆ ਜੇ ਬਾਵੇ ਨੇ ਚੰਨੀ ਸਾਬ ਨੂੰ ਇੱਜਤ ਦੇਣ ਲਈ ਸਟੇਜ ਤੇ ਬੁਲਾ ਲਿਆ ਤੁਹਾਡੇ ਕਾਤੋ ਮਿਰਚਾ ਲੱਗੀਆ ਗੀਤ ਹਾਉਣਾ ਬਾਵੇ ਦਾ ਰੋਜੀ ਰੋਟੀ ਦਾ ਸਾਧਨ ਆ ਤੇ ਬਾਵੇ ਨੇ ਕਦੋ ਕਿਹਾ ਸੀ ਕਿ ਮੈ ਗਾਉਣਾ ਛੱਡਤਾ ਆਪਣੀ ਅਕਲ ਨੂੰ ਕਿੱਸੇ ਚੱਗੇ ਪਾਸੇ ਲਾਇਆ ਕਰੋ ਰੱਬ ਰਾਖਾ 🙏❤️
respectful way of sidhu moosewala❤️
Sade hero C M chani i love❤❤❤❤❤ like😊😊 kro CM charnjit chani de fan😊😊 pata lge kine fan😊😊 ne sade CM chani ji de kro like😊😊
Sardaar Charanjit Singh Channi Sir Ji Great C M
very nice
CM Channi sahib down to earth personality
Hun hi h down to earth paao votes jd fr jitt gya fr dekhyo a hi earth down kru😂😂
@@coloursofnature108 he is honest politician
@@rajuarora3163 honest hoke kdi v politics nai hundi stage te bhngre te geet ga k v kdi politics nai hundi dear te sb to vdi gl politicians kise de sge nai jida moye kise de mitt nai ida hi politician kise de sge nai
@@rajuarora3163 AHO YR MEDIA NE DIKHAYA C KE EH KINNA DOWN 2 EARTH AA.BUT USMI LIVE ALEA ODA DUJJA PAASA DIKHAYA C,JITHE ENNI MEHINGI DARU CHLDI PYI C EDE MUNDE DE VIAH TE.KOI LEADER PUNJAB DA BHLAA NAI KR SKDA.ENA PKKA PTA AAPA NU.BAKI CHLO NZARE LYI JAO.EK GLL HOR DSNI KE ME KISE PARTY NU CHNGA NAI SMJDA.GURFATHEH
ਇਨਕਲਾਬ ਦੀਆਂ ਗੱਲਾਂ ਕਰਨ ਵਾਲੇ ਬਾਵੇ ਨੂੰ ਕੀ ਹੋ ਗਿਆ। ਕਿਨ੍ਹਾਂ ਦਾ ਸੀਗਾ ਕਰੀ ਫਿਰਦਾ।
Gaana ta pura ghaint gaya
Great cm punjab 💖
Bawa g Tusi ta sach Da sath dinde c jhunjda Punjab Nhi dubb gya Punjab Bs love you c phela par dal badlo bawa nu hun koi love nhi
Nawa punjab ..hun punjab singra dy hath
CM Channi saheb jindabaad great leader
CM Charanjeet singh Channi sher hai bahut badiya future of Punjab
Veer g future of punjab d gl krde o tuc..future youth hunda te youth es wqt sadka te rul riha dhrne lga riha ehna gnde leadra to kutt kha riha..kahda future of punjab a eh..
Cm ji very good
pura panjab ਧਰਨੇ ta hai cm tan very good honi a
बहुत ही बढीया
1:52 🤣🤣🤣🤣 yugraj ji push boy 🤣🤣
Bahut dukh di gall hai, ajj saada youth enna padh likh ke, koi clerk banan di soch reha, koi Constable, but Political power, jis naal koi change aa sakda, oh keete singer de hath ja rehi, keete aayog bandeya de
Bawa Ve Veer Sirraa Lata
Bs Hun bawe da be song ni sunna
Punjab loves yograj singh,channi ,sidhu
Nice veerj😄😄😄😄👌👌👌👌👌👌🙏🙏🙏🙏🙏
ਕਈ ਵਾਰ ਕੁੱਝ ਕਹਿਣਾ ਚਾਹੁੰਦੇ ਹਾਂ, ਪਰ ਪਤਾ ਨਹੀਂ ਲੱਗਦਾ ਕਿ ਕੀ ਕਹੀਏ, ਜੇ ਤਾਂ ਗੱਡੀ ਪਟੜੀ ਤੇ ਚੱਲਦੀ ਹੋਵੇ ਤਾਂ ਪਤਾ ਹੁੰਦਾ ਹੈ ਕਿ ਕਿਸੇ ਮੰਜ਼ਿਲ ਵਲ ਜਾ ਰਹੇ ਹਾਂ, ਪਰ ਪਟੜੀਉਂ ਉੱਤਰੀ ਗੱਡੀ ਕਿੱਧਰ ਨੂੰ ਜਾਵੇਗੀ, ਕੌਣ ਜਾਣਦੈ?
ਕਿਸਾਨਾ ਦੇ ਹਾਮੀਤਾ ਦਾ ਹੁਨ ਧਿਆਨ ਰੱਖੋ ਓ ਹੁਨ
Channi Saab ji jinda waad
Congress party jindabad hai duniyabalio Neeta Nawanshahar doaba punjab Roadways
ਪੰਜਾਬ ਦੇ ਇਤਿਹਾਸ ਵਿਚ ਸਬ ਤੋਂ ਮੂਰਖ ਮੁੱਖਮੰਤਰੀ ਹੈ ਆਹ ਬੰਦਾ । ਕਿੱਸੇ ਨੂੰ ਇਹਦਾ ਡਾਂਸ ਵਧਿਆ ਲਗਦਾ ਤਾਂ ਵਿਆਹ ਦਾ ਪ੍ਰੋਗਰਾਮ ਬੂਕ ਕਰ ਲਿਓ , ਕੁਝ ਹੋਰ development ਦਾ ਨਾ ਸੋਚਿਓ ਫੇਰ ।
1:53 te munde naal glt kitta yograja tu 😂😂😂
Hahaha shi gall bai ...
Good luck and great song and video Bai ji lm sunil Kumar s b s nagar
ਆ ਹਾਲ ਆ ਪੰਜਾਬ ਦਾ ਕੀ ਬਣੂੰ yrr
Khaa gye eh lok punjab nu aina vadda morcha lagaa k v ehna loka nal nach rahe aa
Hr movement enjoy krana chida ji
Kismt hundi aa eh v Rabb de bnde nai enne njare lut de Aish krde nai ik Asi v aa sara din tensena lgia rehndia nai bill kive bhra gye fees kive bhra gye
Ehda da cm hona chahida nacho nacho insaan nu nchde rehna chahida mere vangu 🤗🤗🤗🤗🤗😘😘😘😘😘🙌🙌💐💐🌹🌹🌷🌷🌷🌷🌷🌷🌷🌹🌹🌹🌹🌹💐💐💐💐💐
CM charnjit Singh chani zindabad zindabad
CM ਜੀ ਭੰਗੜਾ ਖਤਮ ਹੋ ਗਿਆ ਤਾਂ ਕੱਚੇ ਟੀਚਰਾਂ ਵੱਲ ਵੀ ਧਿਆਨ ਦਿਉ ਸਕੂਲਾਂ ਵਿੱਚ ਕੱਚੇ ਟੀਚਰਾਂ ਦਾ ਬਾਈਕਾਟ ਹੋਣ ਕਰਕੇ ਗਰੀਬ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ
Sara Punjab dharnya teh channi g dance on floor vehda gark kar dita aisae leaders nae
Aa cm kol nachan da time haiga dilrose baare koi byaan Ni dita na ohde Ghar jaa k ohde maa baap da haal puchya lahnat aa eho jehe leadera te
Kon kon aaya SB to pehla comment read krn o lyk thoko Baki cm TN bht great ne Hun lgda maza aau
Channi can dance 🥺🥺🥺🤣🤣🤣🤣
ua-cam.com/video/WPCepKhQdpMh/v-deo.htmlttps://ua-cam.com/video/WPCepKhQdpM/v-deo.html
ਕਿਓਂ ਚੰਨੀ ਇਨਸਾਨ ਨਹੀਂ ਹੈ ਜੋ ਓਹ ਡਾਂਸ ਨਹੀਂ ਕਰ ਸਕਦੇ??
Channi saab ne ta break dance di khoj kri a
Mai nikka hunda bhagra team ch c🤣🤣🤣
@@gurjeetsingh3349 chote hunde bawa tn m ikthe practice krea krde c 😂😂😂
Super
Sst, pbi, hindi diya posts jari kro
ਸਾਰੇ ਕੰਜ਼ਰ ਇੱਕਠੇ ਹੋ ਗਏ
Bilkul sach keha veer g,,God bless you 🙏
🤢🥴
ਕੀ ਬਣੂ ਪੰਜਾਬ ਦਾ ਕਾਗਰਸ ਫੇਰ ਆ ਗਈ ਤਾ🤦♂
Bai ewe kive aju yr..apa sare rl k jor lavage.hor koi v aje pr congres ni aun deni.buht julm kita ehna ne punjab d youth te.mansa,relly ch.
@@gpsphamra Definately, Boycott kro congress da te akaliya da Bahut dukhi kita ehna
ਯੋਗਰਾਜ ਨੂੰ ਪੱਦ ਨੀ ਆਇਆ ਹੋਣਾ. ਜਿੰਦਣ ਆਇਆ ਹੋਣਾ ਉਦਨ ਲੀਡੀ ਨਾਲੋ ਟੁੱਟ ਕੇ ਆਇਆ ਹੋਣਾ. ਸੁਕਰ ਆ ਸਟੇਜ ਤੇ ਨੀ ਆਇਆ.
ਸੱਚੇ ਪਾਤਸ਼ਾਹ ਜਾਣੈ ਕੀ ਬਣੂ ਦੁਨੀਆਂ ਦਾ ਇਹਨਾਂ ਦੇ ਤਾਂ ਧਰਨੇ ਵਿੱਚ ਮਰੇ ਜਾਦ ਨੀਂ ਹੈਗੇ ਦਿੱਲੀ ਵਿੱਚ ਇਹ ਲੋਕਾਂ ਨੂੰ ਕੀ ਕਹਿੰਦੇ ਸੀ ਬਾਵਾ ਤੇ ਯੋਗਰਾਜ ਕੁੱਤਾ
Apne CM saahb poora enjoy krde ne.....god bless to him...
CM very nice g 👌
Cm punjab sardar ji gareth ho aap
Channi saab good
💞👌
Waheguru g sab tym maher preya hath rakhyo
Nice g
jeda ithe paisa kharch karya ohh garreb te laya hunda punjab di taraki honi c
Ok report cm sahib
💯💯💯🙏
Good g
Channi v kamaal da banda yar eh purush nahi mahapurush hai
Channi is great
Kya baat Bawa bai ji🙂👏
Sidhu de lasi karti gal ni bni 5911 jindabaad
Sirra
ਡੀਐੱਸ ਪੀ ਲੋਕਾਂ ਤੇ ਅੱਤਿਆਚਾਰ ਕਰ ਰਿਹਾ ਤੁਸੀਂ ਭੰਗੜਾ ਪਾਉਂਣ ਵਿਚ ਮਗਨ ਹੋ ਚੰਨੀ ਸਾਹਿਬ
No 1
ਚੰਨੀ ਸਾਬ ਮੁੱਖ ਮੰਤਰੀ ਵਾਲੇ ਕੰਮ ਕਰੋ, ਨੱਚਣ ਵਾਲੇ ਤਾਂ ਪਹਿਲਾਂ ਹੀ ਬਹੁਤ ਨੇ.....
Ho gallan diya gallan ,,, aglaa CM di seat de saare chaah poore kar geya... pooraa mzaaa le geya seat de....
ਦੱਲਿਓ ਪੰਜਾਬ ਦੇ ਬੇਰੁਜ਼ਗਾਰਾ ਵਲ ਵੀ ਧਿਆਨ ਦਿਓ ਫਿਰ ਨਚ ਲਿਓ
Lion of punjab chani saab
ਬਾਵਾ ਜੀ ਕੰਗਨਾ ਰਣੌਤ ਨੂੰ ਲਾਹਨਤਾਂ ਪਾ ਰਿਹਾ ਸੀ ਵੀਰ ਪੰਜਾਬ ਦੇ ਹੱਕ ਚ ਬੋਲਦੇ ਸੀ ਹੁਣ ਪੰਜਾਬ ਦੀਆ ਗੰਦੀਆ ਸਰਕਾਰਾਂ ਬਾਰੇ ਵੀ ਕੁਝ ਬੋਲ ਲੈਂਦੇ ਇਹਨਾਂ ਨੇ ਕਿੰਨੀ ਤਰਕੀ ਕਰਤੀ ਪੰਜਾਬ ਦੀ ਜੇ ਤੁਸੀ ਐਸੇ ਸਟੇਜ ਤੋਂ ਮਾਸਟਰਾਂ ਦੀ ਗੱਲ ਕਰਦੇ ਕੋਈ ਪੰਜਾਬ ਦੀ ਗੱਲ ਕਰਦੇ ਕੋਈ ਸਵਾਲ ਕਰਦੇ ਮਹਿਲਾ ਅਧਿਆਪਿਕਾਵਾਂ ਦੇ ਕੱਪੜੇ ਪਾੜੇ ਜਾ ਰਹੇ ਆ ਹੁਣ ਤੁਹਾਡੀ ਪੰਜਾਬ ਪ੍ਰਤੀ ਹਮਦਰਦੀ ਤੇ ਚਿੰਤਾ ਕੀਤੇ ਨਜ਼ਰ ਨਹੀਂ ਆ ਰਹੀ ਕੀ ਗੱਲ ਸ਼ੇਰ ਪਿਜਰੇ ਚ ਤਾੜਿਆ ਗਿਆ?
Channi 👍
att ho gay cm ji
Babar sher aa cm channi tusi sary jo marji paonki jaoo sary
Rab ne trakki diti ohnu sab da khyal aa
Channi eda njary laney aa
Bawa tu veer ethe...??? Hairan v hoi... te dukh v...
ਬੇਰੁਜ਼ਗਾਰਾਂ ਨੂੰ ਸੜਕਾਂ ਤੇ ਰੋਲ ਕੇ ਆਪ ਆ ਕਿੱਤੇ ਫੜੇ ਆ.... ਚੰਨੀ ਸਰਕਾਰ ਮੁਰਦਾਬਾਦ
Sir health department dia anms khathunagal toll plaza amritsar bhar thand ch bathian ne o vi dekh lavo CM sir ji
Master Saleem dupty CM Di feeling layi janda 😂😂😂😂😂😂
Ha ha
Saalo net boloea
😂😂😂
ua-cam.com/video/aljdsgRUrLc/v-deo.html
ਦਿੱਲੀ ਫ਼ਤਿਹ ਭੰਗੜਾ ਬਾਰਡਰ
Ghto ghat mask de chalan to Tan bchega jalandhar
Very nice
ਕੱਲੵ "ਜੂਝਦਾ ਪੰਜਾਬ" ਸੀ... ਅੱਜ ਛੇਤੀ "ਨੱਚਦਾ ਪੰਜਾਬ" ਵੀ ਹੋ ਗਿਆ...🤔🤔🤔
ਕਿਤੇ ਕੱਲੵ ਨੂੰ "ਸਭ ਭੁੱਲ ਗਿਆ ਪੰਜਾਬ" ਨਾ ਹੋ ਜਾਵੇ...
U right
Haan 22
😇
ਸਹੀ ਗੱਲ ਭੈਣ ਚੋਦ ਬਾਕਾ ਹੀ ਨਚਾਰ ਤਾ ਨਚਾਰ ਹੀ ਹੁੰਦਾ
Sahi a ver
ਐਲਾਨ ਕਰਨ ਤੇ ਆ ਨਾਚਾਰਪੁਣੇ ਤੋਂ ਬਿਨਾਂ ਹੋਰ ਕੋਈ ਚੱਜ ਦਾ ਕੰਮ ਕੀਤਾ???
ਚਵਲ ਮਾਰਨ ਲੱਗੇ ਹੋਏ ਨੇ ਸਾਰੇ ਲੀਡਰ, ਆਪ ਆਲੇ ਘੱਟੋ-ਘੱਟ ਸਿੱਖਿਆ ਸਿਹਤ ਦੀ ਗੱਲ ਤਾਂ ਕਰਦੇ ਨੇ, ਇਹ ਨਾਚਾਰਾਂ ਆਲੇ ਕੰਮ ਕਰੀ ਜਾਂਦਾ,
ਇੱਕ ਆ ਮੂਸੇ ਆਲਾ ਰਲ਼ ਗਿਆ, ਸਿੱਖਾਂ ਦੀ ਕਾਤਲ ਪਾਰਟੀ ਨਾਲ, ਥੂ ਆ ਸਾਲਿਆ ਤੇਰੇ ਜੱਟਪੁਣੇ'ਤੇ
ਯੁੋਗਰਾਜ ਸਾਹਿਬ ਨੱਚਣ ਤੋ ਪਹਿਲਾਂ ਪੰਜਾਬ ਦੀਆਂ ਸੜਕਾਂ ਤੇ ਰੁਲਦੇ ਲੋਕ ਯਾਦ ਨਹੀ ਆਏ ਜਾ ਵੰਡੀਆਂ ਵੱਡੀਆਂ ਗੱਲਾਂ ਨਾ ਕਰੀਏ ਜਿਹੜਾ
ਕੋਰ ਜੀ ਜੇ ਯੋਗ ਰਾਜ ਜੀ ਨੇ ਕੁਝ ਪਲ ਨੱਚ ਵੀ ਲਿਆ ਤੇ ਕੀ ਉਨਾ ਕੋਈ ਕਰੰਪਸ਼ਨ ਕਰ ਲਈ??
ਹੱਦ ਹੋਗੀ, ਕੀ ਹੋ ਗਿਆ ਤੁਹਾਡੀਆ ਸੋਚਾ ਨੂੰ
Kaur g Punjab vich rule ehna da hi Aona hai...hun tickets singer,actor te dj waleya nu hi Milne hai kyu ki Lok vote b ehna nu hi ponde ne.k
Gl sahi ki tus
@@Ramandeep-pu8le ਬਾਈ ਰਮਨ ਤੁਹਾਡਾ ਬਿਆਨ ਦਰੁਸਤ ਇਹ, ਲੋਕ ਵਿਖਾਵਾ ਜਾਦਾ ਹੋ ਗਿਆ
ਪਰ
@@varinderdhawan4613 ਕਿਸੇ ਨੂੰ fun ਵੀ ਕਰ ਲੈਣ ਦਿਓ ਕੈਪਟਨ ਨੇ ਤਾਂ ਅਰੂਸਾ ਨਾਲ fun ਕੀਤਾ
ਲੀਡਰਾਂ ਦੇ ਟੱਟੇ ਪਾਲਸ਼ ਕਰਨੇ ਬੀ ਬੰਦ ਕਰੋ ,,, ਸੰਘਰਸ਼ ਕਰਨ ਵਾਲਿਆਂ ਬੰਦਿਆ ਨਾਲ ਬਹਿਣਾ ਜਿਹ ਬਾਵਾ ਸਾਬ
mann sab
पंजाब।दे।दले।ने
लीडरों के ट... टे पलिस करने से ही कामजाबी मिलती है, मेरे जैसे ललू पंजू क़ो कौन जनता है, लीडर लोगों के पास बैठने के लिए भी संघर्ष करना पड़ता है, हम इनकी चापलूसी करते नहीं और न ही हमें कोई जानता है,
ਓ ਭਰਾਵਾ ਗਾਡਰ ਫੈਨਾਂ... ਜੇ ਖੰਟ ਵਾਲੇ ਨੇ ਤੇਰੀ ਆਹ ਭਾਸ਼ਾ ਦੇਖ ਲਈ ਤੈਨੂੰ ਇਹੋਜੀਆਂ ਸੁਣਾਉ ਚਾਰ ਕਿ ਤੂੰ ਮੁੜਕੇ ਕਿਸੇ ਹੋਰ ਦਾ ਫੈਨ ਬਣ ਜਾਣਾ 🤣😂
ਬਾਵਾ ਦੋਗਲਾ ਭਾਵੇਂ ਜਰ ਤੈਨੂੰ ਇਹਨਾ ਪੈਸੇ ਦਿੱਤੇ ਹੁਣ ਫਿਲਮਾ ਚ ਤਾਂ ਬਹੁਤ ਜਾਮੀਰ ਦੀਆਂ ਗੱਲਾਂ ਕਰਦਾ ਹੁਣ ਵੇਚਤਾ ਪੈਸੇ ਪਿੱਛੇ
ਪੰਜਾਬ ਦੇ ਲੋਕੋ ਜਾਗਦੇ ਰਹੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਆਪਣੀ ਪਾਰਟੀ⛳ ਲੈ ਕੇ ਆਉਣ ਜਾ ਕਿਸੇ ਨਵੀਂ ਪਾਰਟੀ ਨੂੰ ਮਾਉਕਾ ਦੇਣ
ਕਾਂਗਰਸ ਕਾਲੀਆਂ ਨੇ ਬਹੁਤ ਸੇਵਾ ਕਰਲੀ ਪੰਜਾਬ ਦੀ
ਹੁਣ ਇਹ ਥੱਕ ਚੁੱਕੇ ਨੇ ਪੰਜਾਬ ਦੀ ਸੇਵਾ ਕਰਕੇ
ਹੁਣ ਇਹਨਾਂ ਨੂੰ rest ,ਦੇ ਦਿੱਤੀ ਜਾਵੇ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਕਿਸਾਨ ਮਜ਼ਦੂਰ ਹਾਂ ਜੋ ਸਹੀ ਲੱਗਾ ਕਿਹਾ ਬਾਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
Veer Ji o Da karobar a
Veerji karobar ta Hai par ehna nu a v ptta k ajj de nojwaan ehna nu bhout follow krde aaa
As li ehna nu soch samj k challna chahida
Right veer ji
@@KAURA_unstoppable bai ji ehna singer nu bas singer hi manna chahida hai
Aena diya ankhan , asool bas ganeyan che hunde ne
Right
ਜਿਹੜੇ ਮੇਰੇ ਵੀਰ ਭੈਣਾਂ ਮਾਵਾਂ ਕੇਜਰੀਵਾਲ ਭਗਵੰਤ ਮਾਨ ਨੂੰ ਪਿਆਰ ਕਰਦੇ ਨੇ ਕਮੈਟ ਨੂੰ ਲਾਈਕ ਕਰਕੇ ਇਨ੍ਹਾਂ ਸਾਰਿਆਂ ਨੂੰ ਜਵਾਬ ਜਰੂਰ ਦੇਣਾ ਧੰਨਵਾਦ ਜੀ