ਸਰਪੰਚੀ ਚੋਣਾਂ ਨੂੰ ਲੈ ਭਗਵੰਤ 'ਤੇ Partap Bajwa ਦੇ ਗੰਭੀਰ ਇਲਜ਼ਾਮ | Punjab Tak

Поділитися
Вставка
  • Опубліковано 1 жов 2024
  • #bhagwantmann #aap #panchaytelections #partapbajwa
    ਸਰਪੰਚੀ ਚੋਣਾਂ ਨੂੰ ਲੈ ਭਗਵੰਤ 'ਤੇ Partap Bajwa ਦੇ ਗੰਭੀਰ ਇਲਜ਼ਾਮ | Punjab Tak
    ਬਾਜਵਾ ਤੇ ਰੰਧਾਵਾ ਨੇ ਲਗਾਏ ਭਗਵੰਤ ਸਰਕਾਰ 'ਤੇ ਵੱਡੇ ਇਲਜ਼ਾਮ,ਸਰਪੰਚੀ ਚੋਣਾਂ ਨੂੰ ਲੈ ਲਗਾਏ ਇਲਜ਼ਾਮ ,ਗੁਰਦਾਸਪੁਰ ਦੇ DC ਨਾਲ ਹੋਈ ਤਿੱਖੀ ਬਹਿਸ ,ਭਗਵੰਤ ਨੇ ਕੀਤੀ ਵੱਡਾ ਪਾਪ : ਬਾਜਵਾ
    #PUT007
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak
    Website-www.tak.live/p...

КОМЕНТАРІ • 4

  • @KarmjeetSingh-nb1tu
    @KarmjeetSingh-nb1tu 7 годин тому +2

    ਪੰਚਾਇਤਾਂ ਕਾਂਗਰਸ ਬਣਾਵੇ ਜਾਂ ਅਕਾਲੀ ਬਣੌਣ ਜਾਂ ਖਾਲਸਾ ਪੰਚਾਇਤਾਂ ਬਣਨ ॥ ਪਰ ਪੰਜਾਬ ਵਿੱਚ ਆਪ ਅਤੇ ਭਾਜਪਾ ਦੀਆਂ ਪੰਚਾਇਤਾਂ ਨਾ ਬਣਨ ਦਿੱਤੀਆਂ ਜਾਣ

  • @akhtiarsingh4554
    @akhtiarsingh4554 7 годин тому

    Oh bajwa eh te badlaw. Ona da boss gundagardi cha riha Punjab vich. Pasand krda gundagardi Delhi vale boss