ਐਮਪੀ ਅੰਮ੍ਰਿਤਪਾਲ ਸਿੰਘ ਉੱਤੇ UAPA ਲੱਗਣ ਤੇ ਉਨਾਂ ਦੇ ਵਕੀਲ ਨੇ ਕੀ ਕਿਹਾ ?

Поділитися
Вставка
  • Опубліковано 14 січ 2025

КОМЕНТАРІ • 55

  • @pargatsinghmaan9062
    @pargatsinghmaan9062 5 днів тому +30

    ਪੰਜਾਬ ਦਾ ਮੁੱਖ ਮੰਤਰੀ ਅਮ੍ਰਿਤਪਾਲ ਬਣੇਗਾ

  • @Dilsher_brar2006
    @Dilsher_brar2006 5 днів тому +18

    ਬਿਲਕੁਲ ਸਹੀ ਗੱਲ ਕੀਤੀ ਹੈ ਵਕੀਲ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਮਿਲੀਭੁਗਤ ਨਾਲ ਝੂਠਾ ਪੁਲੰਦਾ ਤਿਆਰ ਕੀਤਾ ਗਿਆ ਹੈ

  • @RohitKumar-lp3mg
    @RohitKumar-lp3mg 4 дні тому +10

    ਦੀਪ ਸਿੱਧੂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਾਡਾ ਆਪਣਾ ਹੀ ਸਾਡੇ ਤੇ ਜੂਲਮ ਕਰੂ ।ਕਰਵਾਉ ਦਿੱਲੀ ਪਰ ਕਰਵਾਉ ਇੰਨਾ ਦੇ ਥਰੂ । ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤❤❤❤

  • @Sing-ek2ed
    @Sing-ek2ed 5 днів тому +17

    ਲੋਕਾਂ ਨੂੰ ਸੜਕਾਂ ਤੇ ਆਉਣਾ ਪੈਣਾ, ਕਿਸਾਨ ਲੀਡਰਾਂ ਨੂੰ ਸਾਥ ਦੇਣਾ ਚਾਹੀਦਾ, cm ਬਣਾ ਕੇ ਸਾਹ ਲੈਣਾ

  • @gurdavsingh1952
    @gurdavsingh1952 5 днів тому +17

    ਇਕ ਬਾਜ ਇਕੱਲਾ ਹੈ ਇਸਦੇ ਪਿੱਛੇ ਬਹੁਤ ਸ਼ਿਕਾਰੀ

  • @TarwinderpalSingh
    @TarwinderpalSingh 5 днів тому +16

    ਵਕੀਲ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਪੂਰੀ ਸਥਿਤੀ ਤੇ ਚਾਨਣਾ ਪਾਇਆ

  • @gurpinderdhillon4021
    @gurpinderdhillon4021 4 дні тому +9

    ਲੱਖ ਲਾਹਨਤਾ ਇਹਨਾਂ ਸਰਕਾਰਾ ਨੂੰ ਜੋ ਇਨਾਂ ਧੱਕਾ ਕਰ ਰਹੀਆਂ ਨੇ ਇਕ ਮੌਜੂਦਾ ਐਮ ਪੀ ਤੇ

  • @SukhwinderSingh-jg1je
    @SukhwinderSingh-jg1je 4 дні тому +8

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤ ਜ਼ਿੰਦਾਬਾਦ 🎉🎉। ਭਗਵੰਤ ਭੰਡ ਮੋਦੀ ਸਰਕਾਰ ਮੁਰਦਾਬਾਦ।

  • @Ravisher0770
    @Ravisher0770 5 днів тому +11

    ਸੱਚ ਹੈ ਬੈਂਸ ਸਾਬ ਦੀ ਗੱਲ ❤❤❤❤❤❤❤❤❤❤❤❤❤❤

  • @mandeepgill5876
    @mandeepgill5876 4 дні тому +9

    ਸਰਕਾਰਾਂ ਆਪਣੀਆਂ ਕੁਰਸੀਆਂ ਦਾ ਡਰ ਹੈ ਕਿ ਭਾਈ ਸਾਹਿਬ ਆਪਣੀ ਸਰਕਾਰ ਬਣਾ ਲਵੇ ਕਿਉਂਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਤੋ ਤੰਗ ਹਨ ਹੁਣ ਕੋਈ ਕੇਸ ਪਾ ਦੇਦੇ ਕਦੇ ਕੋਈ ਪਰ ਹਾਈਕੋਰਟ ਨੂੰ ਚਾਹੀਦਾ ਕਿ ਜਿਹੜੇ ਬੰਦਿਆਂ ਨੇ ਕੁਝ ਨਹੀਂ ਕੀਤਾ ਕਿਉ ਬਿਨਾ ਵਜ੍ਹਾ ਜੇਲਾ ਵਿੱਚ ਹਨ ਇਹ ਬਹੁਤ ਧੱਕਾ ਹੈ

  • @AmandeepSingh-bu4wn
    @AmandeepSingh-bu4wn 5 днів тому +8

    ਬਹੁਤ ਵਧੀਆ ਵਿਚਾਰ ਜੀ

  • @amandeepsingh-lm5xu
    @amandeepsingh-lm5xu 5 днів тому +10

    ਬਹੁਤ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ ਤੁਸੀਂ ਜੀ

  • @lakhveerbrar7467
    @lakhveerbrar7467 4 дні тому +5

    ਦੀਪ ਸਿੱਧੂ ਨੇ ਪਹਿਲਾਂ ਹੀ ਦਸ ਦਿਤਾ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰੱਖੇ

  • @jagbirsingh6499
    @jagbirsingh6499 4 дні тому +5

    ਬਿਲਕੁਲ ਸਹੀ ਵਿਚਾਰ ਹਨ ਇਹ ਦੋਵੇਂ ਸਰਕਾਰਾਂ ਭਾਈ ਅਮ੍ਰਿਤ ਪਾਲ ਸਿੰਘ ਤੋਂ ਡਰੀਆਂ ਹੋਈਆਂ ਸਨ ਇਸੇ ਲਈ ਕੋਈ ਨ ਕੋਈ ਝੂਠਾ ਕੇਸ ਪਾ ਕੇ ਅੰਦਰ ਰੱਖਣਾ ਚਾਹੁੰਦੇ ਹਨ ਇਹਨਾਂ ਨੂੰ ਡਰ ਹੈ ਕਿ ਬਾਹਰ ਆ ਗਿਆ ਤੇ ਪੰੰਜਾਬ ਦਾ ਮੁਖਮੰਤਰੀ ਨਾ ਬਣ ਜਾਵੇ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ

  • @goodthink9591
    @goodthink9591 4 дні тому +4

    🫶ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ🙏

  • @harwindersingh61
    @harwindersingh61 4 дні тому +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @PIRTPALSINGH-g4v
    @PIRTPALSINGH-g4v 5 днів тому +8

    ਵਾਹਿਗੁਰੂ ਭਲਾ ਕਰਨ ਵੀਰ ਜੀ।

  • @sukhjindersingh3605
    @sukhjindersingh3605 4 дні тому +2

    ਬਿਲਕੁਲ ਸਹੀ ਕਿਹਾ ਵੀਰ ਜੀ ਆਪ ਦੀ ਸਰਕਾਰ ਏਨੀ ਅੱਨੀ ਹੋ ਗਈ ਹੈ ਇਹ ਉਸ ਹਰ ਆਦਮੀ ਦਾ ਮੂਹ ਬੰਦ ਕਰ ਰਹੀ ਹੈ ਜੋਂ ਇਹਨਾ ਦੇ ਵਰੋਧ ਵਿਚ ਬੋਲਦਾ ਜਾ ਸੱਚ ਬੋਲਦਾ ਹੈ

  • @EAGLE8696
    @EAGLE8696 5 днів тому +7

    ਪੰਜਾਬ ਦਾ ਇਕੋ-ਇਕ ਹੱਲ ਖ਼ਾਲਿਸਤਾਨ 🙏

  • @NarinderKaur-l6y
    @NarinderKaur-l6y 5 днів тому +6

    💯 sahi hai ji 🙏🏻

  • @moosajattnahimukna
    @moosajattnahimukna 5 днів тому +11

    ਬੈਂਸ ਸਾਬ ਹੁਣ ਪੰਜਾਬੀ ਹੋਰ ਕੀ ਕਰ ਸਕਦੇ ਨੇ ਅਮ੍ਰਿਤਪਾਲ ਸਿੰਘ ਨੂੰ ਬਾਹਰ ਲਿਓਣ ਲਈ

  • @Gurmeet-iy7nj
    @Gurmeet-iy7nj 4 дні тому +3

    bahut vadia veer ji

  • @sukhjindersingh3605
    @sukhjindersingh3605 4 дні тому +3

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @chandsingh5389
    @chandsingh5389 4 дні тому +3

    ❤❤❤❤❤❤❤❤❤❤❤❤

  • @Darshpreetkaur7
    @Darshpreetkaur7 4 дні тому +3

    🙏🏻🙏🏻

  • @gurbhejsingh1670
    @gurbhejsingh1670 5 днів тому +6

    ਵਕੀਲ ਸਾਹਿਬ ਤੁਸੀ ਨਿਜੀ ਤੌਰ ਤੇ ਭਗਾਂਵੰਤ ਮਾਨ ਨੂੰ ਮਿਲ ਕੇ ਇਸ ਮਸਲੇ ਤੇ ਗਲ ਕਰੋ

    • @KirpalSingh-er7mh
      @KirpalSingh-er7mh 5 днів тому +2

      ਭਗਵੰਤ ਮਾਨ ਤਾਂ ਖੁਦ ਨਹੀਂ ਚਾਹੁੰਦਾ ਕਿ ਅੰਮ੍ਰਿਤਪਾਲ ਬਾਹਰ ਆਵੇ

  • @HardeepSingh-ii7in
    @HardeepSingh-ii7in 4 дні тому +1

    ਇੱਕ ਹਿੰਦੂ ਤੇ ਇੱਕ ਸਿੱਖ.....

  • @PUNJAB76721
    @PUNJAB76721 5 днів тому +6

    Cm 2027....#bhaiamtipalsingh

  • @harwindersingh8787
    @harwindersingh8787 2 дні тому

    Verry good

  • @bsmaster5266
    @bsmaster5266 5 днів тому +3

  • @gurpreetgill5992
    @gurpreetgill5992 5 днів тому +3

    Koi na Guru ramdas ji sab sach hove gya aa

  • @sukadevshing2928
    @sukadevshing2928 4 дні тому

    Advocat. Ji. Aik. Din. Sach. Fad. Ke. Bahar. Aaoga. Jaroor

  • @kulwinderkaur7684
    @kulwinderkaur7684 5 днів тому +3

    Sare punjab de India de suhirad te intelligent lawyer nu ek jut ho ke sacch sahmney lei ke auna chaida . Please apna apna farz samjh ke aggey ayo please 🙏

  • @GurvinderSingh-yk8mt
    @GurvinderSingh-yk8mt 3 дні тому

    Good kia

  • @Gurmeetkaurarhi-jq2pm
    @Gurmeetkaurarhi-jq2pm 4 дні тому +1

    Lakh lanti ena sarkara te

  • @savleensinghnony5574
    @savleensinghnony5574 5 днів тому +3

    bikul sahi vkeel sahib ne kiha Sachi gal ,app dub key mar jo .Sikh kom ne tuhanu nhi chdna maan tomy.delhi ch haru fer 2027 ch app buri tara haru

  • @gurumukhsinghmahal8493
    @gurumukhsinghmahal8493 3 дні тому

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਤੌ ਪੰਜਾਬ ਦੀਆਂ ਲੋਟੂ ਪਾਰਟੀਆਂ ਡਰ ਚੁਕੀਆਂ

  • @Goodvibes-TrueVibes3
    @Goodvibes-TrueVibes3 5 днів тому +2

    Aam party nu bahar karo punjab cho

  • @Goodvibes-TrueVibes3
    @Goodvibes-TrueVibes3 5 днів тому +2

    Bains saab tusi case lado yan khara saab ji nal rall k lado case

  • @advb.2158
    @advb.2158 5 днів тому +3

    ਵਕੀਲ ਸਾਬ ਖੁਦ ਕਾਮਰੇਡੀ ਨੇ ਤੇ ਕੇਸ ਅੰਮ੍ਰਿਤਪਾਲ ਦਾ ਇਨਾ ਕੋਲ ..ਇਨਾ ਦੀਆ ਦੀਪ ਸਿੱਧੂ ਖਿਲਾਫ ਬਹੁਤ ਸਪੀਚਾਂ ਦੀ ਵੀਡਿਉਜ ਸੀ ..ਹੁਣ ਕਾਮਰੇਡੀ ਖਾਲਿਸਤਾਨੀਆ ਦੇ ਕੇਸ ਲੜਦੇ ਨੇ?

  • @davindersaggu4222
    @davindersaggu4222 4 дні тому

    Khalistani hai yeh dono

  • @jaspreetbuttar8875
    @jaspreetbuttar8875 День тому

    Amritpal jindabaad CM punjab Amritpal

  • @AK-bp2qp
    @AK-bp2qp 4 дні тому

    ਜਨਾਨੀ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਥਾਣੇ ਉੱਤੇ ਹਮਲਾ ਕਰਨ ਤੋਂ ਬਾਅਦ ਜੁਗਾੜ ਰੇਹੜੇ ਤੇ ਭੱਜਣ ਵਾਲ਼ਾ ਯੋਧਾ 😂😂😂😂

    • @KalaSerron
      @KalaSerron 4 дні тому +1

      ਉਏ ਕੰਜਰਾਂ ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ