ਨਿੱਕਾ ਜ਼ੈਲਦਾਰ ਫਿਲਮ ਚ ਸਭਨੂੰ ਹਸਾਉਣ ਵਾਲੇ Gurmeet Saajan ਦੀ ਵੇਖੋ ਕਿਵੇਂ ਗੁਜ਼ਰ ਰਹੀ ਜ਼ਿੰਦਗੀ, Family, interview

Поділитися
Вставка
  • Опубліковано 8 вер 2024
  • ਨਿੱਕਾ ਜ਼ੈਲਦਾਰ ਫਿਲਮ ਚ ਸਭਨੂੰ ਹਸਾਉਣ ਵਾਲੇ Gurmeet Saajan ਦੀ ਵੇਖੋ ਕਿਵੇਂ ਗੁਜ਼ਰ ਰਹੀ ਜ਼ਿੰਦਗੀ, Family, interview , Movies
    #Nikkazaildar #GurmeetSaajan #ammyvirk #interview #bollyhollybaba
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 83

  • @daljeetkaurbhathal2467
    @daljeetkaurbhathal2467 2 роки тому +17

    ਵੀਰ ਜੀ ਤੁਹਾਡੀ ਐਕਟਿੰਗ ਸਭ ਨਾਲੋਂ ਨੰਬਰ 1 ਆ very good

  • @RoopSingh-jz1gz
    @RoopSingh-jz1gz 2 роки тому +12

    ਗੁਰਮੀਤ ਸਾਜਨ ਜੀ ਸਾਡੇ ਕੋਟਕਪੂਰਾ ਸ਼ਹਿਰ ਦਾ ਮਾਣ ਹਨ ਪਰਮਾਤਮਾ ਇਨ੍ਹਾਂ ਦੀ ਹਮੇਸ਼ਾ ਚੜ੍ਹਦੀ ਕਲਾ ਕਰਨ 🙏

  • @user-ql6vx6oq1m
    @user-ql6vx6oq1m 2 роки тому +8

    ਬਹੁਤ kent ਐਕਟਿੰਗ ਆ ਅੰਕਲ ਜੀ ਦੀ ਮਜ਼ਾ ਆ ਜਾਂਦਾ ❤️👌👌

  • @SurinderSingh-uw7bj
    @SurinderSingh-uw7bj 2 роки тому +10

    ਖਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੀਆਂ ਇੰਟਰਵਿਊਆਂ ਦਿਖਾਉਂਦੇ ਰਹੋ ਜੀ

  • @avtarsingh5402
    @avtarsingh5402 2 роки тому +8

    ਮੈਨੂੰ ਗੁਰਮੀਤ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗਦੀ ਹੈ

  • @jagdevbrar6100
    @jagdevbrar6100 2 роки тому +5

    ਮੋਗੇ ਜਿਲ੍ਹੇ ਦੀ ਸਾਨ ਹਨ ਗੁਰਮੀਤ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ
    ਸਘੰਰਸ ਨੂੰ ਸਲੂਟ ਹੈ ਬਹੁਤ ਹੀ ਵਧੀਆ ਕਲਾਕਾਰ ਹਨ

    • @sandeepgholia6491
      @sandeepgholia6491 2 роки тому +1

      ਕਿਹੜਾ ਪਿੰਡ ਆ ਬਾਈ ਦਾ ਮੋਗੇ ਚ

  • @nirmalsidhu7514
    @nirmalsidhu7514 2 роки тому +2

    ਗੁਰਮੀਤ ਸਾਜਨ ਜੀ ਬਹੁਤ ਵਧੀਆ ਕਲਾਕਾਰ ਹੈ,ਸਾਡੇ ਸ਼ਹਿਰ ਕੋਟਕਪੂਰੇ ਦੇ ਰਹਿਣ ਵਾਲੇ ਹੋਣ ਕਰਕੇ ਬਹੁਤ ਵਧੀਆ ਲਗਦਾ, ਇਹ ਆਪਣੀ ਦੁਕਾਨ ਤੇ ਬੈਠੇ ਹੁੰਦੇ ਸੀ,ਬਹੁਤ ਹੀ ਮਿਲਣ-ਸਾਰ ਇਨਸਾਨ ਹੈ ਸਦਾ ਤਰੱਕੀ ਕਰਨ!!

  • @gurmitsinghgurmitbhullar9121
    @gurmitsinghgurmitbhullar9121 2 роки тому +4

    ਬਾਈ ਜੀ ਬਹੁਤ ਵਧੀਆ ਤੁਹਾਡੇ ਡਾਏਲੌਗ ਬਹੁਤ ਵਧੀਆ ਨੇ ਨਿੱਕਾ ਜ਼ੈਲਦਾਰ ਵਿਚ ਬਾ ਕਮਾਲ

  • @avtarsinghsandhu9338
    @avtarsinghsandhu9338 2 роки тому +10

    ਗੁਰਮੀਤ ਜੀ ਬਹੁਤ ਵਧੀਆ ਕਲਾਕਾਰ ਹਨ,
    ਪੰਜਾਬੀ ਬੋਲੀ ਦੀ ਸੇਵਾਦਾਰ ਬਣ ਕੇ ਸੇਵਾ ਕਰਦੇ ਰਹੋ ਜੀ ।।

  • @sarbjeetsinghkotkapuracity7206
    @sarbjeetsinghkotkapuracity7206 2 роки тому +1

    ਬਾਈ ਗੁਰਮਤਿ ਸਾਜਨ ਜੀ ਤੁਹਾਡੀਆਂ ਸਾਰੀਆਂ ਹੀ ਫ਼ਿਲਮਾਂ ਤੁਹਾਡੀ ਕਲਾਕਾਰਾਂ ਬਾਖੁਬੀ ਨਿਭਾਈ ਹੈ ਤੁਸੀਂ ਉਹਨਾਂ ਕਿਰਦਾਰਾਂ ਵਿੱਚ ਫਿੱਟ ਵੀ ਬੈਠਦੇ ਹੋ ਮੈਨੂੰ ਤਾਂ ਇਉ ਲਗਦਾ ਜੇਹੜੇ ਰੋਲ ਤੁਸੀਂ ਨਿਭਾਏ ਤੁਹਾਡੇ ਵਾਸਤੇ ਹੀ ਬਣੇ ਸੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਬਾਈ ਜੀ ਤੁਸੀਂ ਸਵਰਨਕਾਰ ਹੋ ਸਾਡੀ ਇੱਕ ਹੀ ਬਰਾਦਰੀ ਹੈ ਸਾਡੇ ਭਾਈਚਾਰੇ ਦਾ ਨਾਂ ਇਸੇ ਤਰ੍ਹਾਂ ਹੀ ਚਮਕੋਦੇ ਰਹੋਂ🙏👌👍👍

  • @sukhvirsingh8349
    @sukhvirsingh8349 2 роки тому +8

    Best Actor 👌

  • @SukhbirSingh-pb6zu
    @SukhbirSingh-pb6zu 2 роки тому

    ਬਹੁਤ ਹੀ ਖੂਬਸੂਰਤ ਅਦਾਕਾਰੀ ਦਾ ਮਾਲਕ ਹੈ ਗੁਰਮੀਤ ਸਾਜਨ ।

  • @dalbirvirk2524
    @dalbirvirk2524 2 роки тому +2

    ੨੨ ਜੀ ਬਹੁਤ ਵਦੀਆ ਅੈਕਟਿੰਗ ਕਰਦੇ ਹਨ। ਬਹੁਤ ਚੰਗਾ ਲਗਦਾ ਹੈ।

  • @ranbirsinghsandhu1838
    @ranbirsinghsandhu1838 2 роки тому +6

    ਅੰਗਰੇਜ िਫਲਮ िਵਚ ਵੀ ਬਹੁਤ ਵਧੀਅਾ ਰੋਲ ਅਾ ਜੀ

  • @mossajatt190
    @mossajatt190 2 роки тому +5

    ਬਹੁਤ ਵਧੀਆ ਅੰਕਲ ਜੀ 🙏🤗

    • @jaggajagmalwali3248
      @jaggajagmalwali3248 2 роки тому

      ਗੁਰਮੀਤ ਸਾਜਨ ਜੀ ਬਹੁਤ ਵਧੀਆ ਕਲਾਕਾਰ ਹਨ

  • @ppdhillon5009
    @ppdhillon5009 2 роки тому +3

    ਮਿਹਨਤੀ ਤੇ ਪ੍ਰਭਾਵੀ ਕਲ਼ਾਕਾਰ

  • @KuldeepSingh-qq9ds
    @KuldeepSingh-qq9ds 2 роки тому +2

    ਗੁਰਮੀਤ ਸਿੰਘ ਜੀ 👍👍👍

  • @rangkarmitv24
    @rangkarmitv24 2 роки тому +1

    ਬਹੁਤ ਵਧੀਆ ਸਵਿੰਦਰ ਜੀ

  • @jasbirsingh6292
    @jasbirsingh6292 2 роки тому

    ਸ਼ਾਨਦਾਰ ਪਲੇਅਰ ਪੰਜਾਬੀ ਫਿਲਮਾਂ ਦਾ।

  • @hirasinghhirasingh6029
    @hirasinghhirasingh6029 2 роки тому +2

    ਬਹੁਤ ਵਧੀਆ ਜੀ

  • @avtarsinghbarhpagga0777
    @avtarsinghbarhpagga0777 2 роки тому +1

    ਗੁਰਮੀਤ ਜੀ ਤੁਹਾਡੇ ਤੋ ਬਗੈਰ ਫਿਲਮ ਅਧੂਰੀ ਲਗਦੀ ਹੈ .. ਨਿਕਾ ਜੈਲਦਾਰ ਡਾਇਲੋਗ ..ਨਿਕੇ ਵਿਚ ਤਾਇਆ ਹੀ ਹੈ

  • @surendergarg2691
    @surendergarg2691 2 роки тому +2

    बहुत अच्छा कलाकार आप हमेशा फिल्मों में आते रहे।

  • @dilbaggajjanwala2569
    @dilbaggajjanwala2569 2 роки тому

    ਬਹੁਤ ਵਧੀਆ ਇਨਸਾਨ ਆ ਸਾਜਨ ਵੀਰ ਜੀ,,,,, ਸਾਡੇ ਇਲਾਕੇ ਦੀ ਸ਼ਾਨ ਆ ਵੱਡਾ 22..... ਜੁੱਗ ਜੁੱਗ ਜੀਓ ਵੱਡੇ ਵੀਰ ਜੀ 👌🏻👌🏻👌🏻👌🏻👌🏻❤️❤️❤️❤️❤️❤️❤️❤️👍🏻👍🏻👍🏻👍🏻👍🏻👍🏻👍🏻

  • @muhammadakbarkhan2090
    @muhammadakbarkhan2090 2 роки тому +1

    My fevrit Actor I love ❤ punjabi movies

  • @balwindersinghjattana5770
    @balwindersinghjattana5770 2 роки тому +1

    ਜੁਗਰਾਜ ਸਿੰਘ ਤੁਫਾਨ ਚ ਵੀ ਵਧੀਆ ਰੋਲ ਸੀ ਵੀਰ ਦਾ

  • @oldagehomeamritsarpunjab1214
    @oldagehomeamritsarpunjab1214 2 роки тому

    ਬਹੁਤ ਵਧੀਆ ਲੱਗਾ ਜੀ

  • @kuldeepjoshi4258
    @kuldeepjoshi4258 2 роки тому +3

    Gurmeet sajaan excellent work in punjabi movie 🎬 God bless you 🙏

  • @ManjitSingh-mn9qu
    @ManjitSingh-mn9qu 2 роки тому

    ਸਾਜਨ ਘੈਂਟ ਬਸ ਘੈਂਟ ਨੋ ਸ਼ਬਦ। ਸਾਜਨ ਬਾਈ ਜ਼ਿੰਦਾਬਾਦ

  • @balwindersingh6394
    @balwindersingh6394 2 роки тому

    ਬਿੱਲੂ ਬਲੈਕੀਆ ਸੀਰਆ

  • @kindagill1748
    @kindagill1748 2 роки тому

    Baut sohna dahrm nal akheerli gal ne

  • @Nimreet173
    @Nimreet173 2 роки тому +2

    Bht vadhia banda

  • @palwindersingh4250
    @palwindersingh4250 2 роки тому

    Nice Very Nice God Bless you Gurmit Sajan ji

  • @HappyRana-jv6bl
    @HappyRana-jv6bl 2 роки тому +1

    Sir ne bohut badea te saadki de naal interview diti a ehdan de bande bohot ghat hunde a jehre bina seiki ton bohot simple naal gal krni menu bohot bohot vadea lage bai g naale ehna diyan movie v bohot khaint hundea ne salute sir

  • @rajumahla240
    @rajumahla240 2 роки тому +1

    Faridkot di shan Gurmeet Sajan ji

    • @jagdevbrar6100
      @jagdevbrar6100 2 роки тому

      ਨਾ ਬਾਈ ਜੀ ਲੰਡੇ ਮੋਗਾ ਜ਼ਿਲ੍ਹੇ ਦਾ ਪਿੰਡ ਹੈ

  • @Thealtafmalik_
    @Thealtafmalik_ 2 роки тому +3

    👌👌

  • @rds6867
    @rds6867 2 роки тому +1

    Love you too sir 😍😍😍😘😘😘😘

  • @jagpalsingh950
    @jagpalsingh950 2 роки тому

    Very good

  • @karanbaraich2300
    @karanbaraich2300 2 роки тому +1

    Bahut vadia

  • @simarjitsingh9290
    @simarjitsingh9290 2 роки тому +2

    V nyc

  • @neelamveghalveghal4233
    @neelamveghalveghal4233 2 роки тому +1

    Sajjan ji badiah insan ne

  • @simarjeet2046
    @simarjeet2046 2 роки тому +1

    I love you sir🥰🥰

  • @kulwantsinghsaggu8905
    @kulwantsinghsaggu8905 2 роки тому

    गुरमीत जी भी बहुत बङे, मिट्टी से जुङे कलाकार हैं।

  • @jaswindersidhu3680
    @jaswindersidhu3680 2 роки тому

    Very nice man and speaking in very good manace.

  • @rajvirdhuri
    @rajvirdhuri 2 роки тому +1

    Ghaint banda 💯

  • @sehajguraya3487
    @sehajguraya3487 2 роки тому +1

    ❤️❤️💖🔥

  • @sandhujs3829
    @sandhujs3829 2 роки тому +1

    super

  • @RaviKumar-cf4wm
    @RaviKumar-cf4wm 2 роки тому

    Vry nice nature sir g

  • @devindersingh4714
    @devindersingh4714 2 роки тому

    Real acting karda eh actor 👍

  • @manpreetsingh-uy4ty
    @manpreetsingh-uy4ty 2 роки тому

    Bans lifafe ch pa Ke de Seth'a Gurmeet Ji bot vdia

  • @kewalsekhon8206
    @kewalsekhon8206 2 роки тому

    Gòod

  • @gurialways
    @gurialways 2 роки тому +1

    👌👌👌👌👌👍👍

  • @pk9842
    @pk9842 2 роки тому

    excellent

  • @surjitsohi8339
    @surjitsohi8339 2 роки тому

    Very good man parson

  • @karanbaraich2300
    @karanbaraich2300 2 роки тому +1

    Nyc

  • @BaldevSingh-lc6wk
    @BaldevSingh-lc6wk 2 роки тому

    ਪਾਕਿਸਤਾਨ। ਵਿੱਚ। ਪੰਜਾਬੀ। ਫਿਲਮਾਂ। ਪੰਜਾਬੀ। ਗਾਣੇ। ਬਹੁਤ। ਲੋਕ। ਵੇਖਦੇ। ਸੁਣਦੇ। ਆ। ਤੇ। ਪਰਸੰਸਾ। ਵੀ। ਕਰਦੇ। ਨੇ

  • @ਡੀਮਨਮੁੰਡਾ
    @ਡੀਮਨਮੁੰਡਾ 2 роки тому

    Good brother

  • @SureshKumar-tg4rs
    @SureshKumar-tg4rs 2 роки тому

    Love you sajan

  • @jpsamra6308
    @jpsamra6308 2 роки тому

    Great sajjan

  • @BhupinderSingh-ht4wv
    @BhupinderSingh-ht4wv 2 роки тому

    👍👍👍

  • @rashkaur8479
    @rashkaur8479 2 роки тому +1

    Meri city da🤗

  • @makhansingh1214
    @makhansingh1214 2 роки тому

    Tusi ik diolog ch jarde nu ah le sit ta pr tusi pa liya muh ch asi sare buht hasey c 😅😅😅😅😅😅

  • @sukhdevbarnala2831
    @sukhdevbarnala2831 2 роки тому

    Subh ਕਾਮਨਾਵਾਂ

  • @palvindersingh3955
    @palvindersingh3955 2 роки тому

    Gurmeet but vadiya comedy karde but vadiya lagde

  • @Deephdstudio2626
    @Deephdstudio2626 2 роки тому

    ਜ਼ਿੰਦਗੀ ਬਾਰੇ ਤੇ ਕੁਝ ਵੀ ਨੀ ਦੱਸਿਆ

  • @satpalsharma7922
    @satpalsharma7922 2 роки тому +2

    pind ta das dea kar

  • @plumbingtoolssale5449
    @plumbingtoolssale5449 2 роки тому

    ASI sir nal natak program kitey

  • @navdeepjoshi5649
    @navdeepjoshi5649 2 роки тому

    Sir a thagg babian d add na dya kro ena vadhiya content hunda thoda hor bahut adds mil jangian ena d add de k ik trah nal tusi v ena d thaggi de bhagidar bann janey o plz ena nu permote krna band kar do

  • @harpreetsinghsra7253
    @harpreetsinghsra7253 2 роки тому

    Eh patarkar nu eh v ni pta k gurmeet sajan ne varinder nal kam hi ni kita oh das v riha fer keh dinda varin der nal kam kita tusi nindre ch aa gya lagda

  • @yad3388
    @yad3388 2 роки тому +1

    ਟਾਈਟਲ ਸਹੀ।ਲਿਖ ਲੇਆ ਕਰੋ ਤੇਰੇ।ਪਿਉ ਨੇ ਘਰ ਦੇ।ਹਲਾਤਾਂ ਬਾਰੇ।ਤ ਕੋਈ।ਗੱਲ ਹੀ ਨਹੀ ਕੀਤੀ

  • @tirathsingh6539
    @tirathsingh6539 2 роки тому

    ਬਹੁਤ ਵਧੀਆ ਜੀ

  • @SukhwinderSingh-te4pl
    @SukhwinderSingh-te4pl 2 роки тому

    👌👌

  • @SukhwinderSingh-wq5ip
    @SukhwinderSingh-wq5ip 2 роки тому +2

    ਬਹੁਤ ਵਧੀਆ ਜੀ