ਸੀਬੋ ਗੋਲੀ ਮਾਰਨ ਨੂੰ ਮਿੰਟ ਲੋਂਦੀ ਅਾ ਇਹਦੇ ਮੂਹਰੇ ਦਿੰਦੇ ਅਾ ਰਾਹ ll latest Punjabi comedy video 2021

Поділитися
Вставка
  • Опубліковано 15 вер 2024
  • instagram page nu follow kro - ...
    Facebook Page - / jatt-sauda-47137251993...
    #jattsauda #jattsauda new video

КОМЕНТАРІ • 636

  • @sony1041
    @sony1041 2 роки тому +4

    ਲੈ 22 ਜਿੰਦਰਾ ਲਾਇਕ 👍 ਚੱਕ ਓਏ।‌‍‌
    ਲੈ ਫੇਰ ਜਿੰਦਰਾ ਨਾਲ ਲੱਗਦੀ ਅੱਜ ਸ਼ੇਅਰਾਂ ਦੀ ਵੀ ਹਨੇਰੀ ਠਾਲਤੀ ਚੱਕ ਓਏ 👍

  • @Allroundermistari
    @Allroundermistari 2 роки тому +34

    ਲੈਕੇ ਮੇਲੇ ਤੋ ਪਸਤੌਲੀ ਜੀ ਮੈਂਨੂੰ ਡਰੋੰਦੀ ਫਿਰਦੀ ਐ ਵੱਡੀ ਸ਼ਕਾਰਨ😂😂😂😂👌👌

  • @ManjeetKaur-qf1lu
    @ManjeetKaur-qf1lu 2 роки тому +10

    ਚੱਕ ਓਏ ਜਿੰਦਰ ਵੀਰ ਬਹੁਤ ਵਧੀਆ ਲੱਗਾ ਬਹੁਤ ਵਧੀਆ ਵੀਡੀਓ ਏਂਦਾ ਦੀਆ ਵੀਡੀਓਆਂ ਹੋਰ ਵੀ ਲੈ ਕੇ ਆਇਆ ਕਰੋ ਜੀ ਧੰਨਵਾਦ ਜੀ👌👌👌👌👌🙏🙏🙏🙏🙏💕💕💕🌹🌹🌹🌹

  • @SukhwinderSingh-mv7rd
    @SukhwinderSingh-mv7rd 2 роки тому +13

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਬੇਬੇ ਜਿੰਦਰ ਸਿਰਾ ,ਚੱਕ ਉਏ😂

  • @gurpreetsinghdhaliwal6428
    @gurpreetsinghdhaliwal6428 2 роки тому +2

    ਵੈਰੀ ਗੁੱਡ ਸ਼ੇਰੇ ਬਾਈ ਤੇ ਜਿਦਰ ਬਾਈ ਸ਼ਾਬਾਸ਼ੇ

  • @luckyniceguru711
    @luckyniceguru711 2 роки тому +1

    Att he honi aa je jinder aa vich dakh tu phala like

  • @vickykabbadi2223
    @vickykabbadi2223 2 роки тому +3

    ਬੇਬੇ ਦੀ ਐਕਟਿੰਗ ਤਾ ਸਿਰਾ ਸਿਰਾ ਸਿਰਾ 🙏🏻🙏🏻❣️❣️❣️❣️😘

  • @dfghhdfgghh9622
    @dfghhdfgghh9622 2 роки тому +1

    ਬੇਬੇ ਦੇ ਰੁਪਿੰਦਰ ਗਾਧੀ ਵਾਲੇ ਕੰਮ 😊👌👌👌

  • @SukhwinderSingh-ls3gh
    @SukhwinderSingh-ls3gh 2 роки тому +3

    ਜਿਆਦਾ ਹੀ ਅੱਤ ਕਰਾਈ ਮਾਤਾ ਨੇ ਵੈਰੀ ਗੁੱਡ ਵੀਡੀਓ

  • @jcbnews4663
    @jcbnews4663 2 роки тому +4

    ਵੀਡੀਓ ਦੇਖ ਕੇ ਪੁਰਾਣੀਆਂ ਫ਼ਿਲਮਾਂ ਦੀ ਯਾਦ ਆ ਗਈ ਬੇਬੇ ਗੋਲੀ ਮਾਰਨ ਨੂੰ ਮਿਟ ਲਾਉਂਦੀ ਆ

  • @gurpreetdhandli8389
    @gurpreetdhandli8389 2 роки тому +5

    ਅੱਜ ਤਾ ਸਿਰਾ ਹੀ ਕਰਾਤਾ ਵਾਈ,, ਸੱਤ ਸ੍ਰੀ ਅਕਾਲ ਸੀਬੋ ਬੇਬੇ

  • @Khushpreet_bling
    @Khushpreet_bling 2 роки тому +2

    ਜਿੰਦਰ ਬਾਈ ਦਾ ਏਹਾ ਡਾਇਲਾਗ ਬਹੁਤ ਵੀਡੀਆ ਗਾ 100 ਦਾ ਇੱਕ ਰਾਉਂਡ ਗਿਆ

  • @parminderkaur2267
    @parminderkaur2267 2 роки тому +2

    Superrrrrrrrrrrrrr vdo

  • @jazzshah7177
    @jazzshah7177 2 роки тому +1

    Sibo nai mandi daioug te chak oo att 22

  • @lakhveersinghgill4807
    @lakhveersinghgill4807 2 роки тому +1

    Very good ਬੇਬੇ ਜੀ ਇਸ ਤਰਾਂ ਵੱਡੇ ਆਸ਼ਕ ਲੋਟ ਆਉਂਦੇ ਹਨ ਜਿਉਂਦੀ ਰਹਿ ਬੇਬੇ ਮੇਰੀ ਰੂਹ ਖੁਸ਼ ਕਰਤੀ ਬੇਬੇ ਇਸ ਤਰਾਂ ਦੀਆਂ ਮਾਂਵਾਂ ਚਾਹੀ ਦੀਆਂ ਬਹੁਤ ਧੰਨਵਾਦ ਮੈਂ ਕੈਨੇਡਾ ਤੋਂ ਹਾਂ ਟਰਾਟੋ ਤੋਂ ਮਾਂ ਮੇਰੀਏ

  • @babbunehal3379
    @babbunehal3379 2 роки тому +1

    ਜੇ ਕੋਈ ਤੇਰਾ ਟਾਈਮ ਚੱਕ ਗਿਆ ਚਢੇ ਪਾੜ ਦੁ ਤੇਰੇ👌👌 sirra y

  • @HarmanSingh-it6wp
    @HarmanSingh-it6wp 2 роки тому +1

    Ase hee video bnaya kro yrr seraa kra ta 😎😎

  • @gurdeeptejay7295
    @gurdeeptejay7295 2 роки тому +1

    ਬਹੁਤ Nice ਵੀਡੀਓ ਆ Bai.

  • @bathinda9323
    @bathinda9323 2 роки тому +7

    ਸੀਬੋ‌ ਸਿਰਾ😝😜😄😄😄😄😄😄

  • @harjantsingh8830
    @harjantsingh8830 2 роки тому +1

    Babe da róle is very good and effective

  • @JagdishSingh-jy6rm
    @JagdishSingh-jy6rm 2 роки тому +1

    ਬੇਬੇ ਦਾ ਪਸਤੋਲ.ਥੋੜ੍ਹਾ .ਜਾ.ਨੀਚੇ.ਹੋਣਾ ਚਾਹੀਦਾ ਸੀ.ਫੇਰ.ਪੈਦਾ ਰੋਬ.ਨਿੱਕਾ ਜੈਲਦਾਰ.ਫ਼ਿਲਮ ਵਾਗੂ

  • @rajwindersingh5364
    @rajwindersingh5364 2 роки тому +1

    Vary nice video🌹❤️🌹 bai g all team good workin🌷 ❤️🌷ਜਿਦੰਰਾ ਬਾਈ ਚੱਕ ਉਏ ਸੀਨ ਘੈਟ ਸੀ👌👌👍

  • @BaljinderSingh-mm6yw
    @BaljinderSingh-mm6yw 2 роки тому +1

    ਸੀਬੋ ਦੀ ਦਹਿਸਤ ਘੱਟ ਸੀ ਪੂਰੀ ਗੱਲ ਨਹੀ ਬਣੀ

  • @raipreetsingh7072
    @raipreetsingh7072 2 роки тому +2

    Sibo bebe di actining bhut wadia ji👌👌👌👌👌

  • @manindersingh-dl8wv
    @manindersingh-dl8wv 2 роки тому

    ਚੱਕ ਉਏ👌👌👌👌👌👌👌👌👌👌👌👌👌👌👌👌👌👌👌👌👌👌👌

  • @Modified_cars13
    @Modified_cars13 2 роки тому +1

    ਹਰਜਿੰਦਰ ਬਾਈ ਦਾ ਡਾਇਲਾਗ ਚੱਕ ਓਏ 😜😅

  • @gulabsinghgulabsingh8145
    @gulabsinghgulabsingh8145 2 роки тому +1

    Sirraaa ustaj gbu veerooo

  • @JagjeetSingh-cl4gk
    @JagjeetSingh-cl4gk 2 роки тому +1

    sera di acting v siraa y bahut vaddia

  • @nabjotsingh6003
    @nabjotsingh6003 2 роки тому +1

    Bai bot kant h ❤❤❤🤗🤗

  • @jaspalchangal8274
    @jaspalchangal8274 2 роки тому

    ਬਹੁਤ ਵਧੀਆ ਬਈ ਵੀਡੀਓ ਕਾਇਮ ਡਾਇਲਾਗ ਚੱਕ ਓਏ😃😃😃

  • @DIGITAL__GAMER-rg1qj
    @DIGITAL__GAMER-rg1qj 2 роки тому +2

    Ghaint movie sira acting god bless you 🙏🙏🙏🙏🙏 Kisan Mazdoor ekta jindabad 🌹😜😜😜😜🤭🤔🤔🤔🤔

  • @AmanDhaliwalMansa
    @AmanDhaliwalMansa 2 роки тому +1

    ਸੀਬੋ ਤਾਂ ਫਿਰ ਸੀਬੋ ਇਆ

  • @kaurdeep4879
    @kaurdeep4879 2 роки тому +2

    Bhut soni video veree

  • @surinderbhatti3177
    @surinderbhatti3177 2 роки тому +1

    Sira video haaaa haaaa maja aya gya bhai

  • @Sippy855
    @Sippy855 2 роки тому +33

    ਕਮੈਟ ਕਰਕੇ ਦੱਸਿਆ ਕਰੋ ਯਾਰੋ ਵਾਧ ਘਾਟ

  • @mandeepsingh4690
    @mandeepsingh4690 2 роки тому +11

    Amazing...!
    Wonderful...☺️

  • @mangatsinghkularan2031
    @mangatsinghkularan2031 2 роки тому +1

    ਚੱਕ ਉਏ

  • @desipenduvirsa
    @desipenduvirsa 2 роки тому +1

    Sirrraa video brother

  • @jagseersingh8561
    @jagseersingh8561 2 роки тому +1

    ਜਿੰਦਰ ਵਾਈ ਘੈਂਟ ਆ

  • @harmandhaliwal1548
    @harmandhaliwal1548 2 роки тому +2

    Very very good video Bhai ji 👌👌👌

  • @parminderkaur2267
    @parminderkaur2267 2 роки тому +1

    Chak oye 🔥🔥🔥🔥🔥

  • @kuldipbadyal1013
    @kuldipbadyal1013 2 роки тому

    वहुत बड़िया वीडियो है वीर जी पूरी टीम ने बड़िया काम किया है जिन्दर दी एक्टिंग बहुत सोहही हुंदी है हर फिल्म च

  • @balkarsekhon3218
    @balkarsekhon3218 2 роки тому +1

    Poori sirra video c y ji jinder v please next part v bnao es da

  • @harmansingh1068
    @harmansingh1068 2 роки тому +1

    Bai sbb to vdia ta ah cc chak oyee

  • @GaganKumar-my5vn
    @GaganKumar-my5vn 2 роки тому +1

    Sibo mata att kra diti video vich

  • @SimarsinghSimarsingh
    @SimarsinghSimarsingh 2 роки тому +1

    Chakk oye hahahahaha 😂😂😂😂😂😂😂

  • @jujharsingh194
    @jujharsingh194 2 роки тому

    Bhut vaidya acting babe g👌👌👌👌👌👌👍👍👍👍

  • @adiwalsabb_
    @adiwalsabb_ 2 роки тому +1

    Nice Jinder veere aa chak ohe

  • @mseries1181
    @mseries1181 2 роки тому +2

    Eh dialogue v vdia rehnda v j tu kl nu ehdi zmeen na chdi tu jhaan jrur chdje ga

  • @armansingh224
    @armansingh224 2 роки тому

    ਬੇਬੇ ਬਹੁਤ ਵਧੀਆ ਜੀ ਵੀਡੀਓ ਸਿਰਾਂ

  • @DeepuDeepu-fp3yo
    @DeepuDeepu-fp3yo 2 роки тому

    Ckh oye siraaa dyelog🤣🤣🤣🤣

  • @jassabehbalkalan4985
    @jassabehbalkalan4985 2 роки тому +1

    Very nice video 22ji

  • @karamjeetsharma79
    @karamjeetsharma79 2 роки тому +1

    Sebo tayi atttt ha bomb film

  • @GagandeepSingh-qy9tp
    @GagandeepSingh-qy9tp 2 роки тому +12

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ 👍👌❤❤❤

    • @jaggikaler7829
      @jaggikaler7829 2 роки тому

      ਓ ਮੈਂ ਓਦੋਂ ੰੰ ਦੀ ਣ ਹੋ ੰੰ ੰੰ ਮ੍ਹਭਭ੍ਹ ਬਣ ੰੰ ਘ ੰੰ ੰ

  • @manjindersinghbhullar8221
    @manjindersinghbhullar8221 2 роки тому

    ਬਹੁਤ ਵਧੀਆ ਵੀਡੀਓ ਬਣਾਈ ਹੈ 👍👍👍

  • @talwinder2935
    @talwinder2935 2 роки тому

    Babe na video ch sirraa kara ta...👍

  • @bobyjhabbar5714
    @bobyjhabbar5714 2 роки тому +1

    ਚੱਕ ਓਏ

  • @makhansinghmakhan5241
    @makhansinghmakhan5241 2 роки тому +1

    Very nice g makhan Singh panah

  • @manjitsinghminhas5986
    @manjitsinghminhas5986 2 роки тому +1

    Chak oye bhaut changa kita

  • @ArshChahal47
    @ArshChahal47 2 роки тому +1

    Bebe te kirdar hi eho suit krda.

  • @sukhdhillonpb4671
    @sukhdhillonpb4671 2 роки тому +7

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਬੇਬੇ ਜੀ ਨੇ ਅੱਤ ਕਰਾਤੀ ਹੋਰ ਇਸ ਤਰਾ ਬਣਾਉ ਵੀਡੀਓ ਨਾਲ ਦੀ ਨਾਲ ਇਨਸਾਫ ਕਰੀ ਜਾਦੇ ਬੇਬੇ ਜੀ ਬਹੁਤ ਵਧੀਆ 🙏🏻👌💚

  • @dassishonki9171
    @dassishonki9171 2 роки тому

    ਬਹੁਤ ਵਧੀਆ ਜੀ

  • @sukhpalbhullar2085
    @sukhpalbhullar2085 2 роки тому

    ਬਹੁਤ ਵਧੀਆ ਵੀਡੀਓ

  • @gurisingh5116
    @gurisingh5116 2 роки тому +1

    ਬਾਈ,ਬਹੁਤ,ਵਧੀਆ,ਸ਼ਿਰਾ,ਕਰਤਾ,ਡਾਈ ਲੋਗ,ਤਾਬਾਈ,ਤੇਰੇ,ਸਿਰੇਬਾਈਜੀ😀😀😀😀😀👌👌👌👌👌👌👌☝️

  • @SurjeetSingh-dc5be
    @SurjeetSingh-dc5be 2 роки тому +1

    Nice 22 g 💯💯💯💯👍

  • @goragill351
    @goragill351 2 роки тому

    Bebe di acting sirra

  • @MandeepSingh-tr8xz
    @MandeepSingh-tr8xz Рік тому

    Sabo baba ta jinder bro the acting bhot vadia va very nice video

  • @inderwalia9877
    @inderwalia9877 2 роки тому

    Very nice story bai g

  • @jazbaati_rooh
    @jazbaati_rooh Рік тому

    Chk Oye Sira c y😂😂😂😂😂

  • @user-zy1yu8ls3y
    @user-zy1yu8ls3y 2 роки тому

    Siraa video bni aw 👍🏻

  • @jimmykailey3298
    @jimmykailey3298 2 роки тому

    Y yr dusra part banno jrur veer siraa gall baat

  • @GurpreetSingh-ui1zm
    @GurpreetSingh-ui1zm 2 роки тому +1

    Chak De baby very nice dialogue

  • @jaggithikriwal208
    @jaggithikriwal208 2 роки тому

    Chuck oye wala ghaint lgya jinder

  • @rohitbrar9153
    @rohitbrar9153 2 роки тому

    ਜਿੰਦਰ ਬਾਈ ਮੈਨੂੰ ਤਾਂ ਇਹ ਡਾਇਲਾਕ ਵਧੀਆ ਲੱਗਿਆ ਚੱਕ ੳਏ 😂😂👍👍👍

  • @jaasi2560
    @jaasi2560 Рік тому

    ਬਹੁਤ ਵਧੀਆ 🥰🥰😂🙏🙏👍👍

  • @malkitsingh2145
    @malkitsingh2145 2 роки тому +2

    Very very very very very nice bro siboo siraaaaa 🙏🏻🙏🏻🙏🏻🙏🏻🙏🏻

  • @navdeepsingh3344
    @navdeepsingh3344 2 роки тому

    Full kaim aa y es de hor part bnao

  • @singhjagjeet6171
    @singhjagjeet6171 2 роки тому

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @jaggithikriwal208
    @jaggithikriwal208 2 роки тому

    Menu boht vdia lgdia video y tuhadi aa

  • @johnygarg3280
    @johnygarg3280 2 роки тому

    Bhut vadiya

  • @jaggithikriwal208
    @jaggithikriwal208 2 роки тому

    Jinder siraaa krauda video ch

  • @BaljinderSingh-hk1rs
    @BaljinderSingh-hk1rs Рік тому

    ਇਸ ਤਰ੍ਹਾਂ ਦੀ ਬੇਬੇ ਹਰ ਇੱਕ ਪਿੰਡ ਵਿੱਚ ਚਾਹੀਦੀ ਐ। ਹੈਥੇ ਰੱਖ ਓੲਏ

  • @makhansaab693
    @makhansaab693 2 роки тому

    Aa gaye fer bro

  • @Janti838
    @Janti838 2 роки тому

    Sira sira 👍👍👍👍👍👍

  • @gurjeetsingh3250
    @gurjeetsingh3250 2 роки тому

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੈ

  • @kashmirsingh80
    @kashmirsingh80 2 роки тому

    Excelente vídeo happy from new york

  • @rinkusohen1176
    @rinkusohen1176 2 роки тому

    Chak OOO nice y 😂😂😂

  • @banturampura
    @banturampura 2 роки тому +1

    bebe ta sira hi lagi👍👍👍👍

  • @bikkarsingh3009
    @bikkarsingh3009 2 роки тому

    Chakk oye ghaint Jinder y

  • @sonachana3979
    @sonachana3979 2 роки тому

    Bebe di ajj puri taur a sirra Bebe

  • @Mani_chahal353
    @Mani_chahal353 2 роки тому

    ਚੱਕ ਓਏ😂🤣

  • @likhari1112
    @likhari1112 2 роки тому +2

    Siraa

  • @sarbjeetbatth1814
    @sarbjeetbatth1814 2 роки тому

    Chak ohey jami vadiya acting

  • @simranjeetkaur9779
    @simranjeetkaur9779 2 роки тому +2

    God bless u nice video

  • @jrgkirat7958
    @jrgkirat7958 2 роки тому +1

    Good video

  • @jaisminbegum2077
    @jaisminbegum2077 2 роки тому +1

    ਸੀਬੋ ਬੇਬੇ ਸਿਰਾ.....😎😎😎baki all videos di tra eh video v bhut ghaint aaa✌️✌️god bless uhh #jattsauda team

  • @manbirsidhu4789
    @manbirsidhu4789 2 роки тому +1

    Chak de fatte mittro sira krvai jnde o

  • @jaggabhullar9262
    @jaggabhullar9262 2 роки тому

    Y sirra video aa

  • @GurpreetSingh-il6gb
    @GurpreetSingh-il6gb 2 роки тому

    Tanu be karta brobr da aw sirra seen aw

  • @jaggithikriwal208
    @jaggithikriwal208 2 роки тому

    Boht vdia video y