ਇਸ ਗਰੀਬ ਬੱਚੀ ਦੀ ਗਾਇਕੀ ਅੱਗੇ ਸਭ Singer ਜ਼ੀਰੋ,ਪਰ ਕੋਈ ਮਦਦ ਨਹੀਂ ਕਰਦਾ ,ਸੁਣੋ ਆਵਾਜ਼ FAN ਹੋ ਜਾਉਗੇ |Talent Song

Поділитися
Вставка
  • Опубліковано 15 тра 2019
  • ਇਸ ਗਰੀਬ ਬੱਚੀ ਦੀ ਗਾਇਕੀ ਅੱਗੇ ਸਭ Singer ਜ਼ੀਰੋ,ਪਰ ਕੋਈ ਮਦਦ ਨਹੀਂ ਕਰਦਾ ,ਸੁਣੋ ਆਵਾਜ਼ FAN ਹੋ ਜਾਉਗੇ |Talent Song
    #Talentpunjab #Talentsong #Punjabisongs #BollyHollyBaba
    Music Credits:
    Note: Am Not The Owner of The Music being Used in the Video. I am Using This Under UA-cam Policies.
    Visit Our Website: www.bollyhollybaba.com
    Disclaimer For Advertisement :(Or Any Paid Promotion )
    ਯੋਗ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਜਾਂ ਵੀਡੀਓ 'ਚ ਦਿਖਾਏ ਜਾਂਦੇ ਕਿਸੇ ਵੀ ਇਸ਼ਤਿਹਾਰ (Advertisement ) ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ਼ਤਿਹਾਰ (Advertisement ) ਵਿਚ ਦਿੱਤੀਆਂ ਗਈਆਂ ਸ਼ਰਤਾਂ / ਦਾਅਵਿਆਂ / ਸੇਵਾ ਦੇ ਬਾਰੇ ਆਪਣੇ ਤੌਰ ਤੇ ਪੂਰੀ ਜਾਂਚ - ਪੜ੍ਹਤਾਲ ਕਰ ਲੈਣ।
    ਇਸ਼ਤਿਹਾਰਦਾਤਾ ਵਲੋਂ ਕਿਸੇ ਇਸ਼ਤਿਹਾਰ ਵਿਚ ਕੀਤੇ ਗਏ ਦਾਅਵਿਆਂ / ਸੇਵਾਵਾਂ ਜਾਂ ਮਸ਼ਵਰੇ ਆਦਿ ਦੇ ਵੇਰਵੇ ਦਾ ਸਾਡਾ ਚੈਨਲ ਬੋਲੀ ਹੋਲੀ ਬਾਬਾ (Bolly Holly Baba ) ਪੁਸ਼ਟੀ ਜਾ ਸਮਰਥਨ ਨਹੀਂ ਕਰਦਾ ਹੈ। ਚੈਨਲ ਜਾਂ ਵੀਡੀਓ 'ਚ ਦਿਖਾਏ (Publish ) ਇਸ਼ਤਿਹਾਰ ਵਿਚ ਲੁਕਵੇਂ ਦਾਅਵਿਆਂ / ਸ਼ਰਤਾਂ ਦੇ ਪੂਰਾ ਨਾਂ ਹੋਣ ਤੇ ਭਵਿੱਖ ਜਾਂ ਵਰਤਮਾਨ ਵਿਚ ਹੋਣ ਵਾਲੀ ਹਾਨੀ ਪ੍ਰਸ਼ਾਨੀ ਦੇ ਲਈ ਸਾਡਾ UA-cam ਚੈਨਲ Bolly Holly Baba ਦੇ ਮਾਲਕ , ਕੰਪਨੀ ਜਾਂ ਕੋਈ ਵੀ ਅਧਿਕਾਰੀ ਕਿਸੇ ਵੀ ਨੁਕਸਾਨ ਲਈ ਜੁੰਮੇਵਾਰ ਨਹੀਂ ਹੋਣਗੇ |
    Disclaimer: (Copyright Disclaimer)
    Copyright Disclaimer Under Section 107 of the Copyright
    The act of 1976, allowance is made for "FAIR USE" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-Profit, educational or personal use tips the balance in favour of fair use.
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Harry Kaleka All Songs Playlist watch now: bit.ly/2iAUc1L
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / bollyhollybaba
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
    People Also Search:
    bolly holly baba,bolly bolly baba,holly bolly baba,bolly baba,talented girl singing bada mehna pai gea punjabi song,punjabi song 2019,punjabi young talent songs 2,latest punjabi songs 2019,new punjabi songs 2019,latest punjabi songs,school girl singing maa song,school girl singing babbu maan song,babbu maan song cover by school girl,school girl singing,school girl,school girl singing videos,bolly holly baba talent show,talent punjab
  • Розваги

КОМЕНТАРІ • 2,4 тис.

  • @dilbarsingh4181
    @dilbarsingh4181 3 роки тому +21

    ਪੁੱਤਰ ਦੱਬੀ ਚੱਲ, ਮੰਜ਼ਿਲ ਨੇੜੇ ਦੂਰ ਨਹੀਂ, ਬਹੁਤ ਵਧੀਆ ਬਹੁਤ ਮਿੱਠੀ ਅਵਾਜ਼,ਵਾਹਿਗੁਰੂ ਤੈਨੂੰ ਤਰੱਕੀ ਦੇਵੇ।

  • @GurmatVichaarYT
    @GurmatVichaarYT 4 роки тому +6

    ਵਾਹਿਗੁਰੂ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ ਹਰ ਰੋਜ਼ ਨਵੀਆਂ ਬੁਲੰਦੀਆਂ ਸੋਵੇ

  • @bittumanupuri4645
    @bittumanupuri4645 3 роки тому +11

    ਬਹੁਤ ਹੀ ਪਿਆਰੀ ਆਵਾਜ਼ ਇਸ ਬੱਚੀ ਵਾਹਿਗੁਰੂ ਮਿਹਰ ਕਰੇ

  • @happymundapind2674
    @happymundapind2674 3 роки тому +1

    ਵਾਹਿਗੁਰੂ ਜੀ ਇਸ ਬੱਚੀ ਤੇ ਅਪਨਾ ਮੇਹਰ ਭਰਿਆ ਹੱਥਰ ਰੱਖੋ ਜੀ

  • @manrajbrar5679
    @manrajbrar5679 5 років тому +33

    ਬਹੁਤ ਵਧੀਆ ਜੀਓ ਪੁੱਤ
    ਮੇਰੀ ਬੇਨਤੀ ਐ ਉਹ ਡਾਇਰੈਕਟ ਵੀਰਾ ਨੂੰ ਇਸ ਪੰਜਾਬ ਦੀ ਧੀ ਦੀ ਵੀ ਬੇੜੀ ਲਾਓ ਪਾਰ

    • @gurdeep7388
      @gurdeep7388 5 років тому

      Bhut acha beta prmatma tuhanu bhut ijtai bkshe bhut kirpa kre

    • @dilbagsingh6150
      @dilbagsingh6150 3 роки тому

      God bless you beta

  • @charanjitsingh1615
    @charanjitsingh1615 5 років тому +115

    ਬਹੁਤ ਹੀ ਸੋਹਣੀ ਅਵਾਜ਼ ਇਸ ਬੱਚੀ ਦੀ ਪਰਮਾਤਮਾ ਇਸ ਨੂੰ ਤਰੱਕੀਆਂ ਬਖਸ਼ੇ

    • @navneetmaan7247
      @navneetmaan7247 5 років тому

      very nice

    • @manpreetmannumannu2761
      @manpreetmannumannu2761 5 років тому

      Charanjit Singh

    • @ManjeetSingh-un9ls
      @ManjeetSingh-un9ls 5 років тому

      ਕਿੰਨੀ ਸੋਹਣੀ ਅਵਾਜ਼ ਰੱਬਾ ਮਹਿਰਾ ਭਰਿਆ ਹੱਥ ਸਿਰ ਤੇ ਰੱਖੀਂ

    • @mahinoor7698
      @mahinoor7698 5 років тому

      verry nice. beautiful voice beti di

  • @lovepreetsingh26
    @lovepreetsingh26 4 роки тому +1

    ਇਸ ਲੜਕੀ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਬਕਛੇ

  • @user-wh2fv2us3e
    @user-wh2fv2us3e 5 років тому +1

    ਵਾਹਿਗੁਰੂ ਜੀ ਮੇਹਰ ਕਰੇ ਉ ਛੋਟੇ ਬੱਚੇ ਤੇ ਅਵਾਜ ਬਹੁਤ ਸੋਹਣੀ ਐ

  • @nishansingh1793
    @nishansingh1793 4 роки тому +4

    Waah bhut sohni te surili awaz hai kudi Di sare support kro ess kudi nu waheguru 1 din jrur sunega gbu beta 👍👍

  • @kamalbehniwal9936
    @kamalbehniwal9936 5 років тому +123

    ਛੋਟੀ ਭੈਣ
    ਤੂੰ ਵੱਡੀ ਹੋਕੇ ਅਵਦਾ ਨਾਮ ਰੌਸ਼ਨ ਕਰੇਗੀ

  • @mukhwinderkambojmukhwinder4299
    @mukhwinderkambojmukhwinder4299 3 роки тому

    ਵਾਹਿਗੁਰੂ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਬਖਸ਼ੋ

  • @sukhmaan1736
    @sukhmaan1736 5 років тому +1

    ਵਾਹਿਗੁਰੂ ਮੇਹਰ ਕਰੇ ਚੜਦੀਕਲਾ ਵਿਚ ਰੱਖੇ
    ਬਾਬਾ ਮੇਹਰ ਕਰੇ

  • @secretofworldbeauty8960
    @secretofworldbeauty8960 5 років тому +75

    Kya baat hai beta. Nice voice
    Love you beta😍😍😍😍👑👑🙋🏻‍♀️

  • @mandeepsinghdeep4681
    @mandeepsinghdeep4681 5 років тому +44

    ਵੀਰ ਜੀ ਇਹ ਵੀਡੀਓ ਬਹੁਤ ਪੁਰਾਣੀ ਹੈ ਵੀਰ ਜੀ ਇਹ ਕੁੜੀ voice of Punjab ਦੀ ਵਿਨਰ ਆ ਵੀਰ ਜੀ ਇਸ ਕੁੜੀ ਦਾ ਨਾਮ ਆ ਸਬਨਮ ਵੀਰ ਜੀ

    • @SukhdevSingh-mz1fn
      @SukhdevSingh-mz1fn 5 років тому +1

      Hnji

    • @SukhdevSingh-mz1fn
      @SukhdevSingh-mz1fn 5 років тому

      ਪਟਿਅਾਲਾ ਸ਼ਹਿਰ ਦੀ ਹੈ। ੲਿਸ ਨੂੰ ਮਿਲਣ ਦੀ ਬਹੁਤ ਤਮੰਨਾ ਹੈ। ਪਰ ਕੋੲੀ ਕੰਨਟੈਕਟ ਨਹੀ ਹੈ। ੲਿਸ ਦਾ ਪ੍ਰੋਗਰਾਮ ਵੀ ਕਰਵਾੳੁਣਾ ਚਾਹੁੰਦੇ ਹਾਂ।

    • @ramandeepsingh4944
      @ramandeepsingh4944 5 років тому

      Ohh

    • @rajanrajput5557
      @rajanrajput5557 5 років тому

      sahi gall aa vir

    • @vkkashyap9891
      @vkkashyap9891 5 років тому

      right vr

  • @karamjeet8764
    @karamjeet8764 4 роки тому

    ਬਹੁਤ ਸੋਹਣੀ ਅਵਾਜ਼ ਇਸ ਬੱਚੀ ਦੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @VijayKumar-xn9un
    @VijayKumar-xn9un 5 років тому

    ਬਹੁਤ ਹੀ ਵਧੀਆ ਜੀ । ਪ੍ਰਮਾਤਮਾਂ ਇਸ ਬੱਚੀ ਨੂੰ ਬਹੁਤ ਬਹੁਤ ਤਰੱਕੀ ਬਖਸ਼ੇ ਜੀ।

  • @sukhdeepkaur1923
    @sukhdeepkaur1923 5 років тому +63

    Love you putt bdi mithi awaz h teri God bless you beta

  • @Dr.GagandeepKaur-yavi1209
    @Dr.GagandeepKaur-yavi1209 5 років тому +67

    Osm cute baby 💓 touching voice gbu baby

  • @yaargaggu847
    @yaargaggu847 4 роки тому +1

    ਬਹੁਤ ਵਧੀਆ ਛੋਟੀ ਭੈਣ best of luck

  • @suritkaur2718
    @suritkaur2718 4 роки тому

    ਬਹੁਤ ਹੀ ਸੁਰੀਲੀ ਆਵਾਜ਼ ਹੈ ਬੱਚੀ ਦੀ ਗੁਰੂ ਚੜਦੀ ਕਲਾ ਵਿਚ ਲਖੇਗਾ

  • @rajveerkaur9160
    @rajveerkaur9160 5 років тому +13

    Very good putt.......Bht sweet voice aa tuhadi.god bless you putt.😘😘

  • @mjchim2523
    @mjchim2523 5 років тому +47

    Baught vadia g baught sohni voice eni shotti uamr ch 👌👌👌👌👌kya batt haa g a ikk din punjab di vadia singer bnegi👍👍god blss g 😄😄

  • @HardeepSingh-hf4rq
    @HardeepSingh-hf4rq 3 роки тому

    ਬਹੁਤ ਹੀ ਪਿਆਰੀ ਅਵਾਜ਼ ਆ। ਪਰਮਾਤਮਾ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ। ਧੰਨਵਾਦ ਜੀ

  • @InderjitSingh-ox9bl
    @InderjitSingh-ox9bl 4 роки тому

    ਬਹੁਤ ਵਧੀਆ ਪੁੱਤਰ ਰੱਬ ਤੇਰੀ ਚੜਦੀ ਕਲਾ ਰੱਖੇਗਾ

  • @jillgill7364
    @jillgill7364 3 роки тому +4

    Her voice is very strong and sweet. May God bless her with best wishes and good future.

  • @harmeshsingh5670
    @harmeshsingh5670 5 років тому +59

    I love puter ji god blees you

  • @gurcharansingh6270
    @gurcharansingh6270 4 роки тому +1

    ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਹਾਂ ਕਿ ਆਪ ਨੂੰ ਵਾਹਿਗੁਰੂ ਚੰਨ ਤੇ ਪਹੁੰਚਾਵੇ VERY good very nice

  • @gurmailjhaj6736
    @gurmailjhaj6736 3 роки тому

    ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਪੁੱਤਰ ਜੀ ।ਪਰ ਉਨ੍ਹਾਂ ਡਾਇਰੈਕਟਰ ਵੀਰਾਂ ਨੂੰ ਬੇਨਤੀ ਹੈ ਕਿ ਇਸ ਬੱਚੀਨੂੰ ਅਗੇ ਜਾਣ ਲਈ ਉਸ ਦੀ ਮਦਦ ਕਰਨ

  • @veenamohindermohinder7603
    @veenamohindermohinder7603 4 роки тому +4

    ਬਹੁਤ ਮਿੱਠੀ ਅਵਾਜ਼ ਆ ਇਸ ਬੱਚੀ ਦੀ 🍫❤

    • @sherasingh1442
      @sherasingh1442 3 роки тому

      👍👍👍👍👍👍👍👍👏👏👏👏🙏🙏🙏🙏🙏

  • @sandeeptiwana2921
    @sandeeptiwana2921 5 років тому +196

    ਆਹ ਮੁੱਖ ਮੰਤਰੀ ਵਰਗਿਆ ਨੂੰ ਬਥੇਰੇ ਲੋਕ ਝੂਠੀ ਫੇਮ ਦਿੰਦੇ ਆ ਟੈਲੇਂਟ ਦੀ ਸਾਲੀ ਕੋਈ ਕਦਰ ਨੀ ,ਨੋਟ.ਜੇ ਮੁੱਖਮੰਤਰੀ ਗਰੀਬ ਆ ਬਿਨਾ ਟੈਲੇਂਟ ਤੋ ਅੱਗੇ ਆ ਸਕਦਾ ਇਹ ਕਿਓਂ ਨੀ🤔

    • @SandeepKaur-bi6hz
      @SandeepKaur-bi6hz 5 років тому +1

      Ryt

    • @gurmailbrar1722
      @gurmailbrar1722 5 років тому +3

      ਵਾਹਿਗੁਰੂ ਜੀ।।
      ਏ ਵੀਡੀਓ ਸ਼ਾਇਦ ਬਹੁਤ ਸਮੇ ਦੀ ਏ ਇਹ ਬੱਚੀ ਬਹੁਤ ਅੱਗੇ ਤਕ ਪਹੁੰਚ ਗਈ ਏ PTC punjabi voice of punjab ch ਦੇਖਿਆ ਸੀ ਪਰੋਗਰਾਮ ਚ਼ ਮੈ ਇਸ ਦਾ ਨਾਮ ਤੇ ਹੁਣ ਯਾਦ ਨਹਿ ਪਰ ਇਸ ਦੀ ਅਵਾਜ਼ ਕੌਰ ਬੀ ਜੈਸੀ ਏ ਇਸ ਕਰਕਿ ਇਹ ਨੂ ਛੋਟੀ ਕੌਰ ਬੀ ਕਿਹਾ ਜਾਦਾ ਸੀ ਬਸ ਵਿਚਾਰੀ ਇਸ ਦੀ ਇਕ ਗਲਤੀ ਕਰਕਿ ਏ ਰਹਿ ਗਈ ਨਹਿ ਤਾ ਏ ਸਿੰਗਰ ਬਣ ਜਾਣਾ ਸੀ ਵਾਹਿਗੁਰੂ ਜੀ ਕਿਰਪਾ ਕਰਨ ।

    • @ranveerkapoorbadogu5702
      @ranveerkapoorbadogu5702 5 років тому +3

      Definitely he is saying right

    • @sewakbhullar4794
      @sewakbhullar4794 5 років тому +4

      Shi gl a veer support ta is nu honi chahidi a

    • @poorgamers9504
      @poorgamers9504 5 років тому +2

      Sahi gal aa bai

  • @happymundapind2674
    @happymundapind2674 3 роки тому

    ਬਹੁਤ ਸੋਹਣਾ ਪੁੱਤ ਜੀ ਵਾਹਿਗੁਰੂ ਜੀ ਤਰੱਕੀ ਬਖਸਣ

  • @ajaySingh-rk8kl
    @ajaySingh-rk8kl 3 роки тому

    ਵਾਹਿਗੁਰੂ ਬੱਚੀ ਨੂੰ ਤਰੱਕੀ ਦੇਵੇ

  • @naturelover8973
    @naturelover8973 5 років тому +13

    God bless u baby👏🤗

  • @singhjeetkhajuwalia6623
    @singhjeetkhajuwalia6623 5 років тому +26

    ਵਾਹ ਜੀ ਕੇਯਾ ਬਾਤ ਹੈ ਵਾਹਿਗੁਰੂ ਜੀ ਮਹਿਰ ਕਰਨ ਜੀ ਬੱਚੀ ਤੇ ❤💞

  • @Sukhdevsingh-em2xx
    @Sukhdevsingh-em2xx 4 роки тому

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੂ ☝🏻👍🏻

  • @harbhajansingh309
    @harbhajansingh309 3 роки тому

    ਬਹੁਤ ਵਧੀਆ ਕੁੜੀ ਦੀ ਆਵਾਜ਼ ਹੈ very nice ਰੱਬ ਕਿ੍ਪਾ ਕਰੇ

  • @neelamkumari770
    @neelamkumari770 5 років тому +32

    God bless you baby girl nyc voice

  • @jagdishsingh1876
    @jagdishsingh1876 5 років тому +18

    Very nice voice and God bless you

  • @gurjitkaur7502
    @gurjitkaur7502 5 років тому +1

    ਬਹੁਤ ਵਧੀਆ ਸੀ ਗਾਣਾ very nice

  • @roopraisingh5683
    @roopraisingh5683 3 роки тому

    ਵਾਹਿਗੁਰੂ ਜੀ ਇਸ ਬੱਚੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਦੇ ਹੋਏ ਆਪਣੇ ਨਾਮ ਸਿਮਰਨ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ ਅਤੇ ਇਜ਼ਤ ਬਖਸ਼ਣ ਅਤੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਿਸ਼ ਕਰਨ

  • @pr.gursewaksinghgbc.4405
    @pr.gursewaksinghgbc.4405 5 років тому +25

    Very nice voice beta ji. May
    the
    LORD God bless you

  • @rajbirsinghbrar8951
    @rajbirsinghbrar8951 5 років тому +5

    waheguru ji is bachi te Mehar kro

  • @kamalpreet785
    @kamalpreet785 5 років тому

    ਬਹੁਤ ਵੱਧੀਆ ਜੀ। ਵਾਹਿਗੁਰੂ ਤਰੱਕੀ ਬਖਸ਼ੇ

  • @wehegurujiomehtakropritams8609
    @wehegurujiomehtakropritams8609 5 років тому +1

    ਵੈਰੀ ਗੁਡ ਜੀ ਸਿਰਾ ਕਰਤਾ ਛੋਟੀ ਓੁਮਰ ਚ ਬੁਲਦੀਆ ਬਹੁਤ ਵਧੀਆ ਜੀ

  • @gillsaab6948
    @gillsaab6948 5 років тому +63

    ਇਹ ਪੁਰਾਣੀ ਵੀਡੀਓ ਆ ਹੁਣ ਇਹ ਕੁੜੀ ਸਟਾਰ ਆ ਵੀਰੇ ਵੋਇਸ ਆਫ ਪੰਜਾਬ ਦੀ ਵਿਨਰ ਆ ਇਹ ਕੁੜੀ

  • @jaspalmaan4373
    @jaspalmaan4373 5 років тому +17

    osmmmm putt....rabb tarikkiyan vakhshe tuhanu..

  • @jasvirdhiman5521
    @jasvirdhiman5521 4 роки тому

    ਬਹੁਤ ਹੀ ਜਿਆਦਾ ਖੂਬਸੂਰਤ ਗਇਆ ਬੇਟਾ

  • @rvkauraarzoo3355
    @rvkauraarzoo3355 3 роки тому

    ਬਹੁਤ-ਖੂਬ 👌👍👍ਵਾਹਿਗੁਰੂ ਜੀ ਮਿਹਰ ਕਰਨ ਤੇ ਤਰੱਕੀਆਂ ਬਖਸ਼ਣ ਤੁਹਾਨੂੰ 🙏🙏

  • @pardeepsum7881
    @pardeepsum7881 5 років тому +6

    Greeb nu ta like kardeo Karo jenhu a vidaaa lage ta like Karo comment nu

  • @harjeetsumman6564
    @harjeetsumman6564 5 років тому +13

    Thnx to shere this lvly video god bless you bro..

  • @HarpreetKaur-hr3ij
    @HarpreetKaur-hr3ij 4 роки тому +1

    ਇਸ ਬੇਟੀ ਨੂੰ ਰੱਬ ਤੱਰਕੀਆ ਦੇਣ ਬਹੁਤ ਵਾਧੀਆ ਅਵਾਜ ਤੇ ਜੋ ਬੋਲ ਬੋਲੇ ਨੇ ਮਾਂ ਤੇ ਪਿਉ ਦੇ ਬਹੁਤ ਹੀ ਮਿੱਠੇ ਨੇ

  • @jasjas5369
    @jasjas5369 4 роки тому

    ਸੱਚੀ ਨਿੱਕੀ ਬੱਚੀ ਨੇ ਬਹੁਤ ਸੁੰਦਰ ਵਧੀਅਾ ਗਾਇਅਾ ਅਵਾਜ ਵੀ ਸੋਹਣੀਅਾ

  • @HarpreetKaur-kw1fc
    @HarpreetKaur-kw1fc 5 років тому +8

    God bless you

  • @priyarajput5690
    @priyarajput5690 5 років тому +6

    Voice vi att te song vi att salam es bachi nu

  • @visakhasingh5281
    @visakhasingh5281 5 років тому +1

    ਬਹੁਤ ਹੀ ਵਧੀਆ ਅਵਾਜ਼ ਹੈ ਜੀ ਜੋ

  • @jarmalsidhu965
    @jarmalsidhu965 4 роки тому

    ਬਹੁਤ ਵਧੀਆ ਪ੍ਰਮਾਤਮਾ ਤ੍ਰਕਿਆ ਬਕਸ਼ਏ

  • @rachpalsidhu7102
    @rachpalsidhu7102 5 років тому +9

    Very good she has a nice and sweet voice and on that song
    Her voice hears so nice.👌👌👌

  • @singingdifan9054
    @singingdifan9054 5 років тому +39

    Very nice voice beta god bless u

  • @MandeepSinghDhaliwalmalwabelt
    @MandeepSinghDhaliwalmalwabelt 4 роки тому

    ਬਹੁਤ ਵਧੀਆ ਪੁਤ ਵਾਹਿਗੁਰੂ ਕਿਰਪਾ ਕਰਨ ਤੈਨੂੰ ਵਧੀਆ ਮੁਕਾਮ ਤੇ ਪਹੁੰਚੁਉਣ👌🍍👌🍍

  • @jagsirsingh8912
    @jagsirsingh8912 4 роки тому

    ਬਹੁਤ ਵਧੀਆ ਗੀਤ ਗਾਇਆ ਅਤੇ ਬਹੁਤ ਵਧੀਆ ਅਵਾਜ ਬੁਲੰਦ ਬੱਚੀ ਦੀ

  • @narinderdawer2928
    @narinderdawer2928 5 років тому +30

    God bless you dear singer princess supper

  • @rampalkaur5969
    @rampalkaur5969 5 років тому +8

    God bless you bache

  • @jsgamer9429
    @jsgamer9429 3 роки тому +1

    Rabb tenu hmesha hi khush rkhe putt god bless u

  • @HarpalSingh-uv9ko
    @HarpalSingh-uv9ko 5 років тому +3

    Nice, Waheguruji WaheGuru ji mehar Karn te es bachhi nu bulandiya te puhchave.

  • @kalampunjabizindabad2191
    @kalampunjabizindabad2191 4 роки тому +1

    ਵਾਹ ਜੀ ਵਾਹ ਪਿਆਰੀ ਬੱਚੀ ਨੇ ਕਮਾਲ ਕਰਤੀ ।

  • @babbuarmy6820
    @babbuarmy6820 3 роки тому +1

    Love u aa beta ji rab har kise nu tere wrgiya dhiyan debe.. Waheguru ji mehar krn putt ji hor.. Khush rho putt Ji hamesha ji.. ❤❤❤❤❤❤❤🌹🌹🌹

  • @preetnakhro2216
    @preetnakhro2216 5 років тому +10

    Very nice bache god bless you

  • @ekamjotsingh1418
    @ekamjotsingh1418 5 років тому +15

    Soo swtt puttt 😇😇
    God bless you

  • @gurdial5191
    @gurdial5191 4 роки тому +1

    ਇਸ ਪਿਆਰੀ ਜਿਹੀ ਮਾਸੂਮ ਬੱਚੀ ਦੀ ਮਿੱਠੀ ਅਤੇ ਸੁਰੀਲੀ ਅਵਾਜ਼ ਵਿੱਚ ਗਾਉਣਾ ਸੁਣ ਕੇ ਬਹੁਤ ਹੀ ਅਨੰਦ ਆ ਗਿਆ ।ਵਾਹਿਗੁਰੂ ਜੀ ਇਸ ਬੱਚੀ ਦੇ ਸਾਰੇ ਸੁਪਨੇ ਸਾਕਾਰ ਕਰੇ ।

  • @singerjasvindersinghmammuk699
    @singerjasvindersinghmammuk699 4 роки тому +1

    ਬੈਸਟ ਤੇ ਮਿਠੀ ਆਵਾਜ ਹੈ ਮਾਲਿਕ ਤਰਕੀ ਬਕਸ਼ੇ

  • @inderamol9510
    @inderamol9510 5 років тому +37

    Very good voice beta, god bless you, it's god gift..

  • @malhotraforman8155
    @malhotraforman8155 5 років тому +14

    Att video and GOD BLESS YOU

    • @baljitsingh3068
      @baljitsingh3068 4 роки тому +1

      Good bless you betta
      Waheguru mehar kare

  • @sukhbrar4577
    @sukhbrar4577 5 років тому +1

    Sirra krata putar, rab tenu hmesha khush rakhe

  • @10thjatindersingh13
    @10thjatindersingh13 4 роки тому

    ਛੋਟੀ ਭੈਣ ਦੀ ਵਾਜ ਬਹੁਤ ਹੀ ਵਧੀਆ ਹੈ 👍👍👍👍👍👍👍👍👍👍

  • @JaspreetKaur-zf8bq
    @JaspreetKaur-zf8bq 5 років тому +11

    Very nice g so sweet

  • @luckyshergil7865
    @luckyshergil7865 5 років тому +6

    so nice voice god bless you

  • @ramjeetrama5966
    @ramjeetrama5966 4 роки тому

    ਵਾਹਵਾ ਬਹੁਤ ਵਧੀਆ ਲੱਗਿਆ ਸਲੂਟ

  • @kamalpreetroy2142
    @kamalpreetroy2142 3 роки тому +1

    Waheguru ji mehr kro niki jahii bchii te🙏🙏🙏🙏

  • @sapnakaur8799
    @sapnakaur8799 5 років тому +10

    I love u beta god bless you
    Bhoth Mithi pyar avjaj beta

  • @GurpreetSingh-gb9ei
    @GurpreetSingh-gb9ei 5 років тому +14

    Very nice song m geetkar gurpreet kohali

  • @JatinderSingh-fd1zo
    @JatinderSingh-fd1zo 3 роки тому

    ਵਾਹਿਗੁਰੂ ਜੀ ਹੋਰ ਮੇਹਰ ਕਰਨ

  • @user-te2kt6to3t
    @user-te2kt6to3t 5 років тому

    Bachhi ne bhut vdiya gaeya g God bless u beta rabb thonu tarkiyan bakhshe g🤗😘😘🤗

  • @Bossrexona
    @Bossrexona 5 років тому +6

    God bless u putter g

  • @reshamcreatechsnneliagrees5177
    @reshamcreatechsnneliagrees5177 5 років тому +12

    Sweet voice ji

  • @gurbhejsinghromanaromanasa2954
    @gurbhejsinghromanaromanasa2954 4 роки тому +1

    ਬਹੁਤ। ਵਧੀਆ।

  • @BalveerSingh-wr1pg
    @BalveerSingh-wr1pg 3 роки тому +2

    Mind blowing voice God bless you

  • @Punjabi_viral_videos
    @Punjabi_viral_videos 5 років тому +14

    Verry verry nice awaj vich soor a and verry nice good baby and god bless you my darling 😍😍😘😘😘😘😘😘

  • @KulwinderKaur-ko7qz
    @KulwinderKaur-ko7qz 5 років тому +17

    Es bachi nu spot kro sachin ahuja ji plz

  • @ManjeetKaur-fj4ig
    @ManjeetKaur-fj4ig 5 років тому

    Waah g beta boot vadiya voice aa waheguru g tuhanu boot agge le k jave

  • @gddjshsj1702
    @gddjshsj1702 3 роки тому +1

    Waheguru ji chardicala rakhey g 🙏🙏❤️👍

  • @jasveerkaur5897
    @jasveerkaur5897 5 років тому +6

    Very sweet voice beta ji god bless you

  • @MandeepKaur-xr5hp
    @MandeepKaur-xr5hp 5 років тому +3

    U are great baby bhut vadhiya voice aa god bless u, love u sooooo much

  • @gurteksingh8339
    @gurteksingh8339 Рік тому

    ਬਹੁਤ ਸੋਹਣੀ ਅਵਾਜ ਐ-ਬਿਲਕੁਲ ਮਾਣਕ ਵਾਂਗ ਗਾਇਆ ਕੁਝ ਸ਼ਬਦ ਤਾਂ ਮਾਣਕ ਤੋਂ ਵਧੀਆ ਗਾ ਰਹੀ ਐ ਕਮਾਲ ਐ ਲੰਡੂ ਕਲਾਕਾਰਾਂ ਤੋਂ ਤਾਂ ਕਿਤੇ ਵਧੀਆ ਐ

  • @openlove698
    @openlove698 5 років тому

    is bachi nu Sade wallon lakh lakh badhaiyan.malik isnu chadadi kalla Che rakhe

  • @sheikharts3591
    @sheikharts3591 5 років тому +14

    Good vir ji gariba nu spot lai

  • @deepkang0289
    @deepkang0289 5 років тому +7

    Woo boht vadia voice

  • @Sanjay-zf1gh
    @Sanjay-zf1gh 3 роки тому

    ਕੇਵਲ ਗੋਨਿਆਣਾ ਬਠਿੰਡਾ ਬਹੁਤ ਵਧੀਆ ਰਿਆਜ਼ ਤੋਂ ਬਗ਼ੈਰ 🙏👍

  • @harmanpreetsingh7954
    @harmanpreetsingh7954 4 роки тому

    Rabba ees bachii nu tarakiyan bakse 😇😇😇🙏🙏🙏

  • @PreetKaur-yw4fx
    @PreetKaur-yw4fx 5 років тому +39

    So nycc voice love u putt God bless u also nycc song

  • @amritpalkaur2236
    @amritpalkaur2236 5 років тому +5

    Very sweet voice ,god bless you my child ,keep it up