ਲੋਕਾਂ ਦੀ ਸੋਚ ਬਾਰੇ ਦੱਸਿਆ ਗਿਆ ਕਿ ਕੀ ਸੋਚ ਆ ਲੋਕਾਂ ਦੀ ਡਰਾਈਵਰਾਂ ਬਾਰੇ thank u 🙏 ji very nice song god bless u 🥰I apologize to those who did not understand this song
Y ne last vich sirra la dita das dita ki jo drivie veera bare sochde ne oho uda de nhi aa bhut gant bande hunde driver veer love you all bro driver🤘🤘💪💪
This is a just song, listen and enjoy. I don't think Gurnam Bhular target drivers. Please do not make big issue. There is millions drivers in the world, only punjabi drivers have problem? Thanks lot. From Ireland
Thanks for your love guys
Subscribe our channel
ua-cam.com/users/DiamondStarWorldwide
Give your reviews in comments
gurnam is best as always❤️
hun viahvan da season aa gya, aa hi gaana djia te chlna repeat te 😀😎
@@ardabmutiyar lzxcvnmx
ਅਨਪੜ੍ਹ ਦਾ ਕੰਮ ਨੀ ਡਰਾਈਵਰ
😡😡😡🤮🤮🤮🤮
ਵਾਹਿਗੁਰੂ ਟਰੱਕਾਂ ਵਾਲੇ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ 🙏 ਬਹੁਤ ਮਿਹਨਤ ਕਰਦੇ ਆ ਟਰੱਕਾਂ ਵਾਲੇ
GT ਰੋਡ ਤੋਂ ਡਾਲਰ ਬੜੇ ਹੂੰਝ ਦਾ ਛੋਟਾ ਵੀਰ ਵੀ ਚਲੋਂਦਾ ਐ ਟਰੱਕ ਸਾਲੀਏ 🍁🍁🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦😍😍😍😍😍😍😍😍😍
ਵੀਰ ਜੀ ਗਾਣਾ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਗਾਣਾ ਧਿਆਨ ਨਾਲ ਸੁਣਕੇ ਇਕ ਇਕ ਸਬਦ ਦਾ ਅਰਥ ਹੈ ਇਸ ਵਿਚ ਡਰਾਈਵਰ ਭਰਾਵਾਂ ਨੂੰ ਮਾੜਾ ਨਹੀਂ ਕਿਹਾ ਸਿਰਫ ਇਕ ਜੀਜਾ ਸਾਲੀ ਦੀ ਰਿਸਤੇ ਲਈ ਨੋਕ ਚੋਕ ਹੈ ਜੋ ਪੁਰਾਣੇ ਸਮਿਆਂ ਦੇ ਗੀਤਾਂ ਵਿੱਚ ਵੀ ਸੀ ,and ਵਿਚ ਕੁੜੀ ਨੇ ਰਿਸਤੇ ਨੂੰ ਹਾਂ ਵੀ ਕਰਤੀ ਜੇ ਡਰਾਈਵਰਾਂ ਭਰਾਵਾਂ ਲਈ ਦਿਲ ਵਿਚ ਐਨੀ ਨਫਰਤ ਹੁੰਦੀ ਤਾਂ ਹਾਂ ਨਹੀਂ ਕਰਨੀ ਸੀ ਮੈ ਵੀ 24,25ਸਾਲ ਤੋਂ ਡਰਾਈਵਰੀ ਕਰਦਾ ਹਾਂ ਸਾਡਾ ਮਹਿਕਮਾ ਕੁੱਝ ਜਿਆਦਾ ਹੀ ਬਦਨਾਮ ਕਰ ਰੱਖਿਆ ਲੋਕਾਂ ਪਰ ਅਸੀ ਐਨੇ ਮਾੜੇ ਵੀ ਨਹੀਂ, ਹਾਂ ਇਕ ਗੱਲ ਹੋਰ ਹਰ ਬੰਦਾ ਆਪਣੀ ਧੀ ,ਭੈਣ ਵਾਸਤੇ ਕੋਈ ਹੋਰ ਵਧੀਆ ਰਿਸਤਾ ਲੱਭਦਾ ਹੈ ਅਸੀ ਵੀ ਖੁਦ ਕਿਉਂਕਿ ਸਾਡਾ ਦਿਨ ਰਾਤ, ਤਿਉਹਾਰ,ਛੁੱਟੀ ਸਭ ਘਰ ਤੋ ਬਾਹਰ ਰੋਡ ਤੇ ਟਾਬੇਆ ਤੇ ਲੰਗਦਾ ਹੈ ਪਰ ਬਾਈ ਜੀ ਹਰ ਡਰਾਈਵਰ ਬੰਦਾ ਇਕ ਸਾਰ ਨਹੀਂ, ਸਭ ਨੂੰ ਹੱਥ 🙏ਜੋੜਕੇ ਬੇਨਤੀ ਏ ਇਹ ਵੀ ਡਰਾਈਵਰ ਭਰਾਵਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕੋਈ ਮਾੜਾ ਨਹੀਂ ਹੁੰਦਾ ਹਲਾਤ ਮਾੜਾ ਬਣਾ ਦਿੰਦੇ ਨੇ,ਕਿਸੇ ਬਿਮਾਰ ਨੂੰ ਹੋਸਪਿਟਲ, ਤੇ ਕੰਮ ਤੇ ਜਾਣ ਬੰਦੇ ਨੂੰ ਜੋ ਸਵਾਰੀਆਂ ਟਾਈਮ ਤੇ ਲੈਕੇ ਜਾਦਾ ਉਹ ਵੀ ਡਰਾਈਵਰ ਭਰਾਵਾਂ ਦੀ ਮਿਹਰ ਬਾਨੀ ਹੁੰਦੀ ਹੈ ਸੋ ਇਸ ਗਾਣੇ ਦੇ ਮਸਲੇ ਨੂੰ ਇਥੇ ਹੀ ਬੰਦ ਕਰਦੋ ਜੀ ਖੁਸ਼ ਰਹੋ ਤੇ ਪਰਿਵਾਰ ਨੂੰ ਖੁਸ਼ ਰੱਖੋ ਗੁਰਮੀਤ ਸੋਹੀਆ ਨਾਭੇ ਤੋਂ ਕੁੱਝ ਗਲਤ ਲਿਖਿਆ ਹੋਵੇ ਮਾਫੀ ਚਾਹੁਨਾ plz
ਜੇ ਦੀਪਕ ਢਿੱਲੋਂ ਨੇ ਡਰਾਈਵਰਾਂ ਨੂੰ ਗ਼ਲਤ ਤਰਕ ਨਾਲ ਦੇਖਿਆ ਤਾਂ ਗੁਰਨਾਮ ਭੁੱਲਰ ਨੇ ਸਹੀ ਕਰ ਕਰ ਕੇ ਦਿਖਾਇਆ, ਬਾਕੀ ਗਿੱਲ ਰੋਂਤਾ ਸਹੀ ਗੱਲ ਲਿਖਦਾ, ਦੀਪਕ ਨੇ ਗਾਇਆ ਜੋ ਲਿਖਿਆ ਇਹ ਤਾਂ ਇੱਕ ਡਰਾਈਵਰਾਂ ਬਾਰੇ ਲੋਕਾਂ ਦੇ ਵਿਚਾਰ ਨੇ ,ਓਹ ਸਾਂਝੇ ਕੀਤੇ ਨੇ ਇਹਦੇ ਵਿਚ ਕੁਛ ਗ਼ਲਤ ਨਹੀਂ ਹੈ ਜਿਸਨੂੰ ਜੀ ਲਗਦਾ ਉਹ ਸਭ ਕੁਛ ਆ ਇਸ ਗਾਣੇ ਵਿੱਚ
ਗੀਤ ਵਿੱਚ ਕੋਈ ਗਲਤ ਤਾ ਕੁੱਝ ਨਹੀ ਜਿੰਨੀ ਭਕਾਈ ਮਾਰ ਰਹੇ ਨੇ , ਭੁਲਰ ਸਿਫਤ ਕਰਦਾ ਕੁੜੀ ਨੋਕ ਝੋਕ ਕਰਦੀ ਆ ਕੋਈ ਗਲਤ ਨੀ ਲੱਗਦਾ ਵੈਸੇ ਵੀ ਗੀਤ ਮਨੋਰੰਜਨ ਲਈ ਹੁੰਦੇ ਨੇ
ਮੈਂ ਵੀ ਡਰਾੲਿਵਰ ਅਾਂ...ਮੈਨੂੰ ੲਿਹ ਗਾਣਾ ਬਹੁਤ ਵਧੀਅਾ ਲੱਗਿਅਾ। ਜੀਜਾ ਸਾਲੀ ਦੀ ਮਿੱਠੀ ਜੀ ਨੋਂਕ ਝੋਂਕ। ਕੁਛ ਵੀ ਗਲਤ ਨੀਂ ਹੈ ੲਿਹ ਗਾਣੇ 'ਚ
ਗੱਲ ਤਾ ਬਿਲਕੁਲ ਠੀਕ ਹੈ, ਡਰਾਈਵਰਾ ਨੂੰ ਜਾਂਦਾ feeling ਲੈਣ ਦੀ ਲੋੜ ਨਹੀਂ, ਗੀਤ ਨੂੰ enjoy ਕਰੋਂ 😂😂😂😂👍👍🚛🚚
ਕਿ ਗਲਤ ਕਿਹਾ ਇਸ ਗਾਣੇ ਵਿੇਚ ਸਾਰੇ ਤੇ ਘਾਹ ਖੋਤਦੇ ਦੇ ਆਏ ਵਾ ਨੈ ਵੀ ਟਰੱਕ driver hazmat ਨਾ ਦੇਖਦਾ ਏਥੇ ਅਮਰੀਕਾ ਕਨੇਡਾ ਵਿੱਚ 80 % ਪੰਜਾਬੀ ਡਰਾਇਵਰ ਅਫ਼ੀਮ ਖ਼ਾਕੇ ਟਰੱਕ ਚਲਾਉਂਦੇ ਨੇ ਤੇ ਫ਼ੋਨ ਵਾਲੀ ਗੱਲ ਵੀ ਸਹੀ ਫ਼ੋਨ ਤੇ ਭਕਾਈ ਵਾਲੀ ਗੱਲ ਵੀ ਸਹੀ 10 10 ਜਾਣੇ ਫ਼ੋਨਾਂ ਤੇ ਭਕਾਈ। ਾਰੀ ਜਾਂਦੇ ਰਹਿੰਦੇ ਨੇ ਮੈ ਇੰਨਾਂ ਦੇ ਵਿੱਚ ਹੀ ਰਹਿੰਦਾ ਵਾ
Respect Truckers ❤️❤️
Driver Ekta Zindabad ❤️❤️
Kisan Ekta Zindabad ❤️❤️
ਵੀਰ ਸਵਾਦ ਆ ਗਿਆ song ਸੁਣ ਕੇ ਟਾਈਟਲ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਧੰਨਵਾਦ ਜੀ
ਅੱਜ ਇਕ ਵਿਆਹ ਤੇ ਸੁਣਿਆ ਸੀ । ਸੱਚੀ ਜੱਟਾ ਨਜ਼ਾਰਾ ਈ ਆ ਗਿਆ ❣️
Driver veera di mehnat nu salam sab rat din mehnat karde aa waheguru ji chardikala vich rakhna🙏🙏
ਬਾਈ ਗੁੱਸਾ ਨਾ ਕਰੀ ਪਰ ਆਹ ਨਿੱਕੀ ਜਿਹੀ ਮੈਡਮ ਕਿਥੋਂ ਲੱਭੀ ਆ 😂😂😂
ਮਨ ਹੀ ਨੀ ਭਰਦਾ ਸੁਣ ਸੁਣ ਕੇ❤️❤️
ਬਹੁਤ ਵਧੀਆ ਗਾਣਾ ਸੁਪਰ ਹਿੱਟ ਬਸ ਨੋਕ ਚੋਕ ਹੀ ਐ ਇੰਨੀ ਕੋ ਚਲਦੀ ਰਹਿੰਦੀ ਐ ਡਰਾਇਵਰ ਵੀਰ ਜਿੰਦਾਬਾਦ
Respect drivers ❤️❤️
respect driver
Bro appko vlog dekhe hai jo banaya hai 👌👌👌👌🙏👌👌respect drivar 🙏🙏
#Respectdriver❤️❤️❤️
Respect Diver
Driver mekma jindabad bad song driver karke dekh o phala pata lag jaouga
ਡਰਾਇਵਰੀ ਜਿੰਦਾਬਾਦ ⛳️
ਜਮਾ ਸਿਰਾ ਹੀ ਲਾ ਦਿੱਤਾ 👌👌👌
ਮੇਰਾ ਗੋਤੀ ਗੁਰਨਾਮ ਭੁੱਲਰ ਬਹੁਤ ਘੈਂਟ ਗਾਇਕ ਆ ਅਵਾਜ਼ ਸਿਰਾ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
Ek like track driver Veera layi ❤️❤️
ਲੋਕਾਂ ਦੀ ਸੋਚ ਬਾਰੇ ਦੱਸਿਆ ਗਿਆ ਕਿ ਕੀ ਸੋਚ ਆ ਲੋਕਾਂ ਦੀ ਡਰਾਈਵਰਾਂ ਬਾਰੇ thank u 🙏 ji very nice song god bless u 🥰I apologize to those who did not understand this song
Respect truck driver ❤️❤️. Dubai aale 🇦🇪
Bai ji gurnam bhullar spot kr reha DRIVER di dayan nal sunn loo avdi salli nu samjaunda ki sade mehkame de name ave abh koi la gea
Truckan bala bhai zindabaad 🥰
Truck driver high end yaarian 🥳😍🥰I am truck driver
ਕਿੰਨੇ ਕਿੰਨੇ ਗੁਰਨਾਮ ਭੁੱਲਰ ਦੇ ਗੀਤ ਵਧੀਆ ਲੱਗਦਾ ਲਾਈਕ ਕਰਕੇ ਦੱਸੋ
Galt boli driver
Y ne last vich sirra la dita das dita ki jo drivie veera bare sochde ne oho uda de nhi aa bhut gant bande hunde driver veer love you all bro driver🤘🤘💪💪
Aag Laga de song ne 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
Respect for drivers ❤️
Proud to be a driver 💪🏻
One like for all the drivers.❤
ਡਰਾਈਵਰੀ ਜ਼ਿੰਦਾਬਾਦ, ਕ੍ਰਿਪਾ ਕਰਕੇ ਗੀਤ ਨੂੰ ਗਲਤ ਪਾਸੇ ਨਾਂ ਲਿਜਾਓ, ਗੀਤ ਸਿਰਫ਼ ਮਨੋਰੰਜਨ ਲਈ ਹੁੰਦੇ ਹਨ।
Ajoo Trucka Wale Ver Lag J Pte Fr Kon Kon A driver Truck Da ❤❤😊🤟
Truck driver zindabad
ਪੁਤ ਜਿਹੜਾਗੀਤ ਗਾਉਣਾ ਉਸ ਸਾਨੂੰ ਜਵਾਨੀ ਯਾਦ ਆ ਜਾਦੀਐ ਤੇਰੀ ਲੰਬੀ ਉਮਰ ਕਰੇ ਕਦੇ ਕੁਮੈਟ ਪੜਕ ਫੋਨ ਕਰੀ
Ek like apni maa ki lambi umar ke liye Dedo ❤️❤️😘 Love you Mom Dad 😍
22 ji avaj bhot payari lagdi aa ji thodi love you veer rab tohanu hmesha khush rakhe ji
❤ ਡਰਾਇਵਰ ਵੀਰੋ love you ❣🤘
Gurnam bhullar voice 🔥🔥
#Respect drivers .❤️❤️
Very nyc song bro keep it up nd pls dnt take this song in wrong way coz bhullar bro cleared everything in this song so chill guys 👍👍👍👍
ਬਹੁਤ ਵਧੀਆ ਗੀਤ ਹੈ 👍ਬਾਈ ਜੀ❤️❤️❤️
ਮੈਨੂੰ ਤਾਂ ਕੁਝ ਗ਼ਲਤ ਨੀ ਲੱਗਦਾ ਗਾਣੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਰੋਲਾ ਪਾਇਆ।
Jija sali hits by Gurnam Bhullar 🎉🎉🥳 Viaha di ronak
Amezing song ....💕💕 .....bhullara da akhada...🤘✌️🤘✌️(jija sali ..)..
Hayeee Sangeet Samra niri agg 🔥🔥🔥🔥🔥
Ohh madm jii drive ana v mada nhi hunda jatt makma 🤘🥰🥰
This is a just song, listen and enjoy. I don't think Gurnam Bhular target drivers. Please do not make big issue. There is millions drivers in the world, only punjabi drivers have problem? Thanks lot. From Ireland
this song suits our situation perfectly ❤😍
So nice veer gurnaam siraa kraata sachi 22 so sweet voice and song .duniyya di prwaaa nhi krani bahi apaa ..kam chak rakh veer . rajasthan to tamkot apnaa pind veer Ripley jurur kreoyyo .so thanks 👍👍👍👍❤️❤️❤️❤️❤️❤️🚍🚍🚍🚍🚍🚍
Gurnam di smile on fire 🔥🔥
Dila te kehar karda bullar 🔥🔥🔥
.
Nice bullar ji 👌👌💋😘❤️
😍😍😍repeat repeat jdo to one time suneya 😂Soo sweet nice....
Respect driver ❤🙏🙏🙏🙏🙏🙏🙏🙏🙏🙏🙏🙏🙏🙏🙏🙏🙏
Song pura siraa🔥🔥🔥
ਜੀਜੇ ਤੇ ਸਾਲੀ ਦੀ ਆਪਸੀ ਲੜਾਈ ਐ 🤪ਲੋਕ ਲੱਤ ਖਿੱਚਣ ਤੇ ਹੋਏ 😅😁ਕਿਸੇ ਨੂੰ ਤਾ ਜੀ ਲੈਣ ਦੋ ਲੋਕੋ
Respect Truck Driver's
Respect Truck Drivers 👌👌👌🙌🙌🙌🇮🇳🇮🇳🇮🇳😍😍😍😍song mast ha
Right
ਟਰੱਕਾਂ ਵਿੱਚ ਸਾਰੇ ਸੁਣਦੇ ਨੇ 👍👍👍🙏
Oye hoye 🔥🔥
Driver mekhma zindabad ❣️❣️
ਲਵ ਯੂ ਸੋਂਗ ਪਰ ਸਾਲਾ ਸ਼ਿਸ਼ਲ ਮੀਡੀਆ ਤੇ ਐਨਾ ਰੋਲਾ ਕਿਉਂ ਪਿਆ ਆ 🚛🚚🚛🚚🚨🚍🚍
Ye jo saali h eski jeans bdi mast lg rahi h 👌👌👌👌👌👌👌and smile 🥰
Deepak Dhillon is most underrated female vocalist of Punjab ❤️ she is just amazing 🎉
Chota veere v calonda aa track saliye
👌👌👌
Love from California 🇺🇸
Sangha Transport London
Love you bro.
Best artist and my favourite gurnam bhullar bhau love u veere god bless u...
Respect for all Drivers 💯
ਡਰਾਈਵਰ ਮਹਿਕਮਾ in Dubai 🇦🇪🇦🇪🇦🇪🇦🇪
Respect derivers🙏
Respect for drivers back bone for USA and Canada
Siraa lata bai yr
You hold the right nerve!!! Lovely song!!
Respect drivers❤❤💯💯💯💯💯💯
Atttttttttt song 🎵
Sira karta 22 ne
Bhullar is back ❤️❤️
Respect driver 🙏🙏
Gurnaam bhullar taa spurt karda peya all song vich kuj bhi galat ni keha just enjoy no any issues banao plzzzzzz🙏🙏🙏🙏🙏🙏
Every song suits on u Bhullar ji..smile te gazab a
Last part is amazing 😅♥️
ashaa
Att karai veer ne
Kay baat hai Rock Star 👌🏼🔥💯❣️
Respect truck drivers❤ 🙏🏻
Mazedaar. 🔥
Ye mere bhangra workout playlist me aa gaya aaj se.
Amazing voice gurnam bhullar☝☝☝☝
Att song Bhullar Saab 🔥🔥🔥🔥🔥
Acha ji
💕💕💕❤️❤️❤️❤️❤️
Enddd song @gurnaam veere..... @Sangeet att expression and awesome look❤️❤️❤️👌👌👌👌💯💯💯💯
Nothing wrong with song .if listen carefully gurman is actually defending and clarifying a lot stuff about driver job .he is praising truck driver
Mera jis nl viah hona oh v drivery krde ne ....😊😊😊😊😊😊
Gurnam bhuller your smile cute hai
EXCELLENT SONG
MY DEAR BROTHER GURNAM BHULLAR JI.
ਗੁਰਨਾਮ ਭੂਲਰ ਵੀਰ ਨੇ ਤਾਂ ਕੁਝ ਵੀ ਗੱਲ਼ਤ ਨਹੀਂ ਕਿਹਾ ਸਿਵਤ ਕੀਤੀਆਂ ਡਰੈਵਰ ਵੀਰਾ ਦੀ
Respect..Front line workers.. 🙏
ਉਹ ਮੈਡਮ ਤੁਸੀਂ ਤਾਂ ਕਹਿ ਤਾ ਅਨਪੜ੍ਹਾਂ ਦਾ ਕੰਮ ਡਰਾਇਵਰੀ ਕੰਡਕਟਰ ਸੀਟ ਤੇ ਤੁਹਾਡੀ ਭੈਣ ਬੈਠ ਕੇ ਬੋਹੜ ਪੜ੍ਹ ਕੇ ਦੱਸਦੀ ਹੈ ਅੰਗਰੇਜ਼ੀ ਚ ਵੀ ਬੋਰਡ ਹੀ ਪੜ੍ਹਦਿਆਂ ਹਿੰਦੀ ਵਿੱਚ ਪੜ੍ਹਦੇ ਹਾਂ ਤੁਸੀਂ ਦੱਸੋ ਕਿਹੜੀ ਭਾਸ਼ਾ ਚ ਗੱਲ ਕਰਨੀ ਐਹੀ ਭਾਸ਼ਾ ਜਾਣਦੇ ਆਂ ਤੁਸੀਂ ਦੱਸੋ ਕਿਹੜੀ ਭਾਸ਼ਾ ਚ ਗੱਲ ਕਰਨੀ ਚਾਹੁੰਦੇ ਓ ਮੈਡਮ ਜੀ
Respect all works 🙏
Respect drivers ❤️ 🇦🇪
Ena vdia song Loki ave bhau bhau bhau kri jnde nice video 🔰💕💕
Respect drivers ✊
Siraaa
Bhullar sahab att latti 🔥🔥
Next Level ❤🔥
Driver sara ek jasa nii hunda best 👍👍song
Sbb shi aaa kuch gllt nee aa is song ch
Ghaint song aa gurnaam bhai g
Love u ❤️❤️❤️😘👍