ਭਗੌੜੇ ਹੋਏ ਤਨਖ਼ਾਹੀਏ ਅਕਾਲੀ ! ਬਾਦਲਾਂ ਨੂੰ ਵਾਰਿਸ ਲੱਭਿਆ I चापलूसों ne बेड़ा गर्क किया IBadal I Akal Takhat

Поділитися
Вставка
  • Опубліковано 25 жов 2024

КОМЕНТАРІ • 36

  • @baljindersingh2607
    @baljindersingh2607 День тому +3

    ਜੱਥੇਦਾਰ ਨੇ ਵੀ ਏਨ੍ਹਾ ਨੂੰ ਪੁੱਛ ਕੇ ਹੀ ਏਹ ਫੈਂਸਲਾ ਕੀਤਾ ਕਿਉਕਿ ਆਕਲੀਆ ਨੂੰ ਹਾਰਨ ਦਾ ਡਰ ਸੀ!

  • @avtarsinghaulakh9975
    @avtarsinghaulakh9975 20 годин тому

    ਸਰਦਾਰ ਸਾਹਿਬ ਜੀ ਤੁਹਾਡੀਆਂ ਆਖੀਆਂ ਗੱਲਾਂ ਬਿਲਕੁਲ ਸਹੀ ਤੇ ਸਪਸ਼ਟ ਵਾਦੀ ਹਨ

  • @charanjitsingh6229
    @charanjitsingh6229 Годину тому

    ਤੁਹਾਡੀਆਂ ਗੱਲਾਂ ਅਖੱਰ ਸਚ ਹਨ ।

  • @narinderteji5393
    @narinderteji5393 День тому +1

    Bilkul thik analysis

  • @jogindersinghhundel8188
    @jogindersinghhundel8188 День тому +1

    ਰੱਬ ਨਾ ਕਰੇ ਜੇ ਕੱਲ ਨੂੰ ਸੁਖਬੀਰ ਨਾ ਰਹੇ ਤੇ ਫਿਰ ਅਕਾਲੀ ਖਤਮ ਹੋ ਜਾਵੇਗਾ

  • @baldevmankoo1049
    @baldevmankoo1049 День тому +3

    ਬਾ ਕਮਾਲ, ਲਾਜਵਾਬ ਬੇਹਤਰੀਨ ਵੀਰ ਜੀ।

  • @aulakhsingh5103
    @aulakhsingh5103 День тому +6

    ਜੇਕਰ ਧਾਮੀ ਜਿੱਤ ਵੀ ਗਿਆ ਤਾਂ ਵੀ ਸਿੱਖ ਕੌਮ ਵਿੱਚ ਇਸ ਦਾ ਵਜੂਦ ਨਹੀ ਰਹਿਣਾ ਜੇਕਰ ਹਾਰ ਗਿਆ ਤਾਂ ਵੀ ਨਹੀ ਰਹਿਣਾ

  • @ssd8566
    @ssd8566 День тому +2

    ਏਹ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਪਰ ਬੇਵਕੂਫ ਏਹ ਆਪ ਨੇ !!!

  • @bhagwantsinghbajwa8066
    @bhagwantsinghbajwa8066 День тому +2

    ਇਹ ਸਭ ਭਾਣਾ ਵਰਤ ਰਿਹਾ ਹੈ। ਜਾਂ ਫਿਰ ਕੀਤੀ ਹੋਈ ਅਰਦਾਸ ਹਰਮੰਦਿਰ ਸਾਹਿਬ ਜੀ ਵਿਖੇ ਸੱਚ ਹੋ ਰਹੀ ਹੈ ਕਿ ਓਨਾ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਆਪਣੇ ਪਾਤਸ਼ਾਹ ਦੇ ਅੰਗਾਂ ਦੀ ਬਿਅਦਬੀ ਕੀਤੀ ਜਾਂ ਕਰਾਈ ਜਾਂ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਇਹ ਸੱਭ ਕੁਝ ਕਰਿਆ।

    • @TarsemSingh-oo6bv
      @TarsemSingh-oo6bv День тому

      Samud.ji.cheema.kus.zaida.hi.bolda.hai.apna.hukam.jathedar.sahiban.nu.manana.chaonda.hai.cheema.ji.jado.tusi.sarkar.c.ki.kita.pb.ch.siraf.apna.ghar.bharan.to.bina.pb.ch.

  • @balbirsinghjmajra2523
    @balbirsinghjmajra2523 День тому +1

    Bahut bahut Wadhia

  • @sohansinghsandhu4025
    @sohansinghsandhu4025 День тому +2

    ਜੇ ਕਰ ਬਾਦਲ ਧੜਾ ਚੋਣਾਂ ਨਹੀਂ ਲੜਦਾ ? ਤਾਂ ਦੂਸਰੇ ਧੜੇ ਜਾਗਦੀ ਜਮੀਰ ਵਾਲੇ ਅਕਠੇ ਹੋਕੇ ਚਾਰੇ ਸੀਟਾਂ ਤੇ ਅਪਣੇ ਹੋਣਹਾਰ ਲੀਡਰ ਖੜੇ ਕਰੋ ਚੋਣਾ ਜਰੂਰ ਲੜੀ ਨਹੀਂ ਤਾਂ ਪੰਜਾਬ ਚਿ ਨਮੋਸ਼ੀ ਵਾਲੀ ਗਲ ਹੋਵੇਗੀ।?

  • @SukhmandeepSingh-v6c
    @SukhmandeepSingh-v6c День тому +1

    Samad Sahib ji very well you have uncovered the internal and opportunistic politics of Akali Dal They have misused religious institutions for their own interest Now Sikh Panth have shown them the path

    • @devinderpaldhillon9627
      @devinderpaldhillon9627 День тому

      Their only interest is to loot Gurduara Golaks,Panjab Govt. Treasury, Big business houses. sell public properties , sell Chitta.
      and make Sikhs subservient to RSS/ BJP. and facilitate Ram Rahim to do sacriledge of Sikh Gurus.

  • @MpJagmindersinghSwajpur
    @MpJagmindersinghSwajpur День тому +2

    Very nice

  • @GulzarSingh-ux3en
    @GulzarSingh-ux3en День тому +2

    All Right Veer ji.Sukhbir eni jldi har nhi mnega. Koe vdi chall khed reha he

  • @balbirsinghjmajra2523
    @balbirsinghjmajra2523 День тому +4

    Veera Ji Charna ch Parnam

  • @ShamsherSingh-rh5lg
    @ShamsherSingh-rh5lg День тому +2

    ਇਨਾਂ ਦਾ ਅਜਿਹੇ ਝੂਠਾ ਨੇ ਹੀ ਤਾਂ ਪਾਰਟੀ ਹਾਲਤ ਪਤਲੀ ਕੀਤੀ ਹੈ ।

  • @LaxmanKa
    @LaxmanKa День тому

    ਅਕਾਲੀਦਲਨੂੰਮਾਡ਼ਏਕਹਿਣਵਾਲਿਆਦਾਕੱਖਣੀਰਹਿਣਾ

  • @GurmeetSingh-wc6vc
    @GurmeetSingh-wc6vc День тому +4

    ਹੱਥ ਨਾ ਆਵੇ ਤਾਂ ਥੂ ਕੌੜੀ।
    ਜ਼ਮਾਨਤ ਜ਼ਬਤ ਹੋਣ ਦਾ ਡਰ।

  • @Msbrarbrar
    @Msbrarbrar День тому

    Misfortunes never come alone.uncertain future of Akali Dal. Decision suicidal.

  • @kulwantsingh2178
    @kulwantsingh2178 День тому +1

    Sohan singh thandal ji apne peran vich ape kande bij lar apna banea rashook hoshiarpur to miti vich roll ditta

  • @jasveersinghgill23023
    @jasveersinghgill23023 День тому +2

    ਡਰ ਗਿਆ ਅਕਾਲੀ ਦਲ

  • @surindersekhon9937
    @surindersekhon9937 День тому +1

    YOU CANT FOOL PEOPLE ALL THE TIME.

  • @savindersingh4724
    @savindersingh4724 День тому +1

    Chema.nu.ty.sukhbeer.pnth.lgda.hy

  • @pashminderkaur9947
    @pashminderkaur9947 День тому +1

    ਇਹ ਅਖੌਤੀ ਅਕਾਲੀ ਲੀਡਰ ਜਿਨ੍ਹਾਂ ਨੇ,
    ਅਕਾਲੀ ਦਲ ਦਿਆਂ ਕੁਰਵਾਨਿਆਂ ਨੂੰ ਰੋਲਤਾ ,
    ਸਿੱਖ ਸੰਗਤਾਂ ਨੂੰ ਬੇਵਕੂਫ ਸਮਝਦੇ ਹਨ ਪਰ ਕੌਮ ਬੇਵਕੂਫ ਨਹੀਂ ਹਨ ।

  • @SurinderSingh-jk4er
    @SurinderSingh-jk4er День тому

    Your friend Dohta of Simranjit Singh Maan is contesting election hence support him as ground is clear from Akali Dal side Tell Mr Samadd Sahib the case when Akal Takhat took such long time to announce decision Also if questions were made against previous Jathedars or not You are the persons who are dictating Jathedars to do like this and that

  • @KewalSingh-e9u
    @KewalSingh-e9u День тому

    Chon da boycott karke Bjp di spot kiti vote Manpreet nu jave gi akali vote Dampi nu nahi jave gi es faida cangres nu hove ga

  • @harbanssingh4500
    @harbanssingh4500 День тому

    Akaali dal nu election ladni chahidi hai chaahe haare chaahe jitte.jathedaar ji ne sirf sukhvir badal nu chon ladan to rokiya naake akaali dal nu.

  • @KrishSharma-rf6qp
    @KrishSharma-rf6qp День тому

    Smd.ji.
    Aasl.ch..aaj.tkhta.opr.tnkhaea.kom.k.bhagoriaa.ka.kbja.hai.jo.tutna.jarure.a

  • @KrishSharma-rf6qp
    @KrishSharma-rf6qp День тому

    Smd.ji.tkht..too..lerdan.kokuj.nahe.kkha.
    Prdan.too. bhudrhai.ji...seb.bhana.