ਅਮਰ ਕਥਾ

Поділитися
Вставка
  • Опубліковано 6 лис 2022
  • ਅਮਰ ਕਥਾ #ਸੁਆਮੀ ਸੰਤ ਦਰਬਾਰਾ ਸਿੰਘ ਜੀ #ਲੋਪੋਂ ਵਾਲਿਆਂ ਦੀ 26ਵੀਂ ਬਰਸੀਂ ਤੇ #ਪਰਮਾਤਮਾ ਦਾ ਸਿਮਰਨ#
    ਆਪ ਸਮੂਹ ਸੰਗਤਾਂ ਨੇ ਬਹੁਤ ਵਾਰੀ ਮੰਗ ਕੀਤੀ ਸੀ ਕੇ ਤੁਸੀਂ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਦੇ ਬਰਸੀਂ ਸਮਾਗਮਾ ਦੀ ਜੋ ਪੁਰਣਾਈਆ ਵੀਡੀਓ ਰਿਕਾਰਡਿੰਗਾਂ ਹਨ ਉਹ ਅੱਪਲੋਡ ਜ਼ਰੂਰ ਕਰੋ
    ਇਹ ਰਿਕਾਰਡਿੰਗ ਅੱਜ਼ ਤੋਂ ਕੋਈ 19=20ਸਾਲ ਪੁਰਾਣੀ ਆ ਇਹ ਵੀਡੀਓ ਕੈਸਟਾਂ ਤੇ ਰਿਕਾਰਡਿੰਗ ਹੋਏ ਸਮਾਗਮ ਹਨ ਤੇ ਸਾਡੀ ਟੀਮ ਨੇ ਇਹ ਆਪ ਸੰਗਤਾਂ ਲਈ ਅੱਜ ਅੱਪਲੋਡ ਕਰ ਰਹੇਂ ਹਾਂ ਤਾਂ ਸੁਆਮੀ ਜੀ ਦੇ ਇਹ ਮੁਖਾਰਬਿੰਦ ਚੋਂ ਤੁਸੀਂ ਅਮਰ ਕਥਾ ਸੁਣ ਕੇ ਆਪਣੇਂ ਜੀਵਨ ਨੂੰ ਨਵੀਂ ਦਿਸ਼ਾ ਦੇ ਸਕੋ ਤੇ ਸੁਆਮੀ ਸੰਤ ਜ਼ੋਰਾ ਸਿੰਘ ਜੀ ਲੋਪੋਂ ਵਾਲਿਆਂ ਦੇ ਦਰਸ਼ਨ ਦੀਦਾਰੇ ਵੀ ਕਰ ਸਕੋਂ ਵਾਹਿਗੁਰੂ ਜੀ ਆਪ ਜੀ ਤੇ ਤੁਹਾਡੇ ਪਰਿਵਾਰਾਂ ਨੂੰ ਗੁਰ ਬਾਣੀਂ ਨਾਲ਼ ਜੋੜੀਂ ਰੱਖਣ ਧੰਨਵਾਦ ਜੀ
    ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆ ਦੇ ਅਸ਼ੀਰਵਾਦ ਸਦਕਾ ਹੋਰ ਵੀ ਕਥਾ ਕਵੀਸ਼ਰੀ ਰਾਗੀ ਢਾਡੀ ਜੱਥੇ ਪੇਸ਼ ਕਰਦੇਂ ਰਹਾਂ ਗੇ
    ਤੇ ਆਉਣ ਵਾਲ਼ੇ ਸਮੇਂ ਹੋਰ ਵੀ ਪੁਰਾਣੀਆਂ ਵੀਡੀਓ ਤੁਹਾਡੇ ਤੱਕ ਪਹੁਚੁਣ ਦਾ ਉਪਰਾਲਾ ਕਰਦੇ ਰਹਾਂਗੇ ਆਪ ਸੱਭ ਸੰਗਤਾ ਦਾ ਧੰਨਵਾਦ ਜੀ
    9041350086
    ਤੁਸੀਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ
    ਧੰਨਵਾਦ ਜੀ
    Hi
    i am Sajan Lopon Welcome To UA-cam Channle Sajan Lopon
    About this video
    Thank you so much.....
    Our some other video Playlist
    Sajan Lopon Facebook
    Sajan Lopon UA-cam
    LoponSajan@Gmail.com
  • Розваги

КОМЕНТАРІ • 72

  • @JyotiSingh-vk1ks
    @JyotiSingh-vk1ks Рік тому +11

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੁਆਮੀ ਸੰਤ ਜ਼ੋਰਾ ਸਿੰਘ ਜੀ ਲੋਪੋਂ ਵਾਲਿਆਂ ਦੇ ਦਰਸ਼ਨ ਕਰਵਾਏ ਤੇ ਹੋਰ ਵੀ ਪੁਰਾਣੀਆਂ ਵੀਡੀਓ ਜਰੂਰ ਪਾਉ ਜੀ

  • @gurmeetsandhu8599
    @gurmeetsandhu8599 Рік тому +2

    Waheguru waheguru waheguru waheguru waheguru waheguru waheguru waheguru waheguru waheguru

  • @jagwindersingh6841
    @jagwindersingh6841 Рік тому +8

    ਧੰਨ ਧੰਨ ਸ਼੍ਰੀ ਮਾਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਧੰਨ ਹੈ ਧੰਨ ਹੈ ਧੰਨ ਹੈ

  • @RamSingh-fl7oq
    @RamSingh-fl7oq Рік тому +7

    ਵਾਹ ਵਾਹ ਸਾਜਨ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਕਰਦੇ ਹਾਂ ਵੱਲੋਂ ਭਾਈ ਰਾਮ ਸਿੰਘ ਜੀ ਰਾਊਕੇ ਕਲਾਂ ❤️❤️❤️

  • @satpalsatpal8115
    @satpalsatpal8115 Рік тому +5

    🙏🏻🙏🏻🙏🏻🙏🏻🙏🏻

  • @budhramsingla7092
    @budhramsingla7092 Рік тому +5

    ਧੰਨ ਧੰਨ ਸੁਵਾਮੀ ਦਰਬਾਰਾ ਸਿੰਘ ਜੀ
    ਲੋਪੋ ਵਾਲੇ

  • @amriksingh5691
    @amriksingh5691 Рік тому +7

    ਕਰੋੜਾ ਵਾਰ ਨਮਸਕਾਰ ਸਾਜਨ ਜੀ ।
    ਰੱਬ ਦੇ ਦਰਸ਼ਨ ਕਰਵਾਏ । 🙏🌹

  • @karpindersingh315
    @karpindersingh315 Рік тому +9

    Satnam waheguru

  • @darbarayurvedic878
    @darbarayurvedic878 Рік тому +2

    Waheguru ji waheguru ji waheguru ji waheguru ji waheguru ji waheguru ji

  • @sukhwindersinghaulakh6327
    @sukhwindersinghaulakh6327 Рік тому +16

    ਬਹੁਤ ਅਨੰਦ ਆਇਆ ਸੁਆਮੀ ਜ਼ੋਰਾ ਸਿੰਘ ਜੀ ਮਹਾਂਰਾਜ਼ ਜੀ ਦੇ ਦਰਸ਼ਨ ਕਰਕੇ ਅਤੇ ਸ਼ੀ੍ ਮਾਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਂਰਾਜ਼ ਜੀ ਦੀ ਅਮਰ ਕਥਾ ਸੁਣ ਕੇ...ਬੇਨਤੀ ਹੈ ਕਿ ਹੋਰ ਵੀ ਸੁਆਮੀ ਜ਼ੋਰਾ ਸਿੰਘ ਜੀ ਮਹਾਂਰਾਜ਼ ਦੇ ਵੇਲੇ ਦੀਆਂਂ ਵੀਡੀਓ ਪਾਉਂਦੇ ਰਿਹਾ ਕਰੋ ਜੀ.

  • @manpreetmantri2551
    @manpreetmantri2551 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagwindersingh6841
    @jagwindersingh6841 Рік тому +4

    ਵਾਹਿਗੁਰੂ ਜੀ

  • @lakhveersingh6466
    @lakhveersingh6466 Рік тому +5

    Waheguru ji

  • @jagjeetsingh3461
    @jagjeetsingh3461 Рік тому +5

    Waheguru ji 🙏

  • @SukhwinderKaur-fq2ck
    @SukhwinderKaur-fq2ck Рік тому +2

    Dhan Dhan Guru Swami ji 🙏🙏

  • @harike996
    @harike996 Рік тому +4

    Waheguru waheguru ji

  • @SatnamSingh-mt7pk
    @SatnamSingh-mt7pk Рік тому +2

    Wahaguru ji

  • @gillsingh8416
    @gillsingh8416 11 місяців тому +2

    ਇਹ ਓਹ ਪਾਵਨ ਪਵਿੱਤਰ ਆਵਾਜ਼ ਹੈ ਜਿਹੜੀ ਸਾਡੇ ਦਿਲਾਂ ਤੇ ਰੂਹਾਂ ਤੇ ਰਾਜ ਕਰਦੀ ਹੈ ਇਹ ਆਵਾਜ਼ ਕਦੀ ਸਾਡੇ ਲਈ ਪੁਰਾਣੀ ਨਹੀਂ ਹੋ ਸਕਦੀ 🙏🙇🙇💐💐❤️🌹🌹🌹🙇🙇🙇🙇

  • @darshansingh-yh2qt
    @darshansingh-yh2qt Рік тому +2

    Dhan.Swame.JoraSinghji

  • @prabhnoorkaur5192
    @prabhnoorkaur5192 Рік тому +4

    ❤️❤️ Waheguru ji 🌺🌺🙏

  • @harvrindersingh5369
    @harvrindersingh5369 Рік тому +1

    Satnam Shree Waheguru Ji❤️❤️🙏🙏

  • @AmarDeep-lv3nn
    @AmarDeep-lv3nn 10 місяців тому +1

    Waheguru ji satnam ji maharaji ji meher karo sab te

  • @user-hm2rx3vs9b
    @user-hm2rx3vs9b 2 місяці тому

    Dhan dhan dhan satguru Swami Loponwale Maharaj ji

  • @JaswinderKaur-kz1hx
    @JaswinderKaur-kz1hx Рік тому +2

    Waheguru ji 🙏🙏🙏🙏🙏

  • @KulwantSingh-nn9lf
    @KulwantSingh-nn9lf Рік тому +2

    DHAN dhan sant jora singh gg sant Darbara singh gg 🙏🙏🙏🙏🙏🙏🙏🙏🙏🙏🙏🙏🙏

  • @baljitsidhu8912
    @baljitsidhu8912 Рік тому +3

    ਦਾਸ ਨੇ ਵੀ ਇਹਨਾਂ ਦੇ ਦਰਸ਼ਨ ਕੀਤੇ ਹਨ ਜਦ ਸੰਤ ਬਾਬਾ ਦਰਬਾਰਾ ਸਿੰਘ ਜੀ ਸਰੀਰ ਕਰਕੇ ਇਸ ਸੰਸਾਰ ਵਿੱਚ ਮੌਜੂਦ ਸਨ ਬਹੁਤ ਸੋਹਬਤ ਸੀ ਇੰਨਾਂ ਮਹਾਂਪੁਰਖਾਂ ਦੀ। ਬਹੁਤ ਕੰਮ ਇਲਾਕੇ ਭਰ ਵਿੱਚ ਕਰਵਾਏ ਕੱਚੇ ਰਸਤੇ ਸਕੂਲ ਕਾਲਜ ਹਸਪਤਾਲ ਲੋਕ ਭਲਾਈ ਦੇ ਕੰਮਾਂ ਵਿੱਚ ਕਾਫ਼ੀ ਸਰਗਰਮ ਸਨ।

  • @prabhnoorkaur5192
    @prabhnoorkaur5192 Рік тому +3

    Waheguru ji 🌺🌺🙏

  • @gurindersinghgurindersingh6568

    Waheguru Ji 🙏🏻🙏🏻🙏🏻🙏🏻
    Bahut sundar katha vichar ji 🙏🏻🙏🏻🙏🏻🙏🏻

  • @user-yi5yn9uy7d
    @user-yi5yn9uy7d 7 днів тому

    SATNAM.SRI.WAHEGURU.JI.Dhan.ho.guru.ji.19.07.2024

  • @kaurbhathal9156
    @kaurbhathal9156 Рік тому +2

    Namashkar maharaj ji 🌹🌹🙏🙏

  • @GurpreetSingh-ns2xn
    @GurpreetSingh-ns2xn Рік тому +5

    Dhan Dhan sant Darbara singh je Maharaj

  • @user-yi5yn9uy7d
    @user-yi5yn9uy7d Місяць тому

    Satnam..Sri.Waheguru..ji..Guru...ji..aap.ji.Nu.Kot.Kot.NAMSKAR...18..06..2024

  • @ajeetsinghajeetsingh4481
    @ajeetsinghajeetsingh4481 Рік тому +2

    Waheguru ji waheguru ji

  • @MandeepKaur-wx6er
    @MandeepKaur-wx6er Рік тому +1

    Waheguru ji ❤

  • @kaurbhathal9156
    @kaurbhathal9156 10 місяців тому +1

    Waheguru Waheguru ❤

  • @nimmasingh1253
    @nimmasingh1253 6 місяців тому

    ਵਹਿਗੁਰੂ ਜੀ

  • @parmjitrai4319
    @parmjitrai4319 Рік тому +2

    🌹❤️🌹

  • @HarpreetSingh-wj2mr
    @HarpreetSingh-wj2mr Рік тому +2

    ☝🙏🙏🙏

  • @kaurbhathal9156
    @kaurbhathal9156 10 місяців тому +1

    🙏🏼🙏🏼🙏🏼🙏🏼🙏🏼🌹🌹🌹🌹🌹🙏🏼🙏🏼🙏🏼🙏🏼🙏🏼

  • @gsssloponmoga2516
    @gsssloponmoga2516 Рік тому +2

    Dhan dhan dhan swami darbara singh ji maharaj jio 🙏🙏🙏💐💐💐💐🌹🌹🌹🌹🌹♥️♥️♥️

  • @fbndmjdhbsatwantkaursimi587
    @fbndmjdhbsatwantkaursimi587 4 місяці тому

    Waheguru g

  • @user-yi5yn9uy7d
    @user-yi5yn9uy7d 5 місяців тому

    waheguru.waheguru.waheguru.ji 16.02.2024

  • @inderjitkaur6755
    @inderjitkaur6755 Рік тому +3

    ਧੰਨਵਾਦ ਸੇਵਕ ਜੀ ਹੋਰ ਵੀਡੀਓ ਵੀ ਅੱਪ ਲੋਡ ਕਰਿਉ ਜੀ

  • @parmjitrai4319
    @parmjitrai4319 Рік тому +2

    ❤️❤️

  • @amarpalsinghsidhu8004
    @amarpalsinghsidhu8004 Рік тому +4

    Swami Jora Singh maharaj De antim Darshan di v pa deo ji please

  • @parmjitrai4319
    @parmjitrai4319 Рік тому +2

    🌹❤️

  • @user-yi5yn9uy7d
    @user-yi5yn9uy7d 3 місяці тому

    Waheguru...waheguru..waheguru.ji.......15..04..2024..

  • @user-yi5yn9uy7d
    @user-yi5yn9uy7d 3 місяці тому

    ❤waheguru.waheguru.waheguru..ji...07.04.2024❤

  • @user-yi5yn9uy7d
    @user-yi5yn9uy7d 4 місяці тому

    ❤w...Waheguru.Waheguru.Waheguru..ji.❤21.03.2024❤❤❤

  • @BaldevSingh-qr5pk
    @BaldevSingh-qr5pk 5 місяців тому

    Rurka kalan waheguru ji

  • @MandeepKaur-wx6er
    @MandeepKaur-wx6er Рік тому +2

    Dhan swami ji

  • @gurmeetsandhu8599
    @gurmeetsandhu8599 Рік тому +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @BalwinderSingh-mu7qp
    @BalwinderSingh-mu7qp Рік тому +3

    Waheguru ji

  • @gsssloponmoga2516
    @gsssloponmoga2516 Рік тому +2

    Waheguru ji 🙏 🌹🌹🌹

  • @lakhvirsingh12890
    @lakhvirsingh12890 Рік тому +1

    Waheguru ji 🙏🙏

  • @user-rl5wc9ob2u
    @user-rl5wc9ob2u 7 днів тому

    Waheguru ji waheguru ji

  • @gurmeetsandhu8599
    @gurmeetsandhu8599 Рік тому +2

    Gurmit Singh waheguru waheguru waheguru waheguru waheguru

  • @rimpybhari2545
    @rimpybhari2545 8 місяців тому

    Waheguru ji waheguru ji waheguru ji waheguru ji waheguru ji

  • @sarbjitkaur5397
    @sarbjitkaur5397 Рік тому +1

    Waheguru ji

  • @sukhbirtibba
    @sukhbirtibba 7 місяців тому

    Waheguru ji

  • @user-yi5yn9uy7d
    @user-yi5yn9uy7d 4 місяці тому

    Waheguru.Waheguru.Waheguru..Ji....01.03..2024

  • @bindersinghbaburamkavishar5492
    @bindersinghbaburamkavishar5492 3 місяці тому

    Waheguru ji