Drani dia chalakia 10 ਦਰਾਣੀ ਦੀਆ ਚਲਾਕੀਆਂ देवरानी की चालाक़िया

Поділитися
Вставка
  • Опубліковано 10 жов 2024

КОМЕНТАРІ • 313

  • @manjeetsingh2403
    @manjeetsingh2403 Рік тому +137

    ਕਵਲ ਵੀਰ ਜੀ ਦੀ ਜਗੀਰਦਾਰ ਵਿਚ ਜਿਹੜੀ ਕੁੜਤਾ ਚਾਦਰਾ ਪਾ ਕੇ ਜੋਣਾ ਮੋੜ ਵਰਗੀ ਜਿਹੜੀ antary ਮਾਰੀ ਬਹੁਤ ਹੀ ਵਧੀਆ ਸੀ ਤੇ ਜਿਹੜੇ ਪੈਸੇ💰 ਜਗੀਰਦਾਰ ਦੇ ਮੱਥੇ ਮਾਰੇ ਜਿਹੜੇ ਪੈਸੇ💰 ਉਸ ਦਿਨ ਕੁੜੀ ਦੱਬਣ ਲਈ ਦਿੱਤਾ ਸੀ ਬਹੁਤ ਵਧੀਆ ਸੀ 💯I am big fan ho ge kawal broji

  • @prabhdhillon2348
    @prabhdhillon2348 Рік тому +33

    ਓ ਸੋਨੂੰ ਵੀਰ ਤੁਹਾਡਾ ਤਾਂ ਵੈਸੇ ਹੀ ਬਹੁਤ ਟੌਰ ਆ❤❤❤❤❤

  • @Chad_gaming001
    @Chad_gaming001 Рік тому +6

    ਸੰਦੀਪ ਦੀਦੀ ਬੱਚੇ ਪਿੱਛੋਂ ਕਦੀ ਕਿਸੇ ਨਾਲ ਲੜਾਈ ਨਹੀਂ ਕਰੀ ਘਰ ਵਿਚ ਸੋ ਗੱਲਾਂ ਹੋ ਜਾਂਦੀਆ ਹੈ ਕੰਵਲ ਵੀਰਾਂ ਜੀ ਸਹੀ ਗੱਲ ਕਰਦੇ ਹਨ 🙏🙏👌👌💯💯🥰🥰🌹🌹🌹

  • @gurpreetgopy3110
    @gurpreetgopy3110 Рік тому +3

    Kawal paji da diolag bahut sohna c k age bahut tarak bhar k leyanda a

  • @SukhpinderDhiman
    @SukhpinderDhiman Рік тому +21

    ਸਾਰੇ ਕਹਿਦੇ ਸੀ ਪਰੀਤ ਮੋਟੇ ਦਿਮਾਗ਼ ਦੀਆਂ😂😂ਚੁਸਤ ਬੜੀਆਂ ਏਤਾ😂😂😅😂

  • @jaspalkaur1552
    @jaspalkaur1552 Рік тому +4

    Nice video. ਨਹੀਂ,ਇਹ ਗੱਲ ਨਹੀਂ ਹੁੰਦੀ , ਕੇ ਜਿਸ ਬੰਦੇ ਨੇ ਪਹਿਲਾਂ ਗੱਲ ਕਿਸੇ ਨੂੰ ਦੱਸ ਦਿੱਤੀ ਹੋਵੇ,ਉਹ ਸੱਚਾ ਹੀ ਹੋਵੇਗਾ । ਅੱਜ ਕੱਲ੍ਹ ਗ਼ਲਤ , ਝੂਠਾ ਬੰਦਾ , ਸੱਚੇ ਬੰਦੇ ਨਾਲੋਂ ਪਹਿਲਾਂ ਗੱਲ ਦੱਸਦਾ ਸਾਰਿਆਂ ਨੂੰ, ਨਾਲ ਕਈ ਹੋਰ ਗੱਲਾਂ ਜੋੜ ਦਿੰਦਾ ਹੈ। ਸਾਡੇ ਵੀ ਹੈਗੇ ਆ ਐਹੋ ਜਿਹੇ ਰਿਸ਼ਤੇਦਾਰ।

  • @vickybasra5213
    @vickybasra5213 Рік тому +3

    sonu bhaji tn phla h sohne aa smile aa face te

  • @harjotkaur5335
    @harjotkaur5335 Рік тому +8

    Super story bilkul sachi aa in fact mere ghar di story aa saade ghar eho kush chlda

  • @DineshDinesh-nv3bn
    @DineshDinesh-nv3bn Рік тому +9

    Sonu veer dee acting bii nyc aa jeeta dii bi nyc aa god bless u

  • @mandeepkaur7639
    @mandeepkaur7639 Рік тому +36

    ਵੀਰ ਜੀ 🙏 ਇੱਕ ਬੇਨਤੀ ਆ ਕਿ ਜਦੋਂ ਪ੍ਰੀਤ ਦੀਦੀ ਜੀ ਦੇ ਡਾਇਲਾਗ ਬੋਲਣ ਵਾਲੇ ਹੋਣ ਤਾਂ ਮਾਈਕ ਥੋੜਾ ਦੋਰ ਕਰਦਿਆਂ ਕਰੋ 😂😂😂😂😂

  • @manjeetsingh2403
    @manjeetsingh2403 Рік тому +15

    ਕਵਲ ਵੀਰ ਜੀ ਸੋਨੂੰ ਤੇ ਜੀਤਾ ਦੇ ਘਰ ਦਾ Home 🏠ਟੂਰ ਕਰਵਾਉ ਜੀ

  • @sanjeevsharma4454
    @sanjeevsharma4454 Рік тому +1

    So nice episode ji Vicky veer ji preet Bohut chalaak h hame apki fikar ho rahi h very nice video ji super very super

  • @aujla216
    @aujla216 Рік тому +2

    Sonu veer di acting bhut vadiya

  • @bikramjitsingh7435
    @bikramjitsingh7435 Рік тому +12

    ਮੈਂ ਤੇ‌ ਮੇਰੀ ਘਰਵਾਲੀ ਰਾਤ‌ ਨੂੰ ਸੁਤੇ‌ ਜਦੋ‌ ਸਵੇਰ ਹੋਈ ਤਾ‌ ਆਪਣੇ ਪੇਕੇ ਫੋਨ ਕਰ‌ ਦਿਤਾ ਮੈਨੂੰ ਕੁਝ ਪਤਾ ਹੀ‌ ਨਹੀਂ ‌ ਜਦੋਂ ਪੇਕੇ‌ ਵਾਲੇ‌ ਆਏ‌ ਤਾ‌ ਕਾਹਿਦੀ‌ ਮੈਨੂੰ ਰਾਤੀਂ ਬਹੁਤ ਮਾਰਿਆ‌ ਬਾਅਦ ਵਿੱਚ ਦੇਖਿਆ ਥਾਪੀ‌ ਨਾਲ‌ ਆਪਣੇ ਸੱਟਾ‌ ਮਾਰੀਆ‌ ਦੇਖਣ‌ ਵਾਲੇ ਨੂੰ‌ ਲੱਗਦਾ ਸੀ ‌ ਜਿਦਾਂ ਕਿਸੇ ਨੇ ਬਹੁਤ ਕ‌ਟਿਆ‌ ਹੋਵੇ ‌ ਜਦੋਂ ਮੈਂ ਬਾਅਦ ਵਿੱਚ ਕਿਹਾ ਮੇਰੇ ਨਾਲ ਗੁਰੂਦਵਾਰਾ ਸਾਹਿਬ ਸੁੰਹ‌ ਖਾਵੋ‌ ਜੇ‌ ਮੈ‌ ਕੁੱਟਿਆ ਹੋਵੇ ਬਾਅਦ ਵਿੱਚ ਸਾਰੇ ਜਾਣੇ ਚੁਪ‌ ਕਰਗੇ‌ ਬਾਅਦ ਵਿੱਚ ਕਿਹਦੀ‌ ਤੇਰੀ ਭਾਬੀ ਨਾਲ‌ ਗੱਲ ਹੈ ‌ ਮੇਰੀ ਭਾਬੀ ਮੈਨੂੰ ਮਾਂਵਾਂ ਨਾਲੋਂ ਜ਼ਿਆਦਾ ਪਿਆਰ ਕਰਦੇ ਬਾਅਦ ਵਿੱਚ ਤਲਾਕ ਕਰ‌ ਜਾਣ‌ ਬਚਾਈ‌ ਨਾਲੇ‌ ਚਾਰ‌ ਲੱਖ ਰੁਪਏ ਦਿੱਤੇ ‌ ਵਿਆਹ ਤੋ‌ ਤਿੰਨ ਮਹੀਨੇ ਬਾਅਦ ਜਾਨ‌ ਬਚਾਈ‌ ਸੋਹਣੀ ਕੁੜੀ ਦੇਖ‌ ਫ਼ਸ ਗਏ 😅😅😅

    • @AmarjitSingh-qh8cx
      @AmarjitSingh-qh8cx Рік тому +1

      Eda diya ghar barbad kar dediya

    • @BeautifulQuotesUK
      @BeautifulQuotesUK Рік тому +2

      ਤੂੰ ਵੀ ਵਿੱਕੀ ਵਰਗਾ ਹੋਣਾ ਘਰ ਵਾਲੀ ਦੀ ਗੱਲ ਸੁਨਣੀ ਚਾਹੀਦੀ ਮਾਂ ਭੈਣ ਤੇ ਭਰਜਾਈ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੇਕਰ ਆਪਣਾ ਘਰ ਵਸਾਉਣਾ ਕੋਈ ਵੀ ਜ਼ਨਾਨੀ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੁੰਦੀ ਜਦ ਬੰਦਾ ਘਰ ਵਾਲੀ ਨੂੰ ਆਪਣੀ ਸਮਝਦਾ ਹੀ ਨਹੀਂ ਤਾਂ ਅਗਲੀ ਕੀ ਕਰੇ

    • @bikramjitsingh7435
      @bikramjitsingh7435 Рік тому +3

      @@BeautifulQuotesUK ਭੈਣ‌ ਮੇਰੀਆਂ ਮੈ‌ ਆਪਣੇ ਮਾਂ ਭਾਬੀ ਭੈਣ‌ ਭੂਆਂ ਮਾਸੀ‌ ਮਾਮੀ‌ ਸਾਰੇ‌ ਰਿਸ਼ਤਿਆਂ ਨੂੰ ‌ ਛੱਡ ਦਿੱਤਾ ਕੋਠੀ‌ ਵਿਚ ਕੰਧਾਂ ਵੱਚ‌ ਗਈਆ‌ ਗੇਟ‌ ਅਲੱਗ ਹੋ‌ ਗਏ ਪਰ‌ ਕੁੱਤੇ ਦੀ‌ ਪੂਛ‌ ਸਿੱਧੀ ਨਹੀਂ ਹੋਈ‌ ਤੁਸੀਂ ਸਾਡੇ ਘਰ ਆਕੇ ਦੇਖ‌ ਲਵੋ‌ ਨਾਲੇ‌ ਕਿਸ‌ ਚੀਜ਼ ਦੀ‌ ਕਮੀ‌ ਹੈ‌ ਸਾਡੇ ਆਂਢ ਗੁਆਂਢ ਪੁਛੋ‌ ਤੁਹਾਡੇ ਕੁਮਟ ਨੇ‌ ਹੋਰ‌ ਦੁਖੀ ਕਰਤਾ‌ ਜਿਸ‌ ਤੰਨ‌ ਲਾਗੇ‌ ਸੋ‌ ਜਾਣੇ ਕੋਣ‌ ਜਾਣੇਂ ਪੀੜ‌ ਪਰਾਈ🙏

    • @AmarjitSingh-qh8cx
      @AmarjitSingh-qh8cx Рік тому +3

      @@BeautifulQuotesUK tusi vi fer lagda preeti warge hone jo sanjhe ghar vich reh ni sakde

    • @bikramjitsingh7435
      @bikramjitsingh7435 Рік тому +1

      @@AmarjitSingh-qh8cx ਪਾਜੀ‌ ਇਹੋ ਜਹੀਆਂ ਪਵਾੜੇ ਪਾਉਦੀਆ‌ ਤਸੀ‌ ਸਹੀ‌ ਕਿਹਾ

  • @kaurkulwinder8370
    @kaurkulwinder8370 Рік тому +1

    Very nice story 👌❤❤

  • @avtarsinghkhehra5085
    @avtarsinghkhehra5085 Рік тому

    Very nice story preet di bhut chalak aa

  • @Navneet-t1o
    @Navneet-t1o Рік тому +3

    ਬਹੁਤ ਵਧੀਆ ਵੀਡੀਓ

  • @JaspreetSingh-jy2pj
    @JaspreetSingh-jy2pj Рік тому +3

    ਪ੍ਰੀਤ ਨੇ ਫੇਰ ਹਥੌਲਾ ਸਾਬ ਕਰਾ ਲੈਣਾ😂ਜਿਹਨੂੰ ਖਾਣ ਦੀ ਆਦਤ ਪੈ ਜਾਵੇ ਉਹਤੋਂ ਕਾਹਨੂੰ ਰਹਿ ਹੁੰਦਾ ਸਰਵਿਸ ਬਿਨਾ

  • @HarpreetKaur-tx4xp
    @HarpreetKaur-tx4xp Рік тому +2

    Preet da taur kadd dya kro kite Sandeep ene sohne sohne kapde paude aaa bakii story end aa ji tuhanu sarea nu miln nu bahut dil krda aa

  • @MrSaranjeet451
    @MrSaranjeet451 Рік тому +5

    Nice video nice family members sonu veer ji da gher bhut sona ho gya sonu te jeeta de gher fa home tour krao jldi

  • @manjitkaur6747
    @manjitkaur6747 Рік тому +1

    Very nice blog God bless you all family members

  • @ramankaur9153
    @ramankaur9153 Рік тому +2

    Lgda h jeetan da cream te pink duptte ala suit favourite h kafi war ehi pa k rakhdi h hor vedio ch ehi dekhya h

  • @SukhpinderDhiman
    @SukhpinderDhiman Рік тому +7

    ਕਿਨੀ ਚਲਾਕ ਆ ਪੀੵਤ। 😂ਆਪਣੀ ਗਲਤੀ ਨਹੀਂ ਦੱਸਦੀ😂ਵਿਚਾਰਾਂ ਵਿੱਕੀ😅😅

  • @ramandeepkaur-rg2gv
    @ramandeepkaur-rg2gv Рік тому +21

    Preet de nl kawal di acting v boht vdia ae❤❤ kawal and preet ch acting vla keerha aunty g to aya 😂😂 like mom like children ❤

    • @SurjeetSingh-fz1fe
      @SurjeetSingh-fz1fe Рік тому +2

      Bro Sadi Sandeep Vicky bro v bhut vadiya rol karde aa

    • @kanwaljitkaur8437
      @kanwaljitkaur8437 Рік тому

      ​@@SurjeetSingh-fz1fe pehle. Sandeep vadia ni c krdi hundi

  • @KulwantKaur-dx2pr
    @KulwantKaur-dx2pr Рік тому +2

    God bless you all family members ❤️🥰🥰😊💐 part 11 paj dao 🙏🏻🙏🏻🙏🏻 thanku ji 🥰

  • @karanvirsingh4309
    @karanvirsingh4309 Рік тому

    Very nice story all family members

  • @hsa_sardar5974
    @hsa_sardar5974 Рік тому +2

    Mama Mami sachi Sarab nu bhut pyr krte h❤

  • @rashmisharma4699
    @rashmisharma4699 Рік тому +6

    Very nice beautiful video. .god bless you all family members. .hmesha rab tuhanu chardi kalaa ch rkhe ❤️💞🧿

  • @backbencher_arts
    @backbencher_arts Рік тому +1

    Hun main v ana gurdaspur kal nu Chandigarh too mera ji karda main tanu sari teem nu mila

  • @prikshasharma3081
    @prikshasharma3081 Рік тому +1

    Boht nice aa video ji 💓💓

  • @bandanachaudhary116
    @bandanachaudhary116 Рік тому +2

    ਬਹੁਤ ਬਹੁਤ ਵਧੀਆ 👌👌👌👌😍😍😍😍❤️❤️❤️❤️

  • @amandeepkaurgill5475
    @amandeepkaurgill5475 Рік тому +3

    Sat Shri akal ji all family very very nice video God bless you

  • @gurpreetsekhon6694
    @gurpreetsekhon6694 Рік тому +10

    God bless uu all family members sab dii acting bhutt vdia khas kr K kawal veer g nd preet Didi dii❤❤❤

  • @MandeepKaur-df1wj
    @MandeepKaur-df1wj Рік тому +10

    ਅੱਜ ਤਾ ਕਮਾਲ ਹੋ ਗਈ,,, video ਏਨੀ ਜਲਦੀ ਆ ਗਈ ❤❤

  • @DaljitSingh-pv3to
    @DaljitSingh-pv3to Рік тому +13

    Very Very nice beautiful family members ji Waheguru ji tuhanu hamesa Chardikala rakhna ji ❤❤❤❤❤🙏🙏🙏🙏

  • @dawinderkaur1194
    @dawinderkaur1194 Рік тому +5

    Very nice video so beautiful family 👌👌🎉🎉💐💐God bless you all family members

  • @Manpreet936
    @Manpreet936 Рік тому +7

    ਬਹੁਤ ਵਦੀਆ ਸਟੌਰੀ ਹੈ

  • @preetjshn6797
    @preetjshn6797 Рік тому +8

    Dog kina cute aa 😊😊 ❤️❤️

  • @moon89.
    @moon89. Рік тому +4

    Drani dia chakalia 10,I enjoy watching from hongkong, Thanks for sharing ❤❤😊

    • @amritpalkamal9710
      @amritpalkamal9710 Рік тому

      Sir je tusi online work krna chaunde ta dseyo 12_15 thousand per month earn kr skde o

    • @SukhPreet-pm2dr
      @SukhPreet-pm2dr Рік тому

      ​@@amritpalkamal9710 hlo sir mai online work karna choni aa

  • @mehakrana5591
    @mehakrana5591 Рік тому +4

    Sandeep bhabi g da suite bhot sonaa lg reha 😍😍😍😍❤️❤️

  • @jyotigill3881
    @jyotigill3881 Рік тому +1

    ਪ੍ਰੀਤ ਜਿਆਦਾ ਭੁੱਖਿਆ ਵਾਗ ਕਰਦੀ ਹੈ 😂😂

  • @narinderkaur5943
    @narinderkaur5943 Рік тому +2

    God bless you all females ❤

  • @ManjitKaur-ug8vx
    @ManjitKaur-ug8vx Рік тому +4

    ਬਹੁਤ ਵਦੀਆਂ ਸਟੋਰੀ ੲੇ🥰👍🥰🥰🥰👍

  • @JhawarTVVlog
    @JhawarTVVlog Рік тому +1

    Me ta jeeta de soot di tareef krn lgi c jdo Sandeep da soot dekhya oh v menu boht Sona lga 🎉

  • @sukhwinderkaur19667
    @sukhwinderkaur19667 Рік тому +11

    God bless you all team members 💞

  • @chandarani4012
    @chandarani4012 Рік тому

    Bhut vdhiya aa jaldi paya kro

  • @nishansidhu8515
    @nishansidhu8515 Рік тому

    Sahi keha tusi Vicky veer ji,jo pehala dass dawe ohi sacch samj lende loki.preet ne ta sarreya vich paar hi pawe Dene hauli hauli.

  • @harjinderkaur9514
    @harjinderkaur9514 Рік тому +5

    ਸੰਦੀਪ ਮੈਨੂੰ ਵੀ ਸਾਰੇ ਕਹਿ ਦਿੰਦੇ ਤੂੰ ਕੁਝ ਨਾ ਬੋਲੀ।ਓਹ ਦੋ ਸਾਲ ਦੀ ਬਹੁਤ ਕੁਝ ਕਰੀ ਜਾਂਦੀ।ਰਿਸ਼ਤੇਦਾਰੀਆਂ ਚ ਵੀ ਮੈਨੂੰ ਬਦਨਾਮ ਕਰਦੀ। ਪਰ ਮੈਂ ਕੁਝ ਨਹੀਂ ਕਹਿਣਾ😂

  • @SurjitSingh-bb2vx
    @SurjitSingh-bb2vx Рік тому +4

    Very very very nice story Ji God bless you Ji so beautiful Ji 👌👌👌👌👌💕💕💕💕🌹🌹🌹😂😂😂😂😂🙏🙏🙏🙏Preet Didi Ji so funny acting Ji 🌹🌹💕💕💕💕👌👌👌👌👌

  • @ekamjotrandhawa8846
    @ekamjotrandhawa8846 Рік тому +7

    God bless you all family members 🌹🌹💕💕🌹🌹

  • @sherapawar3041
    @sherapawar3041 Рік тому +1

    Very nice vedio ji god bless you all family members so sweet

  • @BaljitKaur-ob9el
    @BaljitKaur-ob9el Рік тому

    Very nice video allthefamilymembers

  • @ਸਰਬਜੀਤ
    @ਸਰਬਜੀਤ Рік тому +3

    ਵਿਚ ਵਿਚ ਵੀਡੀਓ ਦੀ ਆਵਾਜ ਬਹੁਤ ਘੱਟ ਆਉਂਦੀ ਆ ਕੰਵਲ ਵੀਰ ਧਿਆਨ ਦਿਓ

  • @SandeepKahlon-s4y
    @SandeepKahlon-s4y Рік тому +2

    11 part dikhoo

  • @reetnagra440
    @reetnagra440 Рік тому +2

    very nice story god bless you all family mebers

  • @RajwinderKaur-ke6qw
    @RajwinderKaur-ke6qw Рік тому

    Bhut vadiaa story kawal ver ji and Sandeep bhabhi ji Vicky ver ji and preet didi ji

  • @reetabhutani7869
    @reetabhutani7869 Рік тому

    Very nice video 👌

  • @rajnidua8034
    @rajnidua8034 Рік тому +1

    Sonu bhaji da ghar de vehra bhot sohna lag riya tayala lga k

  • @Celebrityvlog814
    @Celebrityvlog814 Рік тому

    Bohat vadiya ge

  • @ParkashSingh-t3j
    @ParkashSingh-t3j 4 місяці тому

    God bless all family 🙏💖❤️🌺🌺😍

  • @ashuchoudhary2541
    @ashuchoudhary2541 Рік тому

    Vv nice story g

  • @sukhwinderbhullar3575
    @sukhwinderbhullar3575 Рік тому +1

    Very nice story 👍🥳👍👍👍❤️❤️❤️❤️🌹🌹

  • @MandeepKaur-xs2yz
    @MandeepKaur-xs2yz Рік тому

    V nyc vedeo

  • @daljeetkaur7595
    @daljeetkaur7595 Рік тому

    So beautiful story g

  • @sandeepghumman8571
    @sandeepghumman8571 Рік тому +1

    Nice g good job keep it up well done love you all of you 😍

  • @lovepreetslatch2846
    @lovepreetslatch2846 Рік тому +3

    Ik vaar fr maanja lathe preet da sachi sawed hi aaje😆

    • @harjinderkaur9514
      @harjinderkaur9514 Рік тому +1

      ਸਾਰੇ ਪ੍ਰੀਤੀ ਵਿਚਾਰੀ ਦੀ ਛਿੱਤਰ ਪਰੇਡ ਕਰਾ ਕੇ ਬਹੁਤ ਖੁਸ਼ ਹੁੰਦੇ😂😂

  • @satpalkhurana4445
    @satpalkhurana4445 Рік тому

    Bahut wadiya story hi

  • @NavjotKaur-jmn358
    @NavjotKaur-jmn358 Рік тому +1

    Nyc videoo bhttt vdiyaaa story....
    Sandeep didi manja laba khada kriya kro eida ni khada krna chahida mada hunda....
    Nle di plzz sonu veerji de ghr da home tour kara do....

  • @kalsijatt307
    @kalsijatt307 Рік тому +3

    Very nice 👍 God bless you all family members 🌹🌹

  • @Kawaljeetkaur-sw8ik
    @Kawaljeetkaur-sw8ik Рік тому

    Kawaĺ veer ji di acting bhut vadai ❤❤❤❤❤😊😊😊

  • @harwinderkaur1452
    @harwinderkaur1452 Рік тому

    Sare episodes bhut vadia

  • @hardeepkaurgill6633
    @hardeepkaurgill6633 Рік тому

    ਵਿੱਕੀ ਤਰਸ ਆ‌ ਗਿਆ ਤੇਰੇ ਤੇ

  • @ManpreetKaur-en8io
    @ManpreetKaur-en8io Рік тому

    Amazing

  • @muhammadnawaz2893
    @muhammadnawaz2893 Рік тому

    ❤nice

  • @preetsandhu1641
    @preetsandhu1641 Рік тому

    Nice move preet Sandhu ludhiana

  • @tanvertanver89
    @tanvertanver89 Рік тому

    Bhot achi vido

  • @Simarpreetkaur590
    @Simarpreetkaur590 4 місяці тому +1

    👌🏻👌🏻👌🏻👌🏻👌🏻👌🏻

  • @Sikhi-x5s
    @Sikhi-x5s Рік тому +3

    ਬਹੁਤ ਖੂਬ

  • @JarnailSingh-ny8zg
    @JarnailSingh-ny8zg Рік тому

    Very good nice 👍 sat Sri akaal 🙏😅🌈

  • @arshpannu5742
    @arshpannu5742 Рік тому +1

    Very nice story good bless you all family members

  • @Nirbhay828
    @Nirbhay828 Рік тому +1

    Very nice video so beautiful family ❤❤❤❤

  • @backbencher_arts
    @backbencher_arts Рік тому +1

    Mere mude da na v karan hai

  • @anmolkahlon1974
    @anmolkahlon1974 Рік тому +2

    ਕਵਲ ਕਿਵੈ ਪਰੀਤ ਦੀ ਸਾਈਡ ਲੈ ਰਿਹਾ ਪਤਾ ਨਹੀ ਕਵਲ ਨੂੰ ਪਰੀਤ ਬੋਲਦੀ ਨਹੀ ਵੇਖੀ ਨਾ

  • @avreetgill
    @avreetgill Рік тому +4

    ਬਹੁਤ ਵਧੀਆ 😊😊

  • @gurjantshah7567
    @gurjantshah7567 Рік тому

    Waiting for next episode 👌 video

  • @kulwantsran7080
    @kulwantsran7080 Рік тому +1

    Very very👍👍 nice video

  • @Rupinderhans-zx1rp
    @Rupinderhans-zx1rp Рік тому

    Vvvvv nice story ji ❣❣❣❣❣👌👌👌👌👌👌👌

  • @kakasharma9844
    @kakasharma9844 Рік тому +1

    Tusi videos bahoot vadiya banade o rab tanu sareya nu khush rakhe tadrust rakhe waheguru ji

  • @HarpreetSingh-gt3zu
    @HarpreetSingh-gt3zu Рік тому

    Very nice o sare sari family buht vadiea acting krdi aa

  • @desijatt1425
    @desijatt1425 Рік тому +3

    ਬਹੁਤ ਵਧੀਆ ਸਟੋਰੀ ❤❤❤❤❤

  • @Harjinder_x01
    @Harjinder_x01 Рік тому +1

    Sahi gall aa vicky veer di jehda pehla gall dss deve ih sacha ho janda fr sache nu koi nhi pushda bahut sohni video aa ji God bless you all

  • @komalpreetkaurkomal9850
    @komalpreetkaurkomal9850 Рік тому

    Nice ji ❤❤❤❤

  • @gagandandiwal4168
    @gagandandiwal4168 Рік тому +1

    ❤️❤️🌹🌹Very very nice video🌹🌹❤️❤️love you family 💕💕💕nice family 🌷🌷🌷

  • @gurmeetkaur2810
    @gurmeetkaur2810 Рік тому

    Sandeep dee bohat jayda beautiful aw

  • @NirmalSingh-yh8kk
    @NirmalSingh-yh8kk Рік тому +7

    God bless you all family members ❤❤❤❤

  • @taniyabasra836
    @taniyabasra836 Рік тому

    Eh bhut vdia video h ede part bnao 20 25

  • @baljinderbadhan5680
    @baljinderbadhan5680 Рік тому

    👌👌👌👌👌👌👌👌❤️❤️❤️❤️❤️❤️❤️❤️❤️❤️

  • @jasmeenrai9927
    @jasmeenrai9927 Рік тому

    Nice

  • @daljeetkaur7595
    @daljeetkaur7595 Рік тому

    Excellent story g

  • @ArshAulakh-u1v
    @ArshAulakh-u1v Рік тому

    Nice❤