Navjot Sidhu ਨੇ ਕਿਉਂ ਛੱਡੀ ਪ੍ਰਧਾਨਗੀ ? Live News | Punjab Congress Crisis | News18 Punjab

Поділитися
Вставка
  • Опубліковано 27 вер 2021
  • Navjot Sidhu ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ, ਸਮਝੌਤੇ ਨਾਲ ਹੀ ਆਦਮੀ ਦਾ ਪਤਨ ਸ਼ੁਰੂ ਹੁੰਦਾ। ਦੇਖੋ, Live
    #NavjotSidhuResign #PunjabCongress #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • Розваги

КОМЕНТАРІ • 106

  • @anilkamboj4690
    @anilkamboj4690 2 роки тому

    ਆਊਟ ਸੋਰਸਿੰਗ ਤੇ ਰੱਖੇ ਗਏ।।।
    ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ
    ਮਾਨਯੋਗ C. M ਸਾਬ
    ਪੰਜਾਬ ਰੋਡਵੇਜ਼ (ਪਨਬਸ)।
    P R T C
    ਪੱਕਾ ਰੁਜ਼ਗਾਰ ਦਿਓ।।।
    ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ।
    ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ

  • @gurmitsinghsidhu2858
    @gurmitsinghsidhu2858 2 роки тому +3

    Amarinder in Delhi

  • @aks7579
    @aks7579 2 роки тому +16

    ਸਿੱਧੂ ਆਪਣਾ ਕਰਮ ਬਹੁਤ ਨਿਸ਼ਠਾ ਤੇ ਇਮਾਨਦਾਰੀ ਨਾਲ ਕਰ ਰਿਹਾ ਹੈ ।
    ਪੰਜਾਬ ਕਾਂਗਰਸ ਦੀ ਬੇੜੀ ਬੈਠਾਓਣ ਦੀ ਜਿੰਮੇਵਾਰੀ ਪਰਮਾਤਮਾ ਨੇ ਸਿੱਧੂ ਨੂੰ ਦਿੱਤੀ ਹੈ ।

  • @gurpreetsinghgill5752
    @gurpreetsinghgill5752 2 роки тому +1

    ਸਿੱਧੂ ਬਾਈ ਦੀ ਸੋਚ ਬਹੁਤ ਵਧੀਆ ਸੀ ਮੁੰਦਾ ਬੇ ਅਦਬੀ ਦਾ ਸੀ ਬਾਦਲਾਂ ਤੇ ਪਰਚਾ ਦਰਜ ਕਰਨਾ ਸੀ ਮਜੀਠੀਆ ਵੀ ਸਿੱਧੂ ਨੇ ਅੰਦਰ ਕਰਨਾਂ ਸੀ ਚੱਨੀ ਬਾਦਲਾਂ ਦੇ ਨਾਲ ਰੱਲ ਗੇਆ ਲੱਗਦਾ ਏ ਬਹੁਤ ਮਾੜੀ ਗੱਲ ਹੈ 😭😭

  • @bikramsaab1527
    @bikramsaab1527 2 роки тому +2

    ਬਹੁਤ ਵਧੀਆ ਕੀਤਾ ਸਿੱਧੂ ਸਾਬ ਨੇ ਚੋਰਾ ਤੋਂ ਦੂਰ ਹੋਗੇ

  • @bhushanarora7612
    @bhushanarora7612 2 роки тому +9

    ਸਿੱਧੂ ਨੇ ਰਾਹੁਲ ਨੂੰ ਪੱਪੂ ਬਨਾਇਆ ਪੱਪੂ ਨੇ ਸਿੱਧੂ ਨੂੰ ਫੁਦੂ ਹਿਸਾਬ ਬਰਾਬਰ 😝

    • @sunilbhalla3953
      @sunilbhalla3953 2 роки тому

      Sidhu ji is an honest person, he cannot stay in Congress, he has done well by resigning as President of PPCC.

    • @ShahShah-mz4jf
      @ShahShah-mz4jf 2 роки тому

      😂

    • @ShahShah-mz4jf
      @ShahShah-mz4jf 2 роки тому

      @@sunilbhalla3953 baap lgda tera hoya honest da

    • @sunilbhalla3953
      @sunilbhalla3953 2 роки тому

      @@ShahShah-mz4jf Mind your language.

  • @anilkamboj4690
    @anilkamboj4690 2 роки тому +5

    ਆਊਟ ਸੋਰਸਿੰਗ ਤੇ ਰੱਖੇ ਗਏ।।।
    ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ
    ਮਾਨਯੋਗ C. M ਸਾਬ
    ਪੰਜਾਬ ਰੋਡਵੇਜ਼ (ਪਨਬਸ)।
    P R T C

  • @jashansidhu6511
    @jashansidhu6511 2 роки тому

    ਸਿੰਧੂ ਸਾਹਿਬ ਆਪਣੇ ਵਰਕਰਾਂ ਨੂੰ ਦੱਸ ਦਿਉ ਕਿਸ ਪਾਰਟੀ ਦੇ ਦੱਲੇ ਬਣਕੇ ਚਲਨਾ ਕਿਉਂਕਿ ਤੁਹਾਡਾ ਆਪਣਾ ਤਾ ਕੌਈ ਸਡੈਡ ਨਹੀਂ ਕਿਸੇ ਹੋਰ ਪਾਰਟੀ ਨੇ ਤੁਹਾਡੇ ਅੱਗੇ ਮਾਸ ਵੌਟੀ ਸੁਟ ਦਿਤੀ ਹੌਣੀ ਹੈ ਤੁਸੀਂ ਆਪਣੇ ਆਪ ਨੂੰ ਪੰਜਾਬ ਮੁੱਖ ਮੰਤਰੀ ਸਮਝਣ ਲੱਗ ਪਏ ਹੁਣ ਤੁਹਾਡੇ। ਕਿਸੇ ਨੇ ਵਿਸ਼ਵਾਸ ਨੀ ਕਰਨਾ। ਜਿਵੇਂ ਤੁਸੀਂ ਚਨੀ ਸਾਹਿਬ ਦੇ। ਪਿਠ ਵਿੱਚ ਸੁਰਾ ਮਾਰਿਆ ਹੌਰ ਕਿਸੇ ਨੂੰ ਕਿਵੇਂ ਬਖਸੌ ਗੇ

  • @dharminderdhiman8238
    @dharminderdhiman8238 2 роки тому +1

    ਕਿੰਨਾ ਪੈਸਾ ਖਰਾਬ ਕਰਤਾ।ਕਦੇ ਕੋਈ ਪਾਰਟੀ ਕਰਦੇ ਸੀ ਕਦੇ ਕੋਈ।। ਪ੍ਰੋਗਰਾਮ ਕਰਦੇ ਸਮੇਂ ਕਿੰਨਾ ਪਿਸਾ ਲਗਦਾ ਓ ਪੈਸਾ ਸਾਡਾ ਜਨਤਾ ਦਾ ਹੈ।ਜੀ ਦਿਲ ਕਰਦਾ ਕਰੀ ਜਾਂਦੇ ਨੇ।

  • @ajaibsekhon3180
    @ajaibsekhon3180 2 роки тому +1

    ਬਈਏ ਨੇ ਮੁੱਖ ਮੰਤਰੀ ਬਣਨਾ ਸੀ ਤਾਂ ਇਸ ਤੋਂ ਝੱਲਿਆ ਨਹੀਂ ਜਾਂਦਾ ਉਹ ਲੋਕਾਂ ਦੇ ਦੁੱਖ-ਦਰਦ ਸੁਣਨ ਦਾ ਜੋ ਮੈਂ ਕਹਾਂ ਉਹ ਕਰੋ ਜਿੱਥੇ ਮੈਂ ਘਾਹ ਹਾਂ ਉੱਥੇ ਬੈਠੇ ਮੇਰੇ ਥੱਲੇ ਲੱਗ ਰਹਿ ਕੇ ਚਲੇ

  • @gurvinderpalsingh679
    @gurvinderpalsingh679 2 роки тому +8

    BARGARI DA MUKH DOSHI SAINI HAI SAINI DA VAKIL DEOL NU PUNJAB DA ADVOCATE GENERAL BANANA SIDHU KIVEN BARDASHT KAREGA

  • @autoricabot6522
    @autoricabot6522 2 роки тому

    ਪੰਜਾਬ ਨਾਲ ਦਿੱਲੀ ਦੀ ਨਹੀ ਬਣਦੀ ਕਿਉਂਕਿ ਪੰਜਾਬੀ ਆਪਣੇ ਹੱਕ ਮੰਗਦੇ ਹਨ ਉਹ ਸਿਆਸਤ ਕਰਦੇ ਹਨ ਸਿੱਧੂ ਹਮੇਸਾ ਪੰਜਾਬ ਦੇ ਹਿੱਤਾ ਦੀ ਗੱਲ ਕਰਦਾ ਹੈ ਇਹ ਆਪ ਵੀ ਸਮਝ ਦੇ ਆ ਆਮ ਜੰਨਤਾ ਨੂੰ ਵੀ ਪਤਾ ਹੈ

  • @veerpalkaur9617
    @veerpalkaur9617 2 роки тому +2

    Very..good..Sichuan.sahib..this.. keta

  • @JagjitSingh-fn9zn
    @JagjitSingh-fn9zn 2 роки тому +4

    Dgp saini de vakil nu ag pb laona galat hai.

  • @anilkamboj4690
    @anilkamboj4690 2 роки тому

    ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚੳ ਜੀ।

    • @aks7579
      @aks7579 2 роки тому

      ਹਾਂ ਜੀ , ਦਸੋ ਜੀ ?

  • @kiranpalsingh2708
    @kiranpalsingh2708 2 роки тому

    ਨਵਜੋਤ ਸਿੰਘ ਇਮਾਨਦਾਰ ਹੈ ਪਰ ਗੰਧਲੇ ਚੌਗਿਰਦੇ ਵਿੱਚ ਰਹਿ ਕੇ ਤਬਦੀਲੀ ਕਿਵੇਂ ਲਿਆਉਣੀ ਹੈ, ਬੜੇ ਸਬਰ ਤੇ ਸਮਝਦਾਰੀ ਨਾਲ ਵਿਚਾਰਨਾ ਪਵੇਗਾ !

  • @pehalsingh4945
    @pehalsingh4945 2 роки тому +2

    Ehsaan faramosh Sidhu

  • @GurmeetSingh-xc9yj
    @GurmeetSingh-xc9yj 2 роки тому

    ਸਿੱਧੂ ਅਪ ਚ ਜਾਉ

  • @syscojatt9941
    @syscojatt9941 2 роки тому +2

    IN 2022 ❤️ ONLY AAM ADMI PARTY ZINDABAD ( BHAGWANT MAAN YA NAVJOT SIDHU JOIN AAP

  • @ramgujjar2640
    @ramgujjar2640 2 роки тому +1

    CM Channi g very nice

  • @shanisingh4325
    @shanisingh4325 2 роки тому +1

    Sidhu jidde de parti Ch aye ne ode Di Congress da Veda garak karta c
    Eana cm banado sab kunc thik hoju

  • @darbarasingh6658
    @darbarasingh6658 2 роки тому +3

    Kursi ka chakkar

  • @harleenkaur7370
    @harleenkaur7370 2 роки тому +5

    End. congrass

  • @AshwaniKumar-ww7kj
    @AshwaniKumar-ww7kj 2 роки тому +5

    Sidhu is man of his words. Govt haven't given any power

  • @massasingh8820
    @massasingh8820 2 роки тому

    ਸਿੱਧੂ ਚੰਨੀ ਸਾਹਿਬ ਤੋਂ ਕੰਮਾਂ ਤੋਂ ਖਾਣਾ ਕਿਉਂ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਲੋਕਾਂ ਵਿਚ ਜਾਣ ਲੱਗ ਪਿਆ

  • @Satnamsingh-gw2rn
    @Satnamsingh-gw2rn 2 роки тому +6

    ਮੈਨੂੰ ਤਾਂ ਲੱਗਦਾ ਇਹ ਮੈਟਲ ਹੋ ਗਿਆ ਇਸਦਾ ਇਲਾਜ ਕਰਨ ਦੀ ਲੋੜ ਆ ਕਾਂਗਰਸ ਨੂੰ 😂😂

    • @batthkk
      @batthkk 2 роки тому +1

      👻👻👻bilkul

    • @Satnamsingh-gw2rn
      @Satnamsingh-gw2rn 2 роки тому

      @@batthkk ਸਿੱਧੂ ਨੇ ਪੰਜਾਬ ਦਾ ਭਲਾ ਕੀ ਕਰਨਾ ਜਿਹੜਾ ਸ਼ਰਾਬੀ ਫੁੱਫੜਾ ਵਾਂਗ ਮਿੰਟ ਮਿੰਟ ਤੇ ਰੁੱਸਦਾ

  • @sunnybenipal2
    @sunnybenipal2 2 роки тому +1

    New record bna reha ginnybook ch ehda naam likhiya jana

  • @umakant2211
    @umakant2211 2 роки тому +1

    All this is drama and shows the character of the person concerned . Why such disturbance for the public. It is only to gain the political profit.But public will return the reward.

  • @pehalsingh4945
    @pehalsingh4945 2 роки тому +1

    Sidhu pm ban Ke bhi naraj hero

  • @shamlal7034
    @shamlal7034 2 роки тому

    ਸਿਁਧੂ ਜੀ ਨੂੰ ਮਁਖ ਮਨੰਤਰੀ ਬਨਣ ਦਾ
    ਸਪਨਾ ਪੂਰਾ ਨਾ ਹਣਾ ਵੀ ਹੋ ਸਕਦਾਹੈ
    ਖਵਾੲੀਸੇ ਬਹੁਤ ਥੀ ਪਰ ਹੁਅਾ ਕੁਝ ਨਹੀ।
    ਦਿਁਲ ਕੇ ਅਰਮਾ ਅਾਸੁਓ ਮੈ ਵਹਿ ਗੲੇ
    ਸਿਁਧੁ ਜੀ ਵਫਾ ਕਰਕੇ ਤਨਹਾ ਰਹਿਗੲੇ
    ਹਮਨੇ ਖੁਦ ਕੋ ਮਿਟਾ ਡਾਲਾ ਮਗਰ
    ਕੁਰਸੀ ਕੇ ਜੋ ਫਾਸ਼ਲੇ ਥੇ ਅਦੂਰੇ ਰਹਿ ਗੲੇ

  • @kasardass9753
    @kasardass9753 2 роки тому

    Na Ghar da na Ghar da

  • @jagadishsingh3949
    @jagadishsingh3949 2 роки тому +1

    ਮੇਰੇ ਖ਼ਿਆਲ ਨਾਲ ਸਿੱਧੂ ਹੁਣ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਬਣਨ ਲਈ ਫਿਰਦਾ

  • @pehalsingh4945
    @pehalsingh4945 2 роки тому +5

    Sidhu koi Punjab da pahla nahin kar sakta

  • @amarjitkaur6141
    @amarjitkaur6141 2 роки тому +2

    ਵਧੀਆ ਕੀਤਾ ਸਿਧੂ ਸਾਹਿਬ ਜਿੰਦਾਬਾਦ

  • @gurbachansinghbatra5314
    @gurbachansinghbatra5314 2 роки тому

    Sidhu dream to become C M now and in future undermined is the reason for resignation

  • @gurdeshsingh7824
    @gurdeshsingh7824 2 роки тому

    NAVJOT SIDHU NEX CM PUNJAB MAJITHA ROOD AMRITSAR PUNJAB

  • @weldonezee5738
    @weldonezee5738 2 роки тому +1

    Sab chorr a..corrpt a...sidhu nu pta je bachna tah asteefa better a..

  • @krishansingh1960
    @krishansingh1960 2 роки тому

    💵👛💵💵💵💵💱

  • @SanjuSanju-bs8ux
    @SanjuSanju-bs8ux 2 роки тому +2

    Kar gea gadari

  • @jagdevsingh8259
    @jagdevsingh8259 2 роки тому

    Bat le dio

  • @HarjotSingh-tm3cq
    @HarjotSingh-tm3cq 2 роки тому +1

    Hum na khelenge na khelne denge. Roondi pitange

  • @battlegrounddl1198
    @battlegrounddl1198 2 роки тому +1

    ਚੰਗਾ ਹੋਇਆ ਅਜੇਹੇ ਕੁਤੇ ਆਦਮੀ ਨੂੰ ਕਿਸੇ ਵੀ ਪਾਰਟੀ ਨੂੰ ਇਸ ਆਦਮੀ ਨੂੰ ਪਾਰਟੀ ਵਿਚ ਨਾ ਲਿਆ ਜਾਵੇ ਇਸਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਸਾਇਦ ਓਥੇ ਕਿਸੇ ਪਾਰਟੀ ਵਿੱਚ ਫਿਟ ਹੋ ਸਕਣ

  • @pehalsingh4945
    @pehalsingh4945 2 роки тому

    Sonia Gandhi ji Sidhu party John kaddu

  • @harmohansingh1385
    @harmohansingh1385 2 роки тому +1

    Congras the End

  • @happysidhuhappy3263
    @happysidhuhappy3263 2 роки тому +4

    Eh sirf chair da bhuka c oh milea ne

  • @JaswinderSingh-xy6ik
    @JaswinderSingh-xy6ik 2 роки тому +2

    SIDHU IS WAISTING HIS TIME IN CONGRESS HE SHOULD JOIN AAP WITHOUT OF ANY FAIL

  • @sukhwantbhullar2852
    @sukhwantbhullar2852 2 роки тому

    People are fed up this Sidhu captain story because Sidhu spoil the whole atmosphere of Punjab and ruined the state . Last tenure congress did nothing. If Punjabi still vote for congress then nobody can help them to finish the state . Captain left now close the chapter and Sidhu resigned. Finished it . The educcate and mature people don't pay much attention to him because of cheap harkataian of Sidhu and his wife. Have you seen any world famous cricketer shows himself beting on the stage , entering the car or walking when he was not so successful player

  • @sandeeptrademarkregistrati8753
    @sandeeptrademarkregistrati8753 2 роки тому

    🤓

  • @Thakur47308
    @Thakur47308 2 роки тому

    Sidhu ego da mareya hoya bnda hai cm di kursi nhi mili isli istifa dita

  • @gurmailsingh3741
    @gurmailsingh3741 2 роки тому

    .

  • @partapsingh167
    @partapsingh167 2 роки тому

    22cm.badalsaabziandabaad.cong......4denbakiok.

  • @sk.2506
    @sk.2506 2 роки тому +4

    Sidhu hun pakistan de sube de cm banange 😂

  • @khalsaas5306
    @khalsaas5306 2 роки тому +1

    Siddhu sahi hay

  • @ShahShah-mz4jf
    @ShahShah-mz4jf 2 роки тому +1

    Sala drame krde sare Punjab da fuddu laya pya annna lndu leadera ne

  • @shivkumarbishnoi5211
    @shivkumarbishnoi5211 2 роки тому

    He must be aiming to be cm of Pakistani Punjab

  • @pehalsingh4945
    @pehalsingh4945 2 роки тому +3

    Sidhu Congress party cho kad dave

  • @jeetsidhu5471
    @jeetsidhu5471 2 роки тому

    ,

  • @JaswinderSingh-xy6ik
    @JaswinderSingh-xy6ik 2 роки тому +4

    SIDHU MUST JOIN AAP AT THE EARLIEST

  • @harsimrankaur1146
    @harsimrankaur1146 2 роки тому +2

    Sidhu CM di kursi da bhukha...bas hor kuj nhi he

  • @partapsingh167
    @partapsingh167 2 роки тому +1

    Raj.krana.hrkik.de.vas.nihi.cupcaap
    prkashsingh. badal.saabji.raj.krandevo
    22cmsukhveerbadàlsaabzidabaad

  • @balwindersingh973
    @balwindersingh973 2 роки тому +1

    ਸਿਧੂ ਜੀ ਕਾਂਗਰਸ ਛੱਡ ਕੇ ਆਪ ਵਿਚ ਬਿਨਾਂ ਸ਼ਰਤ ਆਮ ਜਾਵੋ ਖੈਰਾ ਜੀ ਤੁਸੀਂ ਵੀ ਬਿਨਾ ਸ਼ਰਤ ਆਪ ਵਿਚ ਆ ਜਾਵੋ ਹੋਰ ਤੁਹਾਡਾ ਦੋਂਹਾਂ ਦਾ ਕੋਈ ਰਸਤਾ ਨਹੀਂ ਹੈ ਂ ਸਰਕਾਰ ਆਪ ਦੀ ਬਣੇਗੀ ਕੁੱਝ ਨਾ ਕੁੱਝ ਮਿਲ ਜਾਵੇਗਾ ਬੇਨਤੀ ਪ੍ਰਵਾਨ ਕਰਨੀ

  • @fanofbabumaan
    @fanofbabumaan 2 роки тому +3

    Kar geya gardari

  • @majhewalejatt798
    @majhewalejatt798 2 роки тому

    Yaar ehne gandh ne tah punjab cha gandh paa ditta ehne thuukh chuut pardhan

  • @Nmnshorts19
    @Nmnshorts19 2 роки тому

    Sukella.g.vijay.g.tusi.punjabiya.nu.pagal.na.samjo.panjabiya.nu.petta.h.c.m.di.kursi.nu.roda.firda.h.siddu..o.k.

  • @harmanubhi11
    @harmanubhi11 2 роки тому

    Sidhu ne na aap kuch krna na kise nu krn dena.. pehla ta agg lagi c ehnu post di hun bhaj gya..

  • @paramjitsharma5666
    @paramjitsharma5666 2 роки тому

    Ahde kolo thoko tari karwa lawo . Hor kuch nahi kar sakda. 😝😝😝😝😝👎👎👎👎

  • @gurwinderpunia1522
    @gurwinderpunia1522 2 роки тому

    Ssidhu bund den nu captain kol hath te tukh la ke sixer londa si

  • @startknowledge2330
    @startknowledge2330 2 роки тому +1

    Chakma chulla 😂😂