ਆਪਣੀ ਘਰਵਾਲੀ ਨੂੰ ਉਨੀ ਇੱਜ਼ਤ ਜਰੂਰ ਦਿਉ ਜਿੰਨੀ ਉਸ ਤੋਂ ਤੁਸੀ ਉਮੀਦ ਕਰਦੇ ਹੋ

Поділитися
Вставка
  • Опубліковано 15 вер 2024
  • ਆਪਣੇ ਹਮਸਫਰ ਨੂੰ ਉਨੀ ਇੱਜ਼ਤ ਜਰੂਰ ਦਿਉ ਜਿੰਨੀ ਉਸ ਤੋਂ ਤੁਸੀ ਉਮੀਦ ਕਰਦੇ ਹੋ
    Give your wife as much respect as you expect from him
    अपनी पत्नी को उतना ही सम्मान दें जितना आप उससे उम्मीद करते हैं
    #family #motivation #trending #goldyarnejafilms
    #arnejsfamily
    #motivation
    #respect

КОМЕНТАРІ • 355

  • @mamtarani8245
    @mamtarani8245 8 місяців тому +12

    ਬਹੁਤ ਵਧੀਆ ਵੀਡੀਓ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਉਣਾ ਬਹੁਤ ਵਧੀਆ ਸੰਸਕਾਰ ਹੈ। ਯਾਰ ਦੋਸਤ ਞੀ ਅਜਿਹੇ ਹੁਣੇ ਚਾਹੀਦੇ ਹਨ ਜੋ ਚੰਗੀ ਮਤ ਦੇਣ।

  • @malkitkaur9429
    @malkitkaur9429 9 місяців тому +87

    ਬਹੁਤ ਵਧੀਆ ਵੀਡੀਓ ਆ ਦੇ ਖ ਕੇ ਅੱਖਾਂ ਵਿੱਚ ਹੰਝੂ ਆ ਗਏ ਕਮਾਲ ਦੀ ਐਕਟਿੰਗ ਆ ਅਕਸਰ ਸਾਡੇ ਸਭ ਨਾਲ ਇਹ ਸਭ ਕੁੱਝ ਹੁੰਦਾ ਐ 😢😢

    • @GoldyArnejaFilms
      @GoldyArnejaFilms  9 місяців тому +6

      Thanku ji 🙏🏻

    • @amritkaur6831
      @amritkaur6831 9 місяців тому +8

      ਜੋ ਹਮੇਸ਼ਾ ਗਲਤ ਹੁੰਦੇ ਹੋਏ ਵੀ ਹਮੇਸ਼ਾ ਸਹੀ ਉਹ ਹੈ ਮਰਦ। ਜੋ ਹਮੇਸ਼ਾ ਹੀ ਸਹੀ ਹੁੰਦੇ ਹੋਏ ਹਮੇਸ਼ਾਂ ਗਲਤ ਉਹ ਹੈ ਅੋਰਤ😢😢😢😢😢

    • @YousufKareem-vp7ef
      @YousufKareem-vp7ef 9 місяців тому

      00plkjh

    • @kuldeepsinghrandhawa640
      @kuldeepsinghrandhawa640 9 місяців тому +3

      Very nice ji 🎉🎉🎉🎉🎉

    • @AishaYusuf-dt8bl
      @AishaYusuf-dt8bl 9 місяців тому

      0o088y08y8y0q😊 news
      ​@@GoldyArnejaFilms

  • @raghubirkaurdhami8782
    @raghubirkaurdhami8782 9 місяців тому +8

    ਬਹੁਤ ਵਧੀਆ ਵੀਡੀਓ। ਆਪਣੇ ਜੀਵਨ ਸਾਥੀ ਦੀ ਇੱਜ਼ਤ ਕਰੋਂਗੇ ਤਾਂ ਹੀ ਸਾਰੇ ਉਹਨਾਂ ਦੀ ਇੱਜ਼ਤ ਕਰਨਗੇ ਅਤੇ ਘਰ ਸਵਰਗ ਬਣ ਜਾਉ।

  • @BalbirSingh-ji6vv
    @BalbirSingh-ji6vv 9 місяців тому +16

    ਆਪ ਜੀ ਦੀਆਂ ਵੀਡੀਓ ਬਹੁਤ ਹੀ ਵਧੀਆ ਪਰਿਵਾਰਿਕ ਸਿਖਿਆ ਦਾਇਕ ਅਤੇ ਕੋਈ ਨਾ ਕੋਈ ਚੰਗਾ ਸੁਨੇਹਾ ਦਿੰਦੀਆਂ ਹਨ ਜੀ । ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

  • @SukhveerKaur-q1t
    @SukhveerKaur-q1t 9 місяців тому +22

    ਬਹੁਤ ਵਧੀਆਂ ਸੱਚੀ ਵੀਡਿਓ ਆ ਜੀ। ਅਕਸਰ ਇਹੋ ਹੀ ਹੁੰਦਾ ਲੇਡੀਜ਼ ਨਾਲ।

    • @amritbirsingh
      @amritbirsingh 9 місяців тому +3

      @user-zn3ml7mh3e Sachayi isde ulat hai ji aj kal ladies de naal nahi men naal eda hunda hai ji

  • @ranipurewal6911
    @ranipurewal6911 9 місяців тому +13

    Good lesson for the husband's and mother -in-laws.👍

  • @BalkarSingh-ko2qy
    @BalkarSingh-ko2qy 9 місяців тому +9

    ਵੀਡਿਓ ਬੁਹਤ ਵਧੀਆ ਲੱਗੀ ਹੈ ਜੀ ਸਾਨੂੰ ਹਰ ਏਕ ਨੂੰ ਬਣਦੀ ਜ਼ਿੰਮੇਵਾਰੀ ਤੇ ਇੱਜ਼ਤ ਦੇਣੀ ਬੁਹਤ ਜਰੂਰੀ ਹੈ ਜੀ

  • @Smartknitting
    @Smartknitting 9 місяців тому +5

    Shi aa beer ji bhut sariya ladies eh sb kujh sehn krdiyan ne

  • @Raj_Nitin8486
    @Raj_Nitin8486 9 місяців тому +4

    Beautiful video .. this will definitely Help to give respect and care to Those Women's who deserves this. Emotional too 😢well done paji ❤

  • @BalkarSingh-ko2qy
    @BalkarSingh-ko2qy 9 місяців тому +4

    ਆਪ ਜੀ ਦੀਆਂ ਵੀਡਿਓ ਬੁਹਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਂਦੀਆਂ ਨੇ ਬੁਹਤ ਧੰਨਵਾਦ ਜੀ

  • @harpreetsharma4125
    @harpreetsharma4125 6 місяців тому +2

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਜੀਤ ਜਗਰਾਓਂ

  • @sultansingh7138
    @sultansingh7138 9 місяців тому +3

    ਵੀਰ ਜੀ ਥੋਡੀਆ ਸਾਰੀਆ ਵੀਡੀਓ ਬਹੁਤ ਵਧੀਆ ਸਨੇਹਾ ਦਿੰਦੀਆ ਬਹੁਤ ਬਹੁਤ ਧੰਨਵਾਦ ਜੀ 🙏❤️

    • @GoldyArnejaFilms
      @GoldyArnejaFilms  9 місяців тому

      ਧੰਨਵਾਜ ਜੀ ਨਵੀਂ ਵੀਡੀਉ ਅਪਲੋਡ ਹੋ ਰਹੀ ਹੈ ਜਰੂਰ ਦੇਖਣਾ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕਰਾਈਬ ਵੀ ਜਰੂਰ ਕਰੋ

  • @meenabhardwaj244
    @meenabhardwaj244 9 місяців тому +3

    Ghr ki Lakshmi ,Patni, Beti ka Samman bahut jaruri hai varna bhara- pura Ghar ujadtey der nahi lagti 🙏thoughtful story ❤

    • @amritbirsingh
      @amritbirsingh 9 місяців тому

      @meensbhardwaj244 Yehi baat aurato par bhi lagu hoti hai ki wo bhi sabka sanmaan kare

  • @MrsQurashi1960
    @MrsQurashi1960 9 місяців тому +2

    Uff 😮😢
    Very true 👍🏼 bilkul sach hai
    Good msg

  • @sunitarani3073
    @sunitarani3073 7 місяців тому +3

    ਵਾਹਿਗੁਰੂ ਜੀ ਸੁਮੱਤ ਬਖ਼ਸ਼ੇ ❤🙏🙏

  • @baldevkaurbaldevkaur5209
    @baldevkaurbaldevkaur5209 6 місяців тому +3

    ਬਹੁਤ ਹੀ ਵਧੀਆ ਵੀਡੀਓ

  • @gurmitkaur6981
    @gurmitkaur6981 9 місяців тому +5

    Very nice video and true story 👍👍👍👍👍

  • @GurmeetSingh-np9pw
    @GurmeetSingh-np9pw 8 місяців тому +1

    ਬਹੁਤ ਵਧੀਆ 👌

  • @anuthind123
    @anuthind123 2 місяці тому +1

    ਬਹੁਤ hi ਵਧੀਆ ਵੀਡੀਓ
    ਹਰ ਬੰਦੇ ਨੂੰ, ਆਪਣੀ ਘਰ ਵਾਲੀ ਦੀ ਇਜ਼ਤ ਦੇਣੀ ਚਾਹੀਦੀ ਆ

  • @dhruvpatel4149
    @dhruvpatel4149 9 місяців тому +3

    Very nice story. Being a gujrati lady I couldn't understand proper punjabi but I liked it very much.

  • @pampanesar8332
    @pampanesar8332 9 місяців тому +9

    Very educational video. Very beautiful acting of Goldi ❤the two friends emotional reactions towards treatments of Goldie an apology from mother in law is belated as her words were soo sad to stop Goldie from eating her food when she looks soo tired and hungry it will take a while to mend the damage done by her husband and mother in law's behavior.
    Waheguru ji sab tae mehar karo ji .

  • @bhavnamistry1389
    @bhavnamistry1389 8 місяців тому +2

    Absolutely true, i suffered 19yrs of abusive marriage i always respected my husband he never did so i left him, best decision ever made 😢

  • @daljitkaurbrar5263
    @daljitkaurbrar5263 9 місяців тому +2

    Nice video giving a gud message to soceity
    Every wife want respect from her husband

  • @soniaraj5999
    @soniaraj5999 Місяць тому +1

    Bahut acha lga husband ki jaldi aankhe khul gai jaldi samjh aa gai

  • @kaurkhalsa6746
    @kaurkhalsa6746 9 місяців тому +1

    ਬਹੁਤ ਵਧੀਆ ਮੈਸੇਜ ਧੰਨਵਾਦ ਜੀ।

  • @rajinderkumar4013
    @rajinderkumar4013 6 місяців тому +1

    Excellent Job Please make more videos on others topics 😊

  • @plantslover4611
    @plantslover4611 2 місяці тому +1

    Bohot vadiya ❤ pehle vaar inni vadiya story dekhi aa❤❤❤

  • @Saeed-ke8sh
    @Saeed-ke8sh 8 місяців тому +1

    Zabardast video ji.. very sincere message in the video for every household .. love and respect from Pakistan to all our brothers and sisters in India.

  • @sukhwinder7282
    @sukhwinder7282 9 місяців тому +3

    Bhut hi vdia story veer ji vedio dekh ke aakha bich hanju aa gye waheguru trakyia bakhshe thonu 🙏

  • @Sonia-j4n
    @Sonia-j4n 6 місяців тому +1

    Well done brother bhut soni video thore video ch sabk bhut vda

  • @souravsidhu3461
    @souravsidhu3461 9 місяців тому +3

    Very very very very very nice👏👏👏👏👏👏👏👏👏👏👏👏👏👏👏 video

  • @gurminderkaur239
    @gurminderkaur239 9 місяців тому +1

    👌👌🙏🙏No words... But outstanding. This was my past. But I am blessed to have respect from my family. Very nice video. 🙏🙏

  • @rajvirkaur6674
    @rajvirkaur6674 9 місяців тому +3

    Very nice 👍👍👍👍👍👍

  • @ArshdeepSingh-xh6vd
    @ArshdeepSingh-xh6vd 9 місяців тому +1

    ਹੈਲੋ ਸਤਿ ਸ਼੍ਰੀ ਅਕਾਲ ਜੀ
    ਵੀਡੀਓ ਬਹੁਤ ਸੋਹਣੀ ਸੀ ਗੀ
    ਕਦੇ ਇਹ ਨਹੀਂ ਸੋਚਿਆ
    ਕੀ ਸੱਸ ਵੀ ਬੇਗਾਨੇ ਕਰ ਦੋ ਆਈ ਹੁੰਦੀ ਹੈ
    ਤੈਨੂੰ ਵੀ ਬੇਗਾਨੇ ਕਰ ਦੋ ਆਈ ਹੁੰਦੀ ਹੈ
    ਸਿਰਫ ਇੱਕ ਦੂਜੇ ਦੀ ਫੀਲਿੰਗ ਸਮਝਣ ਦੀ ਲੋੜ ਹੈ ਪਰ ਕਹਿੰਦੇ ਨੇ ਕਿ ਔਰਤ ਔਰਤ ਦੇ ਦੁਸ਼ਮਣ ਹੁੰਦੀ ਹੈ
    ਪਰ ਵੀਡੀਓ ਦੇਖ ਕੇ ਸਭ ਸਮਝ ਜਾਂ ਕਹੇ ਹੋਣਗੇ ਕੀ ਸਹੀ ਗੱਲ ਹੈ

  • @Harjinderkaur-z9i
    @Harjinderkaur-z9i 2 місяці тому +1

    Verynicevid..

  • @that_kahlon_x
    @that_kahlon_x 7 місяців тому +1

    Very nice video ji

  • @anmolkahlon1974
    @anmolkahlon1974 9 місяців тому +2

    Buhat vdia story good mess.

  • @balvindercalotia9516
    @balvindercalotia9516 9 місяців тому +2

    Very nice video and true story

  • @sofiadailycooking
    @sofiadailycooking 9 місяців тому +1

    O ho ❤🎉 great

  • @neenasharma5929
    @neenasharma5929 9 місяців тому +1

    Very nice video

    • @Narindercooking
      @Narindercooking 9 місяців тому +1

      Very nice video ❤😂🎉😢😮😅😊

  • @PritamSingh-t7w
    @PritamSingh-t7w 8 місяців тому +2

    Mere sath bhi aise hi hota hai

  • @SHAIFY0008
    @SHAIFY0008 6 місяців тому +1

    ਬਹੁਤ ਵਧੀਆ ਵੀਡੀਓ ਏ

  • @sukhpalkaur3580
    @sukhpalkaur3580 2 місяці тому +1

    Great.

  • @pakistanifuncooking6141
    @pakistanifuncooking6141 6 місяців тому +1

    Good work....❤❤❤❤

  • @ravikumarsinha7956
    @ravikumarsinha7956 9 місяців тому +2

    Although I couldn't understand the pumjabi language much it's an excellent short movie which gives us a good lesson to everyone to give respect to women especially your wife who take care you and your kids and make your home to sweet home just like a heaven on the earth
    Give love and respect to your woman especially to your wife who is your real friend. 😂🎉🎉😊

  • @pankisingh1553
    @pankisingh1553 9 місяців тому +2

    ਬੁਹਤ ਵਧੀਆ ਹੈ ਜੀ

  • @hanubhavbhan8391
    @hanubhavbhan8391 9 місяців тому +1

    Great actors... every shade of their act & attitude is approchable 🎉 every one is doing their best...so natural...I have seen these types of insane ..and they are exactly doing the same ..boys act of peevishness and mother's abusive commanding behaviour is just perfect ..girl's character is so pitiable... valuable message with fabulous presentation 🎉

  • @GuriKanda-fw9gt
    @GuriKanda-fw9gt 8 місяців тому +1

    Nice story ❤️

  • @jasvirkaur7981
    @jasvirkaur7981 9 місяців тому +1

    ਵੀਡੀਓ ਵਿੱਚ ਸਚਾਈ ਹੈ 🙏🙏

  • @farhanakhan3107
    @farhanakhan3107 8 місяців тому +1

    V.nice

  • @karanbrar5356
    @karanbrar5356 8 місяців тому +1

    Very good

  • @sarojsindhwani1985
    @sarojsindhwani1985 9 місяців тому +1

    Very good lesson for husband and mother in law

  • @anantanuragsingh5003
    @anantanuragsingh5003 2 місяці тому +2

    ਮੇਰੇ ਨਾਲ ਹਰ ਰੋਜ਼ ਹੁੰਦਾ😢😢

  • @MandeepKaur-vd1nm
    @MandeepKaur-vd1nm 9 місяців тому +2

    Heart touching story 😢😢

  • @daljeetkaursaini8694
    @daljeetkaursaini8694 6 місяців тому +1

    Nice msg

  • @simpleliving5859
    @simpleliving5859 9 місяців тому +2

    Good message...Ave ta nahi kehde kuriyan da koi ghar nahi hunda...

  • @thetasteexperience65
    @thetasteexperience65 8 місяців тому +1

    Beautiful sharing very nice story ❤

  • @thebicycle123
    @thebicycle123 2 місяці тому +1

    Very nice ❤❤❤❤

  • @seemamonu3609
    @seemamonu3609 8 місяців тому +1

    Nice story

  • @ManjitChahal16
    @ManjitChahal16 9 місяців тому +2

    ਜਦ ਤੱਕ ਅਗਲੀਆਂ ਚੁੱਪ ਕਰਕੇ ਸੁਣੀ ਜਾਂਦੀਆਂ ਓਦੋਂ ਤੱਕ ਈ ਸਿਰ ਚੜਦੇ ਨੇ ਫੇਰ ਜਦ ਅਗਲੀ ਤੋਂ ਜੁੱਤੀਆਂ ਖਾਕੇ ਅਕਲ ਆਓਦੀ ਆ ਲੋਕਾਂ ਨੂੰ

    • @amritbirsingh
      @amritbirsingh 9 місяців тому

      @ManjitChahal16 Sab eko jehe nahi hunde

    • @amritbirsingh
      @amritbirsingh 9 місяців тому

      @ManjitChahal16 Ki tusi apne husband ate sore parivar nu dabake rakheya dabake rakhan de naal koi apna nahi banda eh tuhada weham hai ki dabake sab nu apna bana lavoge

    • @ManjitChahal16
      @ManjitChahal16 9 місяців тому

      @@amritbirsingh ਮੇਰੇ ਤੇ ਵੀ ਐਹ ਸਭ ਬੀਤੀਆਂ ਨੇ ਜੋ ਦਿਖਾਇਆ ਐ ਇਸ ਕਹਾਣੀ ਚ ਤੇ ਤਹਾਨੂੰ ਨਜਰ ਨੀ ਆਇਆ ਜੋ ਸਭ ਓਸ ਬੇਗਾਨੀ ਧੀ ਨੂੰ ਤੰਗ ਕਰ ਰਹੇ ਨੇ..ਦਬਕਾ ਤਾ ਸਹੌਰੇ ਰਹੇ ਨੇ ਕੁੜੀ ਨੂੰ ਤੇ ਫੇਰ ਕਦ ਤੱਕ ਸੁਣੇਗੀ ਚੁੱਪ ਕਰਕੇ ਅੱਕੀ ਹੋਈ ਇਕ ਦਿਨ ਬੋਲੇਗੀ ਈ ਅੱਗੋਂ....
      ਮੈਂ ਇਹ ਨੀ ਕਹਿੰਦੀ ਕਿ ਪਤੀ ਤੇ ਸਹੌਰਿਆਂ ਨੂੰ ਡਰਾ ਕੇ ਰੱਖੋ ਤੇ ਨਾ ਮੈਂ ਰੱਖਿਐਂ ਪਰ ਜੇ ਕੋਈ ਨਜਾਇਜ ਤੰਗ ਕਰਦਾ ਰਹੇ ਤਾਂ ਕਦ ਤੱਕ ਜਰਦਾ ਰਹੇ ਦੂਜਾ ਵੀ...ਤੇ ਇਹ ਜਿਹੜੇ ਥੋਡੇ ਵਰਗੇ ਉਪਦੇਸ਼ ਦੇਂਦੇ ਕਿ ਪਿਆਰ ਤੇ ਇੱਜਤ ਦੇਕੇ ਸਭਨੂੰ ਆਪਣਾ ਬਣਾਇਆ ਜਾ ਸਕਦੇ ਤੁਸੀੱ ਈ ਦੱਸੋ ਕਿ ਇਸ ਕਹਾਣੀ ਚ ਕੁੜੀ ਦਾ ਕੀ ਕਸੂਰ ਐ?ਜਿਸ ਤੇ ਬੀਤਦੀ ਐ ਓਹੀ ਜਾਣਦੇ ਬਾਕੀ ਆਹ ਭਾਸ਼ਣ ਦੇਣ ਵਾਲੇ ਬਹੁਤ ਹੁੰਦੇ ਨੇ

    • @ManjitChahal16
      @ManjitChahal16 9 місяців тому

      ਮੈਂ ਵੀ ਸਭਦੀ ਗਲ ਨੀ ਕਰ ਰਹੀ ਜਿਹੜੇ ਮਾੜੇ ਨੇ ਓਹਨਾਂ ਦੀ ਗਲ ਕੀਤੀ ਮੈਂ ਤੇ ਮੈਂ ਲਗਦੇ ਕਿ ਤੁਸੀਂ ਆਪਣੀ ਪਤਨੀ ਨੂੰ ਜਾਂ ਆਪਣੇ ਘਰਦੀ ਨੂੰਹ ਨਾਲ ਆਹੀ ਵਰਤਾਵਾ ਕਰਦੇ ਹੋਣੇ ਤਾਂ ਈ ਥੋਨੂੰ ਮੇਰੀ ਸੱਚੀ ਗਲ ਤੇ ਮਿਰਚਾਂ ਲੱਗੀਆਂ ਨੇ.....ਓਹ ਕੁੜੀ ਇੱਜਤ ਮਾਨ ਕਰਦੀ ਐ ਤਾਂ ਸੁਣ ਰਹੀ ਐ ਚੁੱਪ ਕਰਕੇ..ਰੋਟੀ ਵੀ ਨੀ ਖਾਣ ਦੇਂਦੇ ਓਹਨੂੰ ਚੱਜ ਨਾਲ ..ਚਾਰ ਲੋਕਾਂ ਸਾਮਣੇ ਵੀ ਓਹਦੀ ਬੇਇੱਜਤੀ ਕਰ ਰਹੇ ਲ਼ਗਦੇ ਤਸੀਂ ਅੰਨੇ ਓਂ ਕਿ ਇੰਨਾ ਸਭ ਨਜਰ ਨੀ ਆਇਆ

    • @amritbirsingh
      @amritbirsingh 9 місяців тому

      @@ManjitChahal16 Main te sach hi keha hai je tuhanu hazam nahi ho reha te main ki kara sas sore ate husband di gal manan wich tuhanu ki tangi hai lagda tusi ghar wich apni hi chalona chunde ho par is tarah ghar nahi chalde har ghar diyan apniyan reeta hundiyan han sas sora tuhade vade han je tusi ohna di gal man lavoge is wich harz ki hai tusi apne mata pita di wi gal mande ho phir sas sore di gal kyun nahi mande ki tusi apne sas sore nu apne mata pita nahi mande

  • @sonumalhi9859
    @sonumalhi9859 3 місяці тому +1

    Very nice 👍

  • @surinderkaur-oo9hk
    @surinderkaur-oo9hk 9 місяців тому +2

    Bhut sohni story

  • @Debby163
    @Debby163 9 місяців тому +2

    Very nice and very sweet friends 👍👍

  • @JaswantSingh-mn7qm
    @JaswantSingh-mn7qm 9 місяців тому +1

    Good job very nice very interesting story

  • @hargunsohal1537
    @hargunsohal1537 9 місяців тому +1

    ❤❤❤bahut vadia storyy

  • @navkaranseehra4181
    @navkaranseehra4181 9 місяців тому +1

    bahuat accha massage dita hai ji .jiadater ladies nal ida he hunda

  • @parmindersingh5545
    @parmindersingh5545 9 місяців тому +1

    Very nice, heart touching video & good msg for everyone

  • @MalkeetKaur-dj7lo
    @MalkeetKaur-dj7lo 2 місяці тому +1

    Bhoot badeya smjaya ji tuse akhan 😢😢Rona a geya

  • @HarvinderKaur-lg1kz
    @HarvinderKaur-lg1kz 8 місяців тому +1

    Thanks veer ji very nicy video 😭😭

  • @ghulamabbaslaghari8695
    @ghulamabbaslaghari8695 5 місяців тому

    واہ سر جی ۔ کیا اسٹوری بنائی ہے ، واللہ ۔ آنکھوں میں آنسو آگئیے ۔ ❤❤❤

  • @CrazyGaming-ec9ge
    @CrazyGaming-ec9ge 9 місяців тому +2

    Very true . Resect other's if you want to be respected.

  • @kirpalkaur7149
    @kirpalkaur7149 8 місяців тому +2

    ਇਹੋ ਜਿਹੀ ਸੱਸ ਨੂੰ ਇਜ਼ਤ ਨਹੀਂ ਕਰਾਉਣੀ ਆਉਂਦੀ ਨੂੰਹ ਨੂੰ ਧੀ ਸਮਝੋ

  • @monikasharmamonikasharma4239
    @monikasharmamonikasharma4239 9 місяців тому +1

    Bhut vadia story msg bhut vadia hai ❤❤❤❤❤

  • @RenuBala-c9b
    @RenuBala-c9b 2 місяці тому +1

    Bahut wadia video g❤❤

  • @avtargill1602
    @avtargill1602 9 місяців тому +1

    ਬਹੁਤ ਹੀ ਵਧੀਆ ਵੀਡੀਓ 😢😢😢

  • @rajnibala1628
    @rajnibala1628 9 місяців тому +1

    Bahut vdiya vedio.. Sabnu dekhni chahidi hai..

  • @jaspalkaur8868
    @jaspalkaur8868 9 місяців тому +1

    Tuhadi vedios bohot vdhiya te sikhya yog hundiyan hn. Verygood. Carry on

  • @arunthapa382
    @arunthapa382 9 місяців тому +2

    Aankhon main aason aa gaye

  • @yuvraj1983
    @yuvraj1983 9 місяців тому +1

    Excellent

  • @ranjhnamasih3743
    @ranjhnamasih3743 9 місяців тому +1

    Bot sohni vidio bot sohna message 😊😊😊😊😊

  • @GurpreetKaur-jr7gg
    @GurpreetKaur-jr7gg 8 місяців тому +1

    Bhot hi vadiya story h good msg

  • @Samiullah-Zahid
    @Samiullah-Zahid 6 місяців тому +1

    Mashllah bout acha sabq millta ha ya dyk k ❤

  • @gagandeep8646
    @gagandeep8646 8 місяців тому +1

    Vire eeh vedio dekh k merian akhan vicho athru nikal gy ma aje unmaride aa ❤️❤️

  • @naseemansarimuskanjaipur5508
    @naseemansarimuskanjaipur5508 5 місяців тому

    Masala Allah ☝️🧕👳

  • @bhavyarattan431
    @bhavyarattan431 9 місяців тому +1

    Bahut wadiya, MSG 👌👌

  • @sairabanu7763
    @sairabanu7763 2 місяці тому +2

    Aurat jitna sahegi, uspar utna hi zulm hoga

  • @colouryourlife-vj3yc804
    @colouryourlife-vj3yc804 9 місяців тому +1

    Buhat hi moral full video hai
    👍

  • @mandeepkaur-jb3cy
    @mandeepkaur-jb3cy 9 місяців тому +1

    Vry nyc

  • @advujwalasapkale636
    @advujwalasapkale636 9 місяців тому +1

    I don't know punjabi language. But I like your video. If every man and mother in law respect her wife and daughter in law then no divorce case file in court sir. Thanks heart tochable story dir.

  • @khadkugaming1984
    @khadkugaming1984 9 місяців тому +2

    Osm bahut vadia

  • @lokeshkalra2324
    @lokeshkalra2324 9 місяців тому +1

    Bilkul shi good msg

  • @BalwantSingh-ys2kb
    @BalwantSingh-ys2kb 9 місяців тому +1

    Bahut good meri akhan ch pani a gya

  • @harmanthind1410
    @harmanthind1410 9 місяців тому +1

    Nice❤

  • @VijayKumar-uy2iu
    @VijayKumar-uy2iu 9 місяців тому +1

    Bahut hee badia

  • @JasnoorSandhu-o8z
    @JasnoorSandhu-o8z 9 місяців тому +1

    Sahi a gud video

  • @gurnamsingh3169
    @gurnamsingh3169 9 місяців тому +1

    Sach kaha

  • @Vijaydeep-fi3up
    @Vijaydeep-fi3up 9 місяців тому +1

    Tusi bhut pyari ho dee❤❤❤❤

  • @jasbirkaurcreations
    @jasbirkaurcreations 9 місяців тому +4

    Video wale tha husband sudher jande ne pare real life wale husband nahi sudher de 😢

  • @JaswinderKaur-kq4gv
    @JaswinderKaur-kq4gv 9 місяців тому +1

    Buht Vadhia ji 🙏🙏

  • @anjudhalla3273
    @anjudhalla3273 9 місяців тому +3

    Waheguru ji 🙏👍✌️💕