ਅੰਮ੍ਰਿਤਪਾਲ ਮਹਿਰੋ ਨੂੰ ਦਿੱਤੀ ਨਾਨਕਸਰ ਖਿਲਾਫ ਬੋਲਣ ਤੇ ਜੱਥੇਦਾਰ ਬਾਬਾ ਬਲਬੀਰ ਸਿੰਘ ਨੇ ਚੇਤਾਵਨੀ

Поділитися
Вставка
  • Опубліковано 31 гру 2024

КОМЕНТАРІ • 1 тис.

  • @manindersingh2194
    @manindersingh2194 26 днів тому +193

    ਭਾਈ ਅੰਮ੍ਰਿਤਪਾਲ ਮਹਿਰੋਂ ਨਾਲ ਹਾਂ ਜੀ 🙏

  • @narinderpalsingh5349
    @narinderpalsingh5349 26 днів тому +254

    ਜਿੰਨਾ ਨੇ ਨਾਨਕਸਰ ਦੇ ਨਾਮ ਤੇ ਗਲਤ ਕੰਮ ਕੀਤੇ ਹਨ ਉਹਨਾਂ ਨੂੰ ਲਾਹਨਤਾਂ ਪਾਓ,,,ਬਾਬਾ ਜੀ

    • @rehpa1979
      @rehpa1979 26 днів тому +19

      ਜਿਹੜਾ ਸਿੱਖ ਹੁੰਦਾ ਉਹ ਡੇਰਿਆਂ ਵਿੱਚ ਨੀ ਜਾਂਦਾ

    • @avtarsandhu4758
      @avtarsandhu4758 26 днів тому +5

      ਗੁਰੂ ਨਾਨਕ ਸਾਰੇ ਮਹਿਰਮਾ ਨੇ ਡੇਰੇ ਲਾਏ ਸੀ ਕਿਸੇ ਦੇ ਮੰਦਰ ਮਸਜਿਦ ਚਰਚ ਵਿਚ ਜਾ ਕੇ ਇਟਾ ਪਥਰਾ ਕਾਗਤਾਂ ਪਾਣੀਆ ਦੀ ਪੁਜਾ ਅੱਜ ਵਰਗੇ ਸਿਖਾਂ ਪਜਰੀਆ ਵਾਂਗਰ ਪੁਜਾ ਨਹੀਂ ਕਰਾਈ ਤੁਸੀਂ ਅੱਜ ਜਿਥੇ ਸਤਾ ਮਹਿਤਮਾ ਨੇ ਡੇਰੇ ਲਾਏ ਓਥੇ ਤੁਸੀਂ ਆਪਣੇ ਭੇਟ ਵਾਸਤੇ ਗੋਲਕਾਂ ਰਖ ਕੇ ਬੈਠ ਗਏ ਜੇ ਪਹਿਲਾਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਸਿਖਾਂ ਵਾਲੀ ਤਵਾਡੇ ਵਿਚ ਕਹਿੜੀ ਕਰਤੁਤ ਆ ਹੈ ਤੁਸੀਂ ਕਿਓ ਸਤਾ ਮਹਿਤਮਾ ਦੇ ਡੇਰੀਆ ਵਿਚ ਗੁਰਦੁਆਰਾ ਬਣਾ ਕੇ ਬੇਠੇ ਜੇ

    • @gurdeepbhullar9542
      @gurdeepbhullar9542 26 днів тому +1

      ਚਿੱਟੀ। ਸਿਉਂਕ

    • @JasbirSingh-rw4ds
      @JasbirSingh-rw4ds 25 днів тому +2

      ਸਾਰੀਆਂ ਸੰਪਰਦਾਵਾਂ ਨੇ ਵਧੀਆ ਕਾਰਜ ਵੀ ਕੀਤੇ ਹਨ। ਪਰ ਸਮਾਂ ਪਾ ਕੇ ਕੁਝ ਮਾੜੇ ਲੋਕ ਤਾਂ ਜੋ ਧਰਮ ਦਾ ਬੁਰਕਾ ਪਾ ਕੇ ਵਿੱਚ ਸ਼ਾਮਿਲ ਹੋ ਗਏ ਹਨ ਉਨਾਂ ਦੀ ਛਾਣਬੀਣ ਕਰਕੇ ਉਨਾਂ ਨੂੰ ਬਾਹਰ ਕਰਨਾ ਚਾਹੀਦਾ ਹੈ ਤਾਂ ਕਿ ਮਹਾਂਪੁਰਸ਼ਾਂ ਦੀ ਬਦਨਾਮੀ ਨਾ ਹੋਵੇ ਜੀ ਅਸੀਂ ਵਿਕਾਰੀਆਂ ਦੀ ਸਹਾਇਤਾ ਕਰਾਂਗੇ ਇਸ ਨਾਲ ਸਾਡਾ ਇਹ ਨੁਕਸਾਨ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਖਾਲਸੇ ਦਾ ਆਦਰਸ਼ ਬਹੁਤ ਉੱਚਾ ਹੈ ਇਸ ਵਾਸਤੇ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਲੋਕਾਂ ਦੀ ਪਹਿਛਾਣ ਕਰਕੇ ਉਹਨਾਂ ਨੂੰ ਸੰਪ੍ਰਦਾਵਾਂ ਵਿੱਚੋਂ ਛੇਕ ਦੇਣ ਇਸ ਨਾਲ ਪੰਥ ਦਾ ਵੀ ਭਲਾ ਹੈ।। ਪੂਰੀ ਸੱਚਾਈ ਬਾਹਰ ਆਉਣੀ ਚਾਹੀਦੀ ਹੈ।।

    • @HarpreetSingh-jz4fu
      @HarpreetSingh-jz4fu 25 днів тому +2

      ਇਨ੍ਹਾਂ ਨੂੰ ਡਰ ਹੈ ਸਾਡੇ ਦੁਕਾਨ ਦਾਰੀ ਖੁਰਾਬ ਹੁੰਦੀ ਹੈ ਅਸਲੀ ਗੱਲ ਇਹ ਹੈ ਇਨ੍ਹਾਂ ਨੂੰ ਸਿੱਖ ਨਾਲ ਕੋਈ ਮਤਲਬ ਨਹੀਂ

  • @shamdhiman8717
    @shamdhiman8717 26 днів тому +194

    ਜਿਸ ਨੇ ਧਰਮ ਦਾ ਚੋਲਾ ਪਾਕੇ ਗਲਤ ਕੰਮ ਕੀਤੇ ਨੇ ਫਾਂਸੀ ਤੇ ਲਟਕਾਉ

  • @JagtarSingh-iu3kh
    @JagtarSingh-iu3kh 26 днів тому +207

    ਬਲਵੀਰ ਸਿਘ ਗਲਤ ਕੰਮ ਨੂ ਹਲਾਸੇਰੀ ਦਿਦਾ ਸਚ
    ਨੂ ਦਬੀਉਣਾ ਚਾਹੰਦੇ ਹਨ

    • @gurboxsingh8276
      @gurboxsingh8276 26 днів тому +16

      ਇਹ ਤਾ ਆਪ ਸਰਕਾਰੀ ਹੈ ਇਸ ਨੂੰ ਡਰਾਈਵਰੀ ਕਰਦੇ ਨੂੰ ਬਾਦਲ ਜੁੰਡਲੀ ਨੇ ਬੁੰਢੇ ਦਲ ਦਾ ਜੱਥੇਦਾਰ ਬਣਾਇਆ ਸੀ ਹੁਣ ਵੀ ਇਕ ਸਰਕਾਰੀ ਸਕਿਓਰਟੀ ਰੱਖਦਾ ਜਿਸ ਨੂੰ ਨਹਿੰਗ ਬਾਬਰ ਕਿਆ ਦੀ ਫੌਜ ਦੱਸਦੇ ਹਨ ਅੱਜ ਤੱਕ ਕਦੇ ਇਹ ਕਿਸੇ ਮੋਰਚੇ ਵਿੱਚ ਸ਼ਾਮਲ ਹੋਏ ਹੋਣ ਤਾ ਦੱਸ ਦੇਣ

    • @davindersidhu2767
      @davindersidhu2767 26 днів тому +1

      Kirtana eh bani da nahi karde dharna bolde han

  • @kawaljeetkaur1294
    @kawaljeetkaur1294 26 днів тому +95

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾਵਾਦ ਹੈ ਤੇ ਜਿੰਦਾਬਾਦ ਰਹੇਗਾ ਜ਼ੁਲਮ ਦੇ ਖਿਲਾਫ ਗਲਤ ਕੰਮ ਦੇ ਖਿਲਾਫ ਆਵਾਜ਼ ਉਠਾਉਣਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਦੀ ਪਹਿਚਾਨ ਹੈ❤❤🎉🎉

  • @chamkuarsingh4462
    @chamkuarsingh4462 26 днів тому +97

    ਬਲਾਤਕਾਰੀਆਂ ਦੇ ਟੋਲੇ ਤੋ
    ਲੋਕੋ ਆਪਣਿਆ ਬੱਚਿਆਂ ਨੂੰ ਇਹਨਾਂ ਤੋ ਬਚਾ ਕੇ ਰੱਖਿਓ

  • @ranjodhbala2678
    @ranjodhbala2678 26 днів тому +91

    ਸਾਰਾ ਹੀ ਤੁਹਾਡਾ ਕੀਤਾ ਜਗ ਜਾਹਿਰ ਹੋ ਗਿਆ ਵਾਹਿਗੁਰੂ ਆਪ ਮੇਹਰ ਕਰਨ ਇਹਨਾਂ ਪਖੰਡੀਆਂ ਦਾ ਭੇਤ ਖੁਲ੍ਹ ਗਿਆ

  • @AvtarSingh-t4f
    @AvtarSingh-t4f 26 днів тому +307

    ਭਾਈ ਅਮ੍ਰਿਤਪਾਲ ਸਿੰਘ ਮਿਹਰੋ ਅਸਲੀ ਸਿੱਖ ਹੈ।ਜੋ ਜੁਰਮ ਖਿਲਾਫ ਲੜ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @karanjitsinghsingh721
      @karanjitsinghsingh721 26 днів тому +17

      96 ਕਰੋੜੀ ਬਦਮਾਸ਼ 😂😂

    • @gsantokhsinghgill8657
      @gsantokhsinghgill8657 26 днів тому

      Baba Santa Singh wangu sarkai Babe ​@@karanjitsinghsingh721

    • @amandeol9296
      @amandeol9296 25 днів тому

      ਫ਼ੇਰ ਅਸਲੀ muslmaan ਨਹੀਂ c ki

    • @realsujansingh
      @realsujansingh 25 днів тому +3

      Kee is ne lgda 96crores lai ke hee bhashn kr riha hai ih kihra babe ne
      Vehliya khaan vaale
      Ih saare Guru Nanak Dev g daa naam badnaam kr rhe hn
      Lahnt hai lokaa te

    • @JagsirSingh-on5tb
      @JagsirSingh-on5tb 25 днів тому

      Keri ksvti layi bayi tu

  • @FateSidhu
    @FateSidhu 26 днів тому +128

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਸਹੀ ਜ਼ਿੰਦਾਬਾਦ

  • @ਫੈਨਭਗਤਸਿੰਘਦਾ
    @ਫੈਨਭਗਤਸਿੰਘਦਾ 26 днів тому +96

    ਬਲਵੀਰ ਸਿੰਘ ਨੂੰ ਲੱਖ ਦੀ ਲਾਹਣਤ ਲੁੱਚਿਆ ਨੂੰ ਸੰਤ ਮਹਾਪੁਰਖ ਕਹੀ ਜਾਂਦਾ

    • @ashokklair2629
      @ashokklair2629 26 днів тому +1

      ਪ੍ਰਸਨ:-ਮਹਾਪੁਰਖ ਦੀ ਪ੍ਰੀਭਾਸਾ:-
      ਉਤੱਰ:-ਸਤਿਗੁਰੁ ਸੇਵਹਿ, ਸੇ **((ਮਹਾਪੁਰਖ))** ਸੰਸਾਰੇ।। ਆਪਿ ਉਧਰੇ, ਕੁਲ ਸਗਲ ਨਿਸਤਾਰੇ।। (ਗਉੜੀ ਗੁਆਰੇਰੀ, ਮ:੩-੧੬੧)਼

    • @SatnamSingh-sq8ni
      @SatnamSingh-sq8ni 25 днів тому +3

      ​@@ashokklair2629ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ,,ਇਹ ਸਾਰੇ ਬੂਬਨੇ ਆ,,ਪੰਥ ਨੂੰ ਪੰਜਾਬ ਨੂੰ ਇਨਸਾਨੀਅਤ ਨੂੰ ਇਹ ਦੀ ਕੋਈ ਦੇਣ ਨਹੀਂ

    • @jashansidhu6381
      @jashansidhu6381 25 днів тому +1

      ਇਕ ਦੋ ਨਹੀਂ ਵੀਰੋਂ ੯੫/; ਇਹੋ ਜਿਹੇ ਨੇ ਅਸੀਂ ਵੀ ਬਹੁਤ ਵਿਸ਼ਵਾਸ ਕਰਦੇ ਸੀ ਲੀਰੂ ਦਾ ਖੀਦੂ ਵਿਚੋਂ ੧ /: ਛਡ ਦੋਬਸ ਰਬ ਰਾਖਾ

    • @amandeol9296
      @amandeol9296 25 днів тому

      @@ਫੈਨਭਗਤਸਿੰਘਦਾ ਓਹਨੇ ਇਹ ਗਲ ਕਹੀ ਆ v ਇਲਜ਼ਾਮ ਨਾਂ la sbboot lea mai ਕਹਿਣਾ ਮੈ ਨਾਲ ਜਾ k lhke nu le ਕਿ ਆ ਵਾਂ ਗੇ

  • @JOHALDESIWEB
    @JOHALDESIWEB 26 днів тому +63

    ਛੋਟੇ ਬੱਚਿਆਂ ਦੀਆਂ ਚੀਕਾ ਵੀ ਸੁਣੋ,,

  • @ssschatha
    @ssschatha 26 днів тому +108

    ਬਿੱਲੀਆਂ ਥੈਲੀਆਂ ਚੋ ਬਾਹਰ ਨਿਕਲ ਰਹੀਆਂ ਨੇ
    ਵਾਹਿਗੁਰੂ ਪੜਦੇ ਚੱਕ ਰਹੇ ਨੇ ਖੁਦ ਆਪ ਨੰਗੇ ਹੋ ਰਹੇ ਭੇਖਧਾਰੀ

  • @rajucheema-wr4xj
    @rajucheema-wr4xj 26 днів тому +77

    ਜਦੋਂ ਬੇਨਕਾਬ ਹੋਣ ਲੱਗੇ,,ਕਿੰਨੀ ਛੇਤੀ ਇਕੱਠੇ ਹੋਏ ਮਸੰਦ 😂😂

  • @JaswinderSingh-uc7sr
    @JaswinderSingh-uc7sr 26 днів тому +126

    ਸਫਾਈ ਦੇਣ ਵਾਸਤੇ ਹੁਣ ਬਲਬੀਰ ਸਿੰਘ ਨੂੰ ਵਰਤੋ

    • @manman8885
      @manman8885 25 днів тому +2

      ਇਹ ਤਾਂ ਕਲੰਨ ਆ ਬਲਬੀਰ

  • @Jagmeet-ln1chfyd5
    @Jagmeet-ln1chfyd5 26 днів тому +127

    ਇਹ ਵੀ ਚਵਲਾ ਨਾਲ ਮਿਲ ਗਿਆ,, ਯਾਰ ਆਪਣੇ ਲੋਕ ਸੱਚ ਲਈ ਕਿਉ ਨਹੀ ਖੜਦੇ

    • @gurboxsingh8276
      @gurboxsingh8276 26 днів тому +14

      ਇਹ ਤਾਂ ਪਹਿਲਾਂ ਹੀ ਚਬਲ ਸੀ ਕਿਉਂਕਿ ਇਸ ਨੂੰ ਡਰਾਈਵਰੀ ਕਰਦੇ ਨੂੰ ਬਾਦਲ ਜੁੰਡਲੀ ਨੇ ਬੁੰਢੇ ਦਲ ਦਾ ਜੱਥੇਦਾਰ ਬਣਾਇਆ ਸੀ ਹੁਣ ਸਿੱਖਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਤਾ ਕਿ ਇਨ੍ਹਾਂ ਸਰਕਾਰੀ ਸਾਧਾ ਦੀਆਂ ਅੱਖਾਂ ਖੁੱਲ ਜਾਣ

    • @KinGReCorDs47
      @KinGReCorDs47 26 днів тому

      Puraane jo krge ohnaa di age waali nasal eho jehiyaa a jndiaaaaa jhedi ohna di gadhi nu glt vrto krde

    • @SinghLaddi-m7w
      @SinghLaddi-m7w 25 днів тому +3

      ​@@gurboxsingh8276eh badlaa de kehn te ethe aya

    • @SatnamSingh-sq8ni
      @SatnamSingh-sq8ni 25 днів тому +5

      ਇਹ ਹੈ ਹੀ ਚਵਲ

    • @SatnamSingh-sq8ni
      @SatnamSingh-sq8ni 25 днів тому

      ​@@gurboxsingh8276ਇਹਦਾ ਪਿਉ ਸੰਤਾ ਸਿੰਘ ਇੰਦਰਾ ਗਾਂਧੀ ਦਾ ਕੌਲੀ ਚੱਟ ਸੀ

  • @sewakbrar8169
    @sewakbrar8169 26 днів тому +86

    ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਬਾਦ

  • @hardeepsinghvirk1194
    @hardeepsinghvirk1194 26 днів тому +57

    ਸੇਵਾ ਅਤੇ ਸਿਮਰਨ ਦਾ ਘਰਿ ਸਚ ਖੰਡ ਹਰਮੰਦਰ ਸਾਹਿਬ ਹੈ ।।

  • @JaggaSingh-ry7wl
    @JaggaSingh-ry7wl 26 днів тому +70

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਸੱਚ ਨੂੰ ਸੱਚ ਕਹੋ ਝੂਠ ਨਾ ਬੋਲੋ

  • @ajmersinghgill5362
    @ajmersinghgill5362 26 днів тому +57

    ਬਾਬੇ ਚਿੱਟੀ ਸਿਉਂਕ ਹੈ ਜੋ ਸਾਧਾਂ ਨੇ ਠਾਠਾਂ ਵਿਚ ਬੱਚਿਆਂ ਨਾਲ ਕੁਕਰਮ ਕੀਤਾ ਨਿਹੰਗ ਸਿੰਘ ਜੀ ਉਸ ਬਾਰੇ ਵੀ ਇਨ੍ਹਾਂ ਨੂੰ ਪੁੱਛਿਆ ਜਾਂਦਾ। ਤੂੰ ਵੀ ਇਨ੍ਹਾਂ ਨਾਲ ਰਲ ਗਿਆ ਬਾਬਾ ਜੀ। ਵਾਹਿਗੁਰੂ ਜੀ ਮੇਹਰ ਕਰਨ ਚੰਗੇ ਬੰਦਿਆਂ ਦੀ ਰੱਖਿਆ ਕਰਨ। ਅੰਮ੍ਰਿਤਪਾਲ ਸਿੰਘ ਨੇ ਮਾੜੇ ਕੰਮ ਕਰਨ ਵਾਲੇ ਲੋਕਾਂ ਨੂੰ ਨੰਗਾ ਕੀਤਾ ਹੈ।ਨਾ ਕਿ ਕਿਸੇ ਪੁਰਾਣੇ ਸਿੱਖਾਂ ਮਾੜਾ ਕਿਹਾ

  • @ranjodhbala2678
    @ranjodhbala2678 26 днів тому +57

    ਬਾਬਾ ਜੀ ਮਹਿਰੌ ਨੇ ਕਿ ਗਲਤੀ ਕੀਤੀ ਗਲਤੀ ਤੁਹਾਡਾ ਲਾਣਾ ਕਰੇ ਪਰ ਸਜਾ ਮਹਿਰੌ ਨੂੰ ਕਿਉ

  • @AvtarSingh-u5f
    @AvtarSingh-u5f 26 днів тому +80

    ਪਰ ਬਾਬਾ ਜੀ ਜਿਹੜੇ ਹੈ ਹੀ ਗਲਤ ਨੇ ਉਹਨਾਂ ਨੂੰ ਗਲਤ ਕਹਿਣਾ ਗਲਤ ਨਹੀਂ ਹੈ ਸਚਾਈ ਵੀ ਸਾਹਮਣੇ ਲਿਆਓ

  • @SukhchanSingh-ng8kg
    @SukhchanSingh-ng8kg 26 днів тому +175

    ਸਰਕਾਰੀ,ਨਿਹੰਗ,ਨੇ,ਸਰਕਾਰੀ,ਬੋਲੀ,ਹੀ, ਬੋਲਣੀ,ਹੈ।

  • @avtarsandhu558
    @avtarsandhu558 26 днів тому +56

    M .P.. ਭਾਈ ਅਮ੍ਰਿਤਪਾਲ ਸਿੰਘ ਬਾਰੇ ਤੁਹਾਡਾ ਕੋਈ ਬਿਆਨ ਨਹੀ ਆਈਆਂ ਕਿ ਉਹਨਾ ਸਿੰਘ ਨੂੰ ਸਰਕਾਰ ਨੇ ਝੂਠੇ ਕੇਸਾਂ ਵਿੱਚ ਪਸਾਈਆ ਹੈ ਸਰਕਾਰ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕਰੇ ...ਬਾਬਾ ਜੀ ਸੱਚ ਦਾ ਸਾਥ ਨਾ ਦਿਆ ਜੇ. ਭੁੱਲ ਕੇ ਵੀ ਕਦੇ...ਸਰਕਾਰ ਨੂੰ ਵੀ ਤਾੜਨਾਂ ਕਰੋ.. M.P.. .ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਛੇਤੀ ਤੋਂ ਛੇਤੀ ਰਿਹਾ ਕਰੋ

  • @RajinderBrar-lg2qf
    @RajinderBrar-lg2qf 26 днів тому +126

    ਕੀ ਵੀਡੀਓ ਗਲਤ ਹੈ ਬਾਬਾ ਜੀ ਸੱਚ ਦਾ ਸਾਥ ਦਿਓ ਝੂਠੇ ਨੂੰ ਦੰਡ ਜਰੂਰ ਮਿਲੇ
    ਦੋਸਤੀਆਂ ਨਾ ਪਾਲੋ

  • @charanjitsingh4437
    @charanjitsingh4437 26 днів тому +31

    ਸਰਕਾਰੀ ਟਾਓੁਟ ਬੀਰਾ ਬਾਲਬੀਰ

  • @PpritamSingh-u8g
    @PpritamSingh-u8g 26 днів тому +36

    ਭਾਈ ਅਮਿ੍ਰਤਪਾਲ ਸਿੰਘ ਮਿਹਰੋ ਸਿਹਿ ਸਿੰਘ ਤੇ ਸੱਚਾ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🌹🌹🌹🌹🌹♥️🌹♥️🌹🌹🌹🌹🌹🥀🥀🥀

  • @CharanjitSingh-f6p
    @CharanjitSingh-f6p 26 днів тому +62

    ਬਾਬਾ ਜੀ ਡੇਰਾ ਬਾਆਦ ਨੂੰ ਹੱਲਾਸ਼ੇਰੀ ਨਾ ਦੇਵੋਂ ਇਹਨਾਂ ਨੇ ਨਾਨਕ ਸਰ ਨੂੰ ਬੁਹਤ ਨੀਵਾਂ ਕਰ ਦਿੱਤਾ ਨਹੀਂ ਆਉਣਾ ਚਾਹੀਦਾ ਸੀ ਬਾਬਾ ਜੀ ਤੁਹਾਨੂੰ ਬਹੁਤ ਵੱਡੀ ਗਲਤੀ ਕੀਤੀ ਹੈ ਉਨ੍ਹਾਂ ਦਾ ਸਾਥ ਨਾ ਦੇਵੋਂ

    • @BalvirSingh-jo3yu
      @BalvirSingh-jo3yu 25 днів тому +1

      ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਨੇ!

  • @BALJINDERSingh-gh4vm
    @BALJINDERSingh-gh4vm 26 днів тому +52

    ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਆ ਇਹ ਲੋਕ ਉੱਥੇ ਨਹੀਂ ਕੁਝ ਬੋਲੇ ਤੇ ਇਹਨਾਂ ਗਲਤ ਬੰਦਿਆਂ ਦਾ ਸਾਥ ਦੇ ਰਹੇ ਆ ਮਹਿਰੋ ਨੇ ਕੁਝ ਗਲਤ ਨਹੀਂ ਕੀਤਾ ਸੱਚ ਸਾਹਮਣੇ ਲਿਆਂਦਾ ਲੋਕਾਂ ਦੇ

  • @sonusidhu3728
    @sonusidhu3728 26 днів тому +83

    ਸਹੀ ਦਾ ਸਾਥ ਦੇਵੋ ਬਾਬਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਐਨਾ ਗੁੱਸਾ ਨਹੀਂ ਆਈਆਂ ਤੁਹਾਨੂੰ, ਜਿੰਨਾ ਅੱਜ ਆ ਰਿਹਾ ਵਾਹਿਗੁਰੂ ਜੀ

  • @GurdeepSing-s5o
    @GurdeepSing-s5o 26 днів тому +90

    ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥

    • @kulwantsingh2986
      @kulwantsingh2986 26 днів тому

      😅😅😅😅😅

    • @ashokklair2629
      @ashokklair2629 26 днів тому +2

      ਸਤਿਕਾਰਯੋਗ *@GurdeepSingh-s5o--* ਜੀ! ਜੇ ਤੂੰ ਅੱਜ ਚਿੱਟੇ ਕਪੜੇ ਪਾ ਲਵੇ, ਕੀ ਤੂ ਮੈਲੇ ਚਿਤ ਵਾਲਾ ਬਣ ਜਾਵਗਾ।
      ਜਾ ਡਰਦਾ ਮਾਰਾ, ਚਿੱਟੇ ਕਪੜੇ ਪਾਵੇਗਾ ਹੀ ਨਹੀ!
      ਕਿ ਲੋਕ ਤੈਨੂੰ ਮੈਲੇ ਚਿਤ ਵਾਲਾ ਨਾ ਕਹਿਣ ਲਗ ਜਾਣ!!

    • @Amanindersinghchahal
      @Amanindersinghchahal 25 днів тому +1

      ​@@ashokklair2629 ustad 😅 ਪਖੰਡੀਆ ਦੀ ਪੋਲ ਖੋਲ aw shabd vich

    • @lakhvirgrewal
      @lakhvirgrewal 25 днів тому

      Lakhlanta

  • @GurjeetSingh-rp9lr
    @GurjeetSingh-rp9lr 25 днів тому +15

    ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਹਾਂ ਜੀ

  • @jasvirmaan2074
    @jasvirmaan2074 26 днів тому +54

    ਜਿਸ ਨੇ ਬੱਚਿਆ ਨਾਲ ਕੁਕਰਮ ਕੀਤਾ ਉਹਨਾ ਲਈ ਤਾ ਤੁਹਾਡਾ ਕੋਈ ਬਿਆਨ ਆਇਆ ਨਹੀ🙏💯💯ਸਭ ਮਾਇਆ ਦੀ ਖੇਡ ਹੈ।ਬਾਬਾ ਜੀ ਜਦੋ ਇਹਨਾ ਦੇ ਗਲਤ ਕੰਮ ਅੱਗੇ ਆਏ, ਉਦੋ ਤਾ ਤੁਸੀ ਕੋਈ ਤਾੜਨਾ ਨਹੀ ਕੀਤੀ ਇਹਨਾ ਨੂੰ💯🙏

  • @GurcharnSingh-u4k
    @GurcharnSingh-u4k 26 днів тому +45

    ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜ਼ਿੰਦਾਬਾਦ।ਚਿੱਟੀ ਸਿਉਂਕ ਨਾਲ ਰਲਿਆ ਮਿਲਿਆ ਬਲਵੀਰ ਸਿੰਘ।

  • @jagdevsingh7982
    @jagdevsingh7982 26 днів тому +20

    ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਨਾਲ ਜੁੜੋ ਨੋਜਵਾਨੋ ਇਹਨਾਂ ਬਾਬਿਆਂ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ ਮਹਿਰੋਂ ਸਹੀ ਹੈ ਇਹ ਬਾਬੇ ਗਲਤ ਹਨ

  • @JOHALDESIWEB
    @JOHALDESIWEB 26 днів тому +15

    ਬਾਬਾ ਜੀ ਤੁਸੀਂ ਸਾਡੇ ਸਤਿਕਾਰਯੋਗ ਹੋ,, ਅਸੀਂ ਇਸ ਫਰਲੇ ਦੀ ਬਹੁਤ ਇਜਤ ਕਰਦੇ ਹਾਂ,, ਤੁਸੀਂ ਇਸ ਨੂੰ ਬਰਕਰਾਰ ਰੱਖਣ ਲੲਈ ਸੱਚ ਦਾ ਸਾਥ ਦਿਓ,, ਨਹੀ ਤਾਂ ਦੇਖ ਲਵੋ ਅਜ ਬਾਦਲਾਂ ਨੂੰ ਸੰਗਤ ਨੇ ਕਿਥੇ ਪਹੁਚਾ ਦਿਤਾ ਨਾਨਕਸਰ ਦੇ ਸਚਖੰਡ ਵਸਦੇ ਮਹਾਂਪੁਰਛ ਸਤਿਕਾਰਤ ਹਨ ਪਰ ਹੁਣ ਵਾਲੇ ਕੁਝ ਠੀਕ ਨਹੀ ਲਗਦੇ,,

  • @KawljitSingh-u8y
    @KawljitSingh-u8y 26 днів тому +32

    ਬਾਬਾ ਜੀ ਸੱਚ ਦਾ ਸਾਥ ਦਿਉਂ ਸੱਚ ਸੱਚ ਹੀ ਰਹਿਣਾ ਭਾਈ ਅਮਿੰਰਤਪਾਲ ਮਹਿਰੋਂ ਬਿਲਕੁਲ ਸੱਚ ਬੋਲ ਰਿਹਾ

  • @ranjitsinghkhalsa1698
    @ranjitsinghkhalsa1698 26 днів тому +72

    ਸਹੀ ਦਾ ਸਾਥ ਨਾ ਦਿਓ ਜਿਹੜਾ ਗ਼ਲਤ ਹੈ ਉਸ ਨੂੰ ਬਣਦੀ ਸਜਾ ਮਿਲਣੀ ਜ਼ਰੂਰੀ ਹੈ ਜੱਥੇਦਾਰ ਦਾ ਕੰਮ ਗ਼ਲਤ ਨੂੰ ਰੋਕਣਾ ਨਾ ਕੇ ਸੱਚ ਨੂੰ ਦਬਾਉਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @goodgood578
    @goodgood578 26 днів тому +14

    ਬਾ ਬਾਈ ਬਲਬੀਰ ਸਿੰਘ ਬਹੁਤ ਚੰਗਾ ਕੀਤਾ ਵਾਰਨਿੰਗ ਦੇਕੇ ਹੋਰ ਸਾਥ ਇਹਨਾਂ ਚਿੱਟ ਕੱਪੜੇ ਵਾਲਿਆ ਦਾ ਹੁਣ ਇਹਨਾਂ ਨੂੰ ਤੀਵੀਆ ਦਾ ਇੰਤਜਾਮ ਵੀ ਕਰ ਜਾਈ ਜਿਹਨਾਂ ਨੇ ਸਰਮ ਲਾ ਰੱਖੀ ਇਹਨਾ ਦੀਆ ਕਰਤੂਤਾ ਇਕ ਜਨਾਨੀ ਨੇ ਦੱਸੀਆ ਹਨ ਨਾ ਕਿ ਮਹਿਰੋ ਬਲਬੀਰ ਸਿਉ ਤੂੰ ਤਾ ਸਰਕਾਰੀ ਹੀ ਨਿੱਕਲਿਆ ਲੋਕ ਇੱਜਤ ਕਰਦੇ ਸੀ ਬਾਬਾ ਨੰਦ ਸਿੰਘ ਜੀ ਹੁਣਾ ਦੀ ਇਹਨਾਂ ਸਾਹਨਾ ਦੀ ਕਿਸੇ ਨੇ ਇੱਜਤ ਨਹੀ ਕਰਨੀ ਹੈ ਜੇ ਇਹਨਾਂ ਨੂੰ ਤਾ ਸਿਰਫ ਤੀਵੀਆ ਚਾਹੀਦਾ ਹਨ

  • @Bulet350
    @Bulet350 26 днів тому +43

    ਬਲਬੀਰਸਿੰਘ ਵੀ ਸਰਕਾਰੀ ਟਾਊਟ ਆ. ਸਾਰਿਆਂ ਨੂੰ ਪਤਾ. ਜਦੋ ਸਿੱਖਾਂ ਤੇ ਭੀੜ ਪੈਂਦੀ ਇਹ ਨੀਂ ਬੋਲਦਾ. ਅਮ੍ਰਿਤਪਾਲ ਜੀ ਦਾ ਸਾਥ ਦਿਓ.

  • @ManjitSingh-cl6qy
    @ManjitSingh-cl6qy 26 днів тому +91

    ਸਰਕਾਰੀ ਬੋਲੀ। ਹੁਣ ਇਹਨਾਂ ਸਾਰਿਆਂ ਦੇ ਪੋਲ ਖੁੱਲਣ ਵਾਲੇ ਹਨ ਲੋਕਾਂ ਨੂੰ ਦਬਾ ਕੇ ਡਰਾ ਕੇ ਕਿਤੇ ਸਾਡੇ ਵੀ ਪੋਲ ਖੁੱਲਣ ਦੇ ਡਰੋਂ ਸਹੀ ਬੰਦਿਆਂ ਨੂੰ ਡਰਾਉਣਾ ਬਿਲਕੁਲ ਗ਼ਲਤ ਹੈ

  • @SatnamSingh-dn1og
    @SatnamSingh-dn1og 26 днів тому +32

    ਬਾਬਾ ਬਲਬੀਰ ਸਿੰਘ ਜੀ ਕਦੇ ਅਜੀਤ ਪੂਹਲੇ ਬਾਰੇ ਕੋਈ ਸਟੈਂਡ ਲਿਆ ਤਾ ਦਸਣਾ ਕਰੋ ਜੀ

    • @gurpalsingh7907
      @gurpalsingh7907 25 днів тому

      ਪੂਹਲੇ ਨਹਿੰਗ ਨੇ ਤਾਂ ਇਹਦੀ ਬੁੰਡ ਵੀ ਕੁਟੀ ਸੀ।

  • @gurjitsingh779
    @gurjitsingh779 26 днів тому +28

    ਬਾਬਾ ਬਲਬੀਰ ਸਿੰਘ ਕਹਿੰਦਾ ਮੈਂ 10-12 ਸਾਲ ਦਾ ਸੀ ਜਦੋਂ ਨਾਨਕਸਰ ਵਾਲਿਆਂ ਕੋਲ ਗਿਆ। ਕਿਤੇ ਏਹਦੀ ਵੀ ਵੀਡੀਓ ਨ ਪਈ ਹੋਵੇ ਨਾਨਕਸਰੀਆਂ ਕੋਲ। ਤਾਹੀ ...........🤔

  • @balwindersingh-zh6oi
    @balwindersingh-zh6oi 26 днів тому +34

    ਸਰਕਾਰੀ ਨਿਹੰਗ ਅਤੇ ਸਰਕਾਰੀ ਡੇਰਿਆਂ ਦੀ ਹਮਾਇਤ , ਕੁਝ ਤਾਂ ਸ਼ਰਮ ਕਰੋ । ਅਮ੍ਰਿੰਤਪਾਰ ਸਿੰਘ ਮਹਿਰੋ ਸੱਚਾ ਬੰਦਾ ਅਤੇ ਮਜਲੂਮਾਂ ਦੀ ਮਦਦ ਕਰ ਰਿਹਾ ਹੈ । ਸਾਰੀ ਦੁਨੀਆਂ ਮਹਿਰੋ ਦੇ ਨਾਲ ਖੜੀ ਹੈ

  • @kulwantsinghaulakh1640
    @kulwantsinghaulakh1640 26 днів тому +44

    ਕੀ ਡਰ ਪੈ ਗਿਆ ਸਾਰੇ ਕਠੇ ਹੋਗੇ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀਸਚ ਨਾਲ ਕਲੇ ਹੀ ਗਏ ਡਰੇ ਨਹੀਂ ਇਥੇ ਡਰ ਪੈ ਗਿਆ

  • @gurnamdhandhi4741
    @gurnamdhandhi4741 26 днів тому +29

    ਗਿਣਤੀ ਕਰੋ ਆਪਸੀ ਭਾਈਚਾਰੇ ਦੀ ਗੱਲ ਨਾ ਕਰੋ ਕਿਵੇਂ ਆਪਦੀ ਹੀ ਗੱਲ ਕਰਦੇ ਹਨ ਕਿਸਾਨ ਮੋਰਚੇ ਕੁਛ ਗੱਲ ਕੀਤੀ ਰਾਜਾ ਰਾਜ ਸਿੰਘ ਜੀ ਖੜਦੇ ਹਨ

  • @gurnamsingh1737
    @gurnamsingh1737 26 днів тому +16

    ਬਾਬੇ ਨਾਨਕ ਦਾ ਨਾਮ ਬਦਨਾਮ ਕੀਤਾ ਨਾਨਕਸਰੀਏ ਨੇ ਕੰਜ਼ਰ

  • @sarabjitkhosa5732
    @sarabjitkhosa5732 26 днів тому +41

    ਜੱਸੀ ਤੇ ਬਲਜਿੰਦਰ ਬਾਬਾ ਜੀ ਮਹਾਂਪੁਰਸ਼ ਬਾਰੇ ਵੀ ਚਾਨਣਾ ਪਾਉ ਤਾਂ ਕਿ ਉਹਨਾਂ ਤੋਂ ਕੋਈ ਸੇਧ ਮਿਲੇ

  • @BinderSingh-xm1zt
    @BinderSingh-xm1zt 26 днів тому +25

    ਬਾਬਾ ਜੀ ਸਵਾਦ ਤਾ ਫੇਰ ਸੀ ਜੇ ਤੁਸੀ ਜਿਸ ਨੇ ਬੱਚੀਆ ਨਾਲ ਗੱਲਤ ਕੀਤਾ ਉਨਾ ਨੂੰਹ ਸਜਾ ਮੋਤ ਦਿਦੇ

    • @gurboxsingh8276
      @gurboxsingh8276 26 днів тому

      ਇਹ ਤਾ ਆਪ ਉਸ ਜੁੰਡਲੀ ਦਾ ਸਾਥੀ ਹੈ ਹੁਣ ਸਿੱਖ ਪੰਥ ਨੂੰ ਇਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਮਹਿਰੋਂ ਦੇ ਹੱਕ ਵਿੱਚ ਖੜੇ ਹੋ ਕੇ ਜੇ ਇਨ੍ਹਾਂ ਨੇ ਮਹਿਰੋਂ ਨੂੰ ਦਬਾ ਲਿਆ ਤਾ ਸਮਝੋਂ ਫਿਰ ਨਰੈਣੂ ਮਹੰਤ ਦੇ ਚੇਲਿਆਂ ਦਾ ਪੱਕਾ ਕਬਜ਼ਾ ਹੋ ਗਿਆ ਸਿੱਖ ਪੰਥ ਉਤੇ ਜਿਵੇਂ ਵੀ ਹੋਵੇ ਹਰ ਸੱਚੇ ਸਿੱਖ ਨੂੰ ਮਹਿਰੋਂ ਦੇ ਹੱਕ ਵਿੱਚ ਬੋਲਣਾ ਚਾਹੀਦਾ ਹੈ ਤਾ ਜੋ ਇਨ੍ਹਾਂ ਦੀ ਅਕਲ ਟਿਕਾਣੇ ਆ ਜਾਵੇ

  • @RagiSingh-d7s
    @RagiSingh-d7s 26 днів тому +39

    ਮਾਹਾਂ ਪੁਰਖ ਦੀ ਲੋੜ ਨਹੀਂ ਇਨਸਾਨੀਅਤ ਦੀ ਲੋੜ ਆ

    • @sadhusinghbhullar7339
      @sadhusinghbhullar7339 26 днів тому +2

      ਸਰਦਾਰ ਸਾਹਿਬ ਸੋਹਣੀ ਗੱਲ ਕੀਤੀ ਧਨਵਾਦ ਸਰਦਾਰ ਸੲਹਿਬ ਜੀ

  • @gagandhillon749
    @gagandhillon749 26 днів тому +20

    ਬਾਬੇ ਲਖੇ ਨੂੰ ਅਕਾਲ ਤਖਤ ਸਾਹਿਬ ਤੋਂ ਤਲਾਬ ਕਰਨਾ ਚਾਹੀਦਾ

    • @BalvirSingh-jo3yu
      @BalvirSingh-jo3yu 25 днів тому

      ਇਨੵਾਂ ਨੇ ਕਪਾਇਮ ਕੀਤਾ ਇਨੵਾਂ ਨੂੰ ਸਜਾ ਪ੍ਸਾਸਨ ਦੇਵੇ ਅਕਾਲ ਤਖਤ ਤੋਂ ਕਦੇ ਵੱਡੇ ਤੋੱ ਵੱਡੇ ਦੋਸੀ ਨੂੰ ਸਖਤ,ਸਜਾ ਨਹੀਂ ਸਗੋਂ,ਮਮੂਲੀ ਸੇਵਾ ਲਾ ਕੇ ਲੋਕਾਂ ਵਿੱਚ ਪਰਵਾਨਗੀ ਦੇ ਦਿੱਤੀ ਜਾਂਦੀ ਆ!

  • @AmrikSingh-mr4hm
    @AmrikSingh-mr4hm 26 днів тому +15

    ਭਾਈ ਅਮ੍ਰਿਤਪਾਲ ਸਿੰਘ ਮਹਿਰੋ ਦੇ ਨਾਲ ਹਾ

  • @jagtarbrar4794
    @jagtarbrar4794 26 днів тому +20

    ਬਾਬਾ ਬਲਵੀਰ ਸਿੰਘ ਨਹਿੰਗ ਦੀ ਪੰਥ ਨੂੰ ਕੋਈ ਦੇਣ ਐ ਤੇ ਦੱਸਣਾ, ਕਿਤੇ ਸਰਕਾਰੀ ਨਹਿੰਗ ਤਾ ਨਹੀ,,,,

  • @GeyanSingh-qz4xb
    @GeyanSingh-qz4xb 25 днів тому +1

    ਲੁਚਿਆ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਵੱਧੀਆ ਕੰਮ ਕਰ ਰਹੇ ਹੋ

  • @GurjeetSingh-gu8zq
    @GurjeetSingh-gu8zq 26 днів тому +27

    ਡੈਣਾਂ ਇਕੱਠੀਆਂ ਹੋਈਆਂ ਫਿਰਦੀਆਂ ਨੇ ਭਾਈ ਮਹਿਰੋਂ ਨੂੰ ਖਾਣ ਵਾਸਤੇ,,,,,,

  • @ManjitSingh-cl6qy
    @ManjitSingh-cl6qy 26 днів тому +42

    ਨਾਨਕਸਰ ਨਿਸ਼ਾਨ ਸਾਹਿਬ ਝੁਲਾਇਆ ਜਾਵੇ

    • @ashokklair2629
      @ashokklair2629 26 днів тому +1

      ਨਦਰੀ ਕਰਮ ਪਵੈ """ਨੀਸਾਨ"਼"।।

  • @satnamsinghsatnam7441
    @satnamsinghsatnam7441 26 днів тому +18

    ਬਲਬੀਰ ਸਿੰਘ ਗਲਤ ਫੇਸਲਾ ਨਾ ਕਰ

  • @balgeetsing9534
    @balgeetsing9534 26 днів тому +38

    ਖਾਲਸੇ ਪੰਥ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਬੀਬ

  • @gagandhillon749
    @gagandhillon749 26 днів тому +9

    ਜਿਹੜੀਆਂ ਵੀਡਿਓ ਆਈਆਂ ਗ਼ਲਤ ਸਾਰਿਆ ਦੇ ਸਾਹਮਣੇ ਹਨ

  • @GurwinderSingh-x7r6h
    @GurwinderSingh-x7r6h 25 днів тому +4

    ਅੰਮ੍ਰਿਤਪਾਲ ਸਿੰਘ ਮਹਿਰੋ ਜੀ ਜਿੰਦਾਬਾਦ ਜਿੰਦਾਬਾਦ ਰਹੇਗਾ

  • @sonusidhu3728
    @sonusidhu3728 26 днів тому +21

    ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀ ਕੀਤਾ ਜਾਵੇ

  • @gurpalaulakh618
    @gurpalaulakh618 26 днів тому +19

    ਕੁਝ ਤਾਂ ਸਰਮ ਕਰੇ ਗੁਰੂ ਨਾਨਕ ਜੀ ਦੇ ਨਾਮ ਤੇ ਰੋਟੀਆਂ ਖਾਣ ਵਾਲਓ। ਨਸ਼ਾ ਬੇਚਨ ਵਾਲੇ ਘਾਲੇ ਨੂੰ ਤੁਸ਼ੀ ਸ਼ੰਤ ਕਹੀ ਜਾਂਦੇ ਹੋ ਤੁਹਾਡੀਆਂ ਕਰਤੂਤਾਂ ਜੱਗ ਜਾਹਰ ਹੋ ਗਈਆਂ।

  • @Sikhkome1313
    @Sikhkome1313 26 днів тому +12

    ਮਾਇਆ ਦਾ ਖੁੱਲਾ ਗੱਫਾ ਨਰਕ ਸਰੀਆਂ ਨੇ ਦਿੱਤਾ ਹੋਣਾ ਤਦੇ ਕਰਕੇ ਨਰਕ ਸਰੀਆਂ ਦੀ ਪ੍ਰਸੰਸਾ ਕਰ ਰਹੇ ਹੋ

  • @baljitsingh6957
    @baljitsingh6957 26 днів тому +32

    ਇਹ ਬਲਬੀਰ ਸਿੰਘ ਵੀ ਸਰਕਾਰੀ ਕੈਟ ਹੈ।

  • @gurpindersingh4831
    @gurpindersingh4831 26 днів тому +44

    ਗੋਲਮਾਲ ਹੈ ਬਈ ਸਭ ਗੋਲਮਾਲ ਹੈ🤫🤫

  • @GurpreetSingh-mj6vy
    @GurpreetSingh-mj6vy 26 днів тому +34

    ਅੰਮ੍ਰਿਤਪਾਲ ਸਿੰਘ ਮਹਿਰੌ ਜ਼ਿੰਦਾਬਾਦ

  • @sarabjitkhosa5732
    @sarabjitkhosa5732 26 днів тому +12

    ਸਹੀ ਗੱਲ ਦੱਸਣੀ ਨਿੰਦਾ ਨਹੀਂ ਹੁੰਦੀ ਲਕੋਣ ਵਾਲੇ ਪਾਪੀ ਹੁੰਦੇ ੲ

  • @palwindersingh2932
    @palwindersingh2932 26 днів тому +28

    ਅਸੀਂ ਬਾਬਾ ਬਲਬੀਰ ਸਿੰਘ ਜੀ ਦੀ ਇੱਜ਼ਤ ਕਰਦੇ ਪਰ ਬਾਬਾ ਬਲਬੀਰ ਦੀਕੀ ਕਿਸੇ ਦਾਰੀ ਆ ਉਹ ਵੀ ਬਰਾਬਰ ਹੱਕਦਾਰ ਸਾਨੂੰ ਦੱਸੋ ਜਿਹੜਾ ਮਹਿਰੋਂ ਨੂੰ ਬੰਨਕੇ ਲਿਆਉਣ ਇਹ ਬਾਂਬੇ ਨਾਨਕਸਰ ਵਾਲੇ ਮੱਥੇ ਟਿਕਾਉਂਦੇ ਇਹ ਵੱਡੇ ਮਹਾਂ ਪੁਰਖਾਂ ਦੇ ਬਰਾਬਰ ਸਮਝ ਰਿਹਾ ਜਿਹੜੀਆਂ ਜ਼ਨਾਨੀਆਂ ਬੱਚੇ ਰੋਕੇ ਦੱਸ ਰਹੇ ਉਹ ਝੂਠ ਬੋਲਦੇ ਨਿਆਂ ਕਰ ਜੇ ਆਇਆ ਬਾਣਾ ਤੇਰੇ ਵੀ ਪਾਇਆ ਸਰੇ ਆਮ ਘਾਲੇ ਦੇ ਭਾਣਜੇ ਦਾ ਨਾਮ ਆਇਆ ਤੂੰ ਫੇਰ ਵੀ ਇਨ੍ਹਾਂ ਦੇ ਹੱਕ ਵਿੱਚ ਬੋਲ ਰਿਹਾ ਇਨਸਾਨ ਗਲਤੀ ਦਾ ਪੁਤਲਾ ਸਮਝ ਰਿਹਾ ਜਿਨ੍ਹਾਂ ਨੇ ਅਠ ਦਸੱ ਸਾਲ ਦੇ ਬੱਚੇ ਪਾੜ ਦਿਤੇ ਸ਼ਰਮ ਕਰੋ ਬਾਬਾ ਜੀ ਸੁਖਬੀਰ ਦੀ ਗੱਲ ਛੱਡ ਸਿਖ ਕੌਮ ਉਨੂੰ ਸਜ਼ਾ ਨਹੀਂ ਮੰਨਦੀ

  • @pharaohjatt1168
    @pharaohjatt1168 26 днів тому +33

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾਬਾਦ

  • @BinderSingh-xm1zt
    @BinderSingh-xm1zt 26 днів тому +18

    ਬਾਬਾ ਜੀ ਏ ਵੀ ਬੋਲੋ ਵੀ ਜੇਹੜਾ ਵੀ ਬੱਚੀਆ ਜਾ ਬੀਬੀ ਆ ਨਾਲ ਗੱਲਤ ਕੱਮ ਕੱਰਦਾ ਫੜਿਆ ਗਿਆ ਮੋਤ ਸੱਜਾ ਹੋਵੇ ਗੀ ਤੁਸੀ ਤਾ ਦੁਜੇ ਪਾਸੇ ਖੱੜ ਗਏ

    • @gsantokhsinghgill8657
      @gsantokhsinghgill8657 26 днів тому +1

      Sahi gall aa par e dushta da sath de riha a balat kariya da jina uchi Suchi jagah badnam karti aa

  • @BhupinderSingh-ts6yx
    @BhupinderSingh-ts6yx 26 днів тому +21

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸੰਗਤਾਂ ਸਾਥ ਦਿਓ ਜੀ

  • @jagdevsingh7982
    @jagdevsingh7982 26 днів тому +3

    ਵਾਹਿਗੁਰੂ ਜੀ ਇਹਨਾਂ ਬਾਬਿਆਂ ਦੀ ਰੇਲ ਆਪੇ ਬਣਾਉਗੇ

  • @GursahibSingh-y8b
    @GursahibSingh-y8b 26 днів тому +24

    ਬਾਬਾ ਨੰਦ ਸਿੰਘ ਜੀ ਕਰਕੇ ਬਾਬਾ ਈਸਰ ਜੀ ਸਿੰਘ ਜੀ ਕਰਕੇ ਹੀ ਸੰਗਤ ਉਹਨਾਂ ਦੇ ਦਰ ਤੇ ਆਉਂਦੀ ਹੈ ਇਹਨਾਂ ਕੋਲੇ ਕੋਈ ਨਹੀਂ ਆਉਂਦਾ ਹੈਗਾ

  • @lakhmirsinghkhalsa8282
    @lakhmirsinghkhalsa8282 26 днів тому +4

    ਭਾਈ ਅੰਮਿ੍ਤਪਾਲ ਸਿੰਘ ਮਹਿਰੌ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਰਹੇਗਾ🚩🙏

  • @jarnailsinghjarkhar4115
    @jarnailsinghjarkhar4115 26 днів тому +6

    ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜਿੰਦਾਬਾਦ ਬਲਾਤਕਾਰੀ ਬਾਬੇ ਮੁਰਦਾਬਾਦ ਮੁਰਦਾਬਾਦ

  • @KulvirSingh-m8f
    @KulvirSingh-m8f 26 днів тому +23

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ। ਜ਼ਿੰਦਾਬਾਦ

  • @sarabjitkhosa5732
    @sarabjitkhosa5732 26 днів тому +11

    ਕੀ ਉਹ ਵੀ ਕਿਸੇ ਟਾਈਮ ਬਾਬੇ ਬਨਣੇ ਸੀ ਜਿਨਾਂ ਨਾਲ ਜੱਸੀ ਬਾਬੇ ਨੇ ਗਲਤ ਕੰਮ ਕੀਤਾ ਸੋਚੋ ਇਹਨਾਂ ਬਾਰੇ ਵੀ

  • @SukhchanSingh-ng8kg
    @SukhchanSingh-ng8kg 26 днів тому +17

    ਕਾਨੇ,ਨੇ,kania ਦਾ,ਹੀ,ਸਾਥ,ਦੇਣਾ।

  • @singhtalvinder86
    @singhtalvinder86 25 днів тому +3

    ਸਭ ਸੰਸਥਾਵਾਂ ਤੇ ਆਰ ਐਸ ਐਸ ਨੇ ਮੁਖੀ ਲਾਏ ਨੇ ਸੰਗਤ ਜੀ ਸੁਚੇਤ ਰਹੋ ਸਭ ਨੰਗੇ ਹੋ ਰਹੇ ਨੇਂ

  • @kanwaljeetkaur3340
    @kanwaljeetkaur3340 26 днів тому +6

    ਜਿਹੜੇ ਗੁਰੂ ਘਰ ਗਲਤ ਕੰਮ ਕਰਦੇ ਉਹਨਾਂ ਨੂੰ ਬਾਬਾ ਬਲਵੀਰ ਸਿੰਘ ਹੋਰ ਨਾਂ ਉਕਸਾਉ ਜੀ

  • @babachahal9381
    @babachahal9381 26 днів тому +3

    ਵਾਹਿਗੁਰੂ ਜੀ ਸੱਚ ਦਾ ਰਾਹ ਵਧੀਆ ਹੁੰਦਾ ਇਸ ਲਈ ਉਸ ਰਾਹ ਤੇ ਤੁਰਨ ਦੀ ਲੋੜ ਹੈ ਤੇ ਸੱਚ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ

  • @gurboxsingh8276
    @gurboxsingh8276 26 днів тому +5

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਸੱਚਾ ਸੁੱਚਾ ਖਾਲਸਾ ਹੈ ਪਰ ਨਹਿੰਗ ਜੱਥੇਦਾਰ ਬਲਬੀਰ ਸਿੰਘ ਤਾ ਸਕਿਓਰਟੀ ਹੀ ਬਾਬਰ ਕਿਆ ਦੀ ਰੱਖਦਾ ਹੈ ਇਹ ਪਹਿਲਾ ਡਰਾਈਵਰ ਸੀ ਇਨ੍ਹਾਂ ਨੂੰ ਅੱਜ ਤੱਕ ਕੋਈ ਮੋਰਚਾ ਦਿਖਾਈ ਨਹੀਂ ਦਿੱਤਾ ਨਾ ਸੱਚੇ ਪਾਤਸ਼ਾਹ ਦੀ ਬੇਅਦਵੀ ਦਿਖਾਈ ਦਿੱਤੀ ਹੈ ਸਾਧ ਦਿਖਾਈ ਦੇ ਗਏ ਹੁਣ ਪੰਜਾਬ ਦੇ ਲੋਕਾਂ ਨੂੰ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਇਨ੍ਹਾਂ ਸਰਕਾਰੀ ਸਾਧਾ ਦਾ

  • @ranjodhbala2678
    @ranjodhbala2678 26 днів тому +8

    ਜਿਹੜੀ ਗਲ ਕਰਕੇ ਤੁਸੀਂ ਇਕਠ ਕੀਤਾ ਉਸ ਗਲ ਉਪਰ ਰਹੋ ਜਿਹਨਾਂ ਨੇ ਬਲਾਤਕਾਰ ਭੈੜੈ ਕੁਕਰਮ ਕੀਤਾ ਉਹਨਾਂ ਵਾਰੇ ਇਕ ਵੀ ਗਲ ਨਹੀਂ ਕੀਤੀ

  • @sohansingh5456
    @sohansingh5456 26 днів тому +26

    ਭਾਈ ਅੰਮ੍ਰਿਤਪਾਲ ਸਿੰਘ ਮੈਹਰੋ ਜਿੰਦਾਬਾਦ

  • @JOHALDESIWEB
    @JOHALDESIWEB 26 днів тому +5

    ਬਾਬਾ ਜੀ ਜੇ ਇਹਨਾਂ ਵਿੱਚੋ ਕਿਸੇ ਤੇ ਕੋਈ ਕਲੰਕ ਲਗਦਾ ਹੈ ਤਾਂ ਤੁਸੀਂ ਵੀ ਫਿਰ ਬਰਾਬਰ ਦੇ ਹਿਸੇਦਾਰ ਹੋਵੋਗੇ,, ਕਿਓਕਿ ਸੰਗਤ ਵੱਡੀ ਹੈ

  • @ragibhaijasvirsinghkhalsaa4409
    @ragibhaijasvirsinghkhalsaa4409 26 днів тому +7

    ਇਹ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਸਰੀਕ ਨੇ ਦੋਖੀ ਨੇ

  • @kawaljeetkaur1294
    @kawaljeetkaur1294 26 днів тому +2

    ਇਸ ਤਰਾਂ ਦੇ ਗੁਰੂ ਨਾਨਕ ਦੇਵ ਜੀ ਦੇ ਅਸੀਂ ਵੰਸ਼ਜ ਹਾਂ ਤੇਕੀ ਪੰਜਾਬ ਜੇ ਕੋਈ ਵੀ ਗਲਤ ਕੰਮ ਨਹੀਂ ਕਰਦਾ ਇਸ ਤਰ੍ਹਾਂ ਨੰਦ ਸਿੰਘ ਜੀ ਦੀ ਧਰਤੀ ਤੇ ਕੋਈ ਗਲਤ ਕੰਮ ਕਰੇਗਾ ਤਾਂ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ

  • @gurnamsahal1802
    @gurnamsahal1802 26 днів тому +12

    ਬਾਬਾ ਜੀ! ਤੁਸੀਂ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹੋ ਪਰ ਬੇਨਤੀ ਐ ਕਿ ਗ਼ਲਤ ਨੂੰ ਗ਼ਲਤ ਕਹਿਣ ਦਾ ਤੇ ਗ਼ਲਤ ਬੰਦੇ ਨੂੰ ਸਜ਼ਾ ਦੇਣ ਦਾ ਦਮ ਰੱਖੋ,,, 🙏

  • @sachiagallankhalsadiya8864
    @sachiagallankhalsadiya8864 25 днів тому +1

    ਬਾਬਾ ਬਲਵੀਰ ਬੁੱਢਾ ਦਲ ਸੰਗਤ ਦੀ ਬੁੰਡ ਗਾਡ ਮਾਰਨ ਵਾਲਿਆਂ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।

  • @HoshiarSingh-dj3ss
    @HoshiarSingh-dj3ss 26 днів тому +18

    ਵਾਹ ਬਾਬਾ ਜੀ ਸੱਚ ਨਾਲ ਖੜਨ ਦੀ ਗੱਲ ਕਰੋ ਝੂਠੇ ਬੰਦਿਆਂ ਨਾਲ ਖੜਨ ਕੇ ਕਿ ਸਾਬਤ ਕਰਨਾ ਚਾਹੁੰਦੇ ਹੋ ਗੁਰੂ ਨੇ ਇਸ ਵਾਸਤੇ ਸਿੱਖੀ ਨਹੀਂ ਬਕਸੀ ਜੀ

  • @MohanSingh-q1e3z
    @MohanSingh-q1e3z 26 днів тому +16

    ਅੰਮ੍ਰਿਤਪਾਲ ਸਿੰਘ ਮੇਰਉ ਜ਼ਿੰਦਾਬਾਦ

  • @gulzarsinghgharyala9974
    @gulzarsinghgharyala9974 26 днів тому +11

    ਕਲਗੀਧਰ ਪਾਤਸ਼ਾਹ ਭਾਈ ਆਮਰਤਪਾਲ ਸਿੰਘ ਮਹਿਰੋ ਤੇ ਕਿਰਪਾ ਕਰਨੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਸਿੱਖ ਕੌਮ ਨੂੰ ਏਕਤਾ ਇਥਪਾਕ ਚੜਦੀਕਲਾ ਸੁਮੱਤ ਬਕਸੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ

  • @nishansinghsandhu442
    @nishansinghsandhu442 24 дні тому +1

    ਮਹਿਰੋਂ ਨੇ ਤੁਹਾਨੂੰ ਨੰਗਿਆਂ ਕੀਤਾ,, ਸਾਨੂੰ ਨੀ ਪਤਾ ਸਰਕਾਰ ਦੇ ਕਹਿਣ ਤੇ ਜਾਂ ਏਜੰਸੀਆਂ ਦੇ ਕਹਿਣ ਤੇ ਕੀਤਾ,, ਪਰ ਲੋਕੋ ਬਚੋ ਇਹਨਾਂ ਪਾਖੰਡੀਆਂ ਤੋ 🙏🙂‍↔️

  • @BaljinderSingh-rl7ey
    @BaljinderSingh-rl7ey 26 днів тому +4

    ਇਹਨਾਂ ਨੂੰ ਇਹੀ ਕੰਮ ਰਿਹ ਗਿਆ ਸੱਚ ਦਾ ਸਾਥ ਨਹੀਂ ਦੇਣਾ ਝੂਠ ਦੇ ਨਾਲ ਖੜਨਾ ਡੇਰੇਦਾਰਾਂ ਨੂੰ ਹੱਲਾਸ਼ੇਰੀ ਦੇਣੀ ਆ ਤਾਂਹੀ ਤਾਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ

  • @GurjeetSingh-r8q
    @GurjeetSingh-r8q 25 днів тому +3

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾਵਾਦ ਇਹ ਸਾਰੇ ਨਸ਼ਾ ਬੰਦ ਕਰੋਣ ਲਈ ਕੱਠੇ ਹੋਏ ਜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਕੱਠੇ ਹੋਏ ਨੇ

  • @DavinderSing650
    @DavinderSing650 26 днів тому +4

    ਹਰ ਇਕ ਨੂੰ ਮਹਾਪੁਰਸ਼ ਕਹਿਣਾ ਠੀਕ ਨਹੀਂ ਹੈ, ਕਿਉਂ ਕਿ ਸੰਤ, ਸਾਧੂ , ਮਾਹਪੁਰਖ, ਰੱਬ ਦਾ ਦੂਸਰਾ ਰੂਪ ਹਨ

  • @vdhillon4382
    @vdhillon4382 25 днів тому +2

    ਬਲਵੀਰ ਸਿੰਘ ਨੂੰ ਕਰੋੜ ਕਰੋੜ ਲਾਹਨਤ 🎉

  • @HelloOppo-mz2br
    @HelloOppo-mz2br 26 днів тому +4

    ਇਹਨਾਂ ਨੇ ਨਾਨਕਸਰ ਵਾਲੇ ਲੱਖੇ ਨੂੰ ਤਾਂ ਕੀ ਸਜਾ ਦੇਣੀ ਹੈ ਉਲਟਾ ਮਹਿਰੋ ਜੋ ਸਹੀ ਕੰਮ ਕਰ ਰਿਹੈ ਉਹਨੂੰ ਹੀ ਕਹਿਣ ਲੱਗ ਪਏ ਪਰੂਫ ਨੇ ਇਹਦੀਆਂ ਕਰਤੂਤਾਂ ਦੇ ਜੋ ਨਾਨਕਸਰ ਵਾਲੇ ਲੱਖੇ ਉਹਨਾਂ ਨੇ ਕੀਤੇ

  • @AjaypalSingh-t5x
    @AjaypalSingh-t5x 26 днів тому +3

    ਹੁਣ ਵਾਲੇ ਸੰਤ ਭੇਖੀ ਗਲਤ ਵਾਹ

  • @HelloOppo-mz2br
    @HelloOppo-mz2br 26 днів тому +4

    ਗੁਰੂ ਗ੍ਰੰਥ ਸਾਹਿਬ ਦਾ ਭੈਅ ਇਹਨਾਂ ਕਿੱਥੇ ਮੰਨਿਆ ਹੈ ਮੈਹਰੋ ਕਰ ਰਿਹੈ ਗਰੀਬ ਦੀ ਮਦਦ ਜੋ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਕਹੋ ਨਾ ਕੀ ਸੱਚ ਨੂੰ ਦਬਾਓ

  • @sarabjitsharma755
    @sarabjitsharma755 25 днів тому +2

    ਸਾਰੇ ਬਾਬੇ ਨਹੀ। 2। ਬਾਬੇ ਆ। ਧੰਨ ਨੰਦ ਸਿੰਘ। ਬਾਬਾ ਈਸ਼ਰਸਿੰਘ ਤੁਸੀਂ ਬਾਬੇ ਨਹੀਂok