ਪਿਓ ਦੀ ਮੌਤ ਪਿੱਛੋਂ ਮਾਂ ਨੇ ਨਹੀਂ ਡੋਲਣ ਦਿੱਤਾ, ਅੱਜ ਪੁੱਤ ਦਾ ਬੜਾ ਨਾਮ ਆਂ। Akhar | Motivational Story

Поділитися
Вставка
  • Опубліковано 29 лис 2024

КОМЕНТАРІ • 415

  • @RajwinderKaur-jm6tb
    @RajwinderKaur-jm6tb 4 роки тому +140

    ਬਹੁਤ ਵਧੀਆ ਬੇਟਾ ਜੀ ਮੁਬਾਰਕਾਂ ਤੇਰੀ ਮਾਂ ਨੂੰ ਵੀ ਜਿਨ੍ਹਾਂ ਦੀ ਮਿਹਨਤ ਨੂੰ ਫਲ ਲੱਗਾ

    • @harwinderkang8380
      @harwinderkang8380 4 роки тому +7

      ਬਹੁਤ ਵਧੀਆ ਛੋਟੇ ਭਰਾ ਸਲਾਮ ਤੇਰੀ ਮਾਤਾ ਨੂੰ ਜਿਨਾਂ ਨੇ ਤੈਨੂੰ ਹੌਸਲਾ ਰੱਖ ਕੇ ਪੜ੍ਹਾਈ ਕਰਾਈ

  • @jasskhaira47
    @jasskhaira47 4 роки тому +75

    ਹੱਥ ਨਾਲ ਕਿਰਤ ਕਰਨ ਦੀ ਸਭ ਤੋਂ ਵੱਡੀ ਉਦਾਹਰਨ 👍👍👍🙏ਬਾਬਾ ਨਾਨਕ ਤਰੱਕੀਆਂ ਬਖਸ਼ੇ🙏🙏

  • @pardeepkaur3290
    @pardeepkaur3290 4 роки тому +4

    ਕੁੜੀ ਉਹ ਬਹੁਤ ਭਾਗਾਂ ਵਾਲੀ ਸੀ ਜਿਹਨੂੰ ਮਿਹਨਤੀ ਮੁੰਡਾ ਮਿਲਿਆ ਸੀ ਪਰ ਅਫਸੋਸ ਅੱਸਕਲ ਕੁੜੀਆ ਨੂੰ ਮਿਹਨਤੀ ਮੁੰਡੇ ਨੀ ਚਾਈਦੇ। ਡਾਲਰ ਕਮਾਉਣ ਵਾਲੇ ਚਾਹੀਦੇ ਆ। ਕਨੈਡਾ ਅਮਰੀਕਾ ਵਾਲੇ ਚਾਹੀਦੇ ਆ। ...... ਮੈਨੂੰ ਤੁਹਾਡੀ ਸੋਚ ਤੇ ਬਹੁਤ ਮਾਣ ਹੋਇਆ ਵੀਰੇ...... ਕਿਸੇ ਗਰੀਬ ਘਰ ਦੀ ਕੁੜੀ ਨਾਲ ਅੱਗੇ ਜਿੰਦਗੀ ਦੀ ਸ਼ੁਰੂਆਤ ਕਰੀ। ਜਿਹੜੀ ਤੁਹਾਡੇ ਜਜਬਾਤਾਂ ਦੀ ਕਦਰ ਕਰੇ।

  • @SandeepKaur-mo5ii
    @SandeepKaur-mo5ii 4 роки тому +25

    ਕੋਈ ਕੰਮ ਛੋਟਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਹੁੰਦੀ ਹੈ । ਪਰਦੇਸਾਂ ਵਿੱਚ ਵੀ ਲੋਕ ਇਹ ਕੰਮ ਕਰਦੇ ਨੇ ।ਉੱਥੇ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ।

  • @GurwinderSingh-vo7xb
    @GurwinderSingh-vo7xb 4 роки тому +1

    ਵੀਰੇ ਕਿਸੇ ਪਰਵਾਹ ਨੀ ਕੀਤੀ ਤਾਹੀਤਾ ਕਾਮਜਾਬ ਹੋ ਰਹੇੳੁ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @ajmanderaulakh6376
    @ajmanderaulakh6376 4 роки тому +1

    ਬਹੁਤ ਵਧੀਆ ਕੰਮ ਹੈ ਤੂੰ ਆਪਣੀ ਮਿਹਨਤ ਕਰ ਰਿਹਾ ਹੈ ਕੋਈ ਚੋਰੀ ਨਹੀਂ ਕਰ ਰਿਹਾ ਰੱਬ ਤੇਰੇ ਕੰਮ ਵਿੱਚ ਤਰੱਕੀ ਕਰੇ

  • @ManpreetKaur-1980
    @ManpreetKaur-1980 4 роки тому +32

    ਬਹੁਤ ਉਮੀਦ ਨੇ ਪੁੱਤ ਸਾਨੂੰ ਤੇਰੇ ਤੋਂ ਰੱਬ ਤੇਰੀ ਮਿਹਨਤ ਨੂੰ ਫਲ ਲਾਵੇ

  • @manvirsekhon6598
    @manvirsekhon6598 4 роки тому +34

    ਬੇਟਾ ਰੱਬ ਤੁਹਾਨੂੰ ਦਿਨ ਦੁਗੱਣੀ ਰਾਤ ਚੌਗਣੀ ੳੁਨਤੀ ਦੇਵੇ।

  • @jasbeersingh4343
    @jasbeersingh4343 4 роки тому +21

    ਹੱਸਦਾ ਚਿਹਰਾ,ਬਹੁਤ ਵਧੀਆ God bless u

  • @harafangle9473
    @harafangle9473 4 роки тому +14

    .ਕੰਮ ਕੋਈ ਵੀ ਮਾੜਾ ਨਹੀਂ ਹੇਠਾਂ ਉਪਰ ਜਾਂਦਾ ਹੈ ਬਹੁਤ ਚੰਗੀ ਗੱਲ ਹੈ ਗੁਰ ਆਸੀਸ ਵਾਹਿਗੁਰੂ ਤੰਦਰੁਸਤੀ ਤਰੱਕੀਆਂ ਬਖਸ਼ੇ

  • @joginderkaur3654
    @joginderkaur3654 4 роки тому +52

    ਬਹੁਤ ਵਧੀਆ ਹੱਥੀ ਕੰਮ ਕਰਨ ਵਾਲੇ ਹਮੇਸ਼ਾ ਕਾਮਯਾਬ ਹੁੰਦੇ ਹਨ

  • @harafangle9473
    @harafangle9473 4 роки тому +35

    ਰੋਲ ਕਿੰਗਜ ਇਹਕੰਮ ਪੰਜਾਬੀ ਮੂੰਡੇ ਬਹੁਤ ਕਰਦੇ ਨੇ ਮੇਰੇ ਭਾਣਜੇ ਨੇ ਰੋਲ ਐਕਸਪਰੈਸ ਖੈਲੀ ਹੈ ਮਾਨ ਹੈ ਸਾਰਿਆਂ ਤੇ ਰਬ ਤਰੱਕੀਆਂ ਬਖਸ਼ੇ

  • @3sis420
    @3sis420 4 роки тому +1

    Super Mera veer, bhut Vadeya oprala, daty raho lokan de prwah nhi,,,,,

  • @goatever3974
    @goatever3974 4 роки тому +3

    ਦਿਲ ਤੋਂ ਸਲੂਟ ਆ ਵੀਰ ਨੂੰ ❤❤
    ਅੱਜ ਲੋੜ ਆ ਪੰਜਾਬ ਨੂੰ ਇਹੋ ਜੀ ਕ੍ਰਾਂਤੀ ਤੋਂ
    ਨਾ ਕੇ ਫੋਕੇ ਦਖਾਵੇ ਬਾਜੀ ਵਿਚ ਪੈ ਕੇ canada ਤੁਰੇ ਜਾਣਾ

  • @himmatsinghgrewal5253
    @himmatsinghgrewal5253 4 роки тому +23

    ਵੀਰ ਜੀ ਬਹੁਤ ਵਧੀਆ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @sahilbaisal7374
    @sahilbaisal7374 4 роки тому +22

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰ ਰਹੇ ਓ ਤੁਹਾਡੇ ਜਜ਼ਬੇ ਨੂੰ ਸਲਾਮ ਹੈਂ ਪੁਤੱਰ God bless you

  • @amanjassar234
    @amanjassar234 4 роки тому +1

    ਪਤਾ ਨਹੀਂ ਯਾਰ ਲੋਕਾਂ ਦੀ ਸੋਚ ਇੰਨੀ ਛੋਟੀ ਕਿਉਂ ਐ.,ਜਦੋਂ ਇਹ ਕੰਮ ਬਾਹਰਲੇ ਮੁਲਕਾਂ ਚ ਕਰਦੇ ਆਪਣੇ ਧੀ ਪੁੱਤ ਉਦੋਂ ਕੰਮ ਬਹੁਤ ਵਧੀਆ ,ਜਦੋਂ india ਚ ਕਰਨ ਤਾਂ ਬੱਚੇ ਪੈਸੇ ਖਰਾਬ ਕਰਦੇ ਏ ਲੋਕ ਕਿ ਸੋਚਣਗੇ, kisi di na suno apne dil di suno.. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਵੀਰ , ਤੇਰੇ ਵਰਗੇ ਬੱਚੇ ਨੂੰ ਦੇਖ ਕੇ ਹੀ new generation motivate hovegi.. at least ਨਸ਼ਿਆਂ ਤੋਂ ਦੂਰ ਰਹਿਣਗੇ , gud job bro .. ਲੋਕਾਂ ਦੀ ਪਰਵਾਹ ਨਾ ਕਰੋ ਹਮੇਸ਼ਾ ਆਪਣੇ ਦਿਲ ਦੀ ਸੁਣੋ,🥰😘

  • @lakhwinderkaur6683
    @lakhwinderkaur6683 4 роки тому +43

    ਬੇਟਾ ਬਹੁਤ ਹੀਵਦੀਆ ਕੰਮ ਬਾਬਾ ਦੀਪ ਸਿੰਘ ਕਾਮਯਾਬੀ ਬਖਸੇ

  • @paramcreates
    @paramcreates 4 роки тому +34

    ਚੱਕ ਦੇ ਫਟੇ ਵੀਰੇ ।ਨਹੀਂ ਰੀਸਾਂ ਤੇਰੀਆਂ

  • @charanjitkaur4653
    @charanjitkaur4653 4 роки тому

    ਵੀਰ ਬਹੁਤ ਖੁਸ਼ੀ ਹੋਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @jaswinderkaurbanga180
    @jaswinderkaurbanga180 4 роки тому +49

    ਚੋਰੀ ਮੇਹਣਾ ਯਾਰੀ ਮੇਹਣਾ ਪਰ ਕੰਮ ਦਾ ਕੋਈ ਮੇਹਣਾ ਨਹੀ ਮੇਹਨਤ ਕਰੋ ਤੇ ਅੱਗੇ ਵਧੋ ਮਾਂ ਦਾ ਸੁਪਨਾ ਪੂਰਾ ਕਰੋ ਲੋਕਾਂ ਦੀ ਪਰਵਾਹ ਨਾ ਕਰ ਅੱਗੇ ਵਧ ਪਿੱਛੇ ਨਹੀ ਦੇਖਣਾ

    • @kalsikalsi9194
      @kalsikalsi9194 4 роки тому +1

      Tuc shi kha
      Bt jdo apa mehnt krde aa
      Loka di njr ch oh km Eve hunda
      Te jyada preshan ho jandi aa bot

  • @preetpreet6107
    @preetpreet6107 4 роки тому +1

    Bhuttt wadia Kamaljit ji....asi v Canada baithey ehi kam krde aaa.....kam koi mada ni hunda....banda kam wala howe

  • @karanbazidwala
    @karanbazidwala 4 роки тому +1

    ਰੱਬ ਤੈਨੂੰ ਬਹੁਤਾ ਬਹੁਤਾ ਦੇਵੇ ਵੀਰਾ ਰੂਹ ਖੁਸ਼ ਹੋਈ ਮਿਹਨਤ ਦੇਖ ਕੇ ❤️🙏

  • @jagdeepsingh-od6ts
    @jagdeepsingh-od6ts 4 роки тому +1

    Bohat wadhia bro .Khush rakhe mera baba nanak ji thanu sab nu

  • @Uniqegirl786
    @Uniqegirl786 4 роки тому +1

    Bahut vadia god bless u

  • @preet8631
    @preet8631 4 роки тому +3

    Sade area da vere kalawali to 👍bhut hard work kita bro wmk ji and bhut agye jayo gye tuc bcoz thohdi thinking bhut uchi aaa stay blessed verji

  • @SurinderSingh-wd4ni
    @SurinderSingh-wd4ni 4 роки тому +2

    ਸਰਕਾਰ ਦਾ ਸੱਬ ਨੂੰ ਪਤਾ ਹੀ ਹੈ ਨੌਕਰੀ ਤੇ ਰਿਸ਼ਵਤ ਨਾਲ ਅਨਪੜ੍ਹ ਨੂੰ ਪੱਕੀ ਪੜੇ ਲਿਖੇ ਨੂੰ ਮਿਲਣੀ ਕੇ ਨਹੀਂ ਮਿਲਣੀ ਕੋਈ ਪੱਕਾ ਨਹੀਂ

  • @satwinderkaur3484
    @satwinderkaur3484 4 роки тому +1

    ਬਹੁਤ ਬਹੁਤ ਵਧਾਈਆਂ ਬੇਟਾ ਮਿਹਨਤ ਕਰੋ ਰੱਬ ਤੁਹਾਡੇ ਨਾਲ ਹੈ

  • @mjsg8476
    @mjsg8476 3 роки тому +2

    No work is higher or lower, any work is great if it gives you living with honesty 🤴.

  • @harry6105
    @harry6105 4 роки тому +1

    Bai teri akhri lines ne dil jiteya v j koi kum krda howe ohnu hlasheri deyi di hai.....
    Pr lokaan di ta door apne rishtedaar hi ni tichraa krno hatde.....

  • @manjeetkaursahi5744
    @manjeetkaursahi5744 4 роки тому +1

    Parmatma tenu bhut taraki bakhsse putt

  • @fateh5219
    @fateh5219 4 роки тому +1

    Smile bahut badia bro rabb tanu bahut trki dau ga

  • @sarabjitkaur8716
    @sarabjitkaur8716 4 роки тому

    Excellent idea. Keep it up Son. I am very proud of you. My husband is professional chef. He worked in USA all his life as a Head chef in most famous Indian Restaurants. He is Pure Jatt Gill Sardar. He love his job and people love his food.keep going nothing wrong. One day people will copy you. Good Luck

  • @anudeep_1004
    @anudeep_1004 4 роки тому +13

    His smile, so positive wmk 🙏🙏🙏🙏

  • @jassiharry6271
    @jassiharry6271 4 роки тому +3

    Dusre mundeya nu es munde to sikhna chahida god bless you beta naseya to bach ke rahi beta❤️

  • @princebirsingh3769
    @princebirsingh3769 4 роки тому +5

    6:28 Gal khari te sidhi 🙌🏻

  • @dhaliwalproduction4407
    @dhaliwalproduction4407 4 роки тому +19

    Waheguru hor trukiyaa bakshe tainu 😍😍😍😍

  • @tarsemsandhu6689
    @tarsemsandhu6689 4 роки тому +1

    Veer ji bahut vadhiya kam aa

  • @sewinderkaur5722
    @sewinderkaur5722 4 роки тому +4

    God bless u always.... congrats to u and ur mother😊

  • @Sukhjinderkaua3338
    @Sukhjinderkaua3338 4 роки тому +1

    ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸ਼ੇ ।

  • @deepakkumar-mo5yk
    @deepakkumar-mo5yk 4 роки тому +2

    Your chaneel was best for punjab future

  • @ManpreetsKitchenVlogs
    @ManpreetsKitchenVlogs 4 роки тому +1

    Kahani sun k bahut dukh b lga aur khushi b hoi ki tusi dolle nahi dukh di ghadi vich

  • @JaswinderKaur-im6qf
    @JaswinderKaur-im6qf 4 роки тому +1

    God bless you 🤠😂 good job wish you all best very nice 👌 good luck

  • @AnuAnu-tz4tq
    @AnuAnu-tz4tq 4 роки тому +4

    Gud job bhaji..vehle rehan nalo..nashe karan nalo.dujea da haq khan nalo mehnat d kamayi changi..kam koi chota wadda ni.soch choti wadi hundi
    Really inspiring and strong person u r👍👍👍👍

  • @GurmeetSingh-oj8om
    @GurmeetSingh-oj8om 4 роки тому +1

    Corona ne Punjabia nu mehnat de rastay te pa ditta, sharma udd gaiya , salute

  • @davindersran3183
    @davindersran3183 4 роки тому +1

    Bai Waheguru ਚੜ੍ਹਦੀ ਕਲਾ ਬਖਸ਼ੇ 🙏

  • @satnamdhillon9479
    @satnamdhillon9479 4 роки тому +2

    Very gud veer g rab thuanu hamesha khush rakhe

  • @balrajsandhu8084
    @balrajsandhu8084 4 роки тому +1

    Bata ji mubarka bahaut hi vadia kita.

  • @HarpreetSingh-if7ws
    @HarpreetSingh-if7ws 4 роки тому +1

    jeonde vasde raho waheguru tuhanu chardikala ch rakhe

  • @gurpreetkaur3356
    @gurpreetkaur3356 4 роки тому +3

    Waheguru ji bless you nd ur mom

  • @yuvidhiman
    @yuvidhiman 4 роки тому +1

    Jeonde Raho .......Waheguru Mehar kare

  • @abhijeetsinghrollno3529
    @abhijeetsinghrollno3529 4 роки тому +1

    ਜਿਉਦਾ ਰਹਿ ਵੀਰੇ

  • @parmindersingh-cf9fi
    @parmindersingh-cf9fi 4 роки тому +1

    Very nice brother. Too gud. Keep it up.

  • @nitishdhawan6711
    @nitishdhawan6711 4 роки тому +2

    weldone putter koi km chota nhi chk do phte

  • @roopgrewal674
    @roopgrewal674 4 роки тому +1

    ਜਿਉਂਦਾ ਵੱਸਦਾ ਰਹਿ ਪੁੱਤਰ,

  • @virkdotcom
    @virkdotcom 4 роки тому +3

    Khush Mijaaj bnda ❤️

  • @jagroopsekhon1032
    @jagroopsekhon1032 4 роки тому +1

    Beta g bahut vadiya Rab tenu tarakiya bakse

  • @bullgamingff6199
    @bullgamingff6199 4 роки тому +1

    Bai Ji bout sira

  • @prabhjitkaur4190
    @prabhjitkaur4190 4 роки тому +1

    Keep it up veere, waheguru g tuhanu tarakiya bakshan, ur think is gud for all..I salute

  • @garryk9645
    @garryk9645 4 роки тому +2

    Nice.. Waheguru ji mehar karn. Eh ta proud wali gal hai je koi hak sach te mehnat krke kamayi krda ji.. KFC chicken 65 years di age ch success milli. Best wishes May your dreams come true.. Kash kite nasha karn wale ladke jo choti umare mar jande aa oh vi apne work lyi ehda di soch te jajba rakhan , nasha chad apne parents nu khushi den. Ik gal dilon Vadhiya km kar rahe ho ji te tuhadi soch bahut sohni hai. Rab tarakki bakshe, ik suggestion is nal organic food nu vi promote krna ji, ta jo apni society nu healthy food habits mil jan ji.. Rest sbdi apni choice aa ji 🙏🙏🙏

  • @HarjitSingh-gr9rf
    @HarjitSingh-gr9rf 4 роки тому +2

    Good vire loki ni km krn dinde kise nu bahr ja k mare to mara km v kr lende koi kise nu kuj ni kehnda km to kadar aa good job prmatma chaldi kha ch rakhe veer nu

  • @sehajkamal
    @sehajkamal 4 роки тому +1

    Waheguru ji humesha khush rakhn

  • @jotjatt7520
    @jotjatt7520 4 роки тому +1

    Rabb tenu khush rakhe bro ehnu kehnda sche dil da bnda

  • @heritageartacademy4287
    @heritageartacademy4287 4 роки тому +1

    Great job sardar sahib

  • @rupindermakhan6790
    @rupindermakhan6790 4 роки тому +1

    Wow good beta god bless you 🙏

  • @deepabassi6813
    @deepabassi6813 4 роки тому +5

    God bless you bro, you are a big example for the generation,

  • @jagtarbrar9777
    @jagtarbrar9777 4 роки тому +8

    Y teri mehnat nu saloot aa Dillon waheguru ji mehar karan 🙏

  • @ardaskaran3811
    @ardaskaran3811 4 роки тому +16

    Good luking and educated sardar ideal for youngsters 👏🏻👏🏻👏🏻👏🏻

  • @ramsinghramsingh4794
    @ramsinghramsingh4794 4 роки тому +1

    Very good Appreciated

  • @pargatsinghsran9550
    @pargatsinghsran9550 4 роки тому +2

    Bohat vadia parmatma tarkiya bakhshan tuanu

  • @baljitkaur892
    @baljitkaur892 4 роки тому +1

    Bhuuut vdiaa betta ji,gbu👍👌👌🤗🤗

  • @sushilasanga6797
    @sushilasanga6797 4 роки тому +2

    God bless you 🙏🙏🙏🙏👍👍

  • @amritsaab198
    @amritsaab198 4 роки тому +2

    bout vdiaa veer ji good jaan wahe guru hor tarki baksha veer nu love you ❤❤❤❤

  • @SandeepKaur-tg9pg
    @SandeepKaur-tg9pg 4 роки тому +2

    ਬਹੁਤ ਵਧੀਆ ਕੰਮ ਵੀਰ

  • @rajwantkaurmundi7529
    @rajwantkaurmundi7529 4 роки тому +6

    Well done ✅👍🌹 putter g

  • @bhindersingh3962
    @bhindersingh3962 4 роки тому +1

    Great putt

  • @hukmatvlogs9906
    @hukmatvlogs9906 4 роки тому +1

    Nice shop nd chnl sr ji waheguru ji din dongne cogni krki baksan 🤗🙏

  • @simranarora8712
    @simranarora8712 4 роки тому +1

    Very nice work god bless u paji

  • @paramjitsingh8538
    @paramjitsingh8538 4 роки тому +7

    Parmatma tenu hamesha tarraki bakhshe

  • @BeastInsight
    @BeastInsight 4 роки тому +15

    Well done brother. That’s what you need.
    Hustle and triumph.

  • @sukhmanderchahal1819
    @sukhmanderchahal1819 4 роки тому +3

    sade pind da munda...prmatma kaamjabi bakshe

  • @darshankaur6174
    @darshankaur6174 4 роки тому +1

    God bless you beta gg
    Waheguru trakiya bakshe

  • @balwinderbentvelzen5463
    @balwinderbentvelzen5463 4 роки тому +1

    Proud of you bete i am born in punjab and live now in Hollad 35 year i compleet my study in Govt Rajindera college Bhatinda. God bless you and lots of succes.

  • @gursharankaur9125
    @gursharankaur9125 4 роки тому +2

    Good job beta g,god bless u

  • @kanwaljeetkaur5304
    @kanwaljeetkaur5304 4 роки тому +1

    Very nice....plz proud urself ....

  • @harmanbrar6054
    @harmanbrar6054 4 роки тому +1

    Well-done veere ...good thinking

  • @deeprathore8784
    @deeprathore8784 4 роки тому +1

    Salute aa vai

  • @vinaygarg3109
    @vinaygarg3109 4 роки тому +5

    ਮਿਹਨਤ ਨੂੰ ਸਲਾਮਾਂ ।

  • @shhddhdhud7793
    @shhddhdhud7793 4 роки тому +1

    Very good 👌 bro good working from sran kamalu singh Singapore

  • @jagjotsandhu
    @jagjotsandhu 4 роки тому +2

    Brother well done😊You made me feel proud as I come from a jatt sikh punjabi family too. We all work hard to have a better future. May Almighty be by your side always in your future endeavours. All the very best Brother

  • @AmarjitKaur-od9pj
    @AmarjitKaur-od9pj 4 роки тому +4

    So sweet brother, same my condition

  • @purasach3167
    @purasach3167 4 роки тому

    ਸਲਾਮ ਵੀਰ ਦੀ ਸੋਚ ਨੂੰ

  • @renusarwan9966
    @renusarwan9966 4 роки тому +3

    India ch km nu mada samjjhde ne neeva sochde ne salute to this engee......

  • @gurpreetsinghsra6323
    @gurpreetsinghsra6323 4 роки тому +1

    Good bro 👍 chak de fatte

  • @amritpalkaur7200
    @amritpalkaur7200 4 роки тому +5

    Congrats putter g keep it up ❤️

  • @Satmeetboutique88936
    @Satmeetboutique88936 4 роки тому +1

    Very nice and motivational video.

  • @TarotPunam
    @TarotPunam 4 роки тому +1

    Well done bai ji...waheguru chardi kala ch rakhe😊

  • @Akshaya101
    @Akshaya101 4 роки тому +6

    May god bless him.....bro life ka easy funda ladki k piche bhagega ladki paise k piche bhaagegi ....paise ke piche bhagega toh ladkiyo ki line lagg jayegi .....tried and tested eeh yeh funda....mai aap test krleya 😁😏

  • @ManpreetKaur-1980
    @ManpreetKaur-1980 4 роки тому +6

    I feel proud that I'm ur sister stay blessed my bro😍😍😍

  • @VIRO_PLAYZ.
    @VIRO_PLAYZ. 4 роки тому +1

    Good