Farmers ‘ਤੇ ਫਿਰ Tear Gas ਦੇ ਗੋਲੇ ਦਾਗਣੇ ਸ਼ੁਰੂ, ਕਿਸਾਨਾਂ ਨੇ ਮੁੜ੍ਹ ਮੁਲਤਵੀ ਕੀਤਾ ਅੱਜ ਦਾ Delhi ਕੂਚ

Поділитися
Вставка
  • Опубліковано 12 гру 2024

КОМЕНТАРІ • 40

  • @bahadursingh9718
    @bahadursingh9718 4 дні тому +3

    ਸਾਡੇ ਕਿਸਾਨ ਵੀਰਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦੇ। ਇੰਨ੍ਹਾਂ ਦੀ ਰਾਜਧਾਨੀ ਦਿੱਲੀ ਹੈ।

    • @FarHaN9
      @FarHaN9 4 дні тому

      These all are traitors they are selling their country for a few dollars, it looks like west started it's toolkit and propaganda they activated people like george soros and greta thunberg, shame on them

  • @HarjiButtar
    @HarjiButtar 5 днів тому +7

    ੴ ਵਾਹਿਗੁਰੂ ਵਾਹਿਗੁਰੂ ਜੀ ❤❤❤❤❤😢😢

  • @happydrall52
    @happydrall52 5 днів тому +4

    ਇਹ ਜਿਹੜੇ ਕਿਸਾਨਾਂ ਤੇ ਤਸੱਦਤ ਕਰ ਰਹੇ ਨੇ ਇਨ੍ਹਾਂ ਨੂੰ ਘੱਗਰ ਨਾਲ ਹੀ ਲੈ ਜਾਊ

  • @pardeepverma7323
    @pardeepverma7323 5 днів тому +2

    ਦਿੱਲੀ ਜਾਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ। ਅਸੀਂ ਭਾਰਤ ਦੇ ਨਾਗਰਿਕ ਹਾਂ।

    • @FarHaN9
      @FarHaN9 4 дні тому

      These all are traitors they are selling their country for a few dollars, it looks like west started it's toolkit and propaganda they activated people like george soros and greta thunberg, shame on these goons

  • @gurchransingh5674
    @gurchransingh5674 5 днів тому +6

    ਧੰਨਵਾਦ ਦਿਲੋ ਸਲੂਟ ਪੀ ਟੀ ਸੀ ਨਿਊਜ਼ ਚੈਨਲ ਦਾ ਡਟਕੇ ਕਿਸਾਨਾ ਦਾ ਸਾਥ ਦੇਣ ਲਈ

    • @balwindersidhusidhu6932
      @balwindersidhusidhu6932 5 днів тому

      ਇਹ ਤੇ ਸਾਲੇ ਗਦਾਰ ਆ

    • @FarHaN9
      @FarHaN9 4 дні тому

      These all are traitors they are selling their country for a few dollars, it looks like west started it's toolkit and propaganda they activated people like george soros and greta thunberg, shame on them

  • @balwindersidhusidhu6932
    @balwindersidhusidhu6932 5 днів тому +3

    ਇਹਨਾਂ ਦੀਆਂ ਦੋ ਸੌ ਯੂਨੀਅਨਾਂ ਬਣੀਆਂ ਇਕ ਦੂਜੇ ਨੂੰ ਥੱਲੇ ਲਾਉਣੇ ਚਾਹੁੰਦੇ ਆ ਕਾਮਯਾਬ ਨਹੀਂ ਉਸਕਦੇ

  • @bhs7061
    @bhs7061 4 дні тому +1

    ਰਾਜਸਥਾਨ ਵਿੱਚ ਦੀ ਚੱਲੇ ਜਾਣ

  • @Kang_dulla.
    @Kang_dulla. 5 днів тому

    ਦੱਸੋ ਕਿ ਕਿਸਾਨ ਲੀਡਰ ਕਹਿੰਦਾ ਰਾਜਨੀਤੀ ਲੋਕਾਂ ਦੀ ਨਿਆਤ ਸਾਫ ਨਹੀਂ ਲੱਗਦੀ ॥.. ਉਹ ਅੱਜ ਪਤਾ ਲੱਗਾ ਹੱਦ ਹੋ ਗਈ ।..

  • @MAHINDERSINGHMAHINDERDHALIWAL
    @MAHINDERSINGHMAHINDERDHALIWAL 5 днів тому

    SACH KI JEET HOGI

  • @rajinderkaur-lx2io
    @rajinderkaur-lx2io 4 дні тому

    ਹਰਿਆਣੇ ਨੂੰ ਛੋਟਾ ਭਾਈ ਕਹਿ ਕਹਿ ਕੇ ਸਿਰ ਝੜਾ ਲਿਆ।ਦੇਖ ਲਓ ਛੋਟੇ ਭਾਈ ਦੀਆਂ ਕਰਤੂਤਾਂ। ਸ਼ਰਮ ਆਉਣੀ ਚਾਹੀਦੀ ਹੈ ਛੋਟੇ ਭਾਈ ਨੂੰ

  • @AmanKumar-b8g7v
    @AmanKumar-b8g7v 5 днів тому +2

    Kisan Ekta jindabad

    • @Daljeetkaur-on6uv
      @Daljeetkaur-on6uv 5 днів тому +1

      ਏਕਤਾ ਹੈ ਨਹੀ ਜਿੰਦਾਬਾਦ ਕਿਵੇ ਆ

    • @jagdishjagdish1756
      @jagdishjagdish1756 4 дні тому +1

      ​@@Daljeetkaur-on6uvਠੀਕ ਹੈ

    • @FarHaN9
      @FarHaN9 4 дні тому

      These all are traitors they are selling their country for a few dollars, it looks like west started it's toolkit and propaganda they activated people like george soros and greta thunberg, shame on them

  • @jagdishjagdish1756
    @jagdishjagdish1756 4 дні тому

    ਡੱਲੇਵਾਲ ਕਿਉਂ ਨਹੀਂ ਅੱਗੇ ਲਗਦਾ ਪਿਸੇ ਤੋਂ ਕਿਉਂ ਲਕ ਮਰਵਾ ਰਿਹਾ

  • @ParamjitSingh-ml3hd
    @ParamjitSingh-ml3hd 4 дні тому

    Kisana nu 5 5 Jane train vich jana chahida. He Delhi ja ke othe gal kro. Etho kio jande is tra apne chande bag vich pa ke. 5 5 jane ja sakde na ki ikathe🤔🤔🤔🤔

  • @vedmehta7808
    @vedmehta7808 5 днів тому

    The innocent people were not allowed for the last 10 months to cross Shambu barrier. So if these kiss and are not allowed to go to Delhi, it does not matter

  • @harvinderkumarsharma5168
    @harvinderkumarsharma5168 4 дні тому

    ਕਿਸਾਨ ਜਥੇਬੰਦੀਆਂ ਧੱਕੇ ਦੀ ਕੌਸ਼ਿਸ਼ ਨਾ ਕਰਨ।😂

  • @rajindersinghbamrah5000
    @rajindersinghbamrah5000 5 днів тому

    Hun ne ja sakde kesan delhi oh time hor c jdo deep sidhu bargey he delhi le gy c bae

    • @FarHaN9
      @FarHaN9 4 дні тому

      Bae a saare gaddar ne kuj dollars vaste apne desh nu bech dita haiga

  • @drvijaykumar8271
    @drvijaykumar8271 5 днів тому +3

    Bjp jindabad jindabad

    • @surindersingh8539
      @surindersingh8539 5 днів тому

      Murdabad

    • @FarHaN9
      @FarHaN9 4 дні тому

      Yes bro BJP must form government in punjab and fix these goons

  • @introduction7779
    @introduction7779 5 днів тому +1

    Jaihe jeha kamm, oho jeha inaam, rasta kholo, aam janta 10 mahine ton preshaan hai