ਵੇ ਮੌਲਿਆ ਵਾਲੀ ਖ਼ੂਬਸੂਰਤ ਮੁਟਿਆਰ ਬੱਬਲ ਕੌਰ ਦੀ ਸੰਘਰਸ਼ ਭਰੀ ਜ਼ਿੰਦਗੀ! Motivational।। Interview।। Babbal Kaur

Поділитися
Вставка
  • Опубліковано 25 гру 2024

КОМЕНТАРІ • 387

  • @ਭੀਮਸਿੰਘਖਾਲਸਾਸਿੰਘ

    ਬਹੁਤ ਹੀ ਵਧੀਆ ਸੋਚ ਤੇ ਸੁਭਾਅ ਲੱਗਾ ਤੇਰਾ ਬੱਬਲ ਭੈਣ।

  • @GurmeetSingh-kx3ny
    @GurmeetSingh-kx3ny Рік тому +14

    ਆਪ ਜੀ ਦਾ ਕੰਮ ਬਾ ਕਮਾਲ ਹੈ ਬੱਬਲ ਜੀ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @HarpalsinghBaring-rr4zy
    @HarpalsinghBaring-rr4zy Рік тому +8

    ਬੱਬਲ, ਬੇਟੇ, ਸਤਿ, ਸੀ, ਅਕਾਲ, ਸਲੂਟ,, ਬੇਟੇ, ਤੁਹਾਡਾ, ਕੰਮ, ਬਹੁਤ, ਵਧੀਆ, ਲੱਗਦਾ, ਰੱਬ, ਤਹਾਨੁੰ, ਤਰੱਕੀ, ਬਕਸੇ,

  • @taranveernehal6344
    @taranveernehal6344 Рік тому +7

    ਬਹੁਤ ਸੋਹਣੀ ਅੈਕਟਿੰਗ ਹੈ ਬੱਬਲ ਕੌਰ ਦੀ ਫਿਲਮਾਂ ਵਿੱਚ ਪਿਉਰ ਪੰਜਾਬੀ ਬੋਲਦੀ ਅੈ...ਪ੍ਰਮਾਤਮਾ ਤੰਦਰੁਸਤੀ ਲੰਬੀ ਉਮਰ ਤੇ ਤਰੱਕੀਆਂ ਬਖ਼ਸ਼ੇ🙏🙏

  • @harjeet_maan_
    @harjeet_maan_ Рік тому +94

    ਮਾਲਦਾਰ ਛੜਾ ਤੇ ਲੁੱਚਾ ਬੁੜਾ ਕਮੇਡੀ ਫਿਲਮ ਵਿਚ ਬਹੁਤ ਵਧੀਆ ਰੋਲ ਕਰਦੀ ਤੇ ਪਿਉਰ ਪੰਜਾਬੀ ਬੋਲਦੀ ਆ ਪਿੰਡਾਂ ਵਿਚ ਔਰਤਾਂ ਵਾਲਾ ਰੋਲ ਕਰਦੀ ਪਿਉਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਆ ਮਾਲਕ ਲੰਮੀ ਉਮਰ ਕਰੇ

  • @manpritmannu7377
    @manpritmannu7377 Рік тому +2

    ਨਾਈਸ

  • @HardevSingh-hr6hj
    @HardevSingh-hr6hj Рік тому +10

    ਇਸ ਲੜਕੀ ਦੇ ਵਿਚਾਰ ਬਹੁਤ ਚੰਗੇ ਹਨ ਮੇਰੀ ਦੁਆ ਹੈ ਬੱਬਲ ਕੌਰ ਨੂੰ ਪ੍ਰਮਾਤਮਾ ਬਹੁਤ ਬਹੁਤ ਤਰੱਕੀ ਦੇਵੇ।

  • @GurpreetSingh-jb5oy
    @GurpreetSingh-jb5oy Рік тому +15

    ਆਵਾਜ਼ ,ਸੂਰਤ, ਸੀਰਤ ,ਅਕਲ ਲਿਆਕਿਤ, ਸਿਆਣਪ,
    ਬੇਸੁਮਾਰ ਗੁਣਾਂ ਦੀ ਮਾਲਕ, ਬਹੁਪੱਖੀ ਸਖਸ਼ੀਅਤ

  • @ckandanck6966
    @ckandanck6966 Рік тому +2

    ਬ੍ਬਲ ਪੁੱਤ ਤੇਰੀਆਂ ਐਕਟਿੰਗ ਬਹੁਤ ਵਧੀਆ ਹੈ ਪੁੱਤ

  • @harjapsingh8799
    @harjapsingh8799 Рік тому +16

    ਬਹੁਤ ਹੀ ਵਧੀਆ ਬੇਟਾ, ਵਾਹਿਗੁਰੂ ਤੁਹਾਨੂੰ ਹੋਰ ਵੀ ਬੁਲੰਦੀਆਂ ਤੇ ਲੈਕੇ ਜਾਵੇ

  • @werfgivs581
    @werfgivs581 Рік тому +45

    ਬਬਲ ਜੀ ਰੱਬ ਨੇ ਤਹਾਨੂੰ ਬਹੁਤ ਮਿੱਠੀ ਆਵਾਜ ਦਿੱਤੀ ਆ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਕਸਣ

  • @gurmeetsingh2654
    @gurmeetsingh2654 Рік тому +24

    ਬੱਬਲ ਦੀ ਅਵਾਜ਼ ਬਹੁਤ ਸੋਹਣੀ ਹੈਂ
    ਸਨੌਰ ਸਾਡੇ ਇਲਾਕੇ ਵਿੱਚ ਰੈ

  • @gurinderpalsingh1046
    @gurinderpalsingh1046 Рік тому +22

    ਬੱਬਲ ਮੱਲ ਰੱਬ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

  • @harphoolsinghbhandohal5839
    @harphoolsinghbhandohal5839 Рік тому +2

    ਬਹੁਤ ਵਧੀਆ ਭਾਈ ਰੱਬ ਤਰੱਕੀ ਬਖਸ਼ੇ

  • @makhansingh4082
    @makhansingh4082 2 місяці тому

    ਬਹੁਤ ਵਧੀਆ ਕਲਾਕਾਰ ਬੱਬਲ ਕੌਰ ਸਾਨੂੰ ਉਸਦੀ ਅਦਾਕਾਰੀ ਬਹੁਤ ਪਸੰਦ ਹੈ

  • @nikkamaan1228
    @nikkamaan1228 Рік тому +22

    ਬਹੁਤ ਵਧੀਆ ਭੈਣਾਂ ਮੈਂ ਤੇਰੀਆਂ ਸਾਰੀਆਂ ਫਿਲਮਾਂ ਦੇਖਦਾਂ ਹਾਂ ਬਹੁਤ ਹੀ ਕਮਾਲ ਦੀ ਐਂਟਰੀ ਕੀਤੀ ਜਾਂਦੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ

  • @bahalsingh6735
    @bahalsingh6735 Рік тому +12

    ਬੱਬਲ ਕੌਰ ਤੁਹਾਡੀ ਸੋਚ ਬਹੁਤ ਵਧੀਆ ਹੈ

  • @darshansinghdevgun9561
    @darshansinghdevgun9561 Рік тому +1

    God bless you keep it up beta 👍❤❤🎉🎉

  • @KaramvirSingh-st3ux
    @KaramvirSingh-st3ux Рік тому +4

    ਬੱਬਲ ਪੁੱਤਰ ਵਾਹਿਗੁਰੂ ਜੀ ਕਿਰਪਾ ਰੱਖਣ ਅਗਾਂਹਵਧੂ ਸੋਚ ਨੂੰ ਲੈ ਕੇ ਸਲੂਟ ਹੈ

  • @GurwinderSingh-pz1on
    @GurwinderSingh-pz1on Рік тому +1

    So sweet Babbal kaur❤❤

  • @bhadharsingh8660
    @bhadharsingh8660 Рік тому +7

    ਬਹੁਤ.. ਵਧੀਆ... ਭੈਣ... ਜਿੰਨੀ..ਸੋਹਣੀ,,, ਅਵਾਜ਼. ਏ..ਤੇਰੀ... ਉਹਨੇ.. ਸੋਹਣੇ..ਤੁਸੀਂ.. ਉ❤❤❤❤❤❤❤❤❤❤❤❤❤❤❤❤❤❤

  • @lakhvirsinghdulamsar3
    @lakhvirsinghdulamsar3 Рік тому +31

    ਇਕਬਾਲ ਕੌਰ ਜੀ ਤੁਸੀਂ ਬਹੁਤ ਵਧੀਆ ਹੌ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰਖਣ

  • @parkaashkaur1599
    @parkaashkaur1599 Рік тому +25

    ਬਹੁਤ ਸੁੰਦਰ ਬਹੁਤ ਸੁੰਦਰ ਮਿਠੀ ਅਵਾਜ਼ ਬੁਲੰਦ ਸਾਫ ਆਵਾਜ਼। ਸਨੌਰ ਦੇ ਨੇੜੇ ਤੋਂ ਅਸੀਂ ਵੀਡੀਓ ਦੇਖ ਕੇ ਬਹੁਤ ਖੁਸ਼ ਹੋ ਰਹੇ ਹਾਂ ਇੰਟਰਵਿਊ

  • @chanansingh3423
    @chanansingh3423 Рік тому +4

    ਬੱਬਲ ਪੁੱਤ ਤੂੰ ਬਹੁਤ ਮੇਹਨਤ ਕੀਤੀ ਹੈ, ਤੇਰੀ ਮੇਹਨਤ ਦਾ ਫਲ ਤੈਨੂੰ ਮਿਲਿਆ ਅਤੇ ਮਿਲਣਾ ਵੀ ਚਾਹੀਦਾ ਸੀ! ਕੋਈ ਗਲਤ ਕਮਿੰਟ ਕਰਨਾ ਬੇਵਕੂਫੀ ਹੈ, ਵੀਰਾਂ ਭਰਾਵਾਂ ਨੂੰ ਬੇਨਤੀ ਆ ਹਰ ਇਕ ਦਾ ਭਲਾ ਹੀ ਕਰੋ, ਬੁਰਾ ਸੋਚੋਂ ਵੀਂ ਨਾ,, ਤੁਹਾਡਾ ਵੀ ਭਲਾ ਹੀ ਹੋਵੇਗਾ ਜੀ

    • @sukhbhullar7403
      @sukhbhullar7403 Рік тому

      ਤਹਿਡੀ ਐਕਟਗ ਬਾ ਕਮਾਲ ਹੈ ਪਰ ਡੀ ਪੀ ਮਾਸਟਰ ਵਾਲਾ33ਭਾਗ ਨਹੀ ਆਇਆ ਉਹ ਭੇਜੋ ਜੀ ਧੰਨਵਾਦ

  • @patialaplant7688
    @patialaplant7688 4 місяці тому +2

    ਬਬਲ ਜੀ ਬਹੁਤ ਵਧੀਆ ਸੰਦੇਸ਼ ਦਿੱਤਾ ਹੇ ਤੁਸੀ ਆੱਉਣ ਵਾਲੇ ਜਨਰੇਸ਼ਨ ਨੁ , ਤੁਸੀ ਕਰਕਿ ਵਿਖਾਇਆ ਹੇ ਬੱਚੇ ਬਹੁਤ ਵਧੀਆ ਤੁਹਾਡੀ ਇੰਟਰਵੁੳ ਲੱਗੀ, ਜੁਗ ਜੁਗ ਜੀਵੇ ਸਦਾ ਸੁਖੀ ਰਵੇ, ਵਹਿਗੁਰੁ ਜੀ ਦਾ ਤੁਹਾਡੇ ਉੱਪਰ ਪੁਰਾ ਅਸ਼ੀਰਵਾਦ

  • @Arnav4149
    @Arnav4149 Рік тому +17

    ਬੱਬਲ ਕੋਰ ਦੀ ਬਹੁਤ ਵਧੀਆ ਐਕਟਿੰਗ ਏ ਵਾਹਿਗੁਰੂ ਹੋਰ ਤਰੱਕੀਆ ਬੱਖਸੇ 🎉🎉

  • @sulakrani6048
    @sulakrani6048 Рік тому +8

    ਬੱਬਲ ਪਰੀਤ ਤੁਹਾਡੀ ਸ਼ਾਰਟ ਮੂਵੀਆਂ ਬਹੁਤ ਵਧੀਆ ਹੁੰਦੀਆਂ ਨੇ ।ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ

  • @sukhkhehra1627
    @sukhkhehra1627 Рік тому +6

    ਬਹੁਤ ਵਧੀਆ ਜੀ। ਇਹਨਾਂ ਦੀ ਅਦਾਕਾਰੀ ਬਹੁਤ ਵਧੀਆ। ਮਾਲਦਾਰ ਛੜਾ ਲੁੱਚਾ ਬੁੱਚੜਾਂ ਚ ਪੇਂਡੂ ਔਰਤਾਂ ਵਾਲ਼ੀ ਲੁੱਕ ਆ 👍👍👍👍👍

  • @malkitsinghhayer9380
    @malkitsinghhayer9380 2 місяці тому +1

    ਅੱਛੀ ਦੁਨਿਆ ਅੱਛੇ ਲੋਕ ਬੱਬਲ ਜੀ ਤੇਰੀ ਸੋਚ ਨੂ ਸਲਾਮ ,, ਧੰਨਵਾਦ।

  • @narulapatto5234
    @narulapatto5234 Рік тому +34

    ਬਹੁਤ ਵਧੀਆ ਕਲਾਕਾਰੀ ਆ ਬੀਬਾ ਤੇਰੀ ਵਾਹਿਗੁਰੂ ਤਰੱਕੀਆ ਤੰਦਰੁਸਤੀਆ ਬਖਸ਼ਣ

    • @GurfatehSingh-ce2vc
      @GurfatehSingh-ce2vc Рік тому

      Ik vaar din vich fudi jroor Dia kar

    • @Daud913
      @Daud913 Рік тому

      ​@@GurfatehSingh-ce2vcoye, lull leyni dya, teri maa matho paisy v leygi, ty fuddi marwaun v ni ayi, hun phone band kri baithi a, jithe v heygi teri maa, ohnu huny tu app shad k jaa, mere koley, nhi mere paisy wapas kro, lull leyni da sara tabbar sala😄😄😄😄😄😄

  • @jagdevbrar6100
    @jagdevbrar6100 2 місяці тому

    ਬਹੁਤ ਹੀ ਵਧੀਆ ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ

  • @BaldevSinghBssandhu
    @BaldevSinghBssandhu 2 місяці тому

    ਮਾਂ ਬੋਲੀ ਦਾ ਮਾਣ ਬੱਬਲ ਕੌਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @SatnamKaur-uv4le
    @SatnamKaur-uv4le Рік тому +1

    Very good👍 God bless y

  • @BaljitSingh-mj7cc
    @BaljitSingh-mj7cc Місяць тому

    ਬੱਬਲ ਜੀ ਤੁਹਾਡੀਆਂ ਫਿਲਮਾਂ ਵੀ ਬਹੁਤ ਵਧੀਆ ਤੇ ਐਕਂਟ ਵੀ ਵਧੀਆ ਹਨ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ

  • @JarnailSingh-yd1lo
    @JarnailSingh-yd1lo Рік тому +2

    Good dde

  • @mallmann8309
    @mallmann8309 2 місяці тому

    ਪੁੱਤ ਬੱਬਲ ਇਕਬਾਲ ਬਹੁਤ ਬਹੁਤ ਹੀ ਵਧੀਆ ਤੁਹਾਡੀ ਸੋਚ ਅਤੇ ਵਿਚਾਰ ਹਨ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਬਾਪੂ -- ਮਲ ਮਾਨ ਕਨੇਡਾ।

  • @RanjitSingh-l6k
    @RanjitSingh-l6k Рік тому +1

    Good good good good good ji

  • @Sarbjeetsingh-lz3hp
    @Sarbjeetsingh-lz3hp 2 місяці тому

    ਬੱਬਲ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @ANGREJSINGH-me4dc
    @ANGREJSINGH-me4dc Рік тому +1

    ਬੱਬਲ ਕੌਰ ਬਹੁਤ ਵਧੀਆ ਰਚਾਰ

  • @nirvairsingh346
    @nirvairsingh346 Рік тому +4

    ਬਬਲ ਜੀ ਤੇਰੀ ਕਲਾਕਾਰੀ ਬਹੁਤ ਵਧੀਆ ਹੈ ਅਤੇ ਬਹੁਤ ਸਾਰੇ ਲੋਕ ਤੈਨੂਲਾਇਕ ਵੀ ਕਰਦੇ ਹਨ

  • @tirathsingh6539
    @tirathsingh6539 Рік тому +7

    ਕਿੰਨੀ ਸੋਹਣੀ ਲੱਗਦੀ ਪਤਲੋ ਜਿਹੀ ਹਾਏ ❤️❤️❤️

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਜੀ ਨਾਇਸ਼ ਬੱਬਲ ਕੋਰ 👍

  • @kuldeepsinghsardarji8892
    @kuldeepsinghsardarji8892 Рік тому +2

    ਬਬਲ ਜੀ ਤਸੀ ਬਹੁਤ ਵਧੀਆ ਹੋ ਜੀ ਸਿਪਲ,ਸਦੇ,ਨਰਮ ਸੁਭਾਅ

  • @avneetkaursandhu-tj6lm
    @avneetkaursandhu-tj6lm Рік тому +1

    Babal Beta Rab aap ji nu har neammt bakeshy

  • @SukhajindersinghChahal
    @SukhajindersinghChahal Рік тому +2

    ਬਹੁਤ ਵਧੀਆ ਵੀਡੀਓ ਆ❤❤❤❤❤

  • @surindergill8714
    @surindergill8714 Рік тому +1

    ਬੱਬਲ ਬੇਟਾ ਮੈਂ ਤੈਨੂੰ ਬਹੁਤ ਪਸੰਦ ਕਰਦੀ ਹਾਂ ਮੈਂ ਤੇਰਾ ਕੋਈ ਵੀ ਐਪੀਸੋਡ ਮਿਸ ਨਹੀ ਕਰਦੀ ਮਾਲਦਾਰ ਛੜੇ ਵਿਚ ਧੂਤੇ ਦੀ ਭੈਣ ਬਣੀ ਬਹੁਤ ਚੰਗੀ ਲੱਗਦੀ ਹੈ love from USA Chicago ❤️❤️❤️❤️🇺🇸🇺🇸🇺🇸🙏🙏🙏

  • @werfgivs581
    @werfgivs581 Рік тому +6

    ਬਹੁਤ ਵਧੀਆ ਲੱਗੀ ਭੈਣੇ ਰੱਬ ਤਹਾਨੂੰ ਤਰੱਕੀਆ ਬਕਸਣ

  • @jaswindertiwana2973
    @jaswindertiwana2973 Рік тому +31

    ਬਹੁਤ ਮਿੱਠੀ ਅਵਾਜ਼ ਹੈ ਬੱਬਲ ਬੇਟੇ । ਵਾਹਿਗੁਰੂ ਜੀ ਸਦਾ ਸੁਖੀ ਰੱਖਣ। ❤

  • @supinderkaurgill2371
    @supinderkaurgill2371 Рік тому +2

    ਵਾਹਿਗੁਰੂ ਬਬਲ ਬੇਟੀ ਤੁਹਾਨੂੰ ਹੋਰ ਤਰੱਕੀਆ ਬਖਸ਼ੇ

  • @Palvindersingh-io2fe
    @Palvindersingh-io2fe 11 місяців тому +1

    Babal teri. awaj bhut piyari hai

  • @raghbirsingh6076
    @raghbirsingh6076 Рік тому +8

    ਬਹੁਤ ਵਧੀਆ ਕਲਾਕਾਰ ਬੱਬਲ ਕੌਰ ਬੇਟਾ ਵਾਹਿਗੁਰੂ ਤੁਹਾਨੁੰ ਤਰੱਕੀਆ ਬਖਸੇ

  • @gurcharnsingh3552
    @gurcharnsingh3552 Рік тому +5

    ਵੈਰੀ ਗੁੱਡ ਬੱਬਲ ਕੌਰ ਜੀ

  • @ਚੜਦਾਪੰਜਾਬਲਹਿੰਦਾਪੰਜਾਬ-ਵ2ਵ

    ਖੁਸ ਰਹਿ ਭੈਣੇ ਬੱਬਲ

  • @SukhwinderSingh-wq5ip
    @SukhwinderSingh-wq5ip Рік тому +11

    ਬਹੁਤ ਵਧੀਆ ਕਲਾਕਾਰ ਜੀ

  • @IRFANKHAN-pz7di
    @IRFANKHAN-pz7di Рік тому +3

    ਭੈਣੇ।ਇਕਬਾਲ।ਹੋਰ। ਬਹੁਤ ਵਧੀਆ ਐ

  • @papnachahal9458
    @papnachahal9458 Рік тому +4

    ਬਹੁਤ ਵਧੀਆ ਕੰਮ ਕਰਦਿਆ ਪੁਤ

  • @tsgeditz2301
    @tsgeditz2301 Рік тому +1

    Bahut hi vadhiya eating babal ji

  • @jogasinghsandhu5325
    @jogasinghsandhu5325 Рік тому +7

    ਬਹੁਤ ਵਧੀਆ ਕਲਾਕਾਰ ਤੇ ਐਕਟਰ

  • @jandwalianath7279
    @jandwalianath7279 Рік тому +6

    ਬਹੁਤ ਵਧੀਆ ਉਪਰਾਲਾ ਹੈ ਮੇਹਨਤ ਨੂੰ ਭਾਗ ਲਗਦੇ
    ਕਰੀ ਚੱਲੋ

  • @Chanderjitsinghx0
    @Chanderjitsinghx0 5 місяців тому

    ਬੱਬਲ ਕੋਰ ਜੀ ਵਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਆਪ ਜੀ ਨੂੰ ਬਹੁਤ ਮਹਿਨਤ ਕਰਦੀਂ ਆ ਬੇਟਾ ਜੀ

  • @daljeetkaursandhu6855
    @daljeetkaursandhu6855 Рік тому +6

    Waheguru ji mehar krn hmesha

  • @kamalgill7164
    @kamalgill7164 Рік тому +1

    Yes

  • @patialaplant7688
    @patialaplant7688 4 місяці тому

    ਬਬਲ ਜੀ ਤੁਹਾਡੀ ਹਿੰਮਤ ਨੁ ਸਲਾਮ ਹੇ ਜੀ

  • @werfgivs581
    @werfgivs581 Рік тому +3

    ਬਹੁਤ ਵਧੀਆ ਜੀ ਤੁਹਾਡੀ ਐਕਟਿੰਗ ਮੈ ਤੁਹਾਡੇ ਨਾਟਕ ਵੇਖ ਦਾ ਆ ਮਾਲਦਾਰ ਛੜਾ ਲੁੱਚਾ ਬੁੜਾ : ਡੀ ਪੀ ਮਾਸਟਰ

  • @satnam_bhangu.1915
    @satnam_bhangu.1915 Рік тому +8

    ਬਹੁਤ ਵਧੀਆ ਜੀ 👌👌👍

  • @KarmjitKaur-w5d
    @KarmjitKaur-w5d 2 місяці тому

    ਬਹੁਤ ਵਧੀਆ ਜੀ

  • @bhaiamarjitsinghrattangarh781
    @bhaiamarjitsinghrattangarh781 Рік тому +1

    ਬਹੁਤ ਵਧੀਆ ਬਬਲ

  • @ajaibsingh3706
    @ajaibsingh3706 Рік тому +2

    Babbal kaur is best actress hai,D P Master ch role bahut hi badhiya kita

  • @paramjitkaur495
    @paramjitkaur495 Рік тому +1

    ❤🎉❤guru fateh ji Babble preet kaur ji❤🎉❤🎉❤🎉god bless you ji❤🎉❤👌👏

  • @parmindersinghparmindersin1318

    ਬਹੁਤ ਵਧੀਆ ਗੱਲਾਂ ਭੈਣ

  • @ekamjot8002
    @ekamjot8002 Рік тому +1

    ਬੱਬਲ ਜੀ ਤੁਹਾਡੀ ਸਬ ਤੋਂ ਵਧੀਆ ਇਹ ਗੱਲ ਲੱਗੀ ਕੇ ਤੁਸੀ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇ ਰਹੇ ਹੋ ਬਹੁਤ ਚੰਗੀ ਸੋਚ ਹੈ ਪਰ ਜਿਨਿਆ ਵੀ ਬੁਲੰਦੀਆਂ ਪ੍ਰਾਪਤ ਕਰ ਲਵੋ ਕਦੇ ਮਾਂ ਬੋਲੀ ਨਾ ਭੁੱਲਿਓ
    ਅਸੀਂ ਉਮੀਦ ਕਰਦੇ ਹਾ ਕੇ ਜਲਦੀ ਤੁਹਾਨੂੰ ਵੱਡੇ ਪਰਦੇ ਤੇ ਦੇਖਾ ਗੇ ਵਾਹਿਗੁਰੂ ਮੇਹਰ ਕਰੇ 🙏🙏

  • @ਮੂਲਚੰਦਸ਼ਰਮਾ

    ਸ਼ੁਭ ਕਾਮਨਾਵਾਂ ।

  • @harjeet_maan_
    @harjeet_maan_ 2 місяці тому

    ਬੱਬਲ ਜੀ ਬਹੁਤ ਵਧੀਆ ਐਕਟਿੰਗ ਕਰਦੀ ਆ ਪਿਉਰ ਪੰਜਾਬੀ ਬੋਲਦੀ ਆ

  • @daljitsingh8832
    @daljitsingh8832 2 місяці тому +2

    ਪੰਜਾਬ ਦੇ ਲੋਕੋ ਕੰਜਰਖਾਨੇ ਦੇ ਵਿੱਚ ਤਾਂ ਪੈਸੇ ਹੈਗੇ ਨੇ ਧਰਮ ਦੇ ਰਸਤੇ ਦੇ ਉੱਪਰ ਕੋਈ ਪੈਸਾ ਕੱਢਣਾ ਨਹੀਂ ਚਾਹੁੰਦਾ ਕੰਜਰਖਾਨੇ ਦੇ ਵਿੱਚ ਬਹੁਤ ਪੈਸੇ ਨੇ ਸਾਡੇ ਪਾਸ ਵੰਡਣ ਵਾਸਤੇ ਬਹੁਤ ਪੈਸੇ ਨੇ ਕੰਜਰਾਂ ਨੂੰ

  • @abhijohal6342
    @abhijohal6342 Рік тому +1

    Very good 👍❤

  • @lakhvirsingh6560
    @lakhvirsingh6560 Рік тому +2

    Good. Job.bhan.g.pramatma.treakey.baksa

  • @SanjeevSharma.72
    @SanjeevSharma.72 2 місяці тому

    BHEN salute 🫡 hai aap ji di MEHNAAT lyee 🙏❤🙏

  • @AmarjeetSingh-ll7xt
    @AmarjeetSingh-ll7xt 4 місяці тому

    ਵਾਹਿਗੁਰੂ ਜੀ ਬਹੁਤ ਤਰੱਕੀਆਂ ਬੱਖਸਗੇ

  • @shailnadha6509
    @shailnadha6509 Рік тому +5

    Babal ji great

  • @arbelsingh9805
    @arbelsingh9805 Рік тому +2

    Babble ji tusi bhot uchi te suchi soch di malik jo....jeondey raho te agey wado......waheguruji mehar krn........❤❤

  • @MakhanSingh-ol9xb
    @MakhanSingh-ol9xb 4 місяці тому

    ਬਹੁਤ ਵਧੀਆ ਬੱਬਲ ਜੀ। ਮਾਨਸਾ

  • @sarabjeetkaur2066
    @sarabjeetkaur2066 19 днів тому

    Very good massage putter ji thank put ji❤❤❤❤❤❤ touching your work and story

  • @RanjitSingh-sb5gz
    @RanjitSingh-sb5gz Місяць тому

    Very nice babal beta app ki soch bauth vadiya lagg rahia ji

  • @simardeepkaur518
    @simardeepkaur518 Рік тому +2

    Very..good...bata

  • @gurvinderusingthe2097
    @gurvinderusingthe2097 2 місяці тому

    Beeba Babal Ji,
    Bahut Sohna Kamm Kar Rahey Ho.
    Waheguru Tuhanu Tandrusti Te Tarakki Bakhshey.
    Khush Raho.

  • @jagjitsingh-wl9bg
    @jagjitsingh-wl9bg 4 місяці тому

    ਬਹੁਤ ਵਧੀਆ ।

  • @sarabjeetkaur2066
    @sarabjeetkaur2066 19 днів тому

    Love you babal putter ji God bless you all the best wishes and blessings on your work and healthy life ❤❤❤❤❤❤

  • @ninderphuglana5445
    @ninderphuglana5445 2 місяці тому

    ਬਹੁਤ ਵਧੀਆ ਇਨਸਾਨ ਨੇ ਇਹ

  • @kamalbrar2195
    @kamalbrar2195 Рік тому +3

    ਬਹੁਤ ਵਧੀਆ ਜੀ ਵਹਿਗੁਰੂ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਚ ਰੱਖੇ

  • @daljitkaurgill529
    @daljitkaurgill529 2 місяці тому

    Dear Beti Preet Tusi bahut hi progress karoge .God Bless you Always and You are very nice LIKE you and Love You.

  • @jagdeepkaur8855
    @jagdeepkaur8855 4 місяці тому +1

    ਤੁਸੀਂ ਬਹੁਤ ਐਂਕਰ ਹੋ, ਅਸੀਂ ਲਾਈਵ ਦੇਖਿਆ ਹੈ 🎉🎉🎉🎉

  • @supindersingh5425
    @supindersingh5425 2 місяці тому

    ਬਹੁਤ ਵਧੀਆ ਪੁੱਤ ਬਹੁਤ ਵਧੀਆ ਹੀ ਕਰੋ

  • @kulwinderbiring9509
    @kulwinderbiring9509 Рік тому +1

    Babbal bete thodey ch confidence bahut aa te acting lajwab aa,soorat seerat sabh kuj bahut acha.God bless you...🙏

  • @gurtejmann1147
    @gurtejmann1147 Рік тому +13

    ਬੀਬਾ ਜੀ ਗੰਦੀਆ ਫਿਲਮਾ ਬਣਾਏਗੀ ਤਾ ਇਕ ਦਿਨ ਮੰਗਣ ਦੀ ਨੌਬਤ ਆਏਗੀ ਚੰਗੀਆਂ ਫ਼ਿਲਮਾਂ ਬਣਾਏਗੀ ਤਾਂ ਬੁਲੰਦੀਆਂ ਛੂਹ ਏ ਗੀ

  • @sukhwindergrewal1921
    @sukhwindergrewal1921 Рік тому +1

    You are extreme good.i Ialways keep waiting for your next short movie. Stay blessed. Keep rolling

  • @gurpreetkarda6319
    @gurpreetkarda6319 Рік тому +1

    Very nice 👍 🌹🙏

  • @kuljitsingh6749
    @kuljitsingh6749 Рік тому +1

    Babba Kaur meri yaar bemisaal 👌👍❤️
    God Bless ! you chiki jaan👌👍❤️
    Punjabi social media di queen Babbal Kaur 👌👍❤️love you baby bahut sweet aan 👌👍❤️rabb chardi kala ch rakhan 👌👍❤️
    apan love te stand kari da luchiye 👌👍❤️luchiye dill ch vasdin aan 👌👍❤️

  • @bahadursingh9718
    @bahadursingh9718 Рік тому +2

    ਮੈਂਡਮ ਦਾ ਰੋਲ ਬਹੁਤ ਵਧੀਆ ਹੁੰਦਾ ਹੈ ਧੰਨਵਾਦ

  • @punjabivirsabynirmalkaurni7601

    ਵਾਹ ਸ਼ਾਬਾਸ ਬੱਬਲ 🎉🎉❤❤

  • @JasvirSingh-j3z
    @JasvirSingh-j3z 6 місяців тому

    Bubbal Kaur Ji Verry Nice Speech Bubbal ji Lucha Budda Nuh da Roll Verry Good Waheguru Kol Ardash Benti Krda Ha Manu Tere Vrgi Nuh Mile Ji