Harsimrat Kaur Badal ਨੇ Amritpal ਦੇ ਸਹੁੰ ਚੁੱਕਣ ਦੇ ਮੁੱਦੇ 'ਤੇ ਘੇਰੀ ਸਰਕਾਰ | Parliament Session 2024

Поділитися
Вставка
  • Опубліковано 1 жов 2024
  • ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਪੰਜਾਬ ਦੇ ਮੁੱਦੇ। ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਸੰਸਦ 'ਚ ਚੁੱਕਿਆ ਕਿਸਾਨੀ, ਪਾਣੀ ਤੇ ਚੰਡੀਗੜ੍ਹ ਦਾ ਮੁੱਦਾ। BJP 'ਤੇ ਲਗਾਏ ਧਾਰਮਿਕ ਸਥਾਨਾਂ 'ਤੇ ਕਬਜ਼ੇ ਕਰਨ ਦੇ ਇਲਜ਼ਾਮ। ਅੰਮ੍ਰਿਤਪਾਲ ਦੇ ਸਹੁੰ ਚੁੱਕਣ ਦੇ ਮੁੱਦੇ 'ਤੇ ਵੀ ਘੇਰੀ ਕੇਂਦਰ ਸਰਕਾਰ।
    #harsimratbadal #amritpalsingh #rahulgandhi #ParliamentSession2024 #PMModi #news18punjab #loksabhasession
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 25

  • @sarvindersingh5264
    @sarvindersingh5264 3 місяці тому +13

    ਬੀਬੀ ਜੇ ਪਹਿਲੇ ਇਦਾਂ ਗੱਲਾਂ ਕਰਦੀ ਰਹਿੰਦੀ ਤਾਂ ਇੱਥੇ ਤੱਕ ਗੱਲ ਨਹੀਂ ਪੁੱਜਣੀ ਤਾਂ ਅਕਾਲੀਆਂ ਦਾ ਹੀ ਰਾਜ ਹੋਣਾ ਤਾਂ
    ਹੁਣ ਪੱਥਰ ਚੱਟ ਕੇ ਮੁੜੇ ਤੁਸੀਂ ਚਲੋ ਫਿਰ ਵੀ ਠੀਕ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jitsingh8827
    @jitsingh8827 3 місяці тому +4

    ਬਿਲਕੁਲ ਸਹੀ ਮੁੰਦੇ ਅਤੇ ਜੋਰ ਸੋਰ ਨਾਲ ਚੁੱਕੇ ਗੁੱਡ ਬੀਬਾ ਜੀ

  • @MandeepKaur-vy7cb
    @MandeepKaur-vy7cb 3 місяці тому +2

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਸਿੱਖ ਕੌਮ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਘੱਟ ਗਿਣਤੀਆਂ ਉੱਤੇ ਬਹੁਤ ਜਬਰ ਜ਼ੁਲਮ ਹੋ ਰਿਹਾ ਹੈ

  • @satnamsingh-re4hr
    @satnamsingh-re4hr 2 місяці тому

    ਬੀਬੀ ਤੇ ਲੁੱਟੇਰੀ ਹੈ ਤੇ ਗੁਰੂ ਗ੍ੰਥਾ ਦੀ ਬੇਅਦਬੀ ਕੀਤੀ ਹੈ ਬਾਦਲਾ ਨੇ ਸਾਰਾ ਪੰਜਾਬ ਜਾਣਦਾ ਹੈ।

  • @SK-io4gd
    @SK-io4gd 3 місяці тому +1

    ਇਹਦੇ ਨਾਲ ਤਾਂ ਇਹ ਗੱਲ ਹੋਈ ਕਿ " ਨਾਂ ਖ਼ੁਦਾ ਹੀ ਮਿਲਾ ਨਾਂ ਵਿਸਾਲੇ ਸਨਮ" ਸ਼ੁਕਰ ਹੈ ਹੁਣ ਮੋਦੀ ਦੀ ਚਾਟੂਕਾਰਿਤਾ ਕਰਨੀ ਬੰਦ ਕੀਤੀ ਹੋਈ ਆ।

  • @ShankarSingh-zs2ed
    @ShankarSingh-zs2ed 3 місяці тому +3

    Very Very nice ❤❤❤

  • @jasdevsingh7944
    @jasdevsingh7944 3 місяці тому +2

    ਪਹਿਲੀ ਵਾਰ ਕੀਤੀਆਂ ਗੱਲਾਂ 16 ਅੰਨੇ ਸੱਚੀਆਂ

  • @nirmalakaur7672
    @nirmalakaur7672 2 місяці тому

    PM Modi ji please 🙏🙏🙏🙏 and Amit Shah ji sir ji please jaldi se jaldi sar ji please insaaf Karo na please sar ji 🙏❤️🙏❤️🙏❤️🙏❤️🙏❤️🙏❤️

  • @SantokSingh-fj7lp
    @SantokSingh-fj7lp 3 місяці тому +1

    But. Suni. Gall. Kiti. Very good. Ji

  • @SahilagnihotriSahil
    @SahilagnihotriSahil 3 місяці тому +2

    Very good job 👍🏻

  • @JaswantKahlon-bg6zd
    @JaswantKahlon-bg6zd 3 місяці тому

    ਅਮ੍ਰਿਤਪਾਲ ਸਿੰਘ ਜਿਦਾਬਾਦ waheguru ji ਮੇਹਰ ਕਰਨਗੇ
    ਪੰਜਾਬ ਸਰਕਾਰ ਮੁਰਦਾਬਾਦ

  • @ManpreetSingh-v9n7u
    @ManpreetSingh-v9n7u 3 місяці тому +1

    Waa Bibi ji hun kitaa kmm chij daa ❤❤

  • @SurjitSingh-zj6wu
    @SurjitSingh-zj6wu 3 місяці тому +1

    Veary good speech biba ji

  • @SIDHU.BANWALA
    @SIDHU.BANWALA 3 місяці тому +1

    Good job biba jo

  • @gurparitsingh
    @gurparitsingh 2 місяці тому

    Good

  • @turlochanmalhi3130
    @turlochanmalhi3130 3 місяці тому

    This woman is the biggest hypocrite on earth. This is what happens after divorce😢

  • @harmelbains2683
    @harmelbains2683 3 місяці тому

    you are my sister big mistake by Mr Baldev Singh Dumna.

  • @RimpyKang-pm5md
    @RimpyKang-pm5md 3 місяці тому

    Guru Ramdas ji mehar karo bhai Amrit pal singh ji te

  • @HappyAcorn-cr9fn
    @HappyAcorn-cr9fn 3 місяці тому

    Punjab lii joo gal karu good 👍👍👍

  • @JasvirSingh-nf7ge
    @JasvirSingh-nf7ge 3 місяці тому

    Biba harsimrat kaur badal zindabad

  • @NirmalGill-lb1oc
    @NirmalGill-lb1oc 3 місяці тому

    Very good 👍👍

  • @givrajsingh4661
    @givrajsingh4661 3 місяці тому +1

    👍👍👏👏

  • @ssbal-qp8mb
    @ssbal-qp8mb 3 місяці тому

    Besharm

  • @jeonaaaaJATT
    @jeonaaaaJATT 3 місяці тому

    gal jama sahi kiti bibi but ajj eh gala sun k bibi to hasa b onda but chalo haje b j apne panth val te punjab di gal krde a changi gal a