chamkila forever new Punjabi movie 2024 all new movies please share and subscribe to my channel

Поділитися
Вставка
  • Опубліковано 9 кві 2024
  • Amar Singh Chamkila Full Movie,
    Latest Punjabi Movie,
    Amar Singh Chamkila Full Movie 2024,
    Amar Singh Chamkila Full Movie on UA-cam,
    Amar Singh Chamkila Full Movie on Netflix, Watch Amar Singh Chamkila Full Movie, Latest Punjabi Movies 2024, Superhit Punjabi Movie, Diljit Dosanjh Latest Movie, Parinit Chopra Movie, Legend Amar Singh Chamkila, Legend Amarjot Kaur,
  • Фільми й анімація

КОМЕНТАРІ • 629

  • @pheerpb1010
    @pheerpb1010 18 днів тому +3

    Very very very good movie 👍🙏❓

  • @SukhwinderSingh-vd8tp
    @SukhwinderSingh-vd8tp 7 днів тому +8

    ਇਹ ਫਿਲਮ ਬਹੁਤ ਵਧੀਆ ਬਣੀ ਹੈ ਭਾਵੇਂ ਕਲਾਕਾਰ ਹੋਰ ਹਨ ਬਾਈ ਚਮਕੀਲਾ ਅਤੇ ਅਮਰ ਜੋਤ ਸਦਾ ਅਮਰ ਰਹਿਣਗੇ 🌹❤️

  • @Parmindersingh-vv5bz
    @Parmindersingh-vv5bz Місяць тому +38

    ਅਮਰ ਸਿੰਘ ਚਮਕੀਲਾ ਮਾਪਿਆਂ ਨੇ ਸਹੀ ਨਾਮ ਰੱਖਿਆ ਸੀ ਰਹਿੰਦੀ ਦੁਨੀਆ ਤਾਂਈ ਅਮਰ ਰਹੋ

    • @KauraRauli-jk4ss
      @KauraRauli-jk4ss 27 днів тому +1

      Duni chand rahkia c

    • @jassnimana2252
      @jassnimana2252 25 днів тому +1

      ਚਮਕੀਲੇ ਦਾ real name ਚੈੱਕ ਕਰ le pehla

    • @rajurj6829
      @rajurj6829 18 днів тому +1

      Amar Singh chamkila, naam maa peo ne nahi rakhega c,

    • @user-rl4ke5ig6n
      @user-rl4ke5ig6n 7 днів тому

      Surinder sinda g ne rakhea c

  • @AyyanAli-cm8js
    @AyyanAli-cm8js 19 днів тому +57

    Kon Kon Babar ne dakhi ha is liy dekhny Aya ha ❤❤ with me

  • @enazussls
    @enazussls Місяць тому +144

    Kaun kaun chamkila hindi movie samajkar khus ho ke dekny aaya hai?

    • @Honey_Brar
      @Honey_Brar 24 дні тому +2

      Me

    • @sandeepsinghlovely4009
      @sandeepsinghlovely4009 4 години тому

      वैसे पंजाबी इतनी टफ नही हिंदी भाषी क्षेत्र समझ जाते है । गांव कल्चर ज्यादा है इस लिए थोडा मुश्किल हो रहा होगा ।

  • @abreeshfairy2156
    @abreeshfairy2156 19 днів тому +123

    Kon kon babar ka interview dekh kr ye movie dekh rha hain???☺️☺️☺️

  • @NiranjanSingh-hu8zq
    @NiranjanSingh-hu8zq 14 днів тому +7

    ਇਹਦੇ ਵਿੱਚ ਦਿਲਜੀਤ ਸਾਂਝ ਕਿੱਥੇ ਹੈ ਫਿਲਮ ਚਲਾਨ ਖਾਤਰ ਪੋਸਟਰ ਉਸ ਦਾ ਲਗਾ ਦਿੱਤਾ ਗਲਤ ਗੱਲ ਹੈ ਪੋਸਟਰ ਹੋਰ ਫਿਲਮ ਹੋਰ ਬਕਵਾਸ

  • @sadiasabir613
    @sadiasabir613 19 днів тому +168

    Babar azam ny recent interview m kaha mne ya movie recently daki, m osi ki waja sy dakny aii hoo 🤭♥️

  • @baljitsaab6874
    @baljitsaab6874 23 дні тому +19

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਹਮੇਸ਼ਾ ਅਮਰ ਰਹਿਣਗੇ ਅਤੇ ਸਾਡੇ ਦਿਲਾਂ ਵਿੱਚ ਰਹਿਣਗੇ

  • @gurlalsingh-bh9fn
    @gurlalsingh-bh9fn 13 днів тому +7

    ਬਹੁਤ ਵਧੀਆ ਫਿਲਮ ਚਮਕੀਲਾ ਬਹੁਤ ਵਧੀਆ ਬੰਦਾ ਸੀ

  • @user-zw1fv8xu6x
    @user-zw1fv8xu6x 25 днів тому +17

    सत् श्री अकाल अमर सिंह चमकीला को शत शत नमन चमकीला जी पंजाबी गायकी के ध्रुवतारा हैं उनकी आवाज हमेशा फ़िज़ा में गूँजती रहेगी काश! दोसांझ अभिनीत पंजाबी फिल्म हिन्दी मे भी डब होकर आ जाती/

  • @jatindersinghsingh5296
    @jatindersinghsingh5296 Місяць тому +96

    ਅਮਰ ਸਿੰਘ ਚਮਕੀਲੇ ਦਾ ਰਹਿਦੀ ਦੁਨੀਆ ਤੱਕ ਨਾਮ ਰਹਾਉਗਾ ਇਮਤਾਜ ਅਲੀ ਦੀ ਸਾਰੀ ਟੀਮ ਤੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

    • @dilbagsandhu-bc1he
      @dilbagsandhu-bc1he Місяць тому +4

      ਇਹ ਫਿਲਮ ਛਿੱਦੇ ਵਰਗਿਆਂ ਦੀ ਪਾਰਟੀ ਨੇ ਬਣਾਈ ਹੈ, ਕੁੱਝ ਵੀ ਸੱਚ ਨਹੀਂ ਦਿਖਾਇਆ...ua-cam.com/video/bfptRIs-_qM/v-deo.htmlsi=2l182gXj10NQhcrH

    • @RamanJot-do3hu
      @RamanJot-do3hu Місяць тому +1

      ​@@dilbagsandhu-bc1heyou are the information of you and I 😂😂w c 😂😂d se😂w😂😂😂😂e😂😂😂wwwwwae😂w se 😂e g e😂 😂 ee SS and wes 😂😂 web site 😂❤😂design s ee w ee ee😂 ee ee SS😂😂😂ewwww we😂 ewwww wwww we will 😂😂😂😂 ewwww😂w😂😂e😂swss❤ww😂 WWW waa aww❤ www ww ee ❤❤❤😂❤ www wsa sww❤❤ Zee😂 2ew www w😂 WWWsw 😂ws😂w www www wy😂s😂 😂ou and 😂sw anand ji ee w se w c 😂😂😂da w😂 you 😂w😂 www 😂❤❤😂q😂😂e😂😂😂😂😂😂😂😂😂😂😂😂😂😂😂😂😂😂 😂😂

    • @user-ho2my3yn2x
      @user-ho2my3yn2x Місяць тому +1

      A sala koi baba wa 🤔

  • @Guruwinder-xz2rk
    @Guruwinder-xz2rk Місяць тому +33

    ਬਾਕੀ ਗੱਲ ਸਹੀ ਆ ਹੋਰ ਕਿਸੇ ਨੇ ਚਮਕੀਲਾ ਨੇ ਹੀ ਬਣ ਜਾਣਾ ਚਮਕੀਲੇ ਦੀ ਜੋੜੀ ਦਾ ਹਮੇਸ਼ਾ

  • @GurmeetSingh-sc8zi
    @GurmeetSingh-sc8zi 26 днів тому +17

    ਚਮਕੀਲਾ ਜੀ ਦੀ ਜਾਦ ਨੂੰ ਚਾਰ ਚੰਨ ਲੌਣ ਵਾਲੇਆ ਜੁਗ 2 ਜੀ ਵੀਰਾ

  • @jorawarsingh8920
    @jorawarsingh8920 Місяць тому +36

    ਹੋਰ ਕਿਸੇ ਨੇ ਚਮਕੀਲਾ ਨਹੀਂ ਬਣ ਜਾਣਾ ਤੇ ਇਹ ਜੋੜੀ ਸਦਾ ਲਈ ਅਮਰ ਹੀ ਰਹੂਗੀ

  • @Mahipalsinhmar96
    @Mahipalsinhmar96 Місяць тому +23

    अमर सिंह चमकीला अमर रहे

  • @nitinmeena1413
    @nitinmeena1413 28 днів тому +21

    In just 3 weeks 1.4 million views shows that love for chamkila will always stay forever..❤

  • @FENBABBUMAANDI
    @FENBABBUMAANDI Місяць тому +25

    ਬਹੁਤ ਵਧੀਆ ਮੂਵੀ ਆ ਜੀ ❤ਅਮਰ ਸਿੰਘ ਚਮਕੀਲਾ ਸਦਾ ਅਮਰ ਰਹੇ❤❤❤

  • @KaranSingh-bf9nc
    @KaranSingh-bf9nc Місяць тому +5

    Bahut badhiya bahut Sundar Amarjeet Singh chamkila amarjot ❤❤

  • @user-lu8hz1kk3h
    @user-lu8hz1kk3h Місяць тому +87

    ਅੱਜ ਤੱਕ ਮੈਂ ਜ਼ਿੰਦਗੀ ਵਿੱਚ ਕਦੇ ਵੀ .ਚਮਕੀਲਾ.ਫਿਲਮ ਵਰਗੀ ਬਹੁਤ ਹੀ ਵਧੀਆ ਹੋਰ ਕੋਈ ਵੀ ਪੰਜਾਬੀ ਫਿਲਮ ਨਹੀਂ ਦੇਖੀ ਹੈ।ਧੰਨਵਾਦ ਜੀਉ

  • @janaksingh5653
    @janaksingh5653 Місяць тому +38

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਫਿਲਮ ਬਹੁਤ ਵਧੀਆ ਜੀ ਵੇਖ ਕੇ ਮੇਰੀਆਂ ਅੱਖਾਂ ਵਿੱਚ ਹੰਜੂ ਨਹੀਂ ਰੁਕੇ ਵਾਹਿਗੁਰੂ ਮੇਹਰ ਕਰੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਸਦਾ ਅਮਰ ਸ਼ਹੀਦ ਹੀ ਰਹਿਣਗੇ

    • @labhBrarsantybrar
      @labhBrarsantybrar Місяць тому +1

      ਬਾਈ ਜਨਕ ਸਿੰਘ ਢੋਲਕ ਮਾਸਟਰ ਜੀ ਮੈਂ ਥੋਡੇ ਵਾਰੇ ਬਹੁਤ ਗੱਲਾਂ ਸੂਣੀਆ ਹੈ
      ਥੋਡਾ ਫੋਨ ਨੰਬਰ ਮਿਲ ਜਾਉਗਾ ਜੀ

    • @labhBrarsantybrar
      @labhBrarsantybrar Місяць тому +1

      ਬਾਈ ਜਨਕ ਸਿੰਘ ਮੈਂ ਗੰਗਾਨਗਰ ਰਾਜਸਥਾਨ ਤੋ ਹਾਂ ਜੀ

  • @kulwantkaur8249
    @kulwantkaur8249 28 днів тому +9

    ਵਾਹ ਵੀਰ ਦਿਲਜੀਤ ਦਿਲ ਵਾਕਿਆ ਹੀ ਜਿੱਤ ਲਿਆ o ਛੋਟੇ ਭਰਾਨਹੀਂ ਰੀਸ਼ ਤੇਰੀ ਅੱਜ ਹਰ ਅੱਖ ਰੋਈ ਰੂਹ ਤਾਜ਼ਾ ਕਰਤੀ

  • @AmmarShakeel-un8hc
    @AmmarShakeel-un8hc 19 днів тому +27

    Kon kon babar azam❤ ki interview ka Baad dekh rha ha

  • @devbhadu8123
    @devbhadu8123 Місяць тому +11

    Chamkila d Gret singar

  • @khalilsoomro706
    @khalilsoomro706 19 днів тому +22

    Kon Kon Babar ka interview main is movie ka name sun kar Aya hai 😂

  • @baljitsingh8394
    @baljitsingh8394 Місяць тому +7

    Love you Chamkila bhai 👍❤️

  • @atindersingh8853
    @atindersingh8853 Місяць тому +18

    ਚਮਕੀਲੇ ਦੇ ਲਾਈਵ ਪ੍ਰੋਗਰਾਮ 4 ਵੇਖੇ ਸੀ ਬਹੁਤ ਹੀ ਹਿੱਟ ਜੋੜੀ ਸੀ

  • @user-so1ek4ul7l
    @user-so1ek4ul7l Місяць тому +5

    I'm from Pakistan Punjabi are rok Punjab may buht talent hai buht acha lgta hai Punjabi singer ko sn k

  • @harpreetsidhu5717
    @harpreetsidhu5717 Місяць тому +21

    ਬਹੁਤ ਵਧੀਆ ਜੀ very nice 💯

  • @user-xs9pn7vl5l
    @user-xs9pn7vl5l 27 днів тому +11

    ਚਮਕੀਲਾ ਅਮਰ ਰਹੇ ਜੀ

  • @PremSingh-xu9em
    @PremSingh-xu9em Місяць тому +24

    ਬਹੁਤ ਬਹੁਤ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੀ ਇੱਕ ਵਾਰ ਇਸ ਸੁੱਪਰ ਹਿੱਟ ਜੋੜੀ ਦੀ ਹਕੀਕਤ ਵਿਖਾਈ ਗਈ ਹੈ ਜੀ ਬਹੁਤ ਬਹੁਤ ਚੰਗਾ ਲੱਗਾ ਹੈ ਇਹ ਫਿਲਮ ਵੈਰੀ ਵੈਰੀ ਗੁੱਡ

  • @user-xp5gp4ty5o
    @user-xp5gp4ty5o 19 днів тому +5

    film dekh ke sachi 22Chamkile di yaad a gye ji Nice film hai

  • @rajkumarbhardwaj1794
    @rajkumarbhardwaj1794 Місяць тому +7

    Chamkila always live in his songs

  • @rameshkumar-lb7rh
    @rameshkumar-lb7rh Місяць тому +29

    Great singer of our great Punjab, evergreen singer

  • @parwatverma2220
    @parwatverma2220 Місяць тому +4

    ❤chamkila ji

  • @JasbirHeera
    @JasbirHeera 21 день тому +3

    Super movie
    Sat sat Naman Chamkila je

  • @karandeepsingh176
    @karandeepsingh176 28 днів тому +4

    ਬਹੁਤ ਵਧੀਆ ਫਿਲਮ ਆ

  • @mehatpur11jk69
    @mehatpur11jk69 29 днів тому +3

    Very nice movie chamkila bai di jindgi eho jihi c .

  • @SudeshSingh-uz2jx
    @SudeshSingh-uz2jx Місяць тому +27

    Love you Amar Singh chamkila ji💗💗💓💓😊😊

  • @JinderSingh-gg1xs
    @JinderSingh-gg1xs 21 день тому +2

    Chamkila best Record beautiful movie ❤❤❤❤

  • @darshansarao1018
    @darshansarao1018 Місяць тому +16

    ਦੋਹਾਂ ਦੀ ਰੂਹ ਨੂੰ ਰੱਬ ਸ਼ਾਂਤੀ ਦੇਵੇ

  • @parwatverma2220
    @parwatverma2220 Місяць тому +9

    गरीबों के साथ हमेशा ऐसा ही किया जाता है उसे मार दिया जाता है या जाति धर्म भाषा से जोड़कर हत्या कर दी जाती है लेकिन उसे कोई आगे बढ़ ना नही दिया जाता है हमेशा ऐसा ही किया जाता है छोटी जाति वाले के साथ 😢

  • @kuldeeptaggar6954
    @kuldeeptaggar6954 Місяць тому +10

    Miss you chamkile bhai ❤❤❤❤❤

  • @KuldeepSingh-hc3xk
    @KuldeepSingh-hc3xk 25 днів тому +5

    Amar Singh chamkila and Amarjot Amar rahe

  • @majorsingh5781
    @majorsingh5781 Місяць тому +3

    ਬਹੁਤ ਵਧੀਆ

  • @DilbaghSingh-le1po
    @DilbaghSingh-le1po Місяць тому +15

    Amarjot chamkila jindabad

  • @LovepreetSingh-dp8lj
    @LovepreetSingh-dp8lj Місяць тому +3

    लीजेंड्स नेवर डाई 🎉👍

  • @khushhalsandhu1577
    @khushhalsandhu1577 26 днів тому +3

    Chamkila bai ❤❤

  • @darshansarao1018
    @darshansarao1018 Місяць тому +8

    ਫਿਲਮ ਦੀ ਸਟੋਰੀ ਨਾ ਵੇਖੋ...ਅਸਲੀ ਲਾਈਫ ਵੇਖੋ..ਬੇਚਾਰੇ ਬਿਨਾ ਜੁਰਮ ਕਿੱਤੇ ਮਾਰੇ ਗਏ

    • @satyakijeet1815
      @satyakijeet1815 Місяць тому

      ਭਰਾਵਾ ਕਿਨੈ ਬਿਣਾ ਜੁਰਮ ਮਾਰੈ ਗੱਏ ਸਿਧੂ ਦਾ ਕੀ ਕਸੂਰ ਸੀ ਵਰੀਦਰ ਦਾ ਕੀ ਕਸੂਰ ਨਿਰਦੋਸ਼ ਮੁਡੈ ਕੱਡਕੈ ਮਾਰੈ ਜਿਨਾ ਦਾ ਕੋਈ ਕਸੂਰ ਨਹੀ ਸੀ 84 ਵਿੱਚ ਬੱਚੈ ਸਾੜਤੈ ਕੀ ਕਸੂਰ ਸੀ 😢 ਪਿਓ ਸਾਮਣੈ ਇਜਤਾ ਲੁਟੀਆ ਕੀ ਕਸੂਰ ਸੀ ਇਹ ਤਾ ਗੰਦੈ ਗਾਣੈ ਗੋਦਾ ਸੀ ਬੰਸਾ ਵਿੱਚ ਪਿਓ ਧੀ ਸਰਮਿਦਾ ਹੁਦੈ ਸੀ ਏਸੈ ਗਾਣੈ ਸੁਣਕੈ

  • @SukhwinderSingh-dq2xt
    @SukhwinderSingh-dq2xt 25 днів тому +2

    Wah ji wah kya bat hai

  • @SatnamSingh-ue2sy
    @SatnamSingh-ue2sy Місяць тому +10

    Bhut sohni moive ha

  • @harwindersinghsingh4932
    @harwindersinghsingh4932 Місяць тому +12

    ਦਲਜੀਤ ਤਾਂ ਪਰਦੇ ਦੇ ਪਿੱਛੇ ਹੀ ਦਰਸ਼ਕ ਬਣ ਕੇ ਵੇਖਦਾ ਹੋਵੇਗਾ

  • @user-cx8jw8yq9o
    @user-cx8jw8yq9o Місяць тому +4

    Miss u veer

  • @user-xw4xl9zq2h
    @user-xw4xl9zq2h Місяць тому +11

    Amar chamkila jidaabad te lengand Sidhu mosse vala amar rahi❤

  • @jorawarsingh8920
    @jorawarsingh8920 Місяць тому +19

    ਉਸ ਰੱਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਬਣਾਈ ਸੀ ਇਹ ਅਮਰ ਜੋੜੀ ਤੇ ਰਹਿੰਦੀ ਦੁਨੀਆਂ ਤੱਕ ਅਮਰ ਹੀ ਰਹੂਗੀ ਇਹ ਜੋੜੀ

    • @dilbagsandhu-bc1he
      @dilbagsandhu-bc1he Місяць тому +3

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻
      ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਵਰਗੇ ਦੱਲਿਆਂ ਦਾ...!!

  • @ramanjeetkaur6314
    @ramanjeetkaur6314 Місяць тому +19

    ਬਹੁਤ ਵਧੀਆ ਮੂਵੀ ਹੈ

  • @ranjitsinghgoria3816
    @ranjitsinghgoria3816 23 дні тому +2

    Chamkila Good movie

  • @user-zx3pr8rb7z
    @user-zx3pr8rb7z Місяць тому +7

    दोबारा नहीं जमना चमकीला मैरे भाईयों

  • @parmjithansra7999
    @parmjithansra7999 Місяць тому +16

    ਬਹੁਤ ਵਧੀਆ ਗਾਇਕ ਸੀ , ਚਮਕੀਲਾ ਤੇ ਅਮਰਜੋਤ ਦੀ ਜੋੜੀ, ਦੁਨੀਆਂ ਤੇ ਛਾਂ ਗਿਆ ਸੀ , ਮਾੜਾ ਸਮੇਂ ਹਾਲਤ ਨੇ ਕਿਸਮਤ ਨੇ ਸਾਥ ਨਹੀਂ ਦਿੱਤਾ , ਵਾਹਿਗੁਰੂ ਜੀ।

  • @LabhuKhiva-bb2wv
    @LabhuKhiva-bb2wv Місяць тому +38

    Chamkila bai ravidasya da munda c love you chamkila bai g

    • @satyakijeet1815
      @satyakijeet1815 Місяць тому +4

      ਓਹ ਪੁਰੇ ਪੰਜਾਬ ਦਾ ਸੀ ਉਸ ਨੂ ਸਾਰੈ ਚਹੁਦੈ ਸੀ

    • @GunBeer-xk9rb
      @GunBeer-xk9rb Місяць тому

      ਫਿਰ ਸਿੱਧਾ ਨ੍ਹੀ ਕਹਿੰਦਾ ਚਮਿਆਰ ਸੀ ਉਹ

    • @MITHILESHKUMAR-9519
      @MITHILESHKUMAR-9519 Місяць тому +1

      भाई साहब अमर सिंह चमकिला फिल्म नही है जय भाई लिंक भेज दो जय भीम 🙏🏼🙏🏼💙💙

    • @MastaSingh-xo6je
      @MastaSingh-xo6je Місяць тому

      0p00😅❤😊n❤❤❤​@@GunBeer-xk9rb

    • @JourneyPlaces-nx3in
      @JourneyPlaces-nx3in 29 днів тому

      Full movie hai

  • @singarasingh8104
    @singarasingh8104 Місяць тому +19

    ਚਮਕੀਲੇ ਦਾ ਕਤਲ ਕਰਨ ਵਾਲਿਆ ਨੂੰ ,, , ,,,,,,ਹਾਏ ਰੱਬਾ ਤੂੰ ਵੀ ,, 😭😭

    • @dilbagsandhu-bc1he
      @dilbagsandhu-bc1he Місяць тому +6

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻
      ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਵਰਗੇ ਦੱਲਿਆਂ ਦਾ...!!

  • @user-jl6zq2qt7t
    @user-jl6zq2qt7t Місяць тому +3

    Very. Nice

  • @darshansarao1018
    @darshansarao1018 Місяць тому +6

    ਸੱਚੀ ਕਹਾਣੀ ਚਮਕੀਲੇ ਦੀ

  • @user-lu8hz1kk3h
    @user-lu8hz1kk3h 24 дні тому +17

    ਕੇਵਲ ਇਹ ਖਾਸ ਕਰ ਬਾਈ ਚਮਕੀਲਾ ਅਤੇ ਅਮਰਜੋਤ ਦੀ ਗਾਇਕ ਦੋਗਾਣਾ ਜੋੜੀ ਸੀ।ਜਿਸ ਜੋੜੀ ਦੇ ਗਾਏ ਹੋਏ ਧਾਰਮਿਕ ਦੋਗਾਣੇ ਵੀ ਸੰਸਾਰ ਭਰ ਦੇ ਵਿੱਚ ਹੁਣ ਤੱਕ ਵੀ ਧਾਰਮਿਕ ਅਸਥਾਨਾਂ ਵਿੱਚ ਵੀ ਸੁਣਾਈ ਦਿੰਦੇ ਹਨ। ਧੰਨਵਾਦ ਜੀਉ।

  • @ZYMusicWorldcompany
    @ZYMusicWorldcompany 28 днів тому +2

    Super hai bhai

  • @jaspalsidhu9245
    @jaspalsidhu9245 4 дні тому +2

    ਦਲਜੀਤ ਦੁਸਾਂਝ ਚਮਕੀਲਾ ਘਟ ਤੇ
    ਭਗਵੰਤ ਮਾਨ ਜਿਅਦਾ ਲਗਦਾ

  • @ManjitSingh-ui1hv
    @ManjitSingh-ui1hv Місяць тому +23

    Bahut vadia moovi banai c

  • @ajaykumarbaggaverma
    @ajaykumarbaggaverma Місяць тому +6

    Mind blowing story and performance 95% closer to Real Punjabi Culture , Keep it Up Brother

  • @GS_BOY_2013.
    @GS_BOY_2013. 5 днів тому +1

    I love amar and amarjot songs

  • @user-qt3ui8rg1r
    @user-qt3ui8rg1r 17 днів тому

    Miss you chamkila bai😢😢

  • @sukhdeepsinghclass-7broll-442
    @sukhdeepsinghclass-7broll-442 19 днів тому +2

    Bahut vadhia Film ji

  • @ajaychopra8687
    @ajaychopra8687 Місяць тому +23

    D great singer Amarjeet Singh chamkila 💥💫

  • @jaswindersaini6097
    @jaswindersaini6097 18 днів тому +1

    Daljet nako ha wali movi bhot vida ha sari move sadi ge ha man par janda ha

  • @GurpreetSingh-cy9fv
    @GurpreetSingh-cy9fv Місяць тому +22

    ਮੂਵੀ ਚੰਗੀ ਭਾਵੇ ਮਾੜੀ ਕਮੈਟ ਵਾਲੇ 70ਪ੍ਤੀਸਤ ਲੋਕ. ਅੰਗਰੇਜ ਨੇ िਜਹੜੇ ਕਮੈਟ ਵੀ ਪੰਜਾਬੀ िਵॅਚ ਨਹੀ ਸਕੇ 🙏🙏🙏🙏🙏🙏

  • @sp_paniwal_sonu
    @sp_paniwal_sonu 22 дні тому +2

    Bahot bahot vdiya film love from ❤ hanumangarh❤

  • @Shriradhaji40
    @Shriradhaji40 19 днів тому +2

    Kis kis ko ramlila ka apmaan feel hua h

  • @user-nn8hf9ot4o
    @user-nn8hf9ot4o 19 годин тому +1

    ਗੁਡ,,,

  • @VikasSharma-lx1zr
    @VikasSharma-lx1zr Місяць тому +2

    Good film bohot bdiya film a miss you chamkila 22

  • @ManjitKaur-us7ou
    @ManjitKaur-us7ou Місяць тому +16

    Boht wadhia picture aji

  • @harbhajansingh1444
    @harbhajansingh1444 Місяць тому +19

    ❤❤❤❤ ਵਾਹਿਗੁਰੂ ਜੀ ਚਮਕੀਲਾ ਫਿਲਮ ਦੇ ਵਿੱਚ ਬਹੁਤ ਜਿਆਦੀ ਖਾਮੀਆਂ ਨੇ ਜਿਹੜੀਆਂ ਖਾਮੀਆਂ ਆਪਣੀ ਪੰਜਾਬੀ ਭਾਸ਼ਾ ਲਈ ਜਾਣੀਆਂ ਜਾਂਦੀਆਂ ਸੀ ਬਹੁਤ ਜਿਆਦਾ ਖਾਮੀਆਂ ਨੇ ਫਿਲਮ ਨੂੰ ਚਮਕੀਲੇ ਵਰਗਾ ਰੂਪਤਾ ਦਿੱਤਾ ਪਰ ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ ਬਹੁਤ ਗੱਲਾਂ ਜੀਵਨ ਦੇ ਆਧਾਰ ਤੇ ਨਹੀਂ ਦਿਖਾਈਆਂ ਗਈਆਂ ਜਿੱਦਾਂ ਦੀ ਫਿਲਮ ਬਣਾਈ ਉਹਦੇ ਵਿਚ ਬਹੁਤ ਗੱਲਾਂ ਸੀਗੀਆਂ ਜਿਹੜੀਆਂ ਦਿਖਾਉਣ ਵਾਲੀਆਂ ਸੀ ਜਿਹੜੀਆਂ ਨਹੀਂ ਦਿਖਾਈਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @KauraRauli-jk4ss
      @KauraRauli-jk4ss 27 днів тому +1

      Hnji fr es nu film kon kauga j saria gala he dhka den ta

  • @kalasoos3629
    @kalasoos3629 29 днів тому +2

    This is real moive ❤❤❤❤❤❤❤❤

  • @user-ww4ef9tc3u
    @user-ww4ef9tc3u 20 днів тому +1

    ਬਹੁਤ ਬਧਿਆ ਫਿਲਮ

  • @officialdeep__8324
    @officialdeep__8324 18 днів тому +2

    chamkila❤️

  • @krishankimar5587
    @krishankimar5587 Місяць тому +16

    Love you amar Singh chamkila ji❤❤

  • @karamjitsinghsalana4648
    @karamjitsinghsalana4648 22 дні тому +2

    ❤❤❤❤❤nice

  • @TufeeRajpoot-gx4wf
    @TufeeRajpoot-gx4wf 18 днів тому +8

    Mai Babar k interview dakh k ye movie dakhny ayi hon 😊❤

  • @rajusa1601
    @rajusa1601 Місяць тому +38

    Wow Amar singh chamkila te biba amarjyot kaur rendi duniya tak sade dil che ren ge rabb sada khus rakhu ona di rooh nu

  • @parwatverma2220
    @parwatverma2220 Місяць тому +21

    भाई मुझे बहुत अच्छा लगा की कोई ग्रेट इंडियन चमार ऐसा भी था की गाता तो उसके आगे कोई नही टीक सका खानदानी चमारपुत था कोई लेकिन जाति धर्म उसे खा गई 😢

  • @AliHaider-id6ms
    @AliHaider-id6ms 18 днів тому +7

    Meri tra or kon kon king Babar k interview ko dkh k aya 🤩

  • @Sketch.gaming.171
    @Sketch.gaming.171 Місяць тому +12

    Chamkile da koi tod ni ❤❤

  • @AqibAlichang
    @AqibAlichang 14 днів тому +1

    Who is here after listening to Arijit Singh's menu vida karo?

  • @buttarpreet7979
    @buttarpreet7979 28 днів тому +2

    Chamkeela was a good singer

  • @parwinderdhaliwal
    @parwinderdhaliwal Місяць тому +10

    ਅੱਜ ਮੈਂ ਚਮਕੀਲਾ ਮੂਵੀ ਵੇਖੀ ਸੱਚ ਮੁੱਚ ਮੁਵੀ ਵੇਖ ਕੇ ਬਹੁਤ ਮਨ ਦੁੱਖੀ ਹੋਇਆ ਕੀ ਕਿੰਨੇ ਲੋਕਾਂ ਦੀਆ ਜਾਨਾ ਗਈਆਂ ਵਿਚਾਰੇ ਬੇ ਵਜਾ ਮਾਰੇ ਗਏ ਚਮਕੀਲੇ ਤੋਂ ਜਾਦਾ ਤਾ ਗੰਦ ਹੁਣ ਵੀ ਲੋਕ ਪਾਂਦੇ ਨੇ ਫਿਰ ਮਾਰਨੇ ਤਾ ਨਹੀਂ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਤੇ ਨਾ ਵੇਖੋ ਫਿਲਮ ਵਧੀਆ ਸੀ 🎉😊

    • @dilbagsandhu-bc1he
      @dilbagsandhu-bc1he Місяць тому +1

      ua-cam.com/video/_XDgwJSv5Gw/v-deo.htmlsi=4RxalA9UbUJPEyRX

  • @daljeetsinghdhamol9356
    @daljeetsinghdhamol9356 Місяць тому +1

    Very nice chemkila movie & beautiful performance all members ❤

  • @JaspalSingh-kb8sl
    @JaspalSingh-kb8sl Місяць тому +5

    Chamkila ji 👍♥️

  • @emiwebantai6955
    @emiwebantai6955 Місяць тому +28

    Jab jab koi garib upar uthta hai to mar diya jata hai

  • @manpreetsingh-fv6eg
    @manpreetsingh-fv6eg Місяць тому +7

    ੳਦੋ ਕਿਨੇ ਖੁਸ਼ ਹੁੰਦੇ ਸੀ

  • @GurpreetSingh-zv9ut
    @GurpreetSingh-zv9ut Місяць тому +4

    Hey Waheguru g hr successful person nu jgg di buri nzr to tuc aap bchao. Lok kamyabi ta dekhde aa. Pr a ni dekhde k bnda kinni gribi cho uth k kiwe life nl struggle krk kamyab hoya 😢😢

  • @karnelsingh8074
    @karnelsingh8074 24 дні тому +5

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਦੁਨੀਆਂ ਰਹਿਦੀ ਦੁਨੀਆਂ ਤੱਕ ਅਮਰ ਰਹਿਣਾ ਹੈ ਜੀ ਵਲੋਂ ਕਰਨੈਲ ਸਿੰਘ ਇੰਸਾਂ ਧਨੇਠਾ ਸਮਾਣਾ ਪਟਿਆਲਾ ਵਲੋਂ

  • @user-xp5gp4ty5o
    @user-xp5gp4ty5o 19 днів тому +9

    22 ਦਾ ਨਾਮ ਅਮਰ ਸਿੰਘ ਚਮਕੀਲਾ ਹੈ 22 ਸੱਚੀ ਅਮਰ ਹੋ ਗਿਆ। And sare ਉਮਰ ਅਮਰ ਰਹੋਗਾ