ਔਖੇ ਵੇਲੇ Aukhey Vele - Satinder Sartaaj | Latest Punjabi Songs 2024 | New Punjabi Songs 2024

Поділитися
Вставка
  • Опубліковано 6 жов 2024
  • ਔਖੇ ਵੇਲੇ Aukhey Vele - Satinder Sartaaj | Latest Punjabi Songs 2024 | New Punjabi Songs 2024
    Album - Travel Diaries
    Part 1 - Musafir
    Song - ਔਖੇ ਵੇਲੇ Aukhey Vele (Official Video)
    Singer | Lyrics | Composer - Satinder Sartaaj
    Music - Beat Minister
    Editor - Garry Rajowal
    Mix & Master - Sameer Charegaonkar
    Synchronization of visuals & thoughts - Dr Satinder Sartaaj
    Online Promotions - Pro Media
    Reel Promotions - Speed Records Digital (@speeddigitall)
    Label - Speed Records
    Like || Share || Spread || Love
    Enjoy & stay connected with us!
    ► Subscribe to Speed Records : bit.ly/SpeedRec...
    ► Like us on Facebook: / speedrecords
    ► Follow us on Twitter: / speed_records
    ► Follow us on Instagram: / speedrecords
    ► Follow on Snapchat : / speedrecords
    OldSchoolTieIndia -
    www.youtube.co...
    Speed Records Haryanvi
    UA-cam: bit.ly/2kSrhZK
    Instagram: / speedharyanviofficial
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
    Speed Records Bhojpuri -
    UA-cam: bit.ly/2y8HSez
    Instagram: bit.ly/2xM2WYL
    Snapchat: / speedbhojpuri
    Oops TV -
    Oops TV Facebook Link - / oopstvfun
    Poon Poon -
    Snapchat - / poonpoon0001
    UA-cam - bitly.com/2hwYOnx
    Facebook - / officialpoonpoon
    Instagram - / poonpoonofficial

КОМЕНТАРІ • 1,2 тис.

  • @PrabhJot-hq1mj
    @PrabhJot-hq1mj 8 місяців тому +619

    ਇੱਕ ਪਾਸੇ ਗੋਲੀਆਂ ,ਫੁਕਰਾ ਪੰਤੀ, ਨੰਗੇ ਨਾਚ,ਉੱਚੀ ਉੱਚੀ music........ik passe ਤੁਹਾਡੀ ਗਾਇਕੀ ਦਾ ਸਕੂਨ
    4:48.....5:20 ਸੁਣਨ ਵਾਲੇ ਸ਼ਬਦ.....
    ਇੱਕੋ ਤਾਂ ਦਿਲ ਆ ਸਰਤਾਜ ਜੀ ਕਿੰਨੀ ਵਾਰ ਜਿੱਤੋਂਗੇ ❤❤❤

    • @MonikaBains-jg4pe
      @MonikaBains-jg4pe 8 місяців тому +18

      ਸਹੀ ਗੱਲ ਆਖੀ ਭਾਜੀ ਤੁਸੀ.....ਸਰਤਾਜ ਭਾਜੀ ਦੇ ਹਰ ਇੱਕ ਗੀਤ ਦੇ ਹਰ ਇੱਕ ਬੋਲ ਵਿੱਚ ਪਰਮਾਤਮਾ ਦੀ ਹੀ ਆਵਾਜ ਹੈ...ਸਰਤਾਜ ਭਾਜੀ love u ❤❤❤❤

    • @PrabhJot-hq1mj
      @PrabhJot-hq1mj 8 місяців тому +7

      @@MonikaBains-jg4pe sach....aj kal ta bs fukre log jyada ne show off....bss

    • @ShakuntalaDevi-lx9fy
      @ShakuntalaDevi-lx9fy 8 місяців тому

      Tu

    • @MrAarav02
      @MrAarav02 8 місяців тому +2

      ​@@PrabhJot-hq1mjsahi gal veer ji

    • @gurbhejsingh8721
      @gurbhejsingh8721 8 місяців тому +2

      Totally agreed

  • @sarabjeetkaur7318
    @sarabjeetkaur7318 8 місяців тому +72

    ਨਾ ਗੱਲ ਕੋਈ ਹਥਿਆਰ ਦੀ
    ਨਾ ਗੱਲ ਕਿਸੇ ਦੇ ਪਿਆਰ ਦੀ
    ਇਹਨੂੰ ਕਹਿੰਦੇ ਆ ਵੀਰੇ ਗੀਤ
    ਜਿਹਦੇ ਵਿੱਚ ਗੱਲ ਕੀਤੀ ਕਿਰਦਾਰ ਦੀ
    ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋਜੀ

  • @Pushpinder._.singh143
    @Pushpinder._.singh143 8 місяців тому +173

    ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦਾ ਹਾਂ,
    ਮੈਨੂੰ ਮਾਣ ਹੈ ਕਿ ਮੇਰਾ ਮਨਭਾਉਂਦਾ ਗਾਇਕ ਸਤਿੰਦਰ ਸਰਤਾਜ ਹੈ ਜੋ ਪੰਜਾਬੀਅਤ ਦੀ ਹਮੇਸ਼ਾ ਲਾਜ ਰੱਖਦਾ ਆ ਰਿਹਾ ਹੈ ਇਹ ਗੀਤ ਪੰਜਾਬੀਆਂ ਲਈ ਸਿਰਫ਼ ਗੀਤ ਹੀ ਨਹੀ ਸਗੋਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਅਪਨਾਉਣ ਦਾ ਇਕ ਪ੍ਰੇਰਨਾ ਦਾ ਸ੍ਰੋਤ ਹੈ ਤਾਂ ਜੋ ਹਰ ਪੰਜਾਬੀ ਦਾ ਇਹ ਸੁਣ ਕੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਹੋਰ ਗੂੜਾ ਹੋਵੇ ।
    ਇਨ੍ਹਾਂ ਖ਼ੂਬਸੂਰਤ ਗੀਤ ਸਾਡੀ ਝੋਲੀ ਪਾਉਣ ਲਈ ਸ਼ੁਕਰਾਨੇ Satinder Sartaaj ਜੀ ।
    ਇਸ ਗੀਤ ਲਈ ਦਿਲੋਂ ਦੁਆਵਾਂ,ਸਜਦਾ ਸਰਤਾਜ ਜੀ
    ਜੁਗ ਜੁਗ ਜੀਓ।

  • @dilbagpatto3419
    @dilbagpatto3419 6 місяців тому +114

    ਪੰਜਾਬ ਦੇ ਰਾਜ ਗਾਇਕ ਦਾ ਦਰਜਾ dr ਸਤਿੰਦਰ ਸਰਤਾਜ ਨੂੰ ਦੇਣਾ ਚਾਹੀਦਾ ਹੈ ਕੌਣ ਕੋਣ ਸਹਿਮਤ ਹੈ

    • @balriakaur5941
      @balriakaur5941 6 місяців тому +2

      100%

    • @Geet-u6u
      @Geet-u6u 6 місяців тому +2

      Bilkul sahi

    • @SATNAAM_SINGH_2624
      @SATNAAM_SINGH_2624 6 місяців тому

      ਸਹੀ ਕਿਹਾ ਵੀਰ ਮੈਂ ਸਹਿਮਤ ਆ ਏਸ ਗੱਲ ਨਾਲ਼ ਇਹ credit ਬਹੁਤ ਪਹਿਲਾਂ ਦੇ ਦੇਣਾ ਚਾਹੀਦਾ ਸੀ

    • @gillsingh8416
      @gillsingh8416 6 місяців тому

      ਬਿਲਕੁਲ ਸਹਿਮਤ ਹਾਂ ਬਾਈ ਜੀ ਤੁਹਾਡੀ ਗੱਲ ਨਾਲ 🙏🙏

  • @gouravmehra6476
    @gouravmehra6476 8 місяців тому +48

    ਉਸਤਾਦ ਜੀ ਤੁਸੀ ਗੀਤ 20-25 mnt da ta bnaya kro........ ਮਨ ਨਹੀਂ ਭਰਦਾ 😊🥰❤️❤️........lv uuuuuuuuuuuu ustad ji ❤

  • @KumarStudioBarnala
    @KumarStudioBarnala 8 місяців тому +79

    ਠੰਡ ਵਾਲੀ ਰੁੱਤੇ ਸੁਣ ਨਿੱਘਾ ਜਿਹਾ ਗੀਤ ਫਿਰ ਮਾਣ ਹੁੰਦਾ ਏ,
    ਲਿਆਕਤੀ ਗੁਣਾਂ ਤੋ ਫੈਨ ਸਰਤਾਜ਼ ਸਤਿੰਦਰ ਦਾ ਪਛਾਣ ਹੁੰਦਾ ਏ ❤

  • @gurmitsingh553
    @gurmitsingh553 8 місяців тому +87

    ਦਿਲ ਤੋਂ ਦੁਆ ਤੇ ਸਲੂਟ ਆ ਸਰਤਾਜ ਜੀ ਨੂੰ, ਲੰਬੀ ਉਮਰ ਦੇਵੇ ਅੱਲਾ, ਵਾਹਿਗੁਰੂ,❤❤❤

  • @surajandman3928
    @surajandman3928 8 місяців тому +45

    ਅੱਛੇ ਗਾਏ ਹੋਏ ਗਾਣਿਆ ਤੋਹ ਇਕ ਅੱਛਾ ਸਿੰਗਰ ਪਹਿਚਾਣ ਹੁੰਦਾ ਹੈ thank you ਭਾਜੀ

  • @mandeepbenipal9667
    @mandeepbenipal9667 8 місяців тому +77

    ਚੰਗੀ ਲੇਖਣੀ ਚੰਗੀ ਗਾਇਕੀ ਤੇ ਚੰਗੀ ਸੋਚ ਨੂੰ ਸਲਾਮ 🙏🙏

  • @gillsingh8416
    @gillsingh8416 8 місяців тому +21

    ਕਿਆ ਕਿਆ ਖੂਬੀਆਂ ਬਤਾਊ ਆਪ ਮੇ ਆਵਾਜ਼, ਅੰਦਾਜ਼, ਸੰਗੀਤ ਦਾ ਮਹਾਂ ਵਿਦਿਆਲਿਆ, ਡਰੈਸਿੰਗ sins, ਮਾਸੂਮੀਅਤ, ਫੁੱਲਾਂ ਜੇਹੀ ਮੁਸਕਾਨ ਕਿਆ ਬਾਤ ਹੈ ਉਸਤਾਦ ਸ਼ਾਇਰਾਂ ਦੇ ਸਿਰਤਾਜ ਕੀ ਕੀ ਸਿਫ਼ਤ ਕਰਾਂ ਬਾਈ ਜੀ

  • @jaswantsingh930
    @jaswantsingh930 8 місяців тому +31

    ਛਾਨਣੀ ਸਮ੍ਹੇਂ ਦੀ ਵਿੱਚੋ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਐ। ਔਖੇ ਵੇਲਿਆ ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ 🎉🎉 Dr. ਦਿੱਲੋ ਸਲਾਮ ਜੀ

  • @amitsandhu3470
    @amitsandhu3470 8 місяців тому +24

    ਗੀਤ ਤਾਂ ਤੁਹਾਡੇ ਬੁਹਤ ਵਧੀਆ ਹੁੰਦੇ ਆ, ਨਾਲ ਹੀ ਉਨ੍ਹਾਂ ਗੀਤਾਂ ਵਿਚ ਬਹੁਤ ਵਧੀਆ ਮੇਸਜ ਵੀ ਹੁੰਦਾ ਹੈ, ਬਿਲਕੁਲ ਸਹੀ ਕਿਹਾ ਬਾਈ, ਔਖੇ ਵੇਲੇ ਹੀ ਬੰਦੇ ਦੀ ਪਸ਼ਾਨ ਹੁਂਦੀ ਆ,ਕੋਣ ਨਾਲ ਸਾਥ ਦਿੰਦੇ ਆ ਤੇ,ਕੋਣ ਛੱਡਦਾ ਆ

  • @Manisha-om1pe
    @Manisha-om1pe 8 місяців тому +35

    ਕਹਿੰਦੇ ਆ ਕਿ ਕੋਈ ਵੀ perfect ਨਹੀਂ ਹੁੰਦਾ but ਤੁਸੀਂ ਇਸ ਗੱਲ ਨੂੰ ਗ਼ਲਤ ਸਾਬਿਤ ਕਰ ਦਿੱਤਾ ❤

  • @Gurvindersingh-jt4qg
    @Gurvindersingh-jt4qg 8 місяців тому +15

    ਅਸੀਂ ਜਦ ਜਦ ਵੀ ਸੁਣਦੇ , ਸਤਿੰਦਰ ਸਰਤਾਜ ਦੇ ਗੀਤਾਂ ਨੂੰ।
    ਦਿਲ ਭੁੱਲ ਜਾਂਦਾ ਸਭ ਕੁਝ , ਬੱਸ ਯਾਦ ਉਹੀ ਰਹਿੰਦਾ।
    ਇੱਕ ਮਹਿਫ਼ਿਲ ਮੁੱਕ ਜਾਵੇ, ਅਗਲੀ ਦੀ ਤਾਂਘ ਰਹੇ,
    ਹਰ ਗੀਤ ਨਵਾਂ ਉਸਦਾ ,ਇੱਕ ਗੱਲ ਨਵੀਂ ਕਹਿੰਦਾ।❤

  • @SukhpalSingh-kd6pt
    @SukhpalSingh-kd6pt 8 місяців тому +18

    ਕਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆ ਕੇ ਤਾਂਹੀਓਂ ਮਾਣ ਹੁੰਦਾ ਏ--- ਅਖ਼ੀਰ ਵਾਲੀ ਸਤਰ ਬਾਕਮਾਲ ❤❤❤❤😊ਲਵ ਯੂ ਸਰਤਾਜ ਜੀ

  • @NaveedAhmad..
    @NaveedAhmad.. 6 місяців тому +9

    ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਆਤਮ-ਵਿਸ਼ਵਾਸ ਅਤੇ ਮਨ ਦੀ ਸ਼ਾਂਤੀ ਹੈ।

  • @rinkusingh8206
    @rinkusingh8206 8 місяців тому +23

    ਵਾਹ ਕਮਾਲ ਗਾਇਕ ਆ ਸਰਤਾਜ। ਇੱਕ ਇੱਕ ਸ਼ਬਦ ਸੁਣ ਕੇ ਸਕੂਨ ਮਿਲਦਾ ਹੈ। ਨਹੀਂ ਰੀਸਾਂ ਸਰਤਾਜ ਦੀਆਂ।

  • @fazeelachohdry1119
    @fazeelachohdry1119 8 місяців тому +7

    I'm from Pakistan
    Your's Punjab is part of my soul! I want to say few words for my ever ever best and favorite singer Satindr Sartaj g . He is very respectable personality in my life ,and he is not just singing songs , he present his philosophy that's based on humanity. I really want to see in real life Sardr, Satindr Sartaj g. I really appreciate s you with my heart and soul .❤

  • @karmitakaur3390
    @karmitakaur3390 8 місяців тому +31

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @iPreetTVofficial
    @iPreetTVofficial 8 місяців тому +7

    ਇਹ ਜੋ ਭਾਵਨਾਵਾਂ,ਜਜ਼ਬਾਤ ਮੀਤ ਸਰਤਾਜ ਦੇ।
    ਹਰ ਵਾਰੀ ਕੀਲ ਜਾਂਦੇ ਮੈਨੂੰ ਗੀਤ ਸਰਤਾਜ ਦੇ।
    ।ਪ੍ਰੀਤ।
    ਬਹੁਤ ਬਹੁਤ ਪਿਆਰ ਤੇ ਦੁਆਵਾਂ🙏🙏

  • @parmdhaliwal3791
    @parmdhaliwal3791 8 місяців тому +56

    ਹਰ ਵਾਰ ਦੀ ਤਰ੍ਹਾਂ ਤੁਹਡੀ ਕਲਮ ਰੂਹ ਨੂੰ ਸਕੂਨ ਦੇ ਗਈ ❤❤
    ਰੂਹ ਦੀ ਖ਼ੁਰਕ ਤੁਹਡੀ ਕਲ਼ਮ ਤੁਹਡੀ ਸੋਚ 😘

  • @aishah8398
    @aishah8398 8 місяців тому +2

    100% agreed Satinder Jee, waqae okhay vely vich he insan de asal parakh hundi ay. Mashallah Rabb de kinni ataa ay thoady ty, zindagi de kinny vadhiya ty qeemti sabaq tussi apne geet raahi sikha dendy o. Hamesha salamat raho, sukhi raho.

  • @rajatrana4672
    @rajatrana4672 8 місяців тому +55

    ਠੰਡ ਵਾਲੀ ਰੁੱਤੇ ਸੁਣ ਨਿੱਘਾ ਜਿਹਾ ਗੀਤ ਫਿਰ ਮਾਣ ਹੁੰਦਾ ਏ,
    ਲਿਆਕਤੀ ਗੁਣਾਂ ਤੋ ਫੈਨ ਸਰਤਾਜ਼ ਸਤਿੰਦਰ ਦਾ ਪਛਾਣ ਹੁੰਦਾ ਏ ❤
    Lots of respect paji love you from dubai🤝🇦🇪

  • @SATNAAM_SINGH_2624
    @SATNAAM_SINGH_2624 8 місяців тому +32

    ਗੁਰਦਾਸ ਮਾਨ ਵਰਗੇ ਅਮਲੀ ਮਸਤਾਂ ਨਾਲ ਜੋੜੀ ਜਾਂਦੇ ਆ ਅਸਲ ਪੰਜਾਬੀ ਦਾ ਮਾਣ ਵਧਾਇਆ ਸਰਤਾਜ ਵੀਰ ਨੇ ਸਕੂਨ ਮਿਲ਼ਦਾ ਸਰਤਾਜ ਦੇ ਗਾਣੇ ਸੁਣ ਕੇ

    • @vikramjeetpoet
      @vikramjeetpoet 6 місяців тому +2

      Tainu Kdon Akhya Veere Gurdass Maan Ne Ke Nasha Kar ! Jo Jisnu Manda Hai Manni Jaan de Toon Apni Nibha

    • @SATNAAM_SINGH_2624
      @SATNAAM_SINGH_2624 6 місяців тому

      @@vikramjeetpoet ਮਸਤਾਂ ਦੇ ਡੇਰੇ ਓਹ ਹੋਰ ਉਹ ਸ਼ਬਦ ਲਾਉਣ ਜਾਂਦਾ ਉਪਰੋਂ ਓਥੇ ਸੁਲਫਾ ਸੂਟਾ ਹੀ ਚਲਦਾ ਏਹ ਗਾਣੇ ਗਾਈ ਜਾਂਦਾ ਅਗਲੇ ਨਸ਼ੇ ਦੇ ਹੋਰ ਸੂਟੇ ਲਾਈ ਜਾਂਦੇ ਆ ਬਾਬਾ ਜੀ ਦੇ ਪ੍ਰਸ਼ਾਦ ਦੇ ਨਾਂ ਤੇ ਸੂਟੇ 😂

    • @gurpreetuppal3085
      @gurpreetuppal3085 6 місяців тому +1

      ਓਹ ਗੁਰਦਾਸ ਮਾਨ ਐ ਤੂੰ ਕੌਣ ਐ ਏਨਾ ਕ ਸੋਚ ਕੇ ਬੋਲੀਦਾ

    • @SATNAAM_SINGH_2624
      @SATNAAM_SINGH_2624 6 місяців тому

      @@gurpreetuppal3085 ਗੁਰਦਾਸ ਮਾਨ ਹੀ ਆ ਰੱਬ ਤਾਂ ਨੀ ਬੰਦਾ ਓਹ ਹੁੰਦਾ ਹੈ ਸੁਲਫਾ ਸੂਟਾ ਨਸ਼ਾ ਪਤਾ ਰੋਕੇ ਇਹ ਤਾਂ ਸਿਰੇ ਚੜਾਉਂਦਾ ਮੰਡੀਰ ਨੂੰ ਜਿਵੇਂ ਓਹ ਕਰਦੇ ਓਵੇਂ ਆਪ ਮੰਨੀ ਜਾਂਦਾ ਮਸਤਾਂ ਦੀ ਜੈ ਕਹਿ ਕੇ ਤੇ ਮੰਡੀਰ ਤਾਂ ਵਿਹਲੜ ਕੰਮ ਹੈ ਨੀ ਨਸ਼ੇ ਤੇ ਲਾਈ ਜਾਂਦੇ ਆ ਲੱਖ ਦੀਆਂ ਲਾਹਨਤਾਂ ਨੇ ਬੰਦਾ ਨੀ ਏਹ ਤਾਂ ਗਧਾ

    • @BaldevSingh-co2sq
      @BaldevSingh-co2sq 5 місяців тому +1

      ਨਹੀਂ ਬਾਈ ਜਿਦੋਂ ਨਾ ਓਹ ਤਾਂ ਬੱਤੀ ਬਣਾ ਕੇ ਪਿੱਛੇ ਲੈਣ ਨੂੰ ਕਿਹਾ ਬੰਦਾ ਨਹੀਂ ਮਾੜਾ

  • @amritsingh-hr6ve
    @amritsingh-hr6ve 8 місяців тому +15

    ਇੱਕ ਗੱਲ ਪੱਕੀ ਆ ਕੇ ਜਿੰਮੇਵਾਰੀ ਸਬਕ ਸਿਖਾ ਜਾਂਦੀ ਏ,
    ਹੱਦੋਂ ਵੱਧ ਸ਼ੋਹਰਤ ਵੀ ਅਕਲਾਂ ਤੇ ਪਰਦੇ ਵਿਛਾ ਜਾਂਦੀ ਏ,
    ਭੁੱਲ ਵਿੱਚ ਕਰ ਜਾਂਦਾ ਗਲਤੀ ਏ ਬੰਦਾ ਅਣਜਾਣ ਹੁੰਦਾ ਏ,
    ਔਖੇ ਵੇਲਿਆਂ ਚ ਲੲੇ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ✍🏻✍🏻

  • @jangbahadursingh4739
    @jangbahadursingh4739 8 місяців тому +3

    ਸਰਤਾਜ ਜੀ ਤੁਸੀ ਪੰਜਾਬੀ ਮਾਂ ਬੋਲੀ ਦੀ
    ਅਥਾਹ ਸੇਵਾ ਲਈ ਆਪਣੀਂ ਕਲਮ ਤੇ ਆਵਾਜ਼ ਨਾਲ ਸਾਨੂ ਕੀਲ ਲਿਆ ਹੈ ,
    ਵਾਹਿਗੁਰੂ ਆਪ ਤੇ ਮਿਹਰ ਕਰੇ
    ਫਰੋਮ-ਜੰਗ USA,AUS

  • @lovelybhatti439
    @lovelybhatti439 8 місяців тому +51

    ਕਾਸ਼ ਕੋਈ ਸ਼ਬਦ ਹੁੰਦੇ ਤਾਰੀਫ਼ ਲਈ😍😍😍👌👌👌👌👌❤️❤️❤️❤️❤️❤️❤️😘😘😘😘ਕਯਾ ਹੀ ਬਾਤਾ ਨੇ💕💕💕💕💕💕💕💕

  • @amanrajawat7177
    @amanrajawat7177 8 місяців тому +5

    He is simply promoting peace instead of guns nad violence ❤ he is jam of indian music industry ❤❤#satindersartaaz

  • @kaladhanoa6837
    @kaladhanoa6837 8 місяців тому +6

    ਜੋ ਅਸਲੀ ਕਲਾਕਾਰ ਹੁੰਦਾ ਹੈ ਓ ਇਕੱਲਾ ਖੜੇ ਹੋ ਕੇ ਗਾ ਦੇਵੇ ਤਾਂ ਵੀ ਓ ਗੀਤ ਸਭ ਦੇ ਮਨ ਤੇ ਛਾਪ ਛੱਡ ਜਾਂਦਾ ਹੈ ❤️ ਪਰ ਏ ਗੱਲ ਸ਼ਇਦ ਹੋਰ ਕਲਾਕਾਰਾਂ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ ਜੋ ਬੇ ਪਰਦਾ ਕੁੜੀਆਂ ਬਿਨਾਂ ਗੀਤ ਗੋਉਣਾ ਅਧੂਰਾ ਸਮਝ ਦੇ ਨੇ. ਓਹਨਾ ਦਾ ਵਹਿਮ ਹੈ ਕੇ ਇਸ ਬਿਨਾਂ ਉਨ੍ਹਾਂ ਦਾ ਗੀਤ ਹਿੱਟ ਨਹੀਂ ਹੋਣਾ

  • @dalbirkaur3017
    @dalbirkaur3017 8 місяців тому +2

    Wah! sartaz sir, saleeka, satinder te sartaz,
    sachche suchche lafaz,
    vakhri nzakat, te vakhra andaaz,
    sur te saaz de dhage ch proye, sohne Sare lafza de mannke(moti) te alankaar hunde ne, hr geet ch fer jhalakde sanskar hunde ne, tahio te Satinder sartaz sda hi sabnu sawikaar hunde ne. Stay blessed always

  • @baljitkaur5070
    @baljitkaur5070 8 місяців тому +5

    ਵਾਹਿਗੁਰੂ ਸਤਿਨਾਮ ਸਤਿ ਸ੍ਰੀ ਅਕਾਲ ਸਤਿੰਦਰ ਸਰਤਾਜ ਜੀ ਵਹਿਗੁਰੂ ਜੀ ਆਪ ਤੇ ਵਿਰਸੇ ਦੀ ਇਹ ਕਲਮ ਦੀ ਬਖਸ਼ਿਸ਼ ਇਸੇ ਤਰ੍ਹਾ ਬਣਾਈ ਰੱਖੇ। ❤

  • @Prabhneet62
    @Prabhneet62 8 місяців тому +1

    ਦਿਲ ਤੇ ਰਾਜ ਤਾਂ ਸਰਤਾਜ ਦਾ ਹੋ ਗਿਆ
    ਹੁਣ ਹੋਰ ਕਿਸਨੂੰ ਮਹਿਰਮ ਬਣਾਈਏ
    ❤❤❤❤
    ਸਰਤਾਜ ਬੇਹੱਦ ਸਕੂਨ ਹੈ ਤੁਹਾਡੀ ਰੂਹ ਚ ਸ਼ਾਇਰੀ ਚ , ਆਵਾਜ਼ ਚ, ਕੀ ਕਹੀਏ ਬਸ ਤੁਸੀ ਸਹੀ ਲੋਕਾਂ ਦੀ ਚਾਹਤ ਹੋ 🎉🎉❤❤❤❤

  • @ssingh5119
    @ssingh5119 8 місяців тому +3

    101% Sach aa bai g. Tuhade song too menu mera jawab MIL gya, ave main Dil shdi firda c thanks

  • @HarjitSingh-wl4zb
    @HarjitSingh-wl4zb 5 місяців тому +2

    ਸਰਤਾਜ ਆਪਣੇ ਗੀਤਾਂ ਵਿੱਚ ਲਫਜਾਂ ਵਾਲੀਆ ਇਹੋ ਜਿਹੀਆ ਗੋਲੀਆਂ ਚਲਾਉਂਦਾ ਹੈ ਕਿ ਕਿਸੇ ਦਾ ਜਿਸਮਾਨੀ ਕਤਲ ਨਹੀ ਬਲਕਿ ਰੂਹਾਨੀਅਤ ਨੂੰ ਝਿੰਜੋੜ ਕੇ ਰੱਖ ਦਿੰਦਾ ਹੈ,ਉਹ ਰੂਹ ਜਿਸਨੂੰ ਲਫਜ ਸਮਝ ਆ ਜਾਣ ਫਿਰ ਉਹ ਸਦਾ ਲਈ ਅਮਰ ਹੋ ਜਾਂਦਾ ਏ

  • @PammaMirpuria-ot5ju
    @PammaMirpuria-ot5ju 8 місяців тому +3

    ਸਹੀ ਗੱਲ ਆ ਤੇਰੀ ਸਰਤਾਜ ਵੀਰੇ ਔਖੇ ਵੇਲੇ ਬੰਦਾ ਦੋ ਹੀ ਫੈਸਲੇ ਲੈਦਾ ਮਰੋ ਜਾ ਕੁੱਛ ਇਹੋ ਜਿਹਾ ਕਰ ਜਾਂਦਾ ਕੇ ਦੁਨੀਆ ਸੱਲਾਮਾ ਕਰਦੀ ਆ ❤❤❤ਬਹੁਤ ਖੂਬ ਗਾਇਆ ਜਾਨ ❤❤❤

  • @gurvinderbrar7926
    @gurvinderbrar7926 8 місяців тому +19

    ਐਵੇਂ ਥੋੜੋ ਨਾਮ ਨਾਲ ਸਰਤਾਜ ਲਾਇਆ , ਓਹਦਾ ਮੁੱਲ ਵੀ ਮੋੜਦਾ ਸਤਿੰਦਰ

  • @varindergill9640
    @varindergill9640 8 місяців тому +7

    ਹਰ ਇਕ ਲਫਜ ਸੁਣਨ ਵਾਲਾ ਹੈ,ਕੋਈ ਹੋਰ ਬਦਲ ਨਹੀ ਸਰਤਾਜ ਜੀ ਦਾ ਆਉਣ ਵਾਲੇ ਲੰਬੇ ਸਮੇ ਤੱਕ।

  • @nachattarsingh6217
    @nachattarsingh6217 6 місяців тому +1

    ਕੀ ਆਖਾਂ ਮੇਰੇ ਤੋਂ ਉਮਰ ਚ ਛੋਟਿਆਂ ਅਤੇ ਅਕਲ ਚ ਸਿਆਣਿਆਂ ਪਿਆਰਿਆ ਵੀਰਾ ❤ ਯੁਗ ਯੁਗ ਜੀਵੇਂ

  • @Thewayoflove603
    @Thewayoflove603 8 місяців тому +22

    ਵਹਾ ਜੀ ਵਹਾ ਤੁਹਾਡਾ ਨਾਂਮ ਤੁਹਾਡੇ ਗੀਤਾਂ ਬਾਂਗ ਤਾਜ਼ ਨੇ ਮੈਂ ਵਾਹਿਗੁਰੂ ਜੀ ਅੱਗੇ ਕੀ ਤੁਸੀਂ ਹਮੇਸ਼ਾਂ ਹੀ ਸੋਹਣੇ ਗੀਤ ਗੌਂਦੇ ਰਹੋ ਤਾਂ ਕਿ ਦੁਨੀਆਂ ਨੂੰ ਕੁਝ ਚੰਗਾ ਸੁਣਨ ਮਿਲੇ ਤੇ ਸਿੱਖਣ ਨੂੰ ਮਿਲੇ🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤

  • @goldymahal9144
    @goldymahal9144 8 місяців тому +4

    ਲਿਖਾਂ ਤਾਂ ਕੀ ਲਿਖਾਂ ਤੇਰੀ ਲਿਖਤ ਦਾ ਕੋਈ ਮੁੱਲ ਨਹੀਂ ❤ ਲਫਜ਼ ਖਤਮ ਹੋ ਗਏ ਤੇਰੀ ਲਿਖਤ ਅੱਗੇ ❤❤❤ DR Satinder Sartaj ji

  • @khemchand5933
    @khemchand5933 8 місяців тому +12

    Satinder ji, you are a God’s gift to Punjab, Punjabi’s , and to music world. Yours song’s lyrics,your soulful voice and such a wonderful music complements each others. I have never experienced such a wonderful combination in one person. So please keep doing great work by the way of music. God bless you always. 🙏

  • @manpreetdhaliwal1526
    @manpreetdhaliwal1526 8 місяців тому +2

    ਬਹੁਤ ਬਹੁਤ.... ਬਹੁਤ ਖੂਬਸੂਰਤ ਲਿਖਤ ਵਾਹ ਕਮਾਲ ਜੀ 🙏🙏ਵਾਹਿਗੁਰੂ ਜੀ ਆਪ ਨੂੰ, ਇਸ ਕਲਮ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ 🙏❤️❤️

  • @saifullahmeo9090
    @saifullahmeo9090 8 місяців тому +17

    Huge love for satinder sardar ji😘
    Love from Multan Punjab Pakistan 🇵🇰

  • @pammasingh2905
    @pammasingh2905 Місяць тому +2

    ਰੂਹ ਦੀਖੁਰਾਕ ਡਾਕਟਰ ਸਤਿੰਦਰ ਸਰਤਾਜ ਬਹੁਤ ਵਧੀਆ ਲਿਖਿਆ ਹਰ ਬੋਲ ਬਹੁਤ ਵਧੀਆ🎉🎉🎉🎉
    ਆਪਣੇ ਸ਼ਹਿਰ ਦੇ ਸਿੰਗਰ ਦਾ ਬੜਾ ਮਾਣਹੁੰਦਾ ਏ

  • @JM-qd1jh
    @JM-qd1jh 8 місяців тому +30

    Clean, meaningful, soulful songs without any faltu language like Jatt di Gaddi, daaru, paisa etc... Only Satinder Sartaaj can do that.. There is no other singer like him in the entire Punjabi music industry.

    • @RaiSaysS
      @RaiSaysS 8 місяців тому +1

      No doubt!!! Totally agreed!!! 👍🏻

    • @umarriaz2459
      @umarriaz2459 3 місяці тому +1

      ❤❤❤❤❤❤❤

  • @gurveersingh5849
    @gurveersingh5849 8 місяців тому +2

    Thanks satinder veer ji
    Bahut Sona song aa .sakoon aa bahut
    True aa Jo tusi keha

  • @deeppunjabi90
    @deeppunjabi90 8 місяців тому +10

    ਸਰਤਾਜ ਵੀਰ ਜੀ ਬਹੁਤ ਸਾਰਾ ਪਿਆਰ ਜੀ ਤਹਾਨੂੰ ❤❤❤❤

  • @mohindersinghbharti9477
    @mohindersinghbharti9477 8 місяців тому +2

    Sartaji ji jeounde raho.no words to admire your poetry.
    Mann nu ajib sakun milda ha sun ke.

  • @TARGETJKEXAMS
    @TARGETJKEXAMS 8 місяців тому +10

    Satinder sartaj ❤ love from Jammu and Kashmir..... Bhai kya awaz bakshi ha bhagwan ne... ❤❤

  • @balwantkaur3309
    @balwantkaur3309 8 місяців тому +3

    ਚੰਗੀ ਗਾਇਕੀ ਚੰਗੀ ਅਵਾਜ਼ ਦੇ ਮਾਲਕ ਸਤਿੰਦਰ ਸਰਤਾਜ ਪੁੱਤਰ ਹਮੇਸ਼ਾ ਖੁਸ਼ ਰਹੋ

  • @Lovepreetsingh-uo9xv
    @Lovepreetsingh-uo9xv 8 місяців тому +23

    ਬਹੁਤ ਹੀ ਸੋਹਣਾ, ਸੁਣ ਕੇ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਹੈ ❤❤

  • @sabibohaniya2624
    @sabibohaniya2624 8 місяців тому +5

    🙌ਗੁਨਾਹਾਂ ਦਾ ਭਰਿਆ ਛਾਣਨਾ ਲਾ ਕੇ ਬਹਿ ਗਿਆ ਖੌਰੇ ਕੋਈ ਪੁੰਨ ਵਾਰ ਹੀ ਆ ਜੇ_S💙B

  • @harjaapkitchen6189
    @harjaapkitchen6189 8 місяців тому +5

    ਸਰਦਾਰ ਸਤਿੰਦਰ ਸਰਤਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ । 🙏🏻🙏🏻🙏🏻🙏🏻

  • @JaspalSingh-sf4vq
    @JaspalSingh-sf4vq 8 місяців тому +2

    Dr. sartaj saab ik tuhade karke Punjabi jinda aa... love u sir .. God Bless You sir.

  • @SanjeevKumar-nb5pc
    @SanjeevKumar-nb5pc 8 місяців тому +6

    ਜਗਜੀਤ ਤੋਂ ਬਾਅਦ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ .....ਅਤੇ ਆਵਾਜ਼.....

  • @jashangill1742
    @jashangill1742 8 місяців тому +4

    ਵਾਹ ਜੀ ਵਾਹ ਰੂਹ ਖੁਸ਼ ਹੋ ਜਾਂਦੀ ਸਰਤਾਜ ਜੀ ਦੇ ਗੀਤ ਸੁਣ k ਜਿਓਂਦਾ ਰਹਿ ਵੀਰ

  • @rajeshrao764
    @rajeshrao764 8 місяців тому +3

    ਸ਼ਬਦਾਂ,ਸੁਰ ਅਤੇ ਤਾਲ ਦਾ ਸੁਮੇਲ
    ਸਲਾਮ ਹੈ ਕਲਮ ਨੂੰ।।💟💟💟💟💟💟💕💕💕

  • @AhmadRaza-em7ec
    @AhmadRaza-em7ec 8 місяців тому +2

    Perfect lyrics,perfect voice.He knows the art of perfection in music very well.A legend Satindar Sartaj.His every song is a masterpiece ❤❤🥰

  • @badhana9433
    @badhana9433 8 місяців тому +11

    ਸਕੂਨ ਵਾਲਿਆਂ ਗਾਣਿਆ ਤੋਂ❣️ ਸਰਤਾਜ ❣️ਪਹਿਚਾਣ ਹੁੰਦਾ ਏ

  • @Harpreet_kaur01
    @Harpreet_kaur01 8 місяців тому +2

    ਸਰਤਾਜ ਸਾਹਿਬ !
    ਤੁਹਾਡੇ ਖਿਆਲਾਂ ਨਾਲ
    ੧੦੦ ਫੀਸਦੀ
    ਰਜਾਮੰਦ ਹਾਂ ਜੀ …..

  • @khalsawarrior3506
    @khalsawarrior3506 8 місяців тому +5

    ਇਕ ਇੱਕ ਲਫਜ਼ ਦਿਲ ਦੀਆਂ ਗਹਿਰਾਈਆਂ ਤੋਂ ਲਿਖਿਆ🖋️ਤੇ ਗਾਇਆ ਜੀ💕

  • @bachansingh7084
    @bachansingh7084 8 місяців тому +1

    ਉਸਤਾਦ ਸਤਿੰਦਰ ਸਰਤਾਜ ਜੀ ਆਪ ਜੀ ਵਰਗਾ ਕੋਈ ਨਹੀਂ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤❤

  • @gbtv9265
    @gbtv9265 8 місяців тому +6

    ਉਸਤਾਦ ਜੀ ਦਾ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਇਕ ਕਰ ਦਿੰਨਾਂ

  • @prabhdeepsinghmaan6025
    @prabhdeepsinghmaan6025 8 місяців тому +1

    ਸਕੂਨ ਵਾਲਿਆਂ ਗਾਣਿਆ ਤੋਂ ਸਰਤਾਜ ਪਹਿਚਾਣ ਹੁੰਦਾ ਏ ❤❤❤❤❤❤❤❤❤❤❤❤❤❤❤😍😍😍😍😍😍😍😍 Love you ਸਰਤਾਜ ਪਾਜੀ

  • @ranjitkaur9577
    @ranjitkaur9577 8 місяців тому +5

    ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ ❤

  • @surrenderkumar7248
    @surrenderkumar7248 8 місяців тому +1

    ਸੱਚੀ ਮੈਂ ਜਦੋਂ ਦਾ ਉਸਤਾਦ ਬਾਈ ਸਰਤਾਜ ਦੇ song ਸੁਣਨ ਲਗਿਆ ਹਾ ਓਹਦੋਂ ਦਾ ਬਹੁਤ ਚੰਗਾ ਲਗਦਾ ਹੈ
    ਬਸਦਾ ਰੇਹ ਬਾਈ

  • @kanwarpalsingh4079
    @kanwarpalsingh4079 8 місяців тому +3

    Ehna piyara na Gaya karo, Raat nu dubara 12. 55 am te uth ke gana fer sun riha haan Sartaj je ❤🎉😊

  • @mrtajindersingh1678
    @mrtajindersingh1678 8 місяців тому +1

    Satinder ji tuhanu waheguru sda chardi kallah ch rakhe

  • @JassDeep-sj1pv
    @JassDeep-sj1pv 8 місяців тому +6

    ਬਾਈ ਜੀ ਸਾਨੂੰ ਸੁਣ ਕੇ ਦਿਲ ਭਾਵੁਕ ਹੋ ਗਿਆ

  • @rajdevsingh1143
    @rajdevsingh1143 Місяць тому

    ਇਨ੍ਹਾਂ ਖ਼ੂਬਸੂਰਤ ਗੀਤ ਸਾਡੀ ਝੋਲੀ ਪਾਉਣ ਲਈ ਸ਼ੁਕਰਾਨੇ Satinder Sartaaj ਜੀ ।

  • @BaljitKaur-gg6os
    @BaljitKaur-gg6os 8 місяців тому +9

    ਸਦਾ ਬਹਾਰ ਗੀਤ ਹਰ ਗੀਤ ਦਾ ਮਤਲਬ ਹੁੰਦਾ ਰੱਬ ਰਾਖਾ 🙏❤️

  • @kushalveersingh200
    @kushalveersingh200 8 місяців тому +1

    ਵਾਹ ਵਾਹ ਕਰੀ ਜਾ......
    ਸੁਣੀ ਜਾ ਤੇ ਹਰ ਲਫਜ਼ ਨਾਲ.....
    ਸਰਤਾਜ ਦੇ ਵਾਂਗ....
    ਸੁਰਖਰੂ ਹੋਈ ਜਾ....
    🏵🌻ਜਗਦੀਪ ਸਿੰਘ ਰੰਗੀ🌹🌼

  • @amanjeetpoetryvlogs733
    @amanjeetpoetryvlogs733 8 місяців тому +4

    ਔਖੇ ਵੇਲੇ ਤੁਹਾਡੇ ਗੀਤ ਸਾਡਾ ਮਾਰਗ ਦਰਸ਼ਨ ਕਰ ਦਿੰਦੇ ਡਾ. ਸਤਿੰਦਰ ਸਰਤਾਜ ਜੀ,,,,

  • @singhsamra5820
    @singhsamra5820 5 місяців тому +1

    ਤੁਹਾਡੇ ਗਾਣੇ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਪਰਮਾਤਮਾ ਤੁਹਾਡਾ ਹੱਥ ਫੜ ਕੇ ਆਪ ਲਿਖਾਉਂਦਾ ਹੋਵੇ ❤

  • @travelersukhdeepdhillonVlogs
    @travelersukhdeepdhillonVlogs 8 місяців тому +3

    ਰੂਹ ਨੂੰ ਸਕੂਨ ਦੇਣ ਵਾਲਾ ਗਾਇਕ ਤੇ ਗਾਇਕੀ ….❤️✅💐

  • @bikarbaibai2773
    @bikarbaibai2773 8 місяців тому +1

    ਮੇਰੇ ਕੋਲ ਤਾ ਕੋਈ ਸਬਦ ਨਹੀ ਆ 🎉ਜੀ ਕਿ ਕਿਵੇ ਤਰੀਫ ਕਰਾਂ ਸਰਤਾਜ ਜੀ ਦੀ🎉🎉🎉🎉🎉🎉🎉

  • @Gurmukh-channel
    @Gurmukh-channel 8 місяців тому +4

    ਵੈਰੀ ਗੁੱਡ ਨੇ ਸਤਿੰਦਰ ਸਰਤਾਜ ❤❤❤❤❤

  • @Manjinder-u7k
    @Manjinder-u7k 8 місяців тому +1

    Wah ji wah kya baat hai Sartaaj Sahib ji, parmatma tuhnu Or tuhadi gayaki nu chardi kalan bakshe❤❤

  • @PardeepKumar-vn3te
    @PardeepKumar-vn3te 8 місяців тому +9

    Captivating lyrics that strike a chord in the heart and resonate with the soul - a musical masterpiece !! 🙏

  • @Amandeepkaur-jq4ft
    @Amandeepkaur-jq4ft 4 місяці тому

    ਤੁਸੀਂ ਲਿਖਦੇ ਹੋ, ਸਰਤਾਜ ਜੀ ਬਾਕਮਾਲ।। ਦੁਆਵਾਂ ਤੁਹਾਡੇ ਲਈ ਦਿਲੋਂ ਬੇਹਿਸਾਬ।। ❤

  • @ranjitsingh3445
    @ranjitsingh3445 8 місяців тому +4

    ਸਿਫਤ ਲਈ ਪੈਂਤੀ ਅੱਖਰ ਵੀ ਘੱਟ ਪੈ ਗਏ ਸਤਿੰਦਰ ਸਰਤਾਜ ਜੀ

  • @babaart7844
    @babaart7844 6 місяців тому

    ਸਰਤਾਜ ਵੀਰ ਜੀ, ਜਿੰਨੀ ਵਾਰੀ ਤੁਹਾਡੇ ਗੀਤ ਸੁਣੀਏ, ਉਨ੍ਹੀ ਵਾਰੀ ਰੂਹ ਨੂੰ ਸਕੂਨ ਮਿਲਦਾ ਵੀਰ ਜੀ👍👍

  • @mauserdeep
    @mauserdeep 8 місяців тому +7

    ਵਾਹ ਜੀ ਵਾਹ ਸਲਾਮ ਐ❤

  • @MandeepKaur-pk7sx
    @MandeepKaur-pk7sx 7 місяців тому

    Satinder bhaji,tusi asal wich Punjabi te punjab de Sartaj ho. 🙏 Waheguru ji rehmat karan..lambian umran bakshan 🙏🙏

  • @jagatkamboj9975
    @jagatkamboj9975 8 місяців тому +3

    ਸੰਗੀਤ ਦਾ ਡਾਕਟਰ ਸਤਿੰਦਰ ਸਰਤਾਜ ਜੀ❤ ਲਵ ਯੂ ਬਾਬਾ ਜੀ 👏

  • @sajikhan1526
    @sajikhan1526 8 місяців тому +2

    Love you satinder bro. In pakistan we are waiting new song.❤

  • @CraftNClover
    @CraftNClover 8 місяців тому +9

    Nobody can beat sartaj sir.........🎉🎉💯💯💯💯💯💯🎊🎊👌👌👌👌✨🌟✨🌟💫💫😊

  • @surindersingh-lb3ns
    @surindersingh-lb3ns 8 місяців тому +1

    ਕੱਲ song ਸੁਣਿਆ ਪਹਿਲੀ ਵਾਰ 24 ਘੰਟਿਆਂ ਚ ਹੁਣ ਤਕ 48 ਵਾਰ ਸੁਣ ਲਿਆ ਹਾਲੇ ਵੀ ਮਨ ਨਈ ਭਰਿਆ

  • @Harish_19h
    @Harish_19h 8 місяців тому +4

    ❤❤no word have to say sir ji❤❤❤

  • @TABASUMWRITES
    @TABASUMWRITES 8 місяців тому +2

    kya bat hai - every word is touching, pure lines

  • @punjabpainting2002
    @punjabpainting2002 8 місяців тому +5

    bahut vadia ji

  • @Nagpal712
    @Nagpal712 8 місяців тому +1

    Super dill nu sukoon milda h😊❤😌

  • @SukhdeepTiwanaOffical53
    @SukhdeepTiwanaOffical53 8 місяців тому +5

    ਬਹੁਤ ਖੂਬ ਲਫ਼ਜ਼ ❣️❣️👍👍

  • @Panjolapb12
    @Panjolapb12 8 місяців тому +2

    ਰੂਹ ਨੂੰ ਸਕੂਨ ਦੇਣ ਵਾਲਾ ਗੀਤ।
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @Dancetv55
    @Dancetv55 8 місяців тому +5

    Great 👌

  • @saharanpushpendra7924
    @saharanpushpendra7924 7 місяців тому

    हालांकि मैं पंजाबी भाषा को पुरी तरह नहीं समझता । फिर भी मेरी इस गायक और गायिका के प्रति दीवानगी बढ़ती जा रही है। बधाई सरताज।

  • @Dancetv55
    @Dancetv55 8 місяців тому +4

    Nice song

  • @GagandeepSingh-xe4pf
    @GagandeepSingh-xe4pf 8 місяців тому +1

    ਸ਼ਬਦ ਨਹੀਂ ਤਾਰੀਫ਼ ਲਈ ਕੋਈ ਸਰਤਾਜ ਵੀਰ ❤❤

  • @jatinbhardwaj434
    @jatinbhardwaj434 8 місяців тому +4

    Sir I can not tell how much big teacher you are by your words and songs 🫶❤️

  • @RaiAmboob
    @RaiAmboob 8 місяців тому +2

    Love you sir ji 🙏 ❤️ from punjab pakistan 🇵🇰 ❤