Це відео не доступне.
Перепрошуємо.

ਬਿਨਾਂ ਦਾਜ਼ ਤੋਂ ਹੇਕੜੀ 2। New Latest Punjabi Short Movie 2021। Punjabi Short Movie।

Поділитися
Вставка
  • Опубліковано 23 гру 2021
  • ਬਿਨਾਂ ਦਾਜ਼ ਤੋਂ ਹੇਕੜੀ 2। New Latest Punjabi Short Movie 2021। Punjabi Short Movie। #Hd Aman dhillon
    #Amandhillon
    #DhillonFilmProduction
    Contact no
    8872157104
    Hi
    I am Aman dhillon,
    Welcome to, our you tube channel
    Aman dhillon
    Story by Nanak singh
    ਆਪਣੀ ਹੋਰ ਵੀਡੀਓ ਦੇਖਣ ਲਈ ਨਿਚੇ ਦਿਤੇ ਲਿੰਕ ਤੇ ਕਲਿਕ ਕਰੋ ਜੀ
    ਬੇਗਾਨੀ ਧੀ (ਭਾਗ-1)
    • ।ਬੇਗਾਨੀ ਧੀ। ਮਤਰੇਈ ਮਾਂ ...
    ਬੇਗਾਨੀ ਧੀ (ਭਾਗ-2)
    • ਬੇਗਾਨੀ ਧੀ (ਭਾਗ -2) Beg...
    ਵੱਡੇ ਵੀਰ ਦਾ ਵਿਆਹ (ਭਾਗ-1)
    • ਵੱਡੇ ਵੀਰ ਦਾ ਵਿਆਹ। New ...
    ਵੱਡੇ ਵੀਰ ਦਾ ਵਿਆਹ 3
    • ਵੱਡੇ ਵੀਰ ਦਾ ਵਿਆਹ 3। Ne...
    ਵੱਡੇ ਵੀਰ ਦਾ ਵਿਆਹ 5
    • ਵੱਡੇ ਵੀਰ ਦਾ ਵਿਆਹ 5।New...
    ਵੱਡੇ ਵੀਰ ਦਾ ਵਿਆਹ 4
    • ਵੱਡੇ ਵੀਰ ਦਾ ਵਿਆਹ 4। Ne...
    ਸਿਧਰੀ ਤੀਵੀਂ (ਭਾਗ-1)
    • ਸਿਧਰੀ ਤੀਵੀਂ।Sedhree Ti...
    ਫੁਕਰੀ ਨੱਡੀ
    • ਫੁਕਰੀ ਨੱਡੀ । Fukri nad...
    Thank you 🙏🙏🙏

КОМЕНТАРІ • 654

  • @sanawarjotsinghsanawarjot72
    @sanawarjotsinghsanawarjot72 2 роки тому +16

    ਇਹ ਕੁੜੀ ਨਾ ਆਵੇ ਵਿਡਿਔ ਵਿਚ ਸਾਨੂੰ ਵਧੀਆ ਨੀ ਲਗਦੀ ❤️❤️❤️

  • @teksingh5023
    @teksingh5023 2 роки тому +2

    ਨਰਮਾਈ।ਬਹੁਤ ਹੀ ਘਟੀਆ ਸੋਚ ਹੈ

  • @parassandhu2390
    @parassandhu2390 2 роки тому +11

    ਅਮਨ ਦੀਦੀ ਬਹੁਤ ਵਧੀਆ ਵੀਡੀਓ ਭੇਜਣ ਲਈ ਧੰਨਵਾਦ ਕੀਤਾ ਜਾਂਦਾ ਹੈ ਜੌ ਮਾਪਿਆਂ ਰੋਲ੍ਹਕੇ ਰੱਖਦੇ ਨੇ ਸੱਖ ਨਹੀਂ ਪੋਦੇ ਸਗੌਂ ਰੁਲਦੇ ਨੇ

  • @SukhwinderSingh-mv7rd
    @SukhwinderSingh-mv7rd 2 роки тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HarjinderBhullar6076
    @HarjinderBhullar6076 2 роки тому +1

    ਸਹੀ ਗੱਲ 16 ਆਨੇ ਸੱਚ ਆ ਬਾਪੂ ਦੀ ਨੌ ਦੇ ਦਸ ਪਿੰਡਾਂ ਵਿਚ ਪੁਛ ਲਵੋਂ,ਤੇ ਰੀਤ ਟਿੱਡੀ ਜਿਹੀ ਪਲਪੀਹੀ ਫੁੜਕੀ ਜਿਹੀ ਜਿੰਨਿਆ ਨਾਲ ਗੰਢੂਆਂ ਵਾਲੇ ਕਣਕਵਾਲ ਵਾਲੇ ਕੰਗ ਟੀ ਵੀ ਵਾਲੇ ਇੱਕ ਦੋ ਹੋਰ ਹੋਣਗੇ ਐਨਾਂ ਪਿਆਰ ਨਾਲ ਮਿੱਠਾ ਬੋਲਦੀ ਆ ਮੂੰਹ ਚ ਖੰਡ ਮਿਸਰੀ ਗੁੜ ਦੀ ਡਲੀਆਂ ਡਿੱਗਦੀ ਆ ਚਾਹ ਚ ਮਿੱਠਾ ਪਾਉਂਣ ਦੀ ਲੋੜ ਨੀ ਸਭ ਦੀਆਂ ਟਿੱਡੀ ਜਿਹੀ ਪਲਪੀਹੀ ਨੇ ਛਾਲਾਂ ਚਕਾਈਆ,, ਕਰੇਗੀ ਤੂੰ ਸਾਡੀ ਹਰਮਨ ਪਿਆਰੀ ਤੇਰੇ ਤੋਂ ਵੱਧ ਸੋਹਣੀ ਸਿਆਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਸੱਚ ਬੋਲਣ ਵਾਲੀ ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਦੀ ਰੀਸ , ਟਿੱਡੀ ਜਿਹੀ ਜਿੰਨੀ ਨਿੱਕੀ ਉਹਨੀ ਤਿੱਖੀ ਰੀਤ

  • @kaurjotmehndidesign23
    @kaurjotmehndidesign23 2 роки тому +2

    Hyeeee varinder 🙈🥰🥰🥰🥰❤❤❤❤❤❤❤❤

  • @jashan.pb51
    @jashan.pb51 2 роки тому +4

    ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼 ਅਗਲਾ ਪਾਰਟ ਲੇ ਕੇ ਆਓ ਜੀ ਜ 👌🏼👌🏼👌🏼👌🏼👌🏼👌🏼👌🏼

  • @harmansharm5492
    @harmansharm5492 2 роки тому +5

    Sohni a video ta Bahut g

  • @HarjinderBhullar6076
    @HarjinderBhullar6076 2 роки тому +13

    ਤਾਏ ਸਰਪੰਚ ਦਾ ਦਿਲ ਤਾਂ ਵੱਡਾ ਹੋਣਾ ਆ ਮੇਰੇ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਹਰਮਨ ਪਿਆਰੀ ਭਾਬੀ ਨੇ ਰੀਤ ਟਿੱਡੀ ਜਿਹੀ ਤੇ ਬਰਿੰਦਰ ਜੂੰਡਲ ਨੂੰ ਮਾਫ ਕਰਤਾ ਦਿਲ ਦਰਿਆ ਬੰਦੇ ਬੱਬਰ ਸ਼ੇਰ ਦਿਲਦਾਰ ਸੁਭਾਅ ਦੇ ਚੰਗੇ

  • @ਸਰਬਜੀਤ
    @ਸਰਬਜੀਤ 2 роки тому +1

    ਬਹੁਤ ਹੀ ਸੋਹਣੀ ਵੀਡਿਓ ਆਂ ਜੇ

    • @gurmeetsingh6839
      @gurmeetsingh6839 2 роки тому

      Very nice video he ji 🥵👌👌💥💥🙄

  • @gagandeepmehra
    @gagandeepmehra 2 роки тому +4

    So nice video ji

  • @sidhubrar5977
    @sidhubrar5977 2 роки тому +5

    Je asi sonu kahani dasye video bnado ge baut alag kahani ai

  • @HarjinderBhullar6076
    @HarjinderBhullar6076 2 роки тому +1

    ਆ ਗਈ ਮੇਰੇ ਪਰਮ ਮਿੱਤਰ ਦਿਲ ਦੀਆਂ ਗਹਿਰਾਈਆਂ ਦੇ ਨੇੜੇ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਦੀ ਵੀਡੀਓ ਵਧੀਆ ਫੇਰ , ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ, ਤੁਸੀਂ ਵਿਚ ਨਾ ਆਇਉ ਬੰਟੂ ਬਾਈ ਨੂੰ ਰੀਤ ਟਿੱਡੀ ਜਿਹੀ ਦੇ ਕੱਢ ਦੇਣ ਦੇ ਗੇਅਰ

    • @banturampura
      @banturampura 2 роки тому

      hanji veer ji kadte c gar ta 😀😀😀😄🙏🙏

  • @kaurjotmehndidesign23
    @kaurjotmehndidesign23 2 роки тому +4

    Dono varinder❤👌

  • @bholasingh8569
    @bholasingh8569 2 роки тому +2

    Dono varinder bahut time bad vekhe

  • @LovepreetKaur-my4hx
    @LovepreetKaur-my4hx 2 роки тому +2

    ਚੰਗੇ ਪਰਿਵਾਰ ਨਾਲ ਇਸ ਤਰ੍ਹਾਂ ਹੀ ਹੁੰਦਾ

  • @Rekharani-rf1kz
    @Rekharani-rf1kz 2 роки тому +5

    Nice 👌👌 Aman di Raj Veer Ji

  • @ilovemyfamily3770
    @ilovemyfamily3770 2 роки тому +9

    Acting of varinder very well

  • @ParamjeetKaur-cl5lp
    @ParamjeetKaur-cl5lp 2 роки тому +1

    Paramjeet Kaur BALLoWAL.

  • @modifygamerzyt4634
    @modifygamerzyt4634 2 роки тому +27

    ਕਿੱਡੀ ਗਦੀ ਜ਼ਨਾਨੀ ਆ ਅਮਨ ਤੇਰੀ ਪਰਜਾਈ ਖਾਂਣ ਦਾਨੀ ਨੂਹਾਂ ਕਦੇ ਏਹੋ ਜਿਹੀ ਕਰਤੂਤ ਨੀ ਕਰਦੀਆਂ ਰਬ ਕਿਸੇ ਨੂੰ ਨਾ ਦੇਵੇ ਈਹੋ ਜਿਹੀਆ ਨੂਹਾਂ ਅਜ ਕਲ ਤਾਂ ਜਮਾਨਾ। ਆ ਕੀ ਕਰੀਏ 🙏🙏🙏🙏👍👍😭😭😭🔥🔥

  • @gagangaming5857
    @gagangaming5857 2 роки тому

    Aman chachi acitng bhut bhaddiya lagi

  • @khushikhushdeep750
    @khushikhushdeep750 2 роки тому +1

    वैरी गुड जी

  • @MohitkumarNTT
    @MohitkumarNTT 2 роки тому +16

    ਇਹੋ ਜੀ ਵੀਡਿਓ ਨਾ ਬਣਾਓ।।।ਪੰਜਾਬ ਦਾ ਬੁਰਾ ਹਾਲ ਨਾ ਕਰੋ।ਹੱਥ ਜੋੜ ਬੇਨਤੀ ਹੈ । ਅਮਨ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sehajmylife2345
    @sehajmylife2345 2 роки тому +8

    Nice video gagan d Bina video ch dil ni lgda
    Aman d nd gagan di dona d Jodi best aa

  • @karandeepsingh2564
    @karandeepsingh2564 2 роки тому

    Wadia ਵੀਡੀਉ ਬਣਾਈ ਹੈ ਗੁਡ weldone

  • @kamalpreetsingh4102
    @kamalpreetsingh4102 2 роки тому +25

    ਆਮਣ ਆ ਕੁੜੀ ਨੂੰ ਕਡੋ ਏ ਤਾ ਬੁਹਤ ਘਰ ਖਰਾਬ ਕਰੂ ਗੀ ਆਗੇ ਤੋ ਨਾ ਕਡੋ ਬਹਰ

  • @Pammajatt8577
    @Pammajatt8577 2 роки тому +1

    👌👌👌👌👌

  • @HarjinderBhullar6076
    @HarjinderBhullar6076 2 роки тому +1

    ਦਿਲ ਦਾ ਅਮੀਰ ਭਾਵੇਂ ਮੇਰੇ ਯਾਰ ਨਗੀਨੇ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਹਮਾਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਰੱਜੀ ਪੁੱਜੀ ਨੀਅਤ ਵਾਲੀ ਭਾਬੀ ਦੋਵਾਂ ਨੂੰ ਸੋਨੇ ਦੇ ਵਿਚ ਦਿਉ ਬੈਠਾ, ਮਤਲਬ ਨੀ ਕਿਸੇ ਦੇ ਪੰਜ ਰੁਪਏ ਦੀ ਹੇਰਾਫੇਰੀ ਕਰ ਜਾਣ ਜੇ ਬਰਿੰਦਰ ਜੂੰਡਲ ਤੇਰੇ ਤੇ ਢਿੱਲੋਂ ਘੈਂਟ ਪੰਜਾਬੀ ਭਰਾ ਹਵਾ ਕਰਦਾ ਆਵਾਂ, ਕਹਿ ਇੱਕ ਫੋਨ ਤੇ ਮੇਰੇ ਯਾਰ ਨਗੀਨੇ ਆਉਣਗੇ ਧੂੜਾਂ ਪੱਟ ਦੇ ਤੇਰੇ ਹਟਾ ਦਿਆਂਗੇ ਲੜਨੋ ਮੱਖ ਜੀ

    • @amandhillon
      @amandhillon  2 роки тому

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @GurpreetKaur_offficial
    @GurpreetKaur_offficial 2 роки тому +5

    ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਇਸ ਵੀਡੀਓ ਦਾ, ਵੀਡੀਓ ਦਾ ਮਕਸਦ ਸੱਚ ਨੂੰ ਸਾਡੇ ਸਾਮ੍ਹਣੇ ਰੱਖਣਾ ਸੀ ਜੋ ਰੱਖਿਆ ਵੀ ਗਿਆ । ਪਰ ਇਹ ਆਖ ਦੇਣਾ ਵੀ ਸਹੀ ਨਹੀਂ ਕਿ ਰੀਤ ਨੂੰ ਵੀਡੀਓ ਚ ਨਾ ਲਿਆ ਜਾਵੇ, ਕਿਉ ਕਿ ਕੋਈ ਵੀ ਇਨਸਾਨ ਜਦ ਕਿਸੇ ਰੋਲ ਨੂੰ ਨਿਭਾਉਂਦਾ ਏ ਤਾਂ ਉਸ ਚ ਇਹ ਇਹ ਬਹੁਤ ਜਰੂਰੀ ਹੁੰਦਾ ਕਿ ਜੋ ਕਿਰਦਾਰ ਉਸਨੂੰ ਦਿੱਤਾ ਗਿਆ ਉਹ ਉਸ ਕਿਰਦਾਰ ਦੇ ਅਨੁਕੂਲ ਆਪਣਾ ਕੰਮ ਕਰ ਕੇ ਗਿਆ ਜਾ ਨਹੀਂ , ਹਾਂ ਇਸ ਕਹਾਣੀ ਚ ਜੋ dilaouge ਤੇ ਇਸਦਾ ਪਲਾਟ ਰੱਖਿਆ ਹੀ ਇਦਾ ਦਾ ਗਿਆ ਕਿ ਉਸਨੂੰ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਵਲੂੰਦਰਿਆ ਗਿਆ ,ਮੈਨੂੰ ਵੀ ਇਹ ਕਿਰਦਾਰ ਏਦਾਂ ਹੀ ਲੱਗਾ ਜਿਵੇਂ ਬਹੁਤ ਹੀ ਕਠੋਰ ਦਿਲ ਦਾ ਇਨਸਾਨ ਹੋਵੇ । ਬਾਕੀ ਕਿਸਨੂੰ ਰੱਖਣਾ ਕਿਸਨੂੰ ਨਹੀਂ ਇਹ ਨਿੱਜੀ ਫੈਂਸਲਾ ਟੀਮ ਦਾ । ਵੱਡੀ ਗੱਲ ਵਰਿੰਦਰ ਇਸ ਵੀਡੀਓ ਦਾ ਹਿਸਾ ਸੀ ਉਹ ਚੰਗਾ ਲੱਗਾ । ਹਰ ਕਿਰਦਾਰ ਨੇ ਆਪਣਾ ਰੋਲ ਬਹੁਤ ਵਧਿਆ ਨਿਭਾਇਆ ।🌺🌺👌ਅਗਲੀ ਵੀਡੀਓ ਜੋ ਵੀ ਹੋਵੇਗੀ ਉਸਦਾ ਇੰਤਜ਼ਾਰ ਰਹੇਗਾ , ਰੱਬ ਰਾਖਾ ।

    • @amandhillon
      @amandhillon  2 роки тому +1

      ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

    • @reetpunjaban424
      @reetpunjaban424 2 роки тому +1

      Thanks g

  • @laviyt4140
    @laviyt4140 2 роки тому +3

    Nice Ji

  • @ramandeepsingh2223
    @ramandeepsingh2223 2 роки тому +7

    👌👌👌🙏🙏🙏🙏

  • @GurmeetSingh-sl9tl
    @GurmeetSingh-sl9tl 2 роки тому +1

    Good viedo veer ji

  • @kiranjaura4683
    @kiranjaura4683 2 роки тому +5

    Bebe bapu di acting jmaa shirraaa ji👍👍👍

  • @a.jgaming1084
    @a.jgaming1084 2 роки тому +4

    Buht vadiya video aa g

  • @dabanggmadaan4680
    @dabanggmadaan4680 2 роки тому +10

    God bless you

  • @ManpreetKaur-cs7dl
    @ManpreetKaur-cs7dl 2 роки тому +4

    Nice 👍

  • @sukhibrar2809
    @sukhibrar2809 2 роки тому +2

    Very nice video aman di 👌👌👌

  • @kamalpreetsingh4102
    @kamalpreetsingh4102 2 роки тому +16

    ਵੀਡੀਓ ਵਿਚ ਨੀ ਉਣੀ ਚਾਹੀਦੀ ਏ ਕੁੜੀ ਬੁਹਤ ਘਰ ਖਰਾਬ ਕਰੂ ਗੀ

  • @jassimehlan5155
    @jassimehlan5155 2 роки тому +7

    God bless all team very nice video 👌👌👌👌👍👍👍

  • @daljitsingh5755
    @daljitsingh5755 2 роки тому +2

    Very nice

  • @swaranjeetbrar9033
    @swaranjeetbrar9033 2 роки тому +2

    Nice story

  • @palkhehra3850
    @palkhehra3850 2 роки тому

    Bahut vdea vedio vvv nic vedio

  • @cartoondrawing1173
    @cartoondrawing1173 2 роки тому +1

    👍👍👍

  • @rajsinghdandiwal3120
    @rajsinghdandiwal3120 2 роки тому +4

    Nice video ...... 👌👌👌

  • @jaspalkaur1552
    @jaspalkaur1552 2 роки тому +29

    ਬਹੁਤ ਵਧੀਆ ਵੀਡੀਓ ਹੈ, ਇਹੋ ਜਿਹਾ ਭਰਾ ਤਾਂ ਕਿਸੇ ਵਹੁਟੀ ਦਾ ਹੋਵੇ ਨਾ , ਇਹ ਤਾਂ ਭੈਣ ਭਰਾ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਆ।

    • @Ravikumar-in5eh
      @Ravikumar-in5eh 2 роки тому +2

      Hlo jaspal jiii

    • @darshansingh2499
      @darshansingh2499 2 роки тому +2

      Q

    • @karamjits1614
      @karamjits1614 2 роки тому +1

      ਇਸ ਤਰ੍ਹਾਂ ਦੇ ਭੈਣ ਭਰਾ ਤਾਂ ਕਨੇਡਾ ਵਿੱਚ ਦੇਖੇ ਹਨ ਸੇਮ ਸਟੋਰੀ ਹੈ, 🙏

    • @manormagarg8197
      @manormagarg8197 2 роки тому +1

      Very very good veer 🙏

    • @emiwaybantai4187
      @emiwaybantai4187 2 роки тому

      @@Ravikumar-in5eh p

  • @gurdeeptejay7295
    @gurdeeptejay7295 2 роки тому +7

    ਬਹੁਤ ਹੀ ਵਧੀਆ ਵੀਡੀਓ ਆ ਬਾਈ। Very nice.

  • @rupindersharmarishi6395
    @rupindersharmarishi6395 2 роки тому +10

    True story 👍👍i like happy ending

  • @kaursingh2082
    @kaursingh2082 2 роки тому

    ਅ ਮੁਡੇ ਦੇ ਥਪੜੇ ਲਾੳਣੇ ਸੀ ਸਰਪੰਚ ਦੀ ਹਾਨੀ
    🔛ਕੀਤੀ ਐ ਸਟੋਰੀ ਬਹੋਤ ਵਧੀਆ ਜੀ ਧਨਵਾਦ

  • @akaaanan5337
    @akaaanan5337 2 роки тому +7

    God. bless you. to. All👍

  • @butterflydream9522
    @butterflydream9522 2 роки тому +5

    👍👍👍💥💥

  • @HarjinderBhullar6076
    @HarjinderBhullar6076 2 роки тому +1

    ਜੇ ਬਰਿੰਦਰ ਜੂੰਡਲ ਬੇਗਾਨੇ ਪੈਸੇ ਦਾ ਸੁਵਾਦ ਵੱਖਰਾ, ਮੇਰੇ ਯਾਰ ਨਗੀਨੇ ਪਰਮ ਮਿੱਤਰ ਦਿਲ ਦੀਆਂ ਗਹਿਰਾਈਆਂ ਦੇ ਨੇੜੇ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਦੇ ਚਾਪੜੇ ਦਾ ਸੁਵਾਦ ਵੱਖਰਾ , ਵੀਡੀਓ ਦੇਖਣ ਨੂੰ ਜਮਾਂ ਪਹਿਲਾਂ ਜੀਅ ਨੀ ਕਰਿਆ ਜਿੰਨਾ ਟਾਇਮ ਢਿੱਲੋਂ ਘੈਂਟ ਹੀਰੇ ਬੰਦੇ ਰੋਬ ਚ ਆਇਆ ਵੀਡੀਓ ਚ 701 ਮਿੰਟ ਤੇ ਸਾਡੇ ਯਾਰ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਨੇ ਆਪਣੇ ਸਾਂਭੇ ਹੋਏ ਪੱਤੇ ਦਿੱਤੇ ਖੋਲ੍ਹ , ਹੁਣ ਦਖਾਉ ਆਗਰੇ ਦਾ ਪੇਠਾ

  • @jindersidhu6460
    @jindersidhu6460 2 роки тому

    Nice aa sister video

  • @baljeetsidhu7035
    @baljeetsidhu7035 2 роки тому +4

    Very nice vadio ji ❤❤

  • @sukhvirkaur4968
    @sukhvirkaur4968 2 роки тому +4

    Bhut sohni video aa di .😍😍

  • @raajave5897
    @raajave5897 Рік тому

    Video boht wadhiya ay.
    Wait for nixt video.

  • @amritpalsingh4803
    @amritpalsingh4803 2 роки тому +3

    Very nice video 👍👍👍👍

  • @shindersingh5708
    @shindersingh5708 2 роки тому

    ਬਹੁਤ ਵਧੀਆ ਵੀਡੀਓ ਲੱਗੀ ਜੀ

  • @bukharinewschanneldistmale7785
    @bukharinewschanneldistmale7785 2 роки тому +4

    ਬਹੁਤ ਹੀ ਵਧੀਆ

  • @sangeetathakur5354
    @sangeetathakur5354 2 роки тому +2

    Heart touching video Gagan aur Raj d acting bahut Soni

  • @Farminglifestyle500
    @Farminglifestyle500 2 роки тому

    ਅੱਜ ਕੱਲ ਜ਼ਿਆਦਾਤਰ ਰਿਸ਼ਤੇ ਦਾਜ ਕਰਕੇ ਟੱਟ ਜਾਂਦੇ ਨੇ

  • @mammiskitchen8312
    @mammiskitchen8312 2 роки тому +5

    Very very nice video aman tusi bahut badhia bolde ho

  • @vindergill4061
    @vindergill4061 2 роки тому +10

    God bless you Aman di
    All the best all team

  • @lovesidhulelewala9875
    @lovesidhulelewala9875 2 роки тому +1

    Happy ਪੁਲਸੀਆ 😀😀😀

  • @gurvindersandhu435
    @gurvindersandhu435 2 роки тому +6

    Very good acting and so interesting

  • @nardeepdhimanjilasangrursa2230
    @nardeepdhimanjilasangrursa2230 2 роки тому

    ਬਹੁਤ ਵਧੀਆ ਵਡੀਓ ਆ ਬਾਈ Nice

  • @karamjeetsingh8015
    @karamjeetsingh8015 2 роки тому

    ਬਹੁਤ ਸੋਹਣੀ ਵਿਡੀਊ ਬਹੁਤ ਸੋਹਣੀ ਵਿਡੀਊ ਆ

  • @karamjitsandhu4250
    @karamjitsandhu4250 Рік тому

    ਬੰਟੋ ਨਾਲ ਇਹ ਜਵਾਕੜੀ ਨਹੀਂ ਸਜਦੀ. ਸਟੋਰੀ ਬਹੁਤ ਸੋਹਣੀ ਏ. ਪਰ ਜੇ ਇਹਦੇ ਥਾਂ ਗਗਨ ਹੁੰਦੀ ਸੋਹਣੀ ਲੱਗਣੀ ਸੀ.

  • @maninderdhaliwal6069
    @maninderdhaliwal6069 2 роки тому +2

    Varinder ta gulabo da hogye

  • @seeratratte5819
    @seeratratte5819 2 роки тому +8

    👌👌👌👌👌👌😊😊

  • @uttarakhandibaand1099
    @uttarakhandibaand1099 9 місяців тому

    ਇੰਝ ਲਗਦਾ ਜਿਵੇਂ ਮੇਰੇ ਪੇਕੇ ਦੀ ਕਹਾਣੀ ਹੈ।ਸਾਰਾ ਕੁਛ ਐਂਵੇ ਹੀ ਹੋ ਗਿਆ । ਸੱਚੀ ਕਿਹਾ ਸਿਆਣਿਆ ਨੇ ਨਾ ਮਾੜਾ ਧੀ ਪੁੱਤ ਜੰਮੇ ਤੇ ਨਾ ਕੋਈ ਆਵੇ। ਲਾਸਟ ਵਾਲਾ ਕੁਛ ਵੀ ਨਹੀ ਹੋਇਆ । ਐਂਵੇ ਹੀ ਡਰਾ ਕੇ ਸਾਰੇ ਰਿਸ਼ਤੇ ਖਤਮ ਕਰਵਾ ਦਿੱਤੇ। ਮਾਪਿਉ ਤੋਂ ਪੁੱਤ ਤੇ ਭੈਣਾਂ ਤੋ ਕੱਲਾ ਕੱਲਾ ਭਰਾ ਖੋਹ ਲਿਆ 😢😢😢😢😢😢😢😢😢😢😢😢😢😢😢😢😢😢😢😢 ਸਰਕਾਰ ਤੋਂ ਵੀ ਬੇਨਤੀ ਹੈ ਕਿ ਕੁੜੀਆਂ ਦੀ ਜਰੂਰ ਸੁਣੋ but ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਚੰਗੀ ਤਰਾਂ ਪੜਤਾਲ ਕਰੋ ਕੇ ਗਲਤੀ ਕਿਸਦੀ ਹੈ 😢 please it's a humble request 😊

  • @gurvinderkullar5431
    @gurvinderkullar5431 2 роки тому

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ। ਸਰਪੰਚ ਚ ਗਲਤੀ ਹੈ।ਠੋਕ ਕੇ ਦਾਜ ਲਿਆ ਹੁੰਦਾ। ਹੁਣ ਚੋਰਾ ਨੂੰ ਕੁੱਟ ਕੁੱਟ ਕੇ ਚੋਰੀ ਇਲਜ਼ਾਮ ਚ ਫਸਾਇਆ ਹੁੰਦਾ। ਸਰਪੰਚਾਂ ਹੁਣ ਤੇਰੇ ਤਮਗਾ ਰਾਤਾਂ,7ਪਿੰਡਾ ਵਿੱਚ ਜੀ ਧੰਨਵਾਦ ਧੰਨਵਾਦ

    • @amandhillon
      @amandhillon  2 роки тому

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @lakhansingj2637
    @lakhansingj2637 2 роки тому +1

    Good video

  • @kalasandhu2604
    @kalasandhu2604 2 роки тому +3

    Aman didi very nice👍👍👍👍👍

  • @jasnoorsinghdhaliwal4797
    @jasnoorsinghdhaliwal4797 2 роки тому +4

    Very nice g your all videos are fantastic 👏👏👍

  • @manjotsidhu8939
    @manjotsidhu8939 2 роки тому +5

    Very nice 👍👍❣️❣️❣️❣️❣️

  • @gurminderdhaliwal9700
    @gurminderdhaliwal9700 2 роки тому +2

    Nice

  • @khush_040
    @khush_040 2 роки тому +4

    Reet didi di acting bilkul vdia nia.....plz gagan Didi nu laka aoo

  • @HarvinderSingh-id9he
    @HarvinderSingh-id9he 2 роки тому +1

    ਓਹ ਜਿਹਨੇ ਘਟੀਆ ਜਨਾਨੀ ਵਾਲਾ ਕੰਮ ਕੀਤਾ ਓਹਨੂੰ ਬਾਹਰ ਕੱਢ ਕੇ ਦੇਖ ਲਓ । ਫਿਲਮ ਚੱਲਣੀ ਨਹੀਂ ਸੀ। ਕਿਸੇ ਨੇ ਪਸੰਦ ਈ ਨਹੀਂ ਕਰਨੀ ਸੀ ।😜😜😜

  • @harjasskandhola1865
    @harjasskandhola1865 2 роки тому +2

    Nice video 🥰🥰😍

  • @MandeepKaur-do4pp
    @MandeepKaur-do4pp 2 роки тому

    Bhut vadiea g

  • @sukhiduggankaur384
    @sukhiduggankaur384 2 роки тому +12

    ਅਜਿਹੀਆਂ ਵੀਡੀਓ ਨਾਂ ਬਣਾਉ ਕੁੜੀਆਂ ਤਾਂ ਪਹਿਲਾਂ ਹੀ ਨਹੀਂ ਵਸਦੀਆਂ, ਗ਼ਲਤ ਗੱਲ ਨੂੰ ਛੇਤੀ ਪਕੜ ਕਰਦੀਆਂ ਨੇ

  • @semasinghbhullar3932
    @semasinghbhullar3932 2 роки тому +3

    Very nice 👌👌👌👌

  • @sonykaur9056
    @sonykaur9056 2 роки тому +4

    Very nice video brother 👍

  • @Studylife2582
    @Studylife2582 2 роки тому +1

    Nice video bahut wadia msg ji bahut hi khoob 👍👍👍👍👍

  • @mehaklehal9676
    @mehaklehal9676 2 роки тому +4

    nice didi g god bless you aman didi🙏🙏🙏🙏

  • @JaspalSingh-ds7ez
    @JaspalSingh-ds7ez 2 роки тому +2

    Nice video Aman Didi 👌👌👌👌👌

  • @randhirlopon1288
    @randhirlopon1288 2 роки тому

    ਵਧੀਆ ਵੀਡੀਓ

  • @kaurjotmehndidesign23
    @kaurjotmehndidesign23 2 роки тому

    Gagan honi chidi ccc😎

  • @amandeepkaur1135
    @amandeepkaur1135 2 роки тому +2

    Nice video

  • @surjitsingh9971
    @surjitsingh9971 2 роки тому

    V,,GOOD,,AZADI,,HI,,HULL

  • @gillartz07
    @gillartz07 2 роки тому +2

    Very nice video

  • @charnjitkaurcharnjitkaur2803
    @charnjitkaurcharnjitkaur2803 2 роки тому +2

    Aman 👍👍

  • @rajwinderkaur3671
    @rajwinderkaur3671 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ilovemyfamily3770
    @ilovemyfamily3770 2 роки тому +3

    Gagan didi and Aman didi do great acting please in next video gagan didi is also in video

  • @surjitshing3828
    @surjitshing3828 2 роки тому

    Good video ji Doha Qatar

  • @baljinderkaurbadhan6642
    @baljinderkaurbadhan6642 2 роки тому +34

    ਸਭ ਤੋਂ ਪਹਿਲਾਂ ਸੱਚ ਦਾ ਪਤਾ ਲਗਾਉਣ ਚਾਹੀਦਾ ਹੈ। ਕਿਸੇ ਤੇ ਝੂਠ ਇਲਜਾਮ ਨਹੀਂ ਲਾਉਣਾ ਚਾਹੀਦਾ।

  • @varinderfilmz
    @varinderfilmz 2 роки тому +1

    SSA🙏🏻Ji sarya nu video like n share zroor kryo Nale comments krke zroor dsyo video thonu kidda di lgii...?#Dhanwad😇🙏🏻

  • @mandeep__kaur123
    @mandeep__kaur123 2 роки тому +1

    Bht khoob 👌👌ਇਹ ਹੋ ਰਿਹਾ ਅੱਜ ਕੱਲ 💯💯

  • @gurangadsinghsandhu6205
    @gurangadsinghsandhu6205 2 роки тому +5

    Bahut vadhia ji, nice video🎥 ji.

  • @jagdevromana4709
    @jagdevromana4709 2 роки тому +2

    ਵਰਿੰਦਰ ਜੀ ਬੀਬਾ ਤਾ ਇਧਰ ਖੜੀ ਸੀ ਤੁਸੀ ਰਾਜ ਜੀ ਨੂੰ ਬੀਬਾ ਕਹਿ ਦਿਤਾ 🤣🤣